ਕੀ ਸਿਰ ਤੋ ਮੋਨਾ ਜਾਂ ਸਹਿਜ ਧਾਰੀ ਵਿਅਕਤੀ ਗੁਰਬਾਣੀ ਪਾਠ ਤਾਬਿਆਂ ਬੈਠ ਕਰ ਸਕਦਾ ਹੈ ਅਤੇ ਚੌਰ ਸਾਹਿਬ ਕਰ ਸਕਦਾ ਹੈ

Поделиться
HTML-код
  • Опубликовано: 2 ноя 2024

Комментарии • 165

  • @sarabjitsingh9241
    @sarabjitsingh9241 2 года назад +3

    ਆਪ ਜੀ ਨੂੰ ਸਲੂਟ ਹੈ ਜੀ | ਆਪ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਹੈ | ਇਸ ਨਾਲ ਸਿੱਖੀ ਨਾਲ ਪਿਆਰ ਵਧੇਗਾ |

  • @balvirladi7265
    @balvirladi7265 4 года назад +6

    ਵਾਹਿਗੁਰੂ ਜੀ ਮੈ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਰਹਿਰਾਸ ਕਰਦਾ ਹਾਂ ਅਤੇ ਮੈ ਸਿਰੋ ਮੋਨਾ ਹਾ ਪਰ ਮੈ ਕੁੱਝ ਦਿਨ ਤੋਂ ਗੁਰਦੁਆਰੇ ਜਾਂਦਾ ਹਾ ਅਤੇ ਮੈ ਹੁਣ ਕੇਸ ਰੱਖ ਲਏ ਹਨ ਪਿੰਡ ਦੇ ਪਾਠੀ ਸਹਿਬ ਤੋ ਪਾਠ ਸਿੱਖ ਦਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @bhagwantrai8779
    @bhagwantrai8779 2 месяца назад

    ਪ੍ਰੋਫੈਸਰ ਸਾਹਿਬ ਜੀ ਬਹੁਤ ਉੱਚੀ ਸੋਚ ਹੈ
    ਆਪਜੀ ਦੀ ਗੁਰੂ ਨਾਨਕ ਆਪਜੀ ਨੂੰ ਸੁਮੱਤ ਬੁਧੀ ਬਖਸ਼ਣ।
    ਸਤਿ ਸ੍ਰੀ ਅਕਾਲ ਜੀ।

  • @KailashSharma-is8hk
    @KailashSharma-is8hk 2 года назад +2

    Dhan dhan guru granth sahib ji

  • @kulwantsingh199
    @kulwantsingh199 2 года назад +2

    ਸ਼੍ਰੀ ਗੁਟਕਾ ਸਾਹਿਬ ਤੋ ਕਰੋ ਜੀ

  • @gurdeepkaur8721
    @gurdeepkaur8721 5 лет назад +11

    ਵੀਰ ਜੀ ਤੁਸੀਂ ਬਹੁਤ ਵਧੀਆ ਗਿਆਨ ਵੰਡ ਦੇ ਹੋ
    ਵੀਰ ਸਾਨੂੰ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ
    ਲੜ ਲਾਉਣਾ ਵੱਡਾ ਪੁੰਨ ਹੈ ਜੋ ਗੁਰੂ ਜੀ ਦੇ ਚਰਨਾਂ
    ਨਾਲ ਜੁੜ ਜਾਂਦਾ ਹੈ ਉਹ ਇੱਕ ਦਿਨ ਅਮਿ੍ੰਤ ਧਾਰੀ
    ਵੀ ਹੋ ਸਕਦਾ ਹੈ 🙏🙏

    • @MotiLal-qj9sp
      @MotiLal-qj9sp 2 года назад

      ਪੌੜੀ ਦਾ ਡੰਡਾ ਤਾਂ ਫੜੇ ਛਤ ਤੇ ਤਾਹੀ ਪਹੁੰਚਣ ਗੇ ਮੋਨੇ ਤੋਂ ਸਿੰਘ ਬਣਨ ਦੀ ਇੱਛਾ ਗੁਰੂ ਜੀ ਆਪੇ ਹੀ ਪਰੇਰ ਲੈਂਦੇ ਹਨ ਵਾਹਿਗੁਰੂ ਜੀ

