Manukhta di sewa ਭੁੱਕੀ ਖਾਣਿਆਂ ਦੀ ਨੂੰਹ hosting bhai Gurprit Singh ji new video - spmediapunjab

Поделиться
HTML-код
  • Опубликовано: 8 сен 2023
  • ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

Комментарии • 193

  • @JagsirSingh-ph5tg
    @JagsirSingh-ph5tg 10 месяцев назад +25

    ਪ੍ਰਗਟ! ਤੂੰ ਆਪਣੀ ਪਿਆਰੀ ਜਿਹੀ ਬੱਚੀ ਨੂੰ ਤੇ ਆਪਣੀ ਜਨਾਨੀ ਕਿਹੜੇ ਹਾਲਾਤ ਵਿਚ ਪਹੁੰਚਾ ਦਿੱਤਾ,ਆਪਣੇ ਨਸ਼ੇ ਕਾਰਨ, ਤੈਨੂੰ ਮਰੇ ਹੋਏ ਨੂੰ ਵੀ ਦੁਰਫਿਟੇਮੂੰਹ।

  • @kulwantsingh-df3pu
    @kulwantsingh-df3pu 2 дня назад

    Waheguru ji waheguru ji waheguru ji waheguruji waheguru ji waheguru ji waheguru ji waheguru ji waheguru ji waheguru ji

  • @machhiwarasahib6160
    @machhiwarasahib6160 10 месяцев назад +17

    ਮਨੁੱਖਤਾ ਦੀ ਸੇਵਾ ਸੰਸਥਾ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ।

  • @harderpkharoud3809
    @harderpkharoud3809 10 месяцев назад +12

    ਤੁਸੀਂ ਰੋ ਓ ਨ ਤੁਹਾਡੇ ਸਾਰੇ ਦੁਖ ਕਟੇ ਗੲਏ ਜਦੋਂ ਗੁਰਪ੍ਰੀਤ ਵੀਰ ਨੇ ਤੁਹਾਡੀ ਬਾਂਹ ਫੜੀ ਬਸ ਵਾਹਿਗੁਰੂ ਦਾ ਨਾਂ ਜਪੋ

  • @sawindersingh4851
    @sawindersingh4851 10 месяцев назад +17

    ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਧੰਨ ਹੋ ਬੇਸਹਾਰਿਆਂ ਦਾ ਸਹਾਰਾ ਬਨਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @harnamsinghsran80
    @harnamsinghsran80 10 месяцев назад +12

    ਪ੍ਰਮਾਤਮਾ ਭਲੀ ਕਰੇਗਾ ਵੀਰ ਗੁਰਪਰੀਤ ਜੀ ਜਦ ਤੁਸੀ ਇਸ ਭੈਣ ਦੇ ਭਰਾ ਬਣ ਗਏ

  • @darbarasingh3020
    @darbarasingh3020 10 месяцев назад +17

    ਲਾਲ ਲਕੀਰ ਵਾਲੀ ਜਗਾਹ ਦਾ ਕੋਈ ਵੀ ਕਬਜ਼ਾ ਨਹੀ ਛੁਡਾ ਸਕਦਾ ਕਬਜ਼ਾ ਮਾਂ ਧੀ ਦਾ ਸੀ ਉਸ ਘਰ ਵਿੱਚ ਬਿਠਾਇਆ ਜਾਵੇ ਜੀ

  • @majorsingh7474
    @majorsingh7474 8 месяцев назад +5

    ਗੁਰਪ੍ਰੀਤ ਸਿੰਘ ਵੀਰ ਜੀ ਹਮੇਸਾ ਵਾਹਿਗੁਰੂ ਜੀ ਦੀ ਕਿ੍ਰਪਾ ਆਪ ਜੀ ਦੇ ਉੱਪਰ ਬਣੀ ਰਹੇ ਵੀਰ ਜੀ ਆਪ ਜੀ ਦੇ ਉੱਪਰ ਵਾਹਿਗੁਰੂ ਜੀ ਨੇ ਬਹੁਤ ਵੱਡੀ ਜਿਮੇਵਾਰੀ ਮਨੁੱਖਤਾ ਦੀ ਸੇਵਾ ਦੀ ਲਾਈ ਹੈ ਤੁਸੀ ਬਹੁਤ ਚੰਗੇ ਹੋ ਵਾਹਿਗੁਰੂ ਜੀ ਤੁਹਾਡੇ ਨਾਲ ਹੈ 👍👍👍👍👍👍🙏🙏🙏🙏🙏

