Kudrat De Rang | (Full HD )| Arif Khan & Ashfaaq Malik | Punjabi Songs 2018

Поделиться
HTML-код
  • Опубликовано: 21 дек 2024

Комментарии • 1,3 тыс.

  • @FATEH_78666
    @FATEH_78666 9 месяцев назад +35

    ਰੌਮ ਰੌਮ ਖੜਾ ਹੋ ਗਿਆ song ਸੁਣ ਕੇ... ਲਾਈਫ ਦੀਆ ਸੱਚੀਆਂ ਗੱਲਾਂ 👍👍👍👍

  • @lohiasaab8059
    @lohiasaab8059 Год назад +44

    ਸ਼ਬਦਾਵਲੀ ਵੀ ਬਹੁਤ ਵਧੀਆ ਅਤੇ ਗਾਇਆ ਵੀ ਬਹੁਤ ਸੋਹਣਾ। ਗੀਤ ਦੇ ਬੋਲ ਸੁਣ ਕੇ ਪਰਮਾਤਮਾ ਯਾਦ ਆਉਂਦਾ ਹੈ।

  • @ranjodhsingh8440
    @ranjodhsingh8440 Год назад +40

    ਆਹ ਗੀਤ ਸੁਣ ਕੇ ਸੱਚ ਮੁੱਚ ਦਿਲ ਖੁਸ਼ ਬਹੁਤ ਹੁੰਦਾ ਤੇ ਖੁਦ ਨੂੰ ਬੜਾ ਹਲਕਾ ਮਹਿਸੂਸ ਕਰਦਾ ਹਾਂ ♥️♥️♥️♥️♥️♥️♥️♥️♥️♥️♥️♥️

  • @Amrit4113logistics
    @Amrit4113logistics 2 года назад +83

    ਬਹੁਤ ਵਧੀਆ ਲਿਖਿਆ ਗਾਇਆ ਵੀਰੋ
    ਸੁਣ ਕੇ ਮਨ ਭਰ ਗਿਆ... ਵਾਹਿਗੁਰੂ ਜੀ

  • @jagdipsingh465
    @jagdipsingh465 5 лет назад +16

    ਇਹੋ ਜਿਹੇ ਗੀਤਾਂ ਦੀ ਚੋਣ ਕਰਕੇ ਗਾਇਕ ਆਪਣੇ ਫਰਜ ਪਛਾਣ ਕੇ ਸਮਾਜ ਨੂੰ ਸੇਧ ਦੇ ਸਕਦੇ।

  • @GurjeetSingh-ry5mf
    @GurjeetSingh-ry5mf Год назад +32

    ਇਹ ਦੁਨੀਆ ਕੁਦਰਤ ਨੂੰ ਨੀ ਮੰਨਦੀ ਆਪਣੇ ਆਪ ਨੂੰ ਹੀ ਰੱਬ ਮੰਨਦੀ ਹੈ ਉਹਦੇ ਹੁਕਮ ਤੋ ਬਗੈਰ ਪੱਤਾ ਨੀ ਹਿੱਲਦਾ ਉਹਦੀ ਰਜਾ ਵਿੱਚ ਹੀ ਰਹੋ

  • @vikramhudda6556
    @vikramhudda6556 Год назад +22

    इसी लिए गुरु ग्रंथ साहिब जी फरमाते हैं कि इंसान के आखिरी वक्त में उसके किए हुए कर्मों का हिसाब जाता है ये दुनियादारी की धन दौलत,मान सम्मान और वभैव यही का यही धरा रह जाएगा इसलिए इंसान को अपनी छोटी सी जिंदगी में सेवा, भक्ति और दया भाव के साथ रहना चाहिए ताकि वह जब भी दुनिया से विदा ले तो सुखाला होकर के जाए। वाहेगुरु जी दा खालसा वाहे गुरु जी दी फतेह। गुरु ग्रंथ साहिब जी 🙏🌹🌹🙏🙏🥰🥰🥰🥰 जय श्री राम 🚩🚩🚩🚩🚩🚩🚩🚩

  • @BHUPINDERSINGH-wz8me
    @BHUPINDERSINGH-wz8me Год назад +12

    ਬਹੁਤ ਵਧੀਆ ਗਾਇਆ ਵੀਰ ਮਨ ਭਰ ਆਇਆ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ

