ਵੇਖੋ VicharTaqrar , ਵਿਵਾਦਿਤ ਸਾਂਸਦ' ’ਤੇ ਵਿਵਾਦਿਤ ਬੋਲ ... Kangana Ranaut | Simranjit Singh Mann

Поделиться
HTML-код
  • Опубликовано: 29 окт 2024

Комментарии • 257

  • @gurpindersingh8405
    @gurpindersingh8405 2 месяца назад +34

    ਮਾਨ ਸਾਬ ਨੇ ਮਾੜੀ ਗੱਲ ਨਹੀਂ ਕਿਤੀ ੳਹਣਾ ਗੱਲ ਦਾ ਜਬਾਬ ਦਿੱਤਾ ੳਹ ਭਾਵੇਂ ਚੰਗਾ ਜਾ ਮਾੜਾ

  • @GurnamSingh-l3j
    @GurnamSingh-l3j 2 месяца назад +9

    ਵਧੀਆ ਬਿਆਨ ਦਿੱਤਾ ਸਰਦਾਰ ਸਾਹਿਬ ਨੇ

  • @harrybhangoo8471
    @harrybhangoo8471 2 месяца назад +59

    ਸਿਮਰਨਜੀਤ ਸਿੰਘ ਮਾਨ ਨੇ ਬਿਲਕੁਲ ਠੀਕ ਕਿਹਾ ਹੈ

    • @TheKingHunter8711
      @TheKingHunter8711 2 месяца назад +4

      @@harrybhangoo8471 ਭਾਈ ਸਾਡਾ ਵੀ ਗੋਤ BHANGU ਐ ਜੱਟਾ, ਭੰਗੂ ਮਹਾਰਾਜਾ ਰਣਜੀਤ ਸਿੰਘ ਜੀ ਦੀ ਭੰਗੀ-ਮਿਸਲ ਸੀ, ਉਸਤੋਂ ਬਾਅਦ ਵਿੱਚ ਭੰਗੀ ਤੋਂ ਥੋੜਾ ਚੇਂਜ ਹੋਕੇ ਭੰਗੂ ਬਣਿਆ, ਸਾਨੂੰ ਮਾਣ ਹੋਣਾ ਚਾਹੀਦਾ ਭੰਗੂ ਹੋਣ ਉੱਤੇ ਭਰਾ ਜੀ

    • @WassanSingh-tb5ue
      @WassanSingh-tb5ue Месяц назад

      ਬੀਜੇਂਗੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕ ਐਮ ਪੀ ਦੀ ਸਾਸਦੀ ਰੱਦ ਕਰਨ ਅਤੇ ਪਾਰਟੀ ਵਿੱਚੋਂ ਕੱਢਣ ਨਾਲ ਪਾਰਟੀ ਦੀ ਪੂਰੇ ਭਾਰਤ ਵਿੱਚ ਦੋ ਤਿੰਨ ਕਰੋੜ ਵੋਟ ਵਧੇਗੀ

  • @TheKingHunter8711
    @TheKingHunter8711 2 месяца назад +20

    ਇਮਰਜੈਂਸੀ ਫਿਲਮ ਬੈਨ ਕਰੋ
    🚫🚫🚫🚫🚫🚫🚫🚫
    🚫🚫🚫🚫🚫🚫🚫🚫

  • @avtarsingh2531
    @avtarsingh2531 2 месяца назад +10

    ਮਾਨ ਨੇ ਕੁਝ ਵੀ ਗ਼ਲਤ ਨਹੀਂ ਕਿਹਾ ਬਿਲਕੁਲ ਸਹੀ ਕਿਹਾ ਹੈ ਤਰ੍ਹਾਂ ਤਰ੍ਹਾਂ ਦੇ ਲੋੜਿਆਂ ਦਾ ਤਜਰਬਾ ਹੈ ਕੰਗਨਾ ਗਸਤੀ ਨੂੰ

