ਬਣਨਗੇ ਪ੍ਰਧਾਨ ਅੰਮ੍ਰਿਤਪਾਲ? ਪੰਥਕ ਸਫਾ਼ਂ 'ਚ ਸਰਫੇਸ ਹੋ ਰਿਹਾ ਸਵਾਲ! ਪੱਬਾਂ ਭਾਰ ਹੋਈ ਸਰਕਾਰ... Punjab Television

Поделиться
HTML-код
  • Опубликовано: 1 июл 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 164

  • @Nanak-rc1go
    @Nanak-rc1go 7 дней назад +10

    ਸੁਖਬੀਰ ਬਾਦਲ, ਪ੍ਰਧਾਨਗੀ ਹੀ ਆਪਣੇ ਆਪ ਅੰਮ੍ਰਿਤਪਾਲ ਨੂੰ ਹੀ ਬਣਾ ਦੇਣ । ਵਰਨਾਂ ਲੋਕਾਂ ਨੇ ਖੋਹਕੇ ਦੇ ਦੇਣੀ ਹੈ। ਜੋ ਹਾਲਾਤ ਸੁਖਬੀਰ ਕਬਜ਼ਾ ਦਿਖਾ ਕੇ ਕਰ ਰਿਹਾ ਹੈ। ਪੰਜਾਬੀ ਕਬਜ਼ਾ ਨੀ ਕਰਨ ਦਿੰਦੇ । ਹਾਲਾਤ ਵਿਗੜ ਸਕਦੇ ਨੇ , ਜੁਮੇਵਾਰ ਸੁਖਬੀਰ ਤੇ ਜੁੰਡਲੀ ਹੋਵੇਗੀ। ਸਜਾ ਸਭ ਭੁਗਤਣਗੇ।

  • @guridhaliwal2212
    @guridhaliwal2212 7 дней назад +7

    ਰੰਧਾਵਾ ਜੀ ਭਾਈ ਰਣਜੀਤ ਸਿੰਘ ਜਥੇਦਾਰ ਨੂੰ ਸੱਦਕੇ ਕੋਈ ਨਾ ਕੋਈ ਚਾਨਣਾ ਪਾਇਆ ਜਾਵੇ।

  • @BHUPINDERSingh-sc5yg
    @BHUPINDERSingh-sc5yg 7 дней назад +7

    ਅੰਮ੍ਰਿਤਪਾਲ ਸਿੰਘ ਨੂੰ ਆਕਲੀਆ ਦੱਲ ਦਾ ਪਰਧਾਨ ਬਣਾਇਆ ਜਾਏ ਤਾ ਸਿੱਖ ਧਰਮ ਵਿੱਚ ਸਧਾਰਨ ਚੇਜ ਤਬਦੀਲੀ ਆਵੇਗੀ

    • @ikodapasara8143
      @ikodapasara8143 6 дней назад

      ਅੰਮ੍ਰਿਤਪਾਲ ਦਾ ਕਿਹੜਾ ਪਾਸਾ ਸਿੱਖ ਆ ?

  • @jagseersinghwahsgurukjibra9890
    @jagseersinghwahsgurukjibra9890 7 дней назад +29

    🌹ਭਾਈ ਅਮਿੰਤਪਾਲ ਸਿੰਘ ਖਾਲਸਾ ਜੀ ਪੰਥ ਪੰਜਾਬ ਦੀ ਸਾਨ ਹਨ ਜੀ ਸਾਰੇ ਪੰਥ ਏਕਤਾ ਕਰਕੇ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਨੂੰ ਅਕਾਲੀ ਦਲ਼ ਦਾ ਪ੍ਧਾਨ ਬਨਾਉਣਾ ਚਾਹੀਦਾ ਹੈ ਜੀ ਦੁਬਾਰਾ ਸੁਰਜੀਤ ਹੋ ਸਕਦਾ ਅਕਾਲੀ ਦਲ਼ ਪੰਜਾਬ ਵਿੱਚ ਧੰਨਵਾਦ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹

    • @amarpalsinghbuttar2425
      @amarpalsinghbuttar2425 7 дней назад +1

      0000⁰0😢😢

    • @ikodapasara8143
      @ikodapasara8143 6 дней назад

      ਤਾਂ ਜੋ ਨਾਨਕ ਨੂੰ ਲੱਗੀ ਸਿਉਂਕ ਗ੍ਰੰਥ ਤੇ ਪੰਥ ਦਾ ਖ਼ਾਤਮਾ ਹੋ ਸਕੇ ?

    • @mukhtarsingh3581
      @mukhtarsingh3581 6 дней назад

      ​ਗ੍ਰੰਥ ਤੇ ਪੰਥ ਤੋਂ ਕੀ ਤਕਲੀਫ ਆ ਤੁਹਾਨੂੰ ਇਸੇ ਗ੍ਰੰਥ ਦੀ ਰਹਿਨੁਮਾਈ ਹੇਠ ਪੰਥ ਨੇ ਮੁਗਲਾਂ ਨਾਲ ਟੱਕਰ ਲਈ ਤੇ ਭਜਾਇਆ ਹੁਣ ਕੁੱਝ ਗੰਦ ਲੋਕਾਂ ਦੀ ਗੱਦਾਰੀ ਕਾਰਨ ਕੁਰਸੀ ਦੇ ਲਾਲਚ ਵੱਸ ਗ੍ਰੰਥ ਤੇ ਪੰਥ ਨੂੰ ਢਾਅ ਲੱਗ ਰਹੀ ਆ ਜੋ ਪੰਜਾਬ ਲਈ ਘਾਤਕ ਆ ਬਿਨਾਂ ਗ੍ਰੰਥ ਤੇ ਪੰਥ ਤੋਂ ਪੰਜਾਬ ਨਹੀਂ ਬਚਣਾ ਇਹ ਸਚਾਈ ਆ ਕੋਈ ਮੰਨੇ ਜਾਂ ਨਾ ਮੰਨੇ ​@@ikodapasara8143

  • @mohdhanifnabha5943
    @mohdhanifnabha5943 7 дней назад +8

    ਸਰਕਾਰ ਕੋਲ ਉਸਾਰੂ ਸੋਚ ਨਹੀਂ ਹੈ, ਮੁੱਖ ਮੰਤਰੀ ਸਾਹਿਬ ਇਕ ਜਿਮਨੀ ਚੋਣ ਲਈ ਚੰਡੀਗੜ੍ਹ ਛਡ ਕੇ ਜਲਂਦਰ ਡੇਰੇ ਲਾਕੇ ਬੈਠ ਗਏ, ਇਸਦੀ ਬਿਲਕੁੱਲ ਲੋੜ ਨਹੀਂ ਸੀ

