Dil kuch karda veere ahh bande di interview dikha ke salaam aa sardaar Jai Singh ji eh soch nu ehnu kehde ne ikk sab ton vadia insaan me ehna nu Manda dunia da sab ton Ameer insaan eh bande hunde ne Dil de raje sachi veere ikk baar fr Keh reha v ajj you tube app dekhan da asli sawaad ayea rooh kuch karti sardaar Jai Singh ji di soch ne waheguru ehna nu sda chardi kla ch rakhan te eda hi seva karde rehn love u sir I praoud of you
@@chahalsingh4892 toon jindgi ch dadde pad Dade dian jameen toon bina vehldan nu kmm ki hai.agla rojgaar de rhae mehanat krda..sodde vangu vehldan Jatt darru pe lo sarkar kolo free mng Lo sab fukre
ਸਰਦਾਰ ਜੈ ਸਿੰਘ ਜੀ ਥੋਨੂੰ ਸੰਤ ਮਹਾਂਪੁਰਸ਼ ਆਖਾਂ ਕੀ ਆਖਾਂ ਸਮਝ ਨਹੀਂ ਪੈ ਰਹੀ ਥੋਡੇ ਚਰਨਾਂ ਤੇ ਨਮਸਕਾਰ ਡੰਡਉਤ ਹੈ ।ਗੁਰੂ ਨਾਨਕ ਸਾਹਿਬ ਜੀ ਥੋਡੇ ਤੇ ਕਿਰਪਾ ਹੈ ।
ਬਹੁਤ ਵਧੀਆ ਦਲੀਲਾਂ ਹਨ। ਅਤੇ ਓਹਨਾਂ ਦਲੀਲਾਂ ਤੇ ਪੂਰਾ ਉੱਤਰ ਰਹੇ ਹਨ। ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਬਖਸ਼ੇ
ਵਾਹਿਗੁਰੂ ਜੀ ਦੀ ਸਰਦਾਰ ਜੀ ਤੇ ਬਹੁਤ ਕਿਰਪਾ ਹੈ। ਸਾਡੇ ਤੇ ਵੀ ਕਿਰਪਾ ਕਰੇ ਅਸੀ ਵੀ ਕੁੱਝ ਕਰ ਸਕੀਏ ਜੀ ।
ਸਲੂਟ ਓ ਯਾਰਾ ਤੇਰੀ ਸਚੀ ਅਤੇ ਸੁਚੀ ਸੋਚ ਨੂੰ । ਜੀ ਸੋਹਣਿਆ ਜੀ ।
ਜੈ ਸਿੰਘ ਦੀ ਸੋਚ ਬਹੁਤ ਵਧੀਆ ਜੇ ਸਾਰੇ ਇਸ ਤਰ੍ਹਾਂ ਦੀ ਸੋਚ ਬਣਾ ਲੈਣ ਤਾਂ ਬਹੁਤ ਹੱਦ ਤੱਕ ਬੱਚੇ ਸੈਲਫ ਡਿਪੈਂਡ ਹੋ ਸਕਦੇ ਹਨ। ਇਨਸਾਨੀਅਤ ਵੀ ਝਲਕ ਦੀ ਐ ਇਹਨਾਂ ਵਿੱਚ
Asle kirt Lamar koe Verla he karda bhare.
Kunja napalanbandy thy ky chlea Jan (,sunshy je )
Sach suche ghoul kamar kaeeny Ary laea lagda si ty AABThe sangne Chara..
Singh is king.
ਰੱਬ ਵਰਗਾ ਇਨਸਾਨ।
ਬਹੁਤ - ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ
Dil kuch karda veere ahh bande di interview dikha ke salaam aa sardaar Jai Singh ji eh soch nu ehnu kehde ne ikk sab ton vadia insaan me ehna nu Manda dunia da sab ton Ameer insaan eh bande hunde ne Dil de raje sachi veere ikk baar fr Keh reha v ajj you tube app dekhan da asli sawaad ayea rooh kuch karti sardaar Jai Singh ji di soch ne waheguru ehna nu sda chardi kla ch rakhan te eda hi seva karde rehn love u sir I praoud of you
ਮਹਾਨ ਇਨਸਾਨ ਵਾਹਿਗੁਰੂ ਮਿਹਰ ਰਖੇ ਇਸ ਵੀਰ ਤੇ ਧਰਤੀ ਨਾਲ ਜੁੜਿਆ ਇਨਸਾਨ
Waheguru hamesa charhdikla ch rakhe
Tuhade vare change insana di sade samaj nu bhut lorh hai
ਏ ਅਸਲ ਆ ਹੀਰੋ ਪੰਜਾਬ ਦੇ ਕੁਝ ਸਿੱਖੋ ਜੈ ਸਿੰਘ ਦੇ ਕੋਲੋ
ਨਿੱਕੇ ਵੀਰ ਰੱਬ ਤੁਹਾਡੀ ਉਮਰ ਲਮੀ ਕਰੇ
love you jai singh ji sir tuhaade varge heeray sadiya pisho janam lende ustaad g
Gurpreet ji de parallel Tusi bhi Punjab de hero o sir jo technical gyaan te job de rahe o
ਰੱਬ ਮੇਹਰ ਕਰੇ
ਪੁਰਾਣਾ ਸੋਨਾ ਹੈ
ਕੂਮੈਂਟ ਬਹੁਤ ਵਧੀਆ ਲਿਖੇ ਨੇ। ਜਿਹੜੇ ਸਿਰਫ ਵੀਡੀਓ ਵੇਖ ਕੇ ਲਿਖੇ ਲੱਗਦੇ ਨੇ।
