Это видео недоступно.
Сожалеем об этом.

ਝੋਨੇ di ਪਨੀਰੀ ਪੁੱਟਦੀ ਕੁੜੀ ,ਵੱਡੇ ਗਾਇਕਾਂ nu ਕਰਦੂ ਫੇਲ | ਪੈਸਿਆਂ ਦੀ ਤੰਗੀ ਨੇ ਪੜ੍ਹਾਈ ਛਡਾਤੀ | Ramanjit Kaur

Поделиться
HTML-код
  • Опубликовано: 28 июн 2022
  • ਝੋਨੇ di ਪਨੀਰੀ ਪੁੱਟਦੀ ਕੁੜੀ ,ਵੱਡੇ ਗਾਇਕਾਂ nu ਕਰਦੂ ਫੇਲ | ਪੈਸਿਆਂ ਦੀ ਤੰਗੀ ਨੇ ਪੜ੍ਹਾਈ ਛਡਾਤੀ | Ramanjit Kaur
    #RamanjitKaur
    #jhonewalikudi
    #newvideo
    #sidhumoosewalanewsong
    #punjab
    #2022interview #punjabi #interview
    Host- Manjinder Singh Ghumaan
    Guest- Ramanjit Kaur
    ਪ੍ਰੋਗਰਾਮ "ਸੁਫਨਿਆਂ ਦੀ ਪਰਵਾਜ਼" ਦੇ ਵਿੱਚ ਅੱਜ ਦੀ ਗੱਲਬਾਤ ਸਾਡੇ Guest Ramanjit Kaur ਦੇ ਨਾਲ || ਉਮੀਦ ਆ ਪ੍ਰੋਗਰਾਮ ਤੁਹਾਨੂੰ ਸਬਨੂੰ ਜਰੂਰ ਪਸੰਦ ਆਉ ਅਤੇ ਆਪਣੇ ਕੀਮਤੀ ਵਿਚਾਰ ਵੀ ਸਾਨੂੰ ਜਰੂਰ ਦਿਓਗੇ || ਜੇ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਕਿਸੇ ਮਨਪਸੰਦ ਕਲਾਕਾਰਦੇ ਸਫਰ ਬਾਰੇ ਜਾਨਣਾ ਫੇਰ ਉਸ ਕਲਾਕਾਰ ਦਾ ਨਾਮ ਸਾਨੂੰ Comment Box ਵਿੱਚ ਜਰੂਰ ਦੱਸੋ ਅਸੀਂ ਜਰੂਰ ਪਹੁੰਚ ਕਰਾਂਗੇ ਤਾਂ ਜੋ ਤੁਹਾਡੇ ਰੁ ਬ ਰੂ ਕਰਵਾ ਸਕੀਏ ||
    ਸੋ ਸਾਡੇ ਚੈਨਲ ਨੂੰ Subscribe ਜਰੂਰ ਕਰੋ ਤਾ ਜੋ ਹਰ ਇਕ Interview ਤੁਹਾਡੇ ਤੱਕ ਸਬਤੋਂ ਪਹਿਲਾਂ ਪਹੁੰਚ ਸਕੇ||
    Host- Manjinder Ghumaan (78378-00272)
    Cameraman-
    About Channel -
    MG Telecast is an Entertainment channel. Here you can watch videos related to Biography of Polly wood Singers, Actors, Actress and other Famous Personalities. Moreover, You can also watch videos related to Interviews of Celebrities, breaking news, Bollywood gossips.
    Please Subscribe My Channel For My Upcoming Videos.
    Don't forget to
    LIKE,
    COMMENT
    SHARE
    &
    SUBSCRIBE ...
    RUclips Link-
    www.youtube.co....
    Facebook Link-
    / mg-tv-578957. .
    Instagram Link-
    ....
    Content Copyright @ MG Telecast
    Keep Supporting us.
    #MG_Telecast

Комментарии • 1,7 тыс.

  • @mgtelecast
    @mgtelecast  2 года назад +186

    ਸਾਡਾ ਚੈਨਲ Subscribe (ਸਬਸਕ੍ਰਾਈਬ) ਕਰਕੇ ਸਾਡਾ ਹੌਸਲਾ ਵਧਾਇਓ ਕਿਉੰਕਿ ਤੁਹਾਡਾ ਸਾਥ ਹੀ ਸਾਡਾ ਹੌਸਲੇ।
    ਤੇ subscribe ਕਰਕੇ ਇੰਟਰਵਿਊ ਸ਼ੇਅਰ ਜਰੂਰ ਕਰਿਓ

    • @balrajsingh459
      @balrajsingh459 2 года назад +21

    • @dharamsingh1224
      @dharamsingh1224 2 года назад +9

      ਬਹੁਤ ਵਧੀਆ ਰਮਨ ਦੀ ਅਵਾਜ ਹੈ ਚੰਗੀ ਸਿੰਗਰ ਬਣ ਸਕਦੀ ਹੈ

    • @jaspalkaur5359
      @jaspalkaur5359 2 года назад +3

      Niec

    • @AvtarSingh-hy1ox
      @AvtarSingh-hy1ox 2 года назад +2

      Wah. Kya. Aawaj hai. Wah

    • @Balbirsingh-sj7lf
      @Balbirsingh-sj7lf 2 года назад +2

      Raman ji bahut badhiya gaa rahe ho waheguru ji tarakian Bakshe ji

  • @jaswinderdhillon587
    @jaswinderdhillon587 2 года назад +123

    ਬਹੁਤ ਹੀ ਸੁੰਦਰ ਅਵਾਜ਼ ਹੈ ਰਮਨ ਤੁਹਾਡੀ, ਮਿਹਨਤ ਕਰੋ ਬਹੁਤ ਵੱਡੇ ਸਿੰਗਰ ਬਣਨ ਵਾਲੀ ਅਵਾਜ਼ ਹੈ। ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਸਦਾ ਚੜ੍ਹਦੀਆਂ ਕਲਾ ਬਖ਼ਸ਼ਣ।

