Размер видео: 1280 X 720853 X 480640 X 360
Показать панель управления
Автовоспроизведение
Автоповтор
ਵਾਹਿਗੁਰੂ ਤਰੱਕੀ ਬਖਸ਼ੇ ਵੀਰ ਜੀ ❤
ਵਧੀਆ ਜਾਣਕਾਰੀ ਦਿੱਤੀ ਬਾਈ ❤❤
Good 👍 new shownk karn valia nu gud msg
Wahe guru eve hi tarokiya bakshe
Bhut sona kam veer g❤
👍
Good job
Vadd tu vadd share kreya kro veer video nu jo ki knowledge mildi rhe apne kabotarbaaz veera nu te jo asi v hor visse te video leke a skiye ji❤
Veer refined tail ja saro da tail ?
Nc bro
Bahut badhiya bai
Nice 🔥🔥🔥🔥🔥🔥🔥🔥
Good 👍
ਗੁੱਲੀ ਡੰਡਾ ਮਿਲ ਸਕਦਾ ਹੁਣ ਕਿਤੋਂ
Bai kabutra de potte jaam da koi pakka ilaj dso veere jrur yrr 🙏
Pot. Banda. Tablet
Jmaa siirraaa armaan veere,, m pehla vi kai vaar cmnt kite c veer kabootara de bachea de mooh gal bht pakke hoye a ilaj das do veer dwai????
next video us lai hi pama ge baki vire je jyada problem aa bachya vich ta mnu call krlo vire
@Armaankartarpur okk g
ਬਾਈ ਜੀ ਆਧੂਰੀ ਜਾਣਕਾਰੀ ਨਾਂ ਦਿਆ ਕਰੋ ਜੀ ਇਕ ਸਿਰਫ਼ ਤਾਰੇ ਮੀਰੇ ਨੂੰ ਛੱਡ ਕੇ ਬਾਕੀ ਸਾਰਾ ਦਾਣਾ ਚੰਗੀ ਤਰਾਂ ਧੋਕੇ ਸੁਕਾ ਕੇ ਪਾਉਣਾ ਚਾਹੀਦਾ ਜੀ ਕਿਉਂਕਿ ਦਾਣਿਆਂ ਵਿੱਚ ਮਿੱਟੀ ਘੱਟਾ ਬਹੁਤ ਹੁੰਦਾ ਜੀ ਡਸ਼ਟ ਵਾਲਾ ਦਾਣਾ ਕਬੂਤਰਾਂ ਨੂੰ ਪਾਉਣ ਨਾਲ ਕਈ ਬਿਮਾਰੀਆਂ ਲਗਦੀਆਂ ਜੀ ਜਿਵੇਂ ਕਬੂਤਰਾਂ ਦਾ ਗਲਾ ਖਰਾਬ ਹੋਣਾ, ਲੀਵਰ ਖਰਾਬ ਹੋਣਾ ਹੋਰ ਕਈ ਬਿਮਾਰੀਆਂ ਹੁੰਦੀਆਂ ਜੀ ਬਾਕੀ ਰਹੀ ਦਾਣੇ ਤੇ ਤੇਲ ਮਲਣ ਵਾਲੀ ਗੱਲ ਉਹ ਜਦੋਂ ਆਪਾਂ ਮਿੱਟੀ ਘੱਟੇ ਵਾਲੇ ਦਾਣੇ ਤੇ ਤੇਲ ਲਾ ਕੇ ਪਾਵਾਂ ਗੇ ਤਾਂ ਉਹ ਹੋਰ ਵੀ ਜਿ਼ਆਦਾ ਨੁਕਸਾਨ ਕਰੂੰਗਾ ਜੀ ਸੋ ਇਸ ਕਰਕੇ ਪੂਰੀ ਸਹੀ ਜਾਣਕਾਰੀ ਦਿਆ ਕਰੋ ਜੀ ,ਗੁੱਸਾ ਕਰਨ ਵਾਲੀ ਗੱਲ ਨੀਂ ਕੋਈ ਬਾਈ ਜੀ ਗੁੱਸਾ ਨਾਂ ਕਰਿਉ, ਬਾਕੀ ਮੈਂਨੂੰ 30 ਸਾਲ ਹੋ ਗਏ ਮੱਛੀ ਵਾਲਾ ਤੇਲ ਵਰਤਦੇ ਨੂੰ ਧੰਨਵਾਦ ਬਾਈ ਜੀ ਬਹੁਤ ਬਹੁਤ, ਮੈਂ ਤਾਂ ਥੋਨੂੰ ਕਿਹਾ ਕਿਉਂਕਿ ਤੁਸੀਂ ਸੇਲੀਬ੍ਰਿਟੀ ਹੋ ਲੋਕ ਥੋਨੂੰ ਫੋਲੋ ਕਰਦੇ ਆ ਜੀ ,ਇਸ ਕਰਕੇ ਸਾਰੇ ਭਰਾਵਾਂ ਦੇ ਕਬੂਤਰ ਬਿਮਾਰ ਨਾਂ ਹੋਣ ਜੀ ਸਾਰਿਆਂ ਕਬੂਤਰ ਬਾਜ ਭਰਾਵਾਂ ਤੇ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ
@@RajuDhaliwal-vc6nz ji bai g jrur agge ton dhyaan rakha ge vir
baki vir gusse wali gal nhi jo knowledge mildi sikhni chahi di aa tuc cmnt krke dsya us lai dhanwaad
ਏਹ ਦਾਣਾ ਕਦੋਂ ਤਕ ਚਲਣਾ ਵੀਰ ਮਤਲਬ ਏਸ ਤੋਂ ਬਾਅਦ ਕਿਹੜੇ ਮਹੀਨੇ change ਹਉ
@@SatnamRanu-d 20 january tak
ਬਾਜਰਾ ਧੋ ਕੇ ਪੌਣਾ?
Ha veer dho k pao ta buhat vdiya 👍
hnji dho k pa skde o vese apa ta saaf hi leke aye c apa nhi dhoya