ਚਿੱਟੇ ਦੇ ਦੈਂਤ ਨੇ ਕਿਵੇਂ ਬਰਬਾਦ ਕੀਤੀ ਜਿੰਦਗੀ | ਭਾਵੁਕ ਕਰਨ ਵਾਲੀ ਸਪੀਚ Ramandeep Kaur Markhai | Gurmat Bibek
HTML-код
- Опубликовано: 27 ноя 2024
- ਚਿੱਟੇ ਦੇ ਦੈਂਤ ਨੇ ਕਿਵੇਂ ਬਰਬਾਦ ਕੀਤੀ ਜਿੰਦਗੀ | ਭਾਵੁਕ ਕਰਨ ਵਾਲੀ ਸਪੀਚ Ramandeep Kaur Markhai | Gurmat Bibek
Label Gurmat bebak
contact 90231-97400
RUclips Link
/ gurmatbibektv
Facebook Link
/ gurmatbibektv
Instagram Link
/ gurmat.bibek
#ramandeepkaurmarkhai #chitta #punjab #nasha #gurmatbibek #speech
ਜਿਉਂਦੀ ਵਸਦੀ ਰਹੇ ਭੈਣੇ
ਭੈਣ ਦੀ ਸੋਚ ਨੂੰ ਸਲਾਮ I ਪਰਮਾਤਮਾ ਅੱਗੇ ਅਰਦਾਸ ਹੈ ਕਿ ਪੰਜਾਬ ਵਿਚ ਕੋਈ ਚੰਗੀ ਸਰਕਾਰ ਆਵੇ ਤਾਂ ਜੋ ਨਸ਼ਿਆਂ ਤੇ ਪ੍ਰਤੀਬੰਧ ਲੱਗ ਸਕੇ ਤੇ ਕਿਸੇ ਦੇ ਘਰ ਨਸ਼ੇ ਨਾਲ ਮੌਤ ਦੇ ਵੈਣ ਨ ਪੈਣ I
ਵਾਹਿਗੁਰੂ ਜੀ ਚੜਦੀ ਕਲ੍ਹਾ ਵਖਸਨਾ ਭੈਣ ਨੂੰ
ਵਾਹਿਗੁਰੂ ਮਿਹਰ ਕਰ ਪੰਜਾਬ ਤੇ ਇਸ ਵਾਰ ਕੋਈ ਚੰਗੇ ਲੋਕਾ ਦੀ ਸਰਕਾਰ ਆਵੇ
55t.
@@balwansingh9712 "pp0pp0p0
@@balwansingh9712 TV
ਭੈਣ ਜੀ ਬਿਲਕੁਲ ਸੱਚ ਜਿੰਨੇ ਨਾਲ ਇਹ ਬੀਤੇ ਉਸ ਨੂੰ ਪਤਾ ਹੁੰਦਾ ਹੈ
Bilkul sahi hai ji Sanu sab nu jagna Pena Nasha kise ik the roken the gall ni
@@rsdchannel8706bbye bbye q@@mool mi mool
ਮੇਰੇ ਸੋਹਣੇ ਦੇਸ਼ ਪੰਜਾਬ ਲਈ ਕੋਈ ਕਰੋ ਦੁਆਵਾ, ਸੁਖਣਾਂ ਸੁਖੋ ਪੀਰ ਦੀ ਟਲ ਜਾਣ ਬਲਾਵਾਂ
ਬੇਟਾ ਵਾਹਿਗੁਰੂ ਚੜਦੀਕਲਾ ਰੱਖੇ
ਭੈਣ ਜੀ ਦੀ ਇੱਕ ਇੱਕ ਗੱਲ ਸੱਚ ਹੈ ਜੀ ਮੇਰੇ ਨਾਲ ਵੀ ਇਹੀ ਸਭ ਕੁਝ ਬੀਤਦਾ ਹੈ 🙏
ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏🙏
ਵਾਹ ਭੈਣ ਜੀ ਬਹੁਤ ਵਧੀਆ ਸੁਨੇਹਾ ਦੇ ਰਹੇ ਓ
ਜਿਓਂਦੀ ਰਹਿ ਭੈਣ
Aap bilkul sahi ho jis de nal ਬੀਤਦੀ ਉਹ ਹੀ ਜਾਂਦਾ
ਭੈਣ ਜੀ ਤੁਹਾਡੀ ਸੋਚ ਨੂੰ ਸਲਾਮ
ਵਾਿਹਗੁਰੁ ❤
ਮੈ ਇਸ ਭੈਣ ਦੀ ਹਰ ਗੱਲ ਨਾਲ ਸਹਿਮਤ ਹਾ ਜਿਨੇ ਵੀ ਬੇਬੀ ਕੇਅਰ ਸੈਟਰ ਹਨ ਉਹ ਬੰਦ ਹੋਣੇ ਚਾਹੀਦੇ ਆ ਬਾਈ
ਕਰਾਵੇ ਗਾ ਕੋਣ ਸਰਕਾਰ ਤਾਂ ਖ਼ੁਦ ਪੰਜਾਬ ਨੂੰ ਖਤਮ ਕਰਨ ਲੱਗੇ ਨੇ ਇਸ ਦਾ ਹੱਲ ਆ ਖਸਖਸ ਦੀ ਖੇਤੀ
ਦੋ ਤਿਨ ਮਹੇਨੇ ਹੋ ਗੇ ਮੇਰੇ ਪੁੱਤ ਮਰੇ ਨੂੰ ਮੈਨੂੰ ਪੁੱਸ ਕੇ ਦੇਖੋ ਕਿਨਾ ਦੁਖ ਹੈ😭😭😭😭😭😭
Bhene jo hona..oh ho ke rehna..be strong...plzzzz
ਵਾਹਿਗੁਰੂ ਇਸ ਧੀ ਨੂੰ ਚੜਦੀਕਲਾ ਬਖਸ਼ੇ ਜੀ
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏🙏
ਦੁਖੀ ਦਿਲ ਦੀ ਅਵਾਜ ਦੁਖੀ ਆਤਮਾ ਹੀ ਸਮਝ ਸਕਦੀ ਹੈ ,ਰਮਨ ਤੁਹਾਡੀ ਮਹਾਨ ਸੋਚ ਨੂੰ ਸਲੂਟ ਹੈ।
ਕਿਤੇ ਨਾ ਕਿਤੇ ਤੁਹਾਡੀ ਗੱਲ ਸਹੀ ਆ ਪਰ ਸਰਕਾਰਾਂ ਤੇ ਦੋਸ ਲਾਉਣ ਦੀ ਥਾਂ ਘਰਾਂ ਚ ਗੁਰਬਾਣੀ ਨਾਲ ਜੁਡ਼ਉ ਇਹ ਸਭ ਕੁਝ ਦਾ ਕਾਰਨ ਗੁਰੂ ਘਰਾਂ ਨਾਲੋਂ ਟੁੱਟਣਾ ਹੀ ਆ
ਵਾਹਿਗੁਰੂ ਜੀ ਮੇਹਰ ਕਰਨਾ ਜੀ ਸਿਸਟਰ ਜੀ ਤੇ ਬਹੁਤ ਸਰੀਰ ਤੇ ਦੁਖ ਹੌਆ ਰੋਣਾ ਆ ਗਿਆ ਸੁਣਕੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਡੀ ਸਿਸਟਰ ਜੀ ਨੂੰ ਤਤੀ ਬਾ ਨਾਂ ਲਗੇ ਜੀ ਮੇਰੀ ਅਰਦਾਸ ਆ
ਜਿਹਡ਼ਏ ਕਿਸੇ ਦੀਆਂ ਧੀਆਂ ਨੂੰ ਮਾਡ਼ਆ ਬੋਲਦੇਆ ੳਹਨਾ ਦੀਆ ਆਪਣੀਆ ਨਾਲ ਏਦਾ ਹੋਣਾ ਚਾਹੀਦਾ ਹੈ ਜੀ ਵਾਹਿਗੁਰੂ ਸਾਰਿਆ ਤੇ ਮੇਹਰ ਭਰਿਆ ਹੱਥ ਰਖੇ ਜੀ
Kia bat hai ji .akha kol den wali speech a.100% ✅
❤❤
ਬਿਲਕੁਲ ਸਹੀ ਏ ਮੇਰੇ ਨਾਲ ਵੀ ਏਹੀ ਬਣਿਆ ਭੈਣ
ਵਾਹਿਗੁਰੂ ਜੀ ਮੇਹਰ ਕਰਨ
