Размер видео: 1280 X 720853 X 480640 X 360
Показать панель управления
Автовоспроизведение
Автоповтор
ਪੰਥ ਦੇ ਮਹਾਨ ਵਿਦਵਾਨ ਬਾਪੂ ਅਜਮੇਰ ਸਿੰਘ ਜੀ।
🙏🙏👍 ਬਹੁਤ ਹੀ ਮਹਾਨ ਅਤੇ ਡੂੰਘੇ ਵਿਚਾਰਾਂ ਹਨ ਬਾਪੂ ਜੀ ਦੀਆ ❤
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 👳♂️💪🦁
ਬਹੁਤ ਬਹੁਤ ਧੰਨਵਾਦ ਜੀ ਪਿਆਰੇ ਗੁਰਸਿੱਖ ਜੀ
ਗੁਰੂ ਸਿੱਖ ਸਿੱਖ ਗੁਰੂ ਹੈ eko ਗੁਰ updesh ਚਲਾਏ ! Pana 444
ਸਾਡੇ ਕੋਲ ਦੋ ਅਨਮੋਲ ਹੀਰੇ ਹਨ ਜਿਹਨਾਂ ਚੋ ਇਕ ਨੂੰਖਤਮ ਕਰਤਾ ਗਿਆ ਹੈ।ਇਹ ਨਗੀਨੇ ਹੀ ਕੌਮਨੂੰ ਜ਼ਿੰਦਾਦਿਲੀ ਪਰੋਸਦੇ ਆਏ ਹਨ
ਬਹੁਤ ਹੀ ਵਧੀਆ ਬਾਪੂ ਜੀ।। ਜੇੜ੍ਹੇ ਲੋਕ ਸ਼ੰਕਾ ਕਰਦੇ ਨੇ ਓਹਨਾ ਨੂ ਗੁਰੂ ਗ੍ਰੰਥ ਸਹਿਬ ਜੀ ਨੂੰ ਮਣ ਲਾਕੇ ਉਚਾਰਨ ਕਰਨਾ ਚਾਹੀਦਾ, ਗੁਰੂ ਪਿਤਾ ਨੇ ਸਾਨੂੰ ਵੱਖਰਾ ਰੁਤਬਾ ਦਿੱਤਾ, ਸਾਨੂੰ ਸਿੰਘ ਕੌਰ ਸਜਾਇਆ।। ਅਸੀ ਆਪਣੇ ਪਿਓ ਤੇ ਉਂਗਲ ਚਕਣ ਵਾਲੇ ਕੋਈ ਨਹੀਂ ਹੁੰਦੇ ।
ਕਿੰਤੂ ਪ੍ਰੰਤੂ ਉਹ ਕਰਦੇ ਨੇ ਤੇ ਕਰਦੇ ਰਹਿਣਗੇ ਜਿਨਾ ਨੂੰ ਆਤਮਕ ਸੂਝ ਨਹੀਂ।ਗੁਰੂ ਪਾਤਸ਼ਾਹ ਹੁਣ ਵੀ ਅੰਗ ਸੰਗ ਨੇ।ਤੁਹਾਡੀ ਸੇਵਾ ਮਹਾਨ ।
ਡਾ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਗਰੰਥ ਸਾਹਿਬ ਜੀ ਦਾ ਵਿਖਿਆਣ ਬਹੁਤ ਵਧੀਆ ਲਫਜਾ ਵਿੱਚ ਕਰਦੇ ਹੋ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਗੁਰਦਾਸਪੁਰ ਪੰਜਾਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਹੁਤ ਧੰਨਵਾਦ ਬਾਪੁ ਜੀ ।ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਕਸ਼ੇ।
ਤੇਰੇ ਹੋ ਕਿ ਹੀ ਤਰਿਆ ਜਾ ਸਕਦਾ ਤੁਸੀਂ ਸਾਨੂੰ ਆਪਣਾ ਕਰ ਲਵੋ ਵਾਹਿਗੁਰੂ ਜੀ 🙏🙏🙏
ATTI SATKAR YOG BAJURGO WAHEGURU JI KA KHALSA WAHEGURU JI KI FATHE JI SADEY KAPAAT KHOLTEY TUSSA KE GURU KARNEY HARA HAI TE KARNEY HAAR KADI BHULDA NAHIJO KARDA HAI SIKH SATBACHAN KARR MANNEY ,,,,, KHOOB KHOOB KHOOB SIRDAAR ( AJMER SINGH) JI
