ਝਾਜ਼ਰਾ ਵਾਲੀ 3।Jhanjjra wali 3।New latest punjabi short movie 2021।

Поделиться
HTML-код
  • Опубликовано: 12 окт 2024
  • ਝਾਜ਼ਰਾ ਵਾਲੀ 3।Jhanjjra wali 3।New latest punjabi short movie 2021।#Hd Dhillon mansa wala
    #Dhillonmansawala
    #Amandhillon
    ਸਪੰਰਕ ਨੰ
    8872157104
    Hi
    I am Rajveer dhillon,
    Welcome to my you tube channel,
    Dhillon mansa wala
    Story by
    Ex Army Sub,Sr Chand singh
    ਆਪਣੀਆ ਹੋਰ ਨਵੀਆ ਵੀਡੀਓ ਦੇਖਣ ਲੲੀ ਹੇਠ ਦਿਤੇ ਲਿੰਕ ਤੇ ਕਲਿਕ ਕਰੋ 👇👇👇
    ਝਾਜ਼ਰਾ ਵਾਲੀ
    • ਝਾਜ਼ਰਾ ਵਾਲੀ।Jhanjjra w...
    ਝਾਜ਼ਰਾ ਵਾਲੀ 2
    • ਝਾਜ਼ਰਾ ਵਾਲੀ 2।Jhanjjra...
    ਕੁਲੱਛਣੀ ਸ਼ਰੀਕਣ 1
    • ਕੁੁਲੱਛਣੀ ਸ਼ਰੀਕਣ।Kulasni...
    ਕੁਲੱਛਣੀ ਸ਼ਰੀਕਣ 2
    • ਕੁੁਲੱਛਣੀ ਸ਼ਰੀਕਣ 2।Kulas...
    ਕੁੱੜਮ v/s ਕੁੱੜਮਣੀ
    • ਕੁੱੜਮ v/s ਕੁੱੜਮਣੀ। New...
    ਨੂੰਹਾ ਦੀ ਚਾਲ਼ ਬਾਪੂ ਬੇਹਾਲ
    • ਨੂੰਹਾ ਦੀ ਚਾਲ਼ ਬਾਪੂ ਬੇਹ...
    Thank you🙏🙏🙏

Комментарии • 531

  • @amandhillon
    @amandhillon 2 года назад +15

    ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਜਰੂਰ ਕਰ ਦਿਉ ਜੀ ਵੀਡੀਓ ਬਣਾਉਣ ਤੇ ਬਹੁਤ ਮੇਹਨਤ ਹੁੰਦੀ ਹੈ ਜੀ ਧੰਨਵਾਦ ਜੀ 🙏🙏🙏

  • @baljinderkaurbadhan6642
    @baljinderkaurbadhan6642 2 года назад +14

    ਬਹੁਤ ਵਧੀਆ ਵੀਡੀਓ ਦੀਦੀ ਜੀ । ਸਾਰਿਆਂ ਦੀ ਗੁੱਡ ਐਕਟਿੰਗ 🙏🙏🙏🙏🙏🙏🙏

  • @rajwindersingh5364
    @rajwindersingh5364 2 года назад +1

    Vary nice video❤️🌹🌹❤️ bai g all team good working🥀🥀 ਬਾਈ ਜੀ ਵੀਡੀਓ ਬਹੁਤ ਵਦੀਆ ਸੀ 👌👌👍👍

  • @jashan.pb51
    @jashan.pb51 2 года назад +5

    ਅਗਲਾ ਪਾਰਟ ਲੇ ਕੇ ਆਓ ਜੀ 👌🏼👍❤️❤️❤️❤️ ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👌🏼👌🏼👌🏼👌🏼👌🏼👌🏼

