THARKI BABAA 115 || ਠਰਕੀ ਬਾਬਾ 115 || SEASON 02 || 2024 || Bakhipaad || Producerdxx

Поделиться
HTML-код
  • Опубликовано: 22 янв 2025

Комментарии • 506

  • @lovelymaan8000
    @lovelymaan8000 7 месяцев назад +92

    ਹੁਣ ਤਾ ਉਦੇ ਦੇਖੂ ਜਦੋਂ ਸੋਨੀ ਦੀ ਵੱਖੀ ਪਾੜੀ 💯💯

  • @ramanbinjoki5797
    @ramanbinjoki5797 7 месяцев назад +74

    ਮੱਘਰ ਜੀ ਅਮਲੀਆਂ ਤੇ ਕੈਦੀਆਂ ਦਾ ਪਾਰਟ ਘੱਟ ਲਗਾਇਆ ਕਰੋ ਤੁਹਾਡੇ ਕੋਲ ਹੋਰ ਬਹੁਤ ਪਾਰਟ ਨੇ ਉਹ ਲਗਾ ਦਿਆ ਕਰੋ

    • @jatinderbhinder4360
      @jatinderbhinder4360 7 месяцев назад

      Pra o tuhanu das reha kuj tusi samaj nahi rahe

    • @jatinderbhinder4360
      @jatinderbhinder4360 7 месяцев назад

      Kai bande muho nahi ਬੋਲਦੇ ਤੂਹਾਡੇ ਵਰਗਿਆ ਨੂੰ ਸਮਜਾ ਰਿਹਾ ਪਰ ਤੁਸੀ ਨਹੀਂ ਸਮਜ ਰਹੇ

  • @Charandhillonvlogs
    @Charandhillonvlogs 7 месяцев назад +267

    ਮੱਘਰ ਸਿੰਘ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਸੋਨੀ ਦੀ ਵੱਖੀਪਾੜ ਦੇ ❤

  • @gurindersingh-xb9tz
    @gurindersingh-xb9tz 7 месяцев назад +21

    ਹੁਣ ਸਵਾਦ ਨਹੀਂ ਆਉਂਦਾ ਵੀਡਿਉ ਵਿੱਚ ਮੱਘਰ ਬਾਈ ਹੋਰ ਹੀ ਸੀਨ ਜਾਦਾ ਲੇਈ ਜਾਦਾ , ਕੋਈ ਹਾਸਾ ਵਾਲਾ ਸੀਨ ਨਹੀਂ ,, 100 ਤੋਂ ਪਿੱਛੇ ਵਾਲੇ ਭਾਗ ਘੈਂਟ ਸੀ

  • @Bal_jinder_Sehgal
    @Bal_jinder_Sehgal 7 месяцев назад +71

    ਰੋਟੀ ਖਾਂਦਾ ਖਾਂਦਾ ਕੌਣ ਦੇਖ ਰਿਹਾ ਮੱਗਰ ਬੱਖੀ ਪਾੜ ਨੂੰ ਲਾਇਕ ਸ਼ੇਅਰ ਕਮੈਂਟ ਕਰੋ

    • @Vickysingh_2675
      @Vickysingh_2675 7 месяцев назад +2

      Ma dekh reha c kall bai pr vich gandi gall v krdinde aa roti vichale reh jandi hun ni dekhda ma 😅😅😅

