Surjit Bindrakhia and Surinder Shinda Song from Old Punjabi Movie

Поделиться
HTML-код
  • Опубликовано: 8 сен 2024

Комментарии • 495

  • @Harwinder-ul4zz
    @Harwinder-ul4zz 9 месяцев назад +150

    2024 ਚ ਕੋਣ ਕੋਣ ਸੁਣਦਾ ਇਹ ਗੀਤ ਨੂੰ ਦੱਸੋ,, ਜੀ

  • @BindrakhiyaJatt
    @BindrakhiyaJatt Год назад +95

    Eh ਫਿਲਮਾਂ ਜਦੋਂ ਆਉਂਦੀਆਂ c ਰਾਤ ਨੂੰ v c r ਚ ਦੇਖਣਾ ਫੇਰ ਦੂਜੇ ਦਿਨ ਆਪ ਵੀ oda ਹੀ ਰੀਸ ਕਰਨੀ ਚਾਦਰਾਂ la ਕੇ 😂

  • @infamousjatt9324
    @infamousjatt9324 Год назад +68

    ਸੁਰਜੀਤ ਬਿੰਦਰੱਖੀਏ ਦੀ ਹੇਕ ਕਮਾਲ ਕੋਈ ਰੀਸ ਨੀ ਸੀ ❤❤❤❤

  • @knowledgegrow4500
    @knowledgegrow4500 Год назад +32

    ਅਫਸੋਸ ਅੱਜ ਸੁਰਿੰਦਰ ਸਿੰਦਾ ਬਾਈ v ਛੱਡ ਗਿਆ ਸਾਨੂੰ 🙏

  • @dilbagbassi5952
    @dilbagbassi5952 Год назад +75

    ਇਹ ਕਲਾਕਾਰ ਸਾਰੇ ਹੀ ਵਧੀਆ ਸੀ ਹੁਣ ਤਾਂ ਵਸ ਟਾਇਮ ਪਾਸ ਹੀ ਹੈ

    • @knowledgegrow4500
      @knowledgegrow4500 Год назад +4

      ਟਾਈਮ ਪਾਸ ਵੀ ਨਹੀਂ ਬਸ ਗੰਦ ਗਾਉਣ ਵਾਲੇ ਰਹਿ ਗਏ ਨੇ

    • @Honey-gz1cu
      @Honey-gz1cu Год назад

      ❤❤

    • @lovechahal0478
      @lovechahal0478 Год назад +2

      ਬਿਲ ਕੁੱਲ ਸਹੀ ਗੱਲ

  • @kirpalsingh9650
    @kirpalsingh9650 Год назад +29

    ਦੋਹਾਂ ਨਾਲੋ ਛਿੰਦਾ ਜੀ ਦੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਧਾਕੜ ਆਵਾਜ਼ ਹੈ ਮੜਕ ਵਾਲੀ ਆਵਾਜ਼ ਹੈ ਛਿੰਦਾ ਜੀ ਦੀ

    • @sarbGill174
      @sarbGill174 Год назад +1

      Hundi c mere veer...oh chan hmesha lyi shup geya..😔😔

  • @jagjithanjra3509
    @jagjithanjra3509 Год назад +98

    25 December 2022 ... ਸਮਾਂ ਯਾਦ ਕਰਦਿਆਂ 💖 ਕਿਆ ਬਚਪਨ ਦੀ ਤਾਂਘ ਸੀ ਦੂਰਦਰਸ਼ਨ ਤੇ ਵੀਰਵਾਰ ਸ਼ਾਮ ਚਾਰ ਵਜੇ ਆਲੀ ਪੰਜਾਬੀ ਫਿਲਮ ਵੇਖਣ ਲਈ 🤪

    • @sukhwantsingh7429
      @sukhwantsingh7429 Год назад +1

      ਬਿਲਕੁਲ ਵੀਰ

    • @angrejsantpura9947
      @angrejsantpura9947 Год назад +4

      Hun ta sab kuchh ready made ho gya dadiyan rhyan e nhi kou asees den aali hai ni meri bebe pani da glass den te hjar aasis din di oss time lgda bebe kyun