  • @HarjinderBhullar6076
    @HarjinderBhullar6076 2 года назад +7

    ਇਹਨਾਂ ਕਹਿੰਦੇ ਆ ਬੰਦਾ ਹੀਰਾ। ਤੂੰ ਨੀ ਮੰਨਦਾ ਸੀ ਦੀਪ, ਤੇਰੀਆਂ ਹੌਲੀ ਹੌਲੀ ਹੌਲੀ ਹਰ ਡਿਮਾਂਡਾ ਪੂਰੀਆਂ ਕਰੂਗਾ ਇਹੋ ਜਿਹਾ ਭਾਲਿਆ ਮਿਲਣਾ ਨੀ ਤੈਨੂੰ ਦੀਪ ਵੀਰਾ , ਜਾਂ ਤਾਂ ਅਸੀ ਗੱਲ ਕਹਿੰਦੇ ਨੀ ਜੋ ਹੋ ਨਾ ਸਕੇ ਜੇ ਕਹਿ ਦਿੱਤਾ ਮੰਗ ਪੂਰੀ ਕਰਨੀ ਕਰਨੀ ਲਾ ਪੈਰੀਂ ਹੱਥ ਲੱਗ ਢਿੱਲੋਂ ਘੈਂਟ ਪੰਜਾਬੀ ਜੱਟ ਦੇ ਚਰਨੀਂ

  • @karmjitrai146
    @karmjitrai146 2 года назад +1

    ਭੂਆ ਦੀ ਐਕਟਿੰਗ ਬਹੁਤ ਸੋਹਣੀ ਆ

  • @sukhiduggankaur384
    @sukhiduggankaur384 2 года назад +8

    ਦਰਾਣੀ ਜਠਾਣੀ ਦਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ, ਵੈਸੇ ਜਠਾਣੀਆਂ ਰੋਬ ਮਾਰਦੀਆਂ ਰਹਿੰਦੀਆਂ ਨੇ

  • @mandeepmann8730
    @mandeepmann8730 2 года назад

    ਬਹੁਤ ਵਧੀਆ ਵੀਡੀਓ ਅਮਨ ਦੀਦੀ ਗੁੱਡ ਐਕਟਿੰਗ

  • @dharampaldharampal8430
    @dharampaldharampal8430 2 года назад

    ਗੁੱਡ ਵੀਡੀਓ ਬਹੁਤ ਚੰਗੀ ਲੱਗੀ🙏🏻🙏🏻🙏🏻🙏🏻

  • @SukhwinderSingh-mv7rd
    @SukhwinderSingh-mv7rd 2 года назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍

  • @gurmeetsinghdhindsa9439
    @gurmeetsinghdhindsa9439 2 года назад

    ਰਾਜਬੀਦਰ ਅਮਨਦੀਪ ਬੇਟਾ ਜੀ ਬਹੁਤ ਬਦਿਆਂ ਵੀਡੀਓ ਹੈ ਜੀ 💕👌👌👌👌👌👌👌👌👌👌🙏

  • @balivinderkaur8883
    @balivinderkaur8883 2 года назад +2

    ਬਹੁਤ ਵਧੀਆ ਵੀਡੀਓ ਹੈ ਜੀ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏🌹🌹🥀🥀

  • @HarjinderBhullar6076
    @HarjinderBhullar6076 2 года назад +6

    ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸੋਹਣੀ ਸਮਝਦਾਰ ਸਿਆਣੀ ਚੰਗੀ ਸੋਚ ਵਾਲੀ ਭਾਬੀ, ਹਾਸੀ ਤੈਨੂੰ ਕੀ ਮੈਨੂੰ ਵੀ ਰਹੀ ਆ , ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਕਹਿੰਦਾ ਇਸ ਕਬੀਲਦਾਰੀ ਨੇ ਵੱਡੇ-ਵੱਡੇ ਲ ਏ ਕੰਮ ਤੇ ਲਾ ,,ਜੇ ਮਗਰ ਡੰਡੇ ਵਾਲੀ ਫਿਰ ਜੱਟ ਘਰੇ ਘੱਟ ਖੇਤ ਵਿਚ ਵੱਧ ਰਹਿੰਦਾ ਆ