    • @moshokat3021
      @moshokat3021 7 месяцев назад +1

      Main dekh raha

  • @coderedff6771
    @coderedff6771 7 месяцев назад +127

    ਪੰਜਾਬ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤❤

    • @ShortsRahul07
      @ShortsRahul07 7 месяцев назад +5

      Punjab nal pyar nhi krde Punjab sadee dil ch vasda a ❤❤

    • @jatinderbhinder4360
      @jatinderbhinder4360 7 месяцев назад +3

      ਪ੍ਰੋਡਿਊਸਰ ਵੀ ਪੰਜਾਬ ਤੋਂ ਹੀ ਆ ਪਤਾ ਤੈਨੂੰ

    • @HarmanSandhu-iv9uk
      @HarmanSandhu-iv9uk 7 месяцев назад

      Karta y g

    • @balpanu1594
      @balpanu1594 7 месяцев назад

      From Malaysia ❤

  • @jasvinderbilla7760
    @jasvinderbilla7760 7 месяцев назад +37

    ਆਹ ਵਾਲੇ ਪਾਰਟ ਦਾ ਸਵਾਦ ਨੀ ਆਇਆ ਯਰ ਚੱਕਲੋ ਧਰਲੋ ਵਾਲਾ ਬਣਾਉ ਜਗਾੜ

  • @meetmallan307
    @meetmallan307 7 месяцев назад +7

    ਮੱਘਰ ਸਿੰਘ ਮੇਰੇ ਕੋਲ ਗੀਤ ਲਿਖਿਆ ਤੇਰੇ ਤੇ ਮੈਨੂੰ ਨੰਬਰ ਭੇਜ ਤੈਨੂੰ ਗੀਤ ਭੇਜ ਦਿੰਨਾ
    ਗੀਤ ਦਾ ਨਾਮ ਆ , ਬਾਬਾ ਠਰਕੀ ,

  • @sonyverma9660
    @sonyverma9660 7 месяцев назад +22

    ਰੀਠੇ ਦੀ ਗੱਲ ਬਾਤ ਘੈਟ ਸੀ

  • @simarpreet3542
    @simarpreet3542 7 месяцев назад +1

    Love from Muktsar ❤️❤️
    Awesome series💖
    Bss ਸਿਪਾਹੀ ਨੂੰ ਸਹੀ ਸਲੂਟ ਮਾਰਨਾ ਸਿਖਾਉ🤗

  • @BalrajSingh-uz9mr
    @BalrajSingh-uz9mr 7 месяцев назад +13

    ਆ ਗਿਆ ਕਹਿੰਦੇ ਕੌਣ ਆਗਿਆ ਮੱਗਰ ਵੱਖੀਪਾੜ ਆ ਗਿਆਂ ਕੋਟਦੁੰਨੇ ਆਲਾ ⛳🏹

  • @SukhwinderSingh-wq5ip
    @SukhwinderSingh-wq5ip 7 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤

  • @Bhim_manvi
    @Bhim_manvi 7 месяцев назад +2

    ਮੱਗਰ ਪਹਿਲਾਂ ਵਾਲਾ ਸਵਾਦ ਨਹੀਂ ਆਉਂਦਾ ਬੱਖੀ ਪਾੜ ਦੋ ਤਿੰਨ ਦੀ ਜਿਹੜੀਆਂ ਨਵੀਆਂ ਆਈਆਂ ਨੇ ਨਾਲੇ ਸੋਨੀ ਜੀ

  • @Truth_true
    @Truth_true 7 месяцев назад +6

    ਪੁਲਿਸ ਤੇ ਕੈਦੀਆਂ ਵਾਲਾ ਸੀਨ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਮਹਾਂ ਬੋਰ ਤੇ ਬਕਵਾਸ ਸੀ। ਕਿਰਪਾ ਕਰਕੇ ਕਹਾਣੀ ਚੋਂ ਇਹ ਬੰਦ ਕਰ ਦਿਓ।ਅਮਲੀਆਂ ਵਾਲਾ ਰੋਲ ਵੀ ਕਿਸੇ ਕੰਮ ਦਾ ਨਹੀਂ ਹੁੰਦਾ।ਕੋਈ ਪੁਰਾਣੇ ਪਾਤਰਾਂ ਵਰਗਾ ਰੋਲ ਕਰਨ ਲਾਇਕ ਨਹੀਂ ਹੈ।ਇੱਕ ਨੇਕੀ ਬੁੜੇ ਦਾ ਰੋਲ ਜਰੂਰ ਦਾਗੀ ਵਧੀਆ ਕਰਦਾ ਹੈ।

