Y tu dass de fer kehda blood a Rajan ale ch dass da tu v ni kujh evi hawa ch danga mari jana pata tenu v chhiku da ni jehne dassna hunda tere vangu drame ni krda evi chaudhary bane jande ne bande
bnda heera chine vr eho jhe lndua nu interview na dyio kro kbootar baaj tn lgde ni ssss eh sikh ke agye kise ton puch ke pair dso ehna nu kho v kyu vekhi de aaa
ਚੀਨਾ ਮਾਨਸਾ ਵਾਈ ਬੱਲੂ ਮੌੜ ਮਿੰਕੀ ਗਾਮੀਵਾਲਾ ਥੰਮ ਨੇ ਕਬੂਤਰ ਬਾਜ਼ੀ ਦੇ ਵਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ਬਹੁਤ ਵਧੀਆ ਇੰਟਰਵਿਊ
Sirra gl baat aa yr bai da m ta fan aa bai da jdo mil leya ta smjlo v duniya jitt li jini khusi aa
Very very nice 👍👍👍👍👍👍👍👍
End ਗੱਲ ਬਾਤ ਵੀਰੇ
Chene veer da m bi fan aa bala badda bai ❤️❤️👍🏻
Cheene bai poora fan AA tera yaar
Sirrrrra bro vadia gall baat kari sariya ne bhra
Sirra y
Sirra ustad y sada Cheena ustsd
sirra jatt cheena
Kabootar bazi ki Shaan
Bhut vadia gal lgy bai de
Good job Ustad ji
Full sirra interview aa y
V nice👍👍👍👍👍👍👍👍
💥💥💥💯💯💯BAiii
Very nice
Bhot vadia interview
Good interview nd good plyer aa chinna vrr
Very Nice bro
Sirra player
Sirrrra Bai g
ਬਾਈ ਲੋਕਾਂ ਨੂੰ ਮੀਰੱਬਾਂ ਵਾਲੇ ਕਬੂਤਰਾਂ ਦੀ ਪੂਰੀ ਜਾਣਕਾਰੀ ਨਹੀਂ।ਮੀਰੱਬਾਂ ਵਾਲੇ ਕਬੂਤਰ ਟੌਪ ਕਬੂਤਰ ਆ ਪੰਜਾਬ ਦੇ।ਇਹ ਹਰ ਮੌਸਮ ਚ ਉੱਡ ਜਾਂਦੇ ਆ।
ਜੇੜ੍ਹਾ ਬੰਦਾ ਆਪਣੇ ਤੋਂ ਸੀਨੀਅਰ ਕਬੂਤਰ ਬਾਜ਼ ਦੀ ਇੱਜ਼ਤ ਨੀ ਕਰਦਾ ਉਹਨੂੰ ਮੈਂ ਖਿਡਾਰੀ ਨੀ ਮੰਨ ਦਾ।
Good interview
Good job bro
Good bro
ਬਾਕੀ ਰਹੀ ਗੱਲ ਮੀਰਾਵ ਦੀ,,ਓਹਦੇ ਤਾਂ ਸਾਰੇ e ਦੌੜ ਜਾਂਦੇ c,,
ਬਾਈ ਗ਼ਲਤ ਜਾਣਕਾਰੀ ਨਾ ਦੱਸਿਆ ਕਰੋ।ਮੀਰੱਬਾਂ ਵਾਲੇ ਕਬੂਤਰ ਕਦੇ ਵੀ ਪਿੰਡ ਨਹੀਂ ਛੱਡਦਾ।ਕਦੇ ਵੀ ਨਹੀਂ।ਅਸਲ ਚ ਲੋਕਾਂ ਨੂੰ ਮੀਰੱਬਾਂ ਵਾਲੇ ਕਬੂਤਰਾਂ ਦਾ ਪਤਾ ਹੀ ਨਹੀਂ।
👌👌👌
bohat wadiya veere
ਚੀਨਾ ਬਾਈ ਤੇ ਸਿੱਧੂ ਮੂਸੇ ਵਾਲਾ 5911ਦੱਬਦੇ ਨਹੀਂ
ਵਾਈ ਦੇ ਪਿੰਡ ਤਾਮਕੋਟ ਬਾਜ਼ੀ ਸੱਡੀ ਸੀ 5200 ਵਾਲੀ ਇੰਟਰੀ ਚ ਟਾਈਮ ਤੋ ਕੱਟੀ ਗਈ ਸੀ 7.05 ਤੇ ਬੇਠੀ ਸੀ
hlo veere kida haal
@@kang_jass good a bro
Nice video
grmi peh gyi a mor ne sb andar dhun te
