ਗਰੀਬ ਭਰਾ ਅਮੀਰ ਭਰਾ | EPI- 29- GAREEB BHARA - AMEER BHARA غرےب بروتھر رچ بروتھر Mr Mrs Devgan

Поделиться
HTML-код
  • Опубликовано: 8 янв 2025

Комментарии • 1 тыс.

  • @MrMrsDevgan
    @MrMrsDevgan  Год назад +159

    KIVE LAGGI HOOK LINE FULL SONG AA REHA JI EPISODE -30 ch support kareyo yaaro share jror kareo dosto

  • @karanveersinghtatla1443
    @karanveersinghtatla1443 Год назад +58

    ਮਿਦੌ ਅਤੇ ਦੈਵ ਦੀ ਜੋੜੀ ਬਹੁਤ ਵਧੀਆ ਤੈ ਸੋਹਣੀ ਆ Love you❤❤❤🤟🤟🤟

  • @talwinderkaur2287
    @talwinderkaur2287 Год назад +3

    ਮਾਂ ਤੋਂ ਵੀਨਾ ਕੌਈ ਖੁੱਸ਼ ਨਹੀਂ ਹੈ ਲਾਲਚੀ ਹਨ ਸਾਰੇ

  • @sukhnandanromana1011
    @sukhnandanromana1011 Год назад +7

    ❤❤ਦੇਵ ਵੀਰੇ ਬਹੁਤ ਹੀ ਵਧੀਆ ਕੀਤਾ ਭਾਬੀ ਅਤੇ ਵੀਰੇਆ ਨਾਲ ਤੇਰਾਂ ਬਹੁਤ ਬਹੁਤ ਧੰਨਵਾਦ ਜੀ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਮਿਦੋ ਤੇਰੇ ਬਹੁਤ ਧੰਨਵਾਦ ਜੀ ❤❤❤❤

  • @krishnadevirajinderkumar6532
    @krishnadevirajinderkumar6532 Год назад +2

    ਬਹੁਤ ਵਧੀਆ ਸਟੋਰੀ ਵੀ ਲਿਖੀ ਹੈ ਦੇਵ-ਵੀਰੇ ਤੁਸੀਂ ਉਨ੍ਹਾਂ ਨਾਲ ਹੱਥ ਮਿਲਾ ਲੈਣਾ ਸੀ ਉਨ੍ਹਾਂ ਨੂੰ ਵੀ ਅਹਿਸਾਸ ਹੋ ਜਾਂਦਾ ਨਹੀਂ ਤਾਂ ਸਟੋਰੀ ਵਿੱਚ ਇਹ ਲਗਦਾ ਹੈ ਤੇਰੇ ਤੇ ਉਨ੍ਹਾਂ ਵਿੱਚ ਕੋਈ ਫ਼ਰਕ ਨਹੀਂ

  • @bhindajand3960
    @bhindajand3960 Год назад +15

    ਬਹੁਤ ਵਧੀਆ ਚੱਲ ਰਹੇ ਸਮੇਂ ਦੀ ਸੱਚਾਈ ਫੁੱਲ ਟੀਮ ਵਰਕ ਵਾਅ ਕਮਾਲ ਡਰੈਕਟਰ ਸਿੰਗਰ 'ਤੇ ਗਾਇਕ ਵਾਅ ਕਮਾਲ ਤੇ ਰਾਇਟਰ ਨੂੰ ਵੀ ਦੇਵ ਵੀਰੇ ਜ਼ਰੂਰ ਰੂਹ ਬਰੂਹ ਕਰਵਾਉ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਮੇਸ਼ਾ ਦੁਨੀਆ ਸਾਰਿਆਂ ਨੂੰ ਜਿੰਦਗੀ ਜਿੰਦਾ ਵਾਦ

  • @hardeepkaurgill6633
    @hardeepkaurgill6633 Год назад +2

    ਬਹੁਤ ਵਧੀਆ ਕੀਤਾ ‌ਦੇਵ‌‌ ਵੀਰੇ ਇਹੋ ਜਿਹੀਆ ਨਾਲ ਇੱਦਾ ਹੋਣਾ ਚਾਹੀਦਾ ਸੀ

  • @AkashDeep-vt1qu
    @AkashDeep-vt1qu Год назад +4

    ਦੇਵ ਵੀਰ ਜੀ ਇਹ ਐਪੀਸੋਡ ਦੇਖਿਆ ਬਹੁਤ ਵਧੀਆ ਲੱਗਿਆ। ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ ਗੇ