    • @Ahrick_nav
      @Ahrick_nav 2 года назад +3

      ਬਹੁਤ ਵਧੀਆ ਅਵਾਜ਼ ਦੀਦੀ

  • @mandeepsinghbuttar2194
    @mandeepsinghbuttar2194 2 года назад +36

    ਬਹੁਤ ਜ਼ਬਰਦਸਤ ਅਵਾਜ਼ ਹੈ ਕੁੱੜੀ ਦੀ ਇਸ ਦੀ ਅਵਾਜ਼ ਸਾਰੇ ਕਲਾਕਾਰਾਂ ਤੋਂ ਉੱਤੇ ਗੁਜੂਗੀ

  • @gouravsethi4330
    @gouravsethi4330 2 года назад +47

    ਬਹੁਤ ਹੀ ਪਿਆਰੀ ਅਵਾਜ਼ ਹੈ ਇਸ ਭੈਣ ਤੇ ਵਾਹਿਗੁਰੂ ਮੇਹਰ ਕਰੇ

  • @gurdipsinghgillkhalsaludhi8988
    @gurdipsinghgillkhalsaludhi8988 2 года назад +30

    ਪ੍ਰਮਾਤਮਾ ਬਹੁਤ ਜ਼ਲਦੀ ਤੁਹਾਡੀ ਚੜਤ ਕਰੇਗਾ ਬੇਟਾ, ਬੈਸਟ ਔਫ ਲੱਕ 🙏🙏🙏🙏

  • @ravi_____
    @ravi_____ 2 года назад +58

    ਵਾਹਿਗੁਰੂ ਜੀ ਤਰੱਕੀਆਂ ਬਖ਼ਸੇ ਇਸ ਬੱਚੀ ਤੇ ਮੇਹਰ ਭਰਿਆ ਹੱਥ ਰੱਖਣ ਤਾਂ ਇਹ ਸੰਗੀਤ ਵਿਚ ਬਹੁਤ ਅੱਗੇ ਜਾਵੇ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਕੀ ਫਤਹਿ

  • @shindaraikoti3272
    @shindaraikoti3272 2 года назад +41

    ਬਹੁਤ ਸੋਹਣੀ ਪਰਫਾਰਮੈਂਸ ਐ ਇਸ ਗੁਡੀਆ ਦੀ ਮਂਦਦ ਜਰੂਰ ਕਰਨੀ ਚਾਹੀਦੀ ਐ ਜੀ

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @balbirsakhon6729
    @balbirsakhon6729 Год назад +15

    ਬਹੁਤ ਹੀ ਵਧੀਆ ਗਾਇਕੀ
    ਬੱਚੀ ਦੀ ਅਵਾਜ਼ ਹੈ ਹੌਸਲਾ
    ਰੱਖ ਬੇਟਾ ਆਉਣ ਵਾਲਾ ਸਮਾਂ ਤੁਹਾਡੇ ਲਈ ਵਧੀਆ ਹੈ

    • @mgtelecast
      @mgtelecast  4 месяца назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @sanjudhakkon7061
    @sanjudhakkon7061 2 года назад +12

    ਬਹੁਤ ਵਧੀਆ ਤੇ ਸੁਰੀਲੀ ਆਵਾਜ਼ ਐ ਵਾਹਿਗੁਰੁ ਜੀ ਚੜਦੀ ਕਲਾ ਚ ਰੱਖਣ ਇੱਦਾ ਦੇ ਟੈਲੇਂਟ ਨੂੰ ਅੱਗੇ ਲੇ ਕੇ ਆਨਾ ਚਾਹੀਦਾ ਸਿਰਫ ਇੱਕ ਵਦੀਆ ਮੌਕੇ ਦੀ ਜਰੂਰਤ ਆ 🙏🏻

  • @jatinderphotography7376
    @jatinderphotography7376 2 года назад +167

    ਜਿਉਂਦੀ ਰਹਿ ਰਮਨ ਪਰਮਾਤਮਾ ਤੈਨੂੰ ਲੰਮੀਆ ਉਮਰ ਬਖਸੇ
    ਤੇਰੀ ਆਵਾਜ਼ ਬਹੁਤ ਹੀ ਸੋਹਣੀ ਆ ਜੁਗ ਜੁਗ ਜੀਵੇ God Bless You

    • @mgtelecast
      @mgtelecast  2 года назад +3

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @gharg2309
      @gharg2309 2 года назад

      This is an excellent performance. God bless you beta.

    • @gurnamsingh4259
      @gurnamsingh4259 2 года назад

      Well done dear sister.you have nice voice.God bless you 🙏. Live long life 👍.

  • @ranjitathwal3567
    @ranjitathwal3567 2 года назад +168

    ਮੇਰੇ ਵੱਲੋ ਚੈਨਲ ਵਾਲੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
    ਜੋ ਸਾਡੀ ਇਸ ਭੈਣ ਦੀ ਮੱਦਦ ਲਈ ਅੱਗੇ ਆਏ ਚੰਗੇ ਚੰਗੇ ਗਾਇਕਾ ਨੂੰ ਪਿੱਛੇ ਛੱਡਦੀ ਏ ਮੇਰੀ ਭੈਣ
    ਵਾਹਿਗੁਰੂ ਮੇਰੀ ਭੈਣ ਨੂੰ ਚੜਦੀ ਕਲਾ ਬਖਸ਼ਿਸ਼ ਕਰਨ

    • @kuldipdhillon838
      @kuldipdhillon838 2 года назад +1

      Bahut, vadhia awaj a waheguru ji mehar krn

  • @kirandeep2037
    @kirandeep2037 2 года назад +13

    ਬੱਲੇ ਬਈ ਬੱਲੇ ਕਮਾਲ ਕਰਤੀ ਇਸ ਕੁੜੀ ਨੇ ਵਾਹਿਗੁਰੂ ਜੀ ਨੇ ਬਹੁਤ ਵੱਡੀ ਦਾਤ ਬਖਸ਼ੀ ਹੈ। ਕਾਮਜਾਬੀ ਆਪਜੀ ਦੇ ਪੈਰ ਚੁੰਮੇਗੀ।
    ,, ਬੱਲੂ ਰਟੈਂਡਾ,,

