WALNUTS BENEFITS | ਇਸ ਤਰੀਕੇ ਨਾਲ ਖਾਓ ਅਖਰੋਟ ਸੌ ਸਾਲ ਤੱਕ ਬੁੱਢੇ ਨਹੀਂ ਹੋਵੋਗੇ । Lakhwinder Singh Gambhir

Поделиться
HTML-код
  • Опубликовано: 17 окт 2024
  • ਵਾਹਿਗੁਰੂ ਜੀ ਕਾ ਖਾਲਸਾ॥
    ਵਾਹਿਗੁਰੂ ਜੀ ਕੀ ਫਤਹਿ॥
    ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
    ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
    sachdiawaaz@usa.com
    ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
    TikTok-vm.tiktok.com/...
    https:/Facebook.com/sachdawaaz/
    Twitter Account Id
    @Bhailsgambhir
    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਹਿ॥

Комментарии • 380

  • @BansilalBhatti
    @BansilalBhatti 8 месяцев назад +14

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਤੇ ਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏❤️❤️❤️❤️

  • @jagtarsingh1077
    @jagtarsingh1077 Год назад +22

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ਜਗਤਾਰ ਸਿੰਘ ਕੋਟਫੱਤਾ

  • @mantabsinghmantab1074
    @mantabsinghmantab1074 Месяц назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੇ ❤🙏

  • @jogindersaini7200
    @jogindersaini7200 Год назад +8

    ਲਖਵਿੰਦਰ ਸਿੰਘ ਵੀਰ ਜੀ ਤੁਹਾਡੀ ਕੀਮਤੀ ਜਾਣਕਾਰੀ ਲਈ ਧੰਨਵਾਦ ਹੈ ਜੀ।

  • @SatnamSingh-gn4ke
    @SatnamSingh-gn4ke 2 года назад +10

    ਧਾਰਮਿਕ ਰੰਗ ਖ਼ਤਮ ਹੋ ਗਿਆ ਵੀਰ ਜੀ

    • @GurdevSingh-rn5ct
      @GurdevSingh-rn5ct 8 месяцев назад +1

      Pahila pathi Banya fer kathavachakuh v nhi chaliea hun u tuber

  • @lalisingh4258
    @lalisingh4258 2 года назад +11

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @JasbirSingh-rw4ds
    @JasbirSingh-rw4ds Год назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਭਾਈ ਸਾਹਿਬ ਜੀ ਸੁਆਸ ਕਿੱਦਾਂ ਵਧ ਜਾਣਗੇ।। ਤੁਸੀ ਕਹਿੰਦੇ ਹੋ ਸੋ ਸਾਲ ਜੀਵੇ ਗਏ।।

  • @manjeetkaurwaraich1059
    @manjeetkaurwaraich1059 4 месяца назад +4

    ਡਾਕਟਰ ਸਾਹਿਬ ਜੀ ਬਹੁਤ ਬਹੁਤ ਵਧੀਆ ਗੱਲਾਂ ਦੱਸੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @balwinderbrar3739
    @balwinderbrar3739 8 месяцев назад +3

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @sukhwinderkaursudhar6342
    @sukhwinderkaursudhar6342 8 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
    ਅਖਰੋਟ ਨਾਲ ਕਾਲੇ ਛੋਲੇ ਵੀ ਖਾ ਸਕਦੇ ਹਾਂ ਭਿਉਂ ਕੇ ਹੀ

  • @sardarjisingh1558
    @sardarjisingh1558 Год назад +2

    👌 *ਧਰਮ ਵਿੱਚ ਦੁਬਿਧਾ ਪੋਣ ਨਾਲੋਂ ਤਾਂ ਚੰਗਾ ਈ ਆ, ਤੁਸੀਂ ਐਸੀਆਂ ਵੀਡੀਓ ਬਣਾ ਬਣਾ ਕੇ ਈ ਪਾਇਆ ਕਰੋ, ਐਵੇਂ ਕੀ ਲੈਣਾ ਮੈਣਿਆ ਤੋ ਆਪਾਂ, ਹੈਨਾ* 🧐🤔

  • @jagjitsinghsingh8806
    @jagjitsinghsingh8806 Год назад +5

    ਆਪ ਜੀ ਨੂੰ ਬੇਨਤੀ ਹੈ ਆਪਣੀ ਬਹੁਤ ਹੀ ਸੁਰੀਲੀ ਆਵਾਜ਼ ਵਿਚ ਪੰਜ ਬਾਣੀਆਂ ਦਾ ਪਾਠ ਰਿਕਾਰਡ ਕਰਵਾਉ ਜੀ

