ਵੇਖੋ ਵਿਚਾਰ ਤਕਰਾਰ, ‘Emergency ’ਤੇ ਲੱਗੇ Emergency ਰੋਕ’ | Kangana Ranaut New Movie | Emergency Movie

Поделиться
HTML-код
  • Опубликовано: 11 сен 2024
  • 🔸ਫ਼ਿਲਮ Emergency ਦਾ ਸਿੱਖ ਸੰਸਥਾਵਾਂ ਵੱਲੋਂ ਵਿਰੋਧ
    🔸ਸਿੱਖਾਂ ਦੇ ਅਕਸ ਨੂੰ ਢਾਹ ਲਗਾਉਣ ਦੇ ਇਲਜ਼ਾਮ
    🔸ਇੰਦਰਾ ਗਾਂਧੀ ਦੀ ਭੂਮਿਕਾ ਨਿਭਾ ਰਹੀ ਕੰਗਨਾ ਰਣੌਤ
    🔸ਕੰਗਨਾ ਦੀ ਫ਼ਿਲਮ 'Emergency' ਬੈਨ ਕਰਨ ਦੀ ਮੰਗ
    🔸ਵੇਖੋ ਵਿਚਾਰ ਤਕਰਾਰ, ‘Emergency ’ਤੇ ਲੱਗੇ Emergency ਰੋਕ’
    Date-20/8/2024
    #PTCNews #Emergency #VicharTaqrar #EmergencyMovie #KanganaRanaut #Sikhism #NewMovie #KanganaRanautmovie
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 705

  • @jaswindersinghgill9350
    @jaswindersinghgill9350 20 дней назад +21

    ਪੂਰੇ ਭਾਰਤ ਵਿੱਚ ਰੋਕ ਲਾਉਣਾ ਜਰੂਰੀ ਹੈ

  • @thehunterking8711
    @thehunterking8711 20 дней назад +87

    ਸਭਤੋਂ ਪਹਿਲਾਂ ਫਿਲਮ ਦਾ ਵਿਰੋਧ ਹੀ ਸਰਬਜੀਤ ਸਿੰਘ ਖਾਲਸਾ ਨੇ ਕੀਤਾ, ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

    • @harrysingh5270
      @harrysingh5270 18 дней назад

      aisi ki taisi....yaad hai kistra chande de mandir andar...cockroach wangooo

    • @RakeshKumar-pu4ux
      @RakeshKumar-pu4ux 12 дней назад

      😁😁😁😁😩😩😩😩

    • @HarjinderSingh-bf7kj
      @HarjinderSingh-bf7kj 11 дней назад +1

      ਸਰਬਜੀਤ ਰੋਕ ਲਾ ਲਵੇ ਗਾ😂

    • @hightemperature6230
      @hightemperature6230 9 дней назад

      Kangna Ranaut jindabad

    • @thehunterking8711
      @thehunterking8711 9 дней назад +1

      @@RakeshKumar-pu4ux ਪ੍ਰਮਾਤਮਾ ਕੰਗਣਾ ਰਣੌਤ ਵਰਗੀਆਂ 3-3 ਬੇਟੀਆਂ ਦੇਵੇ ਉਨਾਂ ਨੂੰ ਜਿਹੜੇ ਕੰਗਣਾ ਦੀ ਸਪੋਟ ਕਰ ਰਹੇ ਹਨ, ਇਹ ਸਾਡੀ ਭਗਵਾਨ ਅੱਗੇ ਅਰਦਾਸ ਵੀ ਹੈ ਅਤੇ ਅਸ਼ੀਰਵਾਦ ਵੀ ਹੈ ਉਨਾਂ ਨੂੰ 🙏🏻

  • @harmandeepkaur6334
    @harmandeepkaur6334 18 дней назад +11

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜੀ ਸਾਡੀ ਕੌਮ ਦੇ ਹੀਰੇ ਸੀ ਹੈ ਅਤੇ ਰਹਿਣਗੇ ❤🙏🙏🙏🙏🙏🙏🙏❤

  • @gurpreetbrar60091
    @gurpreetbrar60091 21 день назад +108

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜੀ ਸਿੱਖ ਕੌਮ ਦੇ ਹੀਰੋ ਹਨ ਤੇ ਸਦਾ ਰਹਿਣਗੇ

    • @Chamkora
      @Chamkora 20 дней назад

      Hahahahahah khoteya di ch uudi pai 😂😂😂😂

    • @TheKing-yt7te
      @TheKing-yt7te 19 дней назад +5

      😂

    • @1008apocalypse1008
      @1008apocalypse1008 19 дней назад +2

      Drugdeep

    • @jyotisharma1666
      @jyotisharma1666 19 дней назад

      ​@1008apoca).丶xxxxxx义ffxxxxxxxxxx7、|的F.~、lypse1008

    • @royaltea8076
      @royaltea8076 19 дней назад

      ​@@TheKing-yt7teteri amma mujra kardi hass rehan

  • @gurwinderkaur9415
    @gurwinderkaur9415 22 дня назад +82

    ਜਰੂਰ ਰੋਕ ਲੱਗਣੀ ਚਾਹੀਦੀ ਐ

    • @harrydhaliwal4167
      @harrydhaliwal4167 19 дней назад +3

      Hnji bilkul ,gurwinder Ji

    • @harrydhaliwal4167
      @harrydhaliwal4167 18 дней назад +1

      Vaise tusi kitho o Gurwinder Ji ?

    • @Vishawkarmacraft
      @Vishawkarmacraft 18 дней назад

      Kangna nu bjp ch kaddo yar rhne gand payya

    • @singhazad3653
      @singhazad3653 13 дней назад

      ਮੂਰਖੋ ਰੀਲੀਜ਼ ਹੋਣ ਤੇ ਪਤਾ ਲੱਗੂ ਕੀ ਸੱਚ ਆ

    • @singhazad3653
      @singhazad3653 13 дней назад

      ​@@harrydhaliwal4167ਠਰਕੀ

  • @thehunterking8711
    @thehunterking8711 20 дней назад +30

    ਇਸ ਫਿਲਮ ਵਿੱਚ ਸੰਤਾਂ ਬਾਰੇ ਗਲਤ ਦੱਸਿਆ ਗਿਆ

    • @harrysingh5270
      @harrysingh5270 18 дней назад

      terrorist hai ooo....saale ne 30 hazar hindu maare ta aape kutte di maut marya

  • @gorasingh1413
    @gorasingh1413 19 дней назад +9

    ਬੈਨ ਹੋਣੀ ਚਾਹੀਦੀ ਫਿਲਮ ਪੰਜਾਬ ਵਿੱਚ ਨਹੀਂ ਲੱਗਣੀ ਚਾਹੀਦੀ ਹੈ ਫਿਲਮ ਪੁਰੀ ਤਰਾਂ

  • @SinghBh-mu8wv
    @SinghBh-mu8wv 21 день назад +13

    ਜਿਹੜੇ ਵੀ ਸਾਡੇ ਵੀਰ ਭਰਾ ਮੋਦੀ ਨਾਲ ਸਹਿਚਾਰ ਰੱਖਦੇ ਪੰਥਕ ਕਹਾਉਣ ਦਾ ਦਾਵਾ ਰੱਖਦੇ ਹਨ ਉਹ ਮੋਦੀ ਤੋਂ ਜਵਾਬ ਕਿਉਂ ਨਹੀਂ ਲੈਂਦੇ ਸਾਨੂੰ ਪੱਖਵਾਦੀ ਵੱਖਵਾਦੀ ਕਿਉਂ ਕਹਿੰਦੇ ਹੋ ਇਸ ਕੰਗਣਾ ਦੇ ਨੱਕ ਨੂੰ ਨਕੇਲ ਕਿਉਂ ਨਹੀਂ ਪਾਈ ਜਾਂਦੀ ਗਲਤੀਆਂ ਖੁਦ ਕਰੋ ਭਰੇ ਦੂਜਾ ਇਹ ਕਿਹੜੇ ਕਾਨੂੰਨ ਦੀ ਧਾਰਾ