ਧੰਨਵਾਦ ਭਾਈ ਅਜਮੇਰ ਸਿੰਘ ਜੀ
ਪੰਥ ਦੇ ਵਾਲੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।ਧੰਨ ਪੰਜ ਪਿਆਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਭਾਈ ਜੀ ਗੁਰੂ ਸਾਹਿਬ ਤਾਂ ਅਕਾਲ ਰੂਪ ਨੇ, ਕੋਈ ਕਿੰਤੂ ਨਹੀਂ।ਮੇਰੀ ਜਿਗਿਆਸਾ ਹੈ,ਤੁਹਾਡੇ ਦ੍ਰਿਸ਼ਟੀਕੋਣ ਤੋਂ ਦੱਸੋ ਕੇ ਅੰਮ੍ਰਿਤਪਾਨ ਤੋਂ ਪਹਿਲਾ ਦੇ ਗੁਰੂ ਜੀਵਨ ਤੇ ਅੰਮ੍ਰਿਤਪਾਨ ਤੋਂ ਬਾਅਦ ਦੇ ਗੁਰੂ ਜੀਵਨ ਵਿਚ ਕੋਈ ਅੰਤਰ ਹੈ ਜਾਂ ਨਹੀਂ।
ਸਰਦਾਰ ਸਾਹਿਬ ਤੁਹਾਡਾ ਸਮਝੋਣ ਦਾ ਤਰੀਕਾ ਬਹੁਤ ਵਧੀਆ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡਾ ਸ਼ੁਕਰ ਹੈ ਤੂਸੀਂ ਸਾਨੂੰ ਸਰਦਾਰੀਆਂ ਬਖਸ਼ਿਆ ਹੈ
Waheguru ji bht vdya khalsa ji
ਖੂਬਸੂਰਤ ਵਿਖਿਆਨ ਹੈ ਜੀ।
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ☬*🙏🌹
ਸਰਦਾਰ ਅਜਮੇਰ ਸਿੰਘ ਜੀ ਨੇ ਗੱਲ ਬੜੀ ਸੌਖੇ ਤਰੀਕੇ ਨਾਲ ਖੋਲ੍ਹੀ ਹੈ... ਜੋ ਸ਼ਰਧਾ ਨੂੰ ਹੋਰ ਵੱਡੀ ਕਰੇਗੀ ! ਗੁਰੂ ਮਹਾਰਾਜ ਸਦਾ ਚੜ੍ਹਦੀਆਂ ਕਲਾ ਬਖਸ਼ਣ 🙏🙏🙏
🙏🙏🙏🙏🙏🙏ਹਮੇਸ਼ਾਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਅੱਧਾ ਘੰਟਾ ਲੱਗ ਗਿਆ ਮਹਾਨ ਕੋਸ਼ ਵਿੱਚੋ ਲੱਭਣ ਲਈ।ਮਹਾਨ ਕੋਸ਼ ਵਿੱਚ ਮਾਤਾ ਜੀ ਦਾ ਵਿਆਹ ਗੁਰੂ ਸਾਹਿਬ ਜੀ ਨਾਲ 18 ਵਿਸਾਖ ਸੰਮਤ 1757 ਵਿੱਚ ਲਿਖਿਆ ਜਦ ਕਿ ਪੰਜ ਪਿਆਰੇ 1756 ਬਿਕ੍ਰਮੀ ਵਿੱਚ ਸਾਜੇ ਸੀ।ਯਾਨੀ ਇਕ ਸਾਲ 17 ਦਿਨ ਬਾਅਦ ਵਿਆਹ ਹੋਇਆ ਸੀ।ਦੇਖੋ ਸਾਹਿਬ ਕੌਰ ਮਾਤਾ ਮਹਾਨ ਕੋਸ਼
ਸਾੲਿੰਸਦਾਨ ਪਹਿਲਾਂ ਚੀਜ ਦੇਖਦੇ ਨੇਂ ਫਿਰ ਵਿਸ਼ਵਾਸ ਕਰਦੇ ਨੇ । ਪਰ ਪਰਮਾਤਮਾਂ ਤੇ ਪਹਿਲਾਂ ਵਿਸ਼ਵਾਸ਼ ਕਰਨਾਂ ਪੈਂਦਾ ਹੈ ਫਿਰ ਮਿਲਦਾ ਹੈ । ਵਾਹਿਗੁਰੂ ਮਿਲਦਾ ਅੰਦਰੋਂ ਹੈ । ਪਰ ਬੰਦਾ ਵਾਹਿਗੁਰੂ ਨੂੰ ਤੀਰਥਾਂ ਤੇ ਭਾਲਦਾ ਫਿਰਦਾ ਹੈ । ਕਿੳੁਂ ਕਿ 99 %ਚੀਜਾਂ ਬੰਦੇ ਨੂੰ ਬਾਹਰੋ ਹੀ ਮਿਲਦੀਅਾਂ ਨੇ । ੲਿੱਕ ਵਾਹਿਗੁਰੂ ਹੀ ਅੰਦਰੋਂ ਮਿਲਦਾ ਹੈ । ਮਸ਼ਕੀਨ ਜੀ ਦੀਅਾਂ ਵੀਡੀਓ ਵੱਧ ਤੋਂ ਵੱਧ ਸੁਣੋ ।
