ਬੀਬੀ ਜਗੀਰ ਕੌਰ ਨੂੰ ਸਿੱਧਾ ਹੋ ਗਿਆ ਹਿੰਦੂ ਪੱਤਰਕਾਰ ! ਬੀਬੀ ਨੇ ਬਾਦਲ ਤੋਂ ਕਿਉਂ ਮੰਗੀ ਸੀ ਬਗੈਰ ਸ਼ਰਤ ਮੁਆਫੀ ?

Поделиться
HTML-код
  • Опубликовано: 7 ноя 2024

Комментарии • 86

  • @charnjitsinghrourkila5416
    @charnjitsinghrourkila5416 Месяц назад +1

    ਬਹੁਤ ਵਧੀਆ ਖਿਆਲ ਹਨ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @farmertv5483
    @farmertv5483 Месяц назад +11

    ਬਿਲਕੁਲ ਸਹੀ ਕਿਹਾ ਜੀ,ਇਸ ਵੀਰ ਦੀਆ ਗੱਲਾ ਚ ਦਮ ਹੈ,ਸਾਰੀ ਲੀਡਰਸ਼ਿੱਪ ਬਦਲਣੀ ਚਾਹੀਦੀ ਹੈ

  • @harmindersingh6425
    @harmindersingh6425 Месяц назад +13

    ਪਤਰਕਾਰ ਵੀਰ ਨੇ ਬਿਲਕੁੱਲ ਸਹੀ ਸਪਸਟ ਕੀਤਾ ਬੀਬੀ ਜਗੀਰ ਕੌਰ ਤਾਂ ਬਾਗੀਆਂ ਦੀ ਜੜ੍ਹ ਹੈ

  • @upkarsingh-rb1wj
    @upkarsingh-rb1wj Месяц назад +21

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਪਤਰਕਾਰ ਸਾਬ੍ਹ ਨੇ।ਅਸਲੀਅਤ ਪੇਸ਼ ਕੀਤੀ।ਕਿਸੇ ਵੀ ਸਿੱਖ ਧਰਮ ਨਾਲ ਕੋਈ ਮਤਲਬ ਨਹੀਂ, ਸਭ ਕੁਰਸੀਆਂ ਤੇ ਪ੍ਰਧਾਨਗੀਆਂ ਦੇ ਭੁੱਖੇ ਹਨ....

  • @GurmailBadesha
    @GurmailBadesha Месяц назад +1

    ਪੱਤਰਕਾਰ ਸੁਰਿੰਦਰ ਪਾਲ ਜੀ ਨੇ ਰੱਖਤਾ ਬੀਬੀ ਜੰਗੀਰ ਕੌਰ ਦੁਖਦੀ ਰਗ ਉਪਰ ਵਾਹਿਗੁਰੂ ਜੀ 😮

  • @baldevsinghgill6557
    @baldevsinghgill6557 Месяц назад +7

    ਆਪ ਜੀ ਦੀ ਬੁਲੰਦ ਆਵਾਜ਼ ਨੂੰ ਸਲਾਮ

  • @gurpyarbrar5625
    @gurpyarbrar5625 Месяц назад +11

    ਪੱਤਰਕਾਰ ਸਾਵ ਤੂਵਡੇ ਵੀਚਾਰ ਬਹੁਤ ਵਧੀਆ ਹੈ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ

  • @JaswinderSingh-id4mt
    @JaswinderSingh-id4mt Месяц назад +18

    ਜਦੋਂ ਗੱਫੇ ਮਿਲਣੋਂ ਹਟ ਗਏ ਫਿਰ ਅਵਾਜ਼ ਬਲੰਦ ਕੀਤੀ ਹੈ। ਸ਼ਭ ਢੋਂਗ ਕਰਦੇ ਹਨ।

  • @ChurhSingh
    @ChurhSingh Месяц назад +1

    ਵੀਰ ਜੀ ਬਹੁਤ ਵਧੀਆ ਸਵਾਲ ਕੀਤੇ ਨੇ ਤੁਸੀ ਬੀਬੀ ਨੂੰ ਸਲੁਟ ਹੈ ਵੀਰ ਜੀ

  • @DarshanSingh-ly2nr
    @DarshanSingh-ly2nr Месяц назад +10

    ਪਤਰਕਾਰ ਸਾਹਿਬ ਸਲੂਟ ਆ

  • @JaswinderSingh-id4mt
    @JaswinderSingh-id4mt Месяц назад +14

    ਭਾਈ ਸਾਹਿਬ ਜੀ ਜੱਥੇਦਾਰ ਵੀ ਦਿਨ ਰਾਤ ਇਹੋ ਸੋਚਦੇ ਹਨ ਕਿ ਸੁੱਖੇ ਨੂੰ ਇਸ ਚੱਕਰਵਿਊ ਵਿਚੋਂ ਕਿਸ ਤਰ੍ਹਾਂ ਕਢਿਆ ਜਾਵੇ।

  • @kashmirsinghcheema_12
    @kashmirsinghcheema_12 Месяц назад +7

    ਸਾਰੇ ਕੁਰਸੀਆਂ ਦੇ ਭੁਖੇ ਲੀਡਰ।

  • @baldevsinghgill6557
    @baldevsinghgill6557 Месяц назад +3

    ਬਹੁਤ ਵਧੀਆ ਮੇਰੇ ਵੀਰ

  • @sukhjitsingh3707
    @sukhjitsingh3707 Месяц назад +3

    ਧੰਨ ਵਾਦ ਪੱਤਰਕਾਰ ਸਾਹਿਬ ਜੀ ਜੋ ਗੁਰੂ ਸਾਹਿਬ ਜੀ ਦਾ ਏਨਾ ਸਤਕਾਰ ਕਰਦੇ ਹੋ

  • @onkarkaur7116
    @onkarkaur7116 Месяц назад +6

    ਹੁਣ ਸਾਰੇ ਅਕਾਲੀ ਦਰਬਾਰ ਸਾਹਿਬ ਵਲ ਨੂੰ ਭਜ ਭਜ ਕੇ ਆਉਣ ਲਗੇ ਹੋਏ ਹਨ ਹੁਣ ਸਾਰਿਆਂ ਦੀਆਂ ਕੁਰਸੀਆਂ ਜਾਂਦੀਆਂ ਦਿਸਦੀਆਂ ਹਨ ਬੌਂਦਲੇ ਫਿਰਦੇ ਆ 😂😂😂😂😂😂😂😂😂

  • @parveensingla1332
    @parveensingla1332 Месяц назад +1

    ਬਹੁਤ ਵਧੀਆ ਵਿਸ਼ਲੇਸ਼ਣ 👌👍

  • @HarbhajanSingh-z6l
    @HarbhajanSingh-z6l Месяц назад +7

    You are 100 per cent right Sir.

  • @baldevsinghgill6557
    @baldevsinghgill6557 Месяц назад +2

    ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ
    ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ!!
    ਸੁਰਜੀਤ ਪਾਤਰ

  • @baldevsingh8619
    @baldevsingh8619 Месяц назад +3

    ਡਾਕਟਰ ਸੁਰਿੰਦਰਪਾਲ ਜੀ ਇਹਨਾਂ ਲੀਡਰਾਂ ਦੀ ਕੋਈ ਲੋੜ ਨਹੀਂ ਹੈ ਪੰਜਾਬ ਨੂੰ ਕਿਉਂਕਿ ਪੰਜਾਬ ਨੂੰ ਡੋਬਿਆ ਹੀ ਇਹਨਾਂ ਲੀਡਰਾਂ ਨੇਂ ਹੈ। ਇਸ ਬੀਬੀ ਜੰਗੀਰ ਕੋਰ ਨੂੰ ਪੁਛਿਆ ਜਾਵੇ ਕਿ ਜਦੋਂ ਤੁਹਾਨੂੰ ਕੋਈ ਪੰਥ ਵਿਰੋਧੀਆਂ ਬਾਰੇ ਕੋਈ ਸਵਾਲ ਪੁਛਦਾ ਸੀ ਤਾਂ ਇਹੀ ਬੀਬੀ ਸਵਾਲ ਪੁੱਛਣ ਵਾਲਿਆਂ ਦੇ ਗਲ ਪੈਂਦੀ ਸੀ