  • @harrykang6478
    @harrykang6478 2 года назад +32

    ਇਹ ਹੁੰਦੀ ਆ ਅਸਲ ਗਾਇਕੀ ਐਨੀ ਜ਼ਿਆਦਾ ਵਧੀਆ ਤੇ ਇੰਨੀ ਜ਼ਿਆਦੀ ਸੁਰੀਲੀ ਆਵਾਜ਼ ਕੁੜੀ ਦੀ,,, ਸਾਰੇ ਕਲਾਕਾਰਾਂ ਵੀਰਾਂ ਨੂੰ ਬੇਨਤੀ ਹੈ ਕਿ ਉਹ ਇਸ ਕੁੜੀ ਨੂੰ ਅੱਗੇ ਲਿਆਉਣ

  • @gurmeetsingh7314
    @gurmeetsingh7314 2 года назад +127

    ਰਮਨ ਬੇਟੀ ਅਵਾਜ਼ ਦਮਦਾਰ ਆ ਬਗੈਰ ਸਾਜਾਂ ਤੋ ਅਵਾਜ ਕਹਿੰਦੇ ਕਹਾਉਂਦੇ ਕਲਾਕਾਰਾਂ ਨੂੰ ਮਾਤ ਪਾਉਂਦੀ ਆ। ਹੌਸਲਾ ਰੱਖੋ ਵਕਤ ਨੇੜ੍ਹੇ ਅ ਗਿਆ ਤਰੱਕੀ ਦਾ। ਵਾਹਿਗੁਰੂ ਮਿਹਰ ਕਰਨਗੇ।

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @harinderkhehra11
      @harinderkhehra11 2 года назад +1

      Waheguru ji mehrrr krrrra

  • @rajmanjinderkaur4928
    @rajmanjinderkaur4928 2 года назад +54

    ਬਹੁਤ ਸੋਹਣੀ ਅਵਾਜ਼ ਹੈ ਵਾਹਿਗੁਰੂ ਜੀ ਤਰੱਕੀਆਂ ਬੱਖਸ਼ੇ🙏🙏

  • @raghveersingh153
    @raghveersingh153 2 года назад +23

    ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ।
    Thanks 🙏🏻 beta

    • @kirnarani4682
      @kirnarani4682 2 года назад +1

      ਬਹੁਤ ਵਧੀਆ ਜੀ

  • @pritpalsingh8317
    @pritpalsingh8317 2 года назад +30

    ਪ੍ਰਮਾਤਮਾ ਕਿ੍ਪਾ ਕਰਕੇ ਇੱਸ ਬੱਚੀ ਨੂੰ ਤਰੱਕੀ ਬਖਸ਼ਣ.
    ਮਿਉਜਿਕ ਦੀ ਦੁਨੀਆਂ ਵਾਲੇ ਵੱਡੇ ਲੋਕ ਇਸ ਲੜਕੀ ਦੀ ਸਹਾਇਤਾ ਕਰਨ !

  • @DaljitSingh-te7ti
    @DaljitSingh-te7ti 2 года назад +68

    ਪਰਮਾਤਮਾ ਇਸ ਭੈਣ ਨੂੰ ਚੜ੍ਹਦੀਕਲਾ ਬਖ਼ਸ਼ਣ🙏🏼🙏🏼🙏🏼

    • @mgtelecast
      @mgtelecast  2 года назад +1

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @SukhdevSingh-vn4wg
      @SukhdevSingh-vn4wg 2 года назад +2

      Good luck

  • @sarabjitsanghera1439
    @sarabjitsanghera1439 2 года назад +92

    ਰਮਨ ਤੇਰੇ ਸੁਪਨੇ ਜਰੂਰ ਪੂਰੇ ਹੋਣਗੇ ਅਵਾਜ ਬਹੁਤ ਸੋਹਾਣੀ ਹੈ👌👌👌👌👌👌👌🙏🙏🙏🙏🙏🙏🙏

    • @HoneySingh-ex1fx
      @HoneySingh-ex1fx 2 года назад

      ❤️❤️❤️❤️❤️❤️❤️❤️🙏🙏🙏🙏🙏🙏🙏🙏🙏

    • @harmeshsingh6542
      @harmeshsingh6542 2 года назад +1

      Very nice sog

    • @sardulsingh7727
      @sardulsingh7727 2 года назад +2

      ਬਹੁਤ ਵਧੀਆ ਬੇਟੀ ਰਮਨ, ਅਵਾਜ਼ ਬਹੁਤ ਵਧੀਆ👍💯
      ਵਾਹਿਗੁਰੂ🙏🙏 ਭਲੀ ਕਰੇ
      🙏❤🙏❤🙏❤🙏

  • @harbhajansingh3521
    @harbhajansingh3521 2 года назад +7

    ,ਰਮਨ ਜੀ ਆਪਣੇ ਅੰਦਰ ਬੈਠੇ ਰੱਬ ਅੱਗੇ ਫਰਿਆਦ ਕਰੋ ਓਸ ਨੇ ਰਾਹ ਦਰਸਾਉਣਾ ਹੈ ਸੰਗਰਸ ਹੀ ਮੰਜ਼ਲ ਤਕ ਪਚੁਛਪਦਾ ਹੈ ਜਿੰਦਗੀ ਇੱਕ ਸੰਗਰਸ ਹੈ ਇਹ ਆਪ ਹੀ ਕਰਨਾ ਪੈਂਦਾ ਹੈ ਆਪਣਾ ਮੁਕਾਮ ਤਹਿ ਕਰੋਕਿਰਪਾ ਹੋ ਰਹੀ ਹੈ ਧੰਨਵਾਦ