  • @joginderSingh-t2x
    @joginderSingh-t2x 2 месяца назад +19

    ਮਾਨ ਨੇ ਬਿਲਕੁਲ ਸਹੀ ਕਿਹਾ ਕੰਗਨਾ ਨੂੰ ਪਾਗਲਖਾਨੇ ਜਮਾ ਕਰਵਾਣਾ ਚਾਹੀਦੀਆਂ

  • @TheKingHunter8711
    @TheKingHunter8711 2 месяца назад +18

    BJP ਦੀ ਬਾਂਦਰੀ ਕੰਗਣਾ-ਰਣੌਤ
    ਕੰਗਣਾ-ਰਣੌਤ ਨਾ-ਅਕਲ ਨਾ-ਮੌਤ
    👆🏻👆🏻👆🏻👆🏻👆🏻👆🏻👆🏻👆🏻👆🏻

  • @TheKingHunter8711
    @TheKingHunter8711 2 месяца назад +1

    ਇਮਰਜੈਂਸੀ ਫਿਲਮ ਬੈਨ ਕਰੋ
    🔥🔥🔥🔥🔥🔥🔥🔥
    🔥🔥🔥🔥🔥🔥🔥🔥

  • @JaspreetSingh-ly5lj
    @JaspreetSingh-ly5lj 2 месяца назад +5

    ਮਾਨ ਸਾਹਿਬ ਨੇ ਬਿਲਕੁਲ ਸਹੀ ਕਿਹਾ

  • @TheKingHunter8711
    @TheKingHunter8711 2 месяца назад +12

    ਬੰਗਾਲ ਦੇ ਬਲਾਤਕਾਰ ਕਾਂਡ ਉੱਤੇ ਪਰਦਾ ਪਾਉਣ ਲਈ ਕਿਸਾਨ ਅੰਦੋਲਨ ਦੀ ਗੱਲ ਕਰੀ ਬੀਜੇਪੀ ਨੇ
    👆🏻👆🏻👆🏻👆🏻👆🏻👆🏻

  • @didarjawanda8374
    @didarjawanda8374 2 месяца назад +5

    ਐਮਰਜੈਂਸੀ ਫਿਲਮ ਨੂੰ ਪੂਰਨ ਤੌਰ ਤੇ ਬੈਨ ਕਰੋ ਤੇ ਕੰਗਣਾ ਰਣੌਤ ਦੀ ਜਵਾਨ ਨੂੰ ਹਮੇਸ਼ਾ ਲਈ ਬੈਨ ਕਰੋ

  • @ਇਕਖਬਰ
    @ਇਕਖਬਰ 2 месяца назад +10

    ਜਦੋਂ ਪਾਰਟੀ ਇਸਨੂੰ ਗਲਤ ਬੋਲਣ ਤੋਂ ਨਹੀਂ ਰੋਕਦੀ ਤਾਂ ਇਸ ਦਾ ਹੱਲ ਹੋਰ ਕੀ ਹੈ

  • @TheKingHunter8711
    @TheKingHunter8711 2 месяца назад +6

    Emergency ਫਿਲਮ ਬੈਨ ਕਰੋ
    🔥🔥🔥🔥🔥🔥🔥🔥🔥

  • @tarsemsinghbhullar4553
    @tarsemsinghbhullar4553 2 месяца назад +7

    ਕੰਗਨਾ ਰਣੌਤ ਦਾ ਤਾਂ ਬਹੁਤ ਵਾਰ ਰੇਪ ਹੋਇਆ ਹੈ ਫਿਲਮਾ ਵਿੱਚ

  • @subasingh9859
    @subasingh9859 2 месяца назад +6

    Simranjit singh Maan is very very Correct Good luck 👍 Akal.Sahae .
    Dr Suba Singh

  • @LovelySingh-sl6fs
    @LovelySingh-sl6fs 2 месяца назад +4

    Simranjit Singh mann love you

  • @TheKingHunter8711
    @TheKingHunter8711 2 месяца назад +6

    ਪੰਜਾਬ ਦਾ ਅਗਲਾ CM ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਵਾਂਗੇ, ਭੰਡ ਜਵਾਬ ਨਹੀਂ ਦੇ ਰਿਹਾ ਕੰਗਣਾ ਨੂੰ, ਸੈਂਟਰ ਨੂੰ ਜਵਾਬ ਭਾਈ ਸਾਹਿਬ ਹੀ ਦੇ ਸਕਦੇ ਹਨ ❤💯%✅️

  • @sangatsingh4850
    @sangatsingh4850 Месяц назад +8

    Simranjeet Singh Mann sab zindabad

  • @baljitsingh4593
    @baljitsingh4593 2 месяца назад +9

    ਮਾਨ ਸਾਹਬ ਨੇ ਸਹੀ ਕਿਹਾ ਹੈ

  • @TheKingHunter8711
    @TheKingHunter8711 2 месяца назад +3

    ਇਮਰਜੈਂਸੀ ਫਿਲਮ ਬੈਨ ਕਰੋ

  • @Harjeetkaur-
    @Harjeetkaur- 2 месяца назад +6

    Simran jit singh maan jidabaad

  • @sangatsingh4850
    @sangatsingh4850 Месяц назад +2

    Mann sab ne bilkul sahi Kiya hain

  • @jeetpalsinghsingh6243
    @jeetpalsinghsingh6243 Месяц назад

    ਜਿਹੋ ਜਿਹਾ ਟਗਨਾ ਉਠਾਵਣ ਬੋਲੇ ਗੀ ਤਾਂ ਓਹਨੂੰ ਜਵਾਬ ਵੀ ਐਸਾ ਹੀ ਮਿਲਣਾ ਚਾਈਐ,,,,, ਮਾਨ ਸਾਹਿਬ ਸਾਡਾ ਮਾਣ ਹਨ ਸਾਡੀ ਵਾਜ ਹੈ ਬਹੁਤ ਬਹੁਤ ਧੰਨਵਾਦ ਹੈ