  • @thehunterking8711
    @thehunterking8711 20 дней назад +50

    ਇਹ ਫਿਲਮ ਬੈਨ ਹੋਵੇ, ਇਸ ਫਿਲਮ ਉੱਤੇ ਪੂਰੇ ਭਾਰਤ ਵਿੱਚ ਰੋਕ ਲੱਗੇ, ਨਹੀਂ ਤਾਂ ਪੰਜਾਬ ਵਿੱਚ ਤਾਂ ਲੱਗਣ ਨਹੀਂ ਦੇਵਾਂਗੇ

    • @dhamrait_3251
      @dhamrait_3251 18 дней назад +4

      ਕਿੱਤੇ ਵੀ ਨਹੀ ਲੱਗਣੀ ਚਾਹੀਦੀ ਪੰਜਾਬ 95 ਫਿਲਮ ਇਹਨਾ ਕੀਤੇ ਵੀ ਲੱਗਣ ਨੀ ਦਿੱਤੀ

    • @singhazad3653
      @singhazad3653 14 дней назад +2

      ਤੇਰੇ ਪਿਉ ਦੇ ਪੇਹੇ ਲੱਗੇ ਹੋਣੇ

    • @dhamrait_3251
      @dhamrait_3251 13 дней назад

      @@singhazad3653 ਕਿਸ ਨੂੰ ਬੋਲਿਆ ਤੂੰ

    • @singhazad3653
      @singhazad3653 13 дней назад

      @@dhamrait_3251 ਜਿਹਰੇ ਕਿਦੇ ਲੱਗਣ ਨੀ ਦੇਣੀ

    • @dhamrait_3251
      @dhamrait_3251 13 дней назад

      @@singhazad3653 ਤੂੰ ਐਮਰਜੈਸੀ ਫਿਲਮ ਦੀ ਗੱਲ ਕਰਦਾ ਲੱਗੇ ਤੋ ਜਿਹੜੇ ਰੋਕਦੇ ਆ

  • @gurwindermaan8698
    @gurwindermaan8698 20 дней назад +24

    ਕੰਗਨਾ ਇੱਕ ਅਣਪੜ੍ਹ ਜਨਾਨੀ ਹੈ ਇਸ ਤੀਵੀਂ ਨੂੰ ਹਵਾ ਦੇਣ ਦੀ ਕੋਈਂ ਲੋੜ ਨਹੀਂ ਹੈ ਇਹ ਫਿਲਮ ਪੰਜਾਬ ਵਿੱਚ ਪਾੜ ਪੌਣ ਵਾਲ਼ੀ ਹੈ

    • @singhazad3653
      @singhazad3653 13 дней назад

      5th national award Kangna Ranaut on this movie confirm

  • @jaswindersinghgill9350
    @jaswindersinghgill9350 20 дней назад +15

    ਇਸ ਦੀ ਫਿਲਮ ਨੂੰ ਜਲਦੀ ਤੋਂ ਜਲਦੀ ਬੰਦ ਕਰ ਦੇਣੀ ਚਾਹੀਦੀ ਹੈ

  • @punjabivloggarsimar
    @punjabivloggarsimar 16 дней назад +2

    ਕੰਗਨਾ ਜਾਣ ਬੁਝ ਕੇ ਇਹ ਫਿਲਮ ਕੀਤੀ ਹੈ

  • @jaspreet5495
    @jaspreet5495 19 дней назад +7

    ਬਿਲਕੁਲ ਬੈਨ ਹੋਣੀ ਚਾਹੀਦੀ

  • @jagtaraingh76
    @jagtaraingh76 22 дня назад +55

    ਅਸੀਂ ਇਹ ਫਿਲਮ ਪੰਜਾਬ ਵਿੱਚ ਨਹੀਂ ਚੱਲਣ ਦਿਆਂ ਗੇ ,, ਖਾਲਿਸਤਾਨ ਜਿੰਦਾਬਾਦ

    • @next-solution
      @next-solution 21 день назад +7

      @@jagtaraingh76 khotastan with daang on bund

    • @Prabhusiri327
      @Prabhusiri327 21 день назад

      Chiii idiots

    • @anilpr53
      @anilpr53 21 день назад

      Punjab tere bapp da saleo kutta khalisthani gardar sale

    • @Chamkora
      @Chamkora 20 дней назад

      Hahahahahah khoteya di ch uudi pai 😂😂😂😂

    • @cricketstatus789
      @cricketstatus789 20 дней назад +6

      Bhindrawala ne KDE khalistan nhi MANGEA vir ji !!! Assi bhindrawala di ijjat karde aa par khalistan nu support nhi krde

  • @parmjitkaur1967
    @parmjitkaur1967 21 день назад +44

    ਜੇ ਫਿਲਮ ਤੇ ਰੋਕ ਨਾ ਲੱਗੀ ਤਾਂ ਪੰਜਾਬ ਦੇ ਹਾਲਾਤ ਕਾਲੇ ਦਿਨਾਂ ਵਾਲੇ ਹੋ ਸਕਦੇ ਹਨ ਜਿਸਦੀ ਜਿੰਮੇਵਾਰੀ ਸਰਕਾਰਾਂ ਦੀ ਹੋਵੇਗੀ ਗੰਦੀ ਕੰਗਨਾ ਨੇ ਗੰਦ ਪਾਏਿਆ ਹੋਇਆ

    • @next-solution
      @next-solution 20 дней назад

      @@parmjitkaur1967 acha khote teri ennis aukaat, dafa ho ja jake gaddi te kapra maar

    • @Chamkora
      @Chamkora 20 дней назад +1

      😂😂😂😂😂 awdia bhena nal lawa le k visa len wali kom 😂😂

    • @next-solution
      @next-solution 20 дней назад

      @@Chamkora oye tu tan sirrure da to takke da anpad khota.. ja primary class ton shuru kar tere wargi kateera kardiya eda di harkta saale mulle di bund chat chat ke ehi kam karne, pehle pain baad ch janani.. khotestani hun aahi karuge..

    • @ranzodhrandhawa2565
      @ranzodhrandhawa2565 20 дней назад +5

      @@Chamkorateri bhen nu nadir shah le gya c yaad aa ohna di aulad ee tu nadir te abdali di jdo chuk ke leke gye c … mera muhh na khulla hun

    • @next-solution
      @next-solution 20 дней назад

      @@Chamkora chal tenu teri kom di asliyat pata lag gayi half mulle.. thahar ja tere Chache , tere mame teri bua nu kehnda apni kuriyan bacha lo Bhindranwale nu manan waleya ton. Ye saale khote mulle ban gaye Ena da koi bhrosa ni.. jehri sangat odan di rangat

  • @SatnamSinghKhalsa-bq9fn
    @SatnamSinghKhalsa-bq9fn 22 дня назад +62

    ਇਹ ਫਿਲਮ ਬੈਨ ਹੋਣੀ ਚਾਹੀਦੀ ਹੈ

    • @ASingh1699k
      @ASingh1699k 22 дня назад +2

      Eh film naal hindutava state khada 22.