  • @mohindersingh5039
    @mohindersingh5039 2 года назад +7

    ਬਹੁਤ।ਵਧੀਆ ਗਾਇਆ ਹੈ ਵਾਹਿਗੁਰੂ ਚੜਦੀ ਕਲਾ ਰੱਖੇ ਤਰੱਕੀ ਬਖਸ਼ੇ।

  • @bootasingh9780
    @bootasingh9780 2 года назад +144

    ਸ਼ਾਬਾਸ਼ ਬੇਟਾ, ਅਵਾਜ ਬਹੁਤ ਪਿਆਰੀ ਹੈ। ਵਾਹਿਗੁਰੂ ਤਰੱਕੀ ਬਖਸ਼ੇ।

  • @rajendrsingh8359
    @rajendrsingh8359 2 года назад +10

    ਬੜੀ ਹੀ ਖੂਬਸੂਰਤ ਅਵਾਜ ਬੇਟਾ ਤੁਸੀ ਕੋਸਿਸ ਕਰਦੇ ਰਹੋ ਵਾਹਿ ਗੁਰੂ ਜੀ ਤੁਹਾਡੇ ਨਾਲ ਹਨ 🌹🌹🌺🌺🥀🥀👍👍

  • @darbarasingh9310
    @darbarasingh9310 2 года назад +16

    ਚੰਗੀ ਗਾਇਕੀ ਗਰੀਬਾਂ ਦੇ ਵੇਹੜੇ ਵਿਚ ਹੀ ਉਗਦੀ ਹੈ ਬੇਟੀ ਦੀ ਮੰਜਿਲ ਹੁਣ ਕੋਈ ਬਹੁਤੀ ਦੂਰ ਨਹੀ ਹੈ ਅਕਾਲ ਪੁਰਖ ਪਰਿਵਾਰ ਦੀ ਫਰਿਆਦ ਜਰੂਰ ਸੁਣੇਗਾ ।

  • @jugrajdhaliwal4102
    @jugrajdhaliwal4102 2 года назад +5

    ਬਹੁਤ ਵਧੀਆ ਅਵਾਜ ਕੁੜੀ ਦੀ ਵਾਹਿਗੁਰੂ ਤਰੱਕੀਆਂ ਬਖਸ਼ੇ ਜੀ

  • @gavyrare4u
    @gavyrare4u 2 года назад +50

    ਮਜ਼ਦੂਰ ਦਾ ਸਾਥ ਨਹੀਂ ਦਿੱਤਾ ਸਰਕਾਰ ਨੇ ਕੁੜੀ ਨੂੰ ਸੁਣ ਕੇ ਸਰਕਾਰ ਤੇ ਗੁੱਸਾ ਹੀ੍ ਆਈ ਜਾਂਦਾ ਹੋਰ ਵੀ ਬਹੁਤ ਕੁੜੀਆਂ ਜੋ ਬਹੁਤ ਜ਼ਿਆਦਾ ਪੜੀਆ ਹੋਈਆਂ

    • @mgtelecast
      @mgtelecast  2 года назад +1

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @kamleshkumari9676
      @kamleshkumari9676 2 года назад +1

      All right

    • @kamleshkumari9676
      @kamleshkumari9676 2 года назад +2

      All right

  • @RupinderSingh-gh1md
    @RupinderSingh-gh1md 2 года назад +6

    ਬਹੁਤ ਪਿਆਰੀ ਆਵਾਜ਼ ਹੈ ਬੀਬਾ ਜੀ ਵਾਹਿਗੁਰੂ ਜੀ ਮੇਹਰ ਕਰਨ ਝੋਨਾ ਲਾਉਣ ਨਾਲੋਂ ਗੁਰਬਾਣੀ ਦੀ ਸਿੱਖਿਆ ਲਵੋ ਕਿਰਤਨ ਯਾ ਢਾਡੀ ਜਥੇ ਨਾਲ ਰਲ ਕੇ ਅਭਿਆਸ ਕਰੋ ਵਾਹਿਗੁਰੂ ਜੀ ਜਰੂਰ ਰੰਗ ਲਾਉਣਗੇ,ਸੂਬਕਾਮਨਾਵਾ

  • @sukhiduggankaur384
    @sukhiduggankaur384 2 года назад +7

    ਅਵਾਜ਼ ਬੁਲੰਦ ਹੈ,ਪਿਆਰੀ ਬਹੁਤ ਹੈ ਇਸ ਕੁੜੀ ਦਾ ਹੱਥ ਫੜਨਾ ਚਾਹੀਦਾ ਹੈ, ਵਾਹਿਗੁਰੂ ਜੀ ਮੇਹਰ ਕਰੋ ਧੀ ਤੇ

  • @gurdevkaur1209
    @gurdevkaur1209 2 года назад +7

    ਰਮਨ ਦੇ ਮੰਮੀ ਪਾਪਾ ਜੀ ਲੱਖ ਲੱਖ ਵਧਾਈਆਂ ਹੋਣ ਜੀ ਬੋਹਤ ਲਾਇਕ ਬੱਚੀ ਤੇ ਪਿਆਰੀ ਲੱਗਦੀ ਹੈ ਜੀ

  • @tuhadiawaz5294
    @tuhadiawaz5294 2 года назад +14

    ਬਹੁਤ ਵਧਿਆ ਪੁੱਤਰ ,ਪ੍ਰਮਾਤਾਮਾ ਰਹਿਮਤ ਕਰੇ

  • @harmailsingh6472
    @harmailsingh6472 2 года назад +56

    ਰਮਨ ਜਪੁਜੀ ਸਾਹਿਬ ਪੜਿਆ ਕਰ ਗਾਇਆ ਕਰ ਕੈਨੇਡਾ ਤੇਰੇ ਕੋਲ ਆ ਰਿਹਾ।

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @jaswinderkaur7254
      @jaswinderkaur7254 2 года назад

      Baba ji Raman tenu kamjab krn 👍👍👍👍i👌👌👌👌👌

    • @balwantkaurchahal8382
      @balwantkaurchahal8382 4 месяца назад

      Very nice song very good video.