    • @amandhillon
      @amandhillon 2 года назад

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

  • @gurmeetsinghdhindsa9439
    @gurmeetsinghdhindsa9439 2 года назад

    ਰਾਜ ਅਮਨਦੀਪ ਗਗਨ ਬਟਾ ਜੀ ਬਹੁਤ ਬਦਿਆਂ ਵੀਡੀਓ ਹੈ ਜੀ 👌👌👌👌👌👌👍🌹🌹🌹🌹🌹💕

  • @gurmeetsinghdhindsa9439
    @gurmeetsinghdhindsa9439 2 года назад

    ਬਹੁਤ ਬਦਿਆਂ ਵੀਡੀਓ ਹੈ 👌👌👌👌👌👌👌🌹🌹🌹🌹🌹🌹🌹

  • @amandhillon
    @amandhillon 2 года назад +6

    Very good all team members 👍👍

  • @jassikaur3482
    @jassikaur3482 2 года назад

    ਅਮਨ ਦੀਦੀ ਬੋਲ ਦੇ ਬਹੁਤ ਸੋਹਣੇ ਲਗਦੇ ਆ

  • @gurmeetsinghdhindsa9439
    @gurmeetsinghdhindsa9439 2 года назад

    ਬਹੁਤ ਬਦਿਆ ਵੀਡੀਓ ਹੈ ਜੀ 👍👍👍👍👍🌹🌹🌹🌹

  • @karangaming3991
    @karangaming3991 2 года назад +1

    Wow bhot soni aa video hundi tuhdi aa🥰

  • @japneetkaur4818
    @japneetkaur4818 2 года назад +1

    Very very super video sis ❤💖💗💕😍😘💜💜so beautiful 💛🧡💞💟

  • @randhirlopon1288
    @randhirlopon1288 2 года назад +3

    ਬਹੁਤ ਵਧੀਆ ਵੀਡੀਓ

  • @Preeto225
    @Preeto225 2 года назад +29

    ਰਾਜ ਵੀਰ ਵਰਗਾ ਭਰਾ ਹੋਵੇ ਤਾਂ ਘਰ ਸਵਰਗ ਬਣ ਜਾਂਦਾ ਅਮਨ ਦੀਦੀ ਵਰਗੇ ਦੀਦੀ ਹੋਣ‌‌..…... ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਸਭ ਪਰਿਵਾਰ ਮਿਲ ਜੁਲ ਕੇ ਰਹਿਣ 🙏