  • @PIRTPALSINGH-g4v
    @PIRTPALSINGH-g4v Месяц назад +1

    ਵਾਹਿਗੁਰੂ ਕਿਰਪਾ ਕਰਨ।

  • @tarlochansingh4274
    @tarlochansingh4274 Месяц назад +2

    ਵਾਹ ਬਈ ਵਾਹ ਜਿਉਂਦਾ ਰਹਿ ਵੀਰਾ।

  • @sukhjitsingh3707
    @sukhjitsingh3707 Месяц назад +1

    ਸੁਖਵੀਰ ਬਾਦਲ ਦੀ ਸਾਬਕਾ ਮੰਮੀ ਜੀ

  • @rajbindersingh8237
    @rajbindersingh8237 Месяц назад +1

    ਵਾਹਿਗੁਰੂ ਕਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਨ੍ਹਾਂ ਸਾਰਿਆਂ ਨੂੰ ਕੋਈ ਵੀ ਚੋਣਾਂ ਵਿਚ ਜਾਣ ਤੇ ਪੂਰੀ ਪਾਬੰਦੀ ਲਾਵੇ ਇਹ ਸਭ ਠੱਗ ਹਨ

  • @harbhajandhaliwal4966
    @harbhajandhaliwal4966 Месяц назад +2

    Thanks vir g

  • @darshansingh8492
    @darshansingh8492 Месяц назад +2

    Very good sach bolan te

  • @mukhtiarmultani1318
    @mukhtiarmultani1318 Месяц назад +2

    PAtarkar ji you are 100%true.All leaders are gadaar.

  • @dalbirsingh5890
    @dalbirsingh5890 Месяц назад +3

    ਵੀਰ ਜੀ ਸਹੀ ਕਹਿ ਰਹੇ ਹੋ ਸਿੱਖ ਪੰਥ ਕਮਜ਼ੋਰ ਹੋਇਆ ਕਮਜ਼ੋਰ ਕਰਨ ਵਾਲਾ ਇੱਕ ਹੀ ਪਰਿਵਾਰ ਬਾਕੀ ਇਹ ਚਮਚੇ ਜ਼ੋ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਸੰਤਾਲੀ ਤੋਂ ਬਾਅਦ ਜਿੰਨੇ ਵੀ ਕੋਮ ਨਾਲ ਗ਼ਦਾਰੀ ਕੀਤੀ ਕੀੜੇ ਜ਼ਰੂਰ ਪੈਣਗੇ

  • @sulakhansingh753
    @sulakhansingh753 Месяц назад +5

    Very good

  • @herasingh-lk5lr
    @herasingh-lk5lr Месяц назад +3

    paterkar veer de vichar bilkul sahi

  • @KanwarjitSinghGill-fn4iq
    @KanwarjitSinghGill-fn4iq Месяц назад

    ਜੇਕਰ ਬਾਗੀ ਅਕਾਲ ਤਖਤ ਸਾਹਿਬ ਤੇ ਨਾਂ ਜਾਂਦੇ ਤਾਂ ਕੀ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੀ ਗੱਲਤੀ ਨਹੀਂ ਮੰਨਣੀ ਸੀ, ਬਾਗੀਆਂ ਨੂੰ ਵੀ ਆਪਣੇ ਅੰਜਾਮ ਦਾ ਪਤਾ ਹੀ ਹੋਣਾ,