  • @bsingh1310
    @bsingh1310 2 года назад +6

    ਬਹੁਤ ਵਧੀਆ ਗਾਣਾ ਆਵਾਜ਼ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @barjinderpalsingh6035
    @barjinderpalsingh6035 2 года назад +5

    ਵਾਹਿਗੁਰੂ ਜੀ ਰਮਨ ਬੱਚੀ ਤੇ ਮੇਹਰ ਰੱਖਣ
    ਬਹੁਤ ਸੋਹਣੀ ਅਵਾਜ਼

  • @subasingh1224
    @subasingh1224 2 года назад +127

    ਹੀਰੀਆਂ ਦਾ ਦੋਸ਼ ਨਹੀਂ ਜੌਹਰੀ ਬੇਈਮਾਨ ਨੇ

    • @mgtelecast
      @mgtelecast  2 года назад +2

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @karmjeetkaur5092
      @karmjeetkaur5092 2 года назад +1

      Johri hai ni kite

    • @shindaraikoti3272
      @shindaraikoti3272 2 года назад +3

      @@karmjeetkaur5092 ਜੌਹਰੀ ਤਾਂ ਹੈਗੇ ਆ ਪਰ ਇਹ ਚੈਨਲਾਂ ਵਾਲੇ T R P ਦੇ ਚੱਕਰ ਵਿਂਚ ਹੀਰਿਆਂ ਦੀ ਇੰਟਰਵਿਊ ਤਾਂ ਕਰ ਦਿੰਦੇ ਨੇ ਪਰ ਉਹਨਾਂ ਦਾ ਕਨਟੈਕਟ ਨੰਬਰ ਨਹੀ ਦਿੰਦੇ

    • @dubbedmovies1391
      @dubbedmovies1391 2 года назад +1

      @@mgtelecastAida na bolo frends je Bai reporter jahori aa eho krke jonne vich eh kudi kol aye rhi gal je here aida hi labh jan frr na here di keemat rehni na johri di keemat rehni aa MG Chanel di sari teem hi johri aa sach vich thanks all brothers,,,,,,,

  • @RAKESHKUMAR-qh2ot
    @RAKESHKUMAR-qh2ot 2 года назад +6

    ਹੁਤ ਹੀ ਪਿਆਰੀ ਅਵਾਜ਼ ਹੈ ਇਸ ਭੈਣ ਤੇ ਵਾਹਿਗੁਰੂ ਮੇਹਰ ਕਰੇ

  • @rajwantkaur1903
    @rajwantkaur1903 2 года назад +23

    ਰਮਨ ਜੀਤੀ ਨੂੰ ਹੁਨਰ ਦਬੋਣਾ ਨਹੀਂ ਚਾਹੀਦਾ ਅਗੇ ਆਉਣਾ ਚਾਹੀਦਾ ਹੈ ਸਾਰੇ ਸਪੌਟ ਕਰੋ

  • @dharamsingh1224
    @dharamsingh1224 2 года назад +17

    ਰਮਨ ਦੀ ਅਵਾਜ ਬਹੁਤ ਵਧੀਆ ਹੈ ਚੰਗੀ ਸਿੰਗਰ ਬਣ ਸਕਦੀ ਹੈ

  • @karamveersidhu9657
    @karamveersidhu9657 2 года назад +28

    ਜਿਉਂਦੀ ਰੈ ਭੇਣੇ ਤੇਰੀ ਅਵਾਜ਼ ਬਹੁਤ ਸੋਹਣੀ ਆ ਤਰੱਕੀ ਆ ਕਰੇ ਗੀ

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @b.k.ulakhowalbathinda7167
      @b.k.ulakhowalbathinda7167 2 года назад

      Good

  • @sukhwindersukhi8301
    @sukhwindersukhi8301 2 года назад +9

    ਪੰਜਾਬ ਵਿੱਚ ਚੰਗੀ ਕਲਾਂ ਗਰੀਬੀ ਗ਼ਰੀਬੀ ਦੀਆਂ ਕੰਧਾਂ ਹੇਠ ਦੱਬ ਜਾਂਦੀਆਂ ਹਨ ਜੀ 🙏🙏 ਬਹੁਤ ਸੋਹਣੀ ਅਵਾਜ਼ ਏ

  • @dsarabsingh
    @dsarabsingh 2 года назад +6

    ਬਹੁਤ ਬਹੁਤ ਹੀ ਵਧੀਆ ਆਵਾਜ਼ ਏ ਰਮਨ ਬੇਟਾ ਤੇਰੀ,,, ਤੂੰ ਵਧੀਆ ਸਿੰਗਰ ਬਣ ਸਕਦੀ ਐਂ,,, ਪਰਮਾਤਮਾ ਤਰੱਕੀਆਂ ਬਖਸ਼ਣ,,,,

  • @budhsingh883
    @budhsingh883 2 года назад +10

    ਬਹੁਤ। ਵਧੀਆ।ਲੱਗੀ। ਜੀ। ਬੱਚੀਆਂ ਨੂੰ। ਅੱਗੇ।ਵਧਣ। ਲਈ।ਸਪੋਟ।ਕਰੋ। ਜੀ

  • @baljeetkoursamra9942
    @baljeetkoursamra9942 2 года назад +6

    ਇਹ ਹੂੰਦੀ ਆ ਗਾਇਕੀ ਜਿਹੜੀ ਬਿਨ੍ਹਾਂ ਕਿਸੇ ਮਿਊਜ਼ਿਕ ਤੋਂ ਅੈਨੀ ਸੁਰੀਲੀ ਆਵਾਜ਼ ਅੱਜ ਕੱਲ੍ਹ ਬਹੁਤ ਘੱਟ ਸੁਣਨ ਨੂੰ ਮਿਲਦੀ ਆ ਕਿਓਂਕਿ ਜ਼ਿਆਦਾ ਤਰ ਮਿਊਜ਼ਿਕ ਦੇ ਸਹਾਰੇ ਹੀ ਗਾਇਆ ਜਾਂਦੈ ਜਿਓਂਦੀ ਵਸਦੀ ਰਹਿ ਭੈਣੇ ਪ੍ਰਮਾਤਮਾ ਤਰੱਕੀਆਂ ਬਖ਼ਸੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖ਼ਸ਼ੇ 🙏🙏🙏🙏🙏🙏🙏