  • @kuka6853
    @kuka6853 8 месяцев назад +3

    ਜਿਹੜੀਆ ਜਨਾਨੀਆ ਇੱਜਤ ਪੱਤ ਵਾਲ਼ੀਆ ਹੁੰਦੀਆ ਉਹਨਾਂ ਨਾਲ਼ ਏਦਾਂ ਹੀ ਹੁੰਦਾ। ਪਤਾ ਨੀ ਕਿਹੜੀ ਰੱਬ ਦੀ ਕਰੋਪੀ ਹੋ ਜਾਂਦੀ ਆ😮😮😮😮😢😢😢😢😢😢

  • @jagdevbrar6100
    @jagdevbrar6100 6 месяцев назад +3

    ਪ੍ਰਮਾਤਮਾ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜ਼ੀ ਗੁਰਪ੍ਰੀਤ ਵੀਰ ਜੀ ਦੀ ਸਿਫਤ ਲਈ ਕੋਈ ਸ਼ਬਦ ਨਹੀਂ ਹਨ

  • @RajSingh-it8iz
    @RajSingh-it8iz 8 месяцев назад +4

    ਬਾਈ ਜੀ ਆਪ ਤਾਂ ਇੱਕ ਰੱਬ ਰੁਪੀ ਇਨਸਾਨ ਹੋ ਇੱਕ ਟਾਈਮ ਤਾਂ ਰੱਬ ਵੀ ਵੀ ਪਾਸ਼ਾ ਵੱਟ ਜਾਂਦਾ ਹੈ ਆਪ ਤਾਂ ਰੱਬ ਨੂੰ ਵੀ ਪਿੱਛੇ ਛੱਡ ਗਏ ਰੱਬ ਸੋਨੂੰ ਰਾਤ ਦੁੱਗਣੀ ਦਿਨ ਚੋਗਣਾ ਕਰੇ ਪ੍ਰਮਾਤਮਾ

  • @gurdevkaur1209
    @gurdevkaur1209 8 месяцев назад +4

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਪਿਤਾ ਜੀ

  • @GJ_gaming_168
    @GJ_gaming_168 10 месяцев назад +10

    ਗੁਰਪਰੀਤ ਵੀਰ ਜੀ ਤੁਸੀ ਬਹੂਤ ਸੇਵਾ ਕਰਦੇ ਹੋ ਪ੍ਮਾਤਮਾਤੁਹਾਨੂੰ ਲੰਬੀ ਉਮਰ ਬਖਸ਼੍ਏ

  • @user-gc2yx4bj3d
    @user-gc2yx4bj3d 4 месяца назад +2

    ਗੁਰਪ੍ਰੀਤ ਸਿੰਘ ਮਿੰਟੂ ਸਰਦਾਰ ਜੀ
    ਤੁਸੀਂ ਦੁੱਖਿਆਰਿਆ ਦੇ ਸੱਚੇ ਯਾਰ ਜੀ
    ☬☬☬☬☬☬☬☬☬☬☬☬
    ❤ਵਾਹਿਗੁਰੂ ਜੀ❤

  • @ekamkaur1486
    @ekamkaur1486 6 месяцев назад +2

    ਬਾਈ ਗੁਰਪ੍ਰੀਤ ਵੀਰੇ ਤੈਨੂੰ ਕੀ ਆਖਾਂ ਰੱਬ ਆਖਾਂ ਕੇ ਫ਼ਰਿਸ਼ਤਾ ਬਣਕੇ ਰਹਿ ਰਿਹੈ ਪੰਜਾਬ ਨੂੰ ਮਾਣ ਹੈ ਵੀਰ ਥੋਡੇ ਤੇ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ

  • @MangalSingh-oq1rm
    @MangalSingh-oq1rm 8 дней назад

    ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @NirmalSingh-ny7ro
    @NirmalSingh-ny7ro 6 месяцев назад +4

    ਔ ਮੇਰੀਆਂ ਰੱਬਾ ਏਨੀ ਸੋਹਣੀ ਬੱਚੀ ਤੇ ਐਨਾ ਵੱਡਾ ਦੂਖ

  • @ruldusingh2829
    @ruldusingh2829 11 дней назад

    ਵਾਹਿਗੁਰੂ ਜੀ ਮੇਹਰ ਕਰੋ 🙏🙏🙏

  • @karmjitmaan322
    @karmjitmaan322 10 месяцев назад +11

    ਹੇ ਰੱਬਾ ਐਨੇ ਦੁੱਖ ਕਿਉਂ ਦਿਨੇ ਧੀਆਂ ਨੂੰ

  • @barinderkaurhundal9856
    @barinderkaurhundal9856 10 месяцев назад +32

    ਜ਼ਿਆਦਾ ਤੱਕ ਤਾ ਪਹਿਲਾਂ ਆਪਣੇ ਈ ਨਹੀ ਝਲਦੇ ਹੋਰ ਕਿਸੇ ਨੂੰ ਕੀ ਕਹਿਣਾ ਵਾਹਿਗੁਰੂ ਜੀ ਇਸ ਭੈਣ ਤੇ ਬੱਚੀ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏🙏🙏

  • @JASSIERAI01
    @JASSIERAI01 10 месяцев назад +9

    ਵਾਹਿਗੁਰੂ ਜੀ ਮੇਹਰ ਕਰੇ ਜੀ 🙏🏻 ਵਾਹਿਗੁਰੂ ਵਾਹਿਗੁਰੂ ਜੀ

  • @user-zd5mv2lc2p
    @user-zd5mv2lc2p 2 месяца назад +1

    Very good jobs veer gurpreet singh rab bla kare ji ❤

  • @RanjitSingh-kh4cm
    @RanjitSingh-kh4cm 10 месяцев назад +8

    ਜਿਸ ਦਾ ਕੋਈ ਨਾ ਹੋਵੇ ਉਸ ਦਾ ਰੱਬ ਹੁੰਦਾ

  • @DavinderSingh-wx4km
    @DavinderSingh-wx4km 7 месяцев назад +3

    ਵਾਹਿਗੁਰੂ ਜੀ 💖🙏

  • @user-jb7jc3zi2w
    @user-jb7jc3zi2w 7 месяцев назад +2

    Waheguru ji maa beti te mehar kro ji❤❤

  • @user-pc9ob2hc1i
    @user-pc9ob2hc1i 4 месяца назад +1

    ਵਾਹਿਗੁਰੂ ਮੇਹਰ ਭਰੀਆਂ ਰੱਖੇ

  • @ParamjitKaur-fj9zm
    @ParamjitKaur-fj9zm 12 дней назад

    Waheguru ji mehar kriyo ji

  • @user-pk7wz4lg3t
    @user-pk7wz4lg3t 10 дней назад

    Guru govind singh ji maher karn ge ji

  • @jashanvloges149
    @jashanvloges149 8 месяцев назад +2

    Mata ji hora ne ess bhen te beti di help kar ke bahut accha kita....Mata ji tuhada Thank you