  • @gaganchahal9752
    @gaganchahal9752 Год назад +1

    ਬਹੁਤ ਵਧੀਆ ਮੈਸੇਜ ਦਿੱਤਾ ਦੇਵ ਵੀਰੇ ਗਰੀਬੀ ਵਿੱਚ ਕੋਈ ਨਹੀਂ ਪੁੱਛਦਾ

  • @baljeetdhillon6767
    @baljeetdhillon6767 Год назад +26

    Dhan dhan baba deep singh ji bs sade tae eve hi kirpa kar deo

  • @kamleshsethi8509
    @kamleshsethi8509 Год назад +1

    ਸੁਆਦ ਹੀ ਆ ਗਿਆ ਪਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ
    ਓਹ ਕਿਦੋ ਵੀ ਦਿਨ ਬਦਲ ਦਿੰਦਾ ਹੈ

  • @manat1116
    @manat1116 Год назад +3

    I Love ❤❤ ਸਟੋਰੀ ਵੀਰ ਜੀ 👍👍👍👍✅✅

  • @fraukapoor5217
    @fraukapoor5217 Год назад +1

    Neic kb kismat bdal jaye kiss ko pta h bhai bhgwan aap ko mindo ko hmesha khush rkhye ,maa ka pyar milta rhye

  • @bipankaur7746
    @bipankaur7746 Год назад +8

    Maa put Da miln dekh k rona hi aa gya bhut hi emotional episode c ajj Da 💘👌💘👌💘👌💘

  • @KuldeepKaur-dy2xz
    @KuldeepKaur-dy2xz Год назад

    ਦੇਵ। ਵੀਰੇ। ਬਹੁਤ ਵਧੀਆ 😮❤❤। ਇਹ।ਕਿ।ਹਰ।ਇਕੋ। ਪਸਤਵਾ।ਹੋਵੇ। ਅਸੀਂ। ਕਿਉਂਕਿ। ਹਰ।ਮਦਤ।ਕਰੀਆ।ਨਾ।ਕਿਮਜਾਕ।ਨਾਂ। ਕਰੀਏ

  • @talwinderkaur2287
    @talwinderkaur2287 Год назад +4

    ਲਾਲਚੀ ਲੋਕਾਂ ਤੋਂ ਬਚਕੇ ਰਹੋ ਰੱਬ ਦਾ ਹੱਥ ਸਿਰ ਤੇ ਹੋਣਾ ਚਾਹੀਦਾ

  • @deviji4827
    @deviji4827 Год назад +1

    ਬਹੁਤ ਵਧੀਆ ਸਟੋਰੀ ਆ ਜੀ song v nice ❤️❤️❤️❤️🥰🥰🥰🥰🥰👍👍👍👍😘😘😍😍😍

  • @shashisood8157
    @shashisood8157 Год назад +4

    Episode 29 is very nice . Acting of Dev ji is marvellous. Meeting of Dev ji with his mother is very serious.All met Dev & Mindoo as they have become rich. God bless Devgan family.

  • @surindersurinder6213
    @surindersurinder6213 Год назад +2

    ਗਗਨ ਤੇ ਕਿਰਨ ਵਧੀਆ ਕੀਤੀ ਦੇਵ ਵੀਰ ਜੀ

  • @heavenheaven3377
    @heavenheaven3377 Год назад +3

    Dev vir g bahut handsome lag rahe c es episode ch. Story att siraaaaaa

  • @goldyshah4542
    @goldyshah4542 Год назад

    ਮੁਸ਼ਕਿਲ ਨੂੰ ਜੇ ਮੁਸ਼ਕਿਲ ਸਮਝੋ
    ਤਾਂ ਜਿਊਣਾ ਮੁਸ਼ਕਿਲ ਹੋ ਜਾਂਦਾ
    ਮੁਸ਼ਕਿਲ ਦਾ ਹੱਲ ਇਕੋ ਹੈ
    ਨਾ ਮੁਮਕਿਨ ਵਾਲੀ ਗਲ ਕਰੀਏ
    ਆਤਿਸ਼ ਵਿਚ ਲੋਹਾ ਦਗਦਾ ਹੈ
    ਤੇ ਮਰਦ ਚਮਕਦਾ ਮੁਸ਼ਕਿਲ ਵਿਚ
    ਓ ਮਸਲਾ ਮਸਲਾ ਈ ਨ੍ਹੀ ਰਹਿੰਦਾ
    ਜੇ ਮਰਦਾਂ ਵਾਲੀ ਗਲ ਕਰੀਏ
    ਬਹੁਤ ਵਧੀਆ story a veerji
    Mai ਮਿੰਦੋ ਦੀ ਫੈਨ ਆ
    ਬਹੁਤ ਵਧੀਆ ਲਗਦੇ ਆ ਮੈਨੂੰ
    ਤੁਹਾਡੀ ਸਾਰੀ ਫੈਮਿਲੀ ਹੀ ਬਹੁਤ ਵਧੀਆ ਆ
    Waheguru hamesha ਮੇਹਰ ਕਰੇ 🙏🙏