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @harneksingh6763
      @harneksingh6763 2 года назад +1

      👌👌👌👌👍👍👍

  • @sarnimalhi179
    @sarnimalhi179 2 года назад +5

    ਬਹੁਤ ਚੰਗੀ ਅਵਾਜ਼ ਭੈਣ ਜੀ ਦੀ ਵਾਹਿਗੁਰੂ ਤਰੱਕੀ ਬਖ਼ਸ਼ੇ🙏🙏🙏🙏

    • @mgtelecast
      @mgtelecast  4 месяца назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @user-dd9co5fr3l
    @user-dd9co5fr3l 2 года назад +7

    ਸੱਚ ਏ ਵੀਰ ਕਮਾਲ ਬੇਮਿਸਾਲ ਅਵਾਜ਼ ਏ
    ਧੰਨਵਾਦ ਇਹ ਅਵਾਜ਼ ਦਿਖਾਉਣ ਲਈ

  • @rajwantkaur7756
    @rajwantkaur7756 2 года назад +4

    ਬਹੁਤ ਵਧੀਆ ਅਵਾਜ਼ ਰਮਨ ।ਵਾਹਿਗੁਰੂ ਜ਼ਰੂਰ ਕਾਮਯਾਬ ਕਰੂਗਾ ਬੇਟਾ

  • @jaipalmand5214
    @jaipalmand5214 2 года назад +6

    ਬਹੁਤ ਹੀ ਵਧੀਆ ਅਵਾਜ਼ ਭੈਣ ਨੂੰ ਵਾਹਿਗੁਰੂ ਤਰੱਕੀ ਦੇ ਵੇ

  • @gurdevkaur1209
    @gurdevkaur1209 2 года назад +4

    ਰਮਨ ਪੁੱਤ ਬੋਹਤ ਹੀ ਪਿਆਰੀ ਬੱਚੀ ਹੈ ਅਵਾਜ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਤੈਨੂੰ ਸਦਾ ਕਾਮਯਾਬੀਆਂ ਦੇਣ ਪੁੱਤ ਜੁਗ ਜੁਗ ਜੀਅ ਮੇਰੀ ਬੱਚੀਏ

  • @adventureworld8593
    @adventureworld8593 2 года назад +6

    ਇਸ ਕੁੜੀ ਨੂੰ ਅੱਗੇ ਤਰੱਕੀਆਂ ਮਿਲਣ। ਬਹੁਤ ਸੁਰੀਲੀ ਆਵਾਜ਼ ਹੈ ⭐⭐

  • @gurmitsingh1775
    @gurmitsingh1775 2 года назад +4

    ਅਵਾਜ਼ ਬਹੁਤ ਵਧੀਆ ਬੇਟੀ ਦੀ ਪਰਮਾਤਮਾ ਤਰੱਕੀਆਂ ਬਖਸ਼ਣ

  • @balwindersinghsandhu7253
    @balwindersinghsandhu7253 2 года назад +72

    ਕਾਸ਼ ਅੱਜ ਸਿੱਧੂ ਮੂਸੇ ਵਾਲਾ ਜਿਦਾਂ ਹੁੰਦਾ ਤਾਂ ੲਿਸ ਭੇਣ ਦੀ ਮਦਦ ਜ਼ਰੂਰ ਕਰਦਾ

    • @mgtelecast
      @mgtelecast  2 года назад +1

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @daljitjudge9963
      @daljitjudge9963 2 года назад +2

      Sahi gal aa

    • @rohitgill274
      @rohitgill274 2 года назад +1

      Absolutely right

    • @gopichahal3640
      @gopichahal3640 2 года назад +1

      Tu hi karde veer

    • @balwindersinghsandhu7253
      @balwindersinghsandhu7253 2 года назад +3

      @@gopichahal3640 ਵੀਰ ਆਪਾ ਸਾਰੇ ਰਲਕੇ ਕਰਦੇ ਆ ੲਿਸ ਭੇਣ ਦੀ ਮਦਦ ਮੇਂ ਤਿਆਰ ਆ ਤੁਸੀਂ ਦੱਸੋ

  • @NirmalsinghDhaliwal-jf1mk
    @NirmalsinghDhaliwal-jf1mk 18 дней назад +1

    😢ਬੁਹਤ।ਸੋਹਣਾ।ਗਾਇਆ।ਭੈਣ।ਨੇ।ਹਸਦੀ। ਵੱਸਦੀ। ਰਹਿ।ਰੱਬ।ਤੈਨੂੰ।ਤਰਕੀਆਂ।ਬਖਸੇ।

  • @harmanelectronicsmehalawal8540
    @harmanelectronicsmehalawal8540 2 года назад +4

    ਬਹੁਤ ਪਿਆਰੀ ਆਵਾਜ਼ ਹੈ
    ਜਰੂਰ ਕਾਮਯਾਬ ਹੋਵੇਗੀ

  • @deedarsingh3269
    @deedarsingh3269 2 года назад +5

    ਰੱਬ ਨੇ ਰਹਿਮਤਾਂ ਵੀ ਝੋਲੀ ਪਾਈਆਂ....ਪਰ ਕਿਸਮਤ ਨੇ ਮੁਸੀਬਤਾਂ ਵੀ ਦਿਖਾਈਆਂ....ਪਰ ਇੱਕ ਦਿਨ ਰਮਨ ਜੀ ਤੁਹਾਡੀ ਤਕਦੀਰ ਜ਼ਰੂਰ ਚਮਕੇਗੀ......ਵਾਹਿਗੁਰੂ ਮੇਹਰ ਕਰੇਗਾ.....🙏🙏🙏🙏

  • @gamdoorsingh3944
    @gamdoorsingh3944 2 года назад +4

    ਬਹੁਤ ਸੋਹਣੀ ਅਵਾਜ਼ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੱਰਕੀਆ ਬੱਕਸੇ ਮਾਲਕ

  • @user-gu1yo4hq7c
    @user-gu1yo4hq7c 20 дней назад +1

    ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਤੁਹਾਨੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ ❤❤

  • @jikarmohammed5846
    @jikarmohammed5846 2 года назад +39

    ਬਹੁਤ ਵਧੀਆ ਆਵਾਜ਼👌, ਵਾਹਿਗੁਰੂ ਇਸ ਬੱਚੀ ਨੂੰ ਤਰੱਕੀਆਂ ਬਖਸ਼ੇ🌹।

  • @sarwanchatha2184
    @sarwanchatha2184 2 года назад +22

    Beautiful voice. May God bless her for her better and advancement life.

