Halwayi di kudi haan main | Mahi Sharma | Sardar’s Take

Поделиться
HTML-код
  • Опубликовано: 8 сен 2024

Комментарии • 846

  • @BalkaransinghSandhu
    @BalkaransinghSandhu 4 месяца назад +772

    ਆਪਾਂ ਫੈਨ ਹੋ ਗਏ ਮਾਹੀ ਸ਼ਰਮਾਂ ਦੇ...ਬਹੁਤ ਸੱਚੀ ਰੂਹ ਆ.

    • @sandhusaab4319
      @sandhusaab4319 3 месяца назад +5

      Laah schi rooh eh ki gussi bori wa

    • @RANGER-hy7yg
      @RANGER-hy7yg 3 месяца назад

      @@sandhusaab4319😂😂

    • @Loveleensidhu
      @Loveleensidhu 3 месяца назад +13

      @@sandhusaab4319gussa ta tu aap a jo kise kudi bare bolan di akal ni tenu. dekh leya tera khandan

    • @sandhusaab4319
      @sandhusaab4319 3 месяца назад +1

      @@Loveleensidhu dekh lyea te na bhen pesh kryeo apni

    • @simarjeetsingh7360
      @simarjeetsingh7360 2 месяца назад +3

      ਸੰਧੂ ਸਾਹਿਬ ਜੀ ਮੈਂ ਵੀ ਪਿਛਲੇ ਸਿਰਫ਼ ਦੋ ਦਿਨਾਂ ਤੋਂ ਹੀ ਮਾਹੀ ਸ਼ਰਮਾ ਜੀ ਦੀਆਂ ਰੀਲਜ਼ ਵੇਖਣੀਆਂ ਸ਼ੁਰੂ ਕੀਤੀਆਂ ਹਨ । ਮਾਹੀ ਸ਼ਰਮਾ ਜੀ ਦੀਆਂ ਵੀਡਿਓਜ਼ ਵੇਖ ਕੇ ਮੈਂ ਵੀ ਉਨ੍ਹਾਂ ਦਾ ਪ੍ਰਸ਼ੰਸਕ ਬਣ ਗਿਆ ਹਾਂ । ਮੈਂ ਮਾਹੀ ਸ਼ਰਮਾ ਜੀ ਦਾ ਦਿਲੋਂ ਸਤਿਕਾਰ ਕਰਦਾ ਹਾਂ ।

  • @thisislife8557
    @thisislife8557 4 месяца назад +320

    She is positive girl with high levels of thinking…..as a person she has very high vision. Good on ya
    God bless you

  • @GurtejSinghBangi
    @GurtejSinghBangi 4 месяца назад +1055

    ਜਦੋਂ ਬੰਦਾ ਉੱਚੀ ਪਦਵੀ ਤੇ ਜਾ ਕੇ ਵੀ ਆਪਣੀ ਗਰੀਬੀ ਨੂੰ ਨਹੀਂ ਭੁੱਲਦਾ ਤਾਂ ਉਹ ਦੁਨੀਆਂ ਦਾ ਸਭ ਤੋਂ ਮਹਾਨ ਇਨਸਾਨ ਹੁੰਦਾ ਹੈ ਜਿਵੇਂ ਕਿ ਮੈਡਮ ਜੀ ਤੁਸੀਂ ਇਹ ਗੱਲ ਕਿਹਾ ਕਿ ਮੈਂ ਹਲਵਾਈ ਦੀ ਕੁੜੀ ਹ ਤੇ ਨੀ ਮਾੜੀ ਜਿਹੀ ਕਿਸੇ ਕੋਲ ਪਾਵਰ ਆ ਜੇ ਉਹ ਬੰਦਾ ਆਪਣਾ ਜਿਤਾਉਣਾ ਹੀ ਬੰਦ ਕਰ ਦਿੰਦਾ ਕਿ ਮੈਂ ਗਰੀਬ ਸੀ ਪਰ ਤੁਹਾਡੀ ਇਹ ਬਹੁਤ ਵੱਡੀ ਮਹਾਨਤਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