  • @GurpreetSingh-fm6gs
    @GurpreetSingh-fm6gs 6 лет назад +18

    ਵਾਹ ਜੀ ਵਾਹ ਫੋਕੀ ਸ਼ੋਹਰਤ ਟੌਹਰ ਵਿਖਾਵੇਬਾਜੀ ਹਥਿਆਰਾਂ ਤੇ ਲੱਚਰਤਾ ਤੋਂ ਦੂਰ ਬਾ-ਕਮਾਲ ਗੀਤ...
    ਅਰਦਾਸ ਹੈ ਜੀ ਓਸ ਮਾਲਿਕ ਅੱਗੇ ਕਿ ਤੁਸੀਂ
    ਹੋਰ ਵੀ ਬੁਲੰਦੀਆਂ ਨੂੰ ਛੂਹੋ ਜੀ।।

  • @Bakhshivlogger
    @Bakhshivlogger 8 месяцев назад +6

    ਵਾਹ ਵਾਹ ਬਹੁਤ ਅੱਛਾ ਉਮਦਾ ਕਲਾਮ ਇਹਨੂੰ ਕਹਿੰਦੇ ਆ ਸ਼ਾਇਰੀ। ਲੱਖਾਂ ਦੇ ਵਿੱਚੋਂ ਇੱਕ ਗੀਤ ਆ ਇਹ ਨਹੀਂ ਤੇ ਬੱਸ ਆਲੂ ਪਿਆਜ਼ ਹੀ ਬੇਚਦੇ ਆ ਗੀਤਾਂ ਦੇ ਵਿੱਚ।

    • @YOURDALBARADC
      @YOURDALBARADC 7 месяцев назад +1

      ਬਹੁਤ ਬਹੁਤ ਧੰਨਵਾਦ ਜੀ.. ਕਲਮ ਨੂੰ ਪਿਆਰ ਦੇਣ ਲਈ

    • @Bakhshivlogger
      @Bakhshivlogger 7 месяцев назад +1

      @@YOURDALBARADC ਵੈਲਕਮ।

  • @vashusaini9316
    @vashusaini9316 Год назад +13

    किसी को धोखा देके ये ना सोचे की
    बेवक़ूफ़ था ओ
    ये सोचे उसे कितना भरोसा कितनी
    उम्मीदें थीं आप से
    🙏🙏🙏🙏🙏

    • @YOURDALBARADC
      @YOURDALBARADC Год назад +1

      Thnxxx alot

    • @Unknownguy060
      @Unknownguy060 10 месяцев назад +2

      Tere badalne ka dukh nhi h mujhe mai to mere yakeen me sharminda hu❤❤

  • @rahulmaliya5045
    @rahulmaliya5045 2 месяца назад +2

    ਰੱਬ ਤੋਂ ਵੱਡਾ ਕੋਈ ਨਹੀਂ ❤❤

  • @Official_Aaliakungru
    @Official_Aaliakungru 7 месяцев назад +8

    ਲਿਖਣ ਵਾਲੇ ਨੇ ਬਹੁਤ ਸ਼ਿੱਦਤ ਨਾਲ ਇੱਕ ਇੱਕ ਲਫ਼ਜ਼ ਲਿਖਿਆ ਹੈ ❤.... ਬਹੁਤ ਹੀ ਕਮਾਲ 😊.......

    • @YOURDALBARADC
      @YOURDALBARADC 7 месяцев назад +1

      ਬਹੁਤ ਬਹੁਤ ਧੰਨਵਾਦ ਜੀ.. ਕਲਮ ਨੂੰ ਪਿਆਰ ਦੇਣ ਲਈ

  • @Rjay..85
    @Rjay..85 10 месяцев назад +5

    Gallan ta jma sach 22 g te awaz dil nu sakoon den wali..mza ajanda song sun k ❤

  • @ramansoni6888
    @ramansoni6888 Год назад +4

    ਬਹੁਤ ਸੋਹਣਾ ਲਿਖਿਆ ਔਰ ਗਾਈਆ ਗਿਆ ❤

  • @gurnamsinghgsboss
    @gurnamsinghgsboss Год назад +3

    ਇੱਕ ਸੋ ਇੱਕ%ਸੱਚ ਆਖਿਆ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bhimsain7969
    @bhimsain7969 2 года назад +10

    ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ ਵੀਰ ਜੀ ਤੁਸੀਂ ਸੁਣ ਕੇ ਮਨ ਬਹੁਤ ਖੁਸ਼ ਹੁੰਦਾ ਹੈ ਜੀ ਕਰਦਾ ਹੈ ਵਾਰ ਵਾਰ ਸੁਣੀ ਜਾਈਏ

  • @deepaksingh6363
    @deepaksingh6363 Месяц назад +1

    Simple and sober, no over acting and show off'. Love it

  • @ranasinghofficial2795
    @ranasinghofficial2795 Год назад +6

    ਮਾਲਕ ਤਰੱਕੀਆਂ ਬਖਸ਼ੇ ਜੀ

  • @parmjitsinghkundu1827
    @parmjitsinghkundu1827 11 месяцев назад +2

    Muje aaj pta chla y song bi hai kina vdiya h song ❤❤❤ 12 jan 2024

  • @harpreetsandhu2688
    @harpreetsandhu2688 Год назад +3

    Bohat wadia likhyea , te us nalon wadia gayea🎉❤

  • @karangharu4149
    @karangharu4149 5 лет назад +1

    ਅੱਜ ਲੋੜ ਏ ਇਦਾ ਦੀਆਂ ਲਿਖਤਾਂ ਤੇ ਗਾਇਕਾਂ ਦੀ

  • @gagansohal92
    @gagansohal92 6 лет назад +6

    Vhut sohna gaya veer

  • @Dilmasihmusic
    @Dilmasihmusic 11 месяцев назад +8

    ਬਹੁਤ ਵਧੀਆ ਗਾਅਾ

  • @itssambatth62studio
    @itssambatth62studio Год назад +2

    ਜਮਾ ਸੱਚ ਵੀਰੋ

  • @sukhasinghpunjabiboy33322
    @sukhasinghpunjabiboy33322 Год назад +6

    ਜ਼ਿੰਦਗੀ ਦੀ ਸਚਾਈ ਵਾਲਾਂ ਬਹੁਤ ਪਿਆਰ ਗੀਤ ਹੈ ਦਿਲ ਨੂੰ ਛੂਹ ਗੲਈਆਂ

  • @sandeepsingh-po3md
    @sandeepsingh-po3md 2 года назад +23

    ਰੂਹ ਖੁਸ਼ ਹੋ ਗਈ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @rampalsingh6655
    @rampalsingh6655 Год назад +1

