Bai ji eda di police karmchary sarkar de bnde aa eh sho nu jinia langa paa skde pao eh sirf police dress ch hi aa j bina dress ch aan tangal krn ehna di koi aukaat ni chak k punchah pjuge sale vardi piche rob dikhande aa sahi bndea nu galat bna skde aa galat bnd ata eda di galt police officer de jije lagde aa
Waheguru gi kà khalsa waheguru gi ki fathe patrkara Birgi tusi hi gAl ñoo sath dena apna farz samzke 🙏 sab insan hege 🙏 apnea di gal kArde Bache vi police vi apnia gAl na bad karo time khrab punjab wich Santi chàhidi 🙏 punjab noo barbad hon too bachana opràla Karna ❤
Brother rabb sabh dekhda jihri vardi da eh rohb marda firda ik din eh na vardi rahni te na ehne rahna.beda garak hona ehna da te keede paine eda diya loka de
ਇਸ sho ਤੇ ਕਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਵੀਰ ਨੂੰ ਇਨਸਾਨ ਮਿਲ ਸਕੇ
ਇਨਸਾਨ ਨੀ ਇਨਸਾਫ਼
ਗੁਲਾਮਾ ਨੂੰ ਇਨਸਾਫ਼ ਨਹੀਂ ਮਿਲਦੇ ਹੁੰਦੇ ਕਾਕਾ ਬਾਕੀ ਤੁਸੀਂ ਆਪ ਸਿਆਣੇ ਉ ❤
ਵਿਦਿਆਰਥੀਆਂ ਦੀ ਸੁਰੱਖਿਆ ਲਈ ਇਸ SHO ਨੂੰ ਪੁਲਿਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ।🇨🇦
ਜੀ ਵੀਰੇ.. ਪੱਤਰਕਾਰ ਸਾਬ ਖਿੱਚ ਕੇ ਰੱਖ ਇਸੇ ਤਰਾਂ ਰਹੀ 🤟
ਸਲੂਟ ਵਾਸ ਮੁੰਡੇ ਨੂੰ ਤੇ ਪੱਤਰਕਾਰ ਨੂੰ
ਭਰਾ ਅਸੀਂ ਤਾਂ ਸ਼ਕਲ ਦੇਖਣਾ ਵੀ ਚੰਗਾ ਨਹੀਂ ਸਮਝਦੇ ਪੁਲ਼ਸ ਦੀ... ਭਰਾ ਬੱਚ ਕੇ , ਪੰਜਾਬ ਚ ਪੁਲ਼ਸ ਅਣਪਛਾਤੀ ਵੀ ਬਣਾ ਦੇਂਦੇ ਇਤਿਹਾਸ ਹੈ ਪੁਲਸ ਆਲਿਆਂ ਦਾ
Chandigarh police aa
😂 ttthokan ale thane ch v dhok dinde hunde policia nu
Police ale kuj k sistem aap khrab krde ne i know
ਇਹਨੂੰ Dismiss ਕਰਾਓ
