ਉਹ ਧੀਅ ਸਹੁਰੇ ਘਰ ਨਹੀ ਵੱਸ ਸਕਦੀ! | Bhai Sarbjit Singh Dhunda | Tegh TV & Radio 2024

Поделиться
HTML-код
  • Опубликовано: 29 авг 2024
  • ਉਹ ਧੀਅ ਸਹੁਰੇ ਘਰ ਨਹੀ ਵੱਸ ਸਕਦੀ! | Bhai Sarbjit Singh Dhunda | Tegh TV & Radio 2024
    Tegh TV & Radio
    Email: tvtegh@gmail.com
    9780535410, 9855598851

Комментарии • 103

  • @gurdevkaur1209
    @gurdevkaur1209 2 месяца назад +84

    ਸਤਿਕਾਰ ਯੋਗ ਵੀਰ ਜੀ ਤੁਸੀਂ ਬਿਲਕੁਲ ਸੱਚਾਈ ਦੱਸਦੇ ਹੋ। ਅੱਜਕਲ ਕਲਯੁੱਗ ਵਿਚ ਤੁਹਾਡੇ ਵਰਗੇ ਸੱਚਾਈ ਬੋਲਣ ਵਾਲੇ ਵੀਰਾਂ ਦੀ ਲੋੜ ਹੈ ਜੀ

  • @gurdevkaur1209
    @gurdevkaur1209 2 месяца назад +16

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @jagtarsingh-8940
    @jagtarsingh-8940 2 месяца назад +68

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @singhsaab7679
    @singhsaab7679 2 месяца назад +16

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @parmjeetdha3681
    @parmjeetdha3681 2 месяца назад +24

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੇ ਭਾਈ ਸਾਹਿਬ 🙏🙏🙏🙏🙏🙏

  • @Ranikaur.-_1313
    @Ranikaur.-_1313 2 месяца назад +37

    ਬਾਬਾ ਜੀ ਕਈ ਕੁੜੀਆਂ ਐਸੀਆਂ ਵੀ ਨੇ ਜੋ ਮਾਂ ਦੇ ਸਾਹਮਣੇ ਬੋਲ ਪੈਂਦੀਆਂ ਨੇ ਪਰ ਸੱਸ ਦੇ ਸਾਹਮਣੇ ਉਹਨਾਂ ਦਾ ਬੋਲ ਨਹੀਂ ਨਿਕਲਦਾ ਜੋ ਮਾਂ ਧੀ ਲਈ ਕਰ ਸਕਦੀ ਸੱਸ ਨਹੀਂ ਕਰ ਸਕਦੀ ਜਿਆਦਾ ਝਗੜੇ ਉੱਚੀ ਲਈ ਘਰਾਂ ਚ ਹੁੰਦੇ ਨੇ 🙏🙏

  • @anilanand2407
    @anilanand2407 2 месяца назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🙏🙏🙏🙏

  • @psingh201
    @psingh201 2 месяца назад +14

    ਭਾਈ ਧੂੰਦਾ ਜੀ ਤੁਸੀ ਬਹੁਤ ਵਧੀਆ ਵਿਚਾਰ ਨਾਲ ਸਮਝਾਉਣਾ ਕੀਤਾ ਹੈ ਅੱਗੋ ਲਈ ਵੀ ਅਜਿਹੇ ਗੁਰਮਿਤ ਸਮਾਗਮ ਵਿਚ ਧੀਆ ਭੈਣਾ ਦੇ ਪਹਿਰਾਵੇ ਉਤੇ ਜਰੂਰ ਵਿਚਾਰ ਦੇ ਕੇ ਸਮਝਾਉਣਾ ਜੀ,

  • @SurinderjitKaur-fv7vg
    @SurinderjitKaur-fv7vg 7 дней назад +1

    It's right.society should follow Guru preaching to save marital life in feature.sat nam Shiri vahe guru ji

  • @sukhmandersingh-hu2hl
    @sukhmandersingh-hu2hl 2 месяца назад +151

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @meenabareilly4251
    @meenabareilly4251 2 месяца назад +9

