ਲੂੰਬੜ ਚਾਲ ep 189 |new punjabi Short movie 2024 | Punjabi Natak | Sukhpal Video

Поделиться
HTML-код
  • Опубликовано: 2 окт 2024
  • ਲੂੰਬੜ ਚਾਲ ep 189 |new punjabi Short movie 2024 | Punjabi Natak | Sukhpal Video @PenduVirsaMansa
    #penduvirsavlogs #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਪੇਕਿਆਂ ਦੀ ਨਾ ਸਹੁਰਿਆਂ ਦੀ-
    • ਪੇਕਿਆਂ ਦੀ ਨਾ ਸਹੁਰਿਆਂ ਦ...
    ਸੁਖਪਾਲ ਚੜੀ ਜਹਾਜ-
    • ਸੁਖਪਾਲ ਚੜੀ ਜਹਾਜ ep 181...
    ਸਿੱਧਰੇ ਦੇ ਸਹੁਰੇ-
    • ਸਿੱਧਰੇ ਦੇ ਸਹੁਰੇ ep 178...
    ਵੋਟਾਂ ਦਾ ਲਿਆ ਫਾਇਦਾ-
    • ਵੋਟਾਂ ਦਾ ਲਿਆ ਫਾਇਦਾ ep ...
    ਪੁਲਿਸ ਵਾਲੀ ਨੂੰਹ-
    • ਪੁਲਿਸ ਵਾਲੀ ਨੂੰਹ ep 175...
    ਚਾਚੀ ਨੇ ਪਾਏ ਮਸਾਨ-
    • ਚਾਚੀ ਨੇ ਪਾਏ ਮਸਾਨ ep 17...
    ਗਰੀਬ ਭਰਾ- ਅਮੀਰ ਭਰਾ-
    • ਗਰੀਬ ਭਰਾ- ਅਮੀਰ ਭਰਾ ep ...
    ਫੁੱਫੜ ਦੇ ਸਿਆਪੇ-
    • ਫੁੱਫੜ ਦੇ ਸਿਆਪੇ ep 171 ...
    ਬੇਬੇ ਦਾ ਵਿਆਹ-
    • ਬੇਬੇ ਦਾ ਵਿਆਹ ep 169 | ...
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • РазвлеченияРазвлечения

Комментарии • 577

  • @gurmejsingh5200
    @gurmejsingh5200 5 месяцев назад +9

    ਬਹੁਤ ਹੀ ਵਧੀਆ ਕਹਾਣੀ ਘਰ2 ਦੀ ਗੁਰਮੇਜ ਹਾਮਦ ਵਾਲਾ 👌👌

  • @sukhsidhu2599
    @sukhsidhu2599 11 дней назад

    bhut sohni video sukhpal bhen
    Sukhdeep 🇨🇦🇨🇦🇨🇦🇨🇦

  • @BeantSingh-xb9cv
    @BeantSingh-xb9cv 29 дней назад +1

    ਮੈ ਹਰਜਿੰਦਰ ਸਮਾਧ ਭਾਈ ਬਹੁਤ ਵਧੀਆ ਵੀਡੀਓ 😂😂😂😂😂😂😂😂😂🎉🎉🎉🎉🎉🎉🎉🎉🎉

  • @SukhvirKaur-y1x
    @SukhvirKaur-y1x 5 месяцев назад +2

    Sukhpal bhen te veer ji tuhadiya video bhut vadiya hundiya ਹਰੇਕ ਵੀਡਿਓ ਵਿੱਚ ਕੋਈ ਨਾਂ ਕੋਈ ਚੰਗਾ ਸੁਨੇਹਾ ਲੋਕਾਂ ਤਕ ਪਹੁੰਚਦਾ waheguru ਸਾਰੀ ਟੀਮ ਨੂੰ hamesha khush rakhe,,, ਸੁਖਵੀਰ ਕੌਰ ਲੋਹਾਰਾ ਮੋਗਾ

  • @rickyseerha5668
    @rickyseerha5668 5 месяцев назад +2

    ਬਹੁਤ ਵਧੀਆ ਵੀਡੀਓ,ਜਸੇ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @Filmy_hub205
    @Filmy_hub205 5 месяцев назад