Naam bohat sunyia bai da ludhine distic ch v
Very nver nie j
Nice
ਮੋਰ ਨੀ ਕਿਸ ਨੇ ਬਣ ਜਾਣਾ
Bai mor di kbotryi mar gyi atki lgo mok mor nu ih janbr hi kyi chnge hunde aa apne kol bi hagi aa par sdni ni kle bacye kdone aa bis
Galat,,,,,Rajan ne dhanne baba wala main ਕਬੂਤਰ ਨਹੀਂ c sale kita,,ohda put dita c,,2 ਠਾਹਲਾ ਵਾਲਾ c ਜਿਹੜਾ,, ਟੀਰਰੇ ਕਿਸੇ ਹੋਰ ਕਬੂਤਰ ਕਰਕੇ ਕੱਢਦੇ a,ਮਾਹੀਨੰਗਲ ਵਾਲੇ ਕਬੂਤਰ ਕਰਕੇ, ਕੜਦੇ a, ਬਲੱਡ ਆਪਾ ਨਹੀਂ ਦਸਣਾ k ਕਿਉ ਕੱਢਦੇ a 👍,, ਪਤਾ ਸਭ ਕੁਝ a, ਅਸਲੀ ਕਹਾਣੀ ਤਾਂ ਕਿਸੇ ਨੂੰ ਨਹੀਂ ਪਤਾ,,ਪਰ ਬੰਦੇ ਅਜੇ ਦੁਨੀਆ ਚ a, ਜਿਹਨਾਂ ਨੂੰ ਸਭ ਕੁਝ ਪਤਾ,, ਕ ਰਾਜਨ ਵਾਲੇ ਚ ਕਿਹੜਾ ਕਿਹੜਾ ਖੂਨ ਆ,,,🌟👍💪
Sahi gall veer g sardool Abul khurana
Y tu dass de fer kehda blood a Rajan ale ch dass da tu v ni kujh evi hawa ch danga mari jana pata tenu v chhiku da ni jehne dassna hunda tere vangu drame ni krda evi chaudhary bane jande ne bande
Y da num je kise nu pta dasdo plz
Apa Bai ਮਲਕੋਂ to ha
Karo like mere Ver kabootra wale
Share kardo bro
Full spot a bro
y cheena mansa 👌👌
ਮੋਰ ਤੋਂ ਸਭ ਥੱਲੇ ਨੇ ਅੱਜ ਦੀ ਘੜੀ ਥੱਲੇ ਨੇ
Shi gl a
Mansa ch ਸੱਪ e ਜੰਮਦੇ ਆ
Banda wala tej. Lagda ustad. To. Ustad. Bare. Pushan. Lag. Giya bap. To. Bap bare. Ni. Pushya janda kade.
Cheene y. Diya. Bilkul sahi. Gall. A. Ustada. De. Dil. Vich. Badna. Painda. Ta. Koi. Lawae. Landa. Y. G.
DC lohakhera di interview kro bro
Veer chena da namber daso g
ਬਾਈ ਸਾਡੀ ਕਬੂਤਰੀ ਭਜ
ਗਈ ਕੋਈ ਕਬੂਤਰ ਹੈਗੀ ਆ
.. 5
bnda heera chine vr eho jhe lndua nu interview na dyio kro kbootar baaj tn lgde ni ssss eh sikh ke agye kise ton puch ke pair dso ehna nu kho v kyu vekhi de aaa
Gola ta serious hoea betha j kite kabooter di degree hundi e ta o ch v 100 cho 💯 😂percent lenda
Bilkul hun ihde sir te hath rakhta asin
Palay mar nay eh ta saly
bai ji apna no send kryo ji
Gugli nu v kabootar baaj bna ke sdna 😂
Hmm y
Dake nal banata chela 🤣🤣🤣🤣🤣
Nice interview