ਅੰਮ੍ਰਿਤਪਾਲ ਸਿੰਘ ਦੇ ਸੌਂਹ ਚੁੱਕ ਸਮਾਗਮ ਦਾ ਅੱਖੀਂ ਡਿੱਠਾ ਹਾਲ, ਕੌਮ ਨੂੰ ਖਾਸ ਸੁਨੇਹਾ |

Поделиться
HTML-код
  • Опубликовано: 4 окт 2024
  • ' ਭਾਊ ਦੀ ਤਾਂ ਟੌਹਰ ਹੀ ਬੜੀ ਸੀ '
    ' ਵੱਜ ਰਹੇ ਸੀ ਸਲੂਟ '
    ਸੁਖਵਿੰਦਰ ਸਿੰਘ ਅਗਵਾਨ ਦਾ Exclusive Interview
    #amritpalsingh #jasveersinghshow #punjabinews

Комментарии • 1,1 тыс.

  • @JasveerSinghShow
    @JasveerSinghShow  3 месяца назад +315

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @KirtisinghPunjabto
      @KirtisinghPunjabto 3 месяца назад +31

      ਤੁਹਾਡੇ ਚੈਨਲ ਦੀ ਹਰ ਵੀਡੀਓ ਕਮਾਲ ਹੈ ਜੀ, ਸੁਨੇਹਾ ਬਹੁਤ ਸੋਹਣਾ ਦੇਂਦੀ ਹੈ ਤੁਸੀਂ ਬਾਕੀ ਚੈਨਲਾਂ ਵਾਂਗ ਐਨਰਜੀ ਵੇਸਟ ਮੁੱਦੇ ਨਹੀਂ ਚੁੱਕਦੇ
      ਜਸਵੀਰ ਸਿੰਘ ਜੀ ਮਾਣ ਹੈ ਤੁਹਾਡੇ ਉਤੇ ਜੀ

    • @lovepreetsekhon140
      @lovepreetsekhon140 3 месяца назад +11

      Bhaut vadhia kaaraj 🎊🎉

    • @SinghParamjeet-n6v
      @SinghParamjeet-n6v 3 месяца назад +8

      Jasvir singh sas

    • @JivanjotSingh-y3g
      @JivanjotSingh-y3g 3 месяца назад +10

      ਜੱਸਵੀਰ ਬਾਈ ਹੁਣ ਮੁੱਕਦੀ ਗੱਲ ਬੀਬੀ ਖਾਲੜਾ ਜੀ ਜ਼ਰੂਰ ਸਾਹਮਣੇ ਲੈ ਕੇ ਆਉ ਜਿੰਨਾ ਨੂੰ ਜਿੰਨਾ ਨੂੰ ਵਰਤ ਕੇ ਖੂੰਜੇ ਲਾ ਦਿੱਤਾ ਗਿਆ

    • @ParminderSingh-e6h
      @ParminderSingh-e6h 3 месяца назад +9

      Very nice video khalsa ji

  • @ਜਸਵੀਰਸਿੰਘਬੈਣੀਵਾਲ

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਭਾਈ ਸਰਬਜੀਤ ਖ਼ਾਲਸਾ ਦੇ ਐਮ ਪੀ ਬਣਨ ਦੀਆਂ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @gurjeetSingh-iw8my
    @gurjeetSingh-iw8my 3 месяца назад +95

    ਅੰਮ੍ਰਿਤਪਾਲ ਸਿੰਘ ਜੀ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਘੋਸ਼ਿਤ ਕਰ ਦਿਓ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਾਰੀ ਵੋਟਾਂ ਉਹਨੂੰ

  • @Singh-vk8bk
    @Singh-vk8bk 3 месяца назад +458

    ਸ਼ਹੀਦ ਸਤਵੰਤ ਸਿੰਘ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਜਸਵੀਰ ਸਿੰਘ ਜੀ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ, ਸਾਰੀ ਕੌਮ ਸਾਥ ਦਿਓ ਵੀਰ ਦੇ ਚੈਨਲ ਦਾ ਬੜੇ ਜੁਲਮ ਝੱਲ ਕੇਂਦਰ ਵੀ ਨ੍ਹੀਂ ਡੋਲਦਾ ਵੀਰ

    • @Satwinder-ip7ty
      @Satwinder-ip7ty 3 месяца назад +23

      ਭਾਈ ਸੁਖਵਿੰਦਰ ਸਿੰਘ ਖਾਲਸਾ ਤੇ ਜਸਵੀਰ ਸਿੰਘ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ

    • @baljitsandhu5995
      @baljitsandhu5995 3 месяца назад +4

      Aa gai 😅aaaaa gai 😅

    • @harbabsingh2417
      @harbabsingh2417 3 месяца назад +5

      Waheguru g

    • @sardarni5505
      @sardarni5505 3 месяца назад

      ​🤔🙄

    • @gurneetSingh-y8d
      @gurneetSingh-y8d 3 месяца назад +3

      Waheguru ji 🙏🙏

  • @LakhwinderSingh-fj6ol
    @LakhwinderSingh-fj6ol 3 месяца назад +271

    ਵਾਹਿਗੁਰੂ ਜੀ ਸੁੱਖ ਰੱਖਣ ਸਾਡਾ cm ਵੀ ਭਾਈ ਅੰਮ੍ਰਿਤਪਾਲ ਸਿੰਘ ਹੀ ਹੋਵੇਗਾ🙏🙏🙏

    • @naseebchand8371
      @naseebchand8371 3 месяца назад +5

      ਅਮ੍ਰਿਤ ਪਾਲ ਸਿੰਘ ਮੁੱਖ ਮੰਤਰੀ ਪੰਜਾਬ ਹੋ ਸਕਦਾ ਹੈ ਨਸ਼ਾ ਖ਼ਤਮ ਕਰਨ ਲਈ, ਲੋਕਾਂ ਨੂੰ ਗੁਰੂ ਗ੍ਰੰਥ ਜੀ ਦੀਆਂ ਬੇਅਬਦੀ ਰੋਕਨ ਲਈ, ਰਿਸ਼ਵਤ ਬੰਦ, ਲੁੱਟ ਘਸੁਟ ਖ਼ਤਮ ਲਈ,, ਔਰਤਾ ਦੀ ਰਖਵਾਲੀ ਲਈ,,, ਗਰੀਬ ਲੋਕਾਂ ਨਾਲ ਧੱਕਾ ਨਾਂ ਹੋਵੇ,, ਸ਼ਰਾਬ, ਬੀੜੀਆਂ, ਬੰਦ,,,,,ਪਰ ਖਾਲਸਾ ਰਾਜ, ਖਾਲਿਸਤਾਨ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਨਹੀਂ ਬਣ ਸਕਦਾ

