Bhai Ajmer Singh on Babbar Akali Movement, Indian Nationalism and Distortion of Sikh History

Поделиться
HTML-код
  • Опубликовано: 28 ноя 2024

Комментарии • 79

  • @harjindragill351
    @harjindragill351 8 лет назад +5

    ਸਰਦਾਰ ਸੋਹਣ ਸਿੰਘ ਭਕਨਾ " ਜੇ ਅੰਗਰੇਜ਼ਾਂ ਵਾਲੇ ਜ਼ੁਲਮ ਸਾਡੀ ਂਆਜ਼ਾਦ ਭਾਰਤੀ ਹਕੂਮਤ ਮਾਨਵਤਾ ਉਤੇ ਕਰੇਗੀ ਤਾਂ ਅਸੀਂ ਉਸ ਖ਼ਿਲਾਫ਼ ਵੀ ਲੜਾਂਗੇ .।"
    ਇਸਨੂੰ ਅਜ਼ਾਦ ਆਦਮੀ ਦੀ ਸੋਚ ...
    ਇਹ ਹੈ ਆਜ਼ਾਦੀ ਦਾ ਰਾਹ
    ਇਹ ਹੈ ਸਿੱਖਾਂ ਦਾ ਸ਼ਾਸਨ ......
    ਇਹ ਹੀ ਫਰਕ ਹੈ ਰਾਜ ਅਤੇ ਖਾਲਸਾ ਰਾਜ ਤੇ ਮਾਨਵਤਾ ਦੀ ਸੇਵਾ ....

  • @Manpreetsingh-ro2sc
    @Manpreetsingh-ro2sc 8 лет назад +3

    ਧੰਨਵਾਦ ਸਿਖ ਸਿਅਾਸਤ ਦਾ ਤੇ ਸਰਦਾਰ ਅਜਮੇਰ ਸਿੰਘ ਜੀ ਦਾ

  • @sitalpur
    @sitalpur 8 лет назад +2

    virse de varso dhanwaad aap ji da. every video brings me closer to my roots. thanks

  • @vikramthali
    @vikramthali 8 лет назад +7

    ਅਖੀਰ ਵਿਚ ਕਹੀਆਂ ਕੰਵਲ ਦੀਆਂ ਲਾਈਨਾਂ ਤੇ ਧਿਆਨ ਦੇਵੋ ਅੱਜ ਪੰਜਾਬ ਦਾ ਹਰ ਵਸਨੀਕ ਕੰਵਲ ਦੀ ਤਰਾਂ ਪੰਜਾਬ ਦਾ ਅਤੇ ਸਿੱਖੀ ਨੂੰ ਵੇਚ ਕੇ ਸਿਰਫ ਵਿਕਾਸ (ਸਰਵਨਾਸ਼ )ਖਾਤਰ ਸਿਆਸੀ ਪਾਰਟੀਆਂ ਦਾ ਜਮੂਰਾਂ ਬਣਿਆ ਹੋਇਐ ....ਕਿ ਬਨੂ ਪੰਜਾਬ ਦਾ ..ਇਤ੍ਹਿਹਾਸ ਅਤੇ ਬਾਬੇ ਨਾਨਕ ਦੀ ਕੁਦਰਤ ਤੋਂ ਟੁੱਟ ਕੇ ਜਿਸ ਵਿੱਚੋ ਕਰਤਾਰ ਦੇਖਣਾ ਸੀ .....ਪੰਜਾਬ ਵਸਦਾ (ਸੀ ) ਗੁਰਾਂ ਦੇ ਨਾ ਤੇ .....ਅਮੀਨ

  • @SherGill214
    @SherGill214 3 года назад +5

    ਸਾਡੇ ਇਲਾਕੇ ਚ ਬੱਬਰਾਂ ਦੇ ਪਿੰਡਾਂ ਦੇ ਗੇਟ ਤੇ ਓਹਨਾਂ ਦੀਆ ਫੋਟੋਆਂ ਤੇ ਨਾਮ ਜਰੂਰ ਲਿਖੇ ਹੁੰਦੇ ਆ ਪਰ 90% ਲੋਕਾਂ ਨੂੰ ਪਤਾ ਹੀ ਨਹੀਂ ਕੇ ਇਹ ਬੱਬਰ ਕੌਣ ਸੀ

  • @PardeepSingh-yt9xb
    @PardeepSingh-yt9xb 8 лет назад +1

    siraa speech, thanks to sikh siyasat as well ajmer singh

  • @tejindersingh4795
    @tejindersingh4795 4 года назад

    ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਦਾ।🙏🏻

  • @rangofreemanfifa3232
    @rangofreemanfifa3232 8 лет назад +4

    ਹੰਜੂ ਛੱਡ ਦੇ ਬਾਗਾਂ ਵਾਲੀਏ ਨੀ
    ਪੈਰ ਦਰਨ ਦੇ ਮੈਨੂੰ ਰਕਾਬ ਉਤੇ,
    ਸਾਡੇ ਦੇਸ਼ ਤੇ ਬਾਣੀ ਹੈ ਪੀੜ ਭਾਰੀ
    ਟੁੱਟ ਪਾਏ ਨੇ ਵੈਰੀ ਪੰਜਾਬ ਉਤੇ