  • @kaurjatti8226
    @kaurjatti8226 2 года назад +5

    ਨਿੱਕੀ ਕੁੜੀ ਵੀ ਦਿਖਾ ਦਿੰਦੇ🤣🤣❤❤

  • @dilbaghsingh9667
    @dilbaghsingh9667 2 года назад +2

    ਦਿਲਬਾਗ ਸਿੰਘ ਬਹੁਤ ਵਧੀਆ ਬਾਈ ਜੀ

  • @palkhehra3850
    @palkhehra3850 2 года назад

    Bahut vdea ਪਰਵਾਰਕ ਵੀਡੀਓ ਬਾਈ ਜੀ

  • @dalwindersingh1065
    @dalwindersingh1065 2 года назад +1

    Very nice Video Aman sister ji god bless you 👌👌👌👌👌👌👌👌👌

  • @sultanbagrian5170
    @sultanbagrian5170 2 года назад +4

    Aman di acting very superb 🔥🔥

  • @somarani6952
    @somarani6952 2 года назад +3

    Siraaaaaaaaaaa video g ❤️❤️👌👌 all members good acting ❤️❤️👌👌🙏🏼🙏🏼

  • @ranveerbawa1011
    @ranveerbawa1011 2 года назад +2

    ਜਦੋਂ ਭੂਆ ਜੀ ਨੇ ਰਾਜੂ ਕਿਹਾ ਤਾਂ ਮੇਰਾ ਦਿਲ ਖੁਸ਼ ਹੋ ਗਿਆ

  • @manjindersinghbhullar8221
    @manjindersinghbhullar8221 2 года назад +2

    ਸਤਿ ਸ੍ਰੀ ਆਕਾਲ ਜੀ ਵੀਡੀਓ ਬਹੁਤ ਸੋਹਣੀ ਬਣਾਈ ਹੈ ਇੱਕ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ 👍👍👍👍👍

  • @modifygamerzyt4634
    @modifygamerzyt4634 2 года назад

    ਬਾਈ ਮਜਾ ਬਚ ਗਿਆ 😀😀😀ਦੋਣ ਟੂਟੀ

  • @gurepreetkaur5854
    @gurepreetkaur5854 2 года назад +15

    There are no words to explain the performance of all team, I can just say that this is an amazing.

  • @sandeepmahi963
    @sandeepmahi963 2 года назад +5

    Video dekhn ton pehlan hi like kar ditta g Ajj fr m 🤭

  • @HarjinderBhullar6076
    @HarjinderBhullar6076 2 года назад +3

    ਨੱਕਾ ਦੱਸ ਦੇਈ ਢਿੱਲੋਂ ਘੈਂਟ । ਬੰਟੂ ਬਾਈ ਨੂੰ ਕਿਹੜਾ ਵੱਡਣਾ

  • @KuldeepKaur-fs6ru
    @KuldeepKaur-fs6ru 2 года назад +2

    विडियो बहुत बहुत बहुत बहुत वधिया लगी अगला भाग बहुत वधिया दिखाओ भरावा दा बहुत प्यार दरांणी जठाणी दा पयार वी🙏🙏

  • @SushilSharma-ee6sj
    @SushilSharma-ee6sj 2 года назад +4

    Very good. Raj acted well as a responsible head of the family 👍

  • @JagtarSingh-nn9id
    @JagtarSingh-nn9id 2 года назад +2

    ਬਹੁਤ ਹੀ ਸੋਹਣੀ ਵੀਡੀਓ ਤੁਹਾਡੇ ਜੀ 👌👌👌

  • @swarnjitkaur6595
    @swarnjitkaur6595 2 года назад +4

    ਬੁਹਤ ਸੋਹਣੀ ਸਟੋਰੀ ਜੀ ਤੁਹਾਡੀਆਂ ਸਾਰੀਆਂ ਸਟੋਰੀਆਂ ਤੋਂ ਬੁਹਤ ਕੁਝ ਸਿੱਖਣ ਨੂੰ ਮਿਲਦਾ ਏ ❤️🇺🇸

  • @ninderpal7278
    @ninderpal7278 2 года назад

    Very nice video Aman and Raj and Gagan ji and all team 👍👍❤️❤️👍👍👍👍👍👍👍

  • @ekamsingh3664
    @ekamsingh3664 2 года назад +6

    Waiting for next part Aman di 👌👌👌👌👍👍👍💞

  • @ritikakathuria1550
    @ritikakathuria1550 2 года назад +3

    Bhut vdia lggi video 👌❤️ Aman ji u r my fevruit ❤️💕

  • @singhjagjeet6171
    @singhjagjeet6171 2 года назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @rajsinghdandiwal3120
    @rajsinghdandiwal3120 2 года назад +1

    Very nice video 👌👌👌
    Next part vv auna chida ..........