    Thanku so much sir 🙏🙏

  • @kuljeetkumari2076
    @kuljeetkumari2076 2 года назад +11

    ਬਹੁਤ ਸੋਹਣਾ ਗਾਇਆ ji 🙏
    From Rana Muscat

  • @Prabh154
    @Prabh154 8 месяцев назад +1

    ਵਾਹਿਗੁਰੂ ਜੀ❤❤❤❤❤

    • @YOURDALBARADC
      @YOURDALBARADC 3 месяца назад

      ਬਹੁਤ ਬਹੁਤ ਧੰਨਵਾਦ ਜੀ

  • @harinderpalsingh777
    @harinderpalsingh777 Год назад +3

    Apke song ko full izzat mil rahi hai abhi reels pe 😅❤❤#trending1

  • @sonuKumar-kn6em
    @sonuKumar-kn6em Год назад +1

    ਵਾਹਿਗੁਰੂ ਜੀ ਮਿਹਰ ਕਰੇ ਜੀ

  • @amanchahal1127
    @amanchahal1127 Год назад +4

    Yes! Now there is flood in Punjab. So we can imagine kudrat de rang

  • @sukhjindersingh3605
    @sukhjindersingh3605 7 месяцев назад +1

    ਵਾਹਿਗੁਰੂ ਜੀ

  • @gurjotlotey2878
    @gurjotlotey2878 Год назад +5

    ਚੰਗੇ ਗੀਤ ਘੱਟ ਸੁਣੇ ਜਾਦੇ ਆ 👌🏻🙏🏻

    • @ArshDeep-rn1dh
      @ArshDeep-rn1dh 9 месяцев назад

      ਗੱਲ ਤਾਂ ਭਰਾ ਤੇਰੀ ਸਹੀ ਆ

  • @mangalsinghchsingh3927
    @mangalsinghchsingh3927 2 года назад +6

    ਰਬ ਦਾ ਦੀਦਾਰ ਹੁੰਦਾ ਵੀਰ ਜੀ ਗੀਤ ਨਾਲ

  • @paramjitsingh2461
    @paramjitsingh2461 Год назад +4

    ਵਾਹਿਗੁਰੂ ਜੀ,,,ਸੱਭ ਦਾ ਭਲਾ ਕਰਨਾ ਮੇਰੇ ਮਾਲਕਾ।

  • @rkrupinderkrupinder6673
    @rkrupinderkrupinder6673 11 месяцев назад +4

    Ehi zindgi di sacchai hai👏

  • @naturelover2347
    @naturelover2347 3 месяца назад +2

    ਦਿਲ ਦੀਆਂ ਡੂੰਘਿਆਈਆਂ ਨੂੰ ਟੁੰਬਣ ਵਾਲਾ ਗੀਤ

    • @YOURDALBARADC
      @YOURDALBARADC 3 месяца назад +1

      ਬਹੁਤ ਬਹੁਤ ਧੰਨਵਾਦ ਜੀ

  • @ravikondal6331
    @ravikondal6331 Год назад +3

    इन्ना बदिया सांग पर 1.28 करोड़ सब्सक्राइबर होने के बाद व्यूज इने कट दोबारा रिरिलीज़ करो जस वालेयो ताकी हर बंदा देखें सुने इस सचाई नु 🙏

  • @mangatmaan209
    @mangatmaan209 4 месяца назад +1

    Bhout dil dukhda a song sun ke 47 wale jo hoya

  • @inderjitsinghsekhon1978
    @inderjitsinghsekhon1978 6 лет назад +27

    ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ

  • @carolinekaur9446
    @carolinekaur9446 6 лет назад +14

    ਜੱਸਪ੍ਰੀਤ ਜੀ ਤੁਸੀ ਬਹੁਤ ਵਧਿਆ ਰੋਲ ਕੀਤਾ ਰੱਬ ਤਰਕੀਆਂ ਬਖਸ਼ੇ 😍😍😍😘😘

  • @jinderkaur7659
    @jinderkaur7659 Год назад +1

    jionde rho mere veer
    , sach te sohna song
    kise ne socheya v nhi c jo Punjab, Himachal, Delhi ch kudrat ne kehhr paya
    maybe asii sbb ne nature nu nuksaan v bhut dita
    jihdi sjja mili sbbnu

  • @harjotsaroy6511
    @harjotsaroy6511 Год назад +3

    Wah ji wah baa kmaal likht ta baa kmaal gaike.bhut he khubsurat ganaa .jini bar be sunea alag he njra hunda👏👏

  • @sandeshkumar9978
    @sandeshkumar9978 Год назад +59

    ਲਿਖਾਰੀ ਵੀ ਸਿਰਾ ਤੇ ਗਾਉਣ ਵਾਲੇ ਓਹਤੋ ਵੀ ਸਿਰਾ

    • @zeno-ts8xk
      @zeno-ts8xk 7 месяцев назад +6

      Attached karate veteran good singeres

    • @gurpreetsinghmaan6101
      @gurpreetsinghmaan6101 6 месяцев назад

      Ut Tahrir ffffffffffffffffflll the uttttrrrrrrrrrrrrrrrrrrrrrrrrpppi​@@zeno-ts8xkto 😊iiiiiii

    • @gurpreetsinghmaan6101
      @gurpreetsinghmaan6101 6 месяцев назад

      Ut Tahrir ffffffffffffffffflll the uttttrrrrrrrrrrrrrrrrrrrrrrrrpppi​@@zeno-ts8xkto 😊iiiiiii