ਇਹ ਵਰਤਾਰਾ ਸਾਡੀ ਬੁੱਧੀ ਤੋਂ ਪਰੇ ਦਾ ਹੈ। ਜੇ ਸਿਰ ਮੰਗੇ ਸੀ ਤਾਂ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੇ ਮੂਰੇ ਹੋ ਦੇਣੇ ਸੀ ਜੋ ਹਰ ਰੋਜ਼ ਗੁਰੂ ਜੀ ਦੀ ਸੰਗਤ ਕਰਦੇ ਸੀ। ਪਰ ਪੰਜ ਪਿਆਰੇ ਵੱਖ ਵੱਖ ਥਾਵਾਂ ਤੋਂ ਸੀ ਤੇ ਵੱਖ ਵੱਖ ਜਾਤਾਂ ਦੇ ਸੀ। ਗੁਰੂ ਦੀਆਂ ਗੁਰੂ ਹੀ ਜਾਣੇ।
🙏Panth Dardi Singh Sahib "Bhai Ajmer Singh Ji"🙏 Akal Purkh AAP Nu Sada Chardi Kala Bakhsan so that Kaum may get Right Direction from such Gursikhs 🙏
ਬਹੁਤ ਹੀ ਵਧੀਆ ਢੰਗ ਨਾਲ ਸਮਝਾਉਣਾ ਕੀਤਾ, ਭਾਈ ਸਾਹਿਬ ਨੇ, ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ। ਗੁਰੂ ਦੀ ਅਗੰਮੀ ਲੋਅ।
ਸਰ ਅਜਮੇਰ िਸੰਘ ਤੁਹਾਨੂੰ ਸਲੂਟ ਹੈ ਅਾਪ ਜੀ ਦਾ िਗਅਾਨ ਅਤੇ ਸੋਚ ਬਹੁਤ ਵਧੀਆ ਹੈ ਸਰ ,🙏🙏
ਬਹੁਤ ਵਧੀਆਂ ਵਿਚਾਰ ਹਨ ਤੁਹਾਡੀ ਜਾਨਕਾਰੀ ਨੂੰ ਸਲਾਮ ਹੈ ਬਹੁਤ ਹੀ ਸਤਿਕਾਰ ਯੋਗ ਹੋ🙏🏼🙏🏼🙏🏼🙏🏼
Waheguru Waheguru Waheguru Waheguru ji 🙏🙏🙏👏👏🌹🌹🌹🌹🌹🌹
Bahut vadiya ji bhai Ajmer singh ji
ਸੇਵਕ ਜਥੇ ਵਲੋਂ ਬਾਬਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ , ਦੀਦਾਰ ਅਤੇ ਵਿਵੇਕ ਵੱਲ ਨੂੰ ਇਕ ਕਦਮ ਹੋਰ ਵਧਾਣ ਲਈ |
Punjab Khalistan sarkar Raj zindabad
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
ਬਹੁਤ ਵਧੀਆ ਵਿਖਿਆਨ ਕੀਤਾ ਬਾਪੂ ਜੀ ।
We are proud of you,sir Ajmer Singh ji
ਗੰਭੀਰਤਾ ਤੇ ਡੂੰਘੀ ਸੋਚ ਦੀ ਸੋਝੀ ਗੁਰੂ ਜੀ ਨੂੰ ਸਮਰਪਿਤ ਹੋਏ ਬਿਨਾਂ ਸੰਭਵ ਨਹੀਂ ਹੈ । ਬਾਣੀ ਤੇ ਬਾਣੇ ਨਾਲ ਜੁੜਨਾ ਜ਼ਰੂਰੀ ਹੈ ।
Waheguru ji waheguru ji Waheguru ji waheguru ji waheguru ji🌷🌺🌷🌺🌷🌺
Bhut kuj sikhn nu milia guru di ajmat bhut wddi a ji
Great 👍 god bless you
So inspirational for me 🙏
ਵਾਹਿਗੁਰੂ ਵਾਹਿਗੁਰੂ
Guru parmeshar ekko Jan… guru khud khuda ae … 💐💐💐
Har ghar guru da pariwar banega taha hi sikhi jiwandi rahe gi.