    🙏🙏 0:59 ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਅੱਛੀ ਕਥਾ ਸਰਵਣ ਕਾਰਵਾਈ ਹੈ ਜੀ ਭਾਈ ਸਾਹਿਬ ਜੀ 🙏🙏

  • @alhequoqcrp3205
    @alhequoqcrp3205 2 месяца назад +16

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @prabhjotkaurdhillon5177
    @prabhjotkaurdhillon5177 2 месяца назад +7

    ਬਹੁਤ ਵਧੀਆ ਪ੍ਰੋਗਰਾਮ ❤

  • @BhupindersinghPannu-ei4vs
    @BhupindersinghPannu-ei4vs 2 месяца назад +17

    Waheguru ji,🙏

  • @NAVJOTKAUR-do2xe
    @NAVJOTKAUR-do2xe 2 месяца назад +10

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @parmjeetkour2068
    @parmjeetkour2068 8 дней назад

    Wàheguruji meharkro wahegurujiiii satnamji wàheguruji ❤❤

  • @user-sn8cv5jr5j
    @user-sn8cv5jr5j 9 дней назад

    Wahiguru ji ❤🙏 Tusi ik dam sach kehnde ho ji ❤🙏💐

  • @Harbans_electronic
    @Harbans_electronic 2 месяца назад +3

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @harvinderkaur7557
    @harvinderkaur7557 2 месяца назад +7

    Waheguru ji waheguru ji waheguru ji waheguru ji waheguru ji 🙏🌺🙏💐🍁🙏🍁🌺💐🍁🌺🍁🙏🌺💐🌸🙏🙏

  • @laddiguru8074
    @laddiguru8074 2 месяца назад +6

    ਵਾਹ ਜੀ ਵਾਹ ਬਾਬਾ ਜੀ

  • @Ekamjotsohi108
    @Ekamjotsohi108 Месяц назад +1

    Waheguru ji ka Khalsa waheguru ji ke fatah

  • @user-ru3of9kb1e
    @user-ru3of9kb1e 2 месяца назад +4

    Baba ji please dheean enia buria nhi jdo tuhade nl hougi na fr lagna pata aje no baba ji tuhade dhee nhi haigi😢😢

  • @KashmirSingh-tz5bv
    @KashmirSingh-tz5bv 2 месяца назад +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਤੁਹਾਨੂੰ ਚੱਡ਼ਦੀਕੱਲਾ ਵਿਚ ਰੱਖਣ ਜੀ ਮੂਣਕ ਤੋਂ ਜੀ

  • @MalkeetsinghWin
    @MalkeetsinghWin 2 месяца назад +3

    Baba ji lakh the di katha he ji me aap ji nu koti 2 namskar he ji

  • @balbirkaur8167
    @balbirkaur8167 2 месяца назад +1

    ਵੀਰ ਜੀ ਬਹੁਤ ਵਧੀਆ ਸਿਖਿਆ ਦਿੰਦੇ ਹੋਬ ਬਹੁਤ ਬਹੁਤ ਧੰਨਵਾਦ।

  • @sukhchainsingh6563
    @sukhchainsingh6563 16 дней назад

    Dear Sarabjit. Punjab, need persons like you. Sir, you are a diligent, true and resolute personality.

  • @shankitarai1953
    @shankitarai1953 16 дней назад

    Bai sahib ji kya baat aa.sun ke nazara aa gya.

  • @user-si8fc2xp2d
    @user-si8fc2xp2d Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤️🙏🏻❤️

  • @navneetkaursarwara-od5wi
    @navneetkaursarwara-od5wi 2 месяца назад +4

    Waheguru ji 🙏🙏🙏🙏🙏🙏🙏🙏

  • @charanjitsingh9943
    @charanjitsingh9943 2 месяца назад +1

    Dhunda Sahab you gave us good lesson . Keep it up. Waheguru kirpa kre.