  • @narinderkour317
    @narinderkour317 8 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @dummy2229
    @dummy2229 8 месяцев назад +2

    ਬਹੁਤ ਵਧੀਆ ਵਿਚਾਰ ਹਨ ਜੀ

  • @RasalSingh-wm7bb
    @RasalSingh-wm7bb 7 месяцев назад +1

    ਗਲ ਠੀਕ ਹੈ

  • @majorbedi8923
    @majorbedi8923 4 месяца назад +3

    Dhan Dhan guru ram Das ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @navinderpandher122
    @navinderpandher122 Год назад +7

    ਬਹੁਤ ਵਧੀਆ ਉਪਰਾਲਾ ਜੀ।
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ ।।

  • @prabhjotkaur629
    @prabhjotkaur629 Месяц назад

    ❤🎉ਵਹਿਗੁਰੂ ਬੇਅੰਤ ਅਪਾਰ ਕਿਰਪਾ ਮਿਹਰ ਭਰਿਆ ਹੱਥ ਰੱਖਣ ਬਹੁਤ ਬਹੁਤ ਧੰਨ ਵਾਦ ਵੀਰ ਜੀ ਉ

  • @avtarsingh5086
    @avtarsingh5086 2 года назад +10

    ਬਹੂਤ ਵਧੀਆ ਜਾਣਕਾਰੀ ਜੀ 🙏🙏🙏🙏🙏

  • @kuldipkaur5742
    @kuldipkaur5742 7 месяцев назад +1

    Waheguru ji nice voice.Veer ji gurbani v explain karo ji.I like ur all vedios

  • @niranjangnathana5853
    @niranjangnathana5853 Год назад +1

    ਬਹੁਤ ਬਹੁਤ ਧੰਨਵਾਦ ਜੀ

  • @JagdevSinghPannu-zx9dm
    @JagdevSinghPannu-zx9dm Месяц назад

    ਬਹੁਤ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @ManinderSingh-lz2ph
    @ManinderSingh-lz2ph Год назад +1

    ਚੜ੍ਹਦੀ ਕਲਾ ਜੀ

  • @gurpreetbrar2194
    @gurpreetbrar2194 Год назад +1

    ਵਾਹਿਗੁਰੂ ਜੀ,True information

  • @dharmindersandhu5760
    @dharmindersandhu5760 Год назад +1

    ਗੱਲਾਂ ਸਾਰੀਆਂ ਹੀ ਠੀਕ ਨੇ

  • @SukhchainSingh-by7le
    @SukhchainSingh-by7le 2 года назад +10

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਮੇਹਰ ਕਰੇ

  • @SatnamSingh-bo5hg
    @SatnamSingh-bo5hg Год назад +6

    ਵਾਹਿਗੁਰੂ ਜੀ🙏🙏

  • @manmohansinghnarula2385
    @manmohansinghnarula2385 2 года назад +9

    ਐਨਾ ਕੁਝ ਇਸ ਵਿੱਚ ਤਾ ਤੇ ਮਨੁੱਖ ਤੋ ਇਲਾਵਾ ਜੀਵ ਜੰਤੂਆ ਦੀ ਸਿਹਤ ਲਈ ਵੀ ਜਰੂਰੀ ਹੈ ਜੋ ਇਹ ਖਾਦੇ ਨੇ

  • @RajwantKaur-kh4jw
    @RajwantKaur-kh4jw 9 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰੇ

  • @mehtabdhillon9384
    @mehtabdhillon9384 2 года назад +16

    ਵਾਹਿਗੁਰੂ'ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਤਿਨਾਮ ਸ੍ਰੀ ਵਾਹਿਗੁਰੂ'ਜੀ Bahi Saab Lakhwinder singh ji i love your sikhi sroop you are a looking great waheguru tuhanu sadda chardickla wich rakhy. 🙏🙏🙏🙏🙏

  • @ਬਲਵਿੰਦਰਧਾਲੀਵਾਲ

    ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਬਾਈ ਕਹਿੰਦਾ 100 ਸਾਲ ਮੌਤ ਨਹੀਂ ਆਉਂਦੀ ਹਾਸੋਹੀਣੀ ਗੱਲ ਹੈ