    • @Gurdeepsingh-qr2ys
      @Gurdeepsingh-qr2ys 3 месяца назад +3

      Waheguru kirpa karn

    • @shahibaaz
      @shahibaaz 2 месяца назад +2

      🙏🏻🙏🙏🏼🙏🏼🙏🙏

    • @manjitpalsingh5991
      @manjitpalsingh5991 2 месяца назад

      ❤❤❤❤❤❤❤❤❤❤❤❤

  • @meradeshowepunjab3155
    @meradeshowepunjab3155 3 месяца назад +295

    ਗੁਰੂ ਦੇ ਖਾਲਸੇ ਦੀ ਟੌਹਰ ਸਦਾ ਵੱਖਰੀ ਹੈ, ਅਜੇ ਤਾਂ ਭਾਊ ਦੀ ਗਰਜ ਪੈਣੀ ਐਂ ਲੋਕ ਸਭਾ ‘ਚ ਫੇਰ ਦੇਖਿਓ ਕੱਚੇ ਪਿਲੇ ਕੰਬਦੇ
    ਬਹੁਤ ਕਾਮਲ ਦੀ ਇੰਟਰਵਿਊ ਭਾਈ ਜਸਵੀਰ ਸਿੰਘ ਜੀ

    • @KirtisinghPunjabto
      @KirtisinghPunjabto 3 месяца назад +13

      ਸਹੀ ਕਿਹਾ ਜੀ, ਜਸਵੀਰ ਸਿੰਘ ਦਾ ਪੰਥ ਤੇ ਪੰਜਾਬ ਲਈ ਪਿਆਰ ਓਹਨਾ ਦੇ ਵੀਡੀਓ 'ਚੋਂ ਸਾਫ ਝਲਕਦਾ ਹੈ ਸਾਰੇ ਸਾਥ ਦਿਓ ਇਹ ਚੈਨਲ ਦਾ

    • @SatnamSingh-gi9ds
      @SatnamSingh-gi9ds 3 месяца назад +8

      Guru da Khalsa Khalsa de Thor. Bakhree

    • @akemvirk6681
      @akemvirk6681 3 месяца назад +5

      Waheguru ji ka Khalsa waheguru ji kee fateh

    • @roopmarok3352
      @roopmarok3352 3 месяца назад +2

      Waheguru ji miher kro ji veer ji te 🙏 ❤️

    • @deepagill2471
      @deepagill2471 3 месяца назад +2

      Good ji

  • @SukhwinderSingh-jg1je
    @SukhwinderSingh-jg1je 3 месяца назад +205

    ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਸਤਵੰਤ ਸਿੰਘ ਜੀ ਤੇ ਸ਼ਹੀਦ ਭਾਈ ਕਿਹਰ ਸਿੰਘ ਜੀ ਨੂੰ ਕੌਟਾਨ ਕੋਟਿ ਪ੍ਰਣਾਮ ਕਰਦੇ ਹਾਂ ਜੀ।

  • @amancarssolutions7769
    @amancarssolutions7769 3 месяца назад +264

    ਅਮ੍ਰਿਤਪਾਲ ਸਿੰਘ ਜੀ ਨੂੰ ਪੰਜਾਬ ਦਾ next cm ਬਣਾਓ

    • @abuchoudhary6526
      @abuchoudhary6526 3 месяца назад +1

      ee hwa aaa bs eeda end neede he aa hun

    • @SATBIRSINGH-fs9jp
      @SATBIRSINGH-fs9jp 3 месяца назад +2

      ਬਿਲਕੁਲ ਸਹੀ

    • @TarlokDhillon-kc2uo
      @TarlokDhillon-kc2uo 3 месяца назад +2

      @@SATBIRSINGH-fs9jptenu bdda dhuk lga

    • @AmanpreetKaur-xv1fq
      @AmanpreetKaur-xv1fq 3 месяца назад +5

      @@abuchoudhary6526eda Hindu raster da nede ae hun , jive julam karan wale Mugal nahi rahe uda hi tusi nahi rehna

    • @SahilKhan-md7fe
      @SahilKhan-md7fe 3 месяца назад

      Ver.je.belkul

  • @JagjitSingh-uz4dv
    @JagjitSingh-uz4dv 3 месяца назад +214

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @armaansinghsidhu3796
    @armaansinghsidhu3796 3 месяца назад +88

    ਬੇਟਾ ਜੀ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਬਾਰੇ ਸੁਣ ਕੇ ਬਹੁਤ ਮਾਣ ਮਹਿਸੂਸ ਹੋਇਆ ਜੀ❤❤

  • @ManjeetPunia-g5w
    @ManjeetPunia-g5w 3 месяца назад +227

    ਆਉਣ ਵਾਲੇ ਟਾਈਮ ਵਿੱਚ ਪੰਜਾਬ ਦਾ ਸੀਐਨ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਣਾ ਦੇਵੋ ਪੰਜਾਬ ਦੇ ਲੋਕਾਂ ਅੱਗੇ ਬੇਨਤੀ ਹੈ ਕਿ ਸਾਡੀ ਕੌਮ ਅਤੇ ਪੰਥ ਚੜਦੀ ਕਲਾ ਵਿੱਚ ਜਾਵੇਗਾ

  • @SurinderSingh-rt9kb
    @SurinderSingh-rt9kb 3 месяца назад +77

    ਜੇ ਅੰਮਿ੍ਤਪਾਲ ਸਿੰਘ ਜੀ ਦਾ ਸਹੁ ਚੁੱਕ ਪਰੋਗਰਾਮ ਲਾਇਵ ਦਿਖਾ ਦਿੰਦੇ ਤਾ B jj p ਅਤੇ ਕਾਗਰਸ ਦੋਨੋ ਪਾਰਟੀਆਂ ਜੀਰੋ ਹੋ ਜਾਣੀਆ ਸੀ । ਸਿੰਘ ਪਹਿਲਾ ਵੀ ਹੀਰੋ ਸੀ ਅੱਗੋ ਸੁਪਰ ਹੀਰੋ ਬਣੇਗਾ। ਜਿੰਦਾਬਾਦ। ਖਾਲਸਾ ਜਿੰਦਾਬਾਦ

  • @Ludhiana00123
    @Ludhiana00123 3 месяца назад +174

    ਸਾਡਾ ਅਗਲਾ ਮੁੱਖ ਮੰਤਰੀ ਅੰਮ੍ਰਿਤਪਾਲ

  • @AmritpalSingh-lg4jq
    @AmritpalSingh-lg4jq 2 месяца назад +15

    ਟੌਰ ਕਿਉੰ ਨਾ ਹੋਵੇ ਸਾਡੇ ਖ਼ਾਲਸਾ ਪੰਥ ਦੀ ਸ਼ਾਨ ਹੈ ਭਾਊ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ

  • @warismeetwarismeet4856
    @warismeetwarismeet4856 3 месяца назад +40

    ਆ ਗਿਆ ਆ ਗਿਆ ਆ ਗਿਆ ਮੈਂ ਹਜ਼ਾਰਾਂ ਵਾਰ ਬੈਕ ਕਰਕੇ ਸੁਣਿਆ ਤੇ ਦੇਖਿਆ

  • @armaansinghsidhu3796
    @armaansinghsidhu3796 3 месяца назад +79

    ਭਾਈ ਸੁਖਵਿੰਦਰ ਸਿੰਘ ਜੀ ਦੇ ਚਿਹਰੇ ਤੇ ਵੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਵਰਗਾ ਹੀ ਨੂਰ ਹੈ ਜੀ ਮਨ ਖੁਸ਼ ਹੋ ਗਿਆ ਦੇਖ ਕੇ।