  • @jashandhaliwal9906
    @jashandhaliwal9906 10 месяцев назад +11

    ਆਪਣੇ ਹੀ ਕਿੰਨੇ ਬੇਰਹਮ ਹੋ ਜਾਂਦੇ ਨੇ😮

  • @user-lr6lt1mw6p
    @user-lr6lt1mw6p 14 часов назад

    Vaguru.jee.mehar.karo.maa.bhi.te

  • @RajuShah-zr3om
    @RajuShah-zr3om 8 дней назад

    ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹👏👏🌹🕋🤲🤲🌹❤👍

  • @jarnailkaur1888
    @jarnailkaur1888 10 месяцев назад +3

    Tushi sahi jghs pouch gye ho parmatma tuhade te mehar kre Gurpreet Singh ji bhut helpful hn

  • @user-dt5vi1wf7j
    @user-dt5vi1wf7j 10 месяцев назад +11

    ਵਾਹਿਗੁਰੂ ਜੀ🙏 ਮੇਹਰ ਕਰੋ ਮਾਤਾ ਤੇ ਬੱਚੀ ਤੇ ਸਤਿਨਾਮ🙏 ਵਾਹਿਗੁਰੂ ਜੀ

  • @GurmeetsinghGurmeetsingh-fi1ey
    @GurmeetsinghGurmeetsingh-fi1ey 10 месяцев назад +6

    Wahgeuru ji ka kalsa wahgeuru ji ki Fateh ji GURPEERT Singh bai ji

  • @SatnamSingh-fe3tg
    @SatnamSingh-fe3tg 10 месяцев назад +7

    Dhan Guru Nanak Dev g Mhar kro 🙏🙏 Sab Ta 👏👏

  • @harpaaldhillon
    @harpaaldhillon 10 месяцев назад +4

    Waheguru ji mhear kro ਭੈਣ ਅਤੇ ਬੇਟੀ ਤੇ

  • @salindersingh7843
    @salindersingh7843 10 месяцев назад +3

    WAHEGURU SAHIB JIO MEHAR KRO SBNA UTTE G 🙏🙏🙏🙏🙏🙏🙏🙏🌹❤️💕♥️♥️💕💕❤️🌹🌹🌹❤️🌹🌹🌹🌹❤️💕🙏🙏🙏🙏🙏🙏

  • @lachhmansingh9576
    @lachhmansingh9576 13 дней назад

    Waheguru ji

  • @user-ranveer.123
    @user-ranveer.123 10 месяцев назад +5

    ਵਾਹਿਗੁਰੂ ਮੇਹਰਾਂ ਭਰਿਆ ਹੱਥ ਰੱਖਿਓ

  • @pankisingh1553
    @pankisingh1553 10 месяцев назад +3

    ਵਾਹਿਗੁਰੂ ਜੀ

  • @JaswinderKaur-df7ps
    @JaswinderKaur-df7ps 10 месяцев назад +5

    Waheguru ji Waheguru ji Waheguru ji baba ji maher karoo ji 🙏

  • @khushjgrewal691
    @khushjgrewal691 8 месяцев назад +2

    Veer g me eh video dhekh ke bhut roi😭😭🙏🙏

  • @jaswantkahlon2595
    @jaswantkahlon2595 10 месяцев назад +6

    GURPRET VEER JI WAHEGURU JI THE KHALSA WAHEGURU JI FATE

  • @bharatikisanektaugraha5296
    @bharatikisanektaugraha5296 16 дней назад

    ਭੀਮਂਔਲਖ।ਬਾਈ।ਮੇਰੇ।
    ਪਿੰਡ।ਤੋ।20ਕਿਲੋ।ਮਿਟਰ।ਹੇਕਿ।ਸੇਵਾ

  • @Theal-qb8pz
    @Theal-qb8pz 10 месяцев назад +2

    ਵਾਹਿਗੂਰੁ ਜੀ ਮਹੇਰ ਕਰਨ ਇਸ ਭੈਣ ਤੇ ਧੀ ਤੇ

  • @user-un7qn1bn1i
    @user-un7qn1bn1i 8 месяцев назад +1

    Maa dhi nu rbb sukhi rkhe,

  • @sukhdevsingh-bc7dr
    @sukhdevsingh-bc7dr 10 месяцев назад +2

    ਵਾਹਿਗੁਰੂ ਜੀ ਮੇਹਰ ਕਰੋ ਇਸ ਮਾਂ ਬੇਟੀ ਤੇ

  • @user-fw4lf5qm8c
    @user-fw4lf5qm8c 10 месяцев назад +2

    Waheguru ji mahear Karan gia bai ji thuda bhut danwad tusi ehena the mameded kite