  • @chaitanya4881
    @chaitanya4881 2 года назад

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @gurcharandass5449
    @gurcharandass5449 3 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,

  • @manbirkaur8386
    @manbirkaur8386 5 лет назад +17

    ਅਜੋਕੇ ੳੁਦਾਹਰਣ ਦੇ ਤੌਰ ਤੇ ਜਿੳੁਦੇ ਜਾਗਦੇ ਭਾੲੀ ਚਮਨਜੀਤ ਸਿੰਘ ਜੀ ਲਾਲ🙏🏽🙏🏽🙏🏽🙏🏽🙏🏽🙏🏽

  • @binnukalra8608
    @binnukalra8608 5 лет назад +5

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀ

  • @surjitsingh7045
    @surjitsingh7045 5 лет назад +3

    ਵਾਹਿਗੁਰੂ ਜੀ ਜਿਸ ਨੇ ਕੇਸ਼ ਹੀ ਕਤਲ ਕਰ ਦਿੱਤੇ ਉਹ ਸਿੱਖ ਕਿਥੋਂ ਦਾ ਹੋਇਆ

    • @kidschannel8429
      @kidschannel8429 4 года назад

      Surjit Singh jisde kes han oh v sikh nahi je jaat-paat, sharab ja kise kisam da nasha karde han te aurata baare ghatiya vichar rakhde han

  • @birsingh4200
    @birsingh4200 2 года назад

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ

  • @sakinderboparai3046
    @sakinderboparai3046 5 лет назад +17

    ਗੂਰੂ ਗੋਬਿੰਦ ਸਿੰਘ ਜੀ ਨੇਂ ਕਿਹਾ ਹੈ ਰਹਿਣੀ ਰਹੇ ਸੋੲੀ ਸਿੱਖ ਮੇਰਾ ।ੳੁਹ ਸਾਹਿਬ ਮੈਂ ੳੁਸਕਾ ਚੇਰਾ ਰਹਿਤ ਬਿਨਾਂ ਨਾਂ ਸਿੱਖ ਕਹਾਵੈ ਰਹਿਤ ਬਿਨਾਂ ਦਰ ਚੋਟਾਂ ਖਾਵੈ ।🌷ਕੇਸ ਕੱਟਣੇਂ ਹਿੰਦੂ ।ਮੁਸਲਮਾਨ । ੲੀਸਾੲੀ ਕਿਸੇ ਵੀ ਧਰਮ ਵਿੱਚ ਮਨਜੂਰ ਨਹੀਂ ।🌷

  • @parmjitsinghsandhi6490
    @parmjitsinghsandhi6490 3 года назад +1

    Dhan.dhan.Guru.garanth.sahib.ji.

  • @darshansinghcheema2713
    @darshansinghcheema2713 5 лет назад +3

    ਵੀਰ ਜੀ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਵਾਹਿਗੁਰੂ ਭਲੀ ਕਰਣ ਜੀ।

  • @bksharma6892
    @bksharma6892 5 лет назад +12

    ਮੈ ਰੋਜ ਸਵੇਰੇ ਤੇ ਸ਼ਾਮ ਨੂੰ ਗੁਟਕਾ ਸਾਹਿਬ ਜੀ ਤੋ ਪਾਠ ਜਰੂਰ ਕਰਦਾ ਹਾਂ ਵਾਹਿਗੁਰੂ

  • @kamalbains9697
    @kamalbains9697 2 года назад +1

    Waheguru ji

  • @gurmeetsingh1449
    @gurmeetsingh1449 2 месяца назад

    Guru garanth sahib di bhani puri manukhata vaste satiguru ne likhi va jihrha marji parh sakda va sarab saji gurbani oupdesh chohva varuna ko sajha sarab saji gurbani