  • @Gurmeetkaur-qb1cw
    @Gurmeetkaur-qb1cw 2 года назад +38

    Very nice voice att song & larics
    GOD bless Raman putt .
    👌👌👌👌👌👌
    Thx Ji all MG Tcteam

  • @rampalbansal7143
    @rampalbansal7143 2 года назад +4

    .ਇਕ ਦਿਨ ਇਹ ਬੇਟੀ ਆਪਨੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇਗੀ ।

  • @basantsingh2503
    @basantsingh2503 2 года назад +2

    ਬਹੁਤ ਹੀ ਸੋਹਣੀ ਅਵਾਜ ਜੀ ਵਾਹਿਗੁਰੂ ਤਰੱਕੀ ਬਖਸਣ ਜੀ

  • @BaljitSingh-bu1no
    @BaljitSingh-bu1no 2 года назад +29

    ਇਹ ਪੰਜਾਬ ਦਾ ਹੀਰਾ ਏ। ਹੀਰੇ ਦੀ ਪਰਖ ਜੌਹਰੀ ਹੀ ਕਰ ਸਕਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।

  • @KuldeepSingh-xo1ey
    @KuldeepSingh-xo1ey 2 года назад +70

    ਜਿਓਂਦੀ ਰਹਿ ਕੁੜੀਏ। ਜੁੱਗ ਜੁੱਗ ਜੀਓ। ਬੱਸ ਹੁਣ ਮੰਜ਼ਿਲ ਦੇ ਕਰੀਬ ਪਹੁੰਚ ਗਈ ਹੈਂ।

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @jagsirsingh4309
    @jagsirsingh4309 2 года назад +2

    , ਬਹੁਤ ਹੀ ਖੂਬ ਆਵਾਜ਼

  • @sonubains74
    @sonubains74 2 года назад +3

    ਬਹੁਤ ਬਹੁਹੁਹੁਤ ਪਿਆਰੀ ਆਵਾਜ਼ ਐ ਬੇਟਾ,ਲੱਖਾਂ 2ਦੁਆਵਾਂ ਤੇਰੇ ਲਈ।ਗੀਤਾਂ ਦੇ ਬੋਲਾਂ ਨੇ ਵੀ ਦਿਲ ਨੂੰ ਟੁੰਬਿਆ।

  • @namankhaira8603
    @namankhaira8603 2 года назад +5

    ਰੱਬਾ ਗਰੀਬ ਬੇਟੀ ਦੇ ਮੇਹਰ ਕਰ ਇਹ ਦੀ ਹਰ ਮਨੋਕਾਮਨਾ ਪੂਰੀਆ ਹੋਣ।

  • @sisters2326
    @sisters2326 2 года назад +19

    Vry sweet voice 👌

  • @amritkaur996
    @amritkaur996 2 года назад +4

    Very nice voice & thanks for MG telecast 🙏👍👍👍👍👍

  • @pardanjipardanji5879
    @pardanjipardanji5879 2 года назад +5

    ਰਮਨ ਬਹੁਤ ਸੋਹਣੀ ਅਵਾਜ਼ ਆ ਰੱਬ ਜੀ ਮੇਰੀ ਭੈਣ ਨੂੰ ਅੱਗੇ ਵਧਣ ਦਾ ਬਲ ਬਖਸ਼ਣਾ

  • @GurpreetKaur-fg2bw
    @GurpreetKaur-fg2bw 2 года назад +12

    Kamal kari pae hai without music very impressive Lata mageshkar ji vangu bahut sohna gaa rehe ho 👏👏👏👏👏

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @wassansinghaulakh
      @wassansinghaulakh 2 года назад

      Eho jihe principal nu lakh lahnat

    • @kawaljitkaur2080
      @kawaljitkaur2080 2 года назад

      @@wassansinghaulakh very good voice God bless you beta

  • @numberdar5536
    @numberdar5536 2 года назад +7

    ਬਹੁਤ ਵਧੀਆ ਅਵਾਜ਼ ਆ ਜੀ sister

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @GurmeetSingh-zm6cf
    @GurmeetSingh-zm6cf 2 года назад +4

    ,ਰੱਬ ਤਰੱਕੀ ਬਖਸ਼ਣ ਬਹੁਤ ਪਿਆਰੀ ਆਵਾਜ਼ ਹੈ

  • @GurwinderSingh-ts1bk
    @GurwinderSingh-ts1bk 2 года назад +8

    ਬਹੁਤ ਵਧੀਆ ਆਵਾਜ਼ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ।

  • @irfukhan4799
    @irfukhan4799 2 года назад +9

    very nice voice god bless you

  • @harmeetkaur7208
    @harmeetkaur7208 2 года назад +6

    Raman bohat sohni avaaj hai.waheguru ji tuhanu har khushi den.god bless u.