  • @DavinderSingh-fk6rd
    @DavinderSingh-fk6rd 2 года назад +2

    ਬਹੁਤ ਵਧੀਆ ਵੀਡੀਓ ਹੈ 🙂🙂

  • @bakhshishsingh8285
    @bakhshishsingh8285 2 года назад +1

    Good art by aman gagan and raj ji

  • @Prabh_saroya96
    @Prabh_saroya96 2 года назад +2

    Last te message den lgge Aman di ne raj veer ji de koohni maari c 😀😀

  • @malkeetdhillon4755
    @malkeetdhillon4755 2 года назад

    ਬਹੁਤ ਵਧੀਆ ਵੀਡੀਓ ਦੀਦੀ ਜੀ

  • @_Harwinderofficial
    @_Harwinderofficial 2 года назад

    Nice ji ਰੂਹ ਖੁੱਸ਼ ਹੋ ਗਈ ਵੀਡੀਓ ਦੇਖਕੇ ❣️❣️

  • @deoldeolsingh9429
    @deoldeolsingh9429 2 года назад +5

    Marvellous rural life picturisation, all participants worth praising, we happily got your shrewdness of carrying the dummy baby 😀😀😀good cultural dialogues. Thanks to all. 👍🙏

  • @jasveersinghgill23023
    @jasveersinghgill23023 2 года назад

    ਬਹੁਤ ਵਧੀਆ ਵੀੜੀਓ ਬਾਈ ਜੀ

  • @jasnoorsingh3059
    @jasnoorsingh3059 2 года назад +2

    Nice nice nice nice video ❤️❤️❤️❤️❤️❤️❤️Gbu all team 🙏🙏🙏🙏next part plz

  • @rishpalsharma9131
    @rishpalsharma9131 2 года назад

    ਬਹੁਤ ਵਧੀਆਂ। ਮੈਸੇਜ ਜੀ

  • @ginnipreet5715
    @ginnipreet5715 2 года назад

    Bht vdhiya lagi mere veer😊👍👍👍👍👍👍👍👍👍👍👍👍👍👍parmatma tuhnu sarya nu eda hi chardikla ch rakhe🙏🙏

    • @dhillonmansawala
      @dhillonmansawala  2 года назад

      ਬਹੁਤ ਬਹੁਤ ਧੰਨਵਾਦ ਜੀ

  • @KulwinderKaur-lz1eb
    @KulwinderKaur-lz1eb 2 года назад

    Aman didi jahi didi hove ta ghar savrag ban janda raj veer ji nice

  • @kaursardarni3614
    @kaursardarni3614 2 года назад +4

    Thodia saria videos v bhut ghaint hundia d

  • @karamjeetsingh8015
    @karamjeetsingh8015 2 года назад +1

    ਬਹੁਤ ਵਧੀਆ ਵਿਡੀਊ ਆ ਅਮਨ ਭੈਣ

  • @babbusran8710
    @babbusran8710 2 года назад +1

    Best video 🎉🎉🎉🎉🎉🎉❤️❤️❤️❤️❤️🔥❤️❤️🔥 Aman dhillon

  • @sukhdeepsidhu2342
    @sukhdeepsidhu2342 Год назад

    ਬਹੁਤ ਵਧੀਆ ਵੀਡੀਓ ਵੀਰ ਜੀ 👌👌👌

  • @satnambhatti1761
    @satnambhatti1761 2 года назад +1

    Bahut sohni video aa 👍👍👍👍

  • @sumanpreet1563
    @sumanpreet1563 2 года назад +2

    God bless you Rajvir brother and Aman di.♥️♥️♥️♥️♥️♥️♥️♥️

  • @jotpreetjot8926
    @jotpreetjot8926 2 года назад +2

    Rabb kare sab di family ehda hasdi vasdi rahe aman didi ji thudyi vargi noh jide v ghare ave oh ehda di hove ki family nu jodi rakhe buhat vadia msg de rahe raab thunu hamsha kush rakhe

