Это видео недоступно.
Сожалеем об этом.
ਦੇਖੋ Back Pain ਵਾਸਤੇ ਖਾਸ Exercise I ਦੇਖੋ ਘਰ ਬੈਠੇ MRI ਮੁਫਤ ਕਿਵੇਂ ਕਰ ਸਕਦੇ ਹਾਂ !..
HTML-код
- Опубликовано: 27 апр 2022
- ਦੇਖੋ Back Pain ਵਾਸਤੇ ਖਾਸ Exercise I ਦੇਖੋ ਘਰ ਬੈਠੇ MRI ਮੁਫਤ ਕਿਵੇਂ ਕਰ ਸਕਦੇ ਹਾਂ !..
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RUclips Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **
ਬਾਬਾ ਜੀ ਅਸੀਂ ਤਾਂ ਚੌਕੜੀ ਮਾਰ ਕੇ ਵੀ ਨਹੀਂ ਬੈਠ ਸਕਦੇ ਅੰਗੁਠੇ ਨੂੰ ਨੱਕ ਲਾਓਣਾ ਤਾ ਦੂਰ ਦੀ ਗੱਲ ਐ ਚੌਕੜੀ ਮਾਰਨ ਲਈ ਵੀ ਕੋਈ ਐਕਸਰਸਾਈਜ਼ ਦੱਸੋ ਜੀ🎉
ਗੋਡਿਆਂ। ਦੇ pain'ਵਾਲੀ ਵੀਡੀਓ ਦੁਬਾਰਾ ਪਾਇਓ ਜੀ
ਸਤਿ ਸੀ੍ ਆਕਾਲ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ।
ਵਾਹਿਗੁਰੂ ਜੀ
Bahut jyada vadiya hai ji 🙏🙏🙏🙏
Very good information for poor god bless you
Menu b back pain d problem c exercise krn nl bht jyda Aram aya ty baba g khush raho
Wahe guru ji 🙏🙏🙏🙏🙏 Wahe guru ji
ਸਤਿ ਸ੍ਰੀ ਆਕਾਲ ਜੀ 🙏, ਤੁਸੀ back pain ਨੂੰ ਠੀਕ ਕਰਨ ਦਾ ਬਹੁਤ ਵਧਿਆ ਦਸਿਆ ਜੀ ਕੀ ਤੁਸੀ ਦਸ ਸਕਦੇ ਓ ਕਿ back pain ਦਾ ਇਸ਼ੂ ਹੀ ਨਾ ਹੋਏ ਇਸ ਲਈ back ਨੂੰ strong ਕਿਦਾ ਕਰੀਏ ਜੀ ਬਹੁਤ ਮੇਹਰਬਾਨੀ ਹੋਏਗੀ ਜੀ 🙏🙏🙏
Bahut Vadia Jankari
Bahut hi jyada vadia uprala aa baba ji🙏🙏🙏🙏🙏
V important information 🙏🙏🙏🙏
ਸਰਵਾਇਕਲ ਕਿਵੇਂ ਠੀਕ ਹੋਵੇਗੀ ਬਾਈ ਜੀ। ਬਹੁਤ ਦੁਖੀ ਹਾਂ
।
Appna ph send karo ji
Very useful tips 👌
Thanks baba ji
Waheguru ji 🙏🙏🙏🙏
Good. Imformation
ਬਹੁਤ ਵਧੀਆ ਵਿਚਾਰ ਹੈ ਜੀ
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏
Thanks sir 👏
मुनि जी शुक्रिया
आप जी ने बहुत अच्छे तरह बैक पेन का टेस्ट और इलाज बताया है।
दिल्ली या एनसीआर में कोई कैंप लगे तो जरूर बताना जी।
Very good ਵੀਡੀਉ thanks 🌹🙏👌
God bless u
Thanks
Waheguruji waheguruji waheguruji🙏🙏🙏🙏 Meher kre
ਧੰਨਵਾਦ
Thanks sir
🌹🙏waheguru ji ka khalsa Waheguru ji ki fateh
Waheguruji waheguruji Meher kre ik🙏
ਬਾਬਾ ਜੀ ਤੁਸੀਂ ਧੰਨ ਹੋ, ਚੌਂਕੜੀ ਸਾਡੇ ਕੋਲੋਂ ਵੱਜਦੀ ਨਹੀਂ,
👏👏👏👏❤️❤️🌹🌹🌹 Satnam Shri Waheguru ji waheguru ji waheguru ji waheguru ji waheguru ji waheguru ji ka khalsa waheguru ji ki fateh ji.🎉🎉🎉👏👏👏 bahut bahut dhanbad ji waheguru ji.
Thank you ji
Bought badiya exercises thik you ji
Super super super super sir Ji thanks sir Ji Jay hind
Very nice 👌👍
thanks
Bahut badhiya Ilaaj Karte Hain
Good information Baba ji
Bahut vadia 🙏
Good job
ਮੇਰੀ ਉਮਰ 46ਸਾਲ ਆ ਜੀ ਮੇਰੇ ਗੋਡੇ ਬਹੁਤ ਦਰਦ ਕਰਦੇ ਆ ਖੜਨ ਨਾਲ ਜ਼ਿਆਦਾ ਦਰਦ ਕਰਦੇ ਹਨ
ਵਾਹਿਗੁਰੂਜੀ❤🎉ਧੰਨਵਾਦਜੀ
Good. Knowledge
Very Nice jj
Verygood
GOOD START
Muni ji Sat Siri akal. Sir Ji Scaitica tey lower back pain da dasso ji. Leg ch numbness tey tingling hundi hai. Thank you ji.