    • @gurveersingh3293
      @gurveersingh3293 Год назад +2

      Bilkul sahi hai ❤️❤️

    • @Amrit_Ami
      @Amrit_Ami Год назад +2

      ਬਿਲਕੁਲ ਸਹੀ ਏ ਬਾਈ , ਏਦਾ ਹੀ ਅਸੀਂ ਵੀ ਕਰਦੇ ਸੀ।😄

    • @mapreetsingh9272
      @mapreetsingh9272 Год назад

      Miss you old days

  • @reshamsingh1804
    @reshamsingh1804 Год назад +38

    ਸਾਰਾ ਬਚਪਨ ਯਾਦ ਆ ਜਾਂਦਾ ਹੈ. ਕਿੰਨਾ ਸੋਹਣਾ ਸਮਾਂ ਸੀ 🥰🥰missing those days very much. ❤️❤️

  • @jasgill4725
    @jasgill4725 Год назад +74

    ਸੋਹਣਾ ਵਕ਼ਤ ਬਚਪਣ ਦਾ ❤️

    • @sukhwantsingh7429
      @sukhwantsingh7429 Год назад

      ਬਿਲਕੁਲ ਵੀਰ

    • @gurveersingh3293
      @gurveersingh3293 Год назад +1

      Bahut vadia time c bachpan veer❤️ I I really miss those days 😭😭

    • @lakhathind9364
      @lakhathind9364 Год назад

      ਬਚਪਨ ਯਾਦ ਆ ਗਿਆ ❤❤

  • @kirpalsingh9650
    @kirpalsingh9650 Год назад +28

    ਖਾੜਿਆਂ ਦੇ ਅਸਲੀ ਗਾਇਕ ਰਮਲਾ ਜੀ ਛਿੰਦਾ ਜ ਮਾਣਕ ਜੀ ਚਮਕੀਲਾ ਅਤੇ ਸਦੀਕ ਜੀ

  • @ranvirsingh1706
    @ranvirsingh1706 Год назад +49

    Legend
    ਸਰਦਾਰ ਸੁਰਜੀਤ ਸਿੰਘ ਬੈਂਸ
    ਉਰਫ
    ਸੁਰਜੀਤ ਬਿੰਦਰੱਖੀਆ

  • @manraj513
    @manraj513 Год назад +271

    ਰੋਜ ਸਵੇਰੇ ਡਿਊਟੀ ਤੇ ਜਾਣ ਵੇਲੇ ਇਹ ਗਾਣਾ ਲਾ ਕੇ ਤਿਆਰ ਹੁੰਦਾ ਆ ,

  • @user-eb2eb5xn8w
    @user-eb2eb5xn8w Год назад +12

    ਅੱਜ ਵੀ ਸੁਣਦੇ ਆ 15/9/23 ਬਹੁਤ ਵਧੀਆਂ ਗਾਇਕ ਸੀ ਦੋਨੋਂ ਚੱਲ ਗੇ

  • @user-dp2eh4pv3d
    @user-dp2eh4pv3d 21 день назад +1

    ਛੋਟੇ ਹੁੰਦਿਆਂ ਅਮ੍ਰਿਤਸਰ ਸਿਨੇਮਾ ਵਿਚ ਇਹ ਫਿਲਮ ਵੇਖੀ ਸੀ, ਸ਼ਾਇਦ ਏਨਮ ਸਿਨੇਮਾ ਸੀ ਪੱਕਾ ਯਾਦ ਨਹੀਂ। ਪੱਗਾਂ ਵਾਲੇ ਪਿੰਡਾਂ ਦੇ ਕਾਲਜੀਏਟ ਮੁੰਡਿਆਂ ਦੀਆਂ ਲਾਈਨਾਂ ਲੱਗੀਆਂ ਸਨ। ਆਪਣੇ ਮਾਮਾ ਜੀ ਨਾਲ ਫਿਲਮ ਵੇਖੀ ਸੀ , ਓਦੋਂ ਉਹ ਖਾਲਸਾ ਕਾਲਜ ਪੜ੍ਹਦੇ ਸਨ