    ਬਹੁਤ ਵਧੀਆ ਸੁਨੇਹਾ ਬਾਈ ਜੀ

  • @karmitakaur3390
    @karmitakaur3390 5 месяцев назад +9

    ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ ਮੇਰੇ ਬਾਈ ਬਿਨ ਸੁੰਨਾ ਹਿੱਪ ਹੋਪ ਲੱਗਦਾ ਏਥੇ ਸਿੱਧੂ ਬਿਨ ਸੁੰਨਾ ਹਿੱਪ ਹੋਪ ਲੱਗਦਾ ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ 💔💔

  • @sukhjeetsingh924
    @sukhjeetsingh924 5 месяцев назад +2

    ਬਹੁਤ ਹੀ ਵਧੀਆ ਵੀਡੀਓ ਸੀ ਬਾਈ ਜੀ ਤੁਹਾਡੀ ਸਹੀ ਹੈ ਵੀਰ ਜੀ ਦਾ ਅੱਜ ਤੋਂ ਤਾਂ ਦੂਰ ਹੀ ਰਹਿਣਾ ਚਾਹੀਦਾ

  • @KarmjeetSingh-z5c
    @KarmjeetSingh-z5c 5 месяцев назад +3

    ਬਹੁਤ ਵਧੀਆ ਵੀਡੀਓ

  • @gurmailkaur2010
    @gurmailkaur2010 4 месяца назад

    Mother tan rabb da dooja roop hunda ha pendu virsa de bhout achhe sikhea den wala natak hunde ne thanku you

  • @HardeepKaur-ew6oj
    @HardeepKaur-ew6oj 5 месяцев назад +16

    ਬਹੁਤ ਵਧੀਆ ਸੁਨੇਹਾ ਦਿੱਤਾ ❤❤❤❤ਹਰਦੀਪ ਕੌਰ ਬਸਰਾਉ

  • @inderjitkaur4820
    @inderjitkaur4820 5 месяцев назад +2

    Bahut sohni video hai 👌👌👍👍🎉🎉 inderjit kaur bathinda

  • @ਗੇਲਾ
    @ਗੇਲਾ 5 месяцев назад +4

    ਜੱਸੇ ਬਾਈ ਜੀ ਤੁਸੀਂ ਤੇ ਸੁਖਪਾਲ ਨੇ ਆਪਣੇ ਪਿੰਡ ਦਾ ਨਾਮ ਬਹੁਤ ਰੌਸਨ ਕੀਤਾ ਏ । ਕਿਰਪਾ ਕਰਕੇ ਦੱਸਿਉ ਜਰੂਰ ਕਿ ਤੁਹਾਡੇ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਹੋਰ ਪਤਵੰਤੇ ਲੋਕਾਂ ਦੇ ਤੁਹਾਡਾ ਕੋਈ ਮਾਣ ਸਨਮਾਨ ਕੀਤਾ ਏ ਜਾਂ ਨਹੀ । ਜਰੂਰ ਜੁਆਬ ਦੇਣਾ ਸਾਡੇ ਸਵਾਲ ਦਾ ਇਹੀ ਬੇਨਤੀ ਆ ਸਾਡੀ

    • @ਮਿਸਤਰੀ
      @ਮਿਸਤਰੀ 5 месяцев назад

      ਮੈ ਵੀ ਇਹੀ ਪੁੱਛਦਾ ਹਾਂ ਸੋਨੂੰ । ਜੁਆਬ ਜਰੂਰ ਦਿਉ ਜੀ। ਜੇ ਨਹੀ ਕੀਤਾ ਤਾਂ ਮੈਨੂੰ ਆਪਦੇ ਸਰਪੰਚ ਦਾ ਨੰਬਰ ਜਰੂਰ ਭੇਜਣਾ ਜੀ

  • @BeantSingh-ih1sn
    @BeantSingh-ih1sn 5 месяцев назад +11

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
    ਜੱਸੇ ਬਾਈ ਜੀ ਸਾਡਾ ਨਾਮ ਕੁਮੈਂਟਾਂ ਵਿੱਚ ਜਰੂਰ ਪੜਿਆ ਕਰੋ ਜੀ।
    ਅਸੀਂ ਤੁਹਾਡੀਆਂ ਵੀਡੀਓ ਬਹੁਤ ਸਮੇਂ ਤੋਂ ਵੇਖਦੇ ਹਾਂ।