Wahaguru ji
Bahut vadia
Thanks God bless u
Very God bless you
the main role is to become a child again and regain flexibility.
ਵਾਹਿਗੁਰੂ ਚੜਦੀ ਕਲਾ ਕਰਨ
Eh veer ta rbb roop hi a,ehna ne godian da farmula dasia,mere gode bohat dukhde SN me ehna nu follow kar ke ehna de anusar masaaj kiti ik hi var ch gode thik ho gae
Saloot him
Malik rehmt krn ji
Esse bhle insana te
Very nice
VERY VERY VERY very good nice Sardar ji das rhe ne
Sir g Waid koi nu miln lai address DSO g
Waheguru ji waheguru ji 👃👃
V nice ji
Very nice 👌👌👌👌
Very good
V.nice video
Good.sujason.babajee👌👌👌👌👌👌👌
So nice ❤
Ram Ram guru g
Thanx.sir.
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਰੱਖਣ
Sat shri akaal Baba ji baba ji sleep disc lai bhi exercise das do
Pehli var ta kisi da v ni lagega nakk pair de anguthe nall..daily practise karani paindi hai...ewin kisi da nuksan kar dena tusi..
Baba g ah exrsag Dix problem li kar skde hai
Good
Shri guru nanak dev ji nai bhaijya tuhanu dukhia da dukh duur krn lyi waheguru ji hmaisha tuhadai nal hn dhn guru nanak dev ji tuhadi mhima aprmpar
Wahaguru Ji kirpa Karo
Knee de back side pain di exercise dasso sir
❤ nice ❤
Nice ji
❤
V good g
Mere 2 sal toh middle back pain hai koi elaj dso
🙏🙏
❤❤
I have lower back pain and i live in delhi
ਬਾਬਾ ਜੀ ਸਰਵਾਇਕਲ ਦਾ ਵੀ ਇਲਾਜ ਦੱਸੋ ਧੰਨਵਾਦ ਜੀ
🙏❤❤❤
ਗੋਡਿਆਂ ਦੀ ਵੀਡੀਓ ਵੀਰ ਜੀ ਫੇਰ ਪਾਉਜੀ
ਸਤਿ ਸ੍ਰੀ ਅਕਾਲ ਜੀ ਪਲੱਸਤਰ ਕੱਟਣ ਤੋਂ ਬਾਅਦ ਉਂਗਲਾਂ ਦੀ ਸੋਜ਼ਸ਼ ਘਟਾਉਣ ਲਈ ਕਿਹੜੀ ਤੇ ਕਿਵੇਂ ਐਕਸਰਸਾਈਜ਼ ਕਰੀਏ ਜਿਸਦੇ ਨਾਲ ਮੂੱਠੀ ਬੰਦ ਹੋਣ ਲੱਗ ਜਾਵੇ ਤੇ ਉਂਗਲਾਂ ਕੰਮ ਕਰਨ ਲੱਗ ਜਾਣ🎉
🙏🙏🙏
ਬਹੁਤ ਵਧੀਆ ਜੀ ਕੋਟ ਕੋਟ ਪ੍ਰਣਾਮ ਮੁਨੀ ਜੀ ਨੂੰ।
ਬਹੁਤ ਵਧੀਆ ਜੀ ਕੋਟ ਕੋਟ ਪ੍ਰਣਾਮ ਮੁਨੀ ਜੀ
Waheguru ji thunu sda khush rakhan
Thanks baba ji👏🥇👏🥇👏🥇👏🥇
SSA ji, lattan bhutt akkrdiyan ne
Ehda koi ilaaaz DSO plz
Baba ji kirpa karke knees di taklif theek karn di kirpa karna ji
Baba ji Jim vich exercise karday waqt muscle pain ho gaya koi exercise daso
Waheguru ji tail bone bara dso plz
Information for camp
It would be interesting to know what is his age
Address ka h guru ji ka. .? Plz koi baata de
Swami gthise pain problem excercise
Baba ji dona goda apration ho gay hoga ke de karay
ਅਗਰ ਮਣਕੇ ਹਿਲੇ ਹੋਣ ਤਾਂ ਕਿਵੇਂ ਕੀਤਾ ਜਾਵੇ ?
ਜਿਹਨਾਂ ਦਾ ਢਿੱਡ ਮੋਟਾ ਹੋਵੇ ਉਹ ਤਾਂ ਨਹੀਂ ਕਰ ਸਕਦੇ ।
ਅਗਰ ਮਣਕੇ ਦਬੇ ਹੋਨ ਤੇ ਕਿਵੇ ਕਰੀਯੇ
Thyrio vaste be batana.
🙏🙏🙏🙏🙏
Baba ji Next cap Ludhiana/ Jalandhar kab Lagega
ਬਾਬਾ ਜੀ ਮੇਰੇ ਪਿਠ ਦਰਦ ਤੇ ਹੱਥ ਤੇ ਪੈਰਾ ਦੀ ਦਰਦ ਹੈ