  • @hardialchahal9551
    @hardialchahal9551 2 месяца назад

    ਰੂਅ ਖੁਸ ਕਰਤੀ ਰਮਨ ਤੇਰੀ ਉਚੀ ਸੁਰ ਤੇ ਮਿੱਠੀ ਅਵਾਜ਼ ਨੇ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ

  • @balwantsingh6251
    @balwantsingh6251 2 года назад +5

    ਬਹੁਤ ਸੋਹਣਾ ਗਾਇਆ ਭੈਣ ਨੇ ਪਰਮਾਤਮਾ ਇਹਨਾਂ ਨੂੰ ਅਤੇ ਇਹਨਾਂ ਦੇ ਪਰਿਵਾਰ ਤੇ ਪਰਮਾਤਮਾ ਮੇਹਰ ਭਰਿਆ ਰੱਖਣ ਜੀ

  • @karmjitsingh7006
    @karmjitsingh7006 2 года назад +11

    Beti Raman your are very good singer. Keep it up. God may bless you.

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @baljindersingh6341
    @baljindersingh6341 2 года назад +15

    Such a beautiful voice.

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @desrajsingh1541
    @desrajsingh1541 2 месяца назад

    ਬਹੁਤ ਹੀ ਸੁੰਦਰ ਅਵਾਜ।ਜੀ

  • @jaswinderrekhi9614
    @jaswinderrekhi9614 2 года назад +2

    ਬਹੁਤ ਹੀ ਪਿਆਰੀ ਆਵਾਜ਼ God bless you

  • @HarpreetKaur-rj9xg
    @HarpreetKaur-rj9xg 2 года назад +14

    So beautiful voice God bless u sis

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @ash-bj7vv
    @ash-bj7vv 2 года назад +21

    Oh my god her voice is just 🔥🔥 god bless you dear i get goosebum when i listen your voice first time

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @surinderkaur4955
      @surinderkaur4955 2 года назад

      Nice 👍

    • @surinderkaur4955
      @surinderkaur4955 2 года назад

      Nice

    • @krishnabai155
      @krishnabai155 2 года назад

      Very good baut nice voice

  • @yadveer_
    @yadveer_ 4 месяца назад +1

    Very. Nice. Parmatma. Ena. Nu.
    Bulandian. Tak. Lejaiya
    🎉🎉🎉🎉🎉🎉🎉🎉

  • @bittusingh7513
    @bittusingh7513 2 года назад +1

    ਦਸਮੇਸ਼ ਪਿਤਾ ਜੀ ਇਸ ਬੱਚੀ ਨੂੰ ਤਰੱਕੀ ਬਖ਼ਸ਼ੀ

  • @GurmeetSingh-sc1qi
    @GurmeetSingh-sc1qi 2 года назад +3

    Brilliant brilliant brilliant voice ji🙏🏻🙏🏻🙏🏻🙏🏻🙏🏻💯💯💯💯💯👍🏻👍🏻👍🏻👍🏻

  • @swarndhaliwal929
    @swarndhaliwal929 2 года назад +3

    ਰਮਨ ਤੇਰੀ ਅਵਾਜ਼ ਲਈ ਮਿਉਜਿਕ ਦੀ ਜਰੂਰਤ ਨਹੀ। ਪਰਮਾਤਮਾ ਜਲਦੀ ਤਰੱਕੀਆਂ ਬਖਸ਼ੇ।

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @harmeghsingh2399
    @harmeghsingh2399 4 месяца назад +1

    ਬਹੁਤ ਬਹੁਤ ਵਧੀਆਂ ਆਵਾਜ਼ ਹੈ ਜੀ

    • @mgtelecast
      @mgtelecast  4 месяца назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @dwarkadasssharma9926
    @dwarkadasssharma9926 2 года назад +2

    Sachhe PATSHAH tuhanu charhdian kakln vich rakhe.

  • @balvirkaur778
    @balvirkaur778 2 года назад +8

    ਪਰਮਾਤਮਾ ਤਰੱਕੀ ਬਖਸ਼ੇ

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @kaleshngillkaleshn7220
    @kaleshngillkaleshn7220 2 года назад +10

    Bhut Sohni voice didi g

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @darshinsidhu6718
    @darshinsidhu6718 4 месяца назад +1

    Very good song waheguru ji Maher Rakhni

  • @parmjitsinghsidhu0016
    @parmjitsinghsidhu0016 2 года назад +2

    Super se bhee uper ho ge tu6i 👌👌❤️❣️

  • @nisarmasih100
    @nisarmasih100 2 года назад +13

    SHE CAN BE A EXCELLENT SINGER.

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @dalipmann3454
    @dalipmann3454 2 года назад +8

    Awesome voice of this girl, God bless you beta, keep continue your singing. The day is not for, you will be successfully achieve your aim.🌹👍🌹

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @harjapsingh8799
    @harjapsingh8799 4 месяца назад +1

    ਵਾਹਿਗੁਰੂ ਤੇ ਭਰੋਸਾ ਰੱਖ ਬੇਟਾ ਜ਼ਰੂਰ ਸੁਣੇਗਾ

  • @gurbindersingh4012
    @gurbindersingh4012 Год назад +2

    Excellent ! I am pleased to see her performance. Indeed a matchless and marvelous performance. I wish her success in every field of life. May she reach the top of height.

    • @mgtelecast
      @mgtelecast  4 месяца назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @daljitchadha929
    @daljitchadha929 2 года назад +3

    What a melodious voice. She must come to Bollywood that will be appropriate platform for her. God bless.

  • @raspinderkaur4431
    @raspinderkaur4431 2 года назад +3

    Very nice bhut badhiya avaj a ❤️

  • @TarsemSingh-sr7dw
    @TarsemSingh-sr7dw Год назад +2

    ਐਮ ਜੀ ਟੈਲੀਕਾਸਟ ਦੀ ਇੰਟਰਵਿਊ ਹੋ ਗਈ। ਆਪਣੇ ਆਪ ਨੂੰ ਸਫਲ ਮੰਨੋ। ਵਾਹਿਗੁਰੂ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ।

    • @mgtelecast
      @mgtelecast  4 месяца назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @gurvindersingh2008
    @gurvindersingh2008 2 года назад +1

    Vv nice ji waheguru ji kirpa karan ji waheguru ji