Bai ji eda di police karmchary sarkar de bnde aa eh sho nu jinia langa paa skde pao eh sirf police dress ch hi aa j bina dress ch aan tangal krn ehna di koi aukaat ni chak k punchah pjuge sale vardi piche rob dikhande aa sahi bndea nu galat bna skde aa galat bnd ata eda di galt police officer de jije lagde aa
Dismiss kro bas
ਇਹੋ ਜਿਹੇ ਦੱਲੇ ਪੁਲਿਸ ਮੁਲਾਜ਼ਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨਜਾਇਜ਼ ਕਿਸੇ ਨਾਲ ਧੱਕਾ ਕਰਦੇ ਆ
Dalya nu vardi de hawa va
ਇੱਥੇ ਵੀਡੀਓ ਬਣ ਗਈ ਤਾਂ ਵੱਖਰੀ ਗੱਲ ਆ ।
ਪੰਜਾਬ ਪੁਲਿਸ ਸਾਰੇ ਪੰਜਾਬ ਵਿੱਚ ਇਸੇ ਤਰ੍ਹਾਂ ਹੀ ਕਰਦੀ ।
ਮੇਰਾ ਰੋਣ ਨਿਕਲ ਗਿਆ ਰਾਜ ਭਾਗ ਦੇਣ ਵਾਲੇ ਇਨਸਾਫ਼ ਮੰਗ ਰਹੇ ਆ ਸਿੱਖਾਂ ਦੇ ਜਵਾਕਾਂ ਨਾਲ ਹਮੇਸਾ ਹੀ ਧੱਕਾ ਹੁੰਦਾ 😢😢😢😢
ਵੇਖੀ ਜਾਓ ਬਣਦਾ ਕੀ ਏ ਹੁਣ ਤਾ ਘੋੜੂ ਜੁੱਤੀਆਂ ਮਾਰ ਰਹੇ ਕੱਲ ਨੂੰ ਯੂ ਪੀ ਬਿਹਾਰ ਵਾਲਿਆਂ ਨੇ ਵੀ ਮਾਰੀਆਂ ਜੇ ਹਲੇ ਵੀ ਪੰਜਾਬੀ ਰੀਲਾਂ ਵਲੋਗਾ ਤੇ ਫਾਲਤੂ ਦੇ ਲੋਕਾਂ ਤੇ ਕੰਮਾਂ ਵਿੱਚੋ ਨਾ ਨਿਕਲਿਆ ਬਾਕੀ ਇਸ ਵੀਰ ਦੇ ਹੋਸਲੇ ਨੂੰ ਸਲੂਟ ਹੈ
SHO ਜੋਗਿੰਦਰ ਪਟਿਆਲ ABP NEWS ਵਾਲੇ ਦਾ ਭਰਾ ਆ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੀਤੀ ਸੀ,ਇਹ ਸਿੱਖ ਤੇ ਪੰਜਾਬ ਵਿਰੋਧੀ ਵੀ ਨੇ ਇਹ ਨਰਿੰਦਰ ਪਟਿਆਲ ਤੇ ਜੋਗਿੰਦਰ ਪਟਿਆਲ ਹਿਮਾਚਲ ਪ੍ਰਦੇਸ਼ ਤੋ ਨੇ
ਇਹ ਸ਼ਕਲ ਤੋਂ ਹਰਾਮੀ ਲਗਦਾ ਹੈ ਹਾਈਕੋਰਟ ਵਿੱਚ ਪਟੀਸ਼ਨ ਪਾ
ਦਿਲੋ ਸਲੂਟ ਪੱਤਰਕਾਰ ਨੂੰ ਵੀ ਤੇ ਮੂੰਡੇ ਨੂੰ ਵੀ ਲੋੜ ਆ ਇਹੋ ਜਿਹੇ ਪੱਤਰਕਾਰ ਵੀਰਾਂ ਦੀ
ਬਰਦੀ ਲਾ ਕੇ ਨੌਜਵਾਨ ਗਲ ਕਰ ਤੈਨੂੰ ਪਤਾ ਲੱਗੇ
ਵਰਦੀ,ਦਾ,ਰੋਹਬ,ਵਿਖਾਉਦਾ, ਲੰਡੂ
Oda aa jaa
ਇਹੋ ਜਿਹੇ ਐਸ ਐਚ ਓ ਜੀ ਗੈਂਗਸਟਰ ਬਣਾਉਂਦੇ ਆ
ਪੰਜਾਬ ਪੁਲਿਸ। ਤੇ ਵਿਦੇਸ਼ ਦੀ ਪੁਲਿਸ ਵਿਚ ਜ਼ਮੀਨ ਅਸਮਾਨ ਦਾ ਫਰਕ ਪੁਲਿਸ ਬਿਨਾ ਗੱਲ ਤੋ ਤੰਗ ਕਰਦੇ ਤੇ ਪਰਚਾ ਵੀ ਪਾ ਦਿੰਦੇ
ਚੰਡੀਗੜ੍ਹ ਪੁਲਸ ਹੈ ਇਹ
ਚੰਡੀਗੜ੍ਹ ਪੁਲਸ ਹੈ ਇਹ
@@conquerorsolution8269fer punjab di police v kini ku chngi aa?