    • @RajpalSingh-xu4pn
      @RajpalSingh-xu4pn 5 месяцев назад +4

      😊​@@zeno-ts8xk

    • @MDAarifkhan07
      @MDAarifkhan07 4 месяца назад +1

      ਮੈਂ ਮੁਸਲਮਾਨ ਹੂ ਬੋਹੋਤ ਚੰਗੀ ਲਗਦੀ ਹੈ ❤

  • @NareshNaresh-zj3fd
    @NareshNaresh-zj3fd 9 месяцев назад +1

    ❤ वह क्या बात है, बिल्कुल सच्चाई है वीर जी बहुत सुन्दर प्रस्तुति

  • @tajikhan6293
    @tajikhan6293 2 года назад +3

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ g

  • @gurjeetnial7517
    @gurjeetnial7517 6 лет назад +9

    kya baat....jassi 💪💪💪

  • @singhsardar9306
    @singhsardar9306 2 года назад +2

    Bilkul sahi veer ajkl gurughran te mander maseeta ch bss nfrt hi mildia chor thag boht badge ne te rbb de piyare ghat aa je koi rbb da name lainda ta sirf paise li tahi dunia te kropi aa kde kujh ho janda kde kujh kiyonki papa di ginti bddgi hun rbb hi nbeda kru hunta🙏🏼

    • @YOURDALBARADC
      @YOURDALBARADC Год назад

      Bhut thnxxx veere..plzzz share v kar dao g

  • @vikramsinghrana4816
    @vikramsinghrana4816 Год назад +2

    Bhut badhiya gaya. Jai shree krishna

  • @jasvirkaur3843
    @jasvirkaur3843 2 года назад +14

    Ik ik line ik ik word nu slaam .God bless u brothers

    • @saifrehman4536
      @saifrehman4536 Год назад +1

      Rony nu dil karda wa koi ni dukh dard da sathi

    • @YOURDALBARADC
      @YOURDALBARADC 3 месяца назад

      ਬਹੁਤ ਬਹੁਤ ਧੰਨਵਾਦ ਜੀ.. ਮੇਰੇ ਲਿਖੇ ਗੀਤ ਨੂੰ ਪਿਆਰ ਦੇਣ ਲਈ

  • @rajindernewschannel9568
    @rajindernewschannel9568 Год назад +4

    2023 vich mahatabahi honi hai

  • @charanjeetrobby8454
    @charanjeetrobby8454 3 месяца назад +1

    ਲਿਖਾਰੀ ਨੇ ਮੇਰੇ ਨਾਨਕੇ ਪਿੰਡ ਛਪਾਰ ਦਾ ਮਾਣ ਵਧਾਇਆ
    ਸਲਾਮ ਹੈ ਲਿਖਾਰੀ ਨੂੰ

    • @YOURDALBARADC
      @YOURDALBARADC 2 месяца назад

      ਧੰਨਵਾਦ ਵੀਰੇ

  • @kamaljitsingh6923
    @kamaljitsingh6923 6 лет назад +5

    Wah g wah eny bande gande song nu piche krde de hoyea 22 ne bhut Shona song kdeya jo bhut dill te lgyea Kya bat a 22 g thuadi thinking de nhi tan singrs ne kanjerpuna hi kr rakeya pure punjab ch waheguru mery veer nu chddiyakalan ch rakna love u veer nu 👌👌👌👌👌😙😙😙🤗🤗

  • @lakshysahil5313
    @lakshysahil5313 5 лет назад +33

    Rooh khush ho gayi brother tuhada song sun ke ,love you bro dilo salute hai rabb chardi kala wich rakkhe khoob tarkkiya bakshe waheguru ji ❤️🙏🏻

  • @naveentandon3444
    @naveentandon3444 Год назад +2

    Bahut gaint Gaya bai TUC Dil khush kr dita j

  • @PreetoBathindaJagoGroup
    @PreetoBathindaJagoGroup Год назад +35

    ਬਹੁਤ ਸੋਹਣੀ ਕਮਲ ਤੇ ਗਾਇਆ ਵੀ ਬਹੁਤ ਸੋਹਣਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏

    • @jujharsingh9358
      @jujharsingh9358 Год назад +1

      P

    • @BittuBouck
      @BittuBouck Год назад

      ​@@jujharsingh9358😢🎉🎉🎉🎉🎉🎉🎉🎉🎉🎉🎉

    • @TarndeepsinghMehra
      @TarndeepsinghMehra 11 месяцев назад

      ਕਲਮ

    • @YOURDALBARADC
      @YOURDALBARADC 3 месяца назад

      ਬਹੁਤ ਬਹੁਤ ਧੰਨਵਾਦ ਜੀ.. ਗੀਤ ਨੂੰ ਪਿਆਰ ਦੇਣ ਲਈ

  • @KirpaalKaur
    @KirpaalKaur 11 месяцев назад +1

    🙏🙏🙏🙏wahguru ji🙏 ❤❤❤ine vdeeaa avaj te sog🙏🙏🙏❤

  • @Sanjaykumar-ok8ej
    @Sanjaykumar-ok8ej Год назад +3

    Gjb h or sahi bol h

  • @jassaman805
    @jassaman805 8 месяцев назад +1

    Wah wah guru diyo bandiyo bhut sohna song kudrat vi bhut khush hoya houga

    • @YOURDALBARADC
      @YOURDALBARADC 3 месяца назад

      ਬਹੁਤ ਬਹੁਤ ਧੰਨਵਾਦ ਜੀ

  • @RamSingh-hz5oj
    @RamSingh-hz5oj 3 года назад +3

    Bohat khoobsurat lafz ne is song de te àwaaz bhi bahut hi dil nu skoon den wali hai.. God bless you brother 💕 waiting for ur new songs

  • @kishaan0008
    @kishaan0008 Год назад +1

    2023 like button 🔘✅

  • @ManuKaur-qs9ok
    @ManuKaur-qs9ok 9 месяцев назад +7

    Nice song🎉🎉🎉

  • @bablulamba4901
    @bablulamba4901 9 месяцев назад +1

    Mein A song 10 vari sunya hai ik ik word bhut wadiya likhya hai nice song

  • @rasadkhan7156
    @rasadkhan7156 6 лет назад +8

    Super Ashfaaq veer pura sirra ho gya boht vdia veer love u....

  • @hansrajthakarznews
    @hansrajthakarznews Год назад +1

    ❤❤2❤❤❤ fatte chack

  • @gulshangulshan962
    @gulshangulshan962 Год назад +5

    waheguru ji,sab da bhala kri 🙏🙏🙏

  • @pawandeepvermanverman5466
    @pawandeepvermanverman5466 Год назад +1

    Lakh likkhe rabb na sab de apne apne

  • @tajinderkaur8221
    @tajinderkaur8221 6 лет назад +4

    nyc jaspreet jassi g attt 👌👌👌

  • @MallikarjunPatil-s1d
    @MallikarjunPatil-s1d 11 месяцев назад +1

    Punjabi songs always ❤

  • @ParmodKumar-kb5ss
    @ParmodKumar-kb5ss 6 лет назад +5

    Jassi Paji Har Dil te Raaz krne wale qaint bnde koi jwab ni veer da dil drya rab mehar rakhe hmesha sade veer te 🙏🙏🙏

  • @tasbeersinghsingh237
    @tasbeersinghsingh237 Год назад +1

    Very good news thanks sir God bless you ❤❤❤❤❤❤🎉🎉🎉🎉❤❤❤❤

  • @Rolley63
    @Rolley63 6 лет назад +22

    Such a great song , loved it 👍👍👍

  • @masterlucky9401
    @masterlucky9401 6 лет назад +13

    Dil jit liya arif bro.. Love u

  • @jasveervaljot
    @jasveervaljot Год назад +2

    Rab de ranga nu ayve ni janida g

  • @DavinderPal-h4b
    @DavinderPal-h4b 10 месяцев назад +1

    Kudrat, de, rag, da, koi, pata, lagda, ❤❤❤

  • @MalkitSingh-nw5dk
    @MalkitSingh-nw5dk 2 года назад +52

    ਕੁਦਰਤ ਬਹੁਤ ਹੀ ਬਲਵਾਨ ਹੋ, ਰਾਜੇ ਨੂੰ ਰੰਕ, ਰੰਕ ਨੂੰ ਰਾਜਾ ਬਣਾ ਸਕਦੀ ਹੈ, ਸਮਾਂ ਬਦਲਦਿਆ ਦੇਰ ਨਹੀਂ ਲੱਗਦੀ।