Waheguru Ji…🙏🏾🙏🏾🙏🏾💐💐💐🙏🏾🙏🏾🙏🏾💐💐💐
DHANVAAD ji
Bahut hi wadia tara daseya ji alag ton
ਵਾਹਿਗੁਰੂ ਜੀ
🙏🙏
ਪਤਾ ਨਹੀ ਕਦੋ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਠਾਰਵੀ ਸਦੀ ਵਾਲੀ ਭੂਮਿਕਾ ਆਉਣਗੇ
Waheguru ji
ਵਾਹਿਗੁਰੂ
Wmk👏
ਸ ਅਜਮੇਰ ਸਿੰਘ ਜੀ ਸਾਨੂੰ ਆਪਣੇ ਰੁਝੇਵੇਂਭਰਪੂਰ ਦੌਰੇ ਸਬੰਧੀ ਜਾਣਕਾਰੀ ਦੇਣੀ ਨਾ ਭੁੱਲਿਆ ਕਰੋ ਜੀ।ਤਾਂਕਿ ਅਸੀਂ ਆਪਜੀ ਨੂੰ ਖੁਦ ਸਾਹਮਣੇ ਆਕੇ ਆਪ ਜੀ ਨੂੰ ਸੁਣ ਸਕੀਏ।ਸੋਸ਼ਲ ਮੀਡਿਆ ਤੇ ਜਾਂ ਜਿਹੜੇ ਬੁਲਾਉਂਦੇ ਹਨ ਉਝਵੀ ਇਸ ਸਬੰਧੀ ਜਾਣਕਾਰੀ ਦੇਣੀ ਨਾ ਭੁੱਲਿਆ ਕਰਨ।ਅਸੀਂ ਇਸ ਦੀਵਾਨ ਨੂੰ ਸੁਣ ਨੀ ਸਕੇਂ ਇਹ ਦੁਖ ਜਰੂਰ ਹੈ
ਗੁਰੂ ਧ੍ਰੋਹੀ ਢਢਰੀ ਤੇ ਨੇਕੀ ਨਿਉਜੀਲੈਂਡ ਬਗੈਰਾ ਕਿੰਤੂ ਪ੍ਰੰਤੂ ਕਰਕੇ ਸਿਖਕੌਮ ਨੂੰ ਖਤਮ ਕਰਨ ਤੇ ਤੁਲੇ ਹਨ। ਪਰ ਸਿਖਕੌਮ ਖਤਮ ਨਹੀ ਹੋ ਸਕਦੀ।
Waheguru ggg
Waheguru
🙏🙏🙏🙏🙏
🙏🙏🙏
Waheguru ji 🙏🙏
🙏🙏🌈
🙏
No comment🙏🙏🙏🙏🙏🙏🙏🙏only
ਬਾਕੀ ਸਭ ਤਾ ਠੀਕ ਹੈ ਪਰ ਫਿਰ ਮਾਤਾ ਸਾਹਿਬ ਕੌਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਜਗ੍ਹਾ ਖਾਲਸੇ ਦੀ ਮਾਤਾ ਦਾ ਖਿਤਾਬ ਦਿੱਤਾ।
Bibi jagdeep Guru dya Guru Jane. Tu kive samaghagi bhene. Nahi samagh sakengi.