    • @jaswindermallan6606
      @jaswindermallan6606 4 месяца назад +32

      ਇਹ ਕੁੜੀ ਦੀਆਂ ਹੋਰ ਵੀਡੀਓ ਵੀ ਵੇਖੀਆਂ ਬਹੁਤ ਸੋਹਣੀਆਂ ਗੱਲਾਂ ਕਰਦੀ ਹੈ ਚੰਗੇ ਸੰਸਕਾਰ ਦਿੱਤੇ ਨੇ ਮਾਪਿਆਂ ਨੇ ਬਾਕੀ ਅੱਜ ਤੱਕ ਵਧੀਆ ਲੱਗਦੀ ਹੈ ਕੱਲ੍ਹ ਨੂੰ ਕੋਈ ਫੁਕਰੀ ਮਾਰ ਕੇ ਗਲਤੀ ਕਰਜੇ ਉਹ ਗੱਲ ਵੱਖ ਹੈ

    • @jimmyrounta7438
      @jimmyrounta7438 4 месяца назад +7

      Right ji bilkul sahi kha kudi ne

    • @deepbrar3674
      @deepbrar3674 4 месяца назад +2

      Narinder modi vangu🤔

    • @GurtejSinghBangi
      @GurtejSinghBangi 4 месяца назад +6

      ਮੋਦੀ ਤਾਂ ਲੀਡਰ ਹੈ ਉਹ ਨਾ ਹਿੰਦੂ ਆ ਨਾ ਸਿੱਖ ਨਾ ਈਸਾਈ ਆ ਲੀਡਰ ਕੋਈ ਵੀ ਹੈ ਇਹ ਕੇਵਲ ਲੀਡਰ ਹੈ ਇਹ ਧਰਮੀ ਨਹੀਂ ਹੁੰਦੇ ਨਾ ਹੀ ਧਰਮ ਨਾਲ ਇਹਨਾਂ ਦਾ ਵਾਹ ਵਾਸਤਾ ਹੁੰਦਾ ਨਾ ਹੀ ਇਹਨਾਂ ਨੂੰ ਧਰਮ ਦੀ ਲੋੜ ਹੁੰਦੀ ਹੈ ਇਹ ਤਾਂ ਆਪਾਂ ਨੂੰ ਉਕਸਾਉਣਾ ਹੁੰਦਾ ਇਹਨਾਂ ਨੇ ।

    • @ranjeetkaur6746
      @ranjeetkaur6746 4 месяца назад +4

      ਮਾਹੀ ਪੁੱਤ ਤੇਰੇ ਲਈ ਤੇਰੀ ਸਚਾਈ ਸੁਣ ਕੇ ਬਹੁਤ ਇੱਜ਼ਤ ਵਧ ਗਈ,ਇੱਕ ਉਹ ਬੀਬੀ,'ਤੇਰੀ ਜੱਟੀ'ਗਾਣੇ ਵਾਲੀ ਜਮਾਂ ਹੀ ਝੂਠ ਮਾਰੀ ਜਾਂਦੀ,😂

  • @bhuvneshbharti9023
    @bhuvneshbharti9023 3 месяца назад +99

    ਬਿਲਕੁਲ ਠੀਕ ਜੀ ਜਿਹੜੇ ਸੱਚਾਈ ਤੋਂ ਮੂੰਹ ਮੋੜ ਲੈਂਦੇ ਨੇ ਉਹ ਜਿਆਦਾ ਤਰੱਕੀ ਨਹੀਂ ਕਰ ਸਕਦੇ

  • @naibsinghbhanri5573
    @naibsinghbhanri5573 4 месяца назад +47

    ਬਹੁਤ ਸਾਫ ਮਨ ਮਨ ਦੀ ਹੈ ਇਹ ਬੇਟੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਬਖਸ਼ੇ ਜਿਉਂਦੀ ਰੇਹ ਬੇਟਾ ਆਪਣੇ ਪਿਤਾ ਤੇ ਮਾਨ ਕਰਨ ਲਈ ਹੋਰ ਬੱਚਿਆਂ ਨੂੰ ਵੀ ਇਸ ਬੇਟੀ ਤੋਂ ਸੇਧ ਲੈਣੀ ਚਾਹੀਦੀ ਹੈ