ਜਿਦ੍ਹਾ ਰਹਿ ਪੁੱਤਰਾ,❤❤❤❤
ਇਸ ਬੱਈਏ ਨੂੰ ਬਰਦੀ ਦਾ ਹੰਕਾਰ ਹੈ
ਜੋ S.H.O ਨੋਜਵਾਨ ਨੂੰ ਧੱਕੇ ਮਾਰ ਰਿਹਾ ਕਵੇ ਕਹਿੰਦਾ ਹੈ ਤੈਨੂੰ ਖਤਮ ਕਰਾ ਦਿਓੁਗਾ ਤੇਰਾ ਜਿੰਦਗੀ ਖਰਾਬ ਕਰ ਦਿਓੁ ਿੲਸਤਰਾ ਦੇ ਅੈਸ ਅੈਚ ਨੂੰ ਸਰਮ ਅਾਓੁਣੀ ਚਾਹੀਦੀ ਹੈ ਦੂਜੀ ਗੱਲ ਿੲਹ ਅੈਸ ਅੈਚ ਸਸਪੈਡ ਹੋਣਾ ਚਾਹੀਦਾ ਜੇ ਪੰਜਾਬ ਵਿੱਚ ਕਾਨੂੰਨ ਸਾਰੇ ਲੲੀ ਬਰਾਬਰ ਹੈ
ਜਿਹੜਾ ਵੀ ਪੰਜਾਬ ਦੀ ਹਮਾਇਤ ਕਰੂ ਜਗਵਿੰਦਰ ਪਟਿਆਲ ਪੱਤਰਕਾਰ ਤੇ ਆ ਨਰਿੰਦਰ ਪਟਿਆਲ ਦੋਵੇ ਭਰਾ ਓਦੇ ਉਲਟ ਹੀ ਚੱਲਣਗੇ
ਇਹਨੂੰ ਡਿਸ ਮਿਸ ਕਰਨਾ ਚਾਹੀਦਾ ਵਰਦੀ ਦਾ ਹੰਕਾਰ ਹੈ
ਸਿਆਣਾ ਬੰਦਾ, ਪੁਲੀਸ ਦਾ ਹੀ ਰੋਲ ਹੁੰਦਾ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਤੇ
ਇਸ ਕਰਕੇ ਪੰਜਾਬ ਚ ਪੁਲਿਸ ਵਾਲਿਆਂ ਤੋਂ ਕੋਈ ਉਮੀਦ ਹੀ ਨਹੀਂ ਕਰਦਾ
ਇਹ ਸਸਪੈਂਡ ਚਾਹੀਦਾ
ਵੀਰ ਦੀਆਂ ਗੱਲਾਂ ਬਹੁਤ ਵਧੀਆ ਨੇਂ ਸੋਚ ਬਹੁਤ ਵਧੀਆ ਆਪਾਂ ਇਸ ਵੀਰ ਦੇ ਨਾਲ ਹਾਂ ਠੋਕ ਕੇ ਖੜਾਂਗੇ ਇਨਸਾਫ਼ ਦਿਵਾਉਣ ਲਈ 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਬਿਲਕੁਲ ਗਲਤ ਕਰ ਰਿਹਾ ਹੈ ਐਐਚ ਉਬਰਦੀ ਦਾ ਏਨਾ ਰੋਬ ਨਹੀ ਦਿਖਾਣਾ ਚਾਹੀਦਾ ਇਹ ਕੁਝ ਕਰ ਸਕਦੇ ਆਗੁਡੇ ਬਣਨ ਲੲਈ ਮਜਬੂਰ ਕਰ ਰਹਿ ਨੇ ਜਾਰ ਬੱਦੇ ਨੂੰ ਪਿਆਰ ਨਾਲ ਸਮਝਾ ਲੈ
ਫੇਰ ਕਹਿਣ ਗੇ ਨੌਜੁਵਾਨ ਪੀੜ੍ਹੀ ਗੈਂਗਸਟਰ, ਖਾੜਕੂ ਬਣ ਗਈ, ਮੇਨ ਹੱਥ ਪੁਲਿਸ ਦਾ ਹੁੰਦਾ,ਪਤਰਕਾਰ ਜੀ ਇਹ ਖ਼ਬਰ ਜੋਰਾ ਸ਼ੋਰਾ ਨਾਲ ਚਲਾਓ ਤੇ ਸੇਅਰ ਕਰੋ ਪੰਜਾਬੀਓ
