O bhra mereya, kehnu sikhi apnon nu kaih riha a Jo Punjab Ch raihke +Punjabi Changi tranh aaun De bawjood + Punjabi Ch swal puchde patakar nal Hindi Ch bolna prefer Karke hum advance log Hain kaih riha oh Punjabi bole tan vi ganimat aa Sikh qaum Ch aa jana tan bohat waddi gal aa ? Eh gal hor aa te bohat wadhia aa ke munda-kudi change insaan aa te Rabb Jodi nu hamesha khush rakhe.
waheguru saddi is sister nu te veer nu hamesha khush rakhe ...Appa maharaha Ranjit singh de punjab de aa dari naa veer te ik pistal safety lai jaroor rakho
ਜਦੋਂ ਵਿਆਹ ਹੀ ਕੁੜੀ ਦੀ ਰਜਾਮੰਦੀ ਨਾਲ ਹੋਇਆ ਹੈ ਤਾਂ ਮਾਰਨ ਵਾਲੀ ਕਿਹੜੀ ਗੱਲ ਹੈ। ਐਵੇਂ ਮੁਗਲ ਮਾਰਦੇ ਨੇ। ਮਰਨਾ ਜੰਮਨਾ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਡਰਨਾ ਨਹੀ ਹੈ। ਵਾਹਿਗੁਰੂ ਜੀ ਮੇਹਰ ਕਰਨਗੇ।।
ਰੱਬ ਸੁੱਖ ਰੱਖੇ ਜੋੜੀ ਉੱਪਰ ।
ਬਹੁਤ ਪਿਆਰੀ ਜੋੜੀ
ਵਹਿਗੁਰੂ ਭਲੀ ਕਰੇ 🙏🙏
ਪਹਿਲੀ ਗੱਲ ਕੁੜੀ ਗੋਰੀ ਨਹੀਂ,, ਅਫ਼ਗਾਨੀ ਏ,, ਤੁਸੀ ਐਵੇਂ ਏ ਹੋਰ ਦਾ ਹੋਰ ਈ,,,, ਦੂਜੀ ਗੱਲ ਇਨ੍ਹਾਂ ਦੀ ਮਦਦ ਕਰੋ। ਤੀਜੀ ਗੱਲ ਇਨ੍ਹਾਂ ਦੀ ਮਦਦ ਕਰੋ। ਦੋਨੋ loyal ਨੇ,, ਮਾਲਿਕ ਖੁਸ਼ ਰੱਖੇ ਇੰਨ੍ਹਾਂ ਨੂੰ।
Dhyan Nal Dekh bai, Kuri ta Gori a Kherha Kali a 😂😂
bhut piyari jodi hai , bhagwan apko sada khush rakhe