  • @user-fj4dj1gc1y
    @user-fj4dj1gc1y 4 месяца назад +288

    🌹ਜਿਉਂਦੀ ਰਹਿ ਧੀ ਰਾਣੀਏ ਮਹਾਰਾਜ ਤੈਨੂੰ ਤੰਦਰੁਸਤੀ ਅਤੇ ਤਰੱਕੀ ਦੇਵੇ ਪੁੱਤ 🌹

  • @mangatsingh9628
    @mangatsingh9628 4 месяца назад +517

    ਧੀ ਲਈ ਬਾਪੂ ਹੀ ਸਭ ਕੁਝ ਹੁੰਦਾ

  • @malkiatsingh8280
    @malkiatsingh8280 4 месяца назад +189

    ਜਿਓਦੀ ਰਹਿ ਧੀਏ ਪਰਮਾਤਮਾ ਤੇਨੂੰ ਬਲਦੀਆਂ ਤੇ ਪੁਚਾਏ ਹੋਰ ਤਰੱਕੀਆਂ ਕਰੋਂ

    • @LallySandhu-xh6uv
      @LallySandhu-xh6uv 4 месяца назад +1

      SACHI MAA PIO DE JASN TON BAAD VI OHNA NU ' SI ' KEHN NU DIL NHI KRDA !

    • @fcjhanduke4607
      @fcjhanduke4607 4 месяца назад +4

      ਬਲਦੀਆਂ ਨੀ ਬੁਲੰਦੀਆਂ ਹੁੰਦਾ ਭਰਾਵਾ

    • @malkiatsingh8280
      @malkiatsingh8280 4 месяца назад +1

      ਠੀਕ ਹੈ ਜੀ ਧੰਨਵਾਦ

    • @harjindersingh-zc5ee
      @harjindersingh-zc5ee 4 месяца назад +2

      ਬੁਲੰਦੀਆਂ

  • @Rebel-or-king
    @Rebel-or-king 4 месяца назад +49

    Sade panjab deya dheea bhut hi khule savah deya ne!! Mahi de face ton pata lagda oh kine vadde dill de malik eh! Guru shaab thonu tandrusti bakshe ate hor tarikya bakshe 👏👏

  • @harpalSingh-rh3rc
    @harpalSingh-rh3rc 4 месяца назад +70

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਜੀ

  • @JoginderSingh-up6qz
    @JoginderSingh-up6qz 4 месяца назад +27

    ਜੋ ਉਪਜੇ ਸੋ ਬਿਨਸ ਹੈ ਅੱਜ ਪਰੇ ਸੋ ਬਾਪ ਇਸ ਦੁਨੀਆ ਨੂੰ ਅਲਵਿਦਾ ਤਾਂ ਕਹਿ ਗਿਆ ਪਰ ਪਰ ਆਪਣੀ ਦੀ ਲਾਡਲੀ ਧੀ ਦੁਨੀਆ ਵਿੱਚ ਵਿਚਰਨ ਲਈ ਜਜ਼ਬਾ ਬਹੁਤ ਭਰ ਕੇ ਗਿਆ ਜੀ

  • @nonihalsinghs0dhinikku734
    @nonihalsinghs0dhinikku734 4 месяца назад +294

    ਇਹ ਬਾਪੂ ਦੀ ਸੇਰਨੀ ਹੈ। ਇਹਨਾਂ ਦੀ ਨਜ਼ਰਾ ਚ ਬਾਪੂ ਦੀ ਜਗ੍ਹਾ ਬਹੁਤ ਉਚੀ ਹੈ।

  • @anuranasingh8323
    @anuranasingh8323 3 месяца назад +5

    She is so proud to talk about his father eda de strong bache hone chaide a ! Jehre apni hond da maan karan

  • @NareshKumar-nf2jw
    @NareshKumar-nf2jw 4 месяца назад +25

    ਬਹੁਤ ਮਜ਼ਬੂਤ ਹੋ ਤੁਸੀਂ ❤ਹਰ ਬੇਟੀ ਨੂੰ ਏਸੇ ਤਰਾਂ ਦਲੇਰ ਹੋਣਾ ਚਾਹੀਦਾ ਹੈ ❤❤

  • @harmohitsinghkang8809
    @harmohitsinghkang8809 4 месяца назад +41

    ਹਲਵਾਈ ਬਾਪੂ ਦੀ ਪਿਆਰੀ ਜਿਹੀ ਚੂਈਆ ਇਹ ਵਹਿਗੁਰ ਤਰਂਕੀਆ ਬਕਸੇ❤❤❤❤❤

  • @MontyBrar-mu4ek
    @MontyBrar-mu4ek 4 месяца назад +41

    She's really a very nice girl and she speaks truth forever

    • @user-jq3ls7ug6v
      @user-jq3ls7ug6v 4 месяца назад +2

      Sach loka nu pachada nahi tan hi bahut galat comment karde ne.. ehna Di post te..god bless her