ਪੰਜਾਬ ਪੁਲਿਸ ਦੀ ਗੁੰਡਾਗਰਦੀ ਸਿਖ਼ਰ ਤੇ ਹੈ
ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਹੈ
ਝੂਠੇ ਕੇਸ ਬਨਾਉਣ ਵਿਚ ਪੁਲਿਸ ਨੂੰ ਬਹੁਤ ਮਹਾਰਤ ਹੈ। ਬਚ ਕੇ ਰਹੋ।
ਰਿਟਾ ਹੋਣ ਤੋਂ ਬਾਦ ਇਹ ਲਭੇ ਨਹੀਂ ਲਭਦੇ।
ਇਹ ਟੋਪੀ ਵਾਲੇ ਸਾਡੇ ਅਪਣੇ ਨਹੀ ਹੋਗੇ ਸੋਚਲੋ
ਸੱਚੀ ਪੱਤਰਕਾਰੀ ਤੇ ਸਲੂਟ ਏਸ ਨੌਜਵਾਨ ਨੂੰ। ਵਾਹਿਗੁਰੂ ਹਮੇਸ਼ਾ ਏਨਾ ਲੋਟੂ ਸਰਕਾਰਾਂ ਤੇ ਗਲਤ ਪੁਲਸ ਅਫਸਰਾਂ ਦਾ ਮੂੰਹ ਨਗਾ ਕਰੇ ਜੌ ਸਮਾਜ ਵਿਚ ਨੌਜਵਾਨਾਂ ਨੂੰ ਗਲਤ ਰਾਹ ਪੋਂਦੇ ਆ । ਜਗਜੀਤ ਸਿੰਘ ਰਾਮਾ ਸਰਕਲ ਪ੍ਰਧਾਨ ਲੱਖਾ ਸਿੰਘ ਸਿਧਾਣਾ ਟੀਮ ✍️🙏🏼
ਇਹ ਲੋਕ ਪੁਲਿਸ ਦੀ ਨੋਕਰੀ ਦੇ ਲਾਇਕ ਨਹੀਂ ਇਹ ਪਟਿਆਲ ਵਰਗੇ ਆਪਣੇ ਘਰ ਭਿਜੀ ਬਿਲੀ ਬਣ ਜਾਂਦੇ ਨੇ ਬਾਹਰ ਪੰਜਾਬੀ ਨੋਜਵਾਨਾਂ ਦੇ ਗਲਾਵੇ ਫੜਦੇ ਨੇ ਇਹੋ ਜਿਹੇ ਲੋਕ ਪੰਜਾਬ ਪੁਲਿਸ ਨੂੰ ਬਦਨਾਮ ਕਰਵਾਉਦੇ ਨੇ ਇਹ ਲਾਹਨਤੀ sho ਹੈ ਸਰਕਾਰ ਇਸ ਨੂੰ ਤੁਰੰਤ ਬਰਖਾਸਤ ਕਰੇ ਇਹ ਵਰਦੀ ਦੀ ਆੜ ਵਿਚ ਲੋਕਾਂ ਨਾਲ ਗਲਤ ਵਿਹਾਰ ਕਰਦਾ ਹੈ ਰਬ ਤੋ ਡਰ ਉਸ ਦੇ ਘਰ ਦਾ ਨਹੀ ਪਤਾ ਅਖ ਦੇ ਝਮਕੇ ਵਿਚ ਹੀ ਕੀ ਵਰਤਾਰਾ ਵਰਤਾ ਦੇਵੇ ਹਰ ਇਕ ਇਜਤਾਂ ਸਭ ਦੀਆਂ ਬਰਾਬਰ ਨੇ ਵਰਦੀ ਕਰਕੇ ਹੀ ਲੋਕ ਇਜਤ ਕਰਦੇ ਨਹੀ ਤੇ ਇਹ ਕੋਈ ਮਹਾਮਾਨਵ ਨਹੀ ਇਸ ਤੋ ਨੋਜਵਾਨ ਤਕੜੇ ਤੇ ਫੁਰਤੀਲੇ ਨੇ ਐਵੇਂ ਝੂਠਾ ਵੈਹਮ ਨਹੀ ਕਰੀਦਾ ਮਾਫੀ ਨਹੀ ਇਸ ਨੂੰ ਸਰਕਾਰ ਵਰਦੀ ਰਖ ਕੇ ਘਰ ਭੇਜੇ ਅਕਲ ਟਿਕਾਣੇ ਆ ਜਾਵੇਗੀ