  • @amitakumari5152
    @amitakumari5152 9 месяцев назад +2

    Waheguru ji ena maa dhee de dukh door kar do 🙏🏻🙏🏻🙏🏻

  • @jasvirsinghjasvirsingh4510
    @jasvirsinghjasvirsingh4510 4 месяца назад +1

    Veer ji tuci ma bap banke seva karna ji vaheguru ji mehar kre ji

  • @zguri5142
    @zguri5142 8 месяцев назад +1

    Rub roop e veere gurpreet

  • @ankushgrover537
    @ankushgrover537 10 месяцев назад +5

    ❤waheguru ji❤ baba ji thude mehar krn

  • @mangasinghlg617
    @mangasinghlg617 8 месяцев назад +1

    Veer ji ehna nu jaan na do ethe hi sewa kran giyan ji

  • @kulvirsinghtoor5131
    @kulvirsinghtoor5131 9 месяцев назад +1

    Waheguru ji.cardiklla.vich.raky

  • @SurajKumar-jm8qn
    @SurajKumar-jm8qn 8 месяцев назад +3

    ਭੈਣੇ ਰੋ ਨਾ ਦੁੱਖ ਤਾਂ ਇਨਸਾਨ ਦੀ ਜ਼ਿੰਦਗੀ ਵਿਚ ਆਉਦੇ ਹੀ ਆ ਇਹ ਦੁੱਖ ਵੀ ਵਾਹਿਗੁਰੂ ਜੀ 🙏🏼🙏🏼ਨੇ ਤਾਂ ਇਨਸਾਨ ਦੀ ਜ਼ਿੰਦਗੀ ਵਿਚ ਦਿੱਤੇ ਆ ਜੇ ਦੁੱਖ ਨਾ ਹੋਊ ਇਨਸਾਨ ਕੋਲ ਫਿਰ ਵਾਹਿਗੁਰੂ ਜੀ ਨੂੰ ਕੌਣ ਯਾਦ ਕਰੂਗਾ ਰੋ ਨਾ ਭੈਣੇ 😢😢

  • @baljitkaurjethar6975
    @baljitkaurjethar6975 Месяц назад

    ,. ਗਰਪੀਤਸਿਘਧਨਧਨ❤❤❤❤❤❤❤❤❤❤

  • @hardeepkumar1181
    @hardeepkumar1181 4 месяца назад

    Satnam shiri waheguru ji mehar rakhan ji sab te ji

  • @luckystonesforyou2276
    @luckystonesforyou2276 10 месяцев назад +2

    Gursewak veera v rabb da banda bai ji thank you 🎉

  • @amitakumari5152
    @amitakumari5152 9 месяцев назад +1

    Waheguru ji Mehar kariyo 🙏🏻🙏🏻🙏🏻

  • @Unknown-qm9jq
    @Unknown-qm9jq 10 месяцев назад +3

    Waheguru ji bachi emi piari dono mata da bhut dhanbaad waheguru ji es bachi te maa te mehar kre 😢😢🙏🙏

  • @NarinderSingh-kt8qq
    @NarinderSingh-kt8qq 10 месяцев назад +3

    Waheguru ji Maher kro ji ❤️🙏🙏🙏🙏🙏❤️👏👏👏👏👏❤️

  • @majorkhan746
    @majorkhan746 9 дней назад

    Now a days closed also get aside when burden on some comes. Then rabb comes to help such people through personnel like you. God may help you and these ladies always.