    • @MontyBrar-mu4ek
      @MontyBrar-mu4ek 4 месяца назад

      @@user-jq3ls7ug6v kiran ji ik side te aapa kehne ah munde kudi koi fark nai duje side aapa j koi kudi apna kam karke khush ah ohnu cheer taa ki karna ohde kapde laon tak jande ah it's totally wrong and not acceptable

    • @MontyBrar-mu4ek
      @MontyBrar-mu4ek 4 месяца назад

      @@user-jq3ls7ug6v mam apne punjabi he bahot Sare ah jehde mahi sharma ya geet goraya hovey ehna nu dekh k sad de ah ohna nu eh ah eh success kive hogean eh mentality change karne paine ah mahi ya geet ya any one eh sab apni sister vaang he ah crush ta ik hunda apni nai mano chahe but kise dectaa dhi bhen hai

    • @GhulamMurtaza-md9zz
      @GhulamMurtaza-md9zz 26 дней назад

      Great lady

  • @gsd2008
    @gsd2008 3 месяца назад +16

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਭੈਣ

  • @Tradingakclub900
    @Tradingakclub900 4 месяца назад +110

    Hi ਕਿੰਨਾ ਸੱਚ ਕੋਈ ਝੂਠ ਨਹੀਂ, ਹੀਰੋ ਬਣ ਕੇ ਲੋਕ ਗਰੀਬੀ ਨਹੀ ਦੱਸਦੇ,,,,, ਹਲਵਾਈ ਦੀ ਕੁੜੀ ਆਂ ਮੈਂ, 😊😊soooo sweet, so nice

    • @sattibains4818
      @sattibains4818 4 месяца назад +1

      Halwayi di kurri kini Sweet, mithi.

  • @shindersinghgill1728
    @shindersinghgill1728 4 месяца назад +7

    ਬਹੁਤ ਸੋਹਣਾ ਅੰਦਾਜ਼ ਲੱਗਿਆ ਮਾਹੀ ਸ਼ਰਮਾ ਦਾ ਡਾਇਲਾਗ ਬੋਲਣ ਦਾ ,, ਹਲਵਾਈ ਦੀ ਕੁੜੀ ਮੈ ,, ਬਹੁਤ gait ਲੱਗਿਆ ਜੀ gby wmk ❤🎉

  • @chillzindagi4314
    @chillzindagi4314 4 месяца назад +22

    Jdo mrzi dekho mam hasde rehnde 🥰🥰🥰🥰🥰bahut vdiya lgda ji

  • @yadusidhu4780
    @yadusidhu4780 4 месяца назад +32

    Very positive thoughts mahi ji😍😍

  • @tip2facts
    @tip2facts 4 месяца назад +82

    ਜੇ ਇੱਕ ਮਾਂ ਆਪਣੇ ਬੱਚੇ ਨੂੰ ਨੌ ਮਹੀਨੇ ਪੇਟ ਚ ਪਾਲਦੀ ਹੈ ਤਾਂ ਇੱਕ ਪਿਓ ਓਨਾਂ ਹੀ ਸਮਾਂ ਆਪਣੇ ਦਿਮਾਗ਼ ਚ ਪਾਲਦਾ
    ਮਾਂ ਦਾ ਦਰਦ ਠੀਕ ਐ ਪਰ ਬਾਪ ਦਾ
    ਦੇਣਾ ਵੀ ਕੋਈ ਨਹੀਂ ਦੇ ਸਕਦਾ

    • @sadhusinghbhullar7339
      @sadhusinghbhullar7339 4 месяца назад +6

      ਸੋਹਣੇ ਸ਼ਬਦ ,,ਰੱਬ ਵਰਗੇ ਸਬਦ

  • @gurbuxsingh7397
    @gurbuxsingh7397 11 часов назад

    Very straightforward girl , speaks proud of her father. Well done ,God bless you.

  • @HammadAli-rb9dw
    @HammadAli-rb9dw 4 месяца назад +14

    Very good, she is proud of her father and his profession.