  • @majors112
    @majors112 Месяц назад +2

    बहुत बहुत धन्यवाद बिर जी बहगरु जी किरपां करे चडदी कलां बक्से जी

  • @thakarsinghthakarsingh711
    @thakarsinghthakarsingh711 Месяц назад +2

    ਬੀਜੇਪੀ ਦਾ ਬੁਲਾਰਾ ਕਹਿੰਦਾ ਹੈ ਕਿ ਬਾਅਦ ਵਿੱਚ ਐਕਸ਼ਨ ਲਵਾਂਗੇ,ਪਹਿਲਾਂ ਕਿਉਂ ਨਹੀਂ ?^

  • @TheKingHunter8711
    @TheKingHunter8711 2 месяца назад +5

    ਕੰਗਣਾ ਕਰੀ ਜਾਂਦੇ ਆ PTC ਵਾਲੇ
    Emergency ਫਿਲਮ ਬੈਨ ਕਰਾਉਣ ਦੀ ਗੱਲ ਕਰੋ

  • @TheKingHunter8711
    @TheKingHunter8711 2 месяца назад +4

    ਇਮਰਜੈਂਸੀ ਫਿਲਮ ਬੈਨ ਕਰੋ
    👆🏻👆🏻👆🏻👆🏻👆🏻👆🏻👆🏻👆🏻

  • @majors112
    @majors112 Месяц назад

    ❤❤❤❤❤❤❤❤❤❤

  • @js_sidhu2213
    @js_sidhu2213 Месяц назад +1

    Maan sahib ne sahi khea

  • @bindumalhi9106
    @bindumalhi9106 Месяц назад

    ਰਾਏ ਮੋਕ ਮਾਰ ਗਿਆ ਏਹੀ ਕਾਰਨ ਹੈ ਕਿਸਾਨੀ ਮੋਰਚਾ ਹਾਰਨ ਦਾ।

  • @SukhminderKour-ur9ok
    @SukhminderKour-ur9ok Месяц назад

    Bassi shaib speak very good

  • @Santokhsingh2123
    @Santokhsingh2123 Месяц назад

    ਬੀ ਜੇ ਪੀ ਕੰਗਣਾ ਕੋਲੋਂ ਸੱਬ ਬਿਆਨ ਦੁਆ ਰਹੀ ਹੈ ਸਿਮਰਨਜੀਤ ਮਾਨ ਕੁੱਜ ਵੀ ਗਲਤ ਨਹੀਂ ਕਿਹਾ ਜੋ ਕਿਹਾ ਸਹੀ ਕਿਹਾ

  • @psspl7124
    @psspl7124 2 месяца назад +14

    ਬਕਵਾਸ ਕਰੀ ਜਾਂਦਾ bjp ਦਾ ਬਾਂਦਰ

    • @TheKingHunter8711
      @TheKingHunter8711 2 месяца назад +1

      ਬੀਜੇਪੀ ਦੀ ਬਾਂਦਰੀ ਕੰਗਣਾ-ਰਣੌਤ ਨਾ-ਅਕਲ ਨਾ-ਮੌਤ

    • @MandeepBoparai-v7n
      @MandeepBoparai-v7n Месяц назад

      BJP ne ehho jahe lok Sade hoye ne to jo lok aapne awaj na chak sakan loka nu kakai jande ne fudu ne eh lok

  • @hakamsingh6861
    @hakamsingh6861 Месяц назад

    ਕਾਂਗਰਸ ਵਾਂਗੂ ਬੀਜੇਪੀ ਭੀ ਹਾਲਾਤ ਪੈਦਾ ਕਰਨਾ ਚਹੁੰਦੀ ਐ

  • @TheKingHunter8711
    @TheKingHunter8711 2 месяца назад +4

    PTC ਚੈੱਨਲ ਦਾ ਮਾਲਕ ਸੁਖਬੀਰ ਬਾਦਲ ਨੇ ਇੱਕ ਵਾਰੀ ਵੀ ਕੰਗਣਾ ਦੀ ਫਿਲਮ ਬੈਨ ਕਰਾਉਣ ਬਾਰੇ ਕਿਹਾ

  • @dalwindersingh9832
    @dalwindersingh9832 Месяц назад +1

    ਅਪਨੀ bari ਤਕਲੀਫ਼ ਕਿਉਂ ਹੋਈ ਮੈਂਟਲ ਨੂ

  • @JaswinderSingh-hf1ke
    @JaswinderSingh-hf1ke 2 месяца назад

    Good

  • @annaanna-ek4sf
    @annaanna-ek4sf Месяц назад

    ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਸਮੇ ਵੀ ਵਿਦੇਸ਼ੀ ਹਕੂਮਤਾ ਸੀ ਜਾਂ ਫਿਰ ਪਹਾੜੀ ਪੰਡਿਤ ਤੇਰੇ ਵਰਗੇ।