  • @HoneyRai01
    @HoneyRai01 7 месяцев назад +1

    Last te jo music laea sirra 👌

  • @uttamdari9018
    @uttamdari9018 7 месяцев назад +1

    ❤❤❤Magar dxxx ji bakhi pado kise di jaldi pls we are waiting bru 😂❤❤❤

  • @gill1268
    @gill1268 7 месяцев назад +5

    ਉਸਤਾਦ ਜੀ ਆ ਗਏ

  • @arshan_singh
    @arshan_singh 7 месяцев назад

    Bhai tuhada episode funny 🤣 bahot hundi aa😂

  • @SukhpalDhaliwal-j1g
    @SukhpalDhaliwal-j1g 7 месяцев назад +1

    ਮੰਗਰ ਆ ੜੀ ਸੇਠ ਬਾਣੀਆ ਘੈਟ ਹੈ 🙏🏻🙏🏻🙏🏻🙏🏻🚗🚗🚗🚗🚗🚗👍👍👍👌👌👌🌹🌹🌹

  • @BhagwanSingh-q9o
    @BhagwanSingh-q9o 7 месяцев назад +1

    Very nice 👍👍💪💪

  • @sukeshverma6100
    @sukeshverma6100 7 месяцев назад +7

    ਅੱਜ ਵਾਲਾ ਤਾਂ ਬਹੁਤ boring ਸੀ । ਸਾਰੇ ਸੀਨ ਸਕਿਪ ਕਰੇ 😢

    • @sonuverma4462
      @sonuverma4462 7 месяцев назад

      Main vi sari skip hi kiti ਆ

  • @SukhpalDhaliwal-j1g
    @SukhpalDhaliwal-j1g 7 месяцев назад +1

    ਮੰਗਰ ਨੂ ਫੜੁ ਕਾਣ ਪੁਲਸ ਘੈਟ ਜੱਟ ਹੈ 🙏🙏🙏🚗🚗🚗🚗🚗🚗🚗🚗🙏🏻🙏🏻🙏🏻🚗🚗🚗🌹🌹🌹🌹

  • @PalaAULAKH
    @PalaAULAKH 7 месяцев назад

    ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਨਵੀ ਵੀਡੀਓ ਲੈਕੇ ਮੱਘਰਾ ਛਿੰਦੀ ਜਾ ਸੋਨੀ ਦੀ ਵੱਖੀਪਾੜ ਦੇ ਹੁਣ ਤਾਂ ਪੰਦਰਾਂ ਐਪੀਸੋਡ ਹੋ ਗਏ ਹੁਣ ਤਾਂ ਪਾੜ ਦੇ ਵੱਖੀ ਜੇ ਕੋਈ ਹੋਰ ਨੀ ਲੋਟ ਆਉਦੀ ਤਾਂ ਮੂਰਤੀ ਹੀ ਲੋਟ ਕਰਲਾ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @palsinghpal4878
    @palsinghpal4878 7 месяцев назад +2

    🎉🎉Very nice makhar Bakhjpar ji🎉🎉

  • @Flieo.youtube
    @Flieo.youtube 7 месяцев назад

    ਸੋਨੀ ਨੂੰ ਪਾਟੇ ਪਾਟੇ ਸਿਰ ਵਾਲਾ ਵਿਖਾਓ ਮਹਾਰਾਜ ਸੋਨੀ ਨੂੰ ਇਹਦੀ ਵੱਖੀ ਪਾੜੋ ਇਹਦੀ❤❤

  • @Dandiwal002
    @Dandiwal002 7 месяцев назад +2

    Love you brother ❤️❤️

  • @lakhveerdhaliwal9526
    @lakhveerdhaliwal9526 7 месяцев назад +1

    Koi rees ni dxx di❤

  • @lalygharu4502
    @lalygharu4502 7 месяцев назад +1

    💥💥💥❤❤❤👌🏻👌🏻👌🏻

  • @sukhchainbrar9802
    @sukhchainbrar9802 7 месяцев назад

    Nyc🎉😂❤ 0:06

  • @diljotji300
    @diljotji300 7 месяцев назад +4

    ਹਾਜੀ ਲਵਾਉ ਹਾਜਰੀ ਜੀ 116 ਵਾਲੇ ਤਾਲੇ ਵਾਲੇ ਕਿੱਥੋ ਕਿੱਥੋ ਵੀਡੀਉ ਵੇਖ ਰਹੇ ਔ ਜੀ
    ਮੱਘਰ ਬੱਖੀਪਾੜ ਪਾੜਦੇ ਵੱਖੀ ਬਾਈ