    • @gurcharankaur-k9s
      @gurcharankaur-k9s 22 дня назад +5

      Nothing wrong in this movie.

    • @Manjotgill_2501
      @Manjotgill_2501 22 дня назад

      Nothing wrong​?@@gurcharankaur-k9s

    • @_Malwa
      @_Malwa 21 день назад +4

      ​@@gurcharankaur-k9sਸਹੀ ਕੀ ਆ
      ਤੂੰ ਦੱਸਦੇ

    • @kauranikjeet9433
      @kauranikjeet9433 21 день назад +7

      ​@@_Malwaਜਿਨਾਂ ਨੂੰ ਇਤਿਹਾਸ ਦਾ ਨਹੀਂ ਪਤਾ.. ਉਨ੍ਹਾਂ ਨੂੰ ਫਿਲਮ ਦਿਖਾ ਕੇ ਮੂਰਖ ਬਣਾਇਆ ਗਿਆ ਹੈ ਕਿਉ ਕਿ ਕੰਗਨਾ ਵਰਗੇ ਅਨਪੜ੍ਹ ਬਹੁਤ ਨੇ...

  • @ohiattdeshikariwaleyaar
    @ohiattdeshikariwaleyaar 21 день назад +30

    Khalsa raaj dobara ayuga bot jld 💯 ayuga

    • @Chamkora
      @Chamkora 20 дней назад +1

      😂😂😂😂 aho auga jroor, par jatta ne fer gaddari kar jani😂😂

    • @samip3124
      @samip3124 17 дней назад

      Ok 😂

    • @Gill_cinematographer
      @Gill_cinematographer 15 дней назад

      Haha 😂😂
      Very funny

    • @Un.knwn-pw2xc
      @Un.knwn-pw2xc 14 дней назад

      Veer Khalsa Raj vich Sikhi di gal nhi ho rhi Guru ji de Khalsa kehn da mtlab sachai te humanity c . Khalsa us nu v keha janda jo apne dharam te apne loka lyi Shahid hove . Aaj kal de loka nu isda asli matlab ta pta nhi hai Khalistan di maang krde aa

  • @luckysingh-po1gh
    @luckysingh-po1gh 22 дня назад +18

    Es film nuh Punjab vich ban kita jave ji 🙏🌹

  • @ManpreetSingh-ee1ks
    @ManpreetSingh-ee1ks 20 дней назад +16

    ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜੀ ਜਿੰਦਾਬਾਦ ਆ

    • @VishalKumar-wq7of
      @VishalKumar-wq7of 17 дней назад

      Lore mere da saint c saala Mera terrorist who occupied our Golden temple 😂

  • @RajinderSingh-ri3jc
    @RajinderSingh-ri3jc 16 дней назад +2

    ਬੀਜੇਪੀ ਐਮਰਜੈਂਸੀ ਵਰਗੀਆਂ ਫ਼ਿਲਮਾਂ ਬਣਵਾ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਕੇ ਲਾਹਾ ਲੈਣਾ ਚਾਹੁੰਦੀ ਹੈ ਪੂਰੇ ਦੇਸ਼ ਵਿਚ ਫ਼ਿਲਮ ਬੈਨ ਹੋਵੇ

  • @kuljitsingh2620
    @kuljitsingh2620 20 дней назад +10

    ਇਸ ਫਿਲਮ ਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ

  • @dhamrait_3251
    @dhamrait_3251 18 дней назад +4

    ਪੰਜਾਬ ਵਿੱਚ ਹੀ ਕਿਉ ਹੀ ਕੁੱਲ ਮਿਲਾ ਕੇ ਖਤਮ ਕਰ ਦੇਣੀ ਚਾਹੀਦੀ ਇਹ ਫਿਲਮ ਜਾ ਤਾ ਫਿਰ ਪੰਜਾਬ ਵਿੱਚ ਪੰਜਾਬ 95 ਫਿਲਮ ਵੀ ਪੰਜਾਬ ਦੇ ਲੋਕਾ ਨੂੰ ਦੇਖਾਈ ਜਾਵੇ

  • @writer4315
    @writer4315 22 дня назад +11

    If Sant Jarnail Singh was congress agent then why 3 great and highly educated anti congress sikhs supported Sant Jarnail Singh ji
    1. Sirdar Kapoor Singh
    2. General Subheg Singh
    3. Bhai Amrik Singh
    And second question.. Why Sant ji was not arrested in 1978 if he was a congress agent and a terrorist.. While there was Janta Party government in 1978.
    Third question
    If Sant Ji was against Akaali dal then why he fought for Anandpur Sahib' resolution which was introduced by Akaali Dal
    POINT TO BE NOTED.. when Indra gandhi announced emergency.. Sant Jarnail Singh ji was not head of Damdmi Taksal.. He was known as Bhai Jarnail Singh not sant jarnail singh..... At that time SANT KARTAR SINGH JI KHALSA BHINDRANWALE was head of damdmi Taksal who opposed Indra gandhi and Broke emergency. Sant Kartar Singh Ji totally opposed indra Gandhi and why his son Bhai Amrik singh supported so called congress agent Sant Jarnail Singh ji?