ਸਹੀ ਗੱਲ ਹੈ ਚਿੱਟਾ ਪੀਕੇ ਵੀਰਜ ਖਤਮ ਹੋ ਜਾਣੇ ਵੀਰਜ ਮੁੱਲ ਮਿਲੇਗਾ baby ਟੈਸਟ ਟਿਊਬ ਰਹੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ੴਵਾਹੇਗੁਰੂ ਜੀ ਮਹੇਰ ਕਰਨ ਜੀ ੴਵਾਹੇਗੁਰੂ
ਬੇਟੀ ਸਲਾਮ ਏ ਤੇਰੀ ਹਿਮਤ ਨੂੰ
Bhain g tuhadyi har ik world nu slam 🙏🏻
parmatama tuhanoo is mission vich kamyabi bakshe .vaheguru tuhanno sada tandrusti bakshe ji.
ਵਾਹਿਗੁਰੂ ਬੇਟਾ ਤੈਨੂੰ ਲੰਬੀਆਂ ਉਮਰਾਂ ਬਖਸ਼ ਕਰਨ ਰ
Sister Ji Good ... Waheguruji Karha Karen
ਸਹੀ ਹੈ
Good puttar ji waheguru ji 🙏 dhan guru nank dev ji
ਆਪ ਜੀ ਨੂੰ ਸਲੂਟ ਆ ਹੈ
ਮਹਾਰਾਜ ਕਿਰਪਾ ਕਰਨ ਇਸ ਬੀਬੀ ਨੂੰ ਇਨ੍ਹਾਂ ਕਾਲਿਆਂ ਕਾਰਨਾਮੇ ਕਰਨ ਵਾਲਿਆਂ ਨਾਲ ਲੜਨ ਦੀ ਤਾਕਤ ਬਖਸ਼ੇ ਤਾਂ ਕਿ ਤਕੜੇ ਹੋ ਕੇ ਲੜਾਈ ਕਰੇ।
ਇਸ ਬੀਬੀ ਨੂੰ ਕੋਈ ਪਾਰਟੀ ਟਿਕਟ ਦੇਵੇ
ਵਾਹਿਗੁਰੂ ਜੀ ਮੇਹਰ ਕਰੇ
ਵਾਹਿਗੁਰੂ, ਤੇਰਾ,ਭਾਸ਼ਣ,ਪਹਿਲੀ, ਵਾਰ ਸੁਣਿਆ,ਜਿਉਂਦੀ, ਰਹੇ ਰਮਨਦੀਪ, ਸ਼ੇਰਨੀ, ਪੰਜਾਬ,ਦੀ,੍ਪਿਆਰ,ਵੇਖਣ,ਸੁਣਨ, ਤੇ,ਹਰ, ਕਿਸੇ ਨੂੰ,ਹੁੰਦਾ,ਪਰ, ਇਨਸਾਨੀਅਤ ਦਾ,ਕਰੈ,
ਬਹੁਤ ਵਧੀਆ ਭੈਣ ਮੇਰੀਏ ਮੈ ਪਿੰਡ ਚਦਬਾਜਾ
ਏ ਕੁਤੀਆ ਸਰਕਾਰਾਂ ਨਹੀਂ ਸਮਝਦੀਆਂ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ
Proud of you 👍
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
😢madam ji bhut vadia speech 💬🙏aa
WAheguru Ji waheguru ji mehar karna punjab te Rabba kise nu Nasha na Lage
Right sister very Nice speach
ਵਾਹਿਗੁਰੂ ਜੀ