ਪੱਤਰਕਾਰ ਸਾਬ ਬਹੁਤਾ ਗਿਆਨ ਦੇਣ ਲੋਡ ਨਹੀ ਕਿ ਮਾਪੇ ਕੀ ਸੋਚਣਗੇ ਜੋ ਹਲਾਤ ਅਫਗਾਨਿਸਤਾਨ ਨੇ ਉਸ ਨਾਲੋਂ ਤਾਂ ਇਹਥੇ ਸੌ ਗੁਣਾ ਚੰਗੀ ਐ ਕੀ ਮਾੜਾ ਵੱਧੀਆ ਮੁੰਡਾ ਕੁੜੀ ਵੀ ਚੰਗੀ ਪ੍ਰੋਬਲਮ ਤਾ ਹੋਰ ਆ ਉਹ ਹੱਲ ਕਰਾਓ ਉਚ ਅਧਿਕਾਰੀਆਂ ਤੋਂ
ਬਿਲਕੁਲ ਸਹੀ ਗੱਲ ਆ ਤੁਹਾਡੀ
Bilkul brthr protection ta vdia milna chahidi
Absolutely right ✅
ਮੁਹੱਬਤ ਇਮਤਿਹਾਨ ਲੇਤੀ ਹੈ।
ਰੱਬ ਨੇ ਬਣਾਈਆਂ ਜੋੜੀਆਂ. ਵਾਹਿਗੁਰੂ ਤੁਹਾਡੇ ਸਿਰ ਤੇ mihar ਭਰਿਆ ਹੱਥ ਰੱਖਣਗੇ
ਹੁਣ ਕੁੜੀ ਨੂੰ ਧੋਖਾ ਨਾ ਦੇਈਂ
Enu kudi Ken de ti
ਜੋ ਬੀ ਇਸ ਜੋੜੀ ਨੂੰ ਸਮੱਸਿਆ ਪੈਦਾ ਕਰਦਾ ਹੈ ਜੁੱਤੀਆਂ ਮਾਰੋ
Shi gl aa
Kudi nu kdi v dhokha na dvi yr
👍
Hmm bilkul kudi syani lgdi aa
Daily ਪੋਸਟ ਆਲ਼ੇਆ ਨੂੰ ਬੇਨਤੀ ਆ , ਚੱਜ ਦੀ ਪੱਤਰਕਾਰੀ ਕਰ ਲਿਆ ਕਰੋ ,, ਤੂੰ ਦੱਸ ਅੰਬ ਲੈਣੇ ਆ ਫਿਲਮਾਂ ਤੋਂ , ਜਿਹੜੇ ਸਵਾਲ ਜਾਇਜ ਆ ! ਓਹ ਪੁੱਛ
ਕੁੜੀ ਦੀ ਜਿੰਦਗੀ ਬਣਗੀ, ਅਫ਼ਗ਼ਾਨਿਸਤਾਨ ਤਾਂ ਜ਼ਿੰਦਗੀ ਬਰਬਾਦ ਹੋਣੀ ਸੀ, ਵਾਹਿਗੁਰੂ ਮੇਹਰ ਕਰੇ
Ha bhai pr in mullo k aag lgi rehti hai.
ਹੋਰ ਕਨੇਡਾ ਅਮਰੀਕਾ ਯੋਰਪ ਦੇ ਗੋਰੇ ਵੀ ਇਥੇ ਆਕੇ ਸੋਖੇ ਹੁੰਦੇ ਨੇ
ਪੰਜਾਬੀ ਐਵੇ ਅਮਰੀਕਾ ਕਨੇਡਾ ਯੋਰਪ ਭੱਜੀ ਜਾਂਦੇ ਕਿੰਨੀਆਂ ਸਹੂਲਤਾਂ ਕੋਈ ਵੈਹਲਾ ਨੀ ਸਾਰੇ ਕੰਮਾਂ ਤੇ ਖੁਸ਼ ਨੇ
ਭਾਰਤ ਦੀ ਪੀ ਆਰ ਨੂੰ ਤੱਰਸਦੇ ਨੇ ਵਿਦੇਸ਼ੀ ਲੋਕ
ਕੁੜੀ ਜ਼ਿਦਗੀ ਬੱਣ ਗੀ 😂😂😂😂
@@sukhjithathur Hahhha🤪
@@sukhjithathur Lmao 🤣🤣
@@sukhjithathurgoreya da pata nhi Afghanistan Pakistan to changa India te log v odro ande ne
Hjara sikh Afghanistan to aee ne
ਪੁੱਤ ਖੁਸ਼ ਰਹਓ ਕੋੲੀ ਡਰ ਨਹੀਂ
God Bless You Both!!!