  • @asttydydydgfxfxyfufug3798
    @asttydydydgfxfxyfufug3798 7 дней назад +25

    ਗੱਲ ਇਹ ਹੈ ਇਸ ਦੇਸ਼ ਵਿੱਚ ਕੋਈ ਕਾਨੂੰਨ ਨਹੀਂ ਹੈ ਇੱਕ ਸਰਸੇਵਾਲਾ ਬਾਬਾ ਜਿਹੜਾ ਕਈ ਵਾਰ ਪਰੋਲ ਲੈ ਕੇ ਆ ਜਾਂਦਾ ਹੈ ਪਰ ਸਿੰਘ ਨੂੰ ਸੱਜਾ ਪੁਰੀ ਹੋਣ ਤੇ ਵੀ ਘਰ ਨਹੀਂ ਅਉਣ ਦਿੱਤਾ ਮੋਦੀ ਸਰਕਾਰ ਸਿੱਖਾਂ ਦੀ ਦੁਸ਼ਮਣ ਹੈ

    • @adv.madanlal13
      @adv.madanlal13 7 дней назад +1

      Sirs ,some insiders are in favour of such retention in jails ,longer or shorter.....

    • @ikodapasara8143
      @ikodapasara8143 6 дней назад

      ਸੱਜਾ ਪੂਰੀ ਕਿਸ ਦੀ , ਹਾਹਾ ?

  • @JoyfulSandcastle-cf7gg
    @JoyfulSandcastle-cf7gg 7 дней назад +3

    ਪੰਜਾਬ ਨੂੰ ਮੋਜੂਦਾ ਅੰਧੇਰ ਗਲੀ ਵਿੱਚੋਂ ਬਾਹਰ ਕੱਢਣ ਲਈ ਉਸ ਆਗੂ ਦੀ ਜ਼ਰੂਰਤ ਹੈ ਜੋ ਨਿੱਜ ਅਤੇ ਭਾਈ ਭਤੀਜਾਵਾਦ ਤੋਂ ਉੱਪਰ ਉਠਕੇ ਅਤੇ ਲਾਲਸਾਵਾਂ ਦਾ ਤਿਆਗ ਕਰਕੇ ਪੰਥ ਅਤੇ ਪੰਜਾਬ ਨੂੰ ਸਮਰਪਿਤ ਹੋਵੇ ਅਤੇ ਇਸ ਲਈ ਮੋਜੂਦਾ ਸੰਦਰਭ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਭ ਤੋਂ ਢੁਕਵਾ ਚਿਹਰਾ ਹੈ।

  • @nirmalsingh6798
    @nirmalsingh6798 7 дней назад +2

    ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤੇਹਿ ।। ਰੰਧਾਵਾ ਸਾਹਿਬ ਜੀ ਮੈਂ ਆਪ ਜੀ ਸਮੇਤ ਪੰਜਾਬ ਟੈਲੀਵੀਯਨ ਦੇ ਸਾਰੇ ਵਿਦਵਾਨਾਂ ਨੂੰ ਹਰ ਰੋਜ਼ ਸੁਣਦਾ ਹਾਂ ਜੀ ਜਿਸ ਲਈ ਆਪ ਸੱਭ ਦਾ ਧੰਨਵਾਦ ।ਮੈਂ ਮਹਿਸੂਸ ਕਰਦਾ ਹਾਂ ਕਿ ਆਪ ਸਾਰੇ ਪੰਜਾਬ ਅਤੇ ਪੰਥ ਦਰਦੀ ਹੋ ਤੇ ਮੈਂ ਭੀ ਹਾਂ।ਬਹੁਤ ਵਾਰ ਆਪ ਪੰਥ ਦੀ ਅਗਵਾਈ ਬਾਰੇ ਚਿੰਤਤ ਭੀ ਹੋ ਤੇ ਵਿਚਾਰ ਭੀ ਕਰਦੇ ਹੋ ਜੋ ਅੱਜ ਭੀ ਕੀਤੀ ਹੈ। ਸ: ਹਮੀਰ ਸਿੰਘ ਜੀ ਦੇ ਵਿਚਾਰ ਹਮੇਸ਼ਾਂ ਵਾਂਗ ਦੂਰ ਅੰਦੇਸ਼ ਸਨ। ਮੇਰੇ ਮਨ ਵਿਚ ਵੀ ਵਾਰ ਵਾਰ ਸੁਵਾਲ ਪੈਦਾ ਹੁੰਦਾ ਹੈ ਕਿ ਕਿਆ ਸਿੱਖਾਂ ਕੋਲ ਅਪਣਾ ਆਗੂ ਚੁੱਨਣ ਲਈ ਕੋਈ ਕਸਵੱਟੀ ਵੀ ਹੈ ਜਾਂ ਉਹੀ ਜੋ ਪਿਛਲੇ ਪੈਂਤੀ ਚਾਲੀ ਸਾਲਾਂ ਤੋ ਤਜਰਬੇ ਕਰ ਰਹੇ ਹਨ ਤੇ ਫੇਲ ਹੋਏ ਹਨ ਕਿ ਜੋ ਕਿਸੇ ਨੇ ਕੁਰਬਾਨੀ ਕੀਤੀ ਤਾਂ ਉਸ ਦੇ ਪਰਵਾਰ ਨੂੰ ਪੰਥ ਦੀ ਵਾਗਡੋਰ ਫੜਾ ਦਿਉ ਜਾਂ ਕੋਈ ਕਿਸੇ ਕਾਰਣ ਜੇਲ ਚਲਾ ਗਿਆ ਤੇ ਉਸ ਦਾ ਕੋਈ ਤਜਰਬਾ ਜਾਂ ਪੰਥ ਨੂੰ ਕੋਈ ਦੇਣ ਹੋਵੇ ਜਾਂ ਨਾ ਹੋਵੇ ਤੇ ਸਿਰਫ ਮੁੱਠੀ ਭਰ ਲੋਕਾਂ ਦੀਆਂ ਭਾਵਨਾਵਾਂ ਕਾਰਣ ਪੰਥ ਦੀ ਵਾਗਡੋਰ ਉਸ ਨੂੰ ਫੜਾ ਦਿੱਤੀ ਜੋ ਪਿਛਲੇ ਸਮੇਂ ਹੁੰਦਾ ਰਿਹਾ ਹੈ ਤੇ ਫੇਲ ਭੀਹੋਏ ਤੇ ਅੱਜ ਭੀ ਓਹੋ ਜਿਹੀਆਂ ਗੱਲਾਂ ਹੀ ਚੱਲ ਰਹੀਆਂ ਹਨ। ਕੀ ਸਾਡੇ ਕੋਲ ਸੂਝਵਾਨਾਂ ਦੀ ਅਣਹੋਂਦ ਹੈ ? ਵੱਡੇ ਵੱਡੇ ਜੱਜ,ਵੱਡੇ ਵੱਡੇ ਵਕੀਲ ਤੇ ਵੱਡੇ ਵੱਡੇ ਤਜਰਬਾਕਾਰ ਵਿਾਰਵਾਨ ਤੇ ਸੂਝਵਾਨ ਕੌਮ ਕੋਲ ਬਹੁਤ ਹਨ ਪਰ ਉਹ ਗੁਮਨਾਮ ਚੁੱਪ ਬੈਠੇ ਹਨ ਤੇ ਚਰਚਾ ਅਗਵਾਈ ਲਈ ਕਿੰਨਾ ਦੀ ਚਲਦੀ ਹੈ ਕਿ ਫਲਾਣੇ ਨੇ ਪਾਰਲੀਮੈਂਟ ਦੀ ਮੈਂਬਰੀ ਜਿੱਤ ਲਈ ਤੇ ਫਲਾਣੇ ਦੇ ਪਰਵਾਰਕ ਮੈਂਬਰ ਨੇ ਕੁਰਬਾਨੀ ਕੀਤੀ ਹੈ। ਇਹ ਸੱਭ ਸਿਰਫ ਭਾਵਕਤਾ ਦੀ ਨਿਸ਼ਾਨੀ ਹੈ ਤੇ ਇਸੇ ਭਾਵਕਤਾ ਨੇ ਮੈਂਬਰ ਭੀ ਬਣਾਏ ਹਨ ਤਾਂ ਸਿਰਫ ਇੱਕ ਸੀਟ ਜਿੱਤ ਕੇ ਸਾਰੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਬਣ ਸਕਦੀ ।ਉਸ ਲਈ ਹੋਰ ਭੀ ਬਹੁਤ ਕੁਝ ਚਾਹੀਦਾ ਹੈ। ਇਸੇ ਭਾਵਕਤਾ ਕਾਰਨ ਤਾਂ ਸ: ਸਿਮਰਨਜੀਤ ਸਿੰਘ ਮਾਨ ਭੀ ਜਿੱਤੇ ਸਨ ਤੇ ਹੁਣ ਭਾਵਕਤਾ ਨਹੀ ਬਣੀ ਤੇ ਹਾਰ ਗਏ। ਇਹ ਭਾਵਕਤਾ ਭੀ ਮੌਜੂਦਾ ਸਿਆਸੀ ਆਗੂਆਂ ਨਾਲ ਨਰਾਜ਼ਗੀ ਦਾ ਹੀ ਨਮੂਨਾ ਹੈ। ਇਸ ਨਾਲ ਕੌਮ ਦੀ ਕੋਈ ਪਰਾਪਤੀ ਨਹੀ ਹੋਣ ਵਾਲੀ ।ਕਾਸ਼ ਗੁਰੂ ਤੇ ਵਾਹਿਗੁਰੂ ਕੋਈ ਬਹੁੜੀ ਕਰ ਦੇਵੇ । ਮੈਂ ਕਿਸੇ ਦੇ ਨਾ ਖਿਲਾਫ ਹਾਂ ਤੇ ਨਾ ਕਿਸੇ ਦੇ ਹੱਕ ਵਿਚ ਹਾਂ ਤੇ ਪੰਥ ਦਰਦੀ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤੇਹਿ ।।

