ਮੋਤੀ ਚੂਰ ਦੇ ਲੱਡੂ ਬਣਾਉ ਘਰ ਵਿਚ ਬਿਲਕੁਲ ਸੌਖੇ ਤਰੀਕੇ ਨਾਲ ਸਿੱਖੋ ਹਲਵਾਈ ਤੋਂ, Halwai style motichoor de laddu,

Поделиться
HTML-код
  • Опубликовано: 28 янв 2025

Комментарии • 62

  • @Gurpreetsingh-ph3rk
    @Gurpreetsingh-ph3rk Год назад +2

    Best channal ਯੂ tube nice information

    • @DharminderSingh-hj5fd
      @DharminderSingh-hj5fd  Год назад

      ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ 🙏🥰
      Thank you so much ji 🙏💐

  • @Kaurjawandha07
    @Kaurjawandha07 Год назад +2

    ਧੰਨਵਾਦ ਵੀਰ ਜੀ🙏

  • @navtajsingh5116
    @navtajsingh5116 Год назад +2

    ਵੀਰ ਜੀ ਤੁਸੀਂ ਹਰ ਇੱਕ ਵਡੀਓ ਬਹੁਤ ਵਧੀਆ ਤਰੀਕੇ ਨਾਲ ਦਸਦੇ ਹੋ ਹਰ ਇੱਕ ਵਡੀਓ ਵਿਚ ਵੇਟ ਦੇ ਹਿਸਾਬ ਨਾਲ ਦੱਸਣ ਦਾ ਤਰੀਕਾ ਵੀ ਬਹੁਤ ਹੀ ਵਧੀਆ ਹੈ ਤੁਹਾਡੀ ਆ ਸਾਰੀਆ ਵੀਡੀਓ ਹੀ ਬਹੁਤ ਵਧੀਆ ਹੁਦੀਆ ਹਨ ਬਹੁਤ ਬਹੁਤ ਸ਼ੁਕਰੀਆ ਰੱਬ ਤੁਹਾਨੂੰ ਤਰੱਕੀਆ ਬਖਸੇ

    • @DharminderSingh-hj5fd
      @DharminderSingh-hj5fd  Год назад

      ਧੰਨਵਾਦ ਵੀਰ ਜੀ 🙏🥰
      Thank you so much ji 🙏🙏

  • @rajmander957
    @rajmander957 Год назад +1

    ਬਹੁਤ ਵਧੀਆ ਲੱਡੁ👍

  • @SapinderSapinderGhuman
    @SapinderSapinderGhuman Год назад +1

    👌🏻👌🏻👌🏻👌🏻

  • @jaswinderkaur6426
    @jaswinderkaur6426 Год назад +2

    Buhat mehniti hai bai g...sanu laddu buhat pasnd aa .....

  • @Kaur_canada_
    @Kaur_canada_ Год назад +1

    👍❤️❤️

  • @sarbjeet-boparai
    @sarbjeet-boparai Год назад +5

    ਧੰਨਵਾਦ ਵੀਰੇ ਸਾਡੇ ਫਰਮਾਇਸ਼ ਪੂਰੀ ਕਰਨ ਲਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @DharminderSingh-hj5fd
      @DharminderSingh-hj5fd  Год назад +1

      ਧੰਨਵਾਦ ਜੀ 🙏🥰
      Thank you so much ji 🙏🥰

    • @kamaldeep5588
      @kamaldeep5588 Год назад +1

      @@DharminderSingh-hj5fd ਵੀਰ ਜੀ ਗੁਲਾਬ ਜਮੁਨ bare v video ਪਾਓ

    • @DharminderSingh-hj5fd
      @DharminderSingh-hj5fd  Год назад

      @@kamaldeep5588 ਦੋ ਚਾਰ ਦਿਨ ਰੁਕ ਜਾਓ ਜੀ 🙏

  • @sukhjeetkaur9787
    @sukhjeetkaur9787 Год назад +2

    Very nice veerji thanks 🙏🏻

  • @kaurmnuu1730
    @kaurmnuu1730 Год назад +1

    ਵੀਰ ਜੀ ਵੇਸਣ ਦੇ ਲੱਡੂ ਬਨਾਉਣੇ ਵੀ ਦੱਸਿਉ ਜੀ ਬਹੁਤ ਬਹੁਤ ਧੰਨਵਾਦ ਜੀ ❤❤

    • @DharminderSingh-hj5fd
      @DharminderSingh-hj5fd  Год назад

      ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏
      ਬੇਸਣ ਦੇ ਲੱਡੂਆਂ ਦੀਆਂ ਦੋ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਜੀ,
      ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ 🙏
      Thank you ji 🙏🥰💐💐