  • @sikandesingh6598
    @sikandesingh6598 Год назад +28

    👍👍👍👌2023 vich sun riya very nic song

  • @kirpalsingh9650
    @kirpalsingh9650 Год назад +22

    ਛਿੰਦਾ ਜੀ ਦੀ ਰੀਸ ਨਹੀ ਕੋਈ ਕਰ ਸਕਦਾ

  • @ManjeetSingh-hw9cb
    @ManjeetSingh-hw9cb Год назад +41

    ਛਿੰਦਾ, ਨਾਲੋ ਉਚਾ ਸੁਰ ਸੁਰਜੀਤ ਦਾ

    • @jagjithanjra3509
      @jagjithanjra3509 Год назад +6

      315 ਬੋਰ ਦੇ ਫਾਇਰ ਵਰਗੀ ਅਵਾਜ਼ ਬਿੰਦਰੱਖੀਆ ਸਾਬ ਦੀ

  • @manjindersingh5376
    @manjindersingh5376 Год назад +7

    ਇਹ ਹੁੰਦੀ ਹਿੱਕ ਦੇ ਜ਼ੋਰ ਦੀ ਗਾਇਕੀ 👍

  • @gurcharanrai2159
    @gurcharanrai2159 Год назад +6

    SURINDER SHINDAJI NU HUN RAB AAPNE CHARNA CH NIVAS BAKSHAN JI WAHEGURU JI

  • @bhaikotaala7236
    @bhaikotaala7236 Год назад +6

    ਦੋਵੇਂ ਮਹਾਨ ਗਵਾਈਏ ਤੇ ਕਲਾਕਾਰ , ਯਾਦਾਂ ਚ ਹੁਣ , ਇਹੋ ਜਿਹੇ ਕਲਾਕਾਰ ਕਿੱਥੋਂ ਆਉਣਗੇ ਹੁਣ

    • @bootaram5615
      @bootaram5615 6 месяцев назад

      Hi Jim hi😅😅😢🎉❤

  • @PrabhjotSingh-px7bp
    @PrabhjotSingh-px7bp Год назад +3

    Kya awaaz e bindrakhiye di sunne wale ch v Josh bhar jnda

  • @user-ql6vx6oq1m
    @user-ql6vx6oq1m Год назад +18

    ਦੋਨੋ ਟੋਪ ਦੇ ਸਿੰਗਰ ਸੀ ਪੰਜਾਬ ਦੇ❤❤

  • @sukhdevsingh8051
    @sukhdevsingh8051 Год назад +4

    ਏਹ ਗੀਤ ਸਪਿਰਟ ਦੇਂਦਾਂ ਹੈ,ਬਹੁਤ ਪਸੰਦ ਕਰਦੇ ਆਂ ਏਸ ਗੀਤ ਨੂੰ,,,,

  • @heeradj9349
    @heeradj9349 Год назад +8

    ਕਿਆ ਬਾਤਾਂ ਜੀ ਬਚਪਨ ਯਾਦ ਕਰਵਾਤਾ

  • @balbirsinghthind8428
    @balbirsinghthind8428 Год назад +21

    ਮੈਂ ਇਸ ਫਿਲਮ ਵਿੱਚ ਸੁਰਜੀਤ ਬਿੰਦਰਖੀਆ ਦਾ ਨਾਂ ਪਿਹਲੀ ਵਾਰ ਸੁਣਿਆ ਸੀ। ਅਤੇ ਗੀਤ ਵੀ ਪਹਿਲੀ ਵਾਰ ਸੁਣਿਆ ਸੀ।

  • @navisharma3859
    @navisharma3859 Год назад +9

    Khoon khol janda ah song sun k...❤

  • @digdarshansingh7793
    @digdarshansingh7793 Год назад +7

    Mission First.. FOREVER .. BAINS .. BINDRAKHIA .. Waheguru Ji

  • @jagtarshergill9524
    @jagtarshergill9524 2 месяца назад +2

    Purana time yaad aaya Haye kinaa pyara time c

  • @AmanSingh-zx9gg
    @AmanSingh-zx9gg Год назад +4

    Jindigi da swaad jeda c bas o eho dina vich c hun bs jindagi formality a bs

  • @shankardewan3587
    @shankardewan3587 Год назад +12

    Dil Garden-Garden ho gaya Gaana sun ke.Balle-Balle ho gayi.🎉🎉🎉🎉🎉🎉🎉🎉

  • @sukhawadali1563
    @sukhawadali1563 Год назад +3

    Tur gayian panjab diyan amar awaazan...