  • @parmsingh6643
    @parmsingh6643 7 месяцев назад

    Amli di bahoo ❤❤❤

  • @azaadpunjabi2090
    @azaadpunjabi2090 7 месяцев назад +6

    ਮੱਘਰ ਜ਼ਿੰਦਾਬਾਦ

  • @Aman-09828
    @Aman-09828 7 месяцев назад +7

    ਕੈਦੀਆਂ ਦੋ ਰੋਲ ਘੱਟ krr ਭਰਾਵਾ ਐਵੇਂ ਬਿਨਾ ਗੱਲੋਂ ਵਿਚ ਵਾੜੀ ਫਿਰਦਾ ਓਨਾ ਨੂੰ

  • @balkarnsingh6268
    @balkarnsingh6268 7 месяцев назад +5

    ਪੁਲੀਸ ਦੇ ਸੀਨ ਬਾਲੇ ਵੱਡੇ ਪੁਣੇ ਆ ਛੋਟੇ ਕਰੋ ਏਨਾ ਸੀਨ ਹੋਰ ਵਿਖਾ ਦਿਆ ਕਰੋ ਤਾਂ ਦੁੱਗਣਾ ਨਜ਼ਾਰਾ ਆਵੇ 😂😂😂😂

  • @preetsransran493
    @preetsransran493 7 месяцев назад +3

    Bakhibad aaaa ਗਿਆ oooooo

  • @its_billa2343
    @its_billa2343 7 месяцев назад +5

    ਮੱਘਰ ਬਾਈ ਕੁਸ਼ ਨੀ ਹੁੰਦਾ ਪੇਸ਼ ਹੋਜਾ ਯਰ ਥਾਣੇ 😂😂

  • @gamerboygurjinder486
    @gamerboygurjinder486 7 месяцев назад +3

    ਮਗਰ vakhipaad 😂❤

  • @tirath3116
    @tirath3116 7 месяцев назад +1

    Nice video❤

  • @sonugarryvlogs1331
    @sonugarryvlogs1331 7 месяцев назад

    Je dil vich aa hai ki mera koi ki kar sakda pull jana up nede pind galat kade ansi kita ni rabb tuvanu samjh deve ❤❤❤

  • @GurjinderSingh-qd9xl
    @GurjinderSingh-qd9xl 7 месяцев назад +1

    Wait rhindea bhi tere videos di sabu 😂😂

  • @GurpreetSingh-sr5gs
    @GurpreetSingh-sr5gs 7 месяцев назад +1

    Atttt❤🎉

  • @Ch.Asad.Hussain.jatt2753
    @Ch.Asad.Hussain.jatt2753 7 месяцев назад +1

    love you Dxxx❤ from Pakistan

  • @HarvenderSeng
    @HarvenderSeng 7 месяцев назад

    Puraane aamli lyao ji ❤❤❤

  • @tarsem_warwal
    @tarsem_warwal 6 месяцев назад

    ਜਿਉਣਾ ਮੌੜ ਤੇ ਓਹਦਾ ਭਰਾ 😂

  • @harjotbassi2326
    @harjotbassi2326 7 месяцев назад

    ❤😂😂❤❤ dilo piyar

  • @RanjitSingh-hh6xs
    @RanjitSingh-hh6xs 7 месяцев назад

    Ghint jatta ❤

  • @PardeepBrar-l7n
    @PardeepBrar-l7n 3 месяца назад

    ਜੇ ਕਿਤੇ ਮਿਰਜਾਪੁਰ ਵਾਲਾ ਪਰਧਾਨ ਵੈਲੀ ਵੀ ਹੁੰਦਾ ਸਵਾਦ ਹੀ ਆ ਜਾਇਆ ਕਰਦਾ

  • @avneet1789
    @avneet1789 7 месяцев назад +6

    ਮਘਰਾ 28 ਮਿੰਟ ਚੋ ਤੇਰਾ ਰੋਲ ਤਾਂ 8 ਮਿੰਟ ਦਾ ਹੀ ਰਹਿ ਗਿਆ ਕੋਈ ਟਾਈਮ ਹੁੰਦਾ ਸੀ 4 ਘੰਟੇ ਚ ਇੱਕ ਲੱਖ ਵਿਊ ਹੋ ਜਾਂਦਾ ਸੀ ਤੇਰਾ ਰੋਲ ਘੱਟ ਆਉਣ ਕਰਕੇ ਹੁਣ ਲੱਖ ਵਿਊ ਹੋਣ ਚ 10 ਘੰਟੇ ਲੱਗ ਜਾਂਦੇ ਆ