  • @ishreetmann6098
    @ishreetmann6098 3 года назад

    Thanxxxx sir mainu v ajj hi kaha es da amrit nahi sakya eh guru Granth sahib darbar sahib di sewa te path simran nahi Kar sakdi mainu bht pain hoya

  • @SatnamSingh-fq5iu
    @SatnamSingh-fq5iu 5 лет назад +14

    श्री गुरु ग्रंथ साहिब जी दी सेवा हर एक पुरानी कर सकता है।। धर्म दे ठेकेदार लोकां नूं रंब कोलो दूर कर रहे ने।।सवना जीआ का एक दाता

  • @CharanjeetSingh-hz9ts
    @CharanjeetSingh-hz9ts 4 года назад +2

    मैं भी एक सहज तारी सिख हूं गुरु ग्रंथ साहिब की मर्यादा में रहकर मैं भी गुटका साहब से पाठ करता हूं कई बार गुरुद्वारा साहिब में मोना होने के कारण वहां के सेवादारों द्वारा नफरत की भावना से देखा जाता है तब गुरु नानक देव की वाणी याद आती है Sahib ne kya banaya tha aur kya Ban Gaye कई बार तो उनके साथ मेरा झगड़ा भी हो जाता है वो ऐसा सोचते हैं कि गुरसिक्खी के बारे में कुछ पता ही नहीं है वाहेगुरु जी का खालसा वाहेगुरु जी की फतेह

  • @lakhawinderlakhanice2277
    @lakhawinderlakhanice2277 4 года назад +1

    Waha Guru Ji

  • @kulvindersingh1324
    @kulvindersingh1324 2 месяца назад

    Salute hai sardar ji

  • @surinderkaur8999
    @surinderkaur8999 Год назад

    Waheguru ji.

  • @NarinderSingh-hd2pv
    @NarinderSingh-hd2pv 4 года назад

    ਸਤਨਾਮ ਵਾਹਿਗੁਰੂ ਜੀ

  • @gurpalsinghdeol2011
    @gurpalsinghdeol2011 4 года назад +4

    ਮੋਨਾ ਬੰਦਾ ਪਾਠ ਕਰਨਾ ਚਾਹੁੰਦਾ ਹੈ ਆਪਣੇ ਘਰ ਸੰਚੀਆ ਤੋਂ ਕਰ ਸਕਦਾ ਹੈੇ ਫੂਨ ਤੋਂ ਕਰ ਸਕਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਤੋ ਕਰਨਾ ਹੈ ਗੁਰੂ ਲਈ ਕੇਸ ਰੱਖ ਲਏ ਜੇ ਗੁਰੂ ਸਾਹਿਬ ਦੀ ਮੇਹਰ ਲੈਣੀ ਹੈ

  • @gurtejsingh7624
    @gurtejsingh7624 5 лет назад +5

    ਸਹੀ ਵਿਚਾਰ ਨੇ ਜੀ

  • @kashmirsingh9665
    @kashmirsingh9665 2 года назад

    ਗੁਰਬਾਣੀ ਪੜ੍ਹਨ ਸਮਝਣ ਮੰਨਣ ਨਾਲ ਕੇਸਾ ਦਾ ਕੀ ਸੰਬੰਧ ਕੇਸ ਤਾ ਪਹਿਚਾਣ ਹਨ

  • @RajinderSingh-wb6em
    @RajinderSingh-wb6em 2 месяца назад

    Dhan Guru Ravidass ji koi v Guru ji Di baani da path kar sakda he Guru sahib sab de saanje han ji

  • @Entity777
    @Entity777 2 месяца назад

    Guru Granth Sahib ji Guru Hai Sab Jagat Da,
    Sab Jagat Nu Gurbani Par ne da Hukam Hona Chahida Hai.
    Koyi Bi Sikh Apne Aap Nu Guru Nahi Kaha Sakda,
    Sirf Panj Piyaria Kol Hukam Nama De Sak de aa,
    Panj Piyare Sirf Guru de Hukam Nal Jude Hon Na Ke Koyi Sansatha Ja political Party Nal Hon.