  • @pargatshergill7468
    @pargatshergill7468 Год назад +11

    ਬਹੁਤ ਬਹੁਤ ਵਧੀਆ song old is gold 👌👌👌💯💯💯💯💯💯💯💯

  • @balkarsingh9014
    @balkarsingh9014 Год назад +13

    ਆਹ ਸਿੰਗਰ ਹਨ

    • @jassi275
      @jassi275 4 месяца назад

      Nhi doctor hai

  • @sureshrai3811
    @sureshrai3811 Год назад +4

    All time my favourite song.
    Kya baat h poorane song ki.
    Aisa song kabhi bhi nahi koi ga
    Sakta.

  • @mkumae3002
    @mkumae3002 Год назад +5

    ਵਾਹ ਜੀ ਵਾਹ ਸਾਦਕੇ ਇਨ੍ਹਾਂ ਦੇ

  • @billdhillon2517
    @billdhillon2517 5 месяцев назад +1

    Wehaguru ji mehar ਕਰਨ ਪੰਜਾਬ te Bhut vaida c O ਦਿਨ ❤

  • @rakbhogal3293
    @rakbhogal3293 Год назад +65

    RIP both legends. In heaven together on stage.

    • @Nick-eb7up
      @Nick-eb7up Год назад +2

      No Bro Uthe Chamkila Khadan Ni Dinda Kise Nu

    • @jagtarsingh3429
      @jagtarsingh3429 Год назад +2

      100% Right

    • @PrabhjotSingh-px7bp
      @PrabhjotSingh-px7bp Год назад +3

      Bindrakhiye de mukable da singer ni hoya ajj tkk punjabi music industry ch

    • @mrXYZ-rh7nu
      @mrXYZ-rh7nu Год назад +4

      ​@@Nick-eb7upbindrakhiya v kise to ghat ni bai

    • @hardeepbhatti8208
      @hardeepbhatti8208 Год назад

      ​@@jagtarsingh3429एमपी

  • @sukhdevsingh-qt2zx
    @sukhdevsingh-qt2zx Год назад +6

    07.04.2023 bot kuj yaad krva gya eh geet

  • @GeetaRani-pj1yg
    @GeetaRani-pj1yg Год назад +6

    Old movie Punjabi meri fvrot hai gagu gill yograj shinda att actors ne

  • @topper2142
    @topper2142 Год назад +17

    Badla Jatti Da! Two LEGENDS OF PUNJAB!!

  • @jaswinderkaur8448
    @jaswinderkaur8448 Год назад +14

    ਹਰਪ੍ਰੀਤ ਜੀ ਓਹ ਗੀਤ ਲੱਭੋ ਸੋਣ ਦਾ ਮਹੀਨਾ ਵੇ ਤੂੰ ਆਇਓ ਗੱਡੀ ਜੋੜ ਕੇ

    • @J_s_Sidhu
      @J_s_Sidhu Год назад +2

      Mohd sadiq ranjit kaur da dogana a eh

    • @jaswinderkaur8448
      @jaswinderkaur8448 Год назад

      @@J_s_Sidhu nhi surjit bindrkhiya da

    • @J_s_Sidhu
      @J_s_Sidhu Год назад

      @@jaswinderkaur8448 nhi mohd sadiq te ranjit kaur da duet song a

    • @herpreetsaggu1407
      @herpreetsaggu1407 5 месяцев назад

      Ik gana surjit bindrahikya da v a mai sunya bhut phla

  • @KaranSharmagp
    @KaranSharmagp Год назад +6

    Surjit bindrakhia is first singer who got launched from film singing.this is his first song.

