Big Breaking: ਅਸਲੇ ਦੇ ਲਾਇਸੈਂਸ ਹੋਣਗੇ ਰੱਦ! DGP ਨੇ SSP, CP ਸਣੇ IG ਨੂੰ ਦੇ ਦਿੱਤੇ ਹੁਕਮ LIVE | Arms License
HTML-код
- Опубликовано: 14 окт 2024
- Big Breaking: ਅਸਲੇ ਦੇ ਲਾਇਸੈਂਸ ਹੋਣਗੇ ਰੱਦ! DGP ਨੇ SSP, CP ਸਣੇ IG ਨੂੰ ਦੇ ਦਿੱਤੇ ਹੁਕਮ, ਰਿਪੋਰਟ ਬਣਾਓ ਤੇ ਸਿੱਧੀ ਕਾਰਵਾਈ, ਵੇਖੋ LIVE
#RozanaSpokesman #DGPGauravYadav #ArmsLicense #Cancelled #Punjab #Live
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv
ਆਮ ਲੋਕਾਂ ਦੇ ਅਸਲੇ ਦੇ ਲਾਇਸੰਸ਼ ਰੱਦ ਕਰੇਗੀ ਪੁਲਿਸ ਅਤੇ ਪੁਲਿਸ ਵਾਲਿਆਂ ਦੇ ਗੈਂਗਸਟਰ ਅਤੇ ਡਾਕੂ ਯਾਰਾਂ ਨੂੰ ਹੋਰ ਸੌਖੇ ਹੋਣਗੇ ਆਮ ਲੋਕ ਲੁੱਟਣੇ!
BILKUL SAHI AA VEER
ਡੀਜੀਪੀ ਸਾਹਿਬ ਅਸਲੇ ਨਾਲੋਂ ਜਿਆਦਾ ਸੜਕਾਂ ਤੇ ਲੋਕ ਮਰਦੇ ਹਨ ਸੜਕਾਂ ਭੀ ਬੰਦ ਕਰ ਦਿੳ।ਅਸਲਾਂ ਤਾਂ ਤੁਸ਼ੀ ਨਹੀਂ ਦੇਣਾ ਘਰਾਂ ਚ ਚੋਰੀਆਂ ਵਧ ਜਾਣੀਆਂ ਇਸ ਦਾ ਜਿੰਮੇਵਾਰ ਡੀਜੀਪੀ ਹੋਵੇਗਾ?ਕਿ ਚੋਰੀਆਂਦੀ ਜਿੰਮੇਵਾਰ ਪੁਲਿਸ ਹੋਵੇਗੀ?
ਲਾਈਸੈਂਸੀ ਹਥਿਆਰਾਂ ਨਾਲੋਂ ਨਜਾਇਜ਼ ਹਥਿਆਰ ਲੋਕਾਂ ਕੋਲ ਬਹੁਤ ਹਨ ਨਜ਼ਾਇਜ਼ ਹਥਿਆਰਾਂ ਨਾਲ ਹੋਈਆਂ ਵਾਰਦਾਤਾਂ ਬਾਰੇ ਵੀ ਅੰਕੜੇ ਪੇਸ਼ ਕੀਤੇ ਜਾਣ
ਪੁਲਿਸ ਵਲੋਂ ਮਨਮਰਜ਼ੀ ਨਾਲ ਕੀਤੀ ਜਾਵੇ । ਐਵੇਂ ਬਿਨਾਂ ਕਿਸੇ ਕਾਰਨ ਤੋਂ ਲਾਇਸੈਂਸ ਰੱਦ ਨਾ ਕੀਤਾ ਜਾਵੇ । ਰਾਜਨੀਤੀ ਕਿੜ ਨਾ ਕਢੀ ਜਾਵੇ।ਜਿਸ ਨੇ ਵੀ ਹਥਿਆਰ ਲਾਇਸੰਸ ਰਖਿਆ ਹੈ ਆਪਣੀ ਬਚਾ ਸਿਕ ਉਰਟਰਖਿਆ ਹੋ
ਜੇਕਰ licence Holder ਕੋਈ ਇੱਕਾ ਦੁੱਕਾ ਇਹੋ ਜਿਹੀ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੰਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਅਸਲਾ ਲਾਇਸੈਂਸ ਧਾਰਕ ਅਪਰਾਧੀ ਪ੍ਰਵਿਰਤੀ ਦੇ ਹਨ ਆਮ ਅਸਲਾ ਲਾਇਸੈਂਸ ਧਾਰੀਆਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਜੋ ਹਾਲਾਤ ਅੱਜ ਲਾਅ ਐਂਡ ਆਰਡਰ ਦੇ ਹਨ ਉਸ ਨੂੰ ਦੇਖਦੇ ਹੋਏ ਨਿੱਜੀ ਸੁਰੱਖਿਆ ਲਈ ਅਸਲਾ ਲਾਇਸੈਂਸ ਬਹੁਤ ਜ਼ਰੂਰੀ ਹੈ ਸ਼ਰੇਆਮ ਲੋਕਾਂ ਨਾਲ ਲੁੱਟ ਖੋਹਾਂ ਹੋ ਰਹੀਆਂ ਹਨ ਤਾਂ ਲੋਕ ਬਿਨਾਂ ਹੱਥੀਆਰ ਆਪਣੀ ਰੱਖਿਆ ਕਿਵੇਂ ਕਰਨਗੇ.