  • @supreamgamerroshan5652
    @supreamgamerroshan5652 5 лет назад +18

    ਕਰ ਸਕਦਾ ਹੈ ਮੋਨਾ ਵਿਅਕਤੀ ਵੀ ਪਾਠ

  • @gulshanbansal6970
    @gulshanbansal6970 5 лет назад +5

    ,ਵੀਰ ਜੀ ਸਹੀ ਕਿਿਹਾ ੲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ

  • @singhsahab325
    @singhsahab325 5 лет назад +11

    जो आज सहज धारी है कल वो केशधारी होवेगा धर्म दा प्रचार करो।
    न की जातिवाद।

  • @bsingh3099
    @bsingh3099 5 лет назад +9

    ਵਧੀਆ ਤਰੀਕੇ ਨਾਲ ਸਮਜੂੰਨ ਲਈ ਧੰਨਵਾਦ। ਆਪ ਜੀ ਕਿਸ ਸੰਸਥਾ ਨਾਲ ਸਬੰਧਤ ਹੋ ਦੱਸਣਾ ਕਰੋ ਜੀ vehguru ji ka khalsa vehguru ji ke fateh

    • @harmitjutla103
      @harmitjutla103 4 года назад

      Don't worry about that Ji just learn good advise

  • @harjitsingh9764
    @harjitsingh9764 5 лет назад +16

    ਮੋਨਾ ਵਿਅਕਤੀ ਉਗਰਾਹੀ ਦੇ ਸਕਦਾ ਆ ਪਾਠ ਕਿਉਂ ਨਹੀਂ ਕਰ ਸਕਦਾ ਸੋਚਣ ਵਾਲੀ ਗੱਲ ਹੈ

    • @saranjeetmatta7965
      @saranjeetmatta7965 5 лет назад

      ਮੋਨਾ ਵਿਅਕਤੀ ਪਾਠ ਕਰ ਸਕਦਾ ਹੈ

    • @RockySingh-yr1oo
      @RockySingh-yr1oo 5 лет назад +1

      Mona v path kr sakda hai

    • @majorsingh8647
      @majorsingh8647 3 месяца назад

      ⁠ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਗਰਾਹੀ ਕਸੇ ਕੋਲੋ ਵੀਰ ਜੀ ਜਬਦਸਤੀ ਨਹੀ ਲਈ ਜਾਦੀ ਹਰ ਕੋਰੀ ਅੱਪਣੀ ਸਮਰੱਥਾ ਦੇ ਹਿਸਾਬ ਨਾਲ ਦੇਦਾਂ ਹੈ ਪਾਠ ਮੋਨਾ ਆਦਮੀ ਕਰ ਸਕਦਾ ਹੈ ਗੁਟਕਾ ਸਹਿਬ ਜਾਣੀ ਕੇ ਪੋਥੀ ਤੋ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਨਹੀ। ਪਿਆਰਿਓ ਸਾਨੂੰ ਇਹ ਸਮਝ ਨਹੀ ਆਉਦੀ ਕੇ ਅਸੀ ਗੁਰੂ ਦੇ ਅੰਮ੍ਰਿਧਾਰੀ ਸਿਣਖ ਹੋਣ ਤੋ ਸੰਕੋਚਕਿਊ ਕਰਦੇ ਹਾ ਹੋਰ ਕੋਈ ਕੰਮ ਕਰਨਾ ਹੋਵੇ ਤਾਂ ਇਕ ਮਿੰਟ ਲਾਉਦੇ ਹਾ ਕਰਨ ਨੂੰ ਅੰਮ੍ਰਿਤ ਛਕਣ ਲਈ ਕਿੳੀ ਸੋਚਣਾ ਪੈਦਾ ਉਹ ਵੀ ਮੁੱਦਤਾ ਲਈ ।