  • @jassasinghahluwalia9263
    @jassasinghahluwalia9263 4 месяца назад +26

    ਬਹੁਤ ਵਧੀਆ ਗੱਲਾਂ ਕਰਦੀ ਆ ਕੁੜੀ ਪੰਜਾਬੀ ਦਾ ਉਚਾਰਨ ਬਹੁਤ ਵਧੀਆ ਜੀਉਂਦੀ ਰਹਿ ਕੁੜੀਏ

  • @mantubrar241
    @mantubrar241 4 месяца назад +28

    ਇਹ ਕੁੜੀ ਬਹੁਤ ਸਿਆਣੀ ਐ

  • @gsdhaliwall4249
    @gsdhaliwall4249 2 месяца назад

    ਬੁਹਤ ਵੱਡਾ ਦਿਲ ਚਾਹੀਦਾ ਆਪਣੀ ਅਸਲੀਅਤ ਦੱਸਣ ਲਈ wha kya baat aa ਜਿਉਂਦੀ ਵੱਸਦੀ ਰਹਿ ਕੁੜੀਏ ਏਨੀ ਸੱਚਾਈ ਬੋਲਣ ਲਈ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ❤❤

  • @pradhanrajagurjar1902
    @pradhanrajagurjar1902 2 месяца назад +1

    “Halwai di kudi aa mai” her way to express ❤🫶🏻🙌

  • @KauraRauli-jk4ss
    @KauraRauli-jk4ss 4 месяца назад +17

    mahi wargi kudi ma apni life ch nai dhki hoin bahot sachi te sadhi kudi aaa Sanu maan a apne punjab di kudi a ❤❤❤❤

  • @GurmeetSingh-vw8pi
    @GurmeetSingh-vw8pi 4 месяца назад +68

    ਬਹੁਤ ਵਧੀਆ ਲੱਗਿਆ ਕੇ ਤੁਸੀ ਆਪਣੀ ਸੱਚਾਈ ਲੁਕਾਈ ਨੀ ,ਧੰਨਵਾਦ

  • @desi_Laana
    @desi_Laana 4 месяца назад +6

    eh kuri jinda dil aa waheguru chardi kla ch rakhe ❤

  • @balajibestclassessandeepku1211
    @balajibestclassessandeepku1211 4 месяца назад +15

    ਬਹੁਤ ਵਧੀਆ ਸਮਾਈਲ ਹੈਂ ਮੈਮ ਦੀ ਵਾਹਿਗੁਰੂ ਜੀ ਖੁਸ਼ ਰੱਖਣ ਮੈਮ ਨੂੰ

  • @jassingh7732
    @jassingh7732 4 месяца назад +3

    Jinda baad sardarni aa wa Ji wa mind-blowing

  • @yousufmotiwala7590
    @yousufmotiwala7590 3 месяца назад +1

    Father is always hero
    Stay blessed

  • @user-rl8nv9mm2z
    @user-rl8nv9mm2z 4 месяца назад +49

    ਤਾਂ ਹੀ ਰਸ ਮਲਾਈ ਵਰਗੀ ਏ ❤

  • @akshaykumar555
    @akshaykumar555 4 месяца назад +4

    She is my favorite from the first song

  • @jagdeepsinghsamra8564
    @jagdeepsinghsamra8564 4 месяца назад +3

    ਪਿਉ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਨਸ਼ਾਹ ਹੁੰਦਾ ਜਿਹੜਾ ਕਦੇ ਨਾਂ ਨਹੀ ਕਰਦਾ…………..ਬਸ ਪ੍ਰਮਾਤਮਾ ਉਮਰ ਲੰਬੀ ਕਰੇ ।।।। ਸਾਡੀ ਭਾਵੇਂ 10 ਸਾਲ ਘਟਾ ਕੇ ਓਧਰ ਜੋੜ ਦੇਵੇ

  • @balligoldy2973
    @balligoldy2973 4 месяца назад +10

    Waheguruji Waheguruji Waheguruji

  • @user-cr5xe8mh2x
    @user-cr5xe8mh2x 3 месяца назад +3

    Mahi sister I'm your proud

  • @rebeccarouth6116
    @rebeccarouth6116 4 месяца назад +2

    You're punjabi is amazing you are beautiful punjabi inspiring young people generation 🙌 ❤️ blessed 🙌 😇