  • @iqbalsinghsingh7997
    @iqbalsinghsingh7997 Месяц назад +3

    D,r Saab ji sat Sri akal ji

  • @JaspreetSandhu-oi4tj
    @JaspreetSandhu-oi4tj Месяц назад +2

    Very good patarkar sahib

  • @HJSingh-jj5px
    @HJSingh-jj5px Месяц назад +1

    ਸਵਾਲ ਇਹ ਹੈ ਕਿ …….
    “ਇਹਨਾਂ ਸਾਰਿਆਂ ਗੱਦਾਰ ਲੀਡਰਾਂ ਨੂੰ ਸਜ਼ਾਵਾਂ ਦੇਣ ਦੀ ਬਜਾਇ ਉਹਨਾਂ ਨੂੰ ਮੁਆਫੀਆਂ ਦੁਆਉਣ ਦੀਆਂ ਵੀਡੀਓ ਕਿਓਂ ਵਾਇਰਲ ਕੀਤੀਆਂ ਜਾ ਰਹੀਆਂ ਹਨ “ ?
    ਕਹਿਣਾਂ ਪਏਗਾ ਕਿ ਸਿੱਖਾਂ ਕੋਲ ਨਾ ਲੀਡਰਸ਼ਿਪ ਹੈ , ਨਾ ਏਕਤਾ ਹੈ ਨਾ ਹੀ ਅਕਲ ਹੈ “ ।
    “ਖੋਤੀ ਅੱਜ ਵੀ ਬੋਹੜ ਹੇਠਾਂ ਹੀ ਖੜ੍ਹੀ ਹੈ “ 😢
    “ਲਗਦਾ ਹੈ ਕਿ ਅੱਜ ਦੇ ਸਿੱਖਾਂ ਦੀਆਂ ਮਰੀਆਂ ਹੋਈਆਂ ਜ਼ਮੀਰਾਂ ਦੇ ਕਰਕੇ , ਇਹਨਾ ਦਾ ਹੁਣ “ ਰੱਬ ਵੀ ਰਾਖਾ ਨਹੀਂ ਰਿਹਾ”।

  • @ssd8566
    @ssd8566 Месяц назад +1

    Bhai sab Lok paun ge ehna nu raah aje!!

  • @malookkahlon9814
    @malookkahlon9814 Месяц назад +3

    Salute for speaking of plain truth

  • @hardialdhamoon8081
    @hardialdhamoon8081 Месяц назад +1

    Media : As to why you show pattarkar as hindu pattarkar in the column???? Rather only Pattarkar.

  • @Roger-lk4rl
    @Roger-lk4rl Месяц назад

    ਬਾਦਲ ਵੋਟਾਂ ਦਾ ਯਾਰ ਸੀ ਜਿੱਥੇ ਵੋਟਾਂ ਡੇਰੇ ਸੀ ਉਹ ਯਾਰ ਸੀ ਇਹਦੇ ਬੀਬੀ ਦਾ ਵੀ ਸੁਣਦੇਆ ਡੇਰਾ ਇੱਹਦੇ ਮਗਰ ਵੀ ਤਾਹੀ ਗਿਆ ਉਹ ਲੱਭ ਲੈਦਾ ਸੀ ਡੇਰਾ ਕੋਈ ਨਹੀ ਛੱਡਿਆ ਹੁਣ ਬੱਚੋ ਹੁਣ ਬੱਚੋ

  • @rajbindersingh8237
    @rajbindersingh8237 Месяц назад

    ਸਾਰੇ ਪੁਆੜੇ ਦੀ ਜੜ ਇਹ ਜਨਾਨੀ ਹੈ

  • @balbirsingh-l7h
    @balbirsingh-l7h Месяц назад +1

    Tuci paterkar g sahi ho sach nu sangta sahmne la ke aauna nd ahna pakhandi akaliyan nu sheesha dekhauna. Good job

  • @parminderkaur7844
    @parminderkaur7844 Месяц назад +1

    Kaya bate hi Patarkar ji .Good questions asking to Bibi ji.👍👍👍

  • @theeasternstartigergroup2015
    @theeasternstartigergroup2015 Месяц назад +1

    Right ji 🙏Bibi jagir kaur dishonest lady She is accused of death of own daughter👧.