  • @rajusinghsohi1590
    @rajusinghsohi1590 Год назад +3

    Very nice episode dev veerji tusi bahut vdia. Kreaa Kiran te gagan nal 👌👌👍👍

  • @deepakchouan6579
    @deepakchouan6579 Год назад +1

    aaj dev bro te aunty ji nu milday dekh k rona hi a gya mera b bahut dil karda apni maa nu milan nu bahut year ho gay milay nu

  • @kamleshrani6651
    @kamleshrani6651 Год назад +2

    Waoooooow mindo di expression superr ❤❤🎉🎉

  • @ਬਲਦੇਵਸਿੰਘਸਿੱਧੂ

    ਤੁਹਾਡੇ ਨਾਲ ਧੋਖਾ ਨਹੀਂ ਹੋਣਾ ਚਾਹੀਦਾ ਜਿਵੇਂ ਕੰਪਨੀ ਵਾਲੇ ਸਲਾਹ ਕਰੀ ਬੈਠੇ ਨੇ ਜੀ।
    ਬਹੁਤ ਵਧੀਆ ਵੀਡੀਓ।

  • @jaspreetbhullar8398
    @jaspreetbhullar8398 Год назад +9

    Seeing the union of mother and son made me cry🥺😭🙏🏻The hook lines of the song are amazing.🔥🔥All the characters have excellent acting.✌🏻👏🏻👏🏻❤️🙏🏻

  • @gurpinderdhillonkang1902
    @gurpinderdhillonkang1902 Год назад +3

    Boht wdia. Boht proud feel hoyea jdo dev veer apne brothers nal pic kraunde c❤

  • @manmeetsingh4534-j6w
    @manmeetsingh4534-j6w Год назад +1

    Sarri team bhut vdea kam kardi aa

  • @tajinderkaurgurudatta1632
    @tajinderkaurgurudatta1632 Год назад +9

    Very nice waheguruji blees you all be happy ❤ 🎉🎉

  • @sanjeevsharma4454
    @sanjeevsharma4454 Год назад +1

    So beautiful story ji very nice video ji bohut hi badiya lagi apki video ji very good

  • @ushapassi265
    @ushapassi265 Год назад +11

    आपकी यह सीरीज और दूसरी किस्मत देख कर शरीर में रोंगटे खड़े हो जाते हैं। सचमुच आप के बनाए सीरियल बहुत ही टचिंग होते हैं और वास्तविक जिंदगी से मेल खाते होते हैं।

  • @ajaypalsingh1555
    @ajaypalsingh1555 Год назад +1

    ਬਹੁਤ ਵਧੀਆ ਵੀਡੀਓ ਹੈਂ ਵੀਰ ਜੀ ਵਾਹਿਗੁਰੂ ਮਿਹਰ ਕਰੇ ਜੀ ਤੁਹਾਡੀ ਸਾਰੀ ਟੀਮ ਤੇ ਜਿਉਂਦੇ ਵਸਦੇ ਰਹੋ ਜੀ

  • @AmanDeep-yi3co
    @AmanDeep-yi3co Год назад +5

    All part so nice ❤ Rona aa janda mainu dekh😢

  • @kulwinderknagra3640
    @kulwinderknagra3640 Год назад

    ਮਿੰਦੋ ਤੇ ਦੇਵ ਹੈ ਹੀ ਸੋਹਣੇ❤

  • @deepkaur54
    @deepkaur54 Год назад +9

    Bhut he vadia story a veer ji 👏👏👏pramtma sari devgan family and team nu bhut khush rakhe 🙏🙏🙏