  • @SherGill214
    @SherGill214 4 года назад +7

    Babbara bare boht ghat explain kita janda a.... Ehna te movie banni chahidi a.. sirre de fighter c oh... Pr kise nu pta he nhi

  • @SherGill214
    @SherGill214 3 года назад +2

    ਰਤਨ ਸਿੰਘ ਬੱਬਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੱਬਰਾਂ ਦੇ ਕਿੱਸੇ ਬਹੁਤ ਹੀ ਦਲੇਰੀਭਰੇ ਨੇ,

  • @rangofreemanfifa3232
    @rangofreemanfifa3232 8 лет назад

    Gur maharaj is traan har ik Sikh nu chardi Kala bakshan....dhanwaad ajmer Singh ji

  • @Deepsingh-mf1rj
    @Deepsingh-mf1rj 2 года назад +1

    Bdi meharbani jiyo

  • @Jandu_Ramgarhia
    @Jandu_Ramgarhia Год назад +1

    ਪਾਤਸ਼ਾਹ ਮੇਰੀ ਕੌਮ ਨੂੰ ਇਹੋ ਜਿਹੇ ਦਾਨੇ ਤੇ ਸਿਆਣੇ ਬੰਦੇ ਬਖ਼ਸ਼ੇ ਜੋ ਕੌਮ ਨੂੰ ਨਵੀਂ ਨਸਲ ਨੂੰ ਸਹੀ ਸੇਧ ਦੇ ਸਕਣ।

  • @gurmeetdhaliwal2757
    @gurmeetdhaliwal2757 2 года назад +8

    Punjab Khalistan sarkar Raj zindab

  • @GurpreetSingh-dd1if
    @GurpreetSingh-dd1if 2 года назад +1

    Waheguru waheguru 🙏 🙏 plzz s.ajmer singh g da cntct no.di ਕਿਰਪਾਲਤਾ kreo g 🙏🙏

  • @balvirsinghkuthala2515
    @balvirsinghkuthala2515 3 года назад +3

    ਕੀ ਭਾਈ ਅਜਮੇਰ ਸਿੰਘ ਜੀਆਂ ਦਾ ਨੰਬਰ ਮਿਲ ਸਕਦਾ ਹੈ ਜੀ ?

  • @SukhdeepSinghMoga
    @SukhdeepSinghMoga 8 лет назад +1

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਭਾਈ ਸਾਹਿਬ ਨੂੰ.. ਗੁਰੂ ਭਲੀ ਕਰੇ ਤੇ ਕੌਮ ਦੀਆਂ ਅਕਲਾਂ ਉੱਪਰ ਜੰਮੀਆਂ ਭਰਮ ਰੂਪੀ ਗਰਦਾਂ ਝੜ ਜਾਣ.. ਕਮਾਲ ਦੀਆਂ ਗੱਲਾਂ ਨੇ ਇਸ ਸਾਰੀ ਤਕਰੀਰ ਵਿਚ.. ...ਜੇ ਕੌਮ ਨੇ ਆਪਣਾ ਆਪ ਇਸ ਅਖੌਤੀ ਰਾਸ਼ਟਰਵਾਦ ਦੀ ਭੇਂਟ ਚੜ੍ਹਨੋ ਬਚਾ ਲਿਆ ਤਾਂ ਚਮਤਕਾਰ ਹੀ ਹੋਵੇਗਾ

    • @SukhdeepSinghMoga
      @SukhdeepSinghMoga 8 лет назад +1

      Navdeep Singh I will tell you shortly veere.. let me check

  • @AmritpalSingh-mn6bq
    @AmritpalSingh-mn6bq 3 года назад +1

    ਕਿਤਾਬ ਕਿਹੜੀ ਆ ਜੀ ਰਤਨ ਸਿੰਘ ਬੱਬਰ ਹੁਰਾ ਦੀ

  • @JeetBargariKabaddi
    @JeetBargariKabaddi 3 года назад +1

    Good job sir ji

  • @simranpatiala4291
    @simranpatiala4291 2 года назад +1

    Good Baba ji❤️❤️👍

  • @jayera2011
    @jayera2011 2 года назад +2

    where can i get that book

  • @mrJattkaran
    @mrJattkaran Год назад +1

    👏👏👏

  • @RamanDeep-fh4ld
    @RamanDeep-fh4ld 6 лет назад

    Dhnwaad

  • @SatnamSingh-qh3le
    @SatnamSingh-qh3le 5 лет назад +2

    ਕੰਵਲ ਵਰਗੇ ਕਮਲਿਆਂ ਦੀ ਅੱਜ ਵੀ ਕਮੀ ਨਹੀਂ ਆ ਪੰਜਾਬ ਵਿੱਚ

  • @KhalsaLS
    @KhalsaLS 8 лет назад

    amazing exposition!