jruri nai hunda k jis gall da written proof na mile oh gall sach ni ho skdi, mata ji ajj da nahi puratan samey to khalse di mata manneya janda hai
ਬਾਪੂ ਤੂੰ ਕਮਾਲ ਆ --- ਵੀ ਕਿਢੀ ਸਿੱਧੀ ਗੱਲ ਕਰਦੇਓ -- ਗੱਲ ਤਾ ਸਿਰਫ ਅਜਾਦੀ ਦੇ ਸੰਘਰਸ਼ ਦੀ ਆ - ਜੇ ਉਸ ਤੋਂ ਥਿੜਕਾ ਗੇ ਤਾ ਕੁਰਾਹੇ ਹੀ ਪਵਾਂਗੇ ---
ਤ੍ਰੈ ਗੁਣ ਮੇਟੇ ਖਾਈਏ ਸਾਰ।ਗੁਰੂ ਜੀ ਨੇ ਖਾਲਸਾ ਪ੍ਰਗਟ ਕੀਤਾ ਹੈ ।ਸੀਸ ਭੇਟ ਖਾਲਸਾ ਹੀ ਕਰ ਸਕਦਾ ਹੈ ਹੋਰ ਦੂਜਾ ਨਹੀਂ ।ਇਸ ਗੱਲ ਨੂੰ ਗੁਰਮੁਖ ਸਮਝ ਸਕਦੇ ਹਨ ।ਜਿਹੜੇ ਇਕ ਅਕਾਲ ਪੁਰਖ ਨਾਲ ਇਕ ਮਿਕ ਹੁੰਦੇ ਹਨ ।ਇਹ ਗੱਲ ਗੁਰਪਰਸਾਦਿ ਦੀ ਹੈ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ! 🙏
🙏🙏🙏🙏
ਪੰਥ ਦੇ ਮਹਾਨ ਵਿਦਵਾਨ ਬਾਪੂ ਅਜਮੇਰ ਸਿੰਘ ਜੀ।
🙏🙏👍 ਬਹੁਤ ਹੀ ਮਹਾਨ ਅਤੇ ਡੂੰਘੇ ਵਿਚਾਰਾਂ ਹਨ ਬਾਪੂ ਜੀ ਦੀਆ ❤
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 👳♂️💪🦁
ਬਹੁਤ ਬਹੁਤ ਧੰਨਵਾਦ ਜੀ ਪਿਆਰੇ ਗੁਰਸਿੱਖ ਜੀ
ਗੁਰੂ ਸਿੱਖ ਸਿੱਖ ਗੁਰੂ ਹੈ eko ਗੁਰ updesh ਚਲਾਏ ! Pana 444
ਸਾਡੇ ਕੋਲ ਦੋ ਅਨਮੋਲ ਹੀਰੇ ਹਨ ਜਿਹਨਾਂ ਚੋ ਇਕ ਨੂੰਖਤਮ ਕਰਤਾ ਗਿਆ ਹੈ।ਇਹ ਨਗੀਨੇ ਹੀ ਕੌਮਨੂੰ ਜ਼ਿੰਦਾਦਿਲੀ ਪਰੋਸਦੇ ਆਏ ਹਨ
ਬਹੁਤ ਹੀ ਵਧੀਆ ਬਾਪੂ ਜੀ।। ਜੇੜ੍ਹੇ ਲੋਕ ਸ਼ੰਕਾ ਕਰਦੇ ਨੇ ਓਹਨਾ ਨੂ ਗੁਰੂ ਗ੍ਰੰਥ ਸਹਿਬ ਜੀ ਨੂੰ ਮਣ ਲਾਕੇ ਉਚਾਰਨ ਕਰਨਾ ਚਾਹੀਦਾ, ਗੁਰੂ ਪਿਤਾ ਨੇ ਸਾਨੂੰ ਵੱਖਰਾ ਰੁਤਬਾ ਦਿੱਤਾ, ਸਾਨੂੰ ਸਿੰਘ ਕੌਰ ਸਜਾਇਆ।। ਅਸੀ ਆਪਣੇ ਪਿਓ ਤੇ ਉਂਗਲ ਚਕਣ ਵਾਲੇ ਕੋਈ ਨਹੀਂ ਹੁੰਦੇ ।
ਕਿੰਤੂ ਪ੍ਰੰਤੂ ਉਹ ਕਰਦੇ ਨੇ ਤੇ ਕਰਦੇ ਰਹਿਣਗੇ ਜਿਨਾ ਨੂੰ ਆਤਮਕ ਸੂਝ ਨਹੀਂ।ਗੁਰੂ ਪਾਤਸ਼ਾਹ ਹੁਣ ਵੀ ਅੰਗ ਸੰਗ ਨੇ।ਤੁਹਾਡੀ ਸੇਵਾ ਮਹਾਨ ।