ਦਲਾਲ ਪੁਲਿਸ ਨੌਜਵਾਨਾਂ ਤੇ ਪਹਿਲਾਂ ਕਿਹੜਾ ਝੂੱਠੇ ਪਰਚੇ ਕਰਦੀ ਨੀਂ ਤੂੰ ਵੀ ਆਪਣਾ ਚਾਅ ਪੂਰਾ ਕਰਲਾ
ਇਸ ਪੁਲਿਸ ਵਾਲੇ ਨੂੰ ਡਿਸਮਿਸ ਕਰਨਾ ਚਾਹੀਦਾ ਹੈ ❤❤❤
Haryane ki tarf ty puri Support bahi saab mara bda bahi hai pb 👌
ਇਸਨੂੰ Dismiss ਕਰੋ
ਬਾਈ ਪੁਲਿਸ ਕੋ ਪਾਵਰ ਇਨੀਆਂ ਦੇਤੀਆਂ ਜਿੱਥੇ ਮਰਜ਼ੀ ਪਰਚਾ ਦੇ ਦੇਣਾ ਇਹਨਾਂ ਨੂੰ ਜਵਾਬ ਦੇ ਬਣਾਉਣਾ ਚਾਹੀਦਾ ਪਰਚੇ ਤੋਂ ਬਾਅਦ ਜਿਹੜਾ ਬੰਦਾ ਬਰੀ ਹੋ ਜਾਂਦਾ 20-20 ਸਾਲ ਮੰਦਾ ਜੇਲ ਕੱਟਿਆ ਹੁੰਦਾ ਬਸ ਬਰੀ ਹੋ ਜਾਂਦਾ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ
ਹੁਣ ਕੀ ਹੋ ਗਿਆ sho, ,ਨਿਕਲ ਗਈਂ ਫੂਕ
ਵੇਖੀ ਜੋ ਆਮ ਪਾਰਟੀ ਦਾ ਰਾਜ ਹਰ ਇੱਕ ਬੰਦੇ ਦਾ ਰਾਜਾ ਹੋਣਾ
ਏਦਾਂ ਦੇ ਅਫ਼ਸਰਾਂ ਚ ਸਿਰਫ ਆਮ ਲੋਕਾਂ ਨਾਲ ਤੇ ਪੰਜਾਬ ਨਾਲ ਨਫ਼ਰਤ ਭਰੀ ਹੋਈ ਹੈ
ਮੁੰਡੇ ਨਾਲ ਬਹੁਤ ਗਲਤ ਕੀਤਾ। ਹੈ ਕੋਈ ਜਵਾਬਦੇਹੀ।
ਕੁਛ ਦਿਨ ਪਹਿਲਾ ਪੰਜਾਬ ਵਿਚ ,ਪੱਗ,ਦਾ ਮਸਲਾ ਆਇਆ ਸੀ ਉਸ ਵਿਚ ਡੀ ਐਸ ਪੀ ਨਿਹੰਗ ਸਿੰਘਾ ਨਾਲ ਗੱਲ ਕਰ ਰਿਹਾ ਸੀ ਗੱਲ ਇਉ ਕਰਦਾ,,ਹੱਥ ਜੋੜ ਕੇ ਬੇਨਤੀ ਕਰਦਾ ਰਿਹਾ ਸੀ ,ਉਸਨੇ ਇਸ ਤਰਾ ਪਿਆਰ ਨਾਲ ਗੱਲ ਬਾਤ ਕੀਤੀ ਪੰਜ ਮਿੰਟ ਚ ਫੈਸਲਾ ਹੋ ਗਿਆ,ਮੈ ਉਸ ਡੀ ਐਸ ਪੀ ਦਾ ਅੱਜ ਵੀ ਧੰਨਵਾਦ ਕਰਦਾ
S h o nu dissmiss karna chahida
Patarkar sahab te bhai nu dilo salam