  • @MalkeetSingh-yf3lu
    @MalkeetSingh-yf3lu 2 года назад +2

    ਜੇਕਰ ਗੁਰਬਾਣੀ ਨਾਲ ਇਨ੍ਹਾਂ ਹੀ ਪਿਆਰ ਹੈ ਤਾਂ ਗੁਰਬਾਣੀ ਗੁਟਕੇ ਅਤੇ ਪੋਥੀਆਂ ਤੋਂ ਵੀ ਪੜੀ ਜਾ ਸਕਦੀ ਹੈ। ਜਦੋਂ ਤੁਸੀਂ ਗੁਰਬਾਣੀ ਦਾ ਪਾਠ ਸ਼ੱਧ ਕਰਨਾ ਸਿੱਖ ਗੲਏ ਉਸ ਬਾਅਦ ਕੇਸ ਦਾਹੜੀ ਕੇ ਫਿਰ ਤੁਸੀਂ ਮਾਹਾਰਾਜ ਜੀ ਦੇ ਤਾਅਬੇ ਬੈਠ ਕੇ ਪਾਠ ਕਰ ਸਕਦੇ ਹੋ। ਇਹ ਕੋਈ ਗੁਰਮਤਿ ਦਾ ਅਸੂਲ ਨਹੀਂ ਕਿ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕੀਤਾ ਜਾਵੇ

  • @PartapSingh-sd4ce
    @PartapSingh-sd4ce 5 лет назад +3

    100% yes
    Jad Sahejdhariya Santa, bhakta di bani, Guru Granth Sahib Ch daraj karan vale, Guru Sahib ne, Koi vitkara nahi kita, fir padan vich kintu parantu kive Ho sakda hai?

  • @fashiondesigner4200
    @fashiondesigner4200 5 лет назад

    ਧੰਨਵਾਦ ਜੀ

  • @kulvindersingh1324
    @kulvindersingh1324 2 месяца назад

    🎉🎉

  • @satpalkaur4118
    @satpalkaur4118 3 года назад

    ਵਾਹਿਗੁਰੂ ਜੀ

  • @navimahi4989
    @navimahi4989 4 года назад

    Thanks singh ji

    • @ManjitKaur-qt4me
      @ManjitKaur-qt4me 2 года назад

      ਭਾਈ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਹੈ ਇਸ ਤਰ੍ਹਾਂ ਸਮਝ ਕੇ ਤਾਂ ਬਹੁਤ ਸਾਰੇ ਬੱਚੇ ਵੀ ਤੇ ਵੱਡੇ ਵੀ ਬਹੁਤ ਸਾਰੇ ਲੋਕ ਸਿੱਖੀ ਧਾਰਨ ਕਰ ਲੈਣਗੇ ❤️👍🙏

  • @vijayjeewani797
    @vijayjeewani797 4 года назад

    Thanks very much bhai saheb ji

  • @joga.bhatia4416
    @joga.bhatia4416 5 лет назад +2

    Boht bot dhanwaad bhai sahib ji. Boht vadhya tareeke naal samjhaya hai pura ji. Sab de rights nu dhyan vich rakhdyan sikh rehat maryada palna kiwen keeti jani chahidi hai es uppar v aap ji ne boht suchajje dhangg naal vichar rakhe han. Aap ji ekk uttam budhimaan insaan ho. Guru sahib ji aap ji nu charhdi kla ch rakhan ji.