  • @JasvirShallen
    @JasvirShallen 2 месяца назад

    Waheguru Ji bahut badhiya Katha sunaeye sanvariya ji Waheguru Waheguru ji

  • @angrejsingh991
    @angrejsingh991 2 месяца назад +2

    Bilkul sahi a waheguru ji

  • @user-ey2jd6ly8t
    @user-ey2jd6ly8t 2 месяца назад +27

    ਜੇ ਸਹੁਰੇ ਪਰਿਵਾਰ ਚੰਗਾ ਨਾ ਹੋਵੇ

    • @param220
      @param220 2 месяца назад +4

      Kinna seh lugi dhee?

    • @UserKaurs
      @UserKaurs 2 месяца назад

      Ta fer app change ban jayo

    • @UserKaurs
      @UserKaurs 2 месяца назад

      Kde na kde ta chnge bnange😂

  • @GurmeetKaur-by8ch
    @GurmeetKaur-by8ch 2 месяца назад +2

    Thanku veer jii bhut shi jii

  • @HarwinderKaur-ei3hc
    @HarwinderKaur-ei3hc 2 месяца назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @gurmukhsingh3457
    @gurmukhsingh3457 2 месяца назад +3

    True description.

  • @sahilpuar2782
    @sahilpuar2782 Месяц назад +1

    RYT veere ❤

  • @japneetkaur3039
    @japneetkaur3039 2 месяца назад +2

    Bilkul sahi keha Baba ji 🙏

  • @LakhveerKaur-eh9sr
    @LakhveerKaur-eh9sr 2 месяца назад +3

    Sahi aa ji Balkul sahi

  • @user-of9sx5ih7r
    @user-of9sx5ih7r 2 месяца назад +5

    👍👍👍👍

  • @jaspalsingh1181
    @jaspalsingh1181 2 месяца назад +4

    Good 👍

  • @Lakhwinder1443
    @Lakhwinder1443 2 месяца назад +12

    ਪਰ ਸਹੁਰੇ ਵੀ ਚੰਗੇ ਹੋਣ

    • @user-bu3uc6zr5m
      @user-bu3uc6zr5m 2 месяца назад

      Souhre change hon f v kudyia nu mawan ni vasn dindyia

    • @user-gg9ef9yp9y
      @user-gg9ef9yp9y 2 месяца назад

      Je vasan nahi dendi te ujadaan vaste vahah kardi aa😅😅😅

    • @user-bu3uc6zr5m
      @user-bu3uc6zr5m 2 месяца назад

      @@user-gg9ef9yp9y oh chohndi k jwayi Sanu kma k deve Naa bapp nu na pushe Sade joga hove Meri dhee di ghrr ch chlye jihna ne ghrr bnayea oh ta paggl aa hna tusi v apni dhee de ghrr interfer krde hone aa menu lgda

  • @mandeepkaur3660
    @mandeepkaur3660 2 месяца назад +2

    Bilkul sahi keha baba ji

  • @sabimaan2828
    @sabimaan2828 2 месяца назад +13

    ਬਾਬਾ ਜੀ ਜਿਹੜੀਆਂ ਕੁੜੀਆਂ ਨੂੰ ਕੰਮ ਕਰਨਾ ਆਉਦਾ.,,, ਘਰ ਵਾਲਾ ਅੰਮ੍ਰਿਤ. ਛੱਕ k ਵੀ ਨਸ਼ੇ ਦੇ ਟੀਕੇ ਲਾਉਂਦਾ ਹੋਵੈ ਕੀ ਫਿਰ ਵੀ ਤਲਾਕ ਲੈਣਾ ਗਲਤ aa. ਬਾਬਾ. ਜੀ. ਜੋ ਛੱਤੀ.ਪ੍ਰਕਾਰ ਦੇ ਨਸ਼ੇ ਕਰੀ. ਜਾਵੇ. ਤੇ ਘਰਵਾਲੀ ਹਰੇਕ ਚੀਜ਼. ਤੋਂ ਤੰਗ ਹੋਵੈ.