ਇਸ ਤਰ੍ਹਾਂ ਕ੍ਰਾਈਮ ਜਾਦਾ ਹੋਵੇਗਾ ਬਿਹਾਰ ਵਿੱਚ ਬਦਮਾਸ਼ਾਂ ਨੇ ਤੋਪ ਬਣਾਕੇ ਮੁਬਾਇਲ ਤੇ ਵੀ ਚਾੜ੍ਹ ਦਿੱਤੀ ਹੈ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ
ਜ਼ਿਆਦਾ ਤਰ ਨਿਜਾਇਜ ਹਥਿਆਰਾਂ ਨਾਲ ਹੀ ਕ੍ਰਾਈਮ ਹੁੰਦਾ ਹੈ ਜੀ ਸੈਂਟਰ ਸਰਕਾਰ ਨੇ ਬਿਹਾਰ ਵਿਚ ਕੋਈ ਐਕਸ਼ਨ ਨਹੀਂ ਲਿਆ ਜੀ ਤੋਪ ਦੀ ਪਿਕਚਰ ਪਾਉਣ ਤੇ ਨੈਟ ਤੇ ਪਾਉਣ ਤੇ ਉਹ ਪਿਕਚਰ ਸਹੀ ਜੀ ਤਾਂ ਹੀ ਕੋਈ ਐਕਸ਼ਨ ਨਹੀਂ ਲਿਆ ਜੀ
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
Tu he c.m.chahida
ਨਾਜਾਇਜ ਹਥਿਆਰਆ nal kinia ਵਾਰਦਾਤਾਂ ਹੋਈਆਂ ਉ ਵੀ das ਦੋ
Very good dgp sir ji
Very good Djp ji
Sarkar loka nal dhaka kar rahi h koi ladi vich dusri party asla wala da name jan k rakh dindi ha fer ohda licnce cancel kiu karda ho
Good
ਕੁੱਝ ਨਹੀਂ ਕਰ. ਸਕਦੀ ਸਰਕਾਰ ਨਾਂ ਡੀਸੀ
ਇੱਕ ਗੱਲ ਹੋਰ ,ਕੋਈ ਇੱਕ ਅੱਦਾ ਕ੍ਇਮ ਲਸੰਸੀ ਅਸਲੇ ਨਾਲ ਹੁਦਾ ,ਨਾ ਕੇ ਹਰ ਕਾਂਡ ,ਜਿੰਨਾ ਨੇ ਕਾਂਡ ਕਰਨੇ ਨੇ 2 ਲੱਖ ਲਾ ਕੇ ਨੀ ਕਰੂ ,ਨਾਲੇ ਉਸ ਨੂ ਕੇਹੜਾ ਪਤਾ ਨੀ ਹੋਣਾ ਕੇ ਮੈ ਫੜੇਆ ਜਾਣਾ ,ਜੋ ਏ ਕੰਮ ਕਰਦੇ ਨੇ ਓ ਯੂਪੀ ਚੋ 3,4,ਹਜਾਰ ਦਾ ਕੱਟਾ ਲਿਆ ਕੇ ਕਾਂਡ ਕਰਦੇ ਨੇ
Right veer
Maan di police ta sirf ohde parivaar di rakhiya lai aa , hun Loki self defence lai v na rakhai, eh koi hal thoroh aa , jinna nai durvarto kiti aa ohna t FIR karo karvai karo , ........, sare vakil association nu chaiye k challenge kare iss nadarshai Maan hukma nu
ਘੱਟ ਤੋਂ ਘੱਟ graduate ਹੋਣਾ ਚਾਹੀਦਾ ਜਿਸ ਨੂੰ ਵੀ ਲਾਇਸੈਂਸੀ ਦੇਣਾ ਮੈਡੀਕਲ ਟੈਸਟ ਹੋਵੇ ਕੋਈ FIR ਨਾ ਹੋਵੇ
Graduate de saab naal sarey mantri te prime minister v graduate hon
Mere veer license apply karan ton bad dc aproved karda pehla odi pcr report drug test medical fit note asla len da reason eh documents porre hon ton bad hi asla license milda hunda Mein ta kehnda license lena easy hona chahida