  • @SurinderSingh-rt9kb
    @SurinderSingh-rt9kb 3 месяца назад +75

    ਇੰਟਰਵਿਊ ਬੜੀ ਚੜਦੀਕਲਾ ਦੀ ਸੀ ਪੰਥ ਨੂੰ ਹੌਸਲਾ ਦੇਣ ਵਾਲੀ ਸੀ

    • @JasveerSinghShow
      @JasveerSinghShow  3 месяца назад +1

      ਬਹੁਤ ਧੰਨਵਾਦ ਜੀ

    • @robinchetan8
      @robinchetan8 2 месяца назад

      @@JasveerSinghShow Afeem khadi lagdi hai giyani di

    • @JagtarSingh-zi6ip
      @JagtarSingh-zi6ip 2 месяца назад

      Waheguru ji Di Kirpa howegi ji ​@@robinchetan8

  • @tarsemsinghbhullar4553
    @tarsemsinghbhullar4553 3 месяца назад +100

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

    • @akaur4533
      @akaur4533 2 месяца назад

      ਆ ਗਿਆ ਆ ਗਿਆ..........😂😂😂😂😂😂😂😂😂😂😂😂😂😂😂😂😂😂😂😂

  • @SukhwinderSingh-jg1je
    @SukhwinderSingh-jg1je 3 месяца назад +102

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉

  • @RajwinderRajwinder-k9o
    @RajwinderRajwinder-k9o 3 месяца назад +30

    ਕ੍ਹਿਨੀ ਸੋਹਣੀ ਬੋਲੀ ਬੋਲਦੇ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤❤❤❤

  • @malkitkaur3571
    @malkitkaur3571 3 месяца назад +105

    ਸੁਖਵਿੰਦਰ ਸਿੰਘ ਤੁਹਾਡਾ ਗੱਲ ਕਰਨ ਦਾ ਅੰਦਾਜ ਬੜਾ ਸਹਿਜ ਵਾਲਾ ਗੁਰੂ ਮੇਹਰ ਦੀ ਨਜਰ ਰੱਖੇ ਹੱਕ ਸਚ ਦੀ ਗੱਲ ਕਰਨ ਵਾਲਿਆਂ ਤੇ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 3 месяца назад +53

    ਅਗਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ,
    Next CM Bhai Amritpal singh Khalsa jindabad jindabad jindabad jindabad

  • @NarinderSingh-im4oo
    @NarinderSingh-im4oo 3 месяца назад +59

    ਧੰਨਵਾਦ ਸਿੰਘ ਸਾਹਿਬ ਮੈਂ ਬਹੁਤ ਪ੍ਰੇਸ਼ਾਨ ਸੀ ਜਿਸ ਤਰ੍ਹਾਂ ਚੋਰਾਂ ਵਾਂਗੂੰ ਸਹੁੰ ਚੁਕਾਈ ਗਈ ਕੋਈ ਵੀ ਖਬਰ ਸਾਰ ਨਹੀਂ ਮਿਲੀ ਪਰ ਤੁਹਾਡੀ ਗੱਲ ਬਾਤ ਸੁਣ ਕੇ ਜਿਉਂਦੇ ਵਿੱਚ ਹੋ ਗਿਆ

  • @LovepreetSingh-qw8ef
    @LovepreetSingh-qw8ef 3 месяца назад +30

    2027cm ਸਾਡਾ ਭਾਈ ਅੰਮ੍ਰਿਤਪਾਲ ਸਿੰਘ ਜੀ ਸਾਡਾ ਰਾਜਾ

    • @magharsingh4669
      @magharsingh4669 2 месяца назад

      💯💯✅💯✅🙏💯✅🌹💯❤️✅

  • @thehunterking8711
    @thehunterking8711 3 месяца назад +36

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    💚💚💚💚💚💚💚💚💚💚

  • @gurwindersingh-mu2zz
    @gurwindersingh-mu2zz 2 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @prabhjot_1992_
    @prabhjot_1992_ 2 месяца назад +11

    ਗੱਲਾ ਸੁਣ ਕੇ ਭਾਊ ਦੀਆ ਟੌਹਰ ਵਾਲੀਆ ਸਕੂਨ ਮਨ ਨੂੰ ਬਹੁਤ ਮਿਲਿਆ

  • @meradeshowepunjab3155
    @meradeshowepunjab3155 3 месяца назад +220

    ਪੰਜਾਬ ‘ਚ ਜਿਸਨੇ ਵੀ ਰਾਜ ਕਰਨਾ ਸਿੱਖ ਮਰਿਆਦਾ ਦਾ ਸਤਿਕਾਰ ਕੀਤੇ ਬਿਨ ਨਹੀਂ ਕਾਮਯਾਬ ਹੋ ਸਕਦਾ

    • @Humanbeing899
      @Humanbeing899 3 месяца назад +10

      ਵੀਰ ਇਹ ਬਹੁਤਾ ਚਿਰ ਨਹੀਂ ਰਵੇਗਾ , ਜੇਕਰ ਅਸੀ ਅਪਣੇ ਕੋਮ ਦੀ ਆਪਣੇ ਹੀ ਅਪਣੇ ਘਰ ਵਿਚ ਘੱਟ ਰਹੀ ਗਿਣਤੀ ਬਾਰੇ ਬਹੁਤ ਬਹੁਤ ਗੰਬੀਰਤਾ ਨਾਲ ਨਾਂ ਸੋਚਿਆ ,, ਕ੍ਰਿਪਾ ਕਰਕੇ ਇਸ ਤੇ ਸਭ ਨੂੰ ਜਾਗ੍ਰਿਤ ਕਰੋ ,,

    • @balbirkaur5818
      @balbirkaur5818 2 месяца назад +1

      ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੰਗ ਸੰਗ ਸਹਾਈ ਰਹਿਣ

    • @balbirkaur5818
      @balbirkaur5818 2 месяца назад +1

      ਵਾਹਿਗੁਰੂ ਸਿੱਖ ਕੌਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

    • @balbirkaur5818
      @balbirkaur5818 2 месяца назад

      ।ਵਾਹਿਗੁਰੂ ਜੀ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਸਰਕਾਰਾਂ ਕੋਲੋਂ ਕੋਈ ਇੰਨਸਾਫ ਨਹੀਂ ਮਿਲਿਆ ਹੈ

    • @Pret361
      @Pret361 2 месяца назад

      Waheguru Waheguru sis 2027 sikh rajj kime kro

  • @amarjeetsinghgrewal6474
    @amarjeetsinghgrewal6474 3 месяца назад +16

    ਭਾਈ ਸਾਹਬ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਨੂੰ ਸਾਰਾ ਪੰਜਾਬ ਪਿਆਰ ਕਰਦਾ ਹੈ ਸਿਰਫ ਮਾਝੇ ਵਾਲੇ ਹੀ ਨਹੀਂ ਜੀ