  • @bhagwantsingh1641
    @bhagwantsingh1641 7 дней назад +2

    ਕਿਸਾਨਾਂ ਨੂੰ ਸਬਸਿਡੀ ਦੀ ਬਜਾਏ ਜਿਨਸਾਂ ਤੇ ਬੋਨਸ ਮਿਲਣਾ ਬਹੁਤ ਹੀ ਤਰਕਸੰਗਤ ਰਹੇਗਾ ਇਹ ਫੈਸਲਾ ਸਰਕਾਰਾਂ ਨੂੰ ਲੈਣਾ ਚਾਹੀਦਾ ਹੈ ।

  • @BittuSingh-fk2je
    @BittuSingh-fk2je 6 дней назад +1

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @satwantsidhu9967
    @satwantsidhu9967 7 дней назад +3

    ਰੰਧਾਵਾ ਸਾਹਬ ਜੀ ਲੋਕ 5 ਰੁਪਏ ਯੂਨਿਟ ਦੇਣ ਨੂੰ ਤਿਆਰ ਸੀ ਪੰਜਾਬ ਰੋਡਵੇਜ ਸਫਰ ਫ੍ਰੀ ਬੰਦ ਕਰਨਾ ਚਾਹੀਦਾ ਹੈ ਕਣਕ ਦਾਲ ਫ੍ਰੀ ਵਾਲੀ ਵੀ ਬੰਦ ਕਰਨੀ ਚਾਹੀਦੀ ਹੈ ਜੇਕਰ ਕੁੱਝ ਕਰਨਾਂ ਹੈ ਤਾਂ ਨਕਲੀ ਦੁੱਧ ਤੋਂ ਬਣਨ ਵਾਲੇ ਪਦਾਰਥ ਤੇ ਮਠਿਆਈਆ ਬੰਦ ਕਰਨ ਇਹ ਬੰਦ ਕਰਨ ਨਾਲ ਪੰਜਾਬ ਦੇ ਪਿੰਡਾ ਨੂੰ ਹੋਜਗਾਰ ਮਿਲੇਗਾ ਤੇ ਜੋ ਅਸਲ ਬੁੱਢੇ ਹਨ ਉਹਨਾਂ ਨੂੰ 5000 ਹਜਾਰ ਰੁਪਏ ਪੈਨਸ਼ਨ ਦੇਣ ਇਹਨਾਂ ਤੇ ਸਰਕਾਰ ਅਮਲ ਕਰਨ

    • @ikodapasara8143
      @ikodapasara8143 6 дней назад

      ਪੈਨਸ਼ਨ ਦੇ ਪੈਸੇ ਕਿੱਥੋਂ ਆਉਣਗੇ ?