    • @samip3124
      @samip3124 17 дней назад

      Becoz ode bad bhindrawale ne congress da hath chadeya ta karke

    • @writer4315
      @writer4315 17 дней назад +1

      @@samip3124 illogical

  • @sangatsingh4850
    @sangatsingh4850 21 день назад +17

    Kangana Ranaut Ke uper parcha hona chahiye

    • @pahadithakur3636
      @pahadithakur3636 21 день назад

      Parcha to Teri amma pr hona Chahiye tenu paida Karen ly

  • @SinghBh-mu8wv
    @SinghBh-mu8wv 21 день назад +6

    ਵਿਜੇ ਭਾਰਤ ਬਾਜ਼ੀ ਨੂੰ ਮੈਂ ਪੁੱਛਣਾ ਚਾਹੁੰਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਹਰ ਇੱਕ ਥਾਂ ਅੰਗ ਪਾੜੇ ਜਾਂਦੇ ਬੇਅਦਬੀ ਕੀਤੀ ਜਾਂਦੀ ਅਸੀਂ ਤੇ ਕਹਿੰਦੇ ਆ ਸਾਨੂੰ ਅਲੱਗ ਕਰੋ ਲੋੜ ਹੀ ਨਹੀਂ ਸਾਨੂੰ ਤੁਹਾਡੇ ਵਰਗੇ ਢੋਗੀਆਂ ਦੀ ਅਸੀਂ ਅਸੀਂ ਵੱਖਵਾਦੀ ਹੋਈਏ ਉਸ ਚੀਜ਼ ਤੋਂ ਤੁਸੀਂ ਕਿਆ ਲੈਣਾ ਤੁਸੀਂ ਆਪਣਾ ਕਰੋ ਅਸੀਂ ਆਪਣਾ ਕਰਦੇ ਆਂ ਜੇ ਇਹ ਕਹਿੰਦੇ ਆ ਹਿੰਦੂ ਮਾਰੇ ਹਿੰਦੂ ਮਾਰੇ ਸਾਨੂੰ 5 ਹਜਾਰ ਤੋਂ 7 ਹਜਾਰ ਤੱਕ ਪਰੂਫ ਦੇ ਦੇਣ ਕੀ ਹਿੰਦੂ ਮਾਰੇ ਅਸੀਂ ਮੰਨ ਲਾਂਗੇ ਨਹੀਂ ਅਸੀਂ ਦਿੰਨੇ ਆ ਵਾਈ ਡਾਟਾ ਸਾਡਾ ਦੂਜੀ ਗੱਲ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਹੋਵੇ ਸੈਂਟਰ ਸਰਕਾਰ ਕਾਨੂੰਨ ਪਾਸ ਕਿਉਂ ਨਹੀਂ ਕਰਦੀ ਕਿ ਹੱਥ ਵੱਢੇ ਜਾਣੇ ਚਾਹੀਦੇ ਉਸ ਇਨਸਾਨ ਦੇ ਅਸਲ ਮਤਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇਹਨਾਂ ਨਹੀਂ ਕਰ ਸਕਦੇ ਤੁਸੀਂ ਕੁਝ ਤੇ ਕਰੋ ਅਸੀਂ ਕੀ ਸਮਝੀਏ ਇਸ ਚੀਜ਼ ਨੂੰ ਸਭ ਜਾਣਦਿਆਂ ਤੁਹਾਡੀਆਂ ਫੌਜੀਆਂ ਚਾਲਾਂ ਨੂੰ ਉਹ ਟਾਈਮ ਬੀਤ ਗਏ ਜਦੋਂ ਤੁਹਾਡੀਆਂ ਚੱਲਦੀਆਂ ਸੀ

    • @baljeetsingh2706
      @baljeetsingh2706 20 дней назад

      Haa ta pakistan to shuruat kar😂😂😂😂

  • @balbirsakhon6729
    @balbirsakhon6729 12 дней назад +1

    💯./ ਸਾਰੇ ਭਾਰਤ ਵਿੱਚ ਫਿਲਮ ਬੈਨ ਹੋ ਣੀ ਚਾਹੀ ਦੀ ਹੈ ਹਰ ਇੱਕ ਗਾਣਾਂ ਬੈਨ ਕਰਵਾਇਆ ਜਾਂਦਾ
    ਪਿੱਛਲੇ ਗਾਣੇ ਜਾਂ ਫਿਲਮਾਂ ਬੈਨ ਹੋਜਾਂਦੀਆਂ
    ਤਾਂ ਪਤਾ ਲੱਗਦਾ ਇਸੇ ਤਰਾਇਹਫਿਲਮ ਬੈਨ ਹੋ ਕੇ
    ਲੋਕਾਂ ਨੂੰ ਮਿੱਸਜ ਮਿਲੇ

  • @hardeepsinghsandhu8321
    @hardeepsinghsandhu8321 22 дня назад +15

    ਬੈਨ ਹੋਣੀ ਚਾਹੀਦੀ ਹੈ ਫਿਲਮ... ਜੋ ਲੋਕ ਕਿਹ ਰਹੇ ਇਸ ਫਿਲਮ ਨਾਲ ਕੋਈ ਨਫਰਤ ਨਹੀਂ ਫੈਲ ਸਕਦੀ ਉਹ ਜਾ ਕੇ ਨੈਸ਼ਨਲ ਮੀਡੀਆ ਤੇ ਟ੍ਰੇਲਰ ਲਾਂਚ ਵਾਲੇ comment ਚ ਲੋਕ ਕਿਹ ਰਹੇ ਇਨ ਕੋ 84 ਯਾਦ ਕਰਵਾ ਦੇਗੇ

    • @gurcharankaur-k9s
      @gurcharankaur-k9s 22 дня назад

      Nothing wrong in this movie.

    • @sakinderkaur846
      @sakinderkaur846 22 дня назад +3

      Sahi keha tu c .84 de time ta hei hi ni c es nu ki pta ki such ki jhuth .a hr time punjab nu Target krdi .

    • @_Malwa
      @_Malwa 21 день назад +4

      ​@@gurcharankaur-k9s ਤੇਰੀ ਬੂਥੀ ਤੋਂ ਤੂੰ ਸਿੱਖ ਤਾਂ ਲੱਗਦੀ ਨਹੀਂ

    • @kauranikjeet9433
      @kauranikjeet9433 21 день назад +4

      ​@@_Malwasir ਏਹ reels ਵਾਲੀ generation ਨੂ ਕਿ ਪਤਾ ਸਾਡਾ ਇਤਿਹਾਸ ਤੇ Emergency ਦਾ ਉਹੋ ਸਮਾ ਕਿਹੋ ਜਿਹਾ ਸੀ... ਏਹ what's app university ਵਾਲੇ ਆ ਸਾਰੇ

    • @sakinderkaur846
      @sakinderkaur846 21 день назад

      @@kauranikjeet9433 it cell Wale hn .apniya jabliya Mari jande

  • @RituSharma-wx4nv
    @RituSharma-wx4nv 19 дней назад +3

    No. It should not be banned

  • @singhpreet4420
    @singhpreet4420 21 день назад +11

    ਕੰਗਣਾ ਵਰਗਿਆਂ ਦੀ ਗ਼ਲਤੀ ਕਰਕੇ hi ਖਾਲਸਾ ਰਾਜ ਵਾਪਿਸ ਆਵੇਗਾ.

    • @user-df2kd4jp5b
      @user-df2kd4jp5b 21 день назад +1

      😂sahi keha 😅😂eh jini nafrat te glt chiza failon ge ona e support milna Punjab nu 😂

  • @kuldipkuldip3895
    @kuldipkuldip3895 19 дней назад +3

    ਇਹ ਜਿਹੜਾ ਕਾਲੀਆਂ ਮੁੱਛਾਂ ਤੇ ਚਿੱਟੀ ਦਾੜ੍ਹੀ ਵਾਲਾ ਬੈਠਾ ਆ, ਇਹ ਹਰੇਕ debate ਵਿੱਚ ਸਿੱਖਾਂ ਦੇ ਉੱਲਟ ਹੀ ਬੋਲਦਾ

  • @hardeepsangrur2619
    @hardeepsangrur2619 5 дней назад +1

    ਐਮਰਜੰਸੀ ਫ਼ਿਲਮ ਬੈਨ ਹੋਣੀ ਚਾਹੀਦੀ ਹੈ ਪੂਰੇ ਇੰਡੀਆ ਵਿੱਚ

  • @pipalsingh8703
    @pipalsingh8703 16 дней назад +3

    ਤੁਹਾਨੂੰ ਕੁਲਵਿੰਦਰ ਕੌਰ ਡਿਊਟੀ ਕਰਦੀ ਵੀ ਖਾਲਿਸਤਾਨੀ ਨਜਰ ਆਓਦੀ ਏ

  • @vipankalotra8630
    @vipankalotra8630 19 дней назад +2

    Strictly banned

  • @Barasona418
    @Barasona418 19 дней назад +2

    ਜੋਸ਼ੀ ਸਾਹਿਬ ਵਿੱਚ ਸਹਿਣਸ਼ੀਲਤਾ ਨਹੀ ਹੈ ਗੀ । ਪੰਜਾਬੀ ਜ਼ਰੂਰ ਹੈ । ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਾਡੀ ਕੌਮ ਹੀਰਾ ਸੀ ।

  • @jaswinderk249
    @jaswinderk249 18 дней назад +2

    I request our punjabi filmmakers to make films on 1984 riots and please do justice to the image of sant bhindranwale ji by making a film on him.