  • @harcharansingh9966
    @harcharansingh9966 4 месяца назад +24

    Still she is so courageous girl ❤

  • @amarpreetsingh6127
    @amarpreetsingh6127 4 месяца назад +4

    Eh kuri bahut vadia subha d a
    Parmatma es nu sada khush rakhe

  • @dilshersingh4191
    @dilshersingh4191 4 месяца назад +4

    Tuhadi Jodi bhut sohni lag rhi aaa sis😊😊😊😊

  • @surindersinghdhaliwal4124
    @surindersinghdhaliwal4124 2 месяца назад

    ਬਹੁਤ👍💯 ਵਧੀਆ ਮਾਹੀ ਸਰਮਾ ਗੱਲਾਂ ਕਰਦੀ ਗੀਤ ਗਾਉਣ ਵਿੱਚ ਵੀ ਬਹੁਤ👍💯 ਵਧੀਆ ਪੁਰਾਣੇ ਸਮੇਂ ਯਾਦ ਰੱਖਣਾ ਚਾਹੀਦਾ ਹੈ

  • @paramjitsingh9567
    @paramjitsingh9567 3 месяца назад +1

    ਅੱਜ ਕਲ ਦੀਆਂ ਫੁਕਰੀਆਂ ਕੁੜੀਆਂ ਵਰਗੀ ਨਹੀਂ ਲਗਦੀ ਭੈਣ ਬਹੁਤ ਵਦੀਆ ਸੁਭਾਅ ਦੀ ਲੱਗਦੀ ਆ

  • @realman9835
    @realman9835 3 месяца назад +1

    She is great daughter of great parents

  • @sukhrajsingh3280
    @sukhrajsingh3280 4 месяца назад +1

    Super 🎉🎉,jo apne ma baap nu jaad rakhda ody vrga bnda koi ni ❤

  • @user755b
    @user755b 4 месяца назад +1

    True Punjabi lioness sister. Grear person. ❤

  • @user-hp9nu9gz4v
    @user-hp9nu9gz4v Месяц назад

    ❤❤❤ welcome mahi Sharma sachi kud waheguru ji tuhanu chardi Kalan vich Rakhe ❤️💯💯

  • @balvirsidhu995
    @balvirsidhu995 2 месяца назад

    ਵਾਹਿਗੁਰੂ ਜੀ ਤੈਨੂੰ ਇੱਦਾ ਹੀ ਖੁਸ਼ ਰੱਖਣ ਬਹੁਤ ਸਾਫ਼ ਦਿਲ ਦੀ ਕੁੜੀ ਆ ਮਾਹੀ ਦਿਲੋਂ ਬਹੁਤ ਬਹੁਤ ਪਿਆਰ ❤❤

  • @jsranajsrana5263
    @jsranajsrana5263 2 месяца назад +1

    ਜਮੀਨ ਨਾਲ ਜੁੜੀ ਹੋਈ ਕਲਾਕਾਰ ਹੈ,
    *** ਮਾਹੀ ਸ਼ਰਮਾ***
    ਇਸ ਦੁਨੀਆ ਵਿੱਚ ਬਹੁਤ ਘੱਟ ਲੋਕਾਂ ਨੂੰ ਇਕੱਠੀਆ ਦੋਵੇ ਚੀਜ਼ਾਂ ਦਿੰਦਾ ਹੈ ਰੱਬ
    ***ਪੈਸਾ ਤੇ ਨਿਮਰਤਾ***

  • @bhoopinderkaur6171
    @bhoopinderkaur6171 3 месяца назад

    All work is good,and every daughter is proud of her father,❤❤🎉🎉

  • @manjitsinghjhally3888
    @manjitsinghjhally3888 20 дней назад

    God bless you beta all the best ❤❤

  • @HardeepSingh-kd5gs
    @HardeepSingh-kd5gs Месяц назад

    Waheguru ji🙏tuhanu hmesha hasde wasde rakhn.....❤️

  • @shahilhussain7281
    @shahilhussain7281 4 месяца назад +5

    Ma pyo di Kami kde bi koi bi Puri ni kr skda mam hasde basde rho menu bot change lgade aaa tusi ❤❤❤

  • @mmuja929
    @mmuja929 3 месяца назад

    you are such a great human being, lots of respect

  • @manjitrana3608
    @manjitrana3608 Месяц назад

    The way she proudly says “Halwayi di kudi aan”. Very few people have such positive vibes and own their family tree like this! Hat’s off! 🫡