  • @bhupinderkaurgill1894
    @bhupinderkaurgill1894 4 месяца назад +1

    Very nice

  • @IqbalHaans
    @IqbalHaans 5 месяцев назад

    ਸਾਰੀ ਟੀਮ ਬਹੁਤ ਸੋਹਣੀਆਂ ਵੀਡੀਓਜ ਬਣਾ ਰਹੀ ਹੈ । ਸਾਰੀ ਟੀਮ ਬਹਤ - ਬਹੁਤ ਧੰਨਵਾਦ । ਅਗਲੀ ਵੀਡੀਓ ਦੀ ਬਹੁਤ - ਬਹੁਤ ਉਡੀਕ ਕਰੇਗੀ ਜੀ ( ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @gurwinderbrar189
    @gurwinderbrar189 5 месяцев назад +31

    ਮਾਂ ਤਾਂ ਮਾਂ ਹੀ ਹੁੰਦੀ ਆ ਇਕ ਵਾਰ ਚਲੀ ਗਈ ਫਿਰ ਵਾਪਿਸ ਨਹੀਂ ਮਿਲਣੀ ,,ਮਾ ਦੀ ਕਦਰ ਕਰਿਆ ਕਰੋ ਜੀ ❤ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @sandeepkumarsonusharma1202
    @sandeepkumarsonusharma1202 Месяц назад +3

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ..❤❤❤❤❤❤❤❤❤❤❤

  • @IqbalHaans
    @IqbalHaans 5 месяцев назад

    ਬਹੁਤ ਹੀ ਵਧੀਆ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @gurdassingh7360
    @gurdassingh7360 5 месяцев назад

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ 🎉🎉🎉🎉

  • @poojagomti9219
    @poojagomti9219 5 месяцев назад +3

    Bhut jada vdia video❤

  • @sarabjeetkaur-rd8kd
    @sarabjeetkaur-rd8kd Месяц назад +2

    ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਸਾਰੀ ਟੀਮ ਦੀ ਲੰਬੀ ਉਮਰ ਕਰੇ ਪ੍ਰਮਾਤਮਾ ❤❤❤❤❤❤❤❤❤🎉🎉🎉🎉🎉🎉🙏🙏🙏🙏👍👍👍👍👍👍👍👍👍👍🌺🪴🌷🌹🪻💐💐👍👍❤❤❤️❤️🔥🔥🔥

  • @KulwinderKaur-kj9rx
    @KulwinderKaur-kj9rx 5 месяцев назад +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴💘🌴💘🌴💘🌴💘🌴💘🌴💘🌴

  • @bachittarsingh2098
    @bachittarsingh2098 5 месяцев назад +1

    ਬਹੁਤ,ਵਧੀਆ,ਗੁਰਨੂਰ,ਕੌਰ,ਪਹੇੜੀ,

  • @ArshDeepSingh-pm9yu
    @ArshDeepSingh-pm9yu 5 месяцев назад +2

    ਕਰਾਂਤੀ ਜੈਤੋ ਤੋ ਜੱਸੇ ਬਾਈ ਵੀਡੀਉ ਬਹੁਤ ਵਧੀਆ ਜੀ ਨਾਮ ਬੋਲ ਦਿਆਂ ਕਰ ਉ ਬਾਈ ਜੀ

  • @simrandhillon6363
    @simrandhillon6363 5 месяцев назад +1

    Bahut vadia video aa ji...