    • @gurmeetdhaliwal6757
      @gurmeetdhaliwal6757 2 месяца назад +2

      ਬਿਲਕੁਲ ਸਹੀ ਇਕੱਲਾ ਪੰਜਾਬ ਹੀ ਨਹੀਂ ਸਾਰੀ ਦੁਨੀਆ
      ਪਿਆਰ ਕਰਦੀ ਆ

  • @goonjpunjab
    @goonjpunjab 3 месяца назад +23

    ਨਵੇਂ ਚੈਨਲ ਦੀਆਂ ਵਧਾਈਆਂ ਜਸਵੀਰ ਸਿੰਘ ਵੀਰ ਜੀ, ਭਾਈ ਸੁਖਵਿੰਦਰ ਸਿੰਘ ਜੀ ਵਜੋਂ ਸ਼ਹੀਦ ਪਰਵਾਰ ਦੇ ਦਰਸ਼ਨ ਕਰਵਾਉਣ ਤੇ ਧੰਨਵਾਦ ਜੀ

  • @jatindersinghbaidwan8297
    @jatindersinghbaidwan8297 3 месяца назад +16

    ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @gurdipsingh8628
    @gurdipsingh8628 3 месяца назад +16

    ਭਾਈ ਜਸਵੀਰ ਸਿੰਘ ਜੀ ਫਤਹਿ ਪ੍ਰਵਾਨ ਕਰੋ,
    🙏ਵਾਹਿਗੁਰੂ ਜੀ ਕਾ ਖਾਲਸਾ 🙏
    🙏 ਵਾਹਿਗੁਰੂ ਜੀ ਕੀ ਫਤਿਹ 🙏
    💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥 ਅੱਗੇ ਅਰਦਾਸ ਕਰਦੇ ਹਾਂ ਆਪ ਜੀ ਦੇ ਚੈਨਲ ਨੂੰ ਚੜ੍ਹਦੀ ਕਲ੍ਹਾ ਹਰ ਮੈਦਾਨ ਫਤਿਹ ਬਖਸ਼ਣ 👏👏👏👏👏

  • @majorsingh4247
    @majorsingh4247 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SurinderKhehra-ix5ie
    @SurinderKhehra-ix5ie 3 месяца назад +17

    ਬਹੁਤ ਅਨੰਦ ਆਇਆ ਜੀ ਸਾਰੀ ਗੱਲਬਾਤ ਸੁਣ ਕੇ👍👍 ਇਹੋ ਜਿਹੇ ਸਿੰਘ ਅੱਗੇ ਆਉਣੇ ਚਾਹੀਦੇ ਹਨ 🙏🙏

  • @SurjitSingh-ju9vp
    @SurjitSingh-ju9vp 3 месяца назад +17

    ਵਾਹਿਗੁਰੂ ਜੀ ਭਾਈ ਅਮਰਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 3 месяца назад +87

    ਸੁਨੀਲ ਜਾਖੜ ਅਗਲਾ ਬੇਅੰਤ ਬੁਚੜ ਬਣਨਾ ਚਾਹੁੰਦਾ ਹੈ ।

    • @jagrajsinghgill1183
      @jagrajsinghgill1183 3 месяца назад

      ਪਹਿਲਾ ਨਹੀ ਸੀ ਪਰ ਹੁਣ ਕਹਿ ਸਕਦੇ ਹਾਂ ਇਹ ਸਿੱਖ ਕੌਮ ਦਾ ਦੁਸ਼ਮਣ ਸਾਬਤ ਹੋਏਗਾ

    • @randhirkaur4086
      @randhirkaur4086 3 месяца назад +6

      ਜਾਖੜ ਕੈਪਟਨ ਵਰਗਿਆਂ ਨੂੰ ਹੁਣ ਕੋਈ ਘਾਹ ਨਹੀਂ ਪਾਊਗਾ ਬੱਸ ਖਤਮ

    • @SahilKhan-md7fe
      @SahilKhan-md7fe 2 месяца назад +1

      Ver.je.a.lok.kovra.sap.de.nasl.ha.snea.sap.ta.jesjag.mel......Rlo

    • @GursewakSingh-wf7dl
      @GursewakSingh-wf7dl 2 месяца назад +2

      ਜਾਖੜ ਵਰਗੇ ਸਿਰਫ ਭੌੰਕ ਸਕਦੇ ਹਨ ਸਿੱਖਾਂ ਦਾ ਕੁੱਝ ਨੀ ਵਿਗਾੜ ਸਕਦੇ ਇਹ ਚੱਲੇ ਹੋਏ ਕਾਰਤੂਸ ਹੈ

    • @sandhusab4431
      @sandhusab4431 2 месяца назад

      ​@@GursewakSingh-wf7dlਬਿਲਕੁਲ ਸੱਚ ਕਿਹਾ ਯਾਰ

  • @jagdishsingh9097
    @jagdishsingh9097 3 месяца назад +13

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਭਾਈ ਸਾਹਿਬ ਜੀ ਦੇ ਗਲਤ ਪਰਚੇ ਕੀਤੇ ਨੇ ਕਮੇਡੀਅਨ C M ਨੇ ਭਾਈ ਸਾਹਿਬ ਤੇ NSA ਬਿਲਕੁਲ ਨਹੀਂ ਬਣਦੀ,NSA ਵਾਲਾ ਪਰਚਾ ਹੀ ਲੈ ਬੈਠਾ ਆਪ ਸਰਕਾਰ ਨੂੰ ਤੇ ਜੇ ਨਾ NSA ਹਟਾਈ ਅੱਗੇਂ ਤੋਂ ਵੀ ਲੈ ਬੈਠੇਗਾ ਜੀ ਧੰਨਵਾਦ

  • @jasvirshergill1738
    @jasvirshergill1738 3 месяца назад +29

    🙏🏻🙏🏻 ਭਾਈ ਅਮਿੰਰਤਪਾਲ਼ ਸਿੰਘ ਵਾਰੇ ਸੁਣਕੇ ਮਨ ਖੁਸ਼ ਹੋ ਗਿਆ ਜੀ

  • @RajwantSinghChouhanRs
    @RajwantSinghChouhanRs 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..🙏
    ਸਰਬੱਤ ਸਿੱਖ ਕੌਮ ਨੂੰ ਖਾਲਸੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰਖੇ..🙏

  • @bikkarsingh194
    @bikkarsingh194 3 месяца назад +32

    ਜਸਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਖਾਲਸਾ ਜੀ ਤੇ ਦਰਸ਼ਨ ਕਰਵਾਏ ਅਤੇ ਭਾਈ ਅੰਮ੍ਰਿਤਪਾਲ ਤੇ ਸੋਹ ਚੁੱਕ ਸਮਾਗਮ ਬਾਰੇ ਜਾਣੂ ਕਰਵਾਇਆ ਸਿੰਘ ਤਾਂ ਸਦਾ ਹੀ ਚੜ੍ਹਦੀ ਕਲਾ ਵਿੱਚ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @NirmalSingh-ud1ed
    @NirmalSingh-ud1ed 2 месяца назад +1