  • @user-fo6vi2hu9b
    @user-fo6vi2hu9b 7 дней назад +4

    ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਤੇ ਸ੍ ਹਮੀਰ ਸਿੰਘ ਜੀ ਭਾਈ ਅੰਮਿ੍ਤਪਾਲ ਸਿੰਘ ਐਮ ਪੀ ਹਨ ਅਕਾਲੀ ਦੱਲ ਦੇ ਇਸ ਘੱਟ ਰਹੀ ਸਮਰਥਨ ਕਰਕੇ ਇਸ ਖਾਲੀ ਥਾਂ ਨੂੰ ਅੰਮਿ੍ਤਪਾਲ ਸਿੰਘ ਭਰਾ ਜਦੋਂ ਇਹ ਖਬਰ ਸੁਣਨ ਨੂੰ ਮਿਲਦੀ ਹੈ ਕਿ ਪੋ੍ ਪੇ੍ਮ ਸਿੰਘ ਚੰਦੂਮਾਜਰਾ ਸਾਹਿਬ ਅਮਿ੍ੰਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਮਿਲਦੇ ਫਿਰ ਸਮਝੋ ਕੀ ਚੰਦੂਮਾਜਰਾ ਪੰਜਾਬ ਦਾ ਮੁੱਖ ਮੰਤਰੀ ਬਣਨ ਵਿੱਚ ਕਾਮਯਾਬ ਹੋ ਸਕਦੇ ਹਨ ਕਿਉਂ ਕਿ ਚੰਦੂਮਾਜਰਾ ਸਾਹਿਬ ਉਹ ਤੇਜਤਾਰਰ ਲੀਡਰ ਹੈ ਜੋ ਪੰਜਾਬ ਦੀ ਅਕਾਲੀ ਦੱਲ ਦੀ ਸਿਆਸਤ ਨੂੰ ਹਥਿਉਣ ਲਈ ਕੇਦਰ ਰਾਹੀ ਯਤਸੀਲ ਹੈ ਤੇ ਅਮਿ੍ੰਤਪਾਲ ਸਿੰਘ ਰਾਹੀਂ ਸਭ ਕੂਝ ਪ੍ਪਾਤ ਕਰ ਸਕਦੇ ਹਨ ਇਸ ਸਾਰੀ ਯੋਜਨਾ ਅਕਾਲੀ ਦੱਲ ਦੇ ਲੀਡਰਾਂ ਦਾ ਬਾਗੀ ਹੋਣਾ ਚੰਦੂਮਾਜਰਾ ਦੀ ਹੀ ਯੋਜਨਾ, ,,,

  • @bakhtawarsinghdhaliwal5011
    @bakhtawarsinghdhaliwal5011 7 дней назад +10

    ਸ ਹਮੀਰ ਸਿੰਘ ਜੀ ਸਿੱਖਾਂ ਤੋਂ ਖਤਰਾ ਸਿਰਫ਼ ਹਿੰਦੂ ਧਰਮ ਦੀ ਐਡਆਲੋਜੀ ਨੂੰ ਹੈ। ਹਿੰਦੂ ਧਰਮ ਦੇ ਲੀਡਰ ਆਖਦੇ ਹਨ ਕਿ ਮੁਸਲਮਾਨ ਉਹਨਾਂ ਦਾ ਜਾਨੀ ਨੁਕਸਾਨ ਕਰ ਸਕਦਾ ਹੈ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਸਿੱਖਾਂ ਦੇ ਧਾਰਮਿਕ ਗ੍ਰੰਥ ਤੇ ਸਾਝੀ ਵਾਲਤਾ ਦੇ ਸੰਦੇਸ਼ ਨਾਲ ਹਿੰਦੂਆਂ ਦੇ ਬੁੱਤ ਪੂਜਾ ਤੇ ਜਾਤ ਪਾਤ ਦੇ ਅਧਾਰ ਤੇ ਵਰਣ ਵੰਡ ਨੂੰ ਖਤਰਾ ਹੈ ਜਿਸ ਕਰਕੇ ਧਰਮ ਸੰਕਟ ਖੜਾ ਹੋ ਸਕਦਾ ਹੈ।

  • @jaswindersingh2187
    @jaswindersingh2187 7 дней назад +11

    ਅੰਮ੍ਰਿਤਪਾਲ ਸਿੰਘ ਜੀ ਨੂੰ ਸੋਚ ਸਮਝ ਕਿ ਫੈਂਸਲਾ ਲੈਣਾ ਚਾਹੀਦਾ ਹੈ ਕਿਉਂਕਿ ਜੋ ਪ੍ਰਧਾਨ ਬਣਾਉਣ ਲਈ ਤਿਆਰ ਹਨ l ਉਹਨਾਂ ਨੇ ਕਿਸੇ ਵੇਲੇ ਟੌਹੜਾ ਸਾਹਿਬ ਜੀ ਦੀ ਪਿੱਠ ਵਿੱਚ ਵੀ......ਮਾਰਿਆ ਸੀ

  • @harjinderkaur3978
    @harjinderkaur3978 7 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @BittuSingh-fk2je
    @BittuSingh-fk2je 6 дней назад

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @balbirkalia1697
    @balbirkalia1697 7 дней назад

    ਸ ਹਮੀਰ ਸਿੰਘ ਜੀ ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਕਿ ਸਰਕਾਰਾਂ ਨੂੰ ਲੋਕ ਹਿੱਤਾਂ ਦੇ ਲਈ ਸਕੀਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪਰ ਹਮੀਰ ਸਿੰਘ ਜੀ, ਸਰਕਾਰਾਂ ਲੋਕਾਂ ਲਈ ਘੱਟ ਤੇ ਸਰਮਾਏਦਾਰਾਂ ਵਾਸਤੇ ਜਿਆਦਾ ਸੋਚਦੀਆਂ ਹਨ।

    • @amritpalSingh-gd6ki
      @amritpalSingh-gd6ki 7 дней назад

      ਇਹ ਲੋਕਾਂ ਦੀ ਵੀ ਕਮਜ਼ੋਰੀ ਹੈ।ਕੁੱਝ ਬੁਰਾ ਹੁੰਦਾ ਦੇਖ ਕੇ ਵੀਡੀਓ ਹੀ ਬਣਾਉਂਦੇ ਹਨ।ਇਸ ਅੱਗੇ ਕੁੱਝ ਨਹੀਂ ।

  • @cleverfox2879
    @cleverfox2879 7 дней назад +3

    ਸ੍ ਹਮੀਰ ਸਿੰਘ ਜੀ ਅੰਮ੍ਰਿਤਪਾਲ ਸਿੰਘ ਜੀ ਜੇਲ ਵਿਚ ਹਨ ਇਸ ਕਰਕੇ ਦੋ ਸਾਲ ਦੀ ਸ਼ਰਤ ਨਹੀਂ ਲੱਗਦੀ ਲੋਕਾਂ ਨੂੰ ਸਹੀ ਜਾਣਕਾਰੀ ਦਿਆਂ ਕਰੋ ਇਨੀ ਨਫ਼ਰਤ ਨਾ ਕਰੋ ਉਭਰਦਾ ਸਿੱਖ ਕੌਮ ਦਾ ਮਾਣ ਹੈ