  • @SouravSharma-dh7cp
    @SouravSharma-dh7cp 2 года назад

    Very very nice video Ritu Sharma Bathinda Punjab 🙏🙏🙏🙏🙏🙏 naxt part waiting

  • @rajwantsingh8250
    @rajwantsingh8250 2 года назад +15

    ਤੁਹਾਡਾ ਇਕੱਠ ਵੇਖ ਕੇ ਬਹੁਤ ਵਧੀਆ ਲੱਗਿਆ

  • @spvbewohner8715
    @spvbewohner8715 2 года назад

    Dhillon mansa wala Zindah Bad Mohammad Arif Kallu Germany

  • @sarabjeetsingh4209
    @sarabjeetsingh4209 2 года назад +5

    ਬਹੁਤ ਵਧੀਆ ਵੀਡੀਓ ਆ ਜੀ ਹਰੇਕ ਪਰਵਾਰ ਵਿਚ ਇਦਾਂ ਦਾ ਪਿਆਰ ਹੋਣਾ ਚਾਹੀਦਾ

  • @PunjabanSireDi
    @PunjabanSireDi 2 года назад +2

    ਬਹੁ ਹੀ ਵਧੀਆ ਪਰਿਵਾਰਕ ਸਿਖਿਆ ਦਿਤੀ ਹੈ ਦੀਦੀ ਜੀ।।

  • @mangigill6639
    @mangigill6639 2 года назад +3

    Hi so far so good let’s see what happens in your next video lots and lots and lots and lots of love and support to you all hi from the UK loving you all a Merry Christmas and a happy New Year to you all God bless

  • @mrs.reetgirdher
    @mrs.reetgirdher 2 года назад +5

    Wow🤩😍😲 excellent work💕💕 by u r team I have no words for u r work honestly I love u r pure village language👄💬 ( girdher study point muktsar full grantees of result

  • @adsprogamer6596
    @adsprogamer6596 2 года назад

    ਬਹੁਤ ਬਹੁਤ ਵਧੀਆ

  • @_13_YAAR
    @_13_YAAR 2 года назад +1

    Very nice good mug aman di waiting for next part 👍👍👍👍

  • @navjotsingh4589
    @navjotsingh4589 2 года назад

    Very nice video Didi next part jldi Didi thohade a saria video bhut sohni a hundi