    ਬਹੁਤ ਵਧੀਆ ਇੰਟਰਵਿਊ ਧੰਨਵਾਦ ਵਾਹਿਗੁਰੂ ਜੀ ਸਾਥ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @DeepPawa
    @DeepPawa 2 месяца назад +6

    ਅਮਿ੍ਤਪਾਲ ਸਿੰਘ ਜੀ ਦੀ ਟੋੋੋਹਰ ਬਹੁਤ ਸੀ ਸਾਰੇ ਲੋੋਕ ਖੜ ਖੜ ਦੇਖ ਦੇ ਸੀ ਸੁਣ ਕੇ ਖੁਸ਼ੀ ਬਹੁਤ ਹੋੋੋਈ.ਵਾਹਿਗੁਰੂ ਜੀ ਭਲਾ ਕਰਨਗੇ

  • @thehunterking8711
    @thehunterking8711 3 месяца назад +16

    ਭਾਈ ਅੰਮ੍ਰਿਤਪਾਲ ਸਿੰਘ MP ਰਿਹਾਅ ਕਰੋ
    ✨️✨️✨️✨️✨️✨️✨️✨️✨️✨️✨️✨️
    ✨️✨️✨️✨️✨️✨️✨️✨️✨️✨️✨️✨️

  • @rajbirkaur9037
    @rajbirkaur9037 3 месяца назад +65

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਊ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ।

  • @GurpreetSingh-nz8wr
    @GurpreetSingh-nz8wr 2 месяца назад +2

    ਬਹੁਤ ਵਧੀਆ ਕੀਤਾ ਜੀ 🙏

  • @avjindersinghsodha3633
    @avjindersinghsodha3633 3 месяца назад +17

    ❤❤❤❤ਸਾਡਾ ਯੋਧਾ

  • @Panjab_de_Jaye1984
    @Panjab_de_Jaye1984 3 месяца назад +26

    ਧੰਨਵਾਦ ਭਾਈ ਸਾਹਿਬ ਜੀ ਅਸੀਂ ਇਸ ਗੱਲ ਨੂੰ ਸੁਣਨ ਲਈ ਤਰਸ ਰਹੇ ਸੀ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਵੀ ਅੱਖੀ ਵੇਖਣ ਦਾ ਮਾਣ ਮਿਲੇ ਸਾਡੇ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਦੀ ਸਾਡੇ ਕੌਮ ਦੇ ਹੀਰੇ ❤❤❤

  • @HarjeetSingh-bc3bm
    @HarjeetSingh-bc3bm 3 месяца назад +53

    ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਪਬਲਿਕ ਦੇ ਲੀਡਰ ਤਾਂ ਪਬਲਿਕ ਨੇ ਬਣਾ ਦਿੱਤਾ ਪ੍ਰਮਾਤਮਾ ਨੇ ਵੀ ਥਾਪੜਾ ਦੇ ਦਿਤਾ ਗਿਆ ਹੈ

  • @avatarsingh4202
    @avatarsingh4202 2 месяца назад +4

    ਆਪ ਜੀ ਨੂੰ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਦੀਦਾਰੇ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jilesingh831
    @jilesingh831 2 месяца назад +3

    ਵਾਹਿਗੁਰੂ ਚੜਦੀ ਕਲਾ ਵਿਚ ਰੰਖੇ ਜੀ

  • @MohinderSingh-rw1cn
    @MohinderSingh-rw1cn 2 месяца назад +1

    ਚੱੜਦੀਕੱਲਾ ਹੋਵੇਗੀ ਖਾਲਸੇ ਦੀ , ਵਾਹਿਗੁਰੂ ਜੀ ,

  • @kashmir2445
    @kashmir2445 3 месяца назад +37

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ।
    ਚੜਦੀਕਲਾ ਚ ਰਹੋ ਜੀ।

  • @harjinderbharaj2055
    @harjinderbharaj2055 3 месяца назад +16

    ਅੰਮ੍ਰਿਤਪਾਲ ਸਿੰਘ ਨੂੰ ਇਸ ਲਈ ਗੰਭੀਰਤਾ ਨਾਲ ਲਿਆ ਗਿਆ ਕਿਉਂਕਿ ਉਹਨਾਂ ਦੀ ਸਿਆਸਤ ਪੱਖੀ ਸੋਚ ਕੁਝ ਹਟ ਕੇ ਹੈ॥ ਸਰਕਾਰ ਸੋਚ ਵਿੱਚ ਹੈ ਕਿ ਸਿੱਖਾਂ ਦੀ ਸੋਚ ਮਾਰਿਆਂ ਨਹੀਂ ਮੁੱਕਦੀ ਬਲਕਿ ਸਿੱਖਾਂ ਨਾਲ ਸਮਝੌਤਾ ਹੀ ਕੰਮ ਆ ਸਕਦਾ ਹੈ॥ ਸਿਸਟਮ ਦੇ ਵਿੱਚੋਂ ਹੀ ਸਿੱਖਾਂ ਦੀ ਤਾਕਤ ਉੱਭਰ ਕੇ ਸਾਹਮਣੇ ਆ ਸਕਦੀ ਹੈ॥ ਸਰਕਾਰ ਚਾਹੁੰਦੀ ਹੈ ਅੰਮ੍ਰਿਤਪਾਲ ਕੋਈ ਐਸਾ ਬਿਆਨ ਦੇਵੇ ਤਾਂ ਕਿ ਉਹ ਜੇਲ ਤੋੰ ਬਾਹਰ ਨਾਂ ਆ ਸਕੇ॥ ਬਹੁਤ ਸੋਚ ਸਮਝਕੇ ਕੌਮ ਲਈ ਕੰਮ ਕਰਨਾ ਚਾਹੀਦਾ ਹੈ, ਨਿਰੇ ਨਾਹਰਿਆਂ ਨਾਲ ਗੱਲ ਨਹੀਂ ਬਣਨੀ॥ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥

  • @GuriBrar-gd9dn
    @GuriBrar-gd9dn 3 месяца назад +28

    ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਪ੍ਰਮਾਤਮਾ ਦੋਨਾਂ ਸਿੰਘਾਂ ਨੂੰ ਚੜਦੀਕਲਾ ਵਿੱਚ ਰੱਖੇ ਤੇ ਪੰਥ ਦੀ ਗੱਲ ਤੇਖੱਰੇ ਉਤਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫ਼ਤਿਹ ❤❤❤❤❤

  • @JugnuSingh-qx5bl
    @JugnuSingh-qx5bl 3 месяца назад +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @GursewakSidhu-bt5bn
    @GursewakSidhu-bt5bn 3 месяца назад +84