  • @mandeepaman8261
    @mandeepaman8261 21 день назад +9

    ਰਾਹੁਲ ਗਾਂਧੀ ਕਿਥੇ ਮਰ ਗਿਆ

  • @ranbirsharma4472
    @ranbirsharma4472 5 дней назад

    ਫਿਲਮ ਤੇ ਰੋਕ ਲੱਗਣੀ ਚਾਹੀਦੀ ਹੈ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਮਾਹੌਲ ਵਿਗੜ ਸਕਦਾ ਹੈ ਇਹੋ ਜਿਹੇ ਮਨੋਰੰਜਨ ਤੋਂ ਕੀ ਕਰਾਉਣਾ ਜਿਸ ਨਾਲ ਸ਼ਾਂਤੀ ਭੰਗ ਹੁੰਦੀ ਹੋਵੇ ਐਮਰਜੰਸੀ ਤੇ ਜੇਕਰ ਕਿਸੇ ਨੇ ਜਾਣਕਾਰੀ ਲੈਣੀ ਹੈ ਤਾਂ ਉਹ ਯੂਟੀਊਬ ਤੇ ਵੀ ਵੇਖ ਸਕਦਾ ਹੈ

  • @rupinderverma5117
    @rupinderverma5117 19 дней назад +1

    Ban honi chaidi emergency

  • @manpreetsingh-ht3wn
    @manpreetsingh-ht3wn 22 дня назад +42

    ਖਾਲਿਸਤਾਨ ਜਿੰਦਾਬਾਦ

    • @next-solution
      @next-solution 22 дня назад +3

      @@manpreetsingh-ht3wn khotastan

    • @ASingh1699k
      @ASingh1699k 22 дня назад +6

      ​@@next-solutionHo kode fer bhaiya khota kam kare 🤣

    • @gurcharankaur-k9s
      @gurcharankaur-k9s 22 дня назад +2

      Nothing wrong in this movie.

    • @next-solution
      @next-solution 22 дня назад

      @@ASingh1699k jidan teri maa mulle de agge hundi

    • @_Malwa
      @_Malwa 21 день назад +5

      ​@@next-solutionਆ ਗਿਆ ਲੀਂਡੂ
      ਭੌਂਕਣਾ ਸ਼ੁਰੂ ਕਰ

  • @preetirai9155
    @preetirai9155 19 дней назад +1

    Only Punjab me ban nahi honi chaiye,, All India 🇮🇳 Bharat me ban honi chaiye 😠🤬

  • @Punjabaale-d6e
    @Punjabaale-d6e 13 дней назад

    ਸਾਡੇ ਪੰਜਾਬੀ ਸੱਭਿਆਚਾਰ ਵਿੱਚ ਇਕ ਕੁਰੀਤੀ ਇਸ ਹੱਦ ਘਰ ਕਰ ਗਈ ਹੈ ਕਿ ਅਸੀਂ ਇਸ ਵਿਚੋਂ ਬਾਹਰ ਨਹੀਂ ਨਿਕਲ ਰਹੇ। ਜੇ ਝੂਠੀ ਗੱਲ ਸਾਡੇ ਹੱਕ ਵਿੱਚ ਹੋਏ ਤਾਂ ਅਸੀਂ ਖੁਸ਼ ਜੇ ਸੱਚੀਂ ਗੱਲ ਸਾਡੇ ਵਿਰੁੱਧ ਹੋਵੇ ਤਾਂ ਅਸੀਂ ਗੁੱਸਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਰੇ ਵਿਦਵਾਨਾਂ ਨੂੰ ਇਸ ਤੇ ਵਿਚਾਰ ਚਰਚਾ ਕਰਕੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ। 1978 ਤੋਂ ਚਰਚਾ ਕਰਕੇ ਜੋ ਜੋ ਇਸ ਵਿਚ ਸ਼ਾਮਲ ਸਨ ਉਨ੍ਹਾਂ ਨੂੰ ਨੰਗਾ ਕਰਨਾ ਚਾਹੀਦਾ ਹੈ। ਜਿੰਨਾ ਜਿੰਨਾ ਨੇ ਗੁੰਡਾਗਰਦੀ ਕੀਤੀ ਚਾਹੇ ਉਹ ਸੱਤਾਧਾਰੀ ਹੋਣ ਚਾਹੇ ਵਿਰੋਧੀ ਹੋਣ ਉਨ੍ਹਾਂ ਨੂੰ ਨੰਗਿਆਂ ਕੀਤਾ ਜਾਵੇ। ਖਾੜਕੂਵਾਦ ਕਿਓ ਤੇ ਕਿਸ ਨੇ ਪੈਦਾ ਕੀਤਾ, ਨਿਰਦੋਸ਼ਾਂ ਨੂੰ ਕਿਉਂ ਮਾਰਿਆ ਚਾਹੇ ਪੰਜਾਬ ਦੇ ਹਿੰਦੂ ਹੋਣ ਚਾਹੇ ਦੂਜੇ ਸੂਬਿਆਂ ਦੇ ਸਿੱਖ ਸਭ ਤੇ ਇਮਾਨਦਾਰੀ ਨਾਲ ਚਰਚਾ ਕਰਕੇ ਦੁਨੀਆ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।

  • @user-ht6yx2ip7c
    @user-ht6yx2ip7c 17 дней назад

    Je film real story vich bni ta jaroor released honi ਚਾਹੀਦੀ history sab nu pta honi chahidi

  • @GagandeepKaur-in3wb
    @GagandeepKaur-in3wb 20 дней назад +3

    Sant jarnail singh ji da role koi nhi kar sakda

  • @jogasingh2574
    @jogasingh2574 22 дня назад +6

    1975 me 18 mahine emergency lagi thee aaj desh me kisano or muslim òr sikho òr Punjab per modi ji 2014 se aaj tak emergency laga rakhi he

  • @RanjeetSingh-ed1hn
    @RanjeetSingh-ed1hn 21 день назад +2

    ਬੇੜਾ ਗਰਕ ਕਾਗਂਰਸ ਦਾ

  • @user-om1if1is8j
    @user-om1if1is8j 20 дней назад +4

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ

  • @ninderkaurdhindsa8656
    @ninderkaurdhindsa8656 21 день назад +3

    Sant Bhinderawale de bare sara jhooth paros rahi hai kangna

  • @HarjinderSingh-bf7kj
    @HarjinderSingh-bf7kj 11 дней назад

    ਅਸੀਂ ਪੰਜਾਬ ਤੋ ਅਸੀ ਫਿਲਮ ਦੇਖੇ ਗਏ

  • @jaswinderk249
    @jaswinderk249 18 дней назад +1

    Let's make a movie on GOLDEN TEMPLE ATTACK and operation bluestar

  • @gurjantchohan9447
    @gurjantchohan9447 12 дней назад

    ਜੇ ਇਹ ਫਿਲਮ ਆਊ ਤਾਂ ਜਸਵੰਤ ਸਿੰਘ ਖਾਲੜਾ ਜੀ ਦੀ ਫਿਲਮ ਤੇ ਕਿਉਂ ਰੋਕ ਲਾਈ ਆ।ਇਹ ਵੀ ਇਕ ਇਤਿਹਾਸਿਕ ਫਿਲਮ ਹੀ ਹੈ।ਇਹ ਵਿਤਕਰਾ ਕਿਉਂ??