  • @jammuboys1657
    @jammuboys1657 Год назад +27

    Two legendary singer ❤🙏aap sda humare dil mai rahoge❤ respect 🙌🏻❤

  • @jobanpreetsingh8544
    @jobanpreetsingh8544 Год назад +2

    ਸੌਂਹ ਲੱਗੇ ਰੱਬ ਦੀ ਲੰਗਿਆ ਸਮਾਂ ਵਾਪਸ ਨਹੀਂ ਆਉਂਦਾ

  • @SandeepSingh-fz9bw
    @SandeepSingh-fz9bw Год назад +11

    6.4.2023 ajj v bhut sun de aa, 1:33 baad music and voice ❤❤❤❤

  • @RakeshKumar-zl3ud
    @RakeshKumar-zl3ud Год назад +6

    Bindrakhia sirra singer

  • @jaswinderkaur8448
    @jaswinderkaur8448 Год назад +3

    Nhi c mrna chahida bindrkhya veer kdi kdi rab v ziadty or janda

  • @kirpalsingh9650
    @kirpalsingh9650 Год назад +4

    ਛਿੰਦਾ ਜੀ ੳਚੀ ਸੁਰ ਹੈ

  • @user.DeepBrar
    @user.DeepBrar 3 месяца назад +1

    ਵਾਹ..ਅਸਲ ਗਾਇਕੀ ,, ਸਵਾਦ ਆਗਿਆ ਜੱਟਾ

  • @kirpalsingh9650
    @kirpalsingh9650 Год назад +8

    ਮੇਰਾ ਮਨਪਸੰਦ ਗਾਇਕ ਛਿੰਦਾ ਜੀ ਹਨ

  • @KanwaljitKaur-zn2xh
    @KanwaljitKaur-zn2xh Год назад +14

    Gems of punjabi music industry. RIP

  • @sattisamrao5422
    @sattisamrao5422 2 года назад +12

    2022 ਆਲ਼ੇ 20ਜੁਲਾਈ

  • @BhupinderSingh-yi6zj
    @BhupinderSingh-yi6zj 4 месяца назад +1

    Aj v sunde a .dil nu sakoon den Wale song ❤6/5/2024

  • @samrat6235
    @samrat6235 Год назад +9

    WHAT A HEKK OF @#BINDRAKHIYA SIR MIND BLOWNING 🔥🔥🔥🔥🔥🔥

  • @khushwantsingh4662
    @khushwantsingh4662 Год назад +3

    Real voice of punj aab. Both singer hik de jor nal gaun wale si.

  • @bawa1982singh
    @bawa1982singh Год назад +3

    ਯਾਦਾਂ ❤ listening March 2023😊

  • @itube1984
    @itube1984 Год назад +36

    18 December 2022. Respect to both the legends 🙏🏻🙏🏻🙏🏻🙏🏻🙏🏻

    • @shivshivdeep474
      @shivshivdeep474 Год назад +1

      Same date brother

    • @itube1984
      @itube1984 Год назад +2

      @@shivshivdeep474 Balle Balle Shivdeep Bhai 👍🏻

    • @NareshKumar-xd8sn
      @NareshKumar-xd8sn Год назад +3

      साड्डा सुनहरा पिछोकड…..भुल नि सकदे....