    ਭਾਰਤ ਦੀਪ ਸਟੇਟ ਦੀ ਫੂਕ ਨਿਕਲ ਗਾਈ ਹੈ।ਇਹ ਸਰਕਾਰਾ ਅਜੇ ਤੇ ਇੱਕ ਹੀ ਅੰਮਿ੍ਰਤਪਾਲ ਸਿੰਘ ਦਾ ਖੌਫ ਖਾ ਰਹੇ ਹਨ ਇੱਥੇ ਤੇ ਲੱਖਾਂ ਹੀ ਅੰਮਿ੍ਰਤਪਾਲ ਸਿੰਘ ਜਨਮ ਲੈਣਗੇ।ਹੱਕ ਸੱਚ ਝੂਠ ਸੱਚ ਦੀ ਲੜਾਈ ਹੋ ਰਹੀ ਹੈ।ਜਿੱਤ ਇੱਕ ਦਿਨ ਸੱਚ ਦੀ ਹੀ ਹੋਵੇਗੀ।ਇਹ ਦੀਪ ਸਟੇਟ ਹੁਣ ਸਮਝ ਜਾਣ ਤਾਂ ਚੰਗੀ ਗਲ ਹੋਵੇਗੀ ਨਹੀਂ ਤਾਂ ਇਹਨਾਂ ਨੁੰ ਬਹੁਤ ਪਛਤਾਉਣਾ ਪਵੇਗਾ।

  • @avtaarsingh8566
    @avtaarsingh8566 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️

  • @Humanbeing899
    @Humanbeing899 3 месяца назад +18

    ਪੰਜਾਬੀਅਤ ਨੂੰ ਬਚਾਉ , ਨਹੀ ਤਾਂ ਪਛਤਾਓਗੇ ਪੱਤਰਕਾਰ ਸਾਬ , ਇਸ ਮਾਮਲੇ ਤੇ ਜ਼ਰੂਰ ਵੱਧ ਤੋਂ ਵੱਧ episode ਕਰੋ ਜੀ ,, ਮਾਮਲਾ ਬਹੁਤ ਹੀ ਗੰਭੀਰ ਹੈ ਜੀ ,,,

  • @AmarjeetSingh-cg5gk
    @AmarjeetSingh-cg5gk 3 месяца назад +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੀ ਫਤਿਹ ਰਹੈਗੀ ਜੁਗੋ ਜੁਗ ਅਟੱਲ

  • @BaljeetSingh-gx4yv
    @BaljeetSingh-gx4yv 3 месяца назад +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RamSingh-kt7lw
    @RamSingh-kt7lw 3 месяца назад +13

    ਭਾਓ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ

  • @gurwindersingh-mu2zz
    @gurwindersingh-mu2zz 2 месяца назад +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਉਹਨਾਂ ਦੇ ਸਿੱਖ

  • @ਸੁਖਦੇਵਸਿੰਘਭੁੱਲਰ
    @ਸੁਖਦੇਵਸਿੰਘਭੁੱਲਰ 3 месяца назад +10

    ਵਾਹਿਗੁਰੂ ਜੀ ਚੜਦੀ ਕਲਾ ਕਰਨ ਜੀ

  • @Nirmala57578
    @Nirmala57578 3 месяца назад +29

    ਵਾਹਿਗੁਰੂਜੀ ਕਿਰਪਾ ਕਰਨਾ ਬਾਈ ਸਾਹਿਬ ਤੇ ❤️❤️❤️❤️❤️❤️

  • @HardeepkaurChehal
    @HardeepkaurChehal 3 месяца назад +15

    ਵਾਹਿਗੁਰੂ ਜੀ ਮੇਹਰ ਕਰੋ ਅਗਲਾ CM ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਹੋਵੇਗਾ

  • @AmarjeetSingh-cg5gk
    @AmarjeetSingh-cg5gk 3 месяца назад +34

    ਸਾਹਿਬ ਹੱਧ ਵਿਡੱਆਈਆ ਜਿਸ ਭਾਵੇਂ ਸੌ ਦੇਵੇ

  • @HarjeetSingh-bc3bm
    @HarjeetSingh-bc3bm 3 месяца назад +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @balwantkaurchahal8382
    @balwantkaurchahal8382 3 месяца назад +10

    ਵਾਹਿਗੁਰੂ ਜੀ ਮੇਹਰ ਰੱਖੇ ਭਾਈ ਅਮ੍ਰਿੰਤਪਾਲ‌ ਸਿੰਘ ਖਾਲਸਾ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਜੀ

  • @kkaur5881
    @kkaur5881 3 месяца назад +5

    ਬੇਸ਼ੱਕ ਮੀਡੀਆ ਜਾਂ ਸਰਕਾਰਾਂ ਨੇ ਕੋਈ video ਜਾਂ ਫੋਟੋ ਨਹੀਂ ਖਿੱਚਣ ਦਿੱਤੀ, ਪਰ ਜਿਹੜੇ ਹਿਸਾਬ ਨਾਲ ਭਾਈ ਸਾਬ ਗੱਲਾਂ ਦੱਸ ਰਹੇ ਹਨ ਕਿਸੇ ਚੰਗੇ ਪੰਜਾਬੀ ਫਿਲਮ ਡਾਇਰੈਕਟਰ ਨੂੰ ਅੱਖੀਂ ਡਿੱਠਾ ਹਾਲ ਸੁਣਾ ਕੇ ਇਕ feature ਫਿਲਮ ਬਣਾ ਸਕਦੇ ਹਨ, ਤਾ k ਭਾਊ ਦੀ ਟੌਰ ਸਾਰੀ ਦੁਨੀਆ ਮਹਿਸੂਸ ਕਰ ਸਕੇ

  • @sapainderpurewal902
    @sapainderpurewal902 3 месяца назад +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਿਓ ਜੀ ਚੜਦੀ ਕਲਾ ਬਖਸ਼ਣ ਜੀ ❤❤❤❤❤❤

  • @BaljitSingh-ts9nk
    @BaljitSingh-ts9nk 3 месяца назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ

  • @AgamVeer-f4k
    @AgamVeer-f4k 3 месяца назад +15

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀਓ 🙏 ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🌹