S.H.O ਗੁੰਡਾਗਰਦੀ ਲੜਕੇ ਨੂੰ ਮਿਲਣਾ ਚਾਹੀਦਾ ਹੈ ਇਨਸਾਫ
ਗੁਡ ਪਤਰਕਾਰ ਵੀਰ ਜੀ
Jagmeet bro boht boht dhanwaad tuhada 🙏gbu
ਸਿਧਾ ਡਿਸ ਮਿਸ ਹੋਰ ਕੁਛ ਨੀ ਨਹੀ ਤੇ ਭਗਵੰਤ ਨਚਾਰ ਤੋ ਇਸਤੀਫਾ ਲਾਊ
Eh chandigarh police hai jo
Puri khabar sun liya karo sidha na bolan lug jaya karo
ble ble veere
bhut vadiya gallan bhattan
Bai Nu Salam hai Ji
Jagwinder ptyal patrkari ch
Gundea di interview krwaonda
Eh ghat thora rhu
ਵੀਰ ਨੇ ਕਿੰਨੇ ਹੌਸਲੇ ਨਾਲ ਗੱਲਬਾਤ ਕੀਤੀ
ਫਿਰ ਕਹਿੰਦੇ ਪੁਲਿਸ ਨੂੰ ਇੱਜ਼ਤ ਦਿਉ
Veere nu salute wa kini vdhiya soch wa veer di
Very good. Sangur boy's
ਏਹ ਪੰਜਾਬੀਆ ਨਾਲ ਪੈਲਾ ਤੋਹ ਹੀ ਹੂਦਾ ਆਇਆ ਹੈ ਆਗੈ ਵੀ ਏਦਾ ਹੀ ਹੂਦਾ ਰਵੈਗਾ ਏਹ ਸਰਕਾਰ ਨੂੰ ਵੈਖਣਾ ਚਾਹੀਦਾ
SHO ਨਹੀਂ ਇਹ ਨਜਾਇਜ਼ ਔਲਾਦ ਹੈ । ਪਟਿਆਲ ਨਹੀਂ ਬਿਹਾਰ ਦੀ ਔਲਾਦ ਹੈ
ਇਹੋ ਜਿਹੀ ਪੁਲਿਸ ਨਾ ਲੱਗੇ ਖਾੜਕੂ
ਇਸ ਐਸ ਐਚ ਓ ਤੇ ਪੂਰੀ ਤਰ੍ਹਾਂ ਠੋਕਿਆ ਜਾਵੇ ਪਰਚਾ
ਇਹ ਪਹਾੜੀਆ ਕਿਥੋਂ ਆ ਕੇ ਸਾਡੇ ਤੇ ਧੋਂਸ ਜਮਾ ਰਿਹਾ। ਇਹ ਜਿੰਨੇ ਭੀ ਪਟਿਆਲ ਅਤੇ ਹੋਰ ਅਜਿਹੇ hi ਜਿੰਨੇ ਭੀ ਟਾਈਟਲ ਹਨ ਸਾਰੇ ਹਿਮਾਚਲੀ ਡੋਗਰੇ।ਹਨ
ehoo jiya di bun.. pad riya jivan fauji ❤Jinna nee att chki a