  • @TheKingHunter8711
    @TheKingHunter8711 2 месяца назад +1

    ਇਮਰਜੈਂਸੀ ਫਿਲਮ ਬੈਨ ਕਰੋ
    🟥🟥🟥🟥🟥🟥🟥🟥
    🟥🟥🟥🟥🟥🟥🟥🟥

  • @KulwinderSingh-k6c
    @KulwinderSingh-k6c Месяц назад +1

    ਬਿੱਟੂ ਕਿੱਥੇ ਮਰ ਗਿਆ ਭਾਈ ਸਾਹਿਬ ਪੰਜਾਬ ਦੇ ਹੱਕ ਚੋ ਬੋਲਦੇ ਸੀ ਤੂੰ ਬੜਾ ਪੋਕਦਾ ਸੀ

  • @hakamsingh6861
    @hakamsingh6861 Месяц назад

    ਹਰਪਰੀਤ ਜੀ ਐਮਰਜੈਂਸੀ ਚ ਜੋ ਹੋਇਆ ਬੀਤ ਗਿਆ ਜੋ ਜਰਨੈਲ ਸਿੰਘਸੰਤਾਂ ਦੇ ਟਾਈਮ ੳਸ ਨੂੰ ਤਾਜ਼ਾ ਕਰਕੇ ਦਿਖਾੳਣ ਦੀ ਕੀ ਲੋੜ ਐ ਜੋ ਇੰਦਰਾ ਨੇ ਸਿਂਖਾਂ ਨਾਲ ਕੀਤਾ ਉਸ ਦਾ ਖਮਿਆਜਾ ਇੰਦਰਾ ਨੇ ਭੁਗਤ ਲਿਆ।ਕੰਗਨਾ ਨੂੰਐਮ ਪੀ ਹੋਕੇ ਐਸੇ ਬਿਅਆਨ ਦੇਕੇ ਲੋਕਾਂ ਨੂੰ ਲੜਾੳਣਾ ਕੀ ਸੋਚ ਇਹਨਾਂ ਲੀਡਰਾਂ ਦੀ ।ਇਹ ਸਾਰੇ ਕਾਂਗਰਸ ਦੇ ਸਂਟੇ ਵਂਟੇ ਐ ਕਾਂਗਰਸ ਚੋ ਆਏ ਐ।

  • @kuldeepkaur-uw8tn
    @kuldeepkaur-uw8tn 2 месяца назад +1

    ਮਾਨ ਨੂੰ ਬਹੁਤ ਪਸੰਦ ਕਰਦਾ ਮੀਡੀਆ ਕਮਾਲ ਆ ਖਾਲਿਸਤਾਨੀ ਨਾਲ ਐਨਾ ਪਿਆਰ

  • @avtarsinghaulakh9975
    @avtarsinghaulakh9975 Месяц назад +1

    ਅਗਰ ਕਿਸੇ ਮਾਲਕ ਨੇ ਆਪਣੇ ਕੁੱਤੇ ਨੂੰ ਗਲ ਵਿਚ ਸੰਗਲੀ ਪਾਕੇ ਫੜਿਆ ਹੈ ਅਤੇ ਉਹ ਕੁੱਤਾ ਕਿਸੇ ਵਿਅਕਤੀ ਨੂੰ ਕੱਟ ਲੈਂਦਾ ਹੈ ਤਾਂ ਉਸ ਮਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਨ ਦਾ ਕਨੂੰਨ ਹੈ ਤਾਂ ਇਸ ਨੂੰ ਕੌਣ ਰੋਕੇਗਾ

  • @JarnailSingh-hk9yv
    @JarnailSingh-hk9yv Месяц назад

    ਇੱਕ ਸਾਲ ਹੋ ਗਏ ਕਗੰਣਾ ਰਣੋਤ ਗਲਤ ਨੂੰ ਗਲਤ ਬਿਆਨੀ ਕਰਨ ਲਈ ਬੀ ਜੇ ਪੀ ਵਾਲਿਉ ਨੇ ਸਿੱਖੀ ਦੇ ਗਲਤ ਕਿਰਦਾਰ ਨੂੰ ਦਾਗ ਦਾਰ ਕਰਨ ਲਈ ਖੁਲੀ ਛਡੀ ਹੋਈ ਹੈ

  • @dhanwantmoga
    @dhanwantmoga 2 месяца назад +1

    Maan saab said totally true…..

  • @KulwinderSingh-iw3qg
    @KulwinderSingh-iw3qg Месяц назад

    Mann sahib sahi he

  • @TheKingHunter8711
    @TheKingHunter8711 2 месяца назад +3

    ਬੰਗਾਲ ਦੇ ਰੇਪ ਕਾਂਡ ਉੱਤੇ ਪਰਦਾ ਪਾਉਣ ਲਈ ਕਿਸਾਨ ਅੰਦੋਲਨ ਵਿੱਚ ਰੇਪ ਦੀਆਂ ਝੂਠੀਆਂ ਗੱਲਾਂ ਕਰ ਰਹੇ ਆ