  • @JivanjotSingh-y3g
    @JivanjotSingh-y3g 3 месяца назад +13

    ਇੱਕ ਪਾਸੇ 20ਵੀ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲੇ🙏🏿🙏🏿ਸੀ ਜਿੰਨਾ ਨੂੰ ਸਰਕਾਰ ਵੱਲੋਂ ਮੁੱਖ ਮੰਤਰੀ ,,ਵਿਦੇਸ਼ੀ ਪਾਸਪੋਰਟ ,ਲੱਖਾ ਡਾਲਰਾਂ ਦੀ ਆਦਿ ਪੇਸ਼ਕਸ਼ ਸੀ ਪਰ ਉਹਨਾਂ ਨੇ ਜੁੱਤੀ ਦੀ ਨੋਕ ਤੇ ਠੁਕਰਾ ਦਿੱਤੇ ਸੀ ਤੇ ਆਪਣੇ ਮੂੰਹੋਂ ਨਿਕਲੇ ਵਚਨਾਂ ਤੇ ਪਹਿਰਾ ਦਿੱਤਾ ।ਤੇ ਇੱਕ ਪਾਸੇ ਅੱਜ ਕੱਲ ਦੇ ਪੰਥਕ ਜਿਹੜੇ ਪਹਿਲਾ ਕਹਿੰਦੇ ਕੁਝ ਹੋਰ ,ਕਰਦੇ ਕੁਝ ਹੋਰ ਆ ,ਦਿਖਾਵੇ ਕੁਝ ਹੋਰ ਆ ।ਪਰ ਅਫ਼ਸੋਸ ਭੇਡਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਉਹ ਫੇਰ ਵੀ ਮੰਨਣ ਨੂੰ ਤਿਆਰ ਨੀ ।ਜੇਹੜਾ ਏਹ ਵਰਤਾਰਾ ਅੱਜ ਵਰਤਾਰਾ ਪੰਜਾਬ ਨਾਲ ਹੋ ਰਿਹਾ ਆਉਣ ਆਲੇ ਸਮੇਂ ਚੋਂ ਏਹਦੇ ਘਾਤਕ ਨਤੀਜੇ ਆਉਣ ਗੇ ਕਿਉਕ RSS ਤੇ BJP 18% ਤੇ ਪਹੁੱਚ ਗੀ ਆ ਤੇ ਸੋਚਣ ਵਾਲੀ ਗੱਲ ਏਹ ਪਹੁੰਚੀ ਕੀਹਦੇ ਕਰਕੇ ਆ ।ਬਾਈ ਜੱਸਵੀਰ ਤੇਰੇ ਤੇ ਸਾਨੂੰ ਮਾਣ ਆ ।ਹੁਣ ਮੇਰਾ ਵੀਰ ਬੀਬੀ ਖਾਲੜਾ ਜੀ ਨੂੰ ਜ਼ਰੂਰ ਲੈ ਕੇ ਆਪਣੇ ਚੈਨਲ ਤੇ 🙏🏿🙏🏿🙏🏿ਕਿਉਕ ਉਹਨਾਂ ਨੂੰ ਸ਼ਰੇਆਮ ਖੁੱਡੇ ਲੇਨ ਲਾ ਦਿੱਤਾ ਗਿਆ ਜਿਹੜਾ ਸਾਡੇ ਲੋਕਾਂ ਨੂੰ ਦਿੱਸਦਾ ਨੀ ਪਿਆ।90% ਬਾਦਲ ਟੋਲੇ ਦੀ replacement ਤਿਆਰ ਹੋ ਚੁੱਕੀ ਆ ਚਿਹਰਾ ਤਿਆਰ ਹੋ ਚੁੱਕਿਆ ਤੇ ਮੀਡਿਆ ਨੇ ਉਹਨੂੰ ਪਰਮੋਟ ਵੀ ਕਰ ਦਿੱਤਾ ਆ।ਬੀਬੀ ਖਾਲੜਾ ਜੀ ਨੂੰ ਜ਼ਰੂਰ ਲੈ ਕੇ ਜੱਸਵੀਰ ਬਾਈ ਏਸ ਸਮੇਂ ਉਹਨਾਂ ਦੇ ਵਿਚਾਰ ਲੋਕਾਂ ਸਾਹਮਣੇ ਲੈ ਕੇ ਆਉਣੇ ਬਹੁਤ ਜ਼ਰੂਰੀ ਆ 🙏🏿🙏🏿

  • @HarjinderSinghSandhu-tg3qv
    @HarjinderSinghSandhu-tg3qv 3 месяца назад +6

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਵੀਰ ਦੇ ਸਿਰ ਤੇ

  • @harjinderkaur8342
    @harjinderkaur8342 3 месяца назад +121

    ਪੰਜਾਬ। ਦੇ ਸਾਰੇ ਲੀਡਰ ਸਿੰਘ ਹੀ। ਹੋਣੋ। ਚੀਹਦੇ

    • @Vikramsinghkamboj52637
      @Vikramsinghkamboj52637 3 месяца назад +2

      Teh hindu da ki hovega ?

    • @sattibains4818
      @sattibains4818 3 месяца назад +5

      ​@@Vikramsinghkamboj52637 hindu nu ki problem khushi nal rahenn, but tika tipnni na karan full peyar milu

    • @Vikramsinghkamboj52637
      @Vikramsinghkamboj52637 3 месяца назад +1

      @@sattibains4818 leader hindu nahi ho sakda punjab da ?

    • @Vikramsinghkamboj52637
      @Vikramsinghkamboj52637 3 месяца назад

      @@sattibains4818 aah tah dhamki hogyi .... democracy kithe hai...hindu nahi dabbal vala.....je tusi Eve sa hi ravaiya rakhna hai .....Teh fer Naa bhonkya karo kutteya tarah k dhakka ho reha hai Sade naal 😂😂😂😂....u deserve this ....

    • @harman_vir
      @harman_vir 3 месяца назад +6

      Punjab jina punjabia da ona ee hindua da..ethe kise nal koi vitkra nhi...hindu Sikh dowe bhra ne

  • @gurpreetbrar60091
    @gurpreetbrar60091 3 месяца назад +46

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @Guriboparai366
    @Guriboparai366 3 месяца назад +15

    ਦੇਗਾਂ ਤੇਗ਼ਾ ਤੇ ਖੰਡੇ ਦੋ ਧਾਰੇ ਰੜਕਣ ਵੈਰੀ ਨੂੰ,,,
    ਬਾਣੀ ਬਾਣਾਂ ਗੋਲ ਦੁਮਾਲੇ ਦਾੜੇ ਰੜਕਣ ਵੈਰੀ ਨੂੰ,,,,

  • @SubegSingh-s4c
    @SubegSingh-s4c 2 месяца назад +2

    ਬੜੀ ਖੁਸ਼ੀ ਹੋਈ ਸੁਣ ਕੇ ਸਾਰੇ ਹਾਲਾਤ ਤੇ ਨਜ਼ਾਰਾ ਵਾਹਿਗੁਰੂ ਜੀ ਭਲਾ ਕਰਨਗੇ ਖਾਲਸਾ ਚੜਦੀ ਕਲਾ ਬਖਸ਼ੇ

  • @rajbirkaur3736
    @rajbirkaur3736 3 месяца назад +16

    ਸਤਿਗੁਰ ਹਮੇਸ਼ਾ ਅੰਗਸੰਗ ਰਹੇ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @parmjitkaur4575
    @parmjitkaur4575 2 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻❤️

  • @RajinderKaur-v4z
    @RajinderKaur-v4z 3 месяца назад +17

    Proud of bhi Sukhwinder Singh bhi satwant Singh jandabad

  • @parvinder_singh_babbar
    @parvinder_singh_babbar 2 месяца назад +2

    ਘੈਂਟ ਇੰਟਰਵਿਊ ਜੀ 🙏 ❤ 🙏

  • @kamalpreetkaur8052
    @kamalpreetkaur8052 3 месяца назад +41

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitkaurpelia3506
    @manjitkaurpelia3506 3 месяца назад +13