  • @Amrik-x5k
    @Amrik-x5k 21 день назад +15

    ਹਿੰਦੁਸਤਾਨ ਸਟੇਟ ਮੁਰਦਾਬਾਦ,,,, ਖਾਲਿਸਤਾਨ ਜ਼ਿੰਦਾਬਾਦ

    • @harquishishgaur3080
      @harquishishgaur3080 21 день назад

      Khalistan murdabad tha murdabad hai or murdabaad rahega gaandu saale khalistani

    • @next-solution
      @next-solution 20 дней назад +2

      @@Amrik-x5k khotastan with daang on bund

    • @Amrik-x5k
      @Amrik-x5k 20 дней назад

      @@next-solution ਹਿੰਦੁਸਤਾਨ ਦੀ gand farh ਦੇ ਗੇ,,,, ਸਾਡਾ ਡੰਡਾ ਸਾਡਾ ਝੰਡਾ,,, ਜ਼ਿੰਦਾਬਾਦ

    • @cricketstatus789
      @cricketstatus789 20 дней назад +1

      Hindustan Zindabad !! I respect bhindrawala

    • @next-solution
      @next-solution 20 дней назад

      @@cricketstatus789 yaar tu menu confuse karta.. chal je tere waste Hindustan zindabaad tan v I respect you.. God bless you

  • @jasvirkaur2008-y6v
    @jasvirkaur2008-y6v 9 дней назад

    ਐਮਰਜੈਂਸੀ ਫਿਲਮ ਪੁਰੀ ਤਰ੍ਹਾਂ ਬੈਨ ਹੋਣੀ ਚਾਹੀਦੀ ਹੈ

  • @RamanjotKaur-bj2sb
    @RamanjotKaur-bj2sb 14 дней назад

    ਇਹ ਫਿਲਮ ਪੰਜਾਬ ਵਿੱਚ ਨਹੀਂ ਲੱਗਣੀ ਚਾਹੀਦੀ

  • @ARSHDEEP-qr1uh
    @ARSHDEEP-qr1uh 22 дня назад +10

    Glt gll aa sikh virodhi gll aa nafrat vdhe gi

    • @brocklesnarmaanmeet7597
      @brocklesnarmaanmeet7597 22 дня назад +3

      Te jdo khalistani Indian flag burn karde ne ja paira thale midde ne 0do narrative nei faildi.....

    • @next-solution
      @next-solution 22 дня назад

      @@ARSHDEEP-qr1uh khotea bhindranwale indra da kutta c

    • @Harkiran-hb9zj
      @Harkiran-hb9zj 22 дня назад +3

      ​@@brocklesnarmaanmeet7597hindu rastr mngn aale pavitr nishan sahib gurua de jhnde nu pera thle rol de ohhh??

    • @gurcharankaur-k9s
      @gurcharankaur-k9s 22 дня назад +1

      Nothing wrong in this movie.

    • @next-solution
      @next-solution 22 дня назад

      @@Harkiran-hb9zj khote kithe vekhiya tu.. sala mulle di nazayaz aulaad

  • @bhagwantsingh6681
    @bhagwantsingh6681 22 дня назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਬਾਈ ਜੀ ਵਿਰੋਧ ਨਹੀਂ ਕਰ ਰਿਹਾ ਅਕਾਲੀ ਦਲ ਇਸ ਫਿਲਮ ਦੀ ਪ੍ਰਮੋਸ਼ਨ ਕਰ ਹੈ

    • @gurcharankaur-k9s
      @gurcharankaur-k9s 22 дня назад +1

      Nothing wrong in this movie.

    • @_Malwa
      @_Malwa 21 день назад +2

      @gurcharankaur-k9s ਤੇਰੀ ਬੂਥੀ ਤੋਂ ਤੂੰ ਸਿੱਖ ਤਾਂ ਲੱਗਦੀ ਨਹੀਂ

    • @user-df2kd4jp5b
      @user-df2kd4jp5b 21 день назад +1

      ​@@_Malwa😂😂ji eh bayiarani ah 😂jehdi Punjab ch ake vas gi 😂hun name likhke har jagah comment kr rhi

    • @user-df2kd4jp5b
      @user-df2kd4jp5b 21 день назад

      ​@@gurcharankaur-k9swrong e wrong ah bayerani 😂 bhindrawala ne pehla khalistan ni si mangeya samji one Punjabi state de hai mange si Sikhs layi awaz uthayi si par ena ne sida prachar kita ki samu chaida khalistan Eve ni si keha \lindu bayirani

    • @gurcharankaur-k9s
      @gurcharankaur-k9s 21 день назад

      @@user-df2kd4jp5bGuru Gobind singh da janam vi othe hi hoeya si bihar vich. Sharam karlo kutteyo. Tusi ta gobind singh nu vi nahi mannde.

  • @MalkidSing-lz9mq
    @MalkidSing-lz9mq 14 дней назад +1

    ਜਿਸ ਤਰਾਂ ਹਰ ਹਿੰਦੂ ਹਿੰਦੂਸਤਾਨੀ ਹੈ ਉਸ ਤਰਾਂ ਹਰ ਸਿੱਖ ਖਾਲਸਾ ਖਾਲਿਸਤਾਨੀ ਹੈ । ਸਿੱਖਾਂ ਨੂੰ ਮਾਣ ਨਾਲ ਆਪਣੇ ਆਪ ਨੂੰ ਖਾਲਿਸਤਾਨੀ ਕਹਿਣਾ ਚਾਹੀਦਾ ਹੈ । ਖਾਲਸ ਸੋਚ ਰੱਖਣ ਵਾਲਾ ਖਾਲਿਸਤਾਨੀ ਹੁੰਦਾ ਹੈ ਅਤੇ ਹਿੰਦੂ ਸੋਚ ਰੱਖਣ ਵਾਲਾ ਹਿੰਦੂਸਤਾਨੀ ਹੁੰਦਾ ਹੈ ।
    ਸਾਡੇ ਦੇਸ਼ ਦਾ ਨਾਮ ਭਾਰਤ ਹੈ
    ਹਿੰਦੂਸਤਾਨ ਨਹੀ ਹੈ ।

  • @SukhjinderSingh-tb5dh
    @SukhjinderSingh-tb5dh 19 дней назад +1

    ਇਹ ਫਿਲਮ ਬੈਨ ਕੀਤੀ ਜਾਵੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ

  • @user-eo4uj6he2v
    @user-eo4uj6he2v 21 день назад +3

    ਤੁਸੀ ਜਾਣ ਦੋ ਪੰਜਾਬੀਓ ਤੁਹਤੋ ਕੁਛ ਨਹੀਂ ਹੋਣਾ ਮੁਬੀ ਬੈਨ ਕਿਆ ਤੁਹਤੋ ਇਕ ਵੀ ਸਨਿਮਾ ਬੰਦ ਨਹੀਂ ਹੋਣਾ ਦੇਖ ਲਾਇਉ ਤੁਸੀ ਇਹ ਮੁਵਿ ਹਿਟ ਕਰਬਾ ਦੇਣੀ ਹੋਰ ਕੁਛ ਨਹੀਂ।