    • @tarloksinghpunia7888
      @tarloksinghpunia7888 2 месяца назад +4

      ਇਸ ਤਰ੍ਹਾਂ ਦੇ ਨਸੇਡੀ ਬੰਦੇ ਤੋਂ ਤਲਾਕ ਲੈਣਾ ਸਹੀ ਹੈ,

  • @muscle_man..
    @muscle_man.. 3 дня назад

    Bilkul sach hai ji
    11:31

  • @user-lv6gi8xz4u
    @user-lv6gi8xz4u 2 месяца назад +1

    Waheguru ji waheguru ji ❤❤❤❤❤❤❤❤

  • @Raman-cs2ic
    @Raman-cs2ic 2 месяца назад +1

    🙏

  • @stephanchaudhary4727
    @stephanchaudhary4727 2 месяца назад +1

    Rit baba ji❤

  • @jagdishrani7254
    @jagdishrani7254 2 месяца назад +1

    Waheguru ji waheguru ji

  • @kamleshkaur2919
    @kamleshkaur2919 21 день назад

    Satcar Joog Baba ji
    Sat Shree Akall ji
    Har Dhee Nu Maa Baap Veer ji Bhan Sas Soore Da Sanman karna te ghar Da Sara Came karna ji Te parna Likhna V Bahut Jaruri Hai ji Baba ji Har Dhee Nu Ladies Halat Anusaar Adres Suit Salvaar Ser Te Chunni Nu Te Dhee Di Ejat Guruiya Di Bani Sab Dharma Da Sanman karna Cheda Hai ji
    Nive Chalna Mith Bolna A Hai Sikhi Di Pahchaan
    Nit name Karo Ardas Karo Kanda Sikhi Da Ethaas ji
    Bole Soo Nihaal
    Sat Shree Akall ji

  • @wanghaili8904
    @wanghaili8904 2 месяца назад +10

    ਹਾਂਜੀ ਭਾਈ ਸਰਬਜੀਤ ਸਿੰਘ ਧੁੰਦਾ ਜੀ ਤੈਨੂੰ ਧੀਆਂ ਦਾ ਪਤਾ ਹ ਤੈਨੂੰ ਪੇਕਿਆਂ ਦਾ ਪਤਾ ਕਦੀ ਸਹੁਰਿਆਂ ਦਾ ਵੀ ਗੱਲ ਕਰ ਨਾ ਜਿੱਥੇ ਕਰੋੜਾਂ ਰੁਪਈਆ ਖਾਂਦੀ ਪਈ ਬੈਠੀ 13 ਸਾਲ ਹੋਏ ਕਦੇ ਘਰੇ ਚੁੱਲਾ ਨਹੀਂ ਬਾਲਿਆ ਸਭ ਰੋਟ ਰਹੂਟਰਾਂ ਤੋਂ ਰੈਸਟੋਰੈਂਟਾਂ ਤੋਂ ਰੋਟੀਆਂ ਆ ਰਹੀਆਂ 13 ਸਾਲ ਹੋ ਗਏ ਯਾਰ ਕਮਾਲ ਕਰਦਾ ਮੈਂ ਕਹਿੰਦਾ ਤਿੰਨ ਨੂੰ ਕੀ ਮੈਂ ਕਵਾਂ ਤੈਨੂੰ ਕਿਸੇ ਕੋ ਕੁੜੀ ਕੱਢੀ ਸੈੱਟ ਹੋਈ ਲੱਗਦੀ ਤੇਰੇ ਨਾਲ ਜਦ ਕੋਈ ਨਸ਼ਾ ਨੁਸ਼ਾ ਪੀਤਾ

  • @param220
    @param220 2 месяца назад +8

    Munde wale nu vi chahida ki jo kudi sareya nu shad ke aundi hai ohnu nokrani vaang na smjheya jave.kudi vi gulam nhi.doha privaara nu ik duje nu smjhna pena.kudi jmm ke paal ke kisi nu dena aukha a.ajj kl munde wale bde laalchi hunde ja rhe.kisi na kisi bhane kudi kolo uhna nu fayeda hunda ta ijjat krde ohdi.eh vi te glt gl hegi.