  • @AjitSingh-hz9ze
    @AjitSingh-hz9ze 10 месяцев назад +2

    Parmatma tuhanu lambi umr bakshan Gurpreet Singh ji 🙏 Tusi rab ho 🙏 jini sewa tusi kar rahe ho koi kar nahi sakda 🙏🙏 Waheguru tuhanu chardi kala vich rakhan 🙏🙏

  • @MSGaminG-cc4dz
    @MSGaminG-cc4dz 10 месяцев назад +2

    Gursewak Veer Very good Bro g

  • @harbhajankaur3716
    @harbhajankaur3716 10 месяцев назад +7

    ਵਾਹਿਗੁਰੂ ਜੀ 🙏

  • @jagsirsingh7488
    @jagsirsingh7488 10 месяцев назад +4

    Waheguru mehar karey

  • @harafangle9473
    @harafangle9473 10 месяцев назад +2

    ਵਾਹਿਗੁਰੂ ਜੀ ਮਿਹਰ ਕਰਨੀ ਜੀ

  • @leeladharjangir9090
    @leeladharjangir9090 10 месяцев назад +1

    Veer ji tusi great ho

  • @SukhwinderSingh-vs6or
    @SukhwinderSingh-vs6or 10 месяцев назад +3

    Waheguru ji mehar karn es pariwar te

  • @sunitataksh5248
    @sunitataksh5248 8 месяцев назад +1

    Wahe guru ji

  • @user-bw8lq6qp4o
    @user-bw8lq6qp4o 2 месяца назад

    Ena mava Diana waheguru ji chadhadi Kala rakhey waheguru ji enna de Mehar parea hat rakheo ji

  • @MSGaminG-cc4dz
    @MSGaminG-cc4dz 10 месяцев назад +2

    Wahiguru Ji Kirpa Kro Bhain ate Beti te Wahiguru Wahiguru Wahiguru Ji

  • @manviruppal4262
    @manviruppal4262 10 месяцев назад +4

    Waheguru ji waheguru ji waheguru ji

  • @renubalasharma544
    @renubalasharma544 10 месяцев назад +5

    Waheguru ji 🙏🙏🙏🙏

  • @paramjitkaur7761
    @paramjitkaur7761 4 месяца назад

    Waheguru g

  • @sarbjitkaur4559
    @sarbjitkaur4559 10 месяцев назад +2

    Waheguru ji 🙏Mehr Kro ji is maa Beti Te ❤

  • @msingh3476
    @msingh3476 10 месяцев назад +2

    Wahe guru ji🙏🙏

  • @bhawan415
    @bhawan415 10 месяцев назад +2

    Waheguru ji mehar krna

  • @MSGaminG-cc4dz
    @MSGaminG-cc4dz 10 месяцев назад +3

    Ghar Napan Wale te Sakhat Karvai hony Chahidi h g

  • @daljeetpaneswar5670
    @daljeetpaneswar5670 6 месяцев назад +1

    Ehi jahe pati apna he moj daikhde hum apne nashe wich masat reh k but hun oh nahi daukh reha k 4 maheene to us de bachi patni de ts kore value he nahi ke halt hi rahi ji jade teri family c pind wake thodi thodi help kar k ina da ghar dewaeaa jave lehra gaga vich rehan wale bhuki wale de ghar de dher te bshoo ghari beghar ho k madad mag rahess hun paal veer ji agge ho k ins de v help kari Thanks to Apna Farej seva society