  • @RajinderSingh-bp4br
    @RajinderSingh-bp4br 7 дней назад

    ਸਵਾਗਤਮ

  • @BittuSingh-fk2je
    @BittuSingh-fk2je 6 дней назад

    Very good discussion

  • @surjeetsingh8809
    @surjeetsingh8809 7 дней назад

    👍👍👌👌

  • @BittuSingh-fk2je
    @BittuSingh-fk2je 6 дней назад

    Right information

  • @balwantsinghdhadda2644
    @balwantsinghdhadda2644 6 дней назад

    Very nice information Randhawa ji

  • @BittuSingh-fk2je
    @BittuSingh-fk2je 6 дней назад

    Very nice program

  • @ajaibsinghpanesarCanada
    @ajaibsinghpanesarCanada 7 дней назад

    S S A 🙏🙏 Randhawa Sahib ji and S.Hamir Singh ji

  • @parkashsinghkhurmi2941
    @parkashsinghkhurmi2941 6 дней назад

    ਸਭ ਹਮੀਰ ਸਿੰਘ ਜੀ ਦੂਸਰੇ ਪਾਸੇ ਸੌਦਾ ਸਾਧ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ

  • @dalipsingh1507
    @dalipsingh1507 6 дней назад

    Sat shri akal v intelligent anylsist

  • @sarghijammu4086
    @sarghijammu4086 6 дней назад +1

    ਬਿਜਲੀ ਫ੍ਰੀ ਨੂੰ ਹੀ ਪ੍ਰਾਪਤੀ ਮੰਨੀ ਬੈਠੇ ਨੇ .. ਹਮੀਰ ਸਰ .. ਜਿਹੜੇ ਘਰਾਂ ਚ ਤਿੰਨ ਤੁੰਨ ਵੱਡੀਆਂ ਗੱਡੀਆਂ ਨੇ .. ਉਹਨਾਂ ਨੇ ਤਨ - ਤੁੰਨ ਮੀਟਰ ਤੇ ਹਰ ਕਮਰੇ ਚ A.C ਲਗਵਾ ਲਏ .. ਬਿਜਲੀ ਚੋਰੀ ਜ਼ੋਰਾਂ ਤੇ ਹੈ .. ਜਿਸ ਨਾਲ pcpsl ਦਾ ਹਾਲੋ - ਬੇਹਾਲ ਹੈ

  • @lalisidhuagricultureblog6318
    @lalisidhuagricultureblog6318 7 дней назад

    ਪੰਜਾਬ ਦਾ ਭਾਗ ਦੇਖੋ, ਰੰਧਾਵਾ ਸਾਹਿਬ ਤੇ ਸਰਦਾਰ ਜਗਬੀਰ ਸਿੰਘ ਜੀ ਵਰਗੇ ਵਿਦਵਾਨ ਸਿਰਫ਼ ਖਬਰਾਂ ਜੋਗੇ ਹੀ ਰਹਿ ਗਏ, ਪੰਜਾਬ ਆਪਣਾ ਨੇਤਾ ਚੁਣਦਾ ਹੈ ਕਿਸਨੂੰ??

  • @BittuSingh-fk2je
    @BittuSingh-fk2je 6 дней назад

    Sardar hamir Singh Ji is a very nice and extra intelligent journalist.

  • @kuldipsingh9004
    @kuldipsingh9004 7 дней назад

    SAT SHRI AKAL JI MERE MAN DE GAL KITI VARY VARY GOOD DAILONG

  • @Nanak-rc1go
    @Nanak-rc1go 7 дней назад +2

    ਤਵੱਜੋ ਪੰਜਾਬ ਸੀ ਸ਼ਾਤੀ ਰੱਖਣ ਚ ਜ਼ਿਆਦਾ ਦਿਆ ਕਰੋ। ਅੱਗ ਦਾ ਸੇਕ ਸਭ ਨੂੰ ਚੱਲਣਾ ਪੈਂਦਾ।

  • @BittuSingh-fk2je
    @BittuSingh-fk2je 6 дней назад

    ਸਤਿ ਸ੍ਰੀ ਆਕਾਲ ਜੀ

  • @sukhwindersandhu2959
    @sukhwindersandhu2959 6 дней назад

    ਹਮੀਰ ਸਿੰਘ ਜੀ ਇੱਕ ਡੇਰੇ ਦੇ ਅਸਾਧ ਨੂੰ ਕਈ ਵਾਰ ਪੈਰੋਲ ਮਿਲੀ ਜਿਸਨੂ ਸਜ਼ਾ ਹੋਈ ਕਤਲ ਤੇ ਰੇਪ ਦੇ ਜੁਰਮ ਵਿੱਚ। ਪੈਰੋਲ ਕਿਉਂ?
    ਜਿਹੜੇ ਤਿੰਨ ਕਾਨੂੰਨ ਦੀ ਸ਼ੁਰੂਆਤ ਹੋ ਗਈ ਹੈ ਜੋ ਭਾਰਤੀ ਲੋਕਾਂ ਦੀ ਜ਼ੁਬਾਨ ਨੂੰ ਤਾਲਾ ਲਾ ਦੇਣਗੇ। ਰਾਜਨੀਤਕ ਪਾਰਟੀਆਂ ਤੇ ਲੋਕ ਚੁੱਪ ਹਨ ਕੀ ਇਹ ਕਾਨੂੰਨ ਲੋਕਾਂ ਵਾਸਤੇ ਅੱਛੇ ਹਨ?

  • @pardeepkaur2887
    @pardeepkaur2887 7 дней назад +1

    Amritpal ਵਲੋਂ ਤਾਂ ਲੋਕਾਂ da ਧੰਨਵਾਦ ਵੀ ਨਹੀਂ ਕੀਤਾ ਮੇਰਾ khial

  • @Nanak-rc1go
    @Nanak-rc1go 7 дней назад

    ਵਿਆਹ ਸ਼ਾਦੀਆਂ ਚ ਲਿਹਾਜ਼ ਤੇ ਪਾਬੰਦੀ ਹੈ। ਕੀ ਕਦਰ ਕੀਤੀ ਹੁਕਮਨਾਮੇ ਦੀ। ਇਹ ਕੁਰਵਾਨੀ ਹੈ ਜੀ।

  • @expertjatt8902
    @expertjatt8902 7 дней назад

  • @amrinderbenipal7124
    @amrinderbenipal7124 7 дней назад

    Ssa ji

  • @HarbhajansinghBal-pc8fs
    @HarbhajansinghBal-pc8fs 7 дней назад

    ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @mohdhanifnabha5943
    @mohdhanifnabha5943 7 дней назад +2

    ਇਹ 5 ਲੱਖ ਕਰੋੜ ਦਾ ਕਰਜ਼ਾਈ ਕਰਕੇ ਜਾਣਗੇ

  • @gurmailsingh994
    @gurmailsingh994 7 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Nem-Prem
    @Nem-Prem 7 дней назад

    🎉

  • @sukhjeetkot2770
    @sukhjeetkot2770 7 дней назад

    ❤❤

  • @realsujansingh
    @realsujansingh 7 дней назад

    ❤❤❤❤❤

  • @lashkarram8417
    @lashkarram8417 7 дней назад +1

    There are some
    SELF CREATED PROBLEMS BY PUNJAB GOVT.