    • @ManjitSingh-nc7dy
      @ManjitSingh-nc7dy 18 дней назад +1

      ਬਿਲਕੁਲ ਠੀਕ ਹਿਟ ਹੋਣੀਆ

    • @ManjitSingh-nc7dy
      @ManjitSingh-nc7dy 18 дней назад

      ਬਿਲਕੁਲ ਠੀਕ ਹਿਟ ਹੋਣੀਆ

  • @NeelamSandhu-vj9yh
    @NeelamSandhu-vj9yh 16 дней назад

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ ਆ🙏🙏

  • @user-pm3rq3qv9u
    @user-pm3rq3qv9u 22 дня назад +2

    ਬੇਣ ਹੋਣੀ ਚਾਹੀਦੀ

  • @ninderkaurdhindsa8656
    @ninderkaurdhindsa8656 21 день назад +3

    Sant Bhinderawale ne koi nafrat nahi failai hinduan de virudh.Hazara hindu jo mare gae, usde saboot te devo

    • @manjitsinghkhalsa7664
      @manjitsinghkhalsa7664 19 дней назад

      Heejre log sirf bakwas kar sakde ne lekin koi saboot nhi de sakde

  • @Varinderpalkaur-b4d
    @Varinderpalkaur-b4d 19 дней назад +1

    Movie te rok sirf Punjab ch hi nhi pure india ch lagani chahidi a

  • @surjitsinghbitta
    @surjitsinghbitta 20 дней назад +1

    Ahe picture ban kro aag Lage gi punjab vich kangna ending 💯

  • @DeepSingh-vf6bb
    @DeepSingh-vf6bb 15 дней назад

    Emergency movie is very good
    Its based on true....No problem to any sikh by a film only....i support this movie

  • @jassisidhu4754
    @jassisidhu4754 15 дней назад

    Waheguru ji ka Khalsa waheguru ji ki Fateh

  • @priyankatariyal778
    @priyankatariyal778 17 дней назад

    Why should it be stopped?
    It's made with authenticity,
    The dynamics between Mrs. Gandhi & bhindrewala were there, so people should see, what it was.
    Accepting the history is the way forward 🙏

  • @NeelamSandhu-vj9yh
    @NeelamSandhu-vj9yh 16 дней назад

    ਇਹ ਫਿਲਮ ਬੈਨ ਹੋਣੀ ਚਾਹੀਦੀ ਹੈ 😡

  • @xpartgamer842
    @xpartgamer842 14 дней назад

    ਰਾਜ ਕਰੇਗਾ ਖਾਲਸਾ 🔥🔥🔥🔥🔥

  • @SurinderSingh-iu9gk
    @SurinderSingh-iu9gk 20 дней назад +1

    Dk barua said india is indra and indra is india .kangna giving false statement.

  • @Facelessgreenscreen
    @Facelessgreenscreen 21 день назад +1

    Je aha leoni film te fir jaswant singh khalra di bni film release kro

  • @KuldeepSingh-jf5cw
    @KuldeepSingh-jf5cw 17 дней назад

    Tuc bahut shi gll kitti anchor sahab ....but is movie nll sikh community nu hor nazar nll hi dekhya jauga

  • @Gurpreetgill84
    @Gurpreetgill84 14 дней назад +2

    Ah movie nahi chalni chahiye nahi ta kanga de nal nal pardosar te daricter te kangna da sath den Wale v agle Ghar de tiyari karlo a movie hame nahi pasand

  • @deepakbansal6734
    @deepakbansal6734 22 дня назад +7

    Sach kdwa hi hunda hai

    • @ninderkaurdhindsa8656
      @ninderkaurdhindsa8656 21 день назад +2

      Fake sach

    • @ninderkaurdhindsa8656
      @ninderkaurdhindsa8656 21 день назад +1

      Tusi te puri koshish kar rahe ho sikhan da aks khrab karan di.BJP sikhan dian jarhan wich tael paun di puri koshish kar rahi hai

    • @ninderkaurdhindsa8656
      @ninderkaurdhindsa8656 21 день назад

      Deebasal such Sach te hove

    • @ninderkaurdhindsa8656
      @ninderkaurdhindsa8656 21 день назад

      Kangna us state nu belong kardi hai jo hamesha Sikh virodhi hai

    • @deepakbansal6734
      @deepakbansal6734 21 день назад

      @@ninderkaurdhindsa8656 Bjp nh congress wang khda darbar sahib teh attack krwayea

  • @BalwinderSingh-fq3ml
    @BalwinderSingh-fq3ml 8 дней назад

    Ptc news ਵਾਲੇਆਂ ਨੂੰ ਤਾੜਨਾ ਕਰਦੇ ਹਾਂ ਕਿ ਇਹੋ ਜਿਹੇ rss te BJP ਖਚ ਬੰਦਿਆਂ ਨਾਲ ਨਾਂ ਡਿਬੇਟ ਤੇ ਲਿਆਇਆ ਕਰੋਂ

  • @NishanSingh-zj7jm
    @NishanSingh-zj7jm 6 дней назад

    ਲੱਗਦਾ ਅਜੇ ਵੀ ਕੰਗਣਾ ਨਰੋਤ ਨੂੰ ਸਮਝ ਨਹੀਂ ਆਈ ਕੀ ਸਿੱਖ ਕੌਮ ਕੌਣ ਆ ਸਿੱਖ ਕੌਮ ਨੂੰ ਖਤਮ ਕਰਨ ਬਹੁਤ ਆਏ ਬਹੁਤ ਗੇ

  • @malkitsingh5925
    @malkitsingh5925 15 дней назад

    Wahegurugi Wahegurugi ❤️ 🙏🏻 👍

  • @VishalKumar-wq7of
    @VishalKumar-wq7of 17 дней назад

    This is a good movie which shows the truth about terrorist Khalistanies who occupied our Golden temple. Nice movie. Everyone must watch this movie. Waheguru

  • @babbusaini5781
    @babbusaini5781 17 дней назад

    ਆ ਜੋਸ਼ੀ ਤੇ ਭਾਰਦਵਾਜ ਇਹ ਦੋਵੇਂ ਅੱਖਾਂ ਤੋਂ ਅੰਧੇ ਆ, ਏਹਨਾਂ ਨੂੰ ਸੱਚਾਈ ਨਜ਼ਰ ਨਹੀਂ ਆ ਰਹੀ, ਨਕਲਕੁਸ਼ੀ ਸਿੱਖਾ ਦੀ ਕੀਤੀ ਗਈ, ਤੇ ਇਹ ਏਸਨੂੰ ਦਿਖਾਈ ਨਹੀਂ ਦਿੱਤਾ, ਭਗਵਾਨ ਨਾਮਦੇਵ ਜੀ ਨੇ ਸਹੀ ਕਿਹਾ, ਕੇ ਹਿੰਦੂ ਅੰਧਾ, ਤੁਰਕੂ ਕਾਣਾ ਦੁਹਾਂ ਵਿਚੋ ਗਿਆਨੀ ਸਿਆਣਾ, ਮੁਸਲਮਾਨ ਦੀ ਤਾਂ ਇਕ ਅੱਖ ਖੁੱਲੀ ਹੈ, ਸੱਚਾਈ ਨੂੰ ਵੇਖ਼ ਸੱਕਦਾ, ਪਰ ਹਿੰਦੂ ਦੀਆ ਦੋਵੇ ਅੱਖਾਂ ਬੰਦ ਨੇ, ਏਹ ਸੱਚ ਨੂੰ ਵੇਖ ਨਹੀਂ ਸੱਕਦਾ, ਏਹਨਾਂ ਲਈ ਹੀ ਕੁਰਬਾਨੀਆ ਕੀਤੀਆ ਸਿੱਖਾ ਨੇ, ਅਬਦਾਲੀ ਨਾਲ ਸਿੱਖਾ ਦਾ ਕੋਈ ਵੈਰ ਨਹੀਂ ਸੀ,