ਗੱਲਾਂ ਵੀ ਸਮਾਜ ਭਲਾਈ ਦੀਆਂ ਕੀਤੀਆਂ ਨੇ। ਪਰ ਅਸਲੀਅਤ ਤਾਂ ਉਹਨਾਂ ਨੂੰ ਮਿਲ ਕੇ ਹੀ ਪਤਾ ਲੱਗ ਸਕਦੀ ਐ ਜੋ ਇੱਥੇ ਕੰਮ ਕਰਦੇ ਨੇ। ਕਿਉਂਕਿ ਹਾਥੀ ਦੇ ਦੰਦ ਖਾਣ ਲਈ ਹੋਰ ਤੇ ਵਿਖਾਉਣ ਲਈ ਹੋਰ ਹੁੰਦੇ ਨੇ।
Tuci vehldan ne kuch keta duniyae te
@@luckybansal-yn7em ਜੇਕਰ ਪੰਜਾਬੀ ਨਹੀਂ ਆਉਂਦੀ ਤਾਂ ਕਿਸੇ ਤੋਂ ਪੁੱਛ ਲਿਆ ਕਰੋ। ਜੇਕਰ ਤੂੰ ਇਸ ਫੈਕਟਰੀ ਵਿੱਚ ਕੰਮ ਕੀਤਾ ਹੈ ਤਾਂ ਕੂਮੈਂਟਾ ਵਿੱਚ ਲਿਖਦੇ। ਐਂਵੇ ਬਕਵਾਸ ਕਰਨ ਠੀਕ ਨਹੀਂ ਹੁੰਦਾ।
@@chahalsingh4892 toon jindgi ch dadde pad Dade dian jameen toon bina vehldan nu kmm ki hai.agla rojgaar de rhae mehanat krda..sodde vangu vehldan Jatt darru pe lo sarkar kolo free mng Lo sab fukre
Milke bhi Sahi karlo desh Ke pradhanmantri nachangi hoga
Kash hr koi eda hi soche.
Kash rb ne sb insan eda de hi bnae hunde
ਬਹੁਤ ਵਧੀਆ
ਵਾਹਿਗੁਰੂ ਚੜਦੀਕਲਾ ਬਖਸ਼ੇ
ਵਾਹਿਗੁਰੂ ਜੀ.... 👍🙏🙏🙏💐
Rab da banda Jai Singh
ਸਹੀ ਅਰਥਾਂ ਵਿੱਚ ਗੁਰਬਾਣੀ ਨੂੰ ਸਮਝਿਆ ਅਤੇ ਲਾਗੂ ਤੁਸੀਂ ਕੀਤਾ ਹੈ ਸਰ
Jai bhaji tuci uh chiz kma gaye jo duje ni kma skde. Uh hai insaniyat.great ho sir.
real man (insan) very great person . GOD bless him. no any word to prase him.
ਵਾਹਿਗੁਰੂ ਜੀ ਮੇਹਰ ਕਰਨ ਜੀ
ਮਹਿਮਾਨ ਅਤੇ ਮੇਜ਼ਬਾਨ ਦੋਵੇਂ ਕਮਾਲ ਨੇ। ਸਵਾਦ ਆ ਗਿਆ।
🙏🏻
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਰਦਾਰ ਸਾਹਿਬ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ ।
Guru ka sehi khalsa ap ho salute apko
ਵੀਰ ਜੀ ਲੜਕੀ +2 ਨਾਨ ਮੈਡੀਕਲ ਉਸ ਨੂੰ ਕਿਸ ਤਰਾਂ ਅਡਜਸ ਕਰ ਸਕਦੇ ਹੋ।
Bahut wadhia 👍
ਪ੍ਰੇਰਣਾ ਦੇ ਸ੍ਰੋਤ ਹਨ ਸਰਦਾਰ ਜੀ।
ਵਾਹਿਗੁਰੂ ਜੀ ਜੈ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾਂ ਜੀ
ਬਹੁਤ ਵਧੀਆ ਜੀ
You are great 👍 👌 👏
Waheguru ji satnaam ji waheguru ji
Salute Aa veeray god bless you
Great soul
Very good Sardar ji
Very good man jai singh.
Good job
Waheguru ji 🙏
Very good ji
Salute you sir 👏
Very good man
Great 🙏🏽🙏🏽
Excellent, name of the Trust pl
Gud ji
BHT vadia ji
Good sir
You are great 👍 👌 👏 ❤️
Great Ideology.
Sardar sahib ji, please tell ur address so that we could visit it.
Sir, number is already mentioned in video
Ble ble
We are love you brother
it’s all guru kirpa
Kithe h jo factor, please address dso ji
❤❤
💐💐💐💐🙏🙏🙏🙏👍👍👍👍👍
Satshri akal ji bahut badeya bhaji apna no Mera koi Shara nahi hai help kro
Adani…Ambani sharam kro
Eh ta dasaya hi nahi, ki khud training kitho li
Vir the umer lami howa
???
Plz sardar ji da phone no dedo plz
ਗੁੱਡ ਆਦਮੀ।
ਬਾਈ ਜੀ ਪਿੰਡ ਬੀ ਪੁਸਲੌ
ਕੱਕੜਵਾਲ ਪਿੰਡ ਨੇੜੇ ਧੂਰੀ
ਸਰਦਾਰ ਜੀ ਤੁਹਾਡਾ ਫੋਨ ਨੰਬਰ ਤਾਂ ਦੱਸ ਦਿਉ
ਵੀਡੀਓ ਵਿੱਚ ਦਿੱਤਾ ਹੋਇਆ ਹੈ ਜੀ
Jai sir ji da phn number haiga ji kise kol ta deo ji,bhut jaruri Kam meinu ehna to
Pls contact me Mai b sikhna yaa