Waheguru gi kà khalsa waheguru gi ki fathe patrkara Birgi tusi hi gAl ñoo sath dena apna farz samzke 🙏 sab insan hege 🙏 apnea di gal kArde Bache vi police vi apnia gAl na bad karo time khrab punjab wich Santi chàhidi 🙏 punjab noo barbad hon too bachana opràla Karna ❤
SHO ਨੂੰ ਜੇਕਰ ਕੋਈ ਪੁਛਣ ਵਾਲਾ ਹੋਵੇ ਇਸ ਦੇ ਉਪਰ ਪਰਚਾ ਦੇ ਕੇ ਜਿਦਗੀ ਖਰਾਬ ਕਰ ਦੇਵੇ ਗਾ ਕੋਈ ਗੱਲ ਨਹੀ ਪਰ ਇਕ ਗੱਲ ਯਾਦ ਰੱਖੀ ਜਿਸ ਦਿਨ ਤੇਰੇ ਬੱਚੇ ਦੀ ਜਿਦਗੀ ਰੱਬ ਨੇ ਖਰਾਬ ਕੀਤੀ ਫੇਰ ਤੇਰੇ ਕੋਲੇ ਕੋਈ ਜੁਆਬ ਨਹੀ ਹੋਣਾ ਯਾਦ ਰੱਖੀ
Sangrur vale kithe dabb de aa , khich ke rakh bai
dismiss karo
very good coverage, keep posting these kind of videos to uncover the police brutality.
ਲਖ ਲਾਹਨਤ ਦਲੇ ਪੁਲਿਸ ਵਾਲੇ ਨੂੰ ਜਿਹੜਾ ਮੁੰਡੇ ਨੂੰ ਧਮਕੀਆਂ ਦੇ ਰਿਹਾ ਹੈ। ਇਹਨਾਂ ਪੁਲਿਸ ਦਲਿਆ ਨੇ ਹੀ ਪੰਜਾਬ ਵਿਚ ਨੋਜਵਾਨਾਂ ਦਾ ਬੇੜਾ ਗ਼ਰਕ ਕੀਤਾ ਹੈ।ਦਲੇ ਫੁਕਰੇ ਪੁਲਿਸ ਵਾਲੇ ਵਿਰੁੱਧ ਬਹੁਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
NSA Ladu Veere
ਇਹ police ਵਾਲੇ ਹੀ ਗੈਂਗਸਟਰ ਬਣਾ ਰਹੇ ਨੇ ਮੁੰਡਿਆ ਨੂੰ
PoliceDissmassKaraoPlease
ਖ਼ੁਸ਼ੀ ਹੋਈ ਕਿ ਪੰਜਾਬ ਦੀ ਨੌਜਵਾਨੀ ਨੂੰ 1984 ਯਾਦ ਵੀ ਐ ਉਸਦਾ ਦਰਦ ਵੀ ਐ!