  • @Mummy-rk8iq
    @Mummy-rk8iq 7 дней назад

    😂😂❤❤

  • @muridpursaab5692
    @muridpursaab5692 10 месяцев назад +1

    ਰੱਬਾ ਧੀਆਂ ਨੂੰ ਇਹਨਾਂ ਦੁੱਖ ਕਿਉਂ

  • @SukhwinderSingh-qn4rj
    @SukhwinderSingh-qn4rj 10 месяцев назад +2

    Waheguru ji mehar karo ji eas bhen te

  • @chanchalsingh9938
    @chanchalsingh9938 4 месяца назад

    ਗੁਰਪ੍ਰੀਤ ਸਿੰਘ ਜੀ ਰਁਬ ਦਾ ਬੰਦਾ ਇਸ ਧੀ ਕਿਸਮਤ
    ਵਾਲੀ ਜਿਹੜੀ ਰਁਬ ਦੇ ਘਰ ਆ ਗਈ
    ਗੁਰਪ੍ਰੀਤ ਸਿੰਘ ਰਁਬ ਰੂਪੀ ਬਁਚੀ ਨੂੰ ਪੜਾਈ ਕਰਾਉਣ ਗੇ ਇੱਥੇ ਬਁਚਿਆ ਨੇ ਬਹੁਤ ਤਰਁਕੀ ਕੀਤੀ ਹੈ ਸਭ ਆਪਣੀ ਕਿਸਮਤ ਦੀ ਖੇਡ ਹੇ
    ਏ ਭਾਣਾ ਗੁਰੂ ਸਾਹਿਬ ਨੇ ਆਪ ਵਰਤਾਇਆ
    ਬਁਚੀ ਬਹੁਤ ਤਰਁਕੀ ਕਰੇ ਗੀ
    ਗੁਰਪ੍ਰੀਤ ਸਿੰਘ ਰਁਬ ਦਾ ਬੰਦਾ ਬੇ ਸਹਾਰੇ ਇਆ ਨੂੰ ਆਪਣੇ ਬਁਚੇ ਸਮਜ ਕਿ ਬਹੁਤ-ਬਹੁਤ ਵਧੀਆ ਢੰਗ ਨਾਲ ਸੇਵਾਦਾਰ ਬਣ ਕਿ ❤❤❤❤❤

  • @JasmineRajput-sl5er
    @JasmineRajput-sl5er 8 месяцев назад +1

    🙏 Waheguru ji 🙏

  • @narinder9091
    @narinder9091 10 месяцев назад +3

    Please sister don’t worry God be with you and your girl 🙏🙏

  • @ramandeepkaur1027
    @ramandeepkaur1027 10 месяцев назад +1

    ਵਾिਹਗੁਰੂ ਵਾिਹਗੁਰ ਜੀ िਮਹਰ ਕਰਨਾ

  • @kiranjitkaur9624
    @kiranjitkaur9624 10 месяцев назад +2

    Waheguru ji 🙏

  • @KuldeepSingh-ww7nl
    @KuldeepSingh-ww7nl 7 месяцев назад

    Rab roopi Veer ji Gurpreet

  • @user-od8bh5gy1x
    @user-od8bh5gy1x 10 месяцев назад +2

    ਵਾਹਿਗੁਰੂ 🙏🙏🙏🙏🙏

  • @surinderkaur3818
    @surinderkaur3818 6 месяцев назад

    Bless you vere uare too good

  • @ravindergill2180
    @ravindergill2180 10 месяцев назад +3

    Waheguru

  • @ranjeetsinghsandhu8635
    @ranjeetsinghsandhu8635 8 месяцев назад

    ਵਾਹਿਗੁਰੂ

  • @RajinderSingh-iv1bt
    @RajinderSingh-iv1bt 6 месяцев назад

    You are real God

  • @SandeepKumar-yo4zy
    @SandeepKumar-yo4zy 10 месяцев назад +1

    Waheguru gg😢😢😢😢bhut okha temi dkha mara pena

  • @kamleshsalhan112
    @kamleshsalhan112 10 месяцев назад +1

    Waheguru ji mahar karni

  • @amriksinghdeepumomi3933
    @amriksinghdeepumomi3933 10 месяцев назад

    Waheguru. Ji. Es. Bachi. Ta. Maher. Bharya. Hath. Rakhi

  • @jaloursingh3758
    @jaloursingh3758 10 месяцев назад +1

    Waheguru ji miher kran gi

  • @jashanvloges149
    @jashanvloges149 8 месяцев назад

    Waheguru ji ess bhen te beti nu sada khush Rakhan