Great respect brave girl. Germany
ਕੁਛ ਨਹੀਂ ਹੋਵੇਗਾ, ਜੋੜੀ ਨੂੰ ਆਪਣੇ ਹੌਸਲੇ ਨਾਲ ਆਪਣੀ ਜ਼ਿੰਦਗੀ ਜਿਊਣੀ ਚਾਹੀਦੀ ਹੈ।
ਵਾਹਿਗੁਰੂ ਹਮੇਸ਼ਾਂ ਸੋਡੇ ਅੰਗ ਸੰਗ ਰਹਿਣਗੇ।
ਡੇਲੀ ਪੋਸਟ ਵਾਲਿਓ ਗੋਰੀ ਸਿਰਫ ਬ੍ਰਿਟਿਸ਼ ਕੁੜੀ ਹੁੰਦੀ,, ਹਰ ਚਿੱਟੇ ਰੰਗ ਵਾਲੀ ਕੁੜੀ ਗੋਰੀ ਨਹੀਂ ਹੁੰਦੀ,,ਜਾ ਹਿੰਦੁਸਤਾਨ ਦੇ ਬਾਹਰ ਦੇਸ਼ ਵਾਲੀ ਕੁੜੀ ਗੋਰੀ ਨਹੀਂ ਹੁੰਦੀ,,,,ਦੂਜਿਆਂ ਨੂੰ ਗਿਆਨ ਦਿੰਦੇ ਪਹਿਲਾ ਆਪਣਾ ਗਿਆਨ ਚੈਕ ਕਰੋ
Sahi 22 g .👌
Ohi soch reha si me vi 22
Right
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਸ ਭੈਣ ਤੇ ਭਰਾ ਤੇ ਆਪਣਾ ਹੱਥ ਰੱਖਣਾ,, God 🙏🙏🙏🙏🙏 bless you
ਵੀਰ ਤੁਸੀਂ ਹੁਣ ਭੁਲ ਕੇ ਵੀ ਅਫਗਾਨਿਸਤਾਨ ਨਾ ਜਾਈਓ ਉਹ ਮਾਰ ਦੇਣ ਗੇ ਤੁਹਾਨੂੰ ਤੈ ਬਹੁਤ ਵਧੀਆ ਕੀਤਾ ਲੜਕੀ ਨਾਲ ਵਿਆਹ ਕਰਵਾ ਲਿਆ। ਅਫਗਾਨਿਸਤਾਨ ਦੇ ਹਾਲਾਤ ਬਹੁਤ ਮਾੜੇ ਨੇ
Couples , ईमानदार हैं।👍
ਵਾਹਿਗੁਰੂ ਜੀ ਮੇਹਰ ਕਰਨ ਦੋਨਾ ਤੇ
🙏🌹🌹🌹🌹🌹🙏
ਪਰਮਾਤਮਾ ਲੰਮੀ ਉਮਰ ਕਰੇਂ ਏਸ ਜੋੜੀ ਦੀ
This girl is not from the west but from Afghanistan so not use heading Gori .
ਰੰਗ ਤਾਂ ਉਸ ਦਾ ਵੀ ਗੋਰਾ 22 G ਭਾਵੇਂ ਅਫਗਾਨਿਸਤਾਨ ਤੋਂ ਹੋਵੇ ਜਾਂ ਵੈਸਟ
ਵਾਹਿਗਰੂ ਜੀ ਮੇਹਰ ਕਰਨ ਦੋਵਾਂ ਉੱਤੇ 🎉🎉🙏
ਰੱਬ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ 🙏🙏 ਇਸ ਜੋੜੀ ਨੂੰ
Boht sohna 'Punjabi munda" Kudi dy parents taan bago bag hon gy.
ਵਾਹਿਗੁਰੂ ਮੇਹਰ ਕਰਨ
God bless you bete jio Waheguru ji app dono ko sda khush and tandrosat rakhe ji jio bete
@Kaur Kamal kas mai apki help kar skda
Very good..
Great Neeraj.. And Sara.
Jodi sunder hai..🌹
God bless you both.
Love has no language.
ਮੁਬਾਰਕਾਂ ਜੋੜੀ ਨੂੰ
God bless u
Waheguru g tuhanu khush rakhe 🙏🏻🙏🏻🙏🏻🙏🏻🙏🏻🙏🏻
Never go back home??never believe on them if possible..enjoy your life in India
God bless you
ਐਵੇ ਧਮਕੀਆਂ ਹੀ ਦਿੰਦੇ ਨੇ
ਕੇਵਲ ਤਹਾਨੂੰ ਡਰਾਉਦੇ ਨੇ ਕੁੱਝ ਨੀ ਕਰ ਸਕਦੇ ।
ਖੁਸ਼ੀ ਨਾਲ ਆਪਣੀ ਜਿੰਦਗੀ ਜੀਓ।
BADE SOHNE LGREE DONO YAAR 😍😍😍😍👌🏻👌🏻👌🏻👌🏻👌🏻RABB EH JODI SALAMAAT RAKHE JDHO TAK ASMAAN CH CHAND TAARE NE....