  • @amritpreetkaur3012
    @amritpreetkaur3012 Год назад

    ਦੇਵ ਵੀਰ ਜੀ ਤੁਸੀਂ ਜੋ ਵੀ ਸੁਚਦੇ ਹੋ ਉਹ ਬਹੁਤ ਸੋਹਣਾ ਹੋਦਾ ਏ ਚੜ੍ਹਦੀ ਕਲਾ ਵਿਚ ਰਹੁਓ ਜੀ 🙏🙏

  • @ushasehgal2816
    @ushasehgal2816 Год назад +2

    Very emotional scene like Bharat Milap God bless whole team members

  • @sukhnandanromana1011
    @sukhnandanromana1011 Год назад

    ਬਹੁਤ ਹੀ ਵਧੀਆ ਹੈ ਸਾਨੂੰ ਇਹ ਬਹੁਤ ਹੀ ਵਧੀਆ ਸਟੋਰੀ ਲੱਗਦੀ ਹੈ

  • @SonuKumar-wz5wv
    @SonuKumar-wz5wv Год назад +3

    Hello devgan family very nice vedio God bless you with all family members Rab tuhanu hamesha Khush rakhe waheguru ji mehar Karen

  • @rashmisharma4699
    @rashmisharma4699 Год назад

    Dev bachhe maa k gale dekh k sch m ro pdi m bhi ..hmesha khush tho

  • @balvindergambhir4860
    @balvindergambhir4860 Год назад +4

    Bahut badhiya episode all members teams acting as amazing 🎉🎉

  • @mandpsvlogs
    @mandpsvlogs Год назад

    ਸੱਚੀ ਗੱਲ ਏ ਦੇਵ ਵੀਰੇ ਅੱਜ ਦੇ ਸਮੇ ਤਾਂ ਨੋਹਾ ਨਾਲੋ ਮਾਸ ਸੱਚੀ ਵੱਖ ਹੋ ਗਿਆ ਏ ਲੋਕੀ ਭੈਣਾ ਭਰਾਮਾ ਨੂੰ ਪਿਆਰ ਨਹੀਂ ਕਰਦੇ ਉਹਨਾਂ ਦੇ ਪੈਸੇ ਨੂੰ ਪਿਆਰ ਕਰਦੇ ਨੇ

  • @tarlochansingh5200
    @tarlochansingh5200 Год назад +3

    ❤❤ waheguru ji Mehar Karo ❤❤

  • @rajvindershahi2327
    @rajvindershahi2327 Год назад

    ਜੈ ਮਾਤਾ ਦੀ 🙏🙏

  • @AmandeepKaur-we6xl
    @AmandeepKaur-we6xl Год назад +2

    God bless you Devgan family members ❤❤❤❤

  • @sukhnandanromana1011
    @sukhnandanromana1011 Год назад +1

    ਦੇਵ ਵੀਰੇ ਇਕੀ ਨੂੰ ਕੱਤੀ ਪੋਣ ਨੂੰ ਤੇਰੇ ਬਹੁਤ ਬਹੁਤ ਧੰਨਵਾਦ ਜੀ ❤❤❤

  • @bimaljitkaur4818
    @bimaljitkaur4818 Год назад +2

    Always best dev family👍

  • @dimplegill6519
    @dimplegill6519 Год назад

    ਦੇਵ ਜੀ ਦਾੜ੍ਹੀ last ਸੀਨ ਚ ਕੱਟੀ ਹੋਈ ਆ ਬਹੁਤ ਵਧੀਆ ਲਗਦੀ ਆ

  • @madhavi1637
    @madhavi1637 Год назад +3

    Ajkal di sachayi dasde ho tusi ...very nice

  • @GurpreetSingh-nh9mz
    @GurpreetSingh-nh9mz Год назад

    ਮਿੰਦੋ ਤੇ ਦੇਵ ਦੀ ਜੋੜੀ ਬਹੁਤ ਸੋਹਣੀ ਲਗਦੀ ਹੈ

  • @SonpreetKaur-qy8lr
    @SonpreetKaur-qy8lr Год назад

    ਬਹੁਤ ਵਧੀਆ ਵੀਡੀਓ ਦੇਵ ਵੀਰ ਮਿੰਦੋ ਭਾਬੀ ਜੀ

  • @anitaarora1162
    @anitaarora1162 Год назад +7

    Very nice, heart touching episode nd song❤

  • @kiranbhasin8439
    @kiranbhasin8439 Год назад

    Wah ji wah maza aa gaya dekh ke really tusi dikhaya ki log kis tarha apna rang badalte ne