  • @meetsidhu6984
    @meetsidhu6984 6 дней назад

    Sir ,I am a regular viewer of your channel.I request you to include the ongoing international political events also like the ongoing elections of France and its impact on worlds politics .Thanks .

  • @suminderjeetsingh6767
    @suminderjeetsingh6767 7 дней назад

    Randhawa ji & S Hamir Singh ji, decisions taken by the Maan Govt are flawless

  • @angrejsingh-zk5lj
    @angrejsingh-zk5lj 7 дней назад

    🙏🙏👍

  • @harbanssingh2167
    @harbanssingh2167 6 дней назад

    Punjab government should take hard steps to improve financial position of the state all free bees including free electricity to all sectors including farm sector be stopped immediately

  • @carftlover3333
    @carftlover3333 7 дней назад +2

    ਰੰਧਾਵਾ ਸਾਹਿਬ ਤੇ ਹਮੀਰ ਸਿੰਘ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @Newslovergoogle222
    @Newslovergoogle222 7 дней назад

    S Hamir singh ji ,a great thinker ,political thinker ,great reformist ,economist ,political. Commentator ..punjab govt must consult with Hamir singh for economic gear up

  • @ajaibsinghpanesarCanada
    @ajaibsinghpanesarCanada 7 дней назад

    S S A 🙏🙏🙏🙏🙏🙏🙏🙏 to all members present at this time in program

  • @harmanpreetvirk6724
    @harmanpreetvirk6724 7 дней назад

    🙏🙏🙏

  • @abroldentalcare8638
    @abroldentalcare8638 7 дней назад +1

    Electricity bill 300 unit free but rich people cross the limit and pay bill in total Ashok Abrol

  • @Takdir-Singh_Gill
    @Takdir-Singh_Gill 7 дней назад

    Nice discussion

  • @mukhtiardhillon3822
    @mukhtiardhillon3822 7 дней назад

    Hamir Singh is speaking true and real

  • @abroldentalcare8638
    @abroldentalcare8638 7 дней назад +1

    Akal takhat jathedar cannot do anything without yes from sukhbir and same position of sgpc Ashok Abrol

  • @HarpreetSingh-dh1ln
    @HarpreetSingh-dh1ln 7 дней назад

    Good job Veerji 🙏👍👍👍

  • @sakattarsingh7114
    @sakattarsingh7114 7 дней назад

    Dear Randhawa Saab ji and S Hameer Singh ji 🙏
    Raat nu 10,30 vje bijjli band hundi aa dso kisan kdu kis tran kre ???

  • @tejasingh8330
    @tejasingh8330 7 дней назад

    Good news gi 🎉

  • @user-ut6pq6bb8u
    @user-ut6pq6bb8u 6 дней назад

    ਸਰਦਾਰ ਹਮੀਰ ਸਿੰਘ ਜੀ ਪੰਜਾਬ ਨੂੰ ਤੀਹ ਸਾਲ ਤੋਂ ਕੋਈ ਸਿਆਸੀ ਲੀਡਰ ਨਹੀਂ ਮਿਲਿਆ ਜੋ ਪੰਜਾਬ ਪੱਖੀ ਹੋਵੇ ਪੰਜਾਬ ਸਰਕਾਰ ਇੱਕ ਪੰਚਾਇਤਾਂ ਨੂੰ ਘਪਲੇ ਨਾ ਕਰਨ ਪੈਸਾ ਕਿਵੇਂ ਖਰਚਦੇ ਨੇ ਉਹ ਮਹਿਕਮਾ ਬਣਾਇਆ ਸਰਪੰਚ ਤੇ ਪੰਚਾਇਤ ਸੈਕਟਰੀ ਨੂੰ ਪੈਸਾ ਜੇਬ ਚ ਨਾ ਪਾਉਣ ਰੋਕ ਕਿ ਰੱਖਦਾ ਕੈਪਟਨ ਸਾਹਿਬ ਨੇ ਨਵਾਂ ਮਹਿਕਮਾ ਬਣਾਇਆ ਇੱਕ ਨਵੇਂ ਜੰਗ ਨੌਜਵਾਨ ਪੜੇ ਲਿਖੇ ਹਾਇਰ ਕੀਤੇ ਬਹੁਤ ਇਮਾਨਦਾਰ ਨੌਜਵਾਨ ਨੇ ਹੁਣ ਉਹ ਹਾਰ ਕਿ ਹੋਰ ਪਾਸੇ ਕੰਮ ਲੱਭ ਰਹੇ ਨੇ ਜਿਸਨੂੰ ਨੌਕਰੀ ਹੋਰ ਪਾਸੇ ਮਿਲਦੀ ਆ ਉਹ ਇਮਾਨਦਾਰ ਨੌਜਵਾਨ ਉਹ ਨੌਕਰੀ ਛੱਡੀ ਜਾ ਰਹੇ ਨੇ ਪੈਸਾ ਸੈਟਰ ਤੋਂ ਆਉਂਦਾ ਉਹ ਤਨਖਾਹਾਂ ਪੰਜਾਬ ਸਰਕਾਰ ਡੇਢ ਸਾਲ ਤੋਂ ਹੋਰ ਪਾਸੇ ਖ਼ਰਚੀ ਜਾ ਰਹੀ ਆ ਤਨਖਾਹ ਨੀ ਮਿਲੀ ਡੇਢ ਸਾਲ ਤੋਂ ਸੈਂਟਰ ਤੋ ਪੈਸਾ ਆਉਂਦਾ ਵਿਚਾਰੇ ਗਰੀਬ ਪੜੇ ਲਿਖੇ ਹੋਏ ਪੰਜਾਬ ਚ ਪੈਸਾ ਪੰਜਾਬ ਸਰਕਾਰ ਹੋਰ ਪਾਸੇ ਲਾਈ ਜਾਂਦੇ ਨੇ ਖ਼ਰਚੀ ਜਾ ਰਹੇ ਨੇ ਪੰਜਾਬ ਹਰ ਰੋਜ਼ ਮਰ ਰਿਹਾ ਆ ਇਹ ਆਪ ਸਰਕਾਰ 27 ਤੱਕ ਪੰਜਾਬ ਨੂੰ ਕਰਜ਼ੇ ਚ ਡੁੱਬੋ ਕਿ ਤੁਰਦੇ ਬਣਨਗੇ ਅੱਜ ਸਿਆਸਤਦਾਨ ਝੂਠ ਬੋਲਣ ਦਾ ਮਾਹਿਰ ਹੋ ਗਿਆ ਤੇ ਨੌਟੰਕੀ ਕਰੀ ਜਾਂਦਾ ਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਮਾਹਿਰ ਨੇ ਬਹੁਤ ਅਫ਼ਸੋਸ ਦੀ ਗੱਲ ਆ ਪਰ ਪੰਜਾਬ ਦੇ ਲੋਕ ਜਾਗਰੂਪ ਹੋ ਰਹੇ ਨੇ ਇਹ ਬਹੁਤਾ ਲੰਬਾ ਸਮਾਂ ਬੁੱਧੂ ਬਣਾ ਕਿ ਰੱਖ ਨੀ ਜਾ ਸਕਦੇ