ਭੈਣ ਜੀ ਤੁਸੀ ਬਹੁਤ ਬਹੁਤ ਵਧੀਆ ਕਦਮ ਚੁੱਕੇ ਹਨ ਇਨਸਾਨ ਦੇ ਭਲੇ ਲਈ ਮੇ ਤੁਹਾਡੇ ਬਹੁਤ ਬਹੁਤ ਪਰੋਗਰਾਮ ਵੇਖੇ ਹਨ ਸਿਆਣੇ ਆਖਦੇ ਕਰ ਭਲਾ ਹੋ ਭਲਾ ਅਤ ਭਲੇ ਦਾ ਭਲਾ ਭੈਣ ਜੀ ਭਗਵਾਨ ਤੁਹਾਡਾ ਵੀ ਭਲਾ ਕਰੇਗਾ ਕਿਉਂਕਿ ਤੁਸੀ ਸਮਾਜ ਨੁ ਚੰਗੀ ਸੇਧ ਦੇਦੇ ਹੋ ਅਤੇ ਸਮਾਜ ਦੇ ਭਲੇ ਦੀ ਗੱਲ ਕਰਦੇ ਹੋ ਅਤੇ ਤੁਹਾਡੀ ਬੋਲ ਬਾਨੀ ਅਤੇ ਤੁਹਾਡੇ ਜਜਬੈ ਨੁ ਸਲਾਮ ਕਰਦੇ ਹਾ
ਭੈਣ ਜੀ ਮੈਨੂੰ ਸੁਣ ਕੇ ਬਹੁਤ ਦੁੱਖ ਹੋਇਆ ਭੈਣ ਮੇਰੀਏ ਬਹੁਤ ਭੈਣਾ ਬਹੁਤ ਦੁਖੀ ਹਨ ਜਿਹੜੀ ਘਰ ਵਿਚ ਹੀ ਰਹਿਜਾਦੀਆ
Waheguru.ji ਮਹਿਰ kare
ਭੇਣ ਜੀ ਤੁਸੀਂ ਬਿਲਕੁਲ ਸੱਚ ਮੁੱਚ ਬੋਲਆ
ਵਾਹਿਗੁਰੂ ਜੀ ਭੈਣੇਂ ਮੈ ਵੀ ਛੇ ਭੈਣਾਂ ਦਾ ਇਕਲਾ ਭਰਾ ਚੱਲਿਆ ਗਿਆ ਤੇ ਉਸ ਤੋਂ ਬਾਅਦ ਭਤੀਜਾ ਵੀ ਚਲਿਆਂ ਗਿਆਂ
ਭੈਣੇਂ ਮੇਰੀਆਂ ਮੇਰੇ ਪਿਉ ਨੇ ਪਹਿਲਾਂ ਪੁੱਤ ਨੂੰ ਅਗਨੀ ਦਿੱਤੀ ਤੇ ਫੇਰ ਪੋਤੇ ਨੂੰ ਆਪ ਤੜਫ਼ਦਾ ਪੋਤੇ ਤੋਂ ਤਿੰਨ ਸਾਲ ਬਾਅਦ ਤੁਰ ਗਿਆ ਕੀ ਕਰੀਏ ਭੈਣੇ
😭😭
😭😭
WAHEGURU WAHEGURU WAHEGURU WAHEGURU JI
ਸਹੀ ਗੱਲ ਹੈ ਪੁੱਤ ਜੀ ਮੇਰਾ ਬੇਟਾ ਵੀ ਚਿਨੇ ਦੇ ਟੀਕੇ ਲਾ ਕੇ ਮਾਰ ਦਿਤਾ ਦਵਾਲੀ ਵਾਲੇ ਦਿਨ ਮੈ ਮਾ ਹਾ ਮੈ ਵੀ ਪੁੱਤ ਥੋਡੇ ਨਾਲ ਹਾ😭😭😭😭😭😭😭😭
Be strong sister
ਵਾਹਿਗੁਰੂ ਜੀ 🙏🙏🙏🙏😭😭
👍👍👍👍👍😭😭😭😭😭
ਜਿਸ ਤਨ ਲੱਗੀਆਂ ਸੋਈ ਤਨ ਜਾਣੈ ,ਕੋਈ ਨਾ ਜਾਣੈ ਪੀੜ ਪਰਾਈ। ਭੈਣ ਹੌਸਲਾ ਰੱਖ ਕੇ ਲੜ।
Very good
Very good
Very good
DHAN..Dhan.Guru.Ram.Das.G.Kirpa.Karan..Sistar.G
ਵਾਹਿਗੁਰੂ ਜੀ 😰
WAHEGURU Ji 🌹🙏🏾🙏🏾
Bhan g very good gal thik ha g
Waheguru ji waheguru ji waheguru ji waheguru ji waheguru ji
God bless you sister
Thankyou
😢
V nice bhut Vadia kya dide ji
ਰਮਨਦੀਪ ਕੌਰ ਭੈਣ ਜੀ ਤੂੰ ਸਾਡੇ ਵਾਸਤੇ ਤੁਸੀਂ ਰੋਵਾਂ ਦਿਤਾ ਨਹੀ ਸੁਨ ਹੁੰਦਾ