  • @jagdevbrar6100
    @jagdevbrar6100 Месяц назад

    ਕੰਗਣਾ ਨੂੰ ਪਾਗਲਖਾਨੇ ਵਿਚ ਭੇਜ ਦੇਣਾ ਚਾਹੀਦਾ ਹੈ ਕਿਸਾਨ ਅੰਦੋਲਨ ਨੂੰ ਬੀਜੇਪੀ ਹੀ ਬਦਨਾਮ ਕਰਨਾ ਚਾਹੁੰਦੀ ਸੀ

  • @DhianSingh-h2n
    @DhianSingh-h2n 2 месяца назад

    ਕੰਗਨਾ ਜੋ ਬਿਆਨ ਦਿੰਦੀ ਹੈ ਗਲਤ ਦਿੰਦੀ ਹੈ ਪਰ ਜਦੋਂ ਸਿਮਰਨਜੀਤ ਸਿੰਘ ਮਾਨ ਕਿਹਾ ਬਹੁਤ ਮਾੜਾ ਕਿਹਾ ਲੱਗਦਾ ਮਾਨ ਦਾ ਦਿਮਾਗ ਖਰਾਬ ਹੈ ਧਿਆਨ ਸਿੰਘ

  • @gurjarsingh6016
    @gurjarsingh6016 2 месяца назад +2

    VOTA referendum Punjab VOTA ✍️ VOTA ✍️ VOTA ✍️ 🌹🌹 🌹🌹⛳ VOTA referendum Punjab VOTA ✍️🙏🙏🙏 VOTA ✍️🌹🌹⛳ VOTA ✍️🌹⛳🌹 VOTA ✍️🙏🙏✍️🌹⛳⛳🌹

  • @bindumalhi9106
    @bindumalhi9106 Месяц назад

    ਸਿਮਰਨਜੀਤ ਸਿੰਘ ਮਾਨ ਨੇ ਕੋਈ ਗਲਤ ਬਿਆਨੀ ਨਹੀਂ ਕੀਤੀ ਉਹਨਾਂ ਨੇ ਤਾਂ ਪਤਰਕਾਰਾਂ ਦੇ ਸੁਆਲਾਂ ਦੇ ਹੀ ਜੁਆਬ ਦਿੱਤੇ ਹਨ।

  • @hakamsingh6861
    @hakamsingh6861 Месяц назад

    ਅਗਰ ਕਿਸਾਨੋਂ ਨੇ ਰੇਪ ਕੀਤਾ ਹੈ ਕੀ ਕੰਗਨਾ ਰਣੌਤ ਨੇਕੋਲ ਖੜ ਕੇ ਰੇਪ ਹੁੰਦਾ ਦੇਖਿਆ?

  • @hakamsingh6861
    @hakamsingh6861 Месяц назад

    ਇਹਨੂੰ ਕੰਗਨਾ ਨੂੰ ਕੀ ਲੋੜ ਐ ਇੰਦਰਾ ਵਾਰੇ ਫਿਲਮ ਬਣਾੳਨ ਦੀ । ਨਵੀਂ ਪੀੜੀ ਨੂੰ ਭੜਕਾੳਣਾ ਚਹੁੰਦੀ ਐ।

  • @charanjeetsingh2274
    @charanjeetsingh2274 2 месяца назад +6

    Kangana besaram hai

  • @RanjitSingh-ho3tz
    @RanjitSingh-ho3tz 2 месяца назад

    Simranjit singh maan zindabad

  • @TheKingHunter8711
    @TheKingHunter8711 2 месяца назад +2

    Emergency Film Ban Kro
    ____________________________

  • @JaswinderSingh-jz7ss
    @JaswinderSingh-jz7ss Месяц назад

    Maan sab jindabad

  • @cpsingh1763
    @cpsingh1763 Месяц назад

    Harsimrat badal ji if a Sikh not attack on a Sikh Sikhism will not defeat because whatever harsimran Maan said is right as in love and war every thing is justified

  • @JarnailSandhu-z9s
    @JarnailSandhu-z9s 2 месяца назад

    Maan didgood,

  • @harmandhaliwal5589
    @harmandhaliwal5589 Месяц назад

    Mann sabb right a

  • @BalkarSingh-ty2sj
    @BalkarSingh-ty2sj 2 месяца назад

    ਸਿਮਰਨਜੀਤ ਸਿੰਘ ਮਾਨ ਨੂੰ ਆਪਣੇ ਬਿਆਨ ਦੀ ਸਪੋਰਟ ਫਿਲਮੀ ਐਕਟਰ ਰਾਖੀ ਸਵਾਤ ਦੇ ਬਿਆਨਾ ਦੇ ਬੇਸ ਤੇ ਹੈ। ਕੰਗਨਾ ਪਹਿਲਾਂ ਆਪਣੀ ਸਾਥਣ ਬਾਬਤ ਸਫਾਈ ਪਹਿਲਾਂ ਦੇਣੀ ਚਾਹੀਦੀ ਹੈ ਨਾ ਕੇ ਸਿੱਖਾਂ ਪਰਤੂੀ ਜਹਿਰ ਉਗਲਨਾ। ਵਾਰਤਾਲਾਪ ਵਿੱਚ ਪਤਾ ਨਹੀ ਸਿਰਫ ਮਾਨ ਸਾਹਿਬ ਦੇ ਬਿਆਨਾਂ ਨੂੰ ਜਿਆਦਾ ਉਛਾਲਿਆ ਜਾ ਰਿਹਾ ਹੈ ਜਦਕਿ ਕੰਗਨਾ ਦੇ ਖੁਦ ਦੇ ਚਾਲ ਚਲਨ ਨੂੰ ਕਿਓ ਨਹੀ ਉਭਾਰਿਆ ਜਾ ਰਿਹਾ।