  • @SukhpalDhaliwal-j1g
    @SukhpalDhaliwal-j1g 7 месяцев назад

    ਘੈਟ ਜੱਟ ਪੰਜਾਬੀ ਮੰਗਰ ਬੰਖੀ ਪਾੜ ਸੋਨੀ ਘੈਟ ਹੈ ❤❤❤🙏🏻🙏🏻🙏🏻🌹🌹🌹🌹👍👍👍👌👌👌🚗🚗🚗🚗🚗🚗🚗🚗🚗🚗🚗🚗🚗🚗ਕਾਰ ਮੰਗਰ ਦੀ ਲਾਲਾ ਜੀ ਕਾਰ ਹੈ ❤❤❤❤

  • @Heer_less_ranjha07
    @Heer_less_ranjha07 7 месяцев назад +1

    ਬਾਬਾ ਜੀ, ਲੇਹ ਲਦਾਖ ਵਾਲਾ ਇਕ ਬਾਰ ਹੋਰ ਟੂਰ ਕੱਢਦੋ 🫶

  • @jeetukhokhar6593
    @jeetukhokhar6593 7 месяцев назад +1

    Bakipaad jatt zindabad ❤😂

  • @GurmeetSingh-rd1vo
    @GurmeetSingh-rd1vo 7 месяцев назад

    ਮੱਘਰ ਮੇਰੇ ਯਾਰਾਂ ਸੋਨੀ ਦੀ ਵੱਖੀ ਪਾੜਦੇ ਫੇਰ ਨਾਜਰਾ‌ ਆਊ ਨਿੱਕਾ ਭਾਗੀਵਾਂਦਰ

    • @GurmeetSingh-rd1vo
      @GurmeetSingh-rd1vo 7 месяцев назад

      ਮੱਘਰਾ ਹੋਰ ਇੰਤਜ਼ਾਰ ਨਾ ਕਰਾ ਕਰਦੇ ਕੰਮ❤❤❤❤😊

  • @fanmannsabde4623
    @fanmannsabde4623 7 месяцев назад +1

    ਬਾਈ ਅਮਲੀ too ਇਕ ਅੱਧਾ ਕਤਲ ਕਰਵਾਓ 😂😂

  • @kamalkhroudkhroud785
    @kamalkhroudkhroud785 6 месяцев назад

    Att video y🎉

  • @SatnamSingh-sk1tm
    @SatnamSingh-sk1tm 7 месяцев назад +1

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @kuldeepmusicgroup
    @kuldeepmusicgroup 7 месяцев назад

    ਬਹੁਤ ਵਧੀਆ ਬਾਈ ਜੀ

  • @Ramanishyari
    @Ramanishyari 7 месяцев назад

    Sirra babaa ❤❤

  • @jaidharman6070
    @jaidharman6070 7 месяцев назад +2

    Yr hun gl ni bndi jo 100 episodes to pehla dia videos c o walia kaint c

    • @ankushnain3485
      @ankushnain3485 7 месяцев назад

      Hun tan jabardasti video kheenche jaande hai....bekar de sceen paake...jinaa scene di koi lod vi ni hundi.. jewwe doctor da...te jewee kadiya da