ਉਹੀ ਗੱਲ ਆ ਵੀਰ ਲਾਇਸੈਂਸ ਲੈਣਾ ਕਿਹੜਾ ਸੌਖਾ ਆ ਪਰ ਸਰਕਾਰ ਨੂੰ ਇੱਕ ਚੀਜ ਡਰੱਗ ਟੈਸਟ ਵਿਚ ਐਡ ਕਰਨੀ ਚਾਹੀਦੀ ਆ ਕਿਉਂਕਿ ਡੋਪ ਟੈਸਟ ਵਿਚ ਨਾਂ ਤਾਂ ਚਿੱਟਾ ਤੇ ਨਾਂ ਹੀ ਸ਼ਰਾਬ ਵਾਲੇ ਵਿਅਕਤੀ ਨੂੰ ਕੋਈ ਰੋਕ ਟੋਕ ਆ ਸਗੋਂ ਜਿਹਨਾਂ ਦੀ ਮੈਡੀਸਿਨ ਚਲਦੀ ਆ ਉਹਨਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਆ@@JatinderSingh-nu7jy
Shraab te Chitta tan band krwaa lao eh sab kaand krn waale bnde ee Nashedi ne te ohna nu kise license di lod v ni 2 no ch rakhya hunda te Police waale v kujh ni kehnde ohna nu naal ee rale hunde.....
Very good news
ਅਸਲੇ ਦਾ ਲਾਈਸੈਂਸ ਬਿਲਕੁੱਲ ਬੰਦ ਹੋਣਾ ਚਾਹੀਦਾ ਹੈ ਜੇ ਸਰਕਾਰ ਬੰਦ ਨਹੀਂ ਕਰ ਸਕਦੀ ਤਾਂ ਹਰ ਇੱਕ ਨੂੰ ਹਥਿਆਰ ਰੱਖਣ ਲਈ ਖੁੱਲ੍ਹ ਹੋਵੇ। ਸਭ ਦੇ ਲਈ ਕਾਨੂੰਨ ਬਰਾਬਰ ਹਨ ਬਦਮਾਸ਼ੀ ਦੀ ਖੁੱਲ੍ਹ ਨਹੀਂ ਹੋਣੀ ਚਾਹੀਦੀ।
Shiriman panjab ch licence Wpn nalo wad chori de Wpn aa police pahla ohna nu fde
Jina ne eh jhagda kita ona de license cancel kro baki aam loka nu kyu pareshan kita jave jina te koi case chlda hove ona nu license dena hi nhi chahida c pehle hi
Problem ta criminals di hai ona nu koi license di lordd ni hundi. Jina nu threat ondi oh self defence kida karn?
Chete nal hajara bnde mrde ne ohte ta eni sakhtae nai krde
ssp Batala bad lo
Kee enne round mil jaande ne?
jis nu ahi ch lod a oss nu kdi kuj nhi dita sarkara ne
Licence radd karoge cm vi radd ho javega gappi bahwant lokan asla kho lokan nu nihathe kar riha
Cara v bnd krdo ohde nal v lakha lok mrde ne RSS di bhand sarkar
😂😂😂😂😊
ਪਿਸਤੌਲ, ਦੋਨਾਲੀ ਵਗੈਰਾ ਦਾ ਲਾਇਸੈਂਸ ਕਿਸੇ ਨੂੰ ਨਹੀਂ ਦੇਣਾ ਚਾਹੀਦਾ
ਹੋਰ ਕਿਸਿ ਚੀਜ਼ ਦਾ ਹੋਣਾ ਚਾਹੀਦਾ ਹੈ
Hor kis chej da licnce den
Tusi license cancel karo hor mavvan de putt marao jehnu koi threat a jadon oda license cancel houga odi anti party nu pata laguga fer o attack launge tusi daso license cancelling sahi a ja galt
ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
ਮਾਨ ਸਰਕਾਰ ਵਧੀਆ ਕੰਮ ਕਰ ਰਹੀ ਹੈ।
Good