  • @AbhijotBatth
    @AbhijotBatth Месяц назад

    Waheguru Ji 🎉🎉🎉

  • @akashsujapuria
    @akashsujapuria Месяц назад

    Waheguru ji

  • @Jot2012.
    @Jot2012. 2 месяца назад

    Waheguru waheguru ji🙏🙏

  • @UfxtvOhcu
    @UfxtvOhcu 2 месяца назад +2

    ❤❤❤💯 right

  • @sandeepdhillon4069
    @sandeepdhillon4069 2 месяца назад +2

    Sahi gal hai g

  • @user-nh9lu6ri2x
    @user-nh9lu6ri2x Месяц назад

    Waheguru Ji

  • @harvinderkaur7557
    @harvinderkaur7557 2 месяца назад +1

    Waheguru ji ka Khalsa waheguru ki Fateh 🙏🙏

  • @param220
    @param220 2 месяца назад +2

    Bhai ji is tra di ktha hr guru ghar ch honi chahidi.doha privaara nu sojhi deo ji.🙏🙏

  • @MahinderSingh-wn9jt
    @MahinderSingh-wn9jt 2 месяца назад +3

    Veer ji chardi KLA vich rho ji

  • @HarjitGaggu
    @HarjitGaggu 2 месяца назад +1

    ਵਾਹਿਗੁਰੂ ਜੀ

  • @user-vt2mp2ob4g
    @user-vt2mp2ob4g 2 месяца назад

    Good job🎉from bhagwant kaur.

  • @Balwinderkaur-du6fs
    @Balwinderkaur-du6fs 2 месяца назад +1

    Waheguru ji mehar kro Waheguru ji 🙏 ek benti hai mere Bai de ghar 3 nuha aai voh aapne aapne peke ma baap bhan Bai ko piyar kardi peka hi uhna ghar aa sakda sohra parivar no entery ghar ghanda hunada

  • @rmachawla5459
    @rmachawla5459 2 месяца назад +1

    Right

  • @user-wu7sg2sq8c
    @user-wu7sg2sq8c 2 месяца назад +1

    💯💯🙏🙏

    • @Preet_boutique456
      @Preet_boutique456 2 месяца назад

      ਧੀ ਨੀ ਹੇਗੀ ਭੈਣਾਂ ਤੇ ਹੇਗੀਆਂ ਨੇ ਬਾਬਾ ਜੀ ਨੇ ਘਰ ਦੇ ਬਾਹਰ ਲਿਖ ਲਾਇਆ ਹੁੰਦਾ ਸੀ ਕਿ ਉਹੀ ਰਿਸ਼ਤਾ ਲੈ ਕੇ ਅੱਗੇ ਲੰਘੇ ਜਿਨੂੰ ਧੀ ਦੀ ਲੋੜ ਐ ਦਾਜ ਦੀ ਨੀ। ਬਹੁਤ ਵਧੀਆ ਵਿਚਾਰ ਨੇ ਬਾਬਾ ਜੀ ਦੇ। 🙏🏻🙏🏻🙏🏻🙏🏻🙏🏻

  • @jaideepsinghsahota8728
    @jaideepsinghsahota8728 Месяц назад

    🙏🏻🙏🏻

  • @RajRani-l6i
    @RajRani-l6i Месяц назад

    Wahy guru ji wahy guru ji wahy guru ji wahy guru ji wahy guru ji wahy guru ji wahy ❤❤❤❤❤❤❤

