Bibi Rajni Real story | Bibi Rajni Movie | Roopi Gill

Поделиться
HTML-код
  • Опубликовано: 25 ноя 2024

Комментарии • 23

  • @dineshkumarrajput8270
    @dineshkumarrajput8270 2 месяца назад +1

    ਵਾਹਿਗੁਰੂ ਜੀ 🙏🏼❤️

  • @mandeepchalotra9696
    @mandeepchalotra9696 2 месяца назад +1

    100%shi gal waheguru ji

  • @jeet1423
    @jeet1423 2 месяца назад +3

    1000% agree

  • @malkeetgill5733
    @malkeetgill5733 2 месяца назад +2

    💯% agree

  • @SmileWithLally
    @SmileWithLally 2 месяца назад +8

    ਭਾਈ ਸਾਬ ਫੇਰ ਤਾਂ ਜਿਨਾਂ ਦੇ ਰੋਗ ਠੀਕ ਹੋਏ ਨੇ ਓਹ ਵੀ ਝੂਠੇ ਨੇ ਜੌ ਸਰੋਵਰ ਚ ਇਸ਼ਨਾਨ ਕਰਕੇ ਠੀਕ ਹੋਏ ਨੇ ਇਹ ਵੀ ਦੱਸ ਦਿਓ।ਫੇਰ ਇਹ ਵੀ ਦੱਸ ਦਿਓ ਕੇ ਬੇਰੀ ਦੇ ਨਾਮ ਬੀਬੀ ਰਜਨੀ ਦੇ ਨਾਂ ਤੋਂ ਭੰਜਨੀ ਹੋਇਆ ਸੀ।ਜਿਸਨੂੰ ਦੁੱਖ ਭੰਜਨੀ ਕਹਿੰਦੇ ਨੇ।ਸਭ ਤੋਂ ਪਹਿਲਾ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨਾਲ ਇਸ ਥਾਂ ਤੇ ਆਏ ਸਨ ਤੇ ਉਨ੍ਹਾਂ ਨੇ ਇਸ ਜਗ੍ਹਾ ਨੂੰ ਬਹੁਤ ਵਧੀਆ ਆਖਿਆ ਸੀ।ਬ੍ਥੇਰੇ ਕੋੜ੍ਹੀ ਲੋਕਾਂ ਦੇ ਕੋੜ੍ਹ ਠੀਕ ਹੋਏ ਨੇ। ਤੁਸੀ ਉਨ੍ਹਾਂ ਨੂੰ ਗ਼ਲਤ ਕਹੋ ਫੇਰ ਕਿ ਏਦਾ ਨਹੀਂ ਹੋ ਸਕਦਾ।ਅਪਾਹਜ ਤੁਰਨ ਫਿਰਨ ਲਗ ਗਏ ਜਿਨਾਂ ਨੂੰ ਕੈਮਰਾ ਵੀ ਛੁਪਾ ਨਹੀਂ ਸਕਿਆ। ਨਾਲ਼ੇ ਮੁਦਕੀ ਵਾਲੇ ਭਾਈ ਸਾਬ podcast ਹਾਂ ਚ ਹਾਂ ਮਿਲਾਉਣ ਲਈ ਨਹੀਂ ਹੁੰਦਾ।ਤਰਕ ਵਿਤਰਕ ਵੀ ਕਰ ਲਿਆ ਕਰੋ।ਅਪਣੇ ਇਤਹਾਸ ਬਾਰੇ ਜਾਣਦੇ ਹੋ ਤੁਸੀ