  • @manjeetsinghsukhanand2473
    @manjeetsinghsukhanand2473 5 месяцев назад +81

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਮਾਂ ਤਾਂ ਮਾਂ ਹੁੰਦੀ ਆ ਮਾਂ ਬਾਪ ਬਹੁਤ ਔਖਾਂ ਨਾਲ ਪਾਲਣ ਪੋਸ਼ਣ ਕਰਦਾ ਜਦੋਂ ਆਪਣੇ ਬੱਚਿਆਂ ਦੀ ਜ਼ਦ ਮਾਂ ਬਾਪ ਨੂੰ ਸਾਂਭਣ ਦੀ ਵਾਰੀ ਆਉਂਦੀ ਨੂੰਹ ਪੁੱਤ ਖਰਚੇ ਗਿਣਦੇ ਆ ਮਾਂ ਤਾਂ ਮਾਂ ਹੁੰਦੀ ਆ ਆਪਣੀ ਹੋ ਜਾਂ ਮਤਰੇਈ ਮਾਂ ਤਾਂ ਰੱਬ ਦਾ ਰੂਪ ਹੁੰਦੀ ਆ ਵਾਹਿਗੁਰੂ ਜੀ ਹਰ ਮਾਂ ਨੂੰ ਤੰਦਰੁਸਤੀ ਬਖ਼ਸ਼ਣ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍

  • @DhandeepSingh-en2vl
    @DhandeepSingh-en2vl 5 месяцев назад +4

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਨਾਂ ਜ਼ਰੂਰ ਬੋਲ ਦੇਣਾ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ

  • @official_sarbjeet5327
    @official_sarbjeet5327 5 месяцев назад

    Bhut vadia video a maa ta maa hundi a respect kareya karo maa dii Bhut vadia massge dita sukhpal bhen ne waheguru bless you from (sunam)

  • @HarkiratBrar-c7c
    @HarkiratBrar-c7c 5 месяцев назад

    Very nice

  • @premmittal7111
    @premmittal7111 5 месяцев назад

    🎉🎉 ਲੂੰਬੜ ਚਾਲ ਐਪੀਸੋਡ 189🎉🎉 ਵਧੀਆ ਮੂਵੀ 🎉🎉 ਉੱਪਰ ਵਾਲੇ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ 😅😅 ਉਸ ਤੋਂ ਡਰੋ😢 ਕਦੇ ਤੁਸੀਂ ਵੀ ਬਜ਼ੁਰਗ ਹੋਵੋਗੇਂ😅ਸੋ ਵਧੀਆ ਮੂਵੀ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉😅😅❤❤

  • @GursharnSingh-zd7fq
    @GursharnSingh-zd7fq 5 месяцев назад +2

    ਬਹੁਤ ਵਧੀਆ ਵੀਰੇ ਦੀਦੀ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉🎉❤

  • @Sharan_Gaming01
    @Sharan_Gaming01 5 месяцев назад

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ❤❤❤🎉🎉🎉

  • @kamalvlogs9090
    @kamalvlogs9090 5 месяцев назад

    Bhut shoni lagi video tuhdi ji vry nice from jap butik faridkot

  • @ravibisht8684
    @ravibisht8684 5 месяцев назад

    Nice

  • @mandeepgrewal4673
    @mandeepgrewal4673 5 месяцев назад

    Very 👍

  • @GagyNagra-xu5st
    @GagyNagra-xu5st Месяц назад

    Sukhpal❤❤❤

  • @paramjeetKaur-w5i
    @paramjeetKaur-w5i 12 дней назад

    Very nice

  • @tutte_dil_wala00
    @tutte_dil_wala00 5 месяцев назад +16

    ਬਹੁਤ ਵਧੀਆ ਰੋਲ ਅਦਾ ਕੀਤਾ ਸੁਖਪਾਲ ਭੈਣ ਨੇ ਬਹੁਤ ਵਧੀਆ ਮੇਸੇਜ ਦਿੱਤਾ ਤੁਸੀਂ

  • @karamjeetkaur5019
    @karamjeetkaur5019 5 месяцев назад

    Waheguru

  • @upkarDhaliwal-o9k
    @upkarDhaliwal-o9k 5 месяцев назад

    very nice sukhpal

  • @sandeepkumarsonusharma1202
    @sandeepkumarsonusharma1202 Месяц назад +1

    ਸੁਖਪਾਲ ਵੀਰੇ ਤੂੰ ਸੱਚਮੁੱਚ ਵਿੱਚ ਹੀ ਸਰਪੰਚ ਜੱਚਦੀ ਅਾਂ..