  • @itzsrayg5851
    @itzsrayg5851 4 месяца назад +1

    Kaint aw yaar rasgulla ja yaar uncle g ne jma reeg banaye ae vdya halwai c

  • @arvinderkaur5310
    @arvinderkaur5310 4 месяца назад +9

    Keep it up Hasde vasde raho🌈

  • @JaspalSingh-ih6xd
    @JaspalSingh-ih6xd 2 месяца назад

    ਵੈਰੀ ਗੁੱਡ ਪੁਤਰਾ ਅੱਜ ਸਾਨੂੰ ਹਲਵਾਈਆ ਨੂੰ ਤੇਰੇ ਤੇ ਮਣ ਹੋਗੀਆ❤️

  • @AK-ei1vc
    @AK-ei1vc 4 месяца назад +1

    👏🏻very well done madam , very successful

  • @sukhjindersharry3305
    @sukhjindersharry3305 2 месяца назад

    ਬਹੁਤ ਸਿਆਣੀ ਕੁੜੀ ਆ,,,ਬਹੁਤ ਸਿਆਣੀਆਂ ਗੱਲਾਂ ਕਰਦੀ ਆ ਹਮੇਸ਼ਾ,,,ਬਹੁਤ ਵੀਡੀਓਜ਼ ਵੇਖਦੇ ਰਹਿੰਦੇ ਆ ਮਾਹੀ ਸ਼ਰਮਾ ਦੀਆਂ

  • @user-rt9bi9bq1e
    @user-rt9bi9bq1e 4 месяца назад +1

    Beautiful
    Waheguru ji bless you always ❤❤

  • @rehmatboutique5891
    @rehmatboutique5891 4 месяца назад +3

    Waheguru Ji Ap Ji Bapu Ji Di Atma Nu Shanti Bakhshee vichdii Rooh Nu Apne Charna vich Niwas Sathan Bakhshee Pisho Parivar Te Kirpa Kare waheguru jii

  • @dilshersingh4191
    @dilshersingh4191 4 месяца назад +2

    Piyo du jgah koi nahi la sakda ❤❤❤❤

  • @DaljeetSingh-df5hs
    @DaljeetSingh-df5hs Месяц назад

    Nice ਮਾਹੀ ਜੀ ਬਹੁਤ ਵਧੀਆ ਸੋਚ ਏ

  • @No2BlindFaith
    @No2BlindFaith 4 месяца назад

    Waheguru bless you. Proud daughter of a must be proud father.

  • @user-gg4im5pt5d
    @user-gg4im5pt5d 4 месяца назад

    Mahi is very cute and honest 😍😍

  • @JaggiSabherwal-zb2jh
    @JaggiSabherwal-zb2jh Месяц назад

    ਇਕ ਗੱਲ ਚੰਗੀ ਲੱਗੀ ਹੋਰਾਂ ਵਾਂਗੂੰ ਨੌਕਰ ਨੀ ਕਿਆ ਤੁਸੀ ਵਰਕਰ ਕਿਆ ਚੰਗਾ ਲੱਗਾ ਇਹ ਸੁਣ ਕੇ ❤

  • @sandeepsangwan7008
    @sandeepsangwan7008 2 месяца назад

    Best singer 🎉and actor ---God bless you

  • @user-pj9ve3hc3b
    @user-pj9ve3hc3b 4 месяца назад +1

    Masha Allah
    Allah Pak Salamat Rakhe aur Mazeed Asaniyan Ata Farmaye Ameen summa Ameen

  • @poojakumari-nx3dk
    @poojakumari-nx3dk 4 месяца назад

    so proudful ..halwai di kudi ha me ...ajj tusi kene vdde star ho mahi dii

  • @RAVIKHERII
    @RAVIKHERII 4 месяца назад +6

    Mahi Saab ❤

  • @mithusingh8928
    @mithusingh8928 Месяц назад

    Very beautiful and very true talking 💞

  • @NarinderSingh-dn8dg
    @NarinderSingh-dn8dg Месяц назад

    God bless u..take care....highy vission..highy thinking....asmaan vargi

  • @GurdevSingh-el9bm
    @GurdevSingh-el9bm 2 месяца назад

    ਵਾਹ ਜੀ ਵਾਹ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @bschahal9453
    @bschahal9453 3 дня назад