  • @kamleshrani6651
    @kamleshrani6651 Год назад +5

    Today episode is amazing 🎉🎉🎉🎉❤❤❤❤❤

  • @LakhvirSingh-jc9ll
    @LakhvirSingh-jc9ll Год назад

    ਦੇਵ ਵੀਰ ਨੂੰ ਅਮੀਰ ਬਣਾ ਕੇ ਇੰਨਾਂ ਤੋ ਬਦਲਾਂ ਲੈਣਾ ਚਾਹੀਦਾ ਹੈ

  • @binderbnl1122
    @binderbnl1122 Год назад +3

    love you devgan family❤❤

  • @satinderkaur7627
    @satinderkaur7627 Год назад

    Bahut ਵਧੀਆ ਵੀਰ g ਮਾੜੇ time ਤੇ ni ਪੁੱਛਦੇ apne bhi

  • @siratgill6489
    @siratgill6489 Год назад +3

    Very beautiful story 👌👌

  • @avinoor5102
    @avinoor5102 Год назад

    Bahut badhiya episodes a ji mindo ji 🥰 💝 dav ji all' family 👍💯⭐🌹😊 God bless you ⭐💞💝

  • @duogamers3556
    @duogamers3556 Год назад +7

    Hello devgan family

  • @Komaldhiman2206
    @Komaldhiman2206 Год назад

    Sachi gall a kde kise nu ucha bol nhi bolna chahida waheguru de rang ne

  • @taranpreetsingh9456
    @taranpreetsingh9456 Год назад +4

    Vedio jaldi khatam hodi hai all

  • @khanddpreetgill4252
    @khanddpreetgill4252 Год назад

    Hun vekhoo kiren te dev de brother paise nu salama sachi😢😢😢

  • @mangalsingh9723
    @mangalsingh9723 Год назад +1

    ਬਹੁਤ ਵਧੀਆ ਵਿਡੀਓ 🙏

  • @poonambutter3354
    @poonambutter3354 Год назад +1

    Dev veer ji waheguru ji tuhanu bohat bohat tarakiya bakshe ... Sachi garibi di sachi kahani a

  • @gurmeetsinghbte
    @gurmeetsinghbte Год назад

    Sira la ta seerat dev da love Jayda dokho dev nu serat nal mil k Jana c

  • @jaspreetgill2505
    @jaspreetgill2505 Год назад +2

    ਦੇਵ ਤੇ ਮੰਮੀ ਨੂੰ ਦੇਖ ਰੋਣਾ ਆ ਗਿਆ

  • @harpreetgoraya4967
    @harpreetgoraya4967 Год назад

    Supar dupar kaint video song👌👌👌👌👌👌 jinde basde raho 😘😘😘😘😘

  • @Sekhon6
    @Sekhon6 Год назад

    Veer ji eah sach aa ik jindge da
    Bahout loka nal eve hunda
    Mere nal Khud beetiya eah time
    Eah dekh ke menu apna mada time yaad aa giya

  • @komalkapoor6621
    @komalkapoor6621 Год назад

    Bhot bhot super se bhi upper h y episode dev te mindo beta ji

  • @sinderpalkaur4485
    @sinderpalkaur4485 Год назад +1

    Dev da role ena ku serious heart touching he ki murrkh matlbi log sochen ly mjboor ho jan

  • @ManojKumar-cd6im
    @ManojKumar-cd6im Год назад +2

    Dil kush ho gaya sachi veere tusi super star ⭐⭐⭐⭐⭐ ho age v super star rohuge🎉🎉🎉🎉🎉🎉🎉🎉❤❤❤❤❤

  • @rajneetkaur9047
    @rajneetkaur9047 Год назад +2

    Nice story and song God bless you❤❤❤💯💯💯🌹🌹💕💕💕💕👏👏👏👏👌👌👌🙏🙏🙏

  • @SurinderKaur-yu3tl
    @SurinderKaur-yu3tl Год назад

    Sahi hai ji wqt bihat Vada ji pta nhi kdo plti mar dave ji wqt mnn bhrgea jdo dev veer ne eh 100%gall sahi khi god bless u all devgan faimly waheguru Ji te bhrosa rkho ji 🙏 rab

  • @rajnimarwah6654
    @rajnimarwah6654 Год назад

    नमस्ते देव जी स्टोरी बहुत बढ़िया चल रही है गॉड ब्लेस यू

  • @gurjitkaur3536
    @gurjitkaur3536 Год назад

    Mzaa aa gea aj d episode dekh k.....dev vr ty mindo di ny jive muhhh tod apny brothers ty bhabhi nu jwaab dity aa na....dil khush hogea

  • @garimakhanna-on8ny
    @garimakhanna-on8ny Год назад

    Dil hilaan vle episode dikhade ho tusi ,dilo ardas hai veere tuada parivar sda khush rve