  • @daljitjhalli
    @daljitjhalli 5 месяцев назад

    ਦਲਜੀਤ ਸਿੰਘ ਝੱਲੀ ਜ਼ਿਲਾ ਮਰੇਲ ਕੋਟਲਾ ਮੇਰਾ ਨਾਂ ਬੋਲ ਦਿਆ ਕਰੋ ਵੀਰੇ ਮੈਂ ਹਰ ਵੀਡੀਓ ਦੇਖਦਾ ਤੁਹਾਡੀ

  • @AmarpalSingh-jg5yu
    @AmarpalSingh-jg5yu 2 месяца назад

    Very nice video ji ❤

  • @CharnjeetKaur-e9c
    @CharnjeetKaur-e9c 4 месяца назад

    ❤❤❤❤❤❤❤❤❤❤❤❤❤

  • @DhandeepSingh-en2vl
    @DhandeepSingh-en2vl 5 месяцев назад +2

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ

  • @sarabjeetkaur-rd8kd
    @sarabjeetkaur-rd8kd 5 месяцев назад +1

    ਵੀਰ ਜੀ ਅਸੀਂ ਤੁਹਾਡੀ ਵੀਡੀਓ ਸ਼ੁਰੂ ਤੋਂ ਹੀ ਵੇਖਦੇ ਹਾਂ ਪਰ ਤੁਸੀਂ ਸਾਡਾ ਨਾਂ ਨਹੀਂ ਬੋਲਦੇ ਸਾਡਾ ਨਾਂ ਬੋਲਿਆ ਕਰੋ ਵੀਰ ਜੀ ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀਆਂ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ❤❤❤❤❤❤❤❤❤❤❤❤❤❤❤ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @jeetsinghnagra
      @jeetsinghnagra 5 месяцев назад

      Jeet Singh nagra pind magowali
      Jasse bhai ji te sokhpal bhain ji aap ji de video bahut hi soney hoonde hun. Asee new video te dekhade hi Haan pra asee aap ji de purane bhi bahut like karade Haan
      Jassey Bhai hun ek video sharabi de . Role ch banayo ji. Sharabi de . Role ch jaase bhai nu dekhe hoye bahut din ho gey hun. Dhan bad. Ji
      God bless all teem members

  • @Karanvirdi-s9n
    @Karanvirdi-s9n 5 месяцев назад +1

    Bhut vadiaa story h Aj kl ta ske putt ni rkhde par sukpal didi tuci bhut vadiaa MSG dita 🙏🏻🙏🏻

  • @SukhwinderSingh-wq5ip
    @SukhwinderSingh-wq5ip 5 месяцев назад +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @dhakarramavideo9467
    @dhakarramavideo9467 5 месяцев назад +1

    Sat Sri akal ji...asi canada to aaa asi tuhadi sariya videos dekhde aaa....but shoniya hundia.....charnjit kaur canada

  • @hamanbrar1419
    @hamanbrar1419 5 месяцев назад +1

    Jassa. By. Ji. Mera. Nam. Tuchi. Lena. Comments. Fulla. Singh. Malkhana khurd. Rajstan

  • @AmanDeep-bz5so
    @AmanDeep-bz5so 5 месяцев назад +4

    Pind-Amloh
    Jila-Fatrhgarh Sahib
    Karamjit and kiranjit ❤
    May god bless your all team 🙏🙏🙏

  • @toorfamilyvlog617
    @toorfamilyvlog617 5 месяцев назад +9

    ਸੁਖਪਾਲ ਭੈਣ ਸਰਪੰਚਣੀ ਦਾ ਰੋਲ ਬਹੁਤ ਵਧੀਆ

  • @beantrenatus4291
    @beantrenatus4291 5 месяцев назад

    Very nice video g 👌👌👌👌👌

  • @SukhjeetKaur-j7l
    @SukhjeetKaur-j7l 2 месяца назад

    Sukhjieetkaur🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @mohabbataliashrafi7366
    @mohabbataliashrafi7366 5 месяцев назад +2

    Sasriyakal❤pendu ❤virsa❤team
    Bahot❤ vadhiya ❤ video ❤hai ji
    Rab❤tarkiya ❤bakshe❤❤❤
    ❤❤HEENA ASHRAFI❤❤
    ❤❤HANUMANGARH❤❤