Shame on police 👎👎👎👎👎
Right ..jagsir brother ji ❤️
Yogiraaz chahida Punjab ch SHO criminal charges against SHO
Sho,ਤੇ ਪਰਚਾ ਹੋਣਾ ਚਾਹੀਦਾ ਹੈ
ਵਰਦੀ ਤੋਂ ਬਿਨਾ ਕੱਖ ਵੀ ਨਹੀ ਇਹਨਾਂ ਦੇ ਪੱਲੇ 😅😅
ਇਸ ਐਸ ਐਚਓ ਤੇ ਕਰਵਾਈ ਕੀਤੀ ਜਾਵੇ
Waheguru Ji 🙏 😢
ਪੁਲਿਸ ਵਾਲਿਉ, ਕਿਰਪਾ ਕਰਕੇ ਤਮੀਜ਼ ਨਾਲ ਪੇਸ਼ ਆਇਆ ਕਰੋ। ਬੇਨਤੀ ਹੈ ਸਰਕਾਰ ਨੂੰ ਅਸੀਂ ਲੋਕ ਤਾਂ ਪਹਿਲਾਂ ਹੀ ਬਹੁਤ ਦੁਖੀ ਆ, ਗਰੀਬੀ, ਬੇਰੁਜ਼ਗਾਰੀ, ਬਿਮਾਰੀਆਂ ਨੇ ਪਹਿਲਾਂ ਹੀ ਖੂਨ ਪੀਤਾ ਪਿਆ
SHO ਬਹੁਤ ਗਲਤ ਸੀ
Dismiss imedgetly sho
❤❤❤ dilo salute aa paterkar veere nu waheguru chardikla vich rakhe ..cach bolan di kla vakse
ਨਾਮ ਹੀ ਆ ਪੁਲੀਸ ਦਾ
ਇਹਨਾ ਹਲਾਤਾ ਕਰਕੇ ਬੰਦਾ ਅੱਕ ਚੱਬਣ ਤੇ ਮਜਬੂਰ ਹੁੰਦਾ,ਪਿਆਰ ਨਾਲ ਹੁੰਦਾ ਉਸ ਵਰਗੀ ਰੀਸ ਨਹੀ
ਪੰਜਾਬ ਪੁਲਿਸ ਹਮੇਸ਼ਾ ਗੁੰਡਾਗਰਦੀ ਕਰਦੀ ਆ ਰਹੀ ਹੈ।
Waheguru ji
Kya baat ee jatta 💪🏻💪🏻💪🏻😘👍👍😊
Police must be trained to be polite with public he police is behaving like a goonda.shameful & condemmenable act of SHO must be punished.
Jeevan fauji b eho jhe police waleya da hi result hai........
Y cort kes kro es te
ਵਾਹਿਗੁਰੂ ਜੀ
ਏਦ੍ਹੇ ਖਿਲਾਫ ਮੋਰਚਾ ਖੋਲੋ
ਇੱਥੇ ਵੀ ਰੋਲਾ ਪੰਜਾਬ ਹਰਿਆਣੇ ਦਾ ਹੀ ਹੈ । ਇੱਕ ਪਾਸੇ ਪੰਜਾਬੀ ਮੁੰਡਾ ਤੇ ਪੁਲਿਸ ਆਲੇ ਹਰਿਆਣੇ ਤੋਂ (ਚੰਡੀਗੜ੍ਹ ਪੁਲਿਸ )
Very good punjabi patarkar saab and es nojwan veer lyi ❤
Brother rabb sabh dekhda jihri vardi da eh rohb marda firda ik din eh na vardi rahni te na ehne rahna.beda garak hona ehna da te keede paine eda diya loka de
Should be take action
ਜਗਵਿੰਦਰ patial da bro
ਕੇਸ ਕਰੋ ੲਹੋ ਜਿਹੇ ਆਂ ਤੇ ਵੀਡੀਓ ਸਬੂਤ ਆ
We r with you brother....