  • @PrabhDhamija-cq8xt
    @PrabhDhamija-cq8xt 2 месяца назад +1

    Waheguru ji waheguru ji waheguru ji waheguru ji 😂❤😂❤❤

  • @user-ru3of9kb1e
    @user-ru3of9kb1e 2 месяца назад +1

    Je hoi te ago mile rkhss fr kri gll

  • @manjitkaurdadwal3953
    @manjitkaurdadwal3953 2 месяца назад

    🙏🙏🙏

  • @user-ru3of9kb1e
    @user-ru3of9kb1e 2 месяца назад +2

    Sorry ji je kite shore gun na dekhn nimrta kini saal tkk baba j😢😢

  • @Jot2012.
    @Jot2012. 2 месяца назад

    🙏🙏🙏🙏🙏

  • @parveenchhabra329
    @parveenchhabra329 2 месяца назад

    🙏👍

  • @param220
    @param220 2 месяца назад +3

    Doha privaara da milke chlna jruri a.kudi nu neeva kyo mehsoos krana.oh nokrani hai ya gulaam?

  • @user-gc8eh9py2r
    @user-gc8eh9py2r Месяц назад

    Ma da sabh vaadh roll hunda hai

  • @harbhajansarao8939
    @harbhajansarao8939 2 месяца назад

    You are Absolutely right speaking, sir. But according to situations girls are not Coprative with in-laws. Due to our one sided laws by government

  • @youngveersingh1533
    @youngveersingh1533 2 месяца назад +1

    Bhai sahib ji sahure ghar bare vi apne vichar deyo

  • @Savitaarora-vb6d
    @Savitaarora-vb6d 2 месяца назад +1

    Aj kl di kudiya bardas ni krdia sas di khi gall ta hi vasdiya ni onde hi laria hundia n te suhare ghr di ik ik gall Das di n

  • @hottrickskabaap6972
    @hottrickskabaap6972 Месяц назад

    🙏🙏❤❤🎉🎉🌷🌷🌷🌷🌺🌺🌸🌸

  • @RupinderKaur-ov8bl
    @RupinderKaur-ov8bl 3 дня назад

    Veerji dhi putt mannan ta a

  • @Savitaarora-vb6d
    @Savitaarora-vb6d 2 месяца назад +3

    Bilkul sahi kha g ik kudi nu Niva ho.k.hi rhna chahide kyu ki othe oh apne maa baap di ijat la k jandi h apne gussa nu kushiya nu mar k rhna chahida

  • @KaurGurjeet-zo7by
    @KaurGurjeet-zo7by 2 месяца назад

    Baba ji m thode vichar nl sehmt aa pr mere sohre varivar ch chuth tye husiyari nl menu rkhya jnda c m bilkul ni bolli ohna sahmne fr v menu vsn ni dita menu jalill kreya jnda c

  • @youngveersingh1533
    @youngveersingh1533 2 месяца назад +2

    Sirf ladhkiyo ko sahi achaar sikhne ke liye kehte hai kabhi boys ke bare mein apne vichar katha mein btaya kre use bhi shadi ke baad apni wife pe trust or respect krni chahiye

  • @sumandeepkaur1219
    @sumandeepkaur1219 Месяц назад

    Baba g hmesha gal dheean te kyu hundi hai...putt di koi gal ni...koi responsibility nhi??kayi putt begania nu kutt de marde bahr muh maarde...self respect nu tod de😢😢😢😢

  • @RajkaurKaur-bz3qm
    @RajkaurKaur-bz3qm 17 дней назад

    BaBa Es sikha dee Bahut Loor c

  • @user-sq3lu1wv1k
    @user-sq3lu1wv1k 2 месяца назад

    Sale

  • @jaswinderkaur3605
    @jaswinderkaur3605 Месяц назад

    Waheguru ji waheguru ji

  • @gurshabadsingh4258
    @gurshabadsingh4258 2 месяца назад +2

    🙏🙏

  • @harwinderkaur9174
    @harwinderkaur9174 2 месяца назад

    Waheguru ji

  • @jasleencheema7036
    @jasleencheema7036 2 месяца назад

    Right

  • @Jot2012.
    @Jot2012. 2 месяца назад

    🙏🙏

  • @ravnoordhindsa22
    @ravnoordhindsa22 2 месяца назад +1

    Waheguru ji Waheguru ji