    • @dharmaikvicharlalsingh7035
      @dharmaikvicharlalsingh7035 5 лет назад

      बिल्कुल सही है। गुरू ग्रंथ साहिब सब के लिए है। बिल्कुल सही है।

    • @dalersingh5722
      @dalersingh5722 5 лет назад

      @@dharmaikvicharlalsingh7035 bilkul sahi hai ji

  • @Har_kaur13
    @Har_kaur13 Год назад

    Uda jo v asi jabardasti na kisi to paath krva skde na amrit paan krva skde eh rabb vlo kirpa hundii aaa bs eh kehndi je koi nitnemi aa sehajdhari aa ohnu roko toko na k amrit shk fr path kri ja kuj v jehra lgda guru nal lag len deo holi holi rabb ne chaya ta us nu amritdhari bna he dena

  • @manjeetsinghnigah4695
    @manjeetsinghnigah4695 5 лет назад +2

    ਸਤਿਨਾਮ ਵਾਹਿਗੁਰੂ ਜੀ🙏👏🙏👏🙏👏🙏👏🙏👏🌹🌷💐🌹🌷💐🌹🌷💐🌹🌷💐

  • @RanjeetSingh-ks4lh
    @RanjeetSingh-ks4lh 5 лет назад +6

    ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦਸਿਆ ਹੈ

  • @gurcharanminhas2191
    @gurcharanminhas2191 5 лет назад +3

    Very good knowledge. Thanks.

  • @diwakarsingh439
    @diwakarsingh439 5 лет назад +1

    Thanks for pofs. Sab

  • @jaishriram3178
    @jaishriram3178 5 лет назад +2

    सिघ साहिब जी मैता एही जानणा चोहदा हा की कोई मेरे वरगा बंदा भी कोई गरू गरंथ ते आपणे विचार रॅख सकदा है मेरा मन चोहदा हैकी गुरूबाणी ते आपणे विचार रॅखा लेकि मन बोहत डरदा है निरमल अनंद आरीयन

    • @jaishriram3178
      @jaishriram3178 5 лет назад

      आप जीका बोहत धनीया वाद निगर सोच के लोगो को एक साथ आना पडेगा शरना एह लोक गुरू बाणी नू बदनाम कर देणगे

  • @dalbirsingh6661
    @dalbirsingh6661 2 года назад

    Please make correction in my earlier comment that Guru Gobind Singh Sahib Jaap Swayye Chaupai nahi ucharan kitae.

  • @Balwinderkaur-xu1cw
    @Balwinderkaur-xu1cw 3 года назад

    bhut bhut danvad ji

  • @sukhwinderrehill9590
    @sukhwinderrehill9590 2 года назад

    Veerji aj tun 15saal philan Amritsar sahib gaic us bele mere kesh range c akal tkht sahib che utthe menu rokia c ki Tussi baal Dy kite ne fer menu utthe maffi mangke mai andar gaic mttha tekn hna hun Tussi Dy lgaia Tussi guru sahib de hukam noo mande ho je mande ho dadha rangna shaddio ji sehajdhari shikhan noo benti hai pura shir dakke jave guru sahib di tavia che 🙏🙏

  • @narindersinghnamha9448
    @narindersinghnamha9448 2 года назад

    Kahan Singh Nabha Vada C Dasme Patshah Vade C ?

  • @RSSodhi946
    @RSSodhi946 5 лет назад

    ਲਾਹਨਤ ਹੈ ਅਜਿਹੇ ਸ਼ੰਕੇ ਖੜਨ ਵਾਲਿਆਂ ਤੇ

  • @RavinderKaur-db3np
    @RavinderKaur-db3np Год назад

    Path Sammy LA k Karna chahida he

  • @sukhjitsingh1027
    @sukhjitsingh1027 5 лет назад +1

    ਧੰਨ ਧੰਨ ਬਾਬਾ ਹਜਾਰਾ ਸਿੰਘ ਜੀ ।

  • @btagroudyog.morindarailway254
    @btagroudyog.morindarailway254 5 лет назад +1

    ਵਾਿਹਗੁਰੂ ਜੀ

  • @mamtarani5686
    @mamtarani5686 4 года назад

    Thank. U have cleared all doubts

  • @jitsingh9124
    @jitsingh9124 5 лет назад +1

    Bhut shi gal kiti veer ji

  • @jaskaransingh4620
    @jaskaransingh4620 5 лет назад +2

    ਬਹੁਤ ਵਧੀਅਾ ਜੀ

    • @jaimalsingh269
      @jaimalsingh269 5 лет назад

      Sehjdhari nu sehje-sehje sikh de swaroop vich aa jana chahida h
      Nasha-pani vi chhadna h