    • @AjmerBhullar-i7y
      @AjmerBhullar-i7y 3 месяца назад

      Tandrusti di zindgi 75 80 saal vi 100 di trah hi hundi a

    • @HarpreetLakhotra
      @HarpreetLakhotra 2 месяца назад +2

      Bro tikk h gal teri v but khan pinn nl bhut fark pehda.j nahi yakin tah Japan vch 100 saal di agge aam gal h

    • @jassbir1363
      @jassbir1363 21 день назад

      ਕਈ ਧਰਮਾਂ ਦੇ ਲੋਕ ਭਾਰਤ ਵਿੱਚ ਰਹਿੰਦੇ ਹਨ , ਸਾਡੇ ਭਾਰਤੀਆਂ ਨਾਲੋ ਜਪਾਨੀਆਂ ਅਤੇ ਚੀਨ ਦੇ ਲੋਕਾਂ ਦੀ ਉਮਰ ਜਿਆਦਾਂ ਕਿਉਂ ਹੈ ਜੀ ?
      ਉਨਾਂ ਨਾਸਤਿਕ ਲੋਕਾਂ ਤੇ ਰੱਬ ਲੰਬੀ ਉਮਰ ਲਈ ਮਿਹਰਬਾਨ ਕਿਉਂ ਹੋ ਗਿਆਂ ਹੈ ਜੀ ?
      Please Reply veer ji

  • @TarsemSingh-ec9qo
    @TarsemSingh-ec9qo 2 года назад +11

    ਬਹੁਤ ਹੀ ਵਧੀਅਾ ਵੀਰ ਜੀ !!

  • @jagjeetsingh8125
    @jagjeetsingh8125 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @NarinderSingh-xj6ds
    @NarinderSingh-xj6ds 2 года назад +10

    waheguru ji ka kha;sa waheguru ji ki fateh
    Good information

  • @HarwinderSingh-wh3qt
    @HarwinderSingh-wh3qt 2 года назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ

  • @santokhsinghbenipal8592
    @santokhsinghbenipal8592 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਬੇਨਤੀ ਹੈ ਕਿ ਜੋ ਪਾਣੀ ਬਚਦਾ ਹੈ ਕੀ ਕਰਨਾ ਹੈ

  • @harinderjitkaur3612
    @harinderjitkaur3612 2 года назад +6

    ਬਹੁਤ ਵਧੀਆ ਲਖਵਿੰਦਰ ਸਿੰਘ ਵੀਰ ਜੀ ਤੁਹਾਡੇ ਨੁਸਖੇ 👍

  • @balbirkaur4961
    @balbirkaur4961 3 месяца назад

    ਬਹਾਉਤ ਵਧੀਆ ਵਿਚਾਰ ਜੀ🙏

  • @blessing9986
    @blessing9986 2 года назад +5

    Thanku veer ji

  • @balbirkaur3940
    @balbirkaur3940 2 года назад +44

    ਬਹੁਤ ਵਧੀਆ ਵੀਰ ਲਖਵਿੰਦਰ ਜੀ

  • @RoopSingh-qt2bm
    @RoopSingh-qt2bm 2 года назад +9

    ਬਹੁਤ ਵਧੀਆ ਵੀਰ ਜੀ

  • @pakistanlahore5764
    @pakistanlahore5764 Год назад

    Boht changi information aa sardar Ji RAAB tawanu hasda wasda rakhe

  • @tarsemkaur1502
    @tarsemkaur1502 2 года назад +6

    Thanks for sharing very important information

  • @gajjanrai6431
    @gajjanrai6431 Год назад

    Very good advise thank you

  • @kirakabiraj4760
    @kirakabiraj4760 2 года назад +13

    ਸਤਿ ਸ਼੍ਰੀ ਅਕਾਲ ਵੀਰ ਜੀ 🙏🙏ਤੁਆਡਾ ਗਾਲ਼ਾਂ 💯%ਸਾਚੀ ਹੈ ਜੀ 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌹🌹🌹🌹🌹🌹🌹🌹

    • @avinasharora7093
      @avinasharora7093 Год назад +1

      Sir ji. App. Ji. Di. Video. Dil. Nu. Bedi. Chengi. Legi. Kioki. Eh. Sareea. Bimaria. Menu he. Aap ji da bahut bahut shukrana ji waheguru ji ka khalsa waheguru ji ki fethaa🙏🙏

  • @harbanssingh1679
    @harbanssingh1679 2 года назад +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @sarbjitsingh1264
    @sarbjitsingh1264 2 года назад +9

    Waheguru Ji Very Nice 👌

  • @iqbalsingh-jr2tz
    @iqbalsingh-jr2tz 2 года назад +4

    Excellent Information Jio.
    Thank You Very Much Jio.