  • @bootasingh7039
    @bootasingh7039 7 дней назад +2

    Amritpal panjab and panth nu agwy den de yog nahi

  • @baghelsinghsohi9606
    @baghelsinghsohi9606 7 дней назад

    Good program

  • @bhindersingh2009
    @bhindersingh2009 7 дней назад +1

    R u agreed tht amritpal singh may improve the economic status of punjab or only preaching of sikhi

  • @romysandhusandhu3359
    @romysandhusandhu3359 7 дней назад

    ਕਦੀ ਵੀ ਨਹੀਂ ਮਨਜੂਰ ਕਰਨ ਕਿਸੇ ਵੀ ਨਹੀਂ ਜੀ,,,,

  • @sunnyrai8576
    @sunnyrai8576 7 дней назад

    Punjab Govt should consult Sh Mandeep singh Rai. I.R.S (Retd) former Director general income tax dept of India. now settled in Sec 16 Ghandigarh for the uplifitment of economic condition of Punjab He is a wonderful and excellant Advisor in Ecinomic affairs .

  • @HarbansSingh-zs7vz
    @HarbansSingh-zs7vz 7 дней назад

    Good ji

  • @jagtarsidhu3758
    @jagtarsidhu3758 7 дней назад

    Waheguru sahib geo bless bhai Amritpal Singh khalsa with chardikla and fast release from the Indian jail. He is the only new bold and honest leader of the Punjabies.

  • @AHUJASS
    @AHUJASS 7 дней назад +1

    Amritpal vision ìs clear that he will have to preserve sanctity 😂the Indian constitution because Sikh masses are flourishing in the whole country and around the world and this as per philosophy of GURU NANAK JI. Even Bhinderwale never talked about Khalistan because he talked about the uniform application of legal rights of punjabi speaking population including Sikhs.

  • @baldevthakurbaldevbaldev2219
    @baldevthakurbaldevbaldev2219 7 дней назад

    ਸਤਿ ਸ਼੍ਰੀ ਅਕਾਲ ਜੀ

  • @rajdeepsidhu5523
    @rajdeepsidhu5523 7 дней назад

    ਸਤਿ ਸ੍ਰੀ ਅਕਾਲ ਜੀ

  • @abroldentalcare8638
    @abroldentalcare8638 7 дней назад +1

    If senior citizen men are supposed to pay bus fare when ladies are free Ashok Abrol

  • @BittuSingh-fk2je
    @BittuSingh-fk2je 6 дней назад

    Sukhpal singh khaira ji is a number of one honest and great leader.

  • @gurdeepdhaliwal8498
    @gurdeepdhaliwal8498 6 дней назад

    ਕਰਜ਼ਾ ਚੜ ਕਿਵੇ ਗਿਆ ?

  • @jatindersinghsaini5427
    @jatindersinghsaini5427 7 дней назад +2

    Randhawa Sahib you all people on this channel talk about vision about punjab and now you are advocating about MP of Khaddoor Sahib being aware that he has only vision of Amrit Shakna etc and you people think that he would be able to lead punjab in the direction you have been saying.

    • @hcfgjfgygby8306
      @hcfgjfgygby8306 7 дней назад

      ਉਸ ਨਾਲ ਗਲ ਕਰ ਲੈਣੀ ਇਸ ਮੁੱਦੇ ਤੇ

  • @balrajsandhu6161
    @balrajsandhu6161 7 дней назад

    🌷🙏🌷💟🌷🌷

  • @JPSINGH-ef8vz
    @JPSINGH-ef8vz 6 дней назад

    The word is Desh not Des, Shakti not Sakti ,Compensation not Compensesan , Pashaan not Pasaan and so on and so forth . Avoid Takia Kalaam, “ Os Level Te , Kise Na Kise Roop Vich etc. Thanks .

  • @sahajsingh2515
    @sahajsingh2515 7 дней назад

    Randhawa veer me hameet ji di ek gal to सहमत नही के MLA कम करया करे SIR ji अज दा हर कम वी फोन पर हो गया sehajpalsinghkahlon

  • @ikodapasara8143
    @ikodapasara8143 6 дней назад

    ਹਮੀਰ ਸਿੰਘ ਜੀ ਨੂੰ ਸੁਪਨਾ ਆਇਆ ਕਿ ਅੰਮ੍ਰਿਤਪਾਲ main stream ਚ ਆ ਰਿਹਾ ?
    ਸਿਰ ਹਿਲਾਉਣ ਦਾ ਮਲਤਬ ਹਾਂ ਜਾਂ ਨਾਂ ਕਿੱਥੇ ਲਿਖਿਆ ?
    ਪੰਜਾਬੀ ਕਤੀੜ ਹਰ ਗੱਲਬਾਤ ਨੂੰ ਆਪਣੇ ਹਿਸਾਬ ਨਾਲ ਖਿਸਕਾ ਲੈਂਦੀ , ਫੇਰ ਆਪ ਖਿਸਕ ਜਾਂਦੀ ?