    ❤❤ ਮੇਹਨਤੀ ਲੋਕ ਜਿੰਦਾਬਾਦ ਪਟਿਆਲਾ

  • @skdhimn7053
    @skdhimn7053 3 дня назад

    Boht pyara bolde o tusi gbu always ❤❤

  • @natureanimalzone9766
    @natureanimalzone9766 4 месяца назад +2

    Yaar bahut ghaint aa eh kudi.. salute aa

  • @user-py3os2di6f
    @user-py3os2di6f 4 месяца назад +1

    JmA ni hwa krdi a kudi..boht vdiya ..wmk..siso

  • @ParminderSingh-in8wo
    @ParminderSingh-in8wo 3 месяца назад

    Mahi Sharma ji,, Sister Tusi menu bahut Vadia lagde AA,, waheguru tahanu hamesha khush rakhe 🙏🙏

  • @sukhjinderotal8431
    @sukhjinderotal8431 Месяц назад

    My lovely daughter very beautiful and strong.God bless you. ❤️🙏🌹🥇

  • @dikshakaundal9381
    @dikshakaundal9381 4 месяца назад

    Same....I always tell ppl that he is still an officer as he was 10 years ago

  • @granolabar8432
    @granolabar8432 4 месяца назад +2

    Waheguru ji so sweet , jwania mano

  • @justforyou6785
    @justforyou6785 3 месяца назад

    ਇਹ ਹੁੰਦੀ ਸਰਦਾਰੀ ਇਹ ਹੁੰਦਾ ਪੰਜਾਬੀ ਦਾ ਉਚਾਰਨ ❤️

  • @GuruRavidas-wf6nu
    @GuruRavidas-wf6nu 4 месяца назад +1

    Dillo sach gal kite madam ji n ji ♥️👌

  • @neetubala5154
    @neetubala5154 4 месяца назад +3

    Same dear me v hlwai di kudi a❤

  • @Sher-sher89
    @Sher-sher89 3 месяца назад

    آپ کی سچائی اور ایمان داری کو سلام ہے۔❤

  • @Choudhry-12
    @Choudhry-12 6 дней назад +1

    Tad mithaa kha kha k tussi shahat waangon mitha bolday o mahi g 😏😏💜💜🇵🇰

  • @user-io8mg1mt6g
    @user-io8mg1mt6g 2 месяца назад +2

    ਲੱਖ ਉਚਾਈਆਂ ਛੂਹ ਲਈਆਂ ਪਰ ਬਾਪੂ ਤੇਰੀ ਜਗਾ ਨੀ ਕੋਈ ਲੈ ਸਕਿਆ

  • @rajkaur3180
    @rajkaur3180 4 месяца назад +9

    ❤❤Mere Papa ve halwai ne❤❤

  • @baljitsinghsingh1257
    @baljitsinghsingh1257 4 месяца назад +3

    Pagg match kiti bai ne❤

  • @user-dq1zm7yj8c
    @user-dq1zm7yj8c 3 месяца назад +1

    Love You Papa Jiiiii ❣️🥰😘Jai Shree Ram Jiii 🚩🚩

  • @meetvideo1058
    @meetvideo1058 3 месяца назад

    Je kise ne purane gane dubara sunan laye ne oh ne mahi ji❤

  • @harindercheema5085
    @harindercheema5085 4 месяца назад +2

    Mam you are very intelligent

  • @chardikala5
    @chardikala5 4 месяца назад +2

    Waheguru blessings to you ❤❤

  • @SatnamSingh-qf1jx
    @SatnamSingh-qf1jx 4 месяца назад +1

    Waheguru ji Waheguru ji Waheguru ji Waheguru ji Waheguru ji Waheguru ji

  • @Gurmeetkaurarhi-jq2pm
    @Gurmeetkaurarhi-jq2pm 2 месяца назад

    Waheguru tuvanu chardikala bakshe ❤❤❤❤❤❤❤❤❤❤

  • @Pret361
    @Pret361 4 месяца назад

    Wooww sis woow yr schi dill ch ronaa a gya k ajj vee serniyq n sade paunjb ch

  • @gouravchoudhary8350
    @gouravchoudhary8350 2 месяца назад

    Mahi sharma respect button