  • @RaitinkuRai
    @RaitinkuRai 7 месяцев назад

    #OSHO real image top ❤❤❤

  • @ChahalBoys99159
    @ChahalBoys99159 7 месяцев назад

    Very nice ❤

  • @sattusingh732
    @sattusingh732 7 месяцев назад +1

    ❤❤❤❤

  • @happysingh1712
    @happysingh1712 7 месяцев назад

    ਮੱਘਰ ❤🎉

  • @Dandiwal002
    @Dandiwal002 7 месяцев назад +1

    Sira gallbaat ❤

  • @amritsingla8603
    @amritsingla8603 7 месяцев назад

    ਜੇਲ ਵਾਲਾ ਸੀਨ ਤਾ ਬੇਕਾਰ ਹੀ ਆ ਬਾਈ ।ਬਾਕੀ ਕਮ ਘੈਟ ਆ

  • @fanmannsabde4623
    @fanmannsabde4623 7 месяцев назад

    ਸਿਰਾ ਗੱਲ bat aa

  • @chahaldairyfarming4128
    @chahaldairyfarming4128 6 месяцев назад

    ਬਾਈ ਜੀ ਪੁਰਾਣੇ ਅਮਲੀ ਲੈ ਕੇ ਆਉ

  • @karmasinghmsand23wala34
    @karmasinghmsand23wala34 7 месяцев назад

    🚛🚛👍🏻👍🏻

  • @Lovelyaujla11
    @Lovelyaujla11 7 месяцев назад +1

    👍🏿👍🏿

  • @HarpreetSingh-pt6bg
    @HarpreetSingh-pt6bg 7 месяцев назад

    Oye aa gya ❤❤

  • @jashanbehniwal4158
    @jashanbehniwal4158 7 месяцев назад

    🔥🔥

  • @Khabri_radio
    @Khabri_radio 7 месяцев назад

    ਬਾਈ ਮੱਘਰਾ ਕਿਉ ਲੱਸੀ ਚ ਲੰਨ ਘੋਲ ਰੱਖਿਆ ਹੈ police station ਤੇ ਹਵਾਲਾਤ ਚ ਬੈਠੇ ਲਦੇਨਾ ਦਾ ਸੀਨ ਪਾ ਕੇ
    3 ਸਾਲ ਤੋਂ ਤੇਰੇ ਚੈਨਲ ਦੀ fan ਹਾਂ ਪਰ ਇਹ ਸਭ ਮਜ਼ਾ ਤੋੜ ਦਿੰਦਾ
    ਅਸੀਂ ਏਥੇ ਤੈਨੂੰ ਸੋਨੀ ਅਮਲੀਆਂ ਨੂੰ ਵੇਖਣ ਆਉਂਦੇ ਹਨ ਬਾਈ ਸਾਰਾ episode ਇਹਨਾਂ ਚ ਹੀ ਲੰਘ ਗਿਆ
    ਬਾਈ ਹਟਾ ਦੇ ਇਹਨਾਂ ਨੂੰ
    ਬਾਕੀ ਤੇਰੀ ਮਰਜ਼ੀ

  • @karanveersingh668
    @karanveersingh668 7 месяцев назад

    👉💪💪🔥🔥Very Very Nice videos 22ji 😆🤣😆🤣🤪👌🏻👌🏻👍🏻👍🏻👏🏻👏🏻

  • @jatinderbhinder4360
    @jatinderbhinder4360 7 месяцев назад +1

    ਪ੍ਰੋਡਿਊਸਰ ਦਾ msj ਸਮਜ ਕਿਹਨੂੰ ਕਿਹਨੂੰ ਆ ਰਿਹਾ ਪੁਲੀਸ ਵਾਲਾ ਉਹ ਕੀ ਦਸ ਰਿਹਾ

  • @_SHREE_RAM_786
    @_SHREE_RAM_786 7 месяцев назад

    ਮੱਗਰ ਬਾਈ ਸੋਨੀ ਦੀ ਬੱਖੀ ਪਾੜ ਦੇ ਜਲਦ ਤੋਂ ਜਲਦ

  • @surendersheoran1696
    @surendersheoran1696 7 месяцев назад +1

    Surender sheoran kheowali sirsa nice video

  • @Punjab_306wale
    @Punjab_306wale 7 месяцев назад

    🚀🚀

  • @balbehrakabooterbaziclub1884
    @balbehrakabooterbaziclub1884 7 месяцев назад