ਪਰਮਾਤਮਾ ਇਹਨਾਂ ਤੇ ਮੇਹਰ ਭਰਿਆ ਹੱਥ ਰੱਖੇ
Love knows no boundry, bindas aur khusi khusi jio dono IN INDIA YOU BOTH ARE SAFE AND SECURE
Love is not attraction, it's just a understanding of relation but why other people misbehave with others ਰੱਬ ਰਾਖਾ ਮਿਹਰ ਕਰੇਂ ਪਰਮਾਤਮਾ ❤🇮🇳🇮🇳
muslims mindset
Good Job both of you... and wish you both a very happy life. Stay Blessed.
GOD BLESS U Both!!! SAATH nibhana!!!
ਧੰਨ ਗੁਰੂ ਨਾਨਕ
ਬਹੁਤ ਵਧੀਆ ਪਿਆਰ ਨਾਲ ਰਹੋ
Ke uul jalool gla pushi janda reporter 🙄
Baki munda kudi da hmesha sath dewe waheguru sukh rakhe dona te
Be brave and live ur life . Forget other things . God bless both of u. Beautiful couple
Congratulations to both, have a god blessed sweet couple.
Request to brother, keep her like a princess for the rest of her life ❤️🙏 God bless you both
God bless u dear
Waheguru g tuhanu sda Khush rakhe
Allah bless you,,,be happy,,,Dua ae k jodi hmesha khush rhe
May God bless you both
ਕੁੜੀ ਅਫਗਾਨਿਸਤਾਨ ਦੀ ਨਿਊਜ਼ ਦੇਣ ਵਾਲੇ ਵੀ ਬੱਸ ਮਸਾਲਾ ਹੀ ਲਾਉਂਦੇ ਨੇ i ਮੁੰਡਾ ਕਿਤੋਂ ਹੋਰ ਥਾਂ ਤੋਂ ਹੈ i ਪੰਜਾਬ ਤੋ ਨਹੀਂ ਹੈ i
Delhi ja up da lagda.
ਪਹਿਲੀ ਵਾਰ ਹੋਣਾ ਹੀ ਸੀ ਬਾਈ ਸੋਹਣੀ ਕਿਹੜੀ ਘੱਟ ਹੈ
nice jodi
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀਉ ਲੰਮੀਆ ਉਮਰਾ ਬਖਸ਼ਣ ਤੇ ਸਦਾ ਖੁਸ਼ ਰਹੋ
God bless you brother
Beautiful young people 🙏🏽🙏🏽🙏🏽
God Bless You
Waheguru mehar kreo ji
Dhan Guru Nanak Dev Ji bless you both
ਰੱਬ ਲੰਮੀ ਉਮਰ ਕਰੇ
Great very best, congratulations . God bless you brother.
ਕੁੱੜੀ ਬਹੁਤ ਦਲੇਰ ਹੈ।
ਮੁੰਡਿਆਂ ਤੂੰ ਕੁੱੜੀ ਦਾ ਕਦੀ ਸਾਥ ਨਾ ਛੱਡੀ।
Jodi te..Wmk🙏
Lovely couple 💕💕💕💕
Great gall
Thanks bhai
ਵਾਹਿਗੁਰੂ ਜੀ
ਕੋਈ ਗੱਲ ਨੀ ਵੀਰੇ ਜੇ ਕੁੜੀ ਅਫਗਾਨਿਸਤਾਨ ਦੀ ਆ ਫਿਰ ਕੀ ਆ ਇਹ ਨੂੰ ਖੁਸ਼ ਰੱਖੀ ਅਫਗਾਨਿਸਤਾਨ ਵਾਲੇ ਕੁਝ ਨੀ ਬੀਗਾੜ ਸੱਕਦੇ ਤੁਸੀਂ ਸਿੱਖੀ ਨੂੰ ਮੰਨੋ ਇਸ ਲੜਕੀ ਨੂੰ ਵੀ ਸਿੱਖ ਕੌਮ ਵਿੱਚ ਭਾਰਤੀ ਕਰ ਦੇ। ਇੱਥੇ ਬਹੁਤ ਸਿੱਖ ਭਾਈਚਾਰੇ ਹੈਗੇਨੇ ਮੱਦਦ ਕਰਨ ਲਈ। ਖੁਸ਼ਹਾਲ ਰਹੋ।
O bhra mereya, kehnu sikhi apnon nu kaih riha a Jo Punjab Ch raihke +Punjabi Changi tranh aaun De bawjood + Punjabi Ch swal puchde patakar nal Hindi Ch bolna prefer Karke hum advance log Hain kaih riha oh Punjabi bole tan vi ganimat aa Sikh qaum Ch aa jana tan bohat waddi gal aa ?