  • @hsgilldubli3155
    @hsgilldubli3155 2 года назад

    🙏❤️

  • @dharamveersingh7627
    @dharamveersingh7627 8 лет назад +1

    ਸ਼ਹੀਦ ਰਤਨ ਸਿੰਘ ਬੱਬਰ ਦੀ ਕੁਰਬਾਨੀ...ਰੌੋਂਕੜੇ ਖੜ੍ਹੇ ਕਰਨ ਵਾਲੀ ਇਕ ਸਚਾਈ...ਸੁਣੋ...

  • @shaminderjeetsinghsandhu5638
    @shaminderjeetsinghsandhu5638 4 года назад

    ਰਤਨ ਸਿੰਘ ਬੱਬਰ ਵਾਲੀ ਕਿਤਾਬ ਕਿਹੜੀ ਹੈ ਜੋ ਅਜਮੇਰ ਸਿੰਘ ਜੀ ਨੇ ਦਿਖਾਈ ਸੀ।।

  • @HermiT1910
    @HermiT1910 8 лет назад +1

    If someone wishes to read the correct sikh history & philosphy, Dr.Harjinder Singh Dilgeer's(National professor of sikh history & former Director of Sikh History Research Board, SGPC,Amritsar) books are the best. Sikh History(1469-2011) & Sikh Reference Book are a must.

  • @arvindersinghramma8463
    @arvindersinghramma8463 8 лет назад +1

    eh book kitho miluu veer ji

    • @rakkar0111
      @rakkar0111 7 лет назад

      email send karo . or pind rakkaran bet ton (Nawansher)

    • @JatinderSingh-eu3mp
      @JatinderSingh-eu3mp 6 лет назад

      @@rakkar0111 1992jbkahlon@gmail.com

    • @meeraanhoo
      @meeraanhoo 5 лет назад

      @@rakkar0111 hi

    • @rakkar0111
      @rakkar0111 5 лет назад

      @@meeraanhoo hello

    • @vishavjagdey214
      @vishavjagdey214 4 года назад

      @@rakkar0111 brother je read kr rhe o tn vishavjitsingh86@gmail.com ehde te send krdyeo..and babbar akali lehar baare v koi book howe tn jrur dsyeo

  • @manjindersaini7967
    @manjindersaini7967 7 лет назад +1

    please tell the name of the book please

    • @rav693
      @rav693 7 лет назад

      manjinder saini if you find one, please also let me know.

    • @rakkar0111
      @rakkar0111 7 лет назад

      Shaheed Babbar Akali Rattan SIngh Rakkar Da Shingaopan

  • @simranpatiala4291
    @simranpatiala4291 2 года назад

    ❤️❤️👍

  • @manjindersaini7967
    @manjindersaini7967 8 лет назад +1

    how can i find a book on him..i cant find it anywhere

    • @rakkar0111
      @rakkar0111 7 лет назад

      Send me your email . Ill send you the book.

    • @manbirsingh285
      @manbirsingh285 7 лет назад

      manbirsingh14341@gmail.com #Gurparmvir_Singh plz send me the book

    • @rakkar0111
      @rakkar0111 7 лет назад

      check your email . its sent

    • @nihalsingh2093
      @nihalsingh2093 7 лет назад

      manjinder saini
      Y

    • @nikbajwa9495
      @nikbajwa9495 6 лет назад

      yadvir.singh@web.de kirpa karka send kar skda o manu v aha 📖

  • @Sarabjitsidhu94
    @Sarabjitsidhu94 4 года назад

    👌👌👍🙏🏿

  • @jayera2011
    @jayera2011 2 года назад

    👍

  • @NaturalContents
    @NaturalContents 4 года назад +1

    ਮੈਂ #indijaswal ਦੇ ਕਹਿਣ ਤੇ

  • @ManjitSingh-xo3wp
    @ManjitSingh-xo3wp 8 лет назад +1

    Endless terey hukma da dekhi ethey rajj hovega terri lahuu biji kaum dey sir tey taj hovega

  • @amanghuman4102
    @amanghuman4102 8 лет назад +1

    Aur kaale paani de sajah sab toh kathan c ithihaas vich padan vich aunda. Sakat tashadat te sab toh aukha sama dain walayian nu othe rakhyia janda c ohna da mano bal tauran lee.

  • @sahilpreet5885
    @sahilpreet5885 Год назад +1

    🙏🏻🤍

  • @rajdeepsinghcheema2551
    @rajdeepsinghcheema2551 6 лет назад +2

    S ajmer sing modern s kapur singh I c s

  • @gurpreetsingh4144
    @gurpreetsingh4144 5 лет назад +1

    chardicala

  • @saurabh6453
    @saurabh6453 2 года назад

    Tumhari akal ghutno me h isiliye lgani padti h itbp ,crpf gadho

    • @sanyasaini4758
      @sanyasaini4758 2 года назад +2

      Rss ka gadha spotted😂😂😂

    • @jayera2011
      @jayera2011 2 года назад +1

      idiot 😂

    • @prabh-amrit
      @prabh-amrit 2 года назад +1

      tun bhai agar baat kr skta hai na to kr yaha

    • @Saiyan29
      @Saiyan29 Год назад +4

      Pathro ko poojne wale ab akal ki baat karenge? 🪯

  • @pargatbrar1205
    @pargatbrar1205 Год назад

    🙏🏻🙏🏻