ਡਾ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਗਰੰਥ ਸਾਹਿਬ ਜੀ ਦਾ ਵਿਖਿਆਣ ਬਹੁਤ ਵਧੀਆ ਲਫਜਾ ਵਿੱਚ ਕਰਦੇ ਹੋ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਗੁਰਦਾਸਪੁਰ ਪੰਜਾਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਹੁਤ ਧੰਨਵਾਦ ਬਾਪੁ ਜੀ ।ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਕਸ਼ੇ।
ਤੇਰੇ ਹੋ ਕਿ ਹੀ ਤਰਿਆ ਜਾ ਸਕਦਾ ਤੁਸੀਂ ਸਾਨੂੰ ਆਪਣਾ ਕਰ ਲਵੋ ਵਾਹਿਗੁਰੂ ਜੀ 🙏🙏🙏
ATTI SATKAR YOG BAJURGO
WAHEGURU JI KA KHALSA WAHEGURU JI KI FATHE JI
SADEY KAPAAT KHOLTEY TUSSA KE GURU KARNEY HARA HAI TE KARNEY HAAR KADI BHULDA NAHI
JO KARDA HAI SIKH SATBACHAN KARR MANNEY ,,,,, KHOOB KHOOB KHOOB SIRDAAR ( AJMER SINGH) JI
ਧੰਨਵਾਦ ਭਾਈ ਅਜਮੇਰ ਸਿੰਘ ਜੀ
ਪੰਥ ਦੇ ਵਾਲੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਧੰਨ ਪੰਜ ਪਿਆਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਭਾਈ ਜੀ ਗੁਰੂ ਸਾਹਿਬ ਤਾਂ ਅਕਾਲ ਰੂਪ ਨੇ, ਕੋਈ ਕਿੰਤੂ ਨਹੀਂ।
ਮੇਰੀ ਜਿਗਿਆਸਾ ਹੈ,ਤੁਹਾਡੇ ਦ੍ਰਿਸ਼ਟੀਕੋਣ ਤੋਂ ਦੱਸੋ ਕੇ ਅੰਮ੍ਰਿਤਪਾਨ ਤੋਂ ਪਹਿਲਾ ਦੇ ਗੁਰੂ ਜੀਵਨ ਤੇ ਅੰਮ੍ਰਿਤਪਾਨ ਤੋਂ ਬਾਅਦ ਦੇ ਗੁਰੂ ਜੀਵਨ ਵਿਚ ਕੋਈ ਅੰਤਰ ਹੈ ਜਾਂ ਨਹੀਂ।
ਸਰਦਾਰ ਸਾਹਿਬ ਤੁਹਾਡਾ ਸਮਝੋਣ ਦਾ ਤਰੀਕਾ ਬਹੁਤ ਵਧੀਆ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡਾ ਸ਼ੁਕਰ ਹੈ ਤੂਸੀਂ ਸਾਨੂੰ ਸਰਦਾਰੀਆਂ ਬਖਸ਼ਿਆ ਹੈ
Waheguru ji bht vdya khalsa ji
ਖੂਬਸੂਰਤ ਵਿਖਿਆਨ ਹੈ ਜੀ।
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
*☬ਵਾਹਿਗੁਰੂ ਜੀ ਕੀ ਫਤਹਿ☬*🙏🌹
ਸਰਦਾਰ ਅਜਮੇਰ ਸਿੰਘ ਜੀ ਨੇ ਗੱਲ ਬੜੀ ਸੌਖੇ ਤਰੀਕੇ ਨਾਲ ਖੋਲ੍ਹੀ ਹੈ... ਜੋ ਸ਼ਰਧਾ ਨੂੰ ਹੋਰ ਵੱਡੀ ਕਰੇਗੀ !