  • @Informationworld1313
    @Informationworld1313 7 месяцев назад +2

    ਬਚਪਨ ਯਾਦ ਆ ਜਾਂਦਾ 😢

  • @Varindersingh-im2gd
    @Varindersingh-im2gd Год назад +1

    Kaint singer se dove.. Respect🙏🙏🙏🙏🙏🙏

  • @dharampalsingh4085
    @dharampalsingh4085 Год назад +2

    Two legendary singer ap hamre dilo m rahenge sda

  • @Harwinder-ul4zz
    @Harwinder-ul4zz 9 месяцев назад

    ਨਜ਼ਾਰਾ ਵੱਖਰਾ ਹੀ ਆ ਆ ਗਾਣੇ ਦਾ ਤਾਂ ਦੁਪਹਿਰੇ ਰੋਟੀ ਖਾਣ ਵੇਲੇ ਮੈਂ ਰੋਜ਼ ਸੁਣਦਾ

  • @montujamwaljamwal126
    @montujamwaljamwal126 Год назад +9

    Both legends are together.. 👌👌👌👌

  • @SpyderBlackOfficial
    @SpyderBlackOfficial Год назад +13

    These are REAL LEGENDS.!🙏🏼

  • @ankitbuhavi2386
    @ankitbuhavi2386 Год назад +3

    Sat sat naman ehna kalakaran nu 🙏🙏🙏

  • @sureshrai3811
    @sureshrai3811 10 месяцев назад

    Bhai Aisa song rahti duniya tak nhi ban sakta.

  • @hargobindnanaksar1313
    @hargobindnanaksar1313 Год назад +2

    Golden period of punjabi music and culture

  • @imranmalik6497
    @imranmalik6497 Год назад +5

    Kya baat ae ji 💫 🇮🇹

  • @Joker-jd5jb
    @Joker-jd5jb Год назад +27

    Rest in peace legend 😞

  • @ravindersinghgill582
    @ravindersinghgill582 Год назад +5

    R I P... both the Legendary Singers

  • @kirpalsinghpanjabkirpalsin4517
    @kirpalsinghpanjabkirpalsin4517 2 года назад +5

    Do Punjabi filma de akhare jyada pasand hai aapan nu ik patola film da amar singh chamkila te amar jot wala te ih badla jatti wala bindrakhia sahab te surinder shinda ji da

  • @sagartelecom9029
    @sagartelecom9029 Год назад +2

    Old is gold .2023 me bhi sun rhe h hum

  • @mkumae3002
    @mkumae3002 Год назад +1

    ਪੰਜਾਬ ਦਾ ਸਰਮਾਇਆ ਨੇ ਏਹ ਸਿੰਗਰ

  • @user-kc7op6ip4h
    @user-kc7op6ip4h 4 месяца назад

    Ik gal dil ch reh gyi y ji bindrakhi ji te surinder sindha ji da eh song sidhu moose wale y di awaz ch sunan di rej reh gyi eh song ankh wala hai y ji

  • @tarsemsingh4900
    @tarsemsingh4900 3 месяца назад +1

    Bachpan ke din yad Kara De chhote wale ho na ho na na karte

  • @harjinderpalsingh841
    @harjinderpalsingh841 6 месяцев назад

    ਬਹੁਤ ਵਧੀਆ ਗਾਇਕ ਸੀ ਪੁਰਾਣੇ ਸਭਿਆਚਾਰ ਗਾਇਕੀ ਗਾਉਂਦੇ ਸੀ ਮੈਂ ਹਰ ਰੋਜ਼ ਸਵੇਰੇ ਇਹ ਗੀਤ ਸੁਣਦਾਂ ਹਾਂ

  • @michaelbhatti7936
    @michaelbhatti7936 Год назад +1

    Kya baat ji Real Lagend both are

  • @user-ej3do6zd6m
    @user-ej3do6zd6m Год назад +1

    Very good song Ji 💞 love you

  • @SaleemKhan-zu7bq
    @SaleemKhan-zu7bq Год назад +4

    Bhut Sona song a

  • @sureshrai3811
    @sureshrai3811 Год назад +10

    19march My favourite song all time by legend singer Surinder Chhinda and Surjit Bindrakhia.