  • @Nirmalsinghgill01
    @Nirmalsinghgill01 5 месяцев назад

    Veary ñice bai ji good

  • @sardajijagmohan3191
    @sardajijagmohan3191 5 месяцев назад

    ਬਾਈ ਕਿਥੇ ਅਕੈਡਮੀ ਸਿੱਖੀ ਜਮੀਨ ਅਸਮਾਨ ਦਾ ਫਰਕ ਆ ਡਰਾਇਵਰੀ ਕੀਤੀ ਆ ਜੀ ਦਸ ਸਾਲ ਤੇ ਮਾਲਕੀ ਵੀ। ਕੀ ਹੁੰਦਾ ਅਕੈਡਮੀਆਂ ਚ। ਰੱਬ ਦਾ ਨਾਮ ਹੀ ਆ🙏🙏

  • @JarnailsinghJarnailsingh-f8n
    @JarnailsinghJarnailsingh-f8n 5 месяцев назад +1

    Jarnail singh to sukhpal andjassa punjab

  • @NirbheSingh-qk4ee
    @NirbheSingh-qk4ee 5 месяцев назад +1

    🙏🏻🙏🏻🙏🏻🙏🏻🙏🏻🙏🏻🙏🏻🎉🎉🎉🎉🎇🎉😅🙏🏻

  • @mandeep-o9m
    @mandeep-o9m 5 месяцев назад

    Thodia vedioes bahut vdea hundia ne ji

  • @dr.sukhdevsinghkhalsamakhu970
    @dr.sukhdevsinghkhalsamakhu970 5 месяцев назад +3

    ਡਾ ,ਸੁਖਦੇਵ ਸਿੰਘ ਮੱਖੂ ਵਾਹਿਗੁਰੂ ਜੀ ਮੇਹਰ ਕਰਨ।ਨਾਮ ਬੋਲਣਾ ਤੁਹਾਡੀ ਮਰਜੀ ਆ ❤❤❤❤❤❤❤❤❤

  • @GhulamRasool-ej1pt
    @GhulamRasool-ej1pt 5 месяцев назад +5

    Ghulam Rasool Bhatti Pakistani Muscat Oman se❤❤❤❤❤❤❤❤

  • @sukhjeetsingh924
    @sukhjeetsingh924 5 месяцев назад

    ਕੁਲਵੰਤ ਕੌਰ ਅਮਲੋ ਕੀ ਗੰਗਾ ਜਿਲਾ ਬਠਿੰਡਾ

  • @Gurbinderkaur009
    @Gurbinderkaur009 5 месяцев назад +1

    Mai sodiya shuru leke hun tak diya sariya videos dekhiya ne te like kitiya ne share kitiya nee bhut vdia kam te story hundi aa sodi reply jrur kriyo😊❤️🫀

  • @GURVEER_CHAHAL
    @GURVEER_CHAHAL 5 месяцев назад +9

    ਜੱਸੇ ਵੀਰ ਜੀ ਤੇ ਸੁਖਪਾਲ ਭੈਣ ਜੀ ਤੁਹਾਡੀਆਂ ਵੀਡੀਓ ਆ ਬਹੁਤ ਜ਼ਿਆਦਾ ਦਿਲਚਸਪ ਹੁੰਦੀਆਂ ਹਨ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤੱਰਕੀਆ ਬਖਸ਼ੇ ਜੀ ❤❤

  • @manjeettind4364
    @manjeettind4364 5 месяцев назад +1

    Manjeet Bwanigarh

  • @Brar516
    @Brar516 5 месяцев назад +1

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ♥️🙏🙏🏽🙏🙏 ਵਾਹਿਗੁਰੂ 🙏

  • @Parminder-mx4lr
    @Parminder-mx4lr 5 месяцев назад +3

    ਬਹੁਤ ਵਧੀਆ ਵੀਡੀਓ ਹੈ ਬਾਈ ਜੱਸਾ ਤੇ ਸੁਖਪਾਲ l Miss you ਮੈ ਕਈ ਵੀਡੀਓ ਵਿੱਚ ਗੈਰ ਹਾਜ਼ਰ ਹੋ ਗਈ ਸੀ ਪਰ ਰਾਤ ਨੂੰ t v te ਵੇਖ ਲੈਂਦੀ ਸੀ very nice video ਜਿਉਂਦੇ ਵਸਦੇ ਰਹੋ