  • @paramjitsingh2300
    @paramjitsingh2300 Год назад +1

    Very nice 👍

  • @manigharu6261
    @manigharu6261 Год назад +2

    Amazing recipe

    • @DharminderSingh-hj5fd
      @DharminderSingh-hj5fd  Год назад

      ਧੰਨਵਾਦ ਜੋਨੀ ਸਿੰਘ ਜੀ 🙏🥰
      Thank you so much ji 🙏🥰

  • @kamaldeep5588
    @kamaldeep5588 Год назад +1

    ,👍

  • @veerpalkaur3082
    @veerpalkaur3082 Год назад +1

    Very nice

  • @JaspreetKaur-wq8th
    @JaspreetKaur-wq8th Год назад +1

    hello veer ji
    assi laddo bnai c ohde ch laddo bnan te baad chini chini j lag rahi hai
    isde layi ki kariye

    • @DharminderSingh-hj5fd
      @DharminderSingh-hj5fd  Год назад

      ਚਾਸਣੀ ਤੁਸੀਂ ਮੋਟੀ ਤਾਰ ਵਾਲੀ ਰੱਖਿਓ ਜੀ
      ਤੇ ਬੂੰਦੀ ਹਲਕੀ ਜਿਹੀ ਨਰਮ ਰੱਖਿਓ ਜਿਆਦਾ ਬੂੰਦੀ ਹਾੜ ਨਾ ਕਰਿਓ ਜੀ
      ਜਦੋਂ ਚਾਸਣੀ ਤਿਆਰ ਹੋ ਜਾਵੇ ਉਸ ਦੇ ਵਿੱਚ ਬੂਦੀ ਪਾ ਦਿਓ ਫਿਰ ਉਸ ਨੂੰ ਮਿਲਾ ਕੇ ਅੱਧੇ ਘੰਟੇ ਲਈ ਢੱਕ ਕੇ ਰੱਖ ਦਿਓ ਜੀ
      ਮਿਕਚਰ ਨੂੰ ਠੰਡਾ ਤੇ ਚੰਗੀ ਤਰ੍ਹਾਂ ਮਲ ਕੇ ਲੱਡੂ ਵੱਟ ਦਿਓ ਜੀ 🙏
      ਲੱਡੂ ਤੁਹਾਡੇ ਆਪੇ ਹੀ ਵਧੀਆ ਬਣਜਾਣ ਗੇ ਜੀ
      ਜੇ ਚਾਸਣੀ ਜਿਆਦਾ ਤੇਜ਼ ਹੋ ਗਈ ਤਾਂ ਬਾਅਦ ਵਿੱਚ ਮਿਕਚਰ ਨੂੰ ਥੋੜਾ ਬਹੁਤਾ ਪਾਣੀ ਦਾ ਛਿੱਟਾ ਲਾ ਲਿਓ ਜੀ 🙏🥰💐💐

  • @GurpreetKaur-ye8pc
    @GurpreetKaur-ye8pc Год назад +1

    Bhut vadiya ladoo banaye veer ji
    Plz besan di recipe v share kario plz

  • @amanpreetkaur8781
    @amanpreetkaur8781 Год назад +1

    Nice

  • @jagjotkpanesar9607
    @jagjotkpanesar9607 Год назад +1

    Very nice recipe veer ji mix veg sabji sikhao please bahut bahut dhanwad brother

    • @DharminderSingh-hj5fd
      @DharminderSingh-hj5fd  Год назад

      Ok ji ਥੋੜੇ ਦਿਨ ਰੁਕ ਜਾਓ ਵੀਰ ਜੀ🙏🥰
      ਧੰਨਵਾਦ ਜੀ 🙏🥰

    • @jagjotkpanesar9607
      @jagjotkpanesar9607 Год назад +1

      @@DharminderSingh-hj5fd thank you very much but i am your sister veer ji

  • @harjasangel7705
    @harjasangel7705 Год назад +1

    tasty

  • @Kaurjawandha07
    @Kaurjawandha07 Год назад +1

    ਵੀਰ ਜੀ ਪਕੋੜੀਆਂ ਵਾਲੇ (ਭਾਜੀ ਵਾਲੇ)ਲੱਡੂ ਇਨਾਂ ਨੂੰ ਹੀ ਕਹਿੰਦੇ ਹਨ ?