ਗੁਰੂ ਮਹਾਰਾਜ ਸਦਾ ਚੜ੍ਹਦੀਆਂ ਕਲਾ ਬਖਸ਼ਣ 🙏🙏🙏
🙏🙏🙏🙏🙏🙏ਹਮੇਸ਼ਾਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਅੱਧਾ ਘੰਟਾ ਲੱਗ ਗਿਆ ਮਹਾਨ ਕੋਸ਼ ਵਿੱਚੋ ਲੱਭਣ ਲਈ।
ਮਹਾਨ ਕੋਸ਼ ਵਿੱਚ ਮਾਤਾ ਜੀ ਦਾ ਵਿਆਹ ਗੁਰੂ ਸਾਹਿਬ ਜੀ ਨਾਲ 18 ਵਿਸਾਖ ਸੰਮਤ 1757 ਵਿੱਚ ਲਿਖਿਆ ਜਦ ਕਿ ਪੰਜ ਪਿਆਰੇ 1756 ਬਿਕ੍ਰਮੀ ਵਿੱਚ ਸਾਜੇ ਸੀ।ਯਾਨੀ ਇਕ ਸਾਲ 17 ਦਿਨ ਬਾਅਦ ਵਿਆਹ ਹੋਇਆ ਸੀ।ਦੇਖੋ ਸਾਹਿਬ ਕੌਰ ਮਾਤਾ ਮਹਾਨ ਕੋਸ਼
ਸਾੲਿੰਸਦਾਨ ਪਹਿਲਾਂ ਚੀਜ ਦੇਖਦੇ ਨੇਂ ਫਿਰ ਵਿਸ਼ਵਾਸ ਕਰਦੇ ਨੇ । ਪਰ ਪਰਮਾਤਮਾਂ ਤੇ ਪਹਿਲਾਂ ਵਿਸ਼ਵਾਸ਼ ਕਰਨਾਂ ਪੈਂਦਾ ਹੈ ਫਿਰ ਮਿਲਦਾ ਹੈ । ਵਾਹਿਗੁਰੂ ਮਿਲਦਾ ਅੰਦਰੋਂ ਹੈ । ਪਰ ਬੰਦਾ ਵਾਹਿਗੁਰੂ ਨੂੰ ਤੀਰਥਾਂ ਤੇ ਭਾਲਦਾ ਫਿਰਦਾ ਹੈ । ਕਿੳੁਂ ਕਿ 99 %ਚੀਜਾਂ ਬੰਦੇ ਨੂੰ ਬਾਹਰੋ ਹੀ ਮਿਲਦੀਅਾਂ ਨੇ । ੲਿੱਕ ਵਾਹਿਗੁਰੂ ਹੀ ਅੰਦਰੋਂ ਮਿਲਦਾ ਹੈ । ਮਸ਼ਕੀਨ ਜੀ ਦੀਅਾਂ ਵੀਡੀਓ ਵੱਧ ਤੋਂ ਵੱਧ ਸੁਣੋ ।
ਇਹ ਵਰਤਾਰਾ ਸਾਡੀ ਬੁੱਧੀ ਤੋਂ ਪਰੇ ਦਾ ਹੈ। ਜੇ ਸਿਰ ਮੰਗੇ ਸੀ ਤਾਂ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੇ ਮੂਰੇ ਹੋ ਦੇਣੇ ਸੀ ਜੋ ਹਰ ਰੋਜ਼ ਗੁਰੂ ਜੀ ਦੀ ਸੰਗਤ ਕਰਦੇ ਸੀ। ਪਰ ਪੰਜ ਪਿਆਰੇ ਵੱਖ ਵੱਖ ਥਾਵਾਂ ਤੋਂ ਸੀ ਤੇ ਵੱਖ ਵੱਖ ਜਾਤਾਂ ਦੇ ਸੀ। ਗੁਰੂ ਦੀਆਂ ਗੁਰੂ ਹੀ ਜਾਣੇ।
🙏Panth Dardi Singh Sahib "Bhai Ajmer Singh Ji"🙏 Akal Purkh AAP Nu Sada Chardi Kala Bakhsan so that Kaum may get Right Direction from such Gursikhs 🙏
ਬਹੁਤ ਹੀ ਵਧੀਆ ਢੰਗ ਨਾਲ ਸਮਝਾਉਣਾ ਕੀਤਾ, ਭਾਈ ਸਾਹਿਬ ਨੇ, ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ। ਗੁਰੂ ਦੀ ਅਗੰਮੀ ਲੋਅ।
ਸਰ ਅਜਮੇਰ िਸੰਘ ਤੁਹਾਨੂੰ ਸਲੂਟ ਹੈ ਅਾਪ ਜੀ ਦਾ िਗਅਾਨ ਅਤੇ ਸੋਚ ਬਹੁਤ ਵਧੀਆ ਹੈ ਸਰ ,🙏🙏
ਬਹੁਤ ਵਧੀਆਂ ਵਿਚਾਰ ਹਨ ਤੁਹਾਡੀ ਜਾਨਕਾਰੀ ਨੂੰ ਸਲਾਮ ਹੈ ਬਹੁਤ ਹੀ ਸਤਿਕਾਰ ਯੋਗ ਹੋ🙏🏼🙏🏼🙏🏼🙏🏼
Waheguru Waheguru Waheguru Waheguru ji 🙏🙏🙏👏👏🌹🌹🌹🌹🌹🌹