    • @KENTIGER1000
      @KENTIGER1000 2 года назад

      Mighty Creator has Given different fruits, and vegetables based on soil & climate conditions. Native diets are given by CREATOR for the best Health. Stop all your propaganda. Understand Guru's command ... Guru's have clearly explained CHINTA aka MENTAL STRESS is the root cause of diseases. Now science has also proved 95 diseases come from Mental Stress.

    • @kulwantsingh9415
      @kulwantsingh9415 8 месяцев назад

      ਵੈਦ ਦਾ ਕੋਰਸ ਪਾਸ ਕੀਤੇ ਤੁਸੀਂ

  • @bikramsingh1353
    @bikramsingh1353 Год назад +6

    Waheguru ji waheguru ji 🙏
    God bless you 🙏

  • @HardevSingh-ul7zu
    @HardevSingh-ul7zu 2 года назад

    ਬਹੁਤ ਵਧੀਆ ਜੀ

  • @dhandhanramdasgurujimerkar2499
    @dhandhanramdasgurujimerkar2499 7 месяцев назад +2

    Baheguru ji

  • @sanjogtarani3997
    @sanjogtarani3997 2 года назад +4

    Good suggestion

  • @manjeetkaurwaraich1059
    @manjeetkaurwaraich1059 8 месяцев назад

    Very very thanks Doctor sahib ji

  • @harmeshsingh7028
    @harmeshsingh7028 8 месяцев назад +1

    ਗੁਡ

  • @sewasingh2442
    @sewasingh2442 Год назад

    Bahut vadia information singh sahibji
    Thanks

  • @gurcharankour1457
    @gurcharankour1457 2 года назад +17

    Very good advice so many thnx Waheguru Jiii blessed be happy in lifetime 🙏🙏🌹

  • @plcrepairingretrofitting2799
    @plcrepairingretrofitting2799 2 года назад +12

    Waheguru ji ka khalsa waheguru ji ki fateh

  • @GurmeetKaur-lc8hd
    @GurmeetKaur-lc8hd Год назад

    Bout whadya sujav thanks

  • @jagdishchandersharma8587
    @jagdishchandersharma8587 2 года назад +6

    Thanks ji waheguru I waheguru ji 🙏

  • @tarsemkaur1502
    @tarsemkaur1502 2 года назад +9

    Waheguru Ji ka khalsa..Waheguru Ji ki Fateh 🙏🙏🙏🙏🙏

  • @jasbirwahi1091
    @jasbirwahi1091 2 года назад +7

    Very nice wahegùruji bless you.

  • @BhupinderSingh-zz3od
    @BhupinderSingh-zz3od 2 года назад +5

    Thanks paji

  • @KGSinghSF
    @KGSinghSF 2 года назад +2

    Thanks for super great information Ji

  • @azharmahmood8440
    @azharmahmood8440 6 месяцев назад

    Very good 👍 information 👌 to you thanks

  • @harkishansingh4206
    @harkishansingh4206 2 года назад +4

    Very good information phaji

  • @baldeepsingh1611
    @baldeepsingh1611 2 года назад +4

    Very
    Good

  • @SunitaDevi-xj7ns
    @SunitaDevi-xj7ns 2 года назад +3

    Sat shri akal bhaji nice video bhaji oats ta bhi video banayo oats da use kiye karna ha

  • @prabhjeetkaur3281
    @prabhjeetkaur3281 2 года назад +46

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

    • @kamalsidhu1375
      @kamalsidhu1375 Год назад

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harjitkaur3783
    @harjitkaur3783 2 года назад +5

    Satnam waheguru ji

  • @naibsinghsingh5248
    @naibsinghsingh5248 2 года назад +6

    Waheguru Waheguru Waheguru Waheguru Waheguru Waheguru Waheguru ji

  • @thanasinghnjpadviger3830
    @thanasinghnjpadviger3830 2 года назад +11

    ਵਧੀਆ ਗਿਆਨੀ ਜੀ

  • @JoginderSingh-ky2qf
    @JoginderSingh-ky2qf 9 месяцев назад

    Veer ji is it possible to take in summer season.