  • @GurjantSingh-v6y
    @GurjantSingh-v6y Месяц назад

    Gurjant singh Moga ਦੁੱਨੇਕੇ ਬਹੁਤ ਵਧੀਆ 😅

  • @SukhdevSingh-ci6bh
    @SukhdevSingh-ci6bh 5 месяцев назад

    भाई जी जो आप ने नाटक वनाया है इस नाटक तो जनता नू सिखीया लेनी चाहिदी हे की आप ने घर विच आपने छोट ते वडो का इजत मान वना के रखना चाहीदा है और पियार सव दे नाल रखना चाहिदा है

  • @normaldriversingh3853
    @normaldriversingh3853 5 месяцев назад +1

    ❤❤ਬਹੁਤ❤❤ ਵਧੀਆ❤❤ ਵੀਡੀਓ❤❤ ਹੈ ❤❤ ਸੁਖਪਾਲ❤❤ ਭੈਣੇ❤❤ ਰੱਬ ਤੁਹਾਨੂੰ❤❤ ਸਾਰੇਆਂ ਨੂੰ ❤❤ਤੰਦਰੁਸਤੀਆਂ ❤❤ਤਰੱਕੀਆਂ❤❤ ਬਖ਼ਸ਼ੇ ਪਿੰਡ ❤❤ਪੰਜੋਲਾ ਨਾਂਮ❤❤ ਤਰਨਵੀਰ❤❤ ਸਿੰਘ ਮਾਰਡੇ ❤❤😊😊

  • @sukhwantkaur2851
    @sukhwantkaur2851 5 месяцев назад

    Asi UP toh

  • @kammzdhillon4284
    @kammzdhillon4284 5 месяцев назад

    Kammy dhillon from bathinda

  • @SarabjitKaur-s1g
    @SarabjitKaur-s1g 5 месяцев назад

    Nice

  • @swaranjitbilling9800
    @swaranjitbilling9800 5 месяцев назад

    Nice video ji

  • @ajaibsingh6069
    @ajaibsingh6069 5 месяцев назад +2

    🌷🌷🙏🏻🙏🏻🌷🌷VERY VERY NICE VEDIO THANK YOU ALL PENDU VIRSA TEAME JI ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ 🌷🌷🙏🏻🙏🏻🌷🌷

  • @RanaShahzadRanaShahzad-wz8fe
    @RanaShahzadRanaShahzad-wz8fe 5 месяцев назад +2

    Very nice video❤❤❤❤🎉🎉🎉🎉Rana Shahzad Shikhpura Pakistan

  • @shindas4282
    @shindas4282 5 месяцев назад

    ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @RajdeepSingh-vf7hd
    @RajdeepSingh-vf7hd 5 месяцев назад +1

    Very nice sukhpal didi ji avneet kaur
    thuthianwali

  • @kammzdhillon4284
    @kammzdhillon4284 5 месяцев назад

    Kammy dhillon bathinda

  • @kuldeepjattana9103
    @kuldeepjattana9103 5 месяцев назад

    ਬਹੁਤ ਵਧਿਆ ਸੁਨੇਹਾ ਜੀ 👍🏻👍🏻ਲਾਭ ਕੌਰ ਚਾਉਕੇ
    ਕਰਮਜੀਤ ਕੌਰ ਚਾਉਕੇ

  • @allinone-xt9hw
    @allinone-xt9hw 5 месяцев назад +4

    Gagandeep kaur ਪਿੰਡ ਮਾਨਖੇੜਾ ਵੀਡੀਓ ਬਹੁਤ ਸੋਹਣੀ ਬਣੀ ਆ ਜੀ ਸੁਖਪਾਲ ਭੈਣ ਜੀ ❤❤❤❤🎉

  • @NavjotKaurD4
    @NavjotKaurD4 5 месяцев назад

    ❤❤❤❤❤❤😂😂😂😂😂🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ

  • @JasmeetDhiman-i5y
    @JasmeetDhiman-i5y 5 месяцев назад +2

    Very nice vedio good message jaskaran singh Canada thude asi sare vedios dekh de a ji 🙏🏻🙏🏻🌺🌺🌺😍👏👏