  • @AshokSansi-m3p
    @AshokSansi-m3p Год назад +1

    Vari God ape sod

  • @AngrejSingh-xc6ee
    @AngrejSingh-xc6ee Год назад

    Dev ne apne bhravan te bhrjai nal bahut vadhiya kita swad aa gya

  • @GurjantSingh-rh8js
    @GurjantSingh-rh8js Год назад

    ਬਹੁਤ ਵਧੀਆ ਬਾਈਁ ਜੀ

  • @hanishmittal9768
    @hanishmittal9768 Год назад +1

    वीर जी माता रानी दी भेट बहुत सोहनी लगी जै मातादु

  • @SanjeevKumar-xc4ig
    @SanjeevKumar-xc4ig Год назад

    Very very nice aa story har ek gar wich ho Raha aa eh sab kuj ❤koi be apisod miss nhi keta love you bro 😊❤

  • @manidhiman8781
    @manidhiman8781 Год назад

    Wah ji kya batan 🤘🤘🤘🤘🤘🤝🤝🤝🤝🤝🤝🤝🤝🤝🤝🤝🤝🤝🤝🤝🤝🤝🤝

  • @SimranKaur-tr5wv
    @SimranKaur-tr5wv Год назад +2

    Bahut hi wadiya devgan family aj da episode da last seen dekh ke rona a gya veer ji 😢😢

  • @mandeepkaurmahi3279
    @mandeepkaurmahi3279 Год назад

    Eh clip dekh k mainu bhot hosla miliya mera b time badluga jhede made time vich mere halat dekh k Chad gye ho mainu jarur miln lai tarsnge waheguru bs eh time dikhan haldi

  • @babanathuram6046
    @babanathuram6046 Год назад

    ਬਹੁਤ ਵਧੀਆ ਲੱਗਿਆ ਜੀ ਭੈਰੋਜਤੀ ਪਟਿਆਲਾ ਤੋਂ

  • @ardhanagill3227
    @ardhanagill3227 Год назад

    Veer ji te pabi se story so nice te song very dupar aa ji

  • @davinderkaur24
    @davinderkaur24 Год назад

    ਵੀਰ ਜੀ ਸਾਰੀ ਦੁਨੀਆਂ ਤਾਂ ਤਹਾਨੂੰ ਬਹੁਤ ਹੀ ਚੰਗੀ ਵੇਖ ਦੀ ਆ

  • @manmeetsingh9704
    @manmeetsingh9704 Год назад

    Very nice video ji aaj di video dekh k mazza aa geya

  • @dhaliwalfamily9843
    @dhaliwalfamily9843 Год назад

    Bhut vdiea lagya ki dev supper star bn gea

  • @manjitkaur8775
    @manjitkaur8775 Год назад

    Maa putt da miln dekh ke rona aa gya baki Sari family di acting bhut vdia aa dev mindo god bless you all family members ❤❤❤❤❤

  • @dilbagkaur1719
    @dilbagkaur1719 Год назад

    Aapane episode Achcha Banaya Hai Dev Ne Roj ki story Aage chalni chahie Hamen bahut pasand aaya hai

  • @taniyamalhotra4238
    @taniyamalhotra4238 Год назад +1

    NYC video gbu always

  • @kulwinderknagra3640
    @kulwinderknagra3640 Год назад

    ਵੈਰੀ ਨਾਈਸ ਵੀਡੀਓ 🙏❤🙏

  • @Sunita-yf4lt
    @Sunita-yf4lt Год назад

    Dev Veer Ji and mindo didi Thodi har vedeo ch bahut badhiya masses hunda hai

  • @ankurdeepsaini4280
    @ankurdeepsaini4280 Год назад

    Aaj episode Dekhkar Rona a Gaya Garib Bande Nal Hamesha Ada hi Hundi hai 15:38

  • @sudeshnagpal4323
    @sudeshnagpal4323 Год назад

    Wah bhut badiya rukkya nahi jandda agley di intjar h❤

  • @ranjeetkaur885
    @ranjeetkaur885 Год назад +2

    Mummy & Dev De Millan te rona aa gya bahut vadhia story 💖 💓

  • @kulwinderknagra3640
    @kulwinderknagra3640 Год назад

    ਵੈਰੀ ਨਾਈਸ ਗੀਤ ❤

  • @manjitkaur662
    @manjitkaur662 Год назад

    Bahut vadiya dev veere time chnge nu hi slama hundia ne