  • @KirpalSingh-dh1vu
    @KirpalSingh-dh1vu 2 месяца назад +4

    *ਕਿਸੇ ਕਹਾਣੀ ਤੇ ਫਿਲਮ ਬਣਾਉਣ ਲਈ ਥੋੜਾ ਬਹੁਤ ਫੇਰ ਬਦਲ ਕਰਨਾ ਪੈਂਦਾ ਤਾਂ ਹੀ ਢਾਈ ਤਿੰਨ ਘੰਟੇ ਦੀ ਫਿਲਮ ਬਣ ਪਾਉਂਦੀ ਹੈ! ਕਹਾਣੀ ਪੜਨ ਸੁਣਨ ਨੂੰ ਤਾਂ ਤਿੰਨ ਮਿੰਟ ਚ ਖਤਮ ਹੋ ਜਾਂਦੀ ਹੈ! ਇਹ ਘੂਸੇ ਐਵੇਂ ਵਿਦਵਾਨ ਬਣੀ ਜਾਂਦੇ ਨੇ!*

    • @SmileWithLally
      @SmileWithLally 2 месяца назад

      Right

    • @Sukhjinderkhiara
      @Sukhjinderkhiara Месяц назад

      ਜੇਕਰ ਗੁਰਮੱਤ ਨਾਲ ਫ਼ਿਲਮ ਨੂੰ ਜੋੜਨਾ ਤਾਂ ਵੀਰ ਇਹ ਫ਼ਿਲਮ ਨਹੀਂ ਮੇਲ ਖਾਂਦੀ ਗੁਰਬਾਣੀ ਮਨ ਤੇ ਲਾਕੇ ਦੇਖੋ ਮਨ ਹੀ ਕਾਂ ਹੈ ਮਨ ਹੀ ਹੰਸ ਮਨ ਨੂੰ ਕੋਹੜ ਹੋ ਗਿਆ ਜਦੋ ਗੁਰੂ ਕੋਲ ਗਿਆ ਤਾਂ ਮਨ ਦਾ ਕੋਹੜ ਮਿਟ ਗਿਆ

  • @chamkourbrarabhun3193
    @chamkourbrarabhun3193 2 месяца назад +2

    ਵਿਦਵਾਨ ਇਨਸਾਨ ਸਨ ਹਰ ਇਕ ਦੀ ਸੋਚ ਅੱਡੋ ਅੱਡ ਆ ਬੀਬੀ ਰਜਨੀ ਸੱਚ ਹੈ

  • @gurwinderpunia1522
    @gurwinderpunia1522 3 месяца назад +5

    A bibi rajni di 100% sachi story aa being as sikh ansi ta mannde aa kaa v chitt e hoye si kago hans kare a bani ch aonda

  • @jatindersingh524
    @jatindersingh524 2 месяца назад +1

    Agreee

  • @yadwindersinghmehrok1849
    @yadwindersinghmehrok1849 2 месяца назад +1

    Right eh story hai hi gurmat de against

  • @DharampalSingh-f1b
    @DharampalSingh-f1b 3 месяца назад +1

    Tusi kyu nhi Band karwa rahe a filam. Kangna di movis ten baen ho gi es nu v karwa deo Bane baba g

  • @RamandeepSingh852
    @RamandeepSingh852 3 месяца назад +4

    Tenu apna ithihas nhi pta tu kaum di gal karda hai

  • @amandeepprinja9310
    @amandeepprinja9310 2 месяца назад

    Chlo je aa gal aa te chamatkar te baba deep singh ji ne v kitta c o v gapp c gal odo hi bndi aa jdo gal hoyi hove

  • @mathiseasy.9379
    @mathiseasy.9379 2 месяца назад

    Har chij likhi likhi hoi chahidi jruri ni kuj stories pind vch hundiya jo year tk log apni generation nu snode rehnde

  • @SukhwinderSingh-n4y
    @SukhwinderSingh-n4y 2 месяца назад

    KISSE DE SARDA NA RAHAN DEO KISSE DINGURU GARANTH SHIAB TOSARDA HATA DENIHE

  • @SukhdevSingh-nf1ju
    @SukhdevSingh-nf1ju 3 месяца назад

    Veer g sikha nu estaa sanio g ,

  • @SauravKharoud
    @SauravKharoud 2 месяца назад

    Manu v lagda c a kahani jhuth a Bibi rajni di bapu ne v kehta gal sahi a