  • @amanchibber211
    @amanchibber211 5 месяцев назад +1

    ਮੈਨੂ ਇਸ ਤਰਾਂ ਲੱਗਦਾ ਕਿ ਤੁਸੀਂ ਸਾਰੀਆਂ ਵੀਡਿਉ ਜਿਵੇ ਮੇਰੇ ਜੀਵਨ ਤੇ ਹੀ ਬਣਾ ਰਹੇ ਹੋ । ਮੇਰੇ ਤੇ ਵੀ ਇਹ ਇਲਜ਼ਾਮ ਲੱਗਿਆ ਸੀ ਕਿ ਮਤਰੇਈ ਮਾਂ ਮਾੜੀ ਹੁੰਦੀ ਹੈ ।very good jassa sir and sukhpal mam with all team members 👍👍👍
    very good Jassa sir and sukhpal mam even all team members 👍👍👍

  • @husandhillon9523
    @husandhillon9523 5 месяцев назад +4

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਮੇਹਰ ਸਿੰਘ ਢਿੱਲੋਂ ਮੰਡੀ ਕਲਾਂ

  • @SimranSingh-zx4wj
    @SimranSingh-zx4wj 5 месяцев назад +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @kaursukhidhillon9272
    @kaursukhidhillon9272 5 месяцев назад

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤

  • @AkashdeepSingh-zc5dm
    @AkashdeepSingh-zc5dm 5 месяцев назад +1

    Chahat sidhu aklia mansa

  • @sukhwindersharma8090
    @sukhwindersharma8090 5 месяцев назад +2

    Very nice Roll

  • @SimranKaur-xp8xy
    @SimranKaur-xp8xy 5 месяцев назад +5

    very nice god bless you team members 🙏🙏👍👌🏻👌🏻❤❤

  • @sarbjitsingh2269
    @sarbjitsingh2269 5 месяцев назад +2

    ਬਹੁਤ ਵਧੀਆ ਲੱਗਦੀਆਂ ਹਨ ਬਿੰਦਰ ਸਿੰਘ ਭੈਣੀ ਦਰੇੜਾ ਲੁਧਿਆਣਾ

  • @sukhjinderkaur9653
    @sukhjinderkaur9653 5 месяцев назад +1

    Nice video

  • @JasveerSingh-vo5xx
    @JasveerSingh-vo5xx 5 месяцев назад

    ਬਹੁਤ ਵਾਧੀਅਾ ਵਾਡਿਓੁ ਜੀ ਜਸਵੀਰ ਸਿੰਘ ਜਁਸਾ ਰਮਨਦੀਪ ਕੌਰ ਮੋਗੇ ਤੋ 👍👍👌👌💚❤💔💗💓💕💖💞💜💙💛🐋📞📞☎

  • @gurbuxsingh7398
    @gurbuxsingh7398 5 месяцев назад +1

    ਵਧੀਅਾ ਮੂਵੀ ਲੱਗੀ
    ਗੁਰਬਖਸ਼ ਸਿੰਘ
    ਕਸ਼ਮੀਰ ਕੌਰ
    ਪਿੰਡ ਮਧਰੇ(ਗੁਰਦਾਸ ਪੁਰ)

  • @KulwindarSingh-sx9dh
    @KulwindarSingh-sx9dh 5 месяцев назад

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ ੳਏ ਪੰਜਾਬੀਓ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ

  • @AmrikKaur-cq8vv
    @AmrikKaur-cq8vv 5 месяцев назад +2

    Parmatmabadbotnadava bad boy❤❤❤❤❤❤

  • @AbcKaur-y1u
    @AbcKaur-y1u 5 месяцев назад

    Daljit kaur usa very very good very very very very very nice video

  • @sumanrani-zb9pv
    @sumanrani-zb9pv 5 месяцев назад +1

    Very nice video ji