  • @baljindersamra8254
    @baljindersamra8254 7 дней назад

    Amritpal singh khalsa nu jail bicho charna chahida ji

  • @LakhwinderSingh-px1td
    @LakhwinderSingh-px1td 7 дней назад

    Amr

  • @abroldentalcare8638
    @abroldentalcare8638 7 дней назад

    Strength is shown in all religion Ashok Abrol

  • @Nanak-rc1go
    @Nanak-rc1go 7 дней назад

    ਮੈਂਬਰ ਨੀ ਬਣ ਸਕਦਾ ਇਹ ਸਲਾਹਾਂ ਦੇਣ ਵਾਲਾ ਵੀਰਾ। ਗੱਲਾਂ ਦਾ ਕੜਾਹ ਬਣਾ2 ਵਰਤਾ ਰਿਹਾ ਹੈ।
    ਸਰਕਾਰ ਨੂੰ ਫ਼ਿਕਰ ਹੈ॥ ਪੈਸੇ ਦੇਣ ਦਾ । ਮਾਸਟਰਨੀਆਂ ਕਾਰਾਂ ਚ ਜਾਂਦੀਆਂ । ਖੂੰਹ ਦਾ ਡੱਡੂ ਨਾ ਬਣ।
    ਕਦੇ ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨਾਂ ਵਾਰੇ ਤਾਂ ਬੋਲੇ ਨੀ। 30-35% ਟੈਕਸ ਦਾ 1% ਸਰਕਾਰੀ ਮੁਲਾਜ਼ਮ ਲੈ ਜਾਂਦੇ ਨੇ। ਉਹ ਨੀ ਦਿਖੇ ਕਦੇ।ਉਹ ਬਰਵਾਦੀ ਨੀ ਲੋਕਾਂ ਦੇ ਟੈਕਸ ਦੀ।
    ਉਹਨਾਂ ਦੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਚ ਪੜਦੇ ਨੇ। ਉਹਨਾਂ ਦੀਆਂ ਤਨਖਾਹਾਂ 10-20 ਹਜ਼ਾਰ ਨੇ।
    ਮੁਲਾਜ਼ਮਾਂ ਦੀ ਪੈਨਸ਼ਨ 50-60 ਹਜ਼ਾਰ। ਬੇਢਾਪਾ ਪੈਨਸ਼ਨ 1500/- ਕੀ ਕਿਸਾਨ ਦੇਸ਼ ਲਈ ਕਣਕ ਚੋਲ ਵਗੈਰਾ ਨੀ ਪਾਲਦਾ। ਕੀ ਮਜ਼ਦੂਰ ਸਰਕਾਰੀ ਬਿਲਡਿੰਗਾਂ, ਸੜਕਾਂ , ਸਫਾਈਆਂ ਦੇਸ਼ ਲਈ ਨੀ ਕਰਦਾ।
    ਢਿੱਡ ਤੇ ਲੋੜਾਂ ਸਭ ਦੀਆਂ ਬਰਾਬਰ ਨੇ। ਤੁਸੀਂ ਵੀ ਦੇਸ਼ ਲਈ ਕੰਮ ਕਰਦੇ ਹੋ। ਤੁਹਾਡੀ ਵੀ ਬੁਢਾਪਾ ਪੈਨਸ਼ਨ ਬਰਾਬਰ ਲੱਗੇ। ਸਭ ਦੀ ਬਰਾਬਰ ਹੋਵੇ, ਬੁਢਾਪਾ ਪੈਨਸ਼ਨ।
    ਲੋਕਾਂ ਦੀ ਸਬਸਿਡੀ ਵਾਰੇ ਚੀਕਾਂ ਨਾ ਮਾਰੋ। 1% ਦੇਖੋ ਕਿਵੇਂ ਲੁਟਕੇ ਖਾਗੇ ਪੰਜਾਬ ਨੂੰ ।

  • @gurinder616
    @gurinder616 7 дней назад

    Last time when amritpal was arrested, forces searched and taken one month or more in locating him, may be if he may again lost somewhere and govt is afraid of it. Whythis aspect is being ignored?

  • @reshamsingh5116
    @reshamsingh5116 7 дней назад

    ਜੇ ਪੁਰਾਣੇ ਖੁੰਡਾ ਦੇ ਝਾਂਸੇ ਆ ਗਿਆ, ਸਮਝੋ ਖਤਮ

  • @sharmatenthouse1848
    @sharmatenthouse1848 7 дней назад

    Hamir Singh Randhawa by sat shri akal

  • @jogindersingh-eb2jk
    @jogindersingh-eb2jk 7 дней назад

    Who are lending Punjab Are they blind

  • @malkitsingh-vs9zn
    @malkitsingh-vs9zn 7 дней назад

    R. S ghuman. Sahib ji bahut. Bahut genius. Economist. Aa. Oh person. Di hi advise. Lay. Layo

  • @sarabpalboparai2431
    @sarabpalboparai2431 7 дней назад

    Ìn coming time Ranjit Singh kuki Gill, Daljit Singh Bittu, Sucha Singh chottapur, Ravi inder Singh along with radicals can lead akali leadership.

  • @LakhwinderSingh-px1td
    @LakhwinderSingh-px1td 7 дней назад

    Amritpal zindabad

  • @user-jw4nc9lf2o
    @user-jw4nc9lf2o 7 дней назад +1

    ਇਹ. ਤਾਂ ਅਨਪੜ੍ਹ. ਆਦਮੀ ਵੀ ਜਾਣਦਾ ਹੈ ਕਿ ਜੋ ਧੂੰਆਂ ਨਿਕਲਦਾ ਹੈ. ਤਾਂ oh ਰਾਤ ਨੂੰ. ਟ੍ਰੇਲ nal 3 4,ਵਜੇ ਹੇਠਾਂ. ਬੈਠ ਜਾਂਦਾ ਹੈ.

    • @iqbalsingh2495
      @iqbalsingh2495 7 дней назад

      ਸਾਰਾ ਸਾਲ ਸੂਰਜ ਬੰਦ ਨਹੀਂ ਹੁੰਦਾ, ਅਕਤੂਬਰ ਨਵੰਬਰ ਵਿੱਚ ਕਿਉਂ ਹੋ ਜਾਂਦਾਂ। ਪੂਰਾ ਸਾਲ ਫੈਕਟਰੀਆਂ ਚੱਲਦੀਆਂ ਪਰ ਸੂਰਜ ਬੰਦ ਨਹੀਂ ਹੁੰਦਾ ।

    • @InderjitSingh-mb9sl
      @InderjitSingh-mb9sl 7 дней назад

      ​@@iqbalsingh2495fr ki krya

  • @abroldentalcare8638
    @abroldentalcare8638 7 дней назад

    What about namaj and yoga in golden temple Ashok Abrol

  • @RajSingh-is3ls
    @RajSingh-is3ls 7 дней назад +1

    ਇੱਕ ਪ੍ਰੈਸ਼ਰ ਗਰੁੱਪ ਆਇਆ ਸੀ

  • @BalbirSingh-nk6xk
    @BalbirSingh-nk6xk 6 дней назад

    Even Chandigarh to Jalandar tak teaches Jan on karandea

  • @user-dv9dv9iz4m
    @user-dv9dv9iz4m 7 дней назад +1

    Ssa

  • @abroldentalcare8638
    @abroldentalcare8638 7 дней назад

    Amritpal singh has different line as compare to Akali Dal Ashok Abrol

  • @amriksinghsingh3142
    @amriksinghsingh3142 7 дней назад

    SSA Sir
    Development and freebies don’t go together Society has to make sacrifices for the betterment of next generation
    At present our State is heading toward a fail State
    Thanks

  • @SukhbirSingh-lt1dr
    @SukhbirSingh-lt1dr 7 дней назад

    Randawa ji jina ne four four kanal deya kothya apni jamin which bnaiya ne nale motor de electric free nale ghar dee bijli free . Sab khush thik he a🙏🙏

  • @abroldentalcare8638
    @abroldentalcare8638 7 дней назад

    App should give dharna at delhi for demands but cm lacks courage Ashok Abrol

  • @sarabpalboparai2431
    @sarabpalboparai2431 7 дней назад

    Bahi Ranjit Singh should come forward to lead better Sikh and Alkali ìn coming time.