  • @palwinderkaur5461
    @palwinderkaur5461 2 года назад

    Aman didi good acting Gagan vi good acting karde ne

  • @ਸਰਬਜੀਤ
    @ਸਰਬਜੀਤ 2 года назад +4

    ਬਹੁਤ ਸੋਹਣੀ ਵੀਡੀਓ ਅਮਨ ਦੀਦੀ

    • @arav0878
      @arav0878 2 года назад +1

      ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ❤️👍🙏

  • @mandeepgrewal5409
    @mandeepgrewal5409 2 года назад +1

    Good Work Aman ji and raj ji Nice Making Video aa ji👌👌👌🙏🙏🙏

  • @ramandeepkaur3375
    @ramandeepkaur3375 2 года назад

    Very nice video 👍👍👍 Aman di

  • @prabhjotkaur9233
    @prabhjotkaur9233 2 года назад

    ਬਹੁਤ ਵਧੀਆ ਵੀਡੀਓ 👌👌👌👌👌

  • @kanchansony8734
    @kanchansony8734 2 года назад +2

    May God prolong your life very very very nice video 🙏🏻👍

  • @HarjinderBhullar6076
    @HarjinderBhullar6076 2 года назад +1

    ਮੈਂ ਤਾਂ ਆਪ ਜੇ ਖੇਤ ਵਗ ਜਾ ਵੀ ਰੋਟੀ ਆ ਕੇ ਖਾਉ, ਕ ਈ ਵਾਰ ਕੰਮ ਦਾ ਲਾਲਚ ਹੋ ਜਾਂਦਾ ਕੋਈ ਪ੍ਰਵਾਹ ਨੀ ਐਵੇਂ ਨੀ ਪਤਾ ਸ਼ਾਮ ਨੂੰ ਆ ਕੇ ਖਾਈਏ,, ਉਹੀ ਕੰਮ ਮੇਰੇ ਯਾਰ ਨਗੀਨੇ ਪਰਮ ਮਿੱਤਰ ਦਿਲ ਦੀ ਧੜਕਣ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਦਾ ਕਹਿੰਦਾ ਕੰਮ ਪਿਆਰਾ ਚੰਮ ਨੀ ਪਹਿਲਾਂ ਕੰਮ ਦੀ ਗਰਾਰੀ ਬਣਾਈਏ, ਬਾਅਦ ਵਿਚ ਰੋਟੀ ਵੱਲ ਆਈਏ , ਰਾਜ ਢਿੱਲੋਂ ਘੈਂਟ ਪੰਜਾਬੀ ਕਹਿੰਦਾ ਸਾਡਾ,5911 ਦਾ ਇੰਜਨ ਆ ਖਰਚਾ ਲੰਮੇ ਪਟੇ ਵਿਚ ਘੱਟ ਕੰਮ ਜ਼ਿਆਦਾ ਕਾਹਨੂੰ ਦੱਬਦੇ ਆ , ਕੰਮ ਨਿਬੇੜ ਕੇ ਫਿਰ ਰੋਟੀ ਨੂੰ ਮੂਲੀ ਚੀਰ ਕੇ ਚੱਬਦੇ ਆ, ਰਹਿੰਨੇ ਸਦਾ ਖੁਸ਼ ਰੰਗਾਂ ਵਿਚ ਰੱਬ ਦੇ ਆ

  • @harishvashisht2004
    @harishvashisht2004 2 года назад +1

    3part v bahut vadia lgga ji.

  • @AkashKumar-kf8df
    @AkashKumar-kf8df 2 года назад +2

    So.nice.aa.ji.gagan.and.aman.ji.very.nice.aa ji

  • @priyankasharma1831
    @priyankasharma1831 2 года назад +1

    Very nice ji 👍👍 wheguru mehar kre tudhe sab te 🙏🙏

  • @balbirkaur561
    @balbirkaur561 2 года назад +1

    All actors are very nice. Story is good

  • @neelammalik3777
    @neelammalik3777 2 года назад +2

    Nice video. All characters are very good.