  • @sukhmandersingh9865
    @sukhmandersingh9865 Год назад +5

    Waheguru ji Waheguru ji

  • @g.r.dsportsclubkalas2700
    @g.r.dsportsclubkalas2700 2 года назад +9

    ਗਰਮੀ ਦੀ ਰੁੱਤ ਵਿੱਚ ਵੀ ਅਖਰੋਟ ਠੀਕ ਹੈ ਜੀ

  • @ajayabsingh4076
    @ajayabsingh4076 Год назад

    ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ

  • @dsdhadwal1778
    @dsdhadwal1778 Год назад

    Excellent Guidance

  • @ajeetkaur453
    @ajeetkaur453 11 дней назад +1

    ਕੀਅਖਰੋਟ ਜਾ ਗਿਰਾਈਆਂ ਭਿਆਣੀਆਂ ਹਨ

  • @gurdeepsinghgill9744
    @gurdeepsinghgill9744 2 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rajkaur6341
    @rajkaur6341 2 года назад +3

    Bhot vdiaa vichar veer ji tvade

  • @malkarandhawa4075
    @malkarandhawa4075 2 года назад +6

    Very nice Information veer ji

  • @yousaftoki1599
    @yousaftoki1599 Год назад

    Dhanvad brother..

  • @nirmalkaur5331
    @nirmalkaur5331 2 года назад +6

    Very nice

  • @bramptonjatt3195
    @bramptonjatt3195 2 года назад +8

    Very nice veer ji

  • @mandeepsandhu2108
    @mandeepsandhu2108 Год назад

    Veer ji reply jrur kryo ji , akhrot aapa hon December ch v raat nu pyo k swere khaiye ,klle akhrot hi khane aa ya nal kush k badam v kha skde a ji

  • @KuldeepSingh-id8kq
    @KuldeepSingh-id8kq 2 года назад

    Bhai sab ji sat sri Akal very nice videos ne aap ji dia veer ji Mera wiat ja bajane Bhut ghati janda menu koi elaj dasio veer ji umar meri hai 65 years old kannak elargi hai maki di roti kha rihia whaguru ji

  • @jatinderbansal2457
    @jatinderbansal2457 Год назад

    Respected veer ji akhrot sapte Pani vich bhigone ne ya chill ke

  • @darbarasinghbajwa3195
    @darbarasinghbajwa3195 Год назад +1

    Good infarmation

  • @balwantsingh-sm6be
    @balwantsingh-sm6be 2 года назад +6

    Very nice video 👍

  • @simirandhawa9064
    @simirandhawa9064 Год назад +3

    Waheguru ji waheguru ji waheguru ji waheguru ji waheguru ji 🙏🙏🙏🙏🙏

  • @charanjitdhillon8170
    @charanjitdhillon8170 Год назад

    Bhut vdiyaa jaankari

  • @veeranwantibrar6868
    @veeranwantibrar6868 Год назад

    God bless you for your future

  • @RavinderSingh-du3le
    @RavinderSingh-du3le Год назад

    Waheguru ji
    very good advise.
    waheguru bless you.

  • @balwindersingh1124
    @balwindersingh1124 2 года назад +3

    Thanks brother 🙏

  • @rajwinderkaur6732
    @rajwinderkaur6732 2 года назад +4

    Very good information veerji🙏

  • @jaswantpannu7789
    @jaswantpannu7789 8 месяцев назад

    Waheguru ji

  • @mandeepsandhu2108
    @mandeepsandhu2108 2 года назад +1

    Veer ji , kishmish te akhrot dono kthemila k raat nu pani ch pake rakh skde aa morning kha sakte aa ya nhi ji

  • @GurpreetSingh-rf5op
    @GurpreetSingh-rf5op 2 года назад +11

    👏Waheguru ji 👏 ka khalsa 👏 waheguru ji 👏 ki Fateh 👏

  • @Rajbir2406
    @Rajbir2406 Год назад +1

    Bhout he vadia lgi video veer ji

  • @manjindersingh7379
    @manjindersingh7379 2 года назад +2

    Very good health care 👍🌹🌹

  • @Gurbani804
    @Gurbani804 8 месяцев назад +1

    ਵਾਹਿਗੁਰੂ ਜੀ ਮੇਰੇ ਬੇਟੇ ਦੇ ਦਾਹੜੀ ਦੇ ਵਾਲ 32 ਸਾਲ ਦੀ ਉਮਰ ਚ ਚਿੱਟੇ ਹੋ ਗਏ ਹਨ ਉਸਦੇ ਵਿਆਹ ਚ ਰੁਕਾਵਟ ਆ ਰਹੀ ਆ ਕੋਈ ਇਲਾਜ ਦਸੋ 🙏