Raja warring | ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ - CM ਮਾਨ ਨੂੰ ਦਿੱਤੀ ਚਿਤਾਵਨੀ

Поделиться
HTML-код
  • Опубликовано: 27 окт 2024

Комментарии • 21

  • @AvtarSingh-gs1si
    @AvtarSingh-gs1si 3 месяца назад +8

    ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਭਗਵੰਤ ਮਾਨ ਸਚਾ ਬੰਦਾ ਹੈ ਬਦਨਾਮ ਕਰ ਰਹੈ ਆ ਪਹਿਲੀਆ ਸਰਕਾਰਾ ਕੋਲਾ ਮੁਲ ਲੈਦੀਆ ਸੀ ਹਿਸਾ ਪਤੀ ਚਲਦਾ ਸੀ ਭਗਵੰਤ ਮਾਨ ਨੇ ਕੋਲਾ ਖਾਣ ਆਪਣੀ ਚਲਾ ਲਈ ਪਹਿਲੀਆ ਸਰਕਾਰਾ ਨੇ ਪੰਜਾਹ ਸਾਲ ਰਾਜ ਕਰਿਆ ਕੋਲਾ ਖਾਣ ਕਿਊ ਨਹੀ ਚਲਾਈ ਕਾਂਗਰਸ ਵਾਲੇ ਦਸਣ ਪੰਚੀ ਸਾਲ ਰਾਜ ਵਿੱਚ ਕਿਊ ਨਹੀ ਚਲਾਈ ਕੋਲਾ ਖਾਣ ਰਾਜਾ ਵੜਿੰਗ ਦੇਵੇ ਜਵਾਬ। ਭਗਵੰਤ ਮਾਨ ਭਲੇ ਕਰ ਰਿਹਾ ਹੈ ਬਾਕੀ ਤਾ ਕਮਾਈ ਕਰਨ ਨੂ ਮੁਹਰੇ ਹੋਣ ਨੂ ਫਿਰਦੇ ਆ ਗਰੀਬ ਲੋਕਾ ਲਈ ਕਾਂਗਰਸ ਨੇ ਕੋਈ ਵੀ ਕੰਮ ਨਹੀ ਕਰਿਆ

  • @RanjitSingh-ti5nk
    @RanjitSingh-ti5nk 3 месяца назад +1

    ਮਾਨ ਸਾਬ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇ ਗਾ

  • @jassbatth167
    @jassbatth167 3 месяца назад +3

    Mann sahb jindabad jindabad bhagwant maan g

  • @maninder5817
    @maninder5817 3 месяца назад +3

    Maan sab jindabad

  • @vishavnirmaan4731
    @vishavnirmaan4731 3 месяца назад +3

    ਭਗਵੰਤ ਮਾਨ ਵੱਲੋਂ ਵੰਡੀ ਜਾ ਰਹੀ ਸ਼ਰਾਬ ਜਾਂ ਸੀਟਾਂ ਵਾਲੀ ਵੀਡੀਓ ਦਿਖਾਓ …. ਨਾਂ ਕਿ ਵੋਟਾਂ ਲੈਣ ਲਈ ਹੱਦੋ ਗਿਰੀ ਭੰਡੀ ਕਰਨ ਨਾਲ ਕੁਛ ਬਣੇਗਾ ।
    ਜੇ ਇਹੀ ਗੱਲ ਆਪ ਦਾਂ ਕੋਈ ਨੁਮਾਂਇੰਦਾ ਆਪਣੇ ਆਲੇ ਦੁਆਲੇ ਕੁਛ ਆਦਮੀ ਇਕੱਠੇ ਕਰਕੇ ਦੂਸਰੀਆਂ ਪਾਰਟੀਆ ਦੇ ਕੁਛ ਵੰਡੇ ਜਾਣ ਦੇ ਇਲਜ਼ਾਮ ਲਗਾਵੇ ਤੇ ਹੱਥ ਵਿੱਚ ਉਹ ਕੋਈ ਸੂਟ ਜਾਂ ਸ਼ਰਾਬ ਦੀ ਬੋਤਲ ਫੜ ਕੇ ਦਿਖਾ ਰਿਹਾ ਹੋਵੇ ਤਾਂ ਕੀ ਮੰਨ ਲਿਆ ਜਾਵੇ , ਕਿ ਇਹ ਚੀਜ਼ ਤੁਸੀ ਲੋਕਾਂ ਨੂੰ ਵੰਡਕੇ ਗਏ ਹੋ …. ਸੋ ਜਿੰਨਾਂ ਲੋਕਾਂ ਨੂੰ ਮੁੱਖ ਮੰਤਰੀ ਦੀ ਇਮਾਨਦਾਰੀ ਵਾਰੇ ਭਲੀ ਭਾਂਤ ਪਤਾ ਹੈ ਉਹ ਸੁਚੇਤ ਹਨ ਅਜਿਹੀਆਂ ਚਾਲਾਂ ਤੋ… ।

  • @SatgurSingh-i4k
    @SatgurSingh-i4k 3 месяца назад

    Congress. Win

  • @RanjeetSingh-pt8dg
    @RanjeetSingh-pt8dg 3 месяца назад +3

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਸਿੱਖ ਕੌਮ ਦੇ ਹੀਰੇ ਹਨ

  • @SinghSatnam-x6n
    @SinghSatnam-x6n 3 месяца назад +1

    C m maan good

  • @sukhvindersingh8428
    @sukhvindersingh8428 3 месяца назад +2

    Daramebaaj

  • @AvtarSingh-ow8de
    @AvtarSingh-ow8de 3 месяца назад +1

    App zindabad

  • @satnamsingh-kv2em
    @satnamsingh-kv2em 3 месяца назад +1

    Ap hi sab kade a nam dujea da changia gallan nì

  • @sukhvindersingh8428
    @sukhvindersingh8428 3 месяца назад +1

    Election jitan lai kine gir gae

  • @ajaymaths7733
    @ajaymaths7733 3 месяца назад

    Daru apni na bhagwantmaan da bah raja ji kya game hai

  • @SinghSatnam-x6n
    @SinghSatnam-x6n 3 месяца назад

    Tose,kee,keta,70 ,saal

  • @HarpalSingh-bu2kg
    @HarpalSingh-bu2kg 3 месяца назад

    😂😂😂😂R😢 0:ooooo

  • @manmohamsingh3775
    @manmohamsingh3775 3 месяца назад +1

    ਬੱਕਰੀਆਂ ਵਾਲਾ ਚੰਨੀ ਭਾਈ ਕਿੱਦਾਂ ਸੂਟ ਚੱਕੀ ਫਿਰਦੇ ਹਨ ਇਸ ਨੂੰ ਭੁੱਲ ਹੀ ਗਿਆ ਹੈ ਕਿ ਮੈਂ MP ਹਾਂ

    • @bickycheema2458
      @bickycheema2458 3 месяца назад

      Bhagwanto di bhua ne bhagwanto nu,3 cror di jamin gift karti hega koi javab 🐑🐑

  • @sukhvindersingh8428
    @sukhvindersingh8428 3 месяца назад

    Eh sab mangharrat kahani banaee hea ehna ne apne bandya de hi hathan vich suit farra ke jis taran darama kita AAP party nu badnaam karan lai par lok bohat siane han har gal samajde han Jina ne hun tak Punjab nu luttya ohna di ragh ragg to jaanu han ke eh kithe tak gir sakde han