  • @GurmeetKaur-k7c
    @GurmeetKaur-k7c Месяц назад +1

    Jathadar v nal he mila na

  • @satwindersingh8106
    @satwindersingh8106 Месяц назад

    Dr sahib v good analysis

  • @darshanjoga2038
    @darshanjoga2038 Месяц назад

    ਸਭ ਚੋਰ ਨੇ ਇਹ ਲੋਕ ਬਹੁਤ ਘਟੀਆ ਲੋਕ ਨੇ ਇਹ ਉਦੋਂ ਚੌੜੀ ਹੋ ਕੇ ਬੋਲਦੀ ਸੀ ਜੇ ਅਕਾਲ ਤਖਤ ਸਾਹਿਬ ਦੇ ਅਧਿਕਾਰੀ ਵਰਗ ਦੇ ਯਾਦ ਨਹੀਂ ਤਾਂ ਜਨਤਾ ਦੇ ਸਾਰਾ ਕੁੱਝ ਯਾਦ ਆ

  • @ravinderkaur539
    @ravinderkaur539 Месяц назад +1

    Ajey v chair nu ro rehe

  • @purewalfilms846
    @purewalfilms846 Месяц назад +1

    Dr Surinder Paul is great

  • @kashmirsinghcheema_12
    @kashmirsinghcheema_12 Месяц назад

    Dr sab ji you are a great person.

  • @ravinderkaur539
    @ravinderkaur539 Месяц назад +1

    Jarnlist na bhut wadyian keha 15 sal bole nai bibi and party

  • @sukhmandersingh590
    @sukhmandersingh590 Месяц назад +1

    Bebe nay vi Akali sarkar vich bahut najaray lay han

  • @adv.madanlal13
    @adv.madanlal13 Месяц назад +2

    Sirs, at this juncture, SAD is to come ਆਊਟ of the crisis it is encountering. All well wishers must prey to God for the sake of Panth.

  • @SohanSinghDaheley
    @SohanSinghDaheley Месяц назад

    Good. Surinder. Pal. Ji

  • @sharmatenthouse1848
    @sharmatenthouse1848 Месяц назад +1

    Dr surinderpal good job

  • @ParveenBhullar-b5q
    @ParveenBhullar-b5q Месяц назад

    Caption ਚ ਹਿੰਦੂ ਪਤਰਕਾਰ ?

  • @tejinderkaur7872
    @tejinderkaur7872 Месяц назад +1

    Punjab nu khan wale ehi ne arban kharban de malik 😭

  • @ariangill2010
    @ariangill2010 Месяц назад

    Patarkar sahib tuci bahot good ho jee. Eh sare de sare ee ek hak he jee. Bibi Jagiro v te ohna daa he hissaa eh. Hun sabb Darama kar rehe eh. Guru RAMDAS jee dekh rehe jee

  • @GurdeepSingh-lv7hu
    @GurdeepSingh-lv7hu Месяц назад

    Dr Surinder ji very good question to jagir kaour all leaders are panth dokhi

  • @GurmeetKaur-k7c
    @GurmeetKaur-k7c Месяц назад

    Sara nu badlana chahida ha

  • @harjitkaur3769
    @harjitkaur3769 Месяц назад +3

    Badla ney ta s g p c to hor vi path to ulat kam karaye han

  • @BhupinderSingh-jn5ej
    @BhupinderSingh-jn5ej Месяц назад +1

    Eh.jo.bi.badal.de.mantry.santry.ne.sare.sikh.kom.nu.bhuble.bhuse.vich.pa.rahe.ne.koi.bi.ehna.te.bhrosa.na.kreyo

  • @BalwinderKaur-qu9ls
    @BalwinderKaur-qu9ls Месяц назад +1

    Bai ji apnei business nu save karn ‘s increase karn lai nahi bolei

  • @Bajwalawpoint2007
    @Bajwalawpoint2007 Месяц назад

    What do you mean by hindu patarkar.....