  • @jawanda59
    @jawanda59 9 дней назад

    ਮਰਦਾਂ ਦੇ ਸੁਣਨ ਆਲੇ ਗੀਤ ਨੇ ਇਹ ⚔️

  • @sahilverma6112
    @sahilverma6112 Год назад +1

    Eh Awaza Mud ni Oni Ini Buland Awaz 🥰🙏🙏🙏🙏

  • @SukhrajSingh-li7vy
    @SukhrajSingh-li7vy Год назад +2

    VCR ਵਾਲਾ ਟਾਇਮ ਸੀ ਏ ਦੱਸ ਜਾ ਵੀਹ ਰੁਪਏ ਇਕੱਠੇ ਕਰਕੇ ਲਾਉਂਦੇ ਹੁੰਦੇ ਸੀ 100 ਰ ਵੀ ਸੀ ਆਰ ਦੇ ਹੁੰਦੇ ਸੀ ਜੇ ਟੀ ਵੀ ਲੈਣਾ 50 ਰੁਪਏ total amount 150ਸੀ ਏ ਵੀ ਬਹੁਤ ਔਖੇ ਇਕਠੇ ਕਰੀ ਦੇ ਸੀ ਉਹ ਦਿਨ ਨਹੀ ਮੁੜਕੇ ਆਉਣੇ ਯਾਰ ਬਸ ਸਮਾ ਯਾਦ ਕਰਕੇ ਦਿਲ ਖੁਸ਼ ਕਰ ਲਈਂ ਦਾ ਨਾਲ ਦੁਖ ਵੀ ਹੁੰਦਾ ਕਿ ਉਹ ਇਹਨਾਂ ਵਧੀਆ ਸਮਾਂ ਨਿਕਲ ਗਿਆ ਉਹ ਬਚਪਨ ਸੀ ਸਾਡਾ 😢😢😢😢

  • @MehraHarjitmehra
    @MehraHarjitmehra Год назад +2

    Old is gold ❤❤❤❤

  • @khushiram1861
    @khushiram1861 Год назад +1

    Miss you surinder shinda sir...lok tath

  • @itube1984
    @itube1984 Год назад +5

    Bindrakhiya di hek ta lagdi jive mukni he nahi 🙏🏻

  • @GurpreetKaur-kz6sz
    @GurpreetKaur-kz6sz 2 месяца назад

    😢 missing these days very much ❤❤❤

  • @GoluSingh-st4jm
    @GoluSingh-st4jm Год назад +6

    14 Dec 2022 fan Guru ji sardool sikandar and respected surjit bindrakhiya ji 🙏🙏😘😘

  • @gurmatsansar3490
    @gurmatsansar3490 Год назад +3

    Bachpan bhut vadia c

  • @gurjitkang3891
    @gurjitkang3891 Год назад +4

    RIP BOTH LEGENDARY 🙌

  • @sukhvindersingh8134
    @sukhvindersingh8134 Год назад +3

    Bachpan di yada

  • @arshdeepsinghbajwa4040
    @arshdeepsinghbajwa4040 Год назад

    Donne Legend Aj Saade Vich Nai , Rip Shinda Saab , Very Shocking News 💔💔

  • @AmrinderSingh-zo9jz
    @AmrinderSingh-zo9jz Год назад +2

    Sidhu moosewala Legend 🔥🔥

  • @RahulKumar-tv2bq
    @RahulKumar-tv2bq Год назад +2

    Dono bai enddddddd kar gay

  • @UNDERTAKAR-dl6ei
    @UNDERTAKAR-dl6ei 5 месяцев назад

    Eh din rabba fer vapis aa jaan meria rabba

  • @poojakapoor4323
    @poojakapoor4323 2 года назад +3

    Eh time vapis ne ana

  • @kamalkant9663
    @kamalkant9663 Год назад +14

    LEGENDRY SINGING ❤️💥🚩🙏🌹🌺

  • @jobanpreetsingh8544
    @jobanpreetsingh8544 Год назад +2

    ਸੋਂਗ ਸੁਣਕੇ ਬਚਪਨ ਦੀ ਜਾਦ ਆਗੀ

  • @gurkamalsingh5174
    @gurkamalsingh5174 Год назад

    ਜਦੋਂ ਮੇਰਾ ਮਨ ਉਦਾਸ ਹੁੰਦਾ ਹੈ
    ਉਦੋਂ ਇਹ ਗਾਣਾ ਸੁਣਦਾ ਹਾਂ

  • @pawangharu1877
    @pawangharu1877 3 года назад +14

    RESPECTED#BINDRKHIA_SAAB ❤️❤️🙏🙏

  • @amangill3154
    @amangill3154 Год назад +3

    both legends