Lakhan Ke Padda Vs Dirba Final Match in Raikot (Ludhiana) By Kabaddi365.com

Поделиться
HTML-код
  • Опубликовано: 16 сен 2024
  • Buy: amzn.to/3MjPP6U
    Join this channel to get access to perks: bit.ly/3B5oHSA
    This match is also from Raikot Cup. This was the final match of
    Lakhan ke Padda and Dirba teams which was played on 24-12-2013.
    Lakhan Ke Padda team had players like Tari Khirawali, Pinder Chamiyara, Arwinder Bhalwan lakhan ke padda , Jeeta Thakedar, MAngu Lakhan Ke Padda and Dirba team had players like Banni Samana, Doctor Koloke, Diana Dirba, Satti Dirba, Darshan Dirba, Raniya DIrba were playing.
    The raid prize amount was 3000 rs on player Doctor but it was increased to 7000 in between the match.
    Lets see if player Doctor will be able to get this amount and who is the best raider and stopper and take the motorcycle with them.
    ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਪੰਜਾਬ ਦੇ ਮਸ਼ਹੂਰ ਕਬੱਡੀ ਕੱਪ ਰਾਏਕੋਟ, ਦਾ ਇਹ ਫਾਇਨਲ ਮੈਚ ਜੋ ਕਿ ਲੱਖਣ ਕੇ ਪੱਡੇ ਤੇ ਦਿੜ੍ਹਬਾ ਦੀਆਂ ਟੀਮਾਂ ਦਰਮਿਆਨ ਤੇ 24-12-2013 ਨੂੰ ਖੇਡਿਆ ਗਿਆ।ਲੱਖਣ ਕੇ ਪੱਡੇ ਦੀ ਟੀਮ ਵਿਚ ਤਾਰੀ ਖੀਰਾਂਵਾਲ, ਪਿੰਦਰ ਚਮਿਆਰਾ, ਅਰਵਿੰਦਰ ਭਲਵਾਨ, ਜੀਤਾ ਠੇਕੇਦਾਰ, ਮੰਗੂ ਲੱਖਣ ਕੇ ਪੱਡੇ, ਤੇ ਦਿੜ੍ਹਬਾ ਦੀ ਟੀਮ ਵਿਚ ਬੰਨੀ ਸਮਾਣਾ, ਡਾਕਟਰ ਕੌਲੋਕੇ, ਧਿਆਨਾ ਦਿੜ੍ਹਬਾ, ਸੱਤੀ ਦਿੜ੍ਹਬਾ, ਦਰਸ਼ਨ ਦਿੜ੍ਹਬਾ, ਰਣੀਆ ਦਿੜ੍ਹਬਾ ਖੇਡ ਰਹੇ ਸਨ।ਚਲਦੇ ਮੈਚ ਦੌਰਾਨ ਡਾਕਟਰ ਦੀ ਰੇਡ ਤੇ 3000 ਹਜਾਰ ਲੱਗਦਾ ਤੇ ਫੇਰ ਵੱਧ ਕੇ ਇਹ ਰਾਸ਼ੀ 7000 ਤੇ ਪਹੁੰਚ ਜਾਂਦੀ ਹੈ, ਦੇਖਦੇ ਹਾਂ ਕਿ ਕੀ ਡਾਕਟਰ ਇਹ ਇਨਾਮ ਜਿੱਤਣ ਵਿਚ ਕਾਮਯਾਬ ਹੁੰਦਾ ਹੈ ਜਾਂ ਕੋਈ ਜਾਫੀ ਉਸ ਜੱਫਾ ਲਾ ਕੇ ਇਨਾਮ ਆਪਣੇ ਹਿੱਸੇ ਕਰਦਾ ਹੈ ਅਤੇ ਕਿਹੜੇ-ਕਿਹੜੇ ਖਿਡਾਰੀ ਬੈਸਟ ਧਾਵੀ ਤੇ ਜਾਫੀ ਬਣ ਕੇ ਬੁਲਟ ਮੋਟਰਸਾਇਕਲ ਦੇ ਹੱਕਦਾਰ ਬਣਦੇ ਹਨ।
    ਬੈਸਟ ਕਬੱਡੀ ਮੈਚ ਦੇਖੋ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Best Video Channel:- / 365kabaddi
    Facebook Page:- / kabaddi365
    Full Video Channel:- / kabaddi365f
    #kabaddi365
    #kabaddi

Комментарии • 91