  • @Sukhvindarsingh8650
    @Sukhvindarsingh8650 7 месяцев назад +1

    Bahut peyara geet hi ji 👌🙏🌹

  • @SukhwinderSingh-tu5fk
    @SukhwinderSingh-tu5fk 3 года назад +18

    Waheguru tuhanu chrdikal vich rakhe veero 🙏🙏

  • @AkashAkashGoraya
    @AkashAkashGoraya Год назад +4

    This is heart touched song 🎵❤

  • @hrcheekawala
    @hrcheekawala 4 месяца назад +1

    Jass records❤❤❤❤😂

  • @jassi_s_hoshiarpuria
    @jassi_s_hoshiarpuria 11 месяцев назад +1

    Sach di awaaz😔🙏🙏

  • @ammanmohd7683
    @ammanmohd7683 3 года назад +5

    Great song, Allah tuhanu kamyabi deve aameen

  • @devklair6471
    @devklair6471 11 месяцев назад +1

    Firoz bhaji da jaroor koi connection aa awaaj ch ik bro

  • @AsimkhanAttock
    @AsimkhanAttock Год назад +4

    Love you brother from lehnda punjab 🇵🇰

  • @avtarsinghavtarsingh7983
    @avtarsinghavtarsingh7983 8 месяцев назад +1

    Kya baat ji Bilkul sahi te Sach keha🙏💐👏❤️☝️

    • @YOURDALBARADC
      @YOURDALBARADC 3 месяца назад

      ਬਹੁਤ ਬਹੁਤ ਧੰਨਵਾਦ ਜੀ

  • @diljanmohd2013
    @diljanmohd2013 Год назад +1

    ਅਸਲ ਸੰਚਾਈ ਨਹੀ ਖੁਲਦਾ ਜਿੰਦਰਾ ਉਸਦਾ ਲਾਇਆ

  • @pawancrazy797
    @pawancrazy797 6 лет назад +3

    Sach song koi Dekh na Nhe chayunda koi oh song nhe Honda ha kiii sabh toh Suprrrrr hitt song ha ah

  • @jagjeetaulakh4308
    @jagjeetaulakh4308 Год назад +1

    Bahut vadia gg🙏🙏

  • @darshanbhandal2520
    @darshanbhandal2520 2 года назад +3

    Kya baat hai. Jini sift kiti jave thorhi hai. Jiunde raho. May you live long and God bless you 🙏 ❤️

  • @Rehan-n1s
    @Rehan-n1s 8 месяцев назад +1

    Beshaq bhai haq or sach baat hai......

  • @ParamjeetSingh-yn8wd
    @ParamjeetSingh-yn8wd 3 года назад +7

    Bahut wadiya song
    Waheguru bless you 🙏🏻 Brothers

  • @RupinderSingh-dl7wf
    @RupinderSingh-dl7wf Год назад +1

    Wah sach sach sach sach sach bhot vadiya

  • @nishansingh1493
    @nishansingh1493 Год назад +1

    ਸਿਰਾ ਗੀਤ ਆ 22 ji ਕਮਾਲ ਕਰਤੀ

  • @officialdidararwesh8839
    @officialdidararwesh8839 2 года назад +4

    ਬਹੁਤ ਬਹੁਤ ਵਧੀਆ ਵੀਰ ਜੀ ਗਾਇਆ

  • @faizanwarkhan8938
    @faizanwarkhan8938 5 лет назад +4

    Ik guzarish hai ke achha sunno changa mehsus karonge insha Allah

  • @SukhdevSingh-gh9yk
    @SukhdevSingh-gh9yk 3 года назад +3

    Har ek insaan nu sach de rahh te chalna chaida te kise da hakk marna nahi chaida naal kuch nahi lai ke jana bande ne WAHEGURU MEHAR KARE SAB TE🙏🏻

  • @VaishnoDutt-f9e
    @VaishnoDutt-f9e 3 месяца назад +1

    JAI HO.BAWA.GE 🙏 🙏 🙏 🙏 🙏 🙏 🙏 🙏 🙏 🙏 1OO.RIGHT SONG IS.GREAT ILIKET

  • @gill25000
    @gill25000 6 лет назад +8

    Vry nic voice and song,,,God bless both of u,and full team,,,,,,, congratulations ashfaq vr