    • @DharminderSingh-hj5fd
      @DharminderSingh-hj5fd  Год назад

      ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏🥰
      ਪਕੌੜੀਆਂ ਵਾਲੇ ਮੋਤੀ ਚੂਰ ਦੇ ਲੱਡੂ ਇਹੀ ਹੁੰਦੇ ਨੇ ਜੀ 🙏
      Thank you watching Ji 🙏

  • @RavinderSingh-ql5pb
    @RavinderSingh-ql5pb Год назад +1

    Bhut nice veer ji ❤❤ gbu ❤ hor trakiyan bakse prmatma tuhanu❤

    • @DharminderSingh-hj5fd
      @DharminderSingh-hj5fd  Год назад

      ਧੰਨਵਾਦ ਵੀਰ ਜੀ 🙏🥰
      Thank you so much ji 🙏🥰

  • @Foodie_.kitchen-1
    @Foodie_.kitchen-1 Год назад +2

    ਰੰਗ ਕਿਨ੍ਹਾਂ ਪਾਉਣ ਜੀ

    • @DharminderSingh-hj5fd
      @DharminderSingh-hj5fd  Год назад

      ਅੱਧਾ ਕਿਲੋ ਚੀਨੀ ਵਿੱਚ ਸਿਰਫ ਦੋ ਚੁਟਕੀਆਂ ਰੰਗ ਪਾਓ ਜੀ।
      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰

  • @MohanSingh-sx1fl
    @MohanSingh-sx1fl Год назад +1

    ਬਹੁਤ ਵਧੀਆ ਜੀ ਵੀਰੇ ਮੇਰੇ ਕੋਲ ਦੱਸ ਕਿਲੋ ਬੂੰਦੀ ਪਈਆਂ ਉਹਦੇ ਵਿਚ ਖੰਡ ਕਿਨੀ ਪੈਣੀ ਆ

    • @DharminderSingh-hj5fd
      @DharminderSingh-hj5fd  Год назад +1

      ਵੀਰ ਜੇ ਬੂੰਦੀ ਬਰੀਕ ਹੈ ਤਾਂ 18 ਕਿਲੋ ਖੰਡ ਪਾ ਲਵੋ,ਜੇ ਮੋਟੀ ਬੂੰਦੀ ਹੈ ਤਾਂ 14 ਕਿੱਲੋ ਖੰਡ ਪਾ ਲਵੋਂ ਜੀ, ਬਾਕੀ ਆਪਣੇ ਏਰੀਏ ਦਾ ਹਿਸਾਬ ਹੁੰਦਾ ਐ, ਵੀਡੀਉ ਦੇਖਣ ਲਈ ਧੰਨਵਾਦ ਵੀ ਚੈਨਲ ਜਰੂਰ ਸਸਕਰਾਇਬ ਕਰ ਲਓ ਜੀ 🙏

  • @jindpreetsandhu6163
    @jindpreetsandhu6163 Год назад +1

    Nice bai ji spot karo sary vir ji

  • @sagarlamba2416
    @sagarlamba2416 Год назад +1

    Kitna mushkil hai banana

  • @gursewaksingh-wi7dx
    @gursewaksingh-wi7dx Год назад +2

    Bhut hi gyint but giii tel bhut painda sigh sigh kar reha 🥰😜

  • @deepBoutiqueBathinda
    @deepBoutiqueBathinda Год назад +1

    Ehde vich koi msala ni painda veeer ji jive ke mitha soda ja koi hor

    • @DharminderSingh-hj5fd
      @DharminderSingh-hj5fd  Год назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਇਸ ਵਿੱਚ ਕੋਈ ਵੀ ਮਸਾਲਾ ਨਹੀਂ ਪੈਦਾ sister ਜੀ 🙏 ਹਾਂ ਅਗਰ ਜੇ ਬੇਸਨ ਕਾਲਾ ਹੋਵੇ ਫੇਰ ਥੋੜ੍ਹਾ ਬਹੁਤਾ ਰੰਗ ਕਾਟ ਪੈ ਜਾਂਦਾ ਹੈ ਜੀ 🙏 ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ 🙏

  • @KarmjeKaur
    @KarmjeKaur Год назад +1

    Very nice

  • @cookingofpunjab1984
    @cookingofpunjab1984 Год назад +1

    Very nice