Bahut vadiya ji bhai Ajmer singh ji
ਸੇਵਕ ਜਥੇ ਵਲੋਂ ਬਾਬਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ , ਦੀਦਾਰ ਅਤੇ ਵਿਵੇਕ ਵੱਲ ਨੂੰ ਇਕ ਕਦਮ ਹੋਰ ਵਧਾਣ ਲਈ |
Punjab Khalistan sarkar Raj zindabad
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
ਬਹੁਤ ਵਧੀਆ ਵਿਖਿਆਨ ਕੀਤਾ ਬਾਪੂ ਜੀ ।
We are proud of you,sir Ajmer Singh ji
ਗੰਭੀਰਤਾ ਤੇ ਡੂੰਘੀ ਸੋਚ ਦੀ ਸੋਝੀ ਗੁਰੂ ਜੀ ਨੂੰ ਸਮਰਪਿਤ ਹੋਏ ਬਿਨਾਂ ਸੰਭਵ ਨਹੀਂ ਹੈ । ਬਾਣੀ ਤੇ ਬਾਣੇ ਨਾਲ ਜੁੜਨਾ ਜ਼ਰੂਰੀ ਹੈ ।
Waheguru ji waheguru ji Waheguru ji waheguru ji waheguru ji🌷🌺🌷🌺🌷🌺
Bhut kuj sikhn nu milia guru di ajmat bhut wddi a ji
Great 👍 god bless you
So inspirational for me 🙏
ਵਾਹਿਗੁਰੂ ਵਾਹਿਗੁਰੂ
Guru parmeshar ekko Jan… guru khud khuda ae … 💐💐💐
Har ghar guru da pariwar banega taha hi sikhi jiwandi rahe gi.
Waheguru Ji…🙏🏾🙏🏾🙏🏾💐💐💐🙏🏾🙏🏾🙏🏾💐💐💐
DHANVAAD ji
Bahut hi wadia tara daseya ji alag ton
ਵਾਹਿਗੁਰੂ ਜੀ
🙏🙏
ਪਤਾ ਨਹੀ ਕਦੋ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਠਾਰਵੀ ਸਦੀ ਵਾਲੀ ਭੂਮਿਕਾ ਆਉਣਗੇ
Waheguru ji
ਵਾਹਿਗੁਰੂ
Wmk👏
ਸ ਅਜਮੇਰ ਸਿੰਘ ਜੀ ਸਾਨੂੰ ਆਪਣੇ ਰੁਝੇਵੇਂਭਰਪੂਰ ਦੌਰੇ ਸਬੰਧੀ ਜਾਣਕਾਰੀ ਦੇਣੀ ਨਾ ਭੁੱਲਿਆ ਕਰੋ ਜੀ।ਤਾਂਕਿ ਅਸੀਂ ਆਪਜੀ ਨੂੰ ਖੁਦ ਸਾਹਮਣੇ ਆਕੇ ਆਪ ਜੀ ਨੂੰ ਸੁਣ ਸਕੀਏ।ਸੋਸ਼ਲ ਮੀਡਿਆ ਤੇ ਜਾਂ ਜਿਹੜੇ ਬੁਲਾਉਂਦੇ ਹਨ ਉਝਵੀ ਇਸ ਸਬੰਧੀ ਜਾਣਕਾਰੀ ਦੇਣੀ ਨਾ ਭੁੱਲਿਆ ਕਰਨ।ਅਸੀਂ ਇਸ ਦੀਵਾਨ ਨੂੰ ਸੁਣ ਨੀ ਸਕੇਂ ਇਹ ਦੁਖ ਜਰੂਰ ਹੈ
ਗੁਰੂ ਧ੍ਰੋਹੀ ਢਢਰੀ ਤੇ ਨੇਕੀ ਨਿਉਜੀਲੈਂਡ ਬਗੈਰਾ ਕਿੰਤੂ ਪ੍ਰੰਤੂ ਕਰਕੇ ਸਿਖਕੌਮ ਨੂੰ ਖਤਮ ਕਰਨ ਤੇ ਤੁਲੇ ਹਨ। ਪਰ ਸਿਖਕੌਮ ਖਤਮ ਨਹੀ ਹੋ ਸਕਦੀ।
Waheguru ggg
Waheguru
🙏🙏🙏🙏🙏
🙏🙏🙏
Waheguru ji 🙏🙏
🙏🙏🌈
🙏
No comment
🙏🙏🙏🙏🙏🙏🙏🙏only