ਝੋਨੇ ਤੇ ਤੇਲਾ ਅਤੇ BLB ਕਿਵੇਂ ਕਾਬੂ ਕਰਨਾ ਹੈ?

Поделиться
HTML-код
  • Опубликовано: 9 ноя 2024

Комментарии • 13

  • @sherrysandhu3126
    @sherrysandhu3126 2 года назад +1

    Gud Dr saab

  • @inderjeetbrar1757
    @inderjeetbrar1757 2 года назад +1

    Blb lai Bactvipe ipl 101 % rejalt

  • @inderpreetsingh6145
    @inderpreetsingh6145 2 года назад +1

    ਬਾਈ ਝੋਨਾ ਨਿਸਰਨ ਤੋ ਬਾਅਦ ਮਿਲਕ ਸਟੇਜ ਤੇ ਤੇਲੇ ਦੀ ਚੈਸ ਕਰਨੀ ਆ ਉਸ ਨਾਲ ਸਟੇਪੋ ਦੀ ਪੀਲੀਆ ਪੂੜੀਆ ਅਲੱਗ ਘੋਲ ਬਣਾਕੇ ਸਪਰੇਅ ਕਰ ਸਕਦੇ ਆ

  • @Australiawale8727
    @Australiawale8727 2 года назад +1

    Veer pexalon da ki price aa

  • @gurpreetsandhu767
    @gurpreetsandhu767 2 года назад +1

    ਵੀਰ ਜੀ ਪੂਸਾ 44 ਝੋਨੇ ਕੁਝ ਹਿੱਸੇ ਤੇ ਹੋਪਰ ਦਾ ਹਮਲਾ ਸੀ ਤੇ ਉਸ ਤੇ actara ਦਵਾਈ ਕਰ ਤੀ ਤੇ ਸ਼ਾਮ ਤੱਕ ਕਾਫ਼ੀ ਿਚੱਟਾ ਹੋਪਰ ਮਰ ਗਿਆ ਪਰ ਹਜੇ ਵੀ ਬੂਟਿਆਂ ਥੱਲੇ ਕਾਫ਼ੀ ਸਲਾਬ ਹੈ ਤੇ ਪੱਤੇ ਬੂਟਿਆਂ ਦੇ ਲਾਲ ਜੇ ਹੋ ਰਹੇ ਹਨ ਤੇ ਮੁੱਝਰ ਕਾਲੀ ਨਿਕਲ ਰਹੀ ਉਹਨਾਂ ਬੂਟਿਆਂ ਚੋਂ ਕੀ ਕੀਤਾ ਜਾਵੇ