  • @phootphath4851
    @phootphath4851 20 дней назад +1

    ਕਾਂਗਰਸ ਦੇ ਚਮਚੇ ਨੂੰ ਸ਼ਰਮ ਨੀਂ ਆ ਰਹੀ, ਕਸੂਰ ਤਾਂ ਸਾਡਾ ਵੀ ਓਨਾਂ ਹੀ ਹੈ, ਕਾਂਗਰਸ ਦੀ ਸਰਕਾਰ ਵਾਰ ਵਾਰ ਪੰਜਾਬੀ ਹੀ ਬਣਾਉਂਦੇ ਰਹੇ ਨੇਂ, ਇਸ ਵਾਰ ਵੀ 7mp ਕਾਂਗਰਸ ਦੇ ਅਸੀਂ ਹੀ ਜਿਤਾਏ ਨੇਂ, ਕਿੱਥੇ ਗਈ ਸਾਡੀ ਅਕਲ,

  • @rajeshwariloverajan2564
    @rajeshwariloverajan2564 19 дней назад +1

    Super duper hit

  • @doraemongameryt9985
    @doraemongameryt9985 12 дней назад

    Haryana ch dekh lama ge ja ke .dekhni jaroor.

  • @preet2449
    @preet2449 16 дней назад

    ਇਕ ਫਿਲਮ ਕਰਕੇ ਸਿੱਖਾਂ ਦਾ ਅਕਸ ਖ਼ਰਾਬ ਹੁੰਦਾ। । ਜਦੋਂ ਇਕ realistic ਫਿਲਮ realease ਹੁੰਦੀ ਏ ਜਿਨਾਂ ਨੂੰ ਨਹੀਂ ਪਤਾ ਉਹ ਵੀ ਏਹੀ ਸਮਝਣਗੇ ਕੇ ਏਹੀ ਸੱਚ ਏ। ।

  • @tyygg5632
    @tyygg5632 21 день назад +1

    ❤❤❤❤

  • @NARAYANSINGH-ln9ij
    @NARAYANSINGH-ln9ij 21 день назад +1

    ਵੇਖ ਤਾ ਲਵੋ ਜੀ

  • @praveendhiman4265
    @praveendhiman4265 21 день назад +2

    Well done #Queen ❤❤

  • @GurpreetSingh-uq7kr
    @GurpreetSingh-uq7kr 17 дней назад +1

    All india ch ban honi chahidi hai

  • @JioPhone-m4g
    @JioPhone-m4g 16 дней назад

    Very good speech indra gandhiji solid pm strong pm salute indra gandhiji

  • @nishansinghcheema5442
    @nishansinghcheema5442 14 дней назад

    Harpreet tu kangna nu respect boht de reha

  • @robinworld8761
    @robinworld8761 19 дней назад +1

    Kangna panga len to darti ni........... 😂😊😂😊

  • @ManjitSingh-nc7dy
    @ManjitSingh-nc7dy 18 дней назад +1

    ਕੜਿਆਲ ਤਾਂ ਕਿਸਾਨਾਂ ਦੀ ਬੂੰਡ ਚ ਵੜ ਜਾਂਦਾ ਗੱਲ ਦਾ ਜਵਾਬ ਦਿੰਦਾ ਨੀ

  • @satvinderkaur2460
    @satvinderkaur2460 15 дней назад

    Very good

  • @singhsaab-cg8id
    @singhsaab-cg8id 20 дней назад +1

    Is bhardwaj wich sikha prati kina jehar bhareya hoya h

  • @jasvirkaur2008-y6v
    @jasvirkaur2008-y6v 9 дней назад

    ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਾਡੀ ਕੌਮ ਦੇ ਮਹਾਨ ਜਰਨੈਲ ਕੌਮ ਦੇ ਹੀਰੇ ਹਨ ਅਤੇ ਰਹਿਣਗੇ

  • @NishaManhas-e3q
    @NishaManhas-e3q 21 день назад +1

    MERA DESH MERI SHAAN
    HINDUSTAN JINDABAAD

  • @singhazad3653
    @singhazad3653 14 дней назад

    5th national award Kangna

  • @Sigh12-yr1ki
    @Sigh12-yr1ki 17 дней назад +1

    Go to movie very nice🎉🏆🏆👍👍👍👍🇮🇳🇮🇳🇮🇳🇮🇳🇮🇳

  • @tarsemsingh2469
    @tarsemsingh2469 5 дней назад

    Emergency movie all india 🇮🇳 arjant ban honi chahiye

  • @JarinderKumar-b2l
    @JarinderKumar-b2l 20 дней назад

    Hindustan zindabad

  • @ghazal3576
    @ghazal3576 20 дней назад +4

    Is Movie mein bilkul sach dikhaya gaya hai... Ye movie ban nahi honi chahiye...

    • @Sekhon.saab-xe5yo
      @Sekhon.saab-xe5yo 19 дней назад

      Teri bhen da fudda . Sant Jarnail singh bhindrawala ne khalistan di mang nahi kiti . Movie vich galat dikhaye

    • @manjitsinghkhalsa7664
      @manjitsinghkhalsa7664 19 дней назад +2

      Kyo terima ne apni aakho se dekha tha yeh sach

    • @ghazal3576
      @ghazal3576 19 дней назад

      @@manjitsinghkhalsa7664 ye jo bakwas aap log karte ho social media pe.. Bas yahi ek proof hai k Mrs indra gandhi ji ne jo kiya sahi kiya... Golden temple pe Jo operation hua uska zimewar tumara bhindranwale tha.. Mrs indra gandhi ji ne to majboor ho kar waha army bheji thi..

    • @Sekhon.saab-xe5yo
      @Sekhon.saab-xe5yo 18 дней назад

      @@ghazal3576 Teri maa Indra Gandhi pehle se goldan temple par atteck karwana chahti thi . Jab ki sant Jarnail singh bhindrawala golden temple main ayea hi nahi tha . Goldan temple par atteck ki palaning pehle se Chakrata ki pahadi main goldan temple ka modal tyar kar ke atteck ki reharsal kar Rahe the . Bhindrawala sant toh 1982 main goldan temple main ayea tha

    • @Sekhon.saab-xe5yo
      @Sekhon.saab-xe5yo 18 дней назад +1

      @@ghazal3576 jarnal Sinha ke baare main pta hai ya nahi . Wo army chief the Indian army ke . Ohne ne saaf mna kar diya tha ki bina vaja goldan temple par hamla nahi kar sakta aur sikho ke dharmik gurudwara main to kabi v nahi . Uno ne astifa de diya tha . Jarnal Sinha v hindu the sache

  • @AmrinderSingh-d7n
    @AmrinderSingh-d7n 18 дней назад

    Sant jarnial singh ji bhinderwale zindabad🦁🐯🚩🙏