    Ram ram baba ji ❤❤❤

  • @baltejsingh7736
    @baltejsingh7736 7 месяцев назад

    Sirra krata 😂😂😂😂

  • @KulvirsinghSoniya
    @KulvirsinghSoniya 7 месяцев назад

    I love you y ❤❤❤❤❤

  • @nsgill1353
    @nsgill1353 7 месяцев назад

    ❤❤❤❤❤❤❤❤❤❤❤❤❤❤❤❤❤❤❤❤

  • @pendujattmehkma1
    @pendujattmehkma1 7 месяцев назад

    Producer dxxx ❤❤

  • @BoharDhillon-hw3uc
    @BoharDhillon-hw3uc 7 месяцев назад

    Very nice ji 👌👌👌👌👌

  • @Laddi-h7s
    @Laddi-h7s 7 месяцев назад

    Nice video 👍

  • @LoveDeep-rk3ep
    @LoveDeep-rk3ep 7 месяцев назад

    ਬਾਈ ਤੁਸੀਂ ਇਹਨੇ ਜਣੇ.ਓ ਤੇ ਇਹ ਸੋਨੀ ਨੁੰ ਪੜਕਾ ਦਿਯੋ ਇਹ ਵੀ ਵੱਡਾ ਲੁੱਲ ਭਾਲਦੀ ਆ

  • @AvtarKajla-p2n
    @AvtarKajla-p2n 7 месяцев назад

    ਜੋ ਮਰਜੀ ਹੋਜੇ, ਮਘਰ ਪੁਲਸ ਦੇ ਹੱਥ ਨੀ ਆਉਣਾ ਚਾਹੀਦਾ 😂

  • @GurpreetSingh-sr5gs
    @GurpreetSingh-sr5gs 7 месяцев назад

    ❤❤❤❤❤❤🎉

  • @karanaujla8511
    @karanaujla8511 7 месяцев назад +4

    Hnji

  • @sonysidhu1346
    @sonysidhu1346 7 месяцев назад

    👌👌👌

  • @Baidwan_jeet1322
    @Baidwan_jeet1322 7 месяцев назад

    100 Part ਤੋਂ ਪਹਿਲਾ ਵਾਲੇ ਭਾਗ ਵਧੀਆ ਸੀ ਹਾਸ਼ਾ ਠੱਠਾ਼,ਰਾਤ ਵਾਲੇ ਸ਼ੀਨ ਵਧੀਆ ਹੁੰਦੇ ਸੀ ਵੱਖੀ ਪਾੜ ਸ਼ੀਨ , ਖੇਤਾ ਵਿੱਚ ਵੱਖੀ ਪਾੜਣਾ, ਵਿਆਹ ਵਾਲੇ ਸ਼ੀਨ , ਬਾਕੀ ਹੋਰ ਕੁੱਝ ।

  • @sonysidhu1346
    @sonysidhu1346 7 месяцев назад

    💥👌

  • @NavjotsinghSidhu-t8q
    @NavjotsinghSidhu-t8q 7 месяцев назад

    ♥️♥️♥️♥️♥️♥️

  • @bhupinderchahal548
    @bhupinderchahal548 7 месяцев назад

    ਮੱਘਰ ਬੱਖੀਪਾੜ ਜਿੰਦਾਬਾਦ

  • @The_world_of_Bts
    @The_world_of_Bts 7 месяцев назад

    laa de agg maggra 😂❤

  • @JaspreetSingh-he7iu
    @JaspreetSingh-he7iu 7 месяцев назад +1

    Sirra Bhai

  • @gill1268
    @gill1268 7 месяцев назад

    Nice Bai ji ❤❤❤❤

  • @Panjabi007wale
    @Panjabi007wale 7 месяцев назад

    Att aa

  • @Kingnavu
    @Kingnavu 7 месяцев назад

    ਪੁਲਿਸ ਵਾਲਾ ਸਿਨ ਨਾ ਪਾਅੋ ਬਾਬੇ

  • @bawarori
    @bawarori 7 месяцев назад

    😂😂😂❤❤❤❤

  • @JobanSandhu-g8c
    @JobanSandhu-g8c 7 месяцев назад

    Nice👍👍👍

  • @fanbabbumaande6920
    @fanbabbumaande6920 7 месяцев назад

    Wonderful ❤