  • @psspl7124
    @psspl7124 2 месяца назад +3

    ਇਹ ਬੀਜੇਪੀ ਵਾਲੇ ਕੋਲੋਂ ਕਿਉਂ ਪੁਸ਼ਦੇ ਆਂ । ਇਹ ਤਾਂ ਬਾਂਦਰ ਆ

  • @SurjitpalSingh-hj5hn
    @SurjitpalSingh-hj5hn 2 месяца назад

    Who can issue authority for that movie?

  • @jeetpalsinghsingh6243
    @jeetpalsinghsingh6243 Месяц назад

    ਸੰਜੇ,,ਦੇਸ਼ ਦਿਆ ਸਾਰੀ ਬੀਬੀਆਂ ਬਾਰੇ ਨਹੀਂ ਕਿਹਾ,ਸਰਦਾਰ ਸਿਮਰਨਜੀਤ ਸਿੰਘ ਜੀ ਨੇ,,ਕੇਵਲ ਟੰਗਲਾ ਉਡਾਵਣ ਨੂੰ ਕਿਹਾ ਹੈ ਸ਼ਰਮਾ ਜੀ ਸੋਚ ਸਮਜ਼ ਕਰ ਬੋਲੋ

  • @TheKingHunter8711
    @TheKingHunter8711 2 месяца назад +1

    Emergency Film Ban Kro
    💥💥💥💥💥💥💥💥💥💥
    💥💥💥💥💥💥💥💥💥💥

  • @Harrmitsingh
    @Harrmitsingh 2 месяца назад

    ਫਿਲਮ ਤਾਂ ਉਨ੍ਹਾਂ ਨਿਰਦੋਸ਼ ਸਿੱਖ ਬੀਬੀਆਂ ਜਿਨ੍ਹਾਂ ਦੀ ਇੱਜ਼ਤ ਲੁੱਟ ਕੇ ਮਾਰਦੇ ਰਹੇ ਗਲੇ ਵਿਚ ਟਾਇਰ ਕੈਮੀਕਲ ਪਾ ਕੇ ਸਿੱਖਾਂ ਨੂੰ ਬਰਹਮੀ ਦੇ ਕਤਲੇਆਮ ਮਚਾਇਆ 😡😡😡😡😡😡ਇਨ੍ਹਾਂ ਤੇ ਫਿਲਮ ਬਣਨੀ ਚਾਹੀਦੀ ਹੈ ਤੇ ਫਿਰ ਇਸ ਫਿਲਮ ਵਿੱਚ ਪੰਥ ਇੱਕ ਹੋਣ ਦਾ ਵੀ ਉਪਦੇਸ਼ ਹੋਣਾ ਚਾਹੀਦਾ ਹੈ ਸਾਡੇ ਸਿੱਖ ਮੱਨਤ੍ਰਿਆਂ ਨੇ ਜਾਂ ਫੋਜੀਆਂ ਨੇ ਵੀ 1984 ਵਿਚ ਕੁਝ ਸਹਾਇਤਾ ਨਹੀਂ ਕੀਤੀ ਇਹੋ ਜਿਹੇ ਸਿੱਖਾਂ ਦਾ ਵੀ ਵੱਡਾ ਰੋਲ ਹੋਣਾ ਚਾਹੀਦਾ ਹੈ ਜਿਹੜੇ ਕਿਸੇ ਕੱਮ ਨਹੀਂ ਆਏ

  • @HARPALSINGH-bh5by
    @HARPALSINGH-bh5by 2 месяца назад

    ਵੀਰ ਜੀ ਫਰਕ ਇਹ ਪੈਂਦਾ ਕਿ ਕੰਗਣਾ ਨੌਬਤ ਜਿਹੜੀ ਇਹ ਔਰਤ ਉਹਦੇ ਤੇ ਕਿਸੇ ਨੇ ਕੋਈ ਮਤਲਬ ਤਰਕ ਨਹੀਂ ਕੀਤਾ ਇਧਰੋਂ ਸਿਮਰਨਜੀਤ ਸਿੰਘ ਮਾਨ ਇਕ ਮਰਦ ਨੇ ਸਿਆਣੇ ਬਜ਼ੁਰਗ ਨੇ ਉਹਨਾਂ ਦੇ ਉੱਤੇ ਤਰਕ ਕੀਤਾ ਸਿਰਫ ਅੰਤਰ ਇਹ ਆਉਂਦਾ ਕਿ ਉਹ ਬੰਦਾ ਬੰਦਾ ਜਨਾਨੀ ਨੂੰ ਜਵਾਬ ਦੇ ਰਿਹਾ ਜਨਾਨੀ ਨੇ ਦਿੱਤਾ ਹੁੰਦਾ ਤੇ ਕੋਈ ਗੱਲਬਾਤ ਨਹੀਂ ਹੋਣੀ