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉

  • @Humanbeing899
    @Humanbeing899 3 месяца назад +27

    ਸਿੱਖਾਂ ਨੂੰ ਪੰਜਾਬ ਚ ਸਿੱਖਾਂ ਦੀ ਘੱਟ ਰਹੀ ਗਿਣਤੀ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਇਸ ਤੋ ਪਹਿਲਾਂ ਕੀ ਹਲਾਤ ਹੱਥੋ ਨਿਕਲ ਜਾਣ ,, ਇਲਾਹਾਬਾਦ ਹਾਈ ਕੋਰਟ ਦੀ ਇੱਕ ਜੱਜਮਿੱਟ ਆਈ ਹੈ । ਜਿਸ ਵਿੱਚ ਜੱਜ ਨੇ ਕਿਹਾ ਹੈ ਕੀ ਅਗਰ ਇਸੇ ਰਫ਼ਤਾਰ ਨਾਲ ਧਰਮ ਪਰਿਵਰਤਨ ਹੁੰਦਾ ਰਿਹਾ ਤਾਂ majority ਜਲਦੀ ਹੀ minority ਬਣ ਜਾਵੇਗੀ , ਸੋ ਅਗਰ ਇੱਕ ਬਹੁਤ ਵੱਡੀ majority ਨੂੰ ਇਹ ਫ਼ਿਕਰ ਹੈ ਤਾਂ ਫਿਰ ਸਾਡੀਆਂ ਸੰਸਧਾਂਵਾ ਕੀ ਸੁੱਤੀਆਂ ਪਈਆਂ ਨੇ ,, SGPC ਤੇ ਅਕਾਲੀ ਦਲ ਨੂੰ ਪੂਰਾ ਬਦਲੋ , ਪੁਰਾਣੇ ਗਦਾਰ ਬੰਦੇ ਨੂੰ ਪਛਾਣ ਕੇ ੳਹਨਾ ਨੂੰ ਨਕਾਰ ਦੇਵੋ ,ਜੋ ਸਿੱਖੀ ਤੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਨੇ ੳਹਨਾ ਨੂੰ ਫੁੱਲ ਸਪੋਟ ਕਰੋ

    • @BalwinderSingh-zt1ff
      @BalwinderSingh-zt1ff 3 месяца назад +3

      ਭਾਈ ਅਮਿਤਪਾਲ ਸਿਘ ਜੀ ਹੁਣ MP ਨੂੰ ਸਾਰਿਆ ਹੀ ਲੋਕਾ ਨੇ ਹਿੰਦੂਆ ਅਤੇ ਸਿਖਾ ਨੇ ਵੋਟਾ ਪਾ ਕਿ ਕਾਮਜਾਬ ਕੀਤਾ ਹੈ ਭਾਰੀ ਬਹੁਮਤ ਨਾਲ ਜਿਤਾਇਆ ਹੈ ਹੁਣ ਸਰਕਾਰ ਨੂੰ ਜਾਂਦਾ ਹੈ ਕਿ ਭਾਈ ਸਾਹਿਬ ਨੂੰ ਰਿਹਾਆ ਕੀਤਾ ਜਾਵੇ ਤਾਂ ਜੋ ਲੋਕਾ ਵਿਚ ਆਣ ਕਿ ਕੰਮ ਕਰ ਸਕਣ। ਸਿਖਾ ਦਾ ਅੰਤ ਨਾ ਦੇਖਿਆ ਜਾਵੇ। ਸਿਖ ਕੋਮ ਸਾਰਿਆ ਦਾ ਭਲਾ ਹੀ ਮੰਗਦੀ ਹੈ।

  • @virdisaabvirdi-cf9rt
    @virdisaabvirdi-cf9rt 2 месяца назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rajwinder6734
    @rajwinder6734 3 месяца назад +19

    ਬਿਲਕੁਲ ਸਹੀ ਹੈ।ਕੋਮ ਤਾਂ ਬਹੁਤ ਮਾਣ ਬਖ਼ਸ਼ ਦੀ ਆ ਪਰ ਬਾਦਲਾਂ ਨੂੰ ਲਾਹਨਤਾਂ ਪਾਈਆਂ ਹਨ।

  • @GurmukhSingh-ub4kd
    @GurmukhSingh-ub4kd 3 месяца назад +13

    ਵਾਹਿਗੁਰੂ ਜੀ

  • @KaranMaan-xd3om
    @KaranMaan-xd3om 2 месяца назад +2

    💪ਚੜੀਦੀ ਕਲਾ ਮਜੈਲ ਦੀ 👍

  • @davinderkaur741
    @davinderkaur741 3 месяца назад +4

    ਵਾਹਿਗੁਰੂ ਅੰਗ ਸੰਗ ਸਹਾਈ ਹੋਣ।

  • @satnamesingh1387
    @satnamesingh1387 3 месяца назад +15

    ਚੜਦੀ ਕਲਾ ਖਾਲਸੇ ਦੀ

  • @mehakdeepkaur6706
    @mehakdeepkaur6706 2 месяца назад +2

    Waheguru ji ka Khalsa waheguru ji ki Fateh 🙏

  • @BaljitSingh-bj4vm
    @BaljitSingh-bj4vm 3 месяца назад +17

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @NarinderSingh-im4oo
    @NarinderSingh-im4oo 3 месяца назад +10

    ਵਾਹ ਜੀ ਵਾਹ ਖੁਸ਼ ਕੀਤਾ

  • @NirmalSingh-ln2po
    @NirmalSingh-ln2po 3 месяца назад +13

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਤਾਂ ਇੱਕ ਗੱਲ ਹੀ ਕਵਾਂਗੇ ਕਿ ਆਉਣ ਵਾਲੇ ਸਮੇਂ ਦਾ ਸੀ ਐਮ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਹੀ ਹੋਣਗੇ

  • @NirmalSingh-xe1pn
    @NirmalSingh-xe1pn 3 месяца назад +19

    ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫਤਿਹ॥🌹🌹ਜੀ

  • @meetokaur6000
    @meetokaur6000 3 месяца назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਹੀ ਸਭ ਨੂੰ ਵਧੀਆ ਹੋਰ very nice video uk 🌹👌🙏

  • @JaswantSingh-te9xt
    @JaswantSingh-te9xt 2 месяца назад +2

    ਵਾਹਿਗੁਰੂ ਮਿਹਰ ਭਰਿਆ ਹੱਥ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਭਾਈ ਕਿਹਰ ਸਿੰਘ ਦੇ ਪਰਿਵਾਰਾਂ ਤੇ ਰਖੇ।ਭਾਈ ਸੁਖਵਿੰਦਰ ਸਿੰਘ ਜੀ ਪੰਥ ਦੀ ਅਗਵਾਈ ਕਰਨਯੋਗ ਹਨ।

  • @punjabskynews
    @punjabskynews 3 месяца назад +30

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ

  • @sukhmindersinghbhinder8510
    @sukhmindersinghbhinder8510 3 месяца назад +18

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