  • @hardialdhamoon8081
    @hardialdhamoon8081 Месяц назад

    All these leaders will be punished by highest seat of waheguru, although they may be freed by Akal Takhat Jathedar.

  • @hardialdhamoon8081
    @hardialdhamoon8081 Месяц назад

    All Akali Leaders why beating about the bush uptil now.
    The seat of Akal Takhat will be highly appreciable all over the world sikh community if Jathedars announce their decision ( on religious matters / issues) independently, without fear from any physical bodies, at the earliest and not prolong their decision.???????????????????????
    Perhaps under the shadow of Badal and his gadaar leaders?????????

  • @GurmeetKaur-k7c
    @GurmeetKaur-k7c Месяц назад

    Chalo kisa na awaj ta chuki

  • @sukhvindersingh995
    @sukhvindersingh995 Месяц назад

    In SGPC institutes kith and kin of Akali,s are working with out proper qualifications that is why no one was speaking against the Badal.

  • @sukhvindersingh995
    @sukhvindersingh995 Месяц назад

    All the Akali are involved in the crime except Manpreet Ayali. People should boycott them. Akali Dal can revive if Ayali is selected president

  • @JaswinderKumar-j9p
    @JaswinderKumar-j9p Месяц назад

    Patarkar Ji sadh zare kehire bibi kure mare

  • @parmveersandhu8860
    @parmveersandhu8860 Месяц назад

    ਇਨਾ ਬਾਗੀਆ ਨੂੰ ਫਾਸੀ ਤੈ ਬਾਦਲਾ ਨੂੰ ਦੈਸ ਨਕਾਲਾ ਸਿਖ ਕੋਮ ਚਹੁਦੀਆ ਜੀ

  • @gurmailkhangura1953
    @gurmailkhangura1953 Месяц назад

    Eh jo apne aap nu Akali khande ne eh asal vich sikh hi nahi han ,eh muglan da ek bigria rup hai.ehna ne sikh kom te mughlan to vi yada julam kita hai. Kom jago ehna bahrupian ton bacho ,panth nu bachao.waheguru ji.

  • @GurpreetSingh-kb6ih
    @GurpreetSingh-kb6ih Месяц назад

    Veer ji EH binna JAMMEER BINNA ATMAAWA DIYA JUNDLIYA HAN EH APNE GUNAHAA NU LE K BHATKDE HI REHNGE SIKH KOM INNA SAARIYA DI JAAN NU REHNDE SAMME TAK CHEEKHA MAAR MAAR RONDI RAHEGI

  • @HarbhajanSingh-z6l
    @HarbhajanSingh-z6l Месяц назад

    Sir kihna nu sa.jha rahe ho ihna sarian di zameer Mari hoi hai

  • @HarpreetSingh-nh7eo
    @HarpreetSingh-nh7eo Месяц назад

    Ahh bibi gasti (taxi) ae

  • @JanjotDhillon
    @JanjotDhillon Месяц назад

    Bahut. Wadia. Vichar. Dasse. Beta. Jee. Me. Aap. Sikh. Haan. Per. Sanu. Kaum. Nu. Sukhbir. Samet. Panderan. Solan. Admian. Ne. Preshaan. Keeta. Hoia. Ih. Sare. Kale. Muhn. Wale. Hann. Sikh. Kaum. Daa. Berha. Gerk. Ker. Ditta

  • @bawaram1010
    @bawaram1010 Месяц назад

    Panjab.nu.loot.ke.guru.di.golak.nu.loot.keShri.Gra nth.Sahib.ji.diBeadvi.krake.hor.pta.nhi.kine.gunah.kitehoon.mafia.mangde.ne.ki.eh.lok.unpar.han.eh.sare.khood.garaj.sab.loota.toola
    .han
    Lok
    Aa.
    .

  • @GurinderSingh-fb9us
    @GurinderSingh-fb9us Месяц назад

    Very good

  • @ShamsherSingh-ib4ty
    @ShamsherSingh-ib4ty Месяц назад

    Very good