  • @jyotibhatti649
    @jyotibhatti649 2 года назад +8

    Nice Aman di & gagan di 😊

  • @reetarani3692
    @reetarani3692 2 года назад +6

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰ ਜੀ

    • @reetarani3692
      @reetarani3692 2 года назад +1

      @@prabhdeepsingh1289 ਅਸੀਂ ਤਾਂ ਬਹੁਤ ਵਧੀਆ ਵੀਰੇ ਤੁਸੀਂ ਵੀ ਸਾਰੇ ਠੀਕ ਹੋ ਵੀਰੇ

    • @reetarani3692
      @reetarani3692 2 года назад +1

      @@prabhdeepsingh1289 ਵੀਰੇ ਫੋਨ ਜ਼ਰੂਰ ਜ਼ਰੂਰ ਕਰਨਾ

    • @reetarani3692
      @reetarani3692 2 года назад

      @@prabhdeepsingh1289 ਕੀ ਗੱਲ ਵੀਰੇ ਫੋਨ ਕੀਤਾ

    • @reetarani3692
      @reetarani3692 2 года назад

      ਤੁਸੀਂ ਨੰਬਰ ਭੇਜ ਦਿਉ ਵੀਰੇ

    • @reetarani3692
      @reetarani3692 2 года назад

      @@prabhdeepsingh1289 ਤੁਸੀਂ ਭੇਜ ਦਿਉ ਵੀਰੇ ਮੋ ਨੰਬਰ

  • @HarjinderBhullar6076
    @HarjinderBhullar6076 2 года назад +2

    ਬੰਟੂ ਬਾਈ ਕਹਿੰਦਾ ਤੇਰੀਆਂ ਤੁਹੀ ਜਾਣੇ, ਟਰੈਕਟਰ ਤੈਨੂੰ ਸੋਨਾਲੀਕਾ ਹੌਲੇਡ ਨਵਾਂ ਲਿਆ ਕੇ ਦਿਉ ਗਿਆਰਾਂ ਹਲ ਪਾਉ ,ਆ ਬੰਦਾ ਪਾਉ ਪਾੜ ਦੋਵੇਂ ਭਰਾਵਾਂ ਨੂੰ ,ਜੇ ਭਰਾਵਾਂ ਚ ਪਿਆਰ ਸਤਿਕਾਰ ਹੋਵੇ ਲੋਕਾਂ ਦੇ ਮੱਖ ਲੜਨ ਲੱਗ ਜਾਂਦੀ ਆ ,ਕਰਾਟੇ ਸਪ੍ਰੇ ਭਾਲਦਾ

  • @sukhvirkaur4968
    @sukhvirkaur4968 2 года назад +2

    Nyc video . mind-blowing

  • @lakhveersingh1768
    @lakhveersingh1768 2 года назад +2

    Very nyc all team next part

  • @jassjass8415
    @jassjass8415 2 года назад +1

    Buht vadia video g 👌👌❤❤

  • @HarjinderBhullar6076
    @HarjinderBhullar6076 2 года назад +3

    ਬੱਚਾ ਕਹਿੰਦਾ ਅੱਜ ਨੀ ਮੈਂ ਸਕੂਲ ਜਾਂਦਾ , ਮੈਂ ਛੁੱਟੀ ਮਾਰੂ ਖੁਸ਼ੀ ਹੋਈ ਆ, ਮਸਾਂ ਚਾਚੂ ਕੰਮ ਤੇ ਜਾਂਦਾ ,

  • @bachittarsingh7943
    @bachittarsingh7943 2 года назад

    bahut vdia a vidio ji tohadia saria vidio hi bahut sohnia hundia ne

  • @triloksinghmakhija2319
    @triloksinghmakhija2319 2 года назад +1

    Good Family Video
    Waheguru ji Maher karna.
    Lots of love from Ahmedabad, Gujrat.

  • @surjitgill6411
    @surjitgill6411 2 года назад +3

    ਬਾਈ ਨਜ਼ਾਰਾ ਆ ਗਿਆ ਵੇਖਕੇ। ਕਾਸ਼ ਸਾਰੇ ਭਰਾ / ਪਰਿਵਾਰ ਇਸੇ ਤਰ੍ਹਾਂ ਰਲ ਮਿਲ ਕੇ ਕੰਮ ਕਰਨ ਤਾਂ ਜ਼ਿੰਦਗੀ ਖ਼ੂਬਸੂਰਤ ਲਗਦੀ ਹੈ

  • @punjabiproductions.01
    @punjabiproductions.01 2 года назад +6

    ਬਿਨਾਂ ਦਾਜ ਤੋਂ ਹੇਂਕੜੀ part 2 kdo auna ji

  • @sukhisukhi9947
    @sukhisukhi9947 2 года назад

    real act video all member ....gagan v.gud act amam d v .gud act...

  • @sukhmanikaur5784
    @sukhmanikaur5784 2 года назад +1

    My heart rejoiced when Bhuya ji said Raju

  • @SandeepSingh-qv8wl
    @SandeepSingh-qv8wl 2 года назад

    ਬਹੁਤ ਵਧੀਆ👍💯👍💯👍💯

  • @amandeepkularkular1788
    @amandeepkularkular1788 2 года назад +2

    Bht vdhiya video ae ji.... 👌

  • @babbusheron4772
    @babbusheron4772 2 года назад

    Very nice video aman di

  • @sangeetathakur5354
    @sangeetathakur5354 2 года назад

    Bahut Soni video all team very nice