Eh gal hor aa te bohat wadhia aa ke munda-kudi change insaan aa te Rabb Jodi nu hamesha khush rakhe.
@@amritbains7610 yes why. We have our own religion. Jai shri radhe.
👍👍 God bless
Veere tension na le bhave pura Afghanistan aje
Sikh kaum nu awaaz mar di ac ape sambh la ge
🙏
Tere varge kashara chhad k Nash jande aa fb wale badmash
😂😂
Aaho youtube te awaz mardi. Ethe kathi hoju sikh kaum
Congratulations live long life.
Don't worry, enjoy your life with confidence
Tension ਨਾ ਲਿਉ ਪੰਜਾਬ ਚ ਹੁਣ app ਦੀ ਸਰਕਾਰ ਹੈ ਕੋਈ ਲੱਲੀ ਛੱਲੀ ਹੱਥ ਨੀ ਲਾ ਸਕਦੀ 🔥🔥🔥🔥
Rab sukh rakaha❤
Waheguru g khush te sukhi rakhayo veer te pariwaar nu 🙏🙏❤️❤️
ਇੱਧਰ ਉਧਰ ਹੋਜੋ ਕੁੱਛ ਸਾਲ ਲਈ ਵੀਰ risk ta hai
ਜਦੋਂ ਦਿਲ ਮਿਲ ਗੇ ਫੇਰ ਕਿ ਜਾਤ ਪਾਤ ਦੇਖਣਾ ਦੋਵੇਂ ਖੁਸ ਰਹਿਣ ਗੇ
ਜੋ ਅਫਗਾਨੀ ਧਮਕੀ ਦੇ ਗਿਅਾ ਘਰ ਅਾਕੇ ੳੁਸਦੀ ਪੁਲਿਸ ਰਿਪੋਰਟ ਕਿੳੁ ਨਾ ਕੀਤੀ।
Bhut vadiya jori a rab chardiya kalan bakse 🙏🤲❤
Great love story
Rabb sukh rakhe🙏🙏🙏 God bless
God Bless you Both 👍
Rab khush rakhe dona nu
Waheguru g Satnam g
God bless you ❤️🎊😍both
You are both each other 👌 love u both gbu
God. G
Bruh You Made for Each Other, not you are Both Each other.
Wheaguru ਮੇਹਰ ਕਰੀ ਦਾਤਿਆ ਇਸ ਜੋਰੀ ਤੇ
ਅੱਧ ਚ ਜਾ ਕੇ ਹਿੰਦੀ ਵਾਲਾ ਭੂਤ ਚਿੰਬੜ ਗਿਆ ਮਾਮੇ ਨੂੰ 🤣🤣🤣
Wmk👏
Support kro veer di... Parmatma khush rakhe ehna nu...
Wah bee shera
Waheguru ji
waheguru saddi is sister nu te veer nu hamesha khush rakhe ...Appa maharaha Ranjit singh de punjab de aa dari naa veer te ik pistal safety lai jaroor rakho
Bhai ak47 k samne pistol ni chalti
Ooosam nic rab kusha rakhe aap ko
Congratulations 2 both of u. Happy married life,
Waheguru ji mehr karn love you bro and didi
Don't worry bro tc God bless you kise unknown te bharosa ni krna weapon karri kro hmesha lai
Nice couple
Tusi guru Gobind singh ji de punjab rehnde a darna kadda full support to you jai shree ram ♥️☕👑✅
punjab khalistan se in logo ko darna chahiye