  • @DilbagsinghJhajj
    @DilbagsinghJhajj 2 месяца назад +2

    ਮਾਨ ਨੇ ਕੋਈ ਗਲਤ ਨੀ ਕਿਹਾ ਆ ਇਕ ਪਾਸੇ ਅੋਰਤ ਦੀ ਪੂਜਾ ਕਰਦੇ ਆ ਤੇ ਦੂਜੇ ਪਾਸੇ ਹਰ ਰੋਜ ਕੀ ਕੁਸ ਬਾਪਰ ਰਿਹਾ। ਚੱਗੀਆ ਚੱਗੀਆ ਗੱਲਾ ਕਰ ਕੇ ਅਸੀ ਪੋਚੇ ਬੋਹਤ ਪਰ ਕਰਨਾ ਕੱਖ ਨੀ

  • @satnamsingh4943
    @satnamsingh4943 Месяц назад

    Kangana Ranaut mein party ke bahar Kitna Jana chahie

  • @sartajsingh1596
    @sartajsingh1596 2 месяца назад

    Mann Saab👍👍👍👍

  • @kesarsingh7440
    @kesarsingh7440 Месяц назад

    ਇਹ ਬੀ ਜੇ ਪੀ ਦਾ ਭੌਕਾ ਕੀ ਮੋਦੀ ਦੀ ਸਹਿ ਤੇ ਕੰਗਨਾ ਨੂੰ ਵਰੀ ਕਰਨ ਆਇਆ ਹੈ

  • @Rajinderfauji1020
    @Rajinderfauji1020 Месяц назад

    Kangna Ranaut is not good from her character

  • @AulakhVlogs_8386
    @AulakhVlogs_8386 2 месяца назад

    Good baba

  • @TheKingHunter8711
    @TheKingHunter8711 2 месяца назад +2

    Emergency Film Ban Kro
    🟥🟥🟥🟥🟥🟥🟥🟥🟥🟥

  • @DeenSingh-t1f
    @DeenSingh-t1f 2 месяца назад

    10:41 ਇਤਿਹਾਸ ਦੇ ਵਿੱਚ ਇਹ ਵੀ ਹੋਇਆ ਸੀ ਕਿ ਕਿਹਾ ਗਿਆ ਸੀ ਅੰਧੇ ਦਾ ਪੁੱਤਰ ਅੰਧਾ

  • @keharsahota3846
    @keharsahota3846 2 месяца назад

    Kangna should not be kept in BJP as it is harming

  • @Harjeetkaur-
    @Harjeetkaur- 2 месяца назад

    Simarnjit singh maan na bilkul shai keha

  • @jagrajsingh6465
    @jagrajsingh6465 2 месяца назад

    Mann sab good

  • @sahebjotsingh3352
    @sahebjotsingh3352 2 месяца назад

    ਪਾਰਟੀ ਆਪ ਨੂੰ ਰੱਬ ਮੰਨਦੀ ਹੈ ਕਿਸਾਨਾਂ ਨੂੰ ਨਹੀਂ

  • @SatnamSingh-l7f
    @SatnamSingh-l7f 2 месяца назад

    ਏਨੁ ਪੁਛਛੇ ਕਿਵੇ ਹੁਦਾ

  • @SainiS-ue6uh
    @SainiS-ue6uh 2 месяца назад

    ਮਾਨ ਨੁੰ ਸਰਮ ਆਪਣੀ ਚਾਹੀਦੀ ਹੈ।

  • @punjabworkculture7657
    @punjabworkculture7657 2 месяца назад +2

    ਪੁਰਾਣੀਆਂ ਮੀਡੀਆ ਰਿਪੋਰਟ ਦੇਖੋ ਬੇਸ਼ੱਕ ਕੰਗਨਾ ਗ਼ਲਤ ਹੈ

  • @budhsingh2518
    @budhsingh2518 2 месяца назад

    Press vir bye ji tell kangana to speak properly about sikhs we sacrificated for india simranjit mann is a great man

  • @VijayKumar-xf6ri
    @VijayKumar-xf6ri 2 месяца назад

    मां साहब ने जो बयान दिया है वह गुस्से में आकर दिया है कंगना रनौत की बेहूदा

  • @JaswinderSingh-hf1ke
    @JaswinderSingh-hf1ke 2 месяца назад

    Dear sir you respected
    Is mude te punjab BJP pardann nu javab lae bulana se.
    Team ptc