ਅੱਜ ਕੱਲ ਦੁਨੀਆ ਦੇ ਵਿਚ ਲੋਕ ਇਸ ਤਰ੍ਹਾਂ ਦੇ ਹਨ ਉਪਰੋਂ ਹੇਠਾਂ ਕੁਝ ਹੋਰ ਹੈ ਪਰ ਅੰਦਰੋ ਕੁਛ ਹੋਰ ਹੈ ਇਨਾਂ ਤੇ ਵਿਸਵਾਸ ਨਹੀਂ ਕਰਨਾ ਚਾਹੀਦਾ ਮੇਰਾ ਤਜਰਬਾ ਹੈ ਕਦੀ ਕਿਸੇ ਤੇ ਵਿਸਵਾਸ ਨਾ ਕਰੋ ਜਿਨਾਂ ਕੋਈ ਜਿਆਦਾ ਹਮਦਰਦੀ ਪ੍ਰਗਟ ਕਰਦਾ ਹੈ ਸਮਝ lavo ਇਹ ਅੰਦਰੋ ਕੁਛ ਹੋਰ ਹੈ
Buht khoob I am from Pakistan
Waheguru ji mehr krna sister te 🙏🙏❤😭
Waheguru ji. Mehar kari
Bhan g ka hosla dekho g es tera ka dil mazbut karke nidra banda h veheguru g app ke maded. Kare mohan singh josan ragsthan
Waheguru mher rkhe
GOOD VICHAR ❤ TO
Waheguru ji 🙏🏻🙏🏻🙏🏻
Right 👍👍👍
God bless u beta
Right a sister
Wahaguru ji
Waheguru ji meher karan Waheguru ji
ਸਚਾਈ ਬੋਲ ਰਹੀ ਹੈ ਬੇਟੀ।
Wahhhh ji
ਕੌਣ ਬਰਬਾਦ ਕਰ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਤੇ ਕੌਣ ਲਿਆ ਰਹੇ ਹਨ ਚਿੱਟੇ ਦੀਆ ਬੋਰੀਆ ਕੀ ਗਾਰਮੈਂਟ ਨੂੰ ਪਤਾ ਨਹੀਂ ਤੇ ਕੌਣ ਜੁੰਮੇਵਾਰ ਹੈ।
Very nice speech soch nu slam sis
Good job
Wah didi waheguru ji mehar karan ji 🙏
Waheguru ji 🙏😭😭
Absolutely correct
Wahiguru ji Mehar kari sister teri ti all punjab ti
Satnam wahe Guru ji sab te mahr Karo ji
ओए होए रब जी बस बस हिम्मत टुट गयी हार गये थक गये बस रोना ही रोना रह गया
Very nice speech
Viry good g
Very good
Heart touching thinking
❤❤vare good sapeech
Waheguru.maher.Kra.Very.Good.good.SisterJi.🙏🏻🙏🏻
🙏🙏
Very nice and very true
Good didi g.