  • @AulakhVlogs_8386
    @AulakhVlogs_8386 2 месяца назад

    Sahi gall hai osnu pta hai sara kuch rep kidda hunda kyuki tangna expirenced hai

  • @sukhdevsingh5587
    @sukhdevsingh5587 2 месяца назад

    ਤੁਸੀਂ ਪੱਤਰ ਕਾਰਾ ਨੂੰ ਸ਼ਰਮ ਹੋਨੀ ਚਾਹੀਦੀ ਹੈ ਇਹ ਗੱਲ ਡਬੇਟ ਵਾਲੀ ਹੈ

  • @omlal3468
    @omlal3468 2 месяца назад

    Lodge a FIR UNDER 295 ACT

  • @satnamsingh4943
    @satnamsingh4943 Месяц назад +1

    Kangana Ranaut party to Bahar ki thi Jave bakaiti kaarvayi geet

  • @jasssingh8807
    @jasssingh8807 2 месяца назад

    ਕੰਗਣਾ ਮਾਫ਼ ਕਰ ਦੇ ਸਿਮਰਨ ਮਾਨ ਤਾਂ ਪਾਗਲ ਹੋ ਗਿਆ ਹੈ

  • @hardeepshergillhardeepsher2916
    @hardeepshergillhardeepsher2916 2 месяца назад +1

    hun asi lao

  • @SurjitSingh-o6p
    @SurjitSingh-o6p 2 месяца назад

    Mann NY sab kuj Shi kiha Mann jinda bad kangna age la rhi

  • @karamsingh6576
    @karamsingh6576 Месяц назад

    पार्टी हुण रोक रही है, जद कसाना बिबिया वास्ते बोली,उदों पार्टी किथे गई सी

  • @VijayKumar-xf6ri
    @VijayKumar-xf6ri 2 месяца назад

    कंगना रनौत वेश्यावृत्ति है और यह बेहद चुकी

  • @BalwinderKaur-nx4kv
    @BalwinderKaur-nx4kv 2 месяца назад +5

    ਸਿਮਰਨਜੀਤ ਮਾਨ ਜੀ ਨੇ ਏਹੋ ਜਿਹੇ ਬਿਆਨ ਦੇ ਕੇ ਆਵਦੀ ਛਵੀ ਨੂੰ ਖੋਰਾ ਲਾਇਆ ਬਾਕੀ ਪਤਰਕਾਰ ਵੀਰ ਵੀ ਕੰਗਨਾ ਰਣੋਤ ਦਾ ਸਵਾਲ ਹਰ ਕਿਸੇ ਕੋਲ ਉਠਾਉਂਦੇ ਆ,... ਬਾਕੀ ਕੰਗਣਾ ਤਾਂ ਜੋਂ ਹੈ ਓਹਨੂੰ ਖੁਲਾ ਛੱਡਿਆ ਹੋਇਆ ..

    • @GurpreetSinghChahal005
      @GurpreetSinghChahal005 2 месяца назад

      Jaade seyane ta seyani gll hi kr skde aa,, jeha ta muh aa oho jaa hi chapeda maareya ohde ki dikkat aa

  • @mandeepsingh6619
    @mandeepsingh6619 Месяц назад

    ਤਜਰਬਾ ਬਹੁਤ ਕੰਗਨਾ ਨੂੰ ਸਾਡੇ ਚੰਡੀਗੜ੍ਹ ਏਥੇ ਇਹ ਨੰਬਰ 1ਗਸਤੀ ਸੀ।

  • @gurjarsingh6016
    @gurjarsingh6016 2 месяца назад

    VOTA referendum Punjab VOTA referendum Punjab VOTA referendum Punjab VOTA referendum Punjab VOTA ✍️🌹🌹🌹 VOTA 🙏✍️🙏 VOTA 🙏 VOTA 🙏 VOTA 🙏🌹🌹 VOTA referendum Punjab VOTA referendum 🙏🌹🌹🌹⛳ VOTA 🙏✍️🙏✍️🙏✍️🙏✍️ VOTA 🙏 VOTA 🙏 VOTA 🙏 VOTA 🙏✍️🙏 VOTA 🙏✍️🙏✍️🙏✍️🙏🙏🙏 VOTA ✍️🌹⛳⛳🙏🙏🙏 VOTA 😊

  • @InderjeetSingh-mb2pq
    @InderjeetSingh-mb2pq 2 месяца назад +1

    Script BJP taiyar kardi hai, play Kangna kar rahi hai as an artist.

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 месяца назад

    ਚਿਰਾਗ਼ ਪਾਸਵਾਨ ਕਰਕੇ ਭੱਈਏ ਇਹਨੂੰ ਭੌਜੀ ਕਹਿੰਦੇ ਨੇ,
    ਟੰਗਣਾ ਉਠਾਵਤ ਭੌਜੀ।😅😅😅😅😅

  • @Deep-g8w
    @Deep-g8w 2 месяца назад

    ਸਿਮਰਜੀਤ maan ਮੁਰਦਾਬਾਦ