  • @taranjitkaurdhillon5256
    @taranjitkaurdhillon5256 4 года назад

    Right bhai sabb ji

  • @JaswinderSingh-fb3kn
    @JaswinderSingh-fb3kn 4 года назад

    Veer ji guru granth.sahib ji dia senchia kitho mildia ne or ena di bheta kini he Ji

  • @Pp-fb4os
    @Pp-fb4os 5 лет назад

    Vdiya gal dsi ji. Guru ji ne kesa nu mna ni kita sewa krn to.

  • @khajinder
    @khajinder 4 года назад

    🙏💜🙏💜🙏💜🙏💜🙏💜🙏💜🙏💜🙏

  • @gurbgurbhindersingh3734
    @gurbgurbhindersingh3734 4 года назад +3

    ਕੇਸਾਂ ਦੀ ਬੇਅਦਬੀ ਰਹਿਤ ਮਰਿਯਾਦਾ ਵਿਚ ਹੈ(ਜੇ ਹੈ ਤਾਂ ਕੋਈ ਗੱਲ ਨਹੀ)
    ਨਹੀਂ ਤਾਂ ਕੇਸ ਕਾਲੇ ਕਰਨਾ ਛੱਡ

  • @tariveer4605
    @tariveer4605 5 лет назад +1

    ਵਾिਹਗੁਰੂ ਜੀ ..

  • @RanjeetSingh-ks4lh
    @RanjeetSingh-ks4lh 5 лет назад +20

    ਪਰ ਵੀਰ ਜੀ ਅਜ ਵੀ ਜਾਤ ਪਾਤ ਦਾ ਵਿਤਕਰਾ ਕੀਤਾ ਜਾਂਦਾ ਹੈ

  • @BeenaAdvani
    @BeenaAdvani 5 лет назад +1

    Aai bhi gurbani padhe ham Waheguru ji

  • @kulwindersingh8078
    @kulwindersingh8078 5 лет назад +2

    Waheguru

  • @Harmindersingh-vf1yx
    @Harmindersingh-vf1yx 2 месяца назад

    Gurbani.koi.ve.padsakdahy..sheikh.sajay.se..rakhay.karan.vaste.

  • @harmitjutla103
    @harmitjutla103 4 года назад

    The way things going on in our Sikh wahagu Ji bukshay

  • @prakashbagga2679
    @prakashbagga2679 4 месяца назад

    We have created confusion between Sikhs as per rahat Maryada

  • @sunderflage5862
    @sunderflage5862 4 года назад

    Ehna noo path karde vi das fence ji. Aap boli jando ho.

  • @parjottejveerboparai272
    @parjottejveerboparai272 5 лет назад +5

    Waheguru ji kirpa kareo sab te

  • @Anilkumar-hr6ut
    @Anilkumar-hr6ut 5 лет назад

    Very Nice Sir ji

  • @deshpremi6295
    @deshpremi6295 5 лет назад +4

    गुरुनानक देव जी का जन्मदिन 15 अप्रैल को है लेकिन फिर भी धर्म के ठेकेदार इसे नवंबर महीने में मनाते हैं।

    • @satwinderrealyouristrueisa9647
      @satwinderrealyouristrueisa9647 5 лет назад

      Bhai Sahib bahut hi khoob clarification regarding SEHIJ DHARI SIKH. . WAHEGURU ji chardih Kala Rakhe ji. Thanks

    • @dalbirsingh6661
      @dalbirsingh6661 2 года назад

      In November, birthday of "Baba Sri chand" is celebratied who was disobedient son of Guru Nanak Sahib. Birthday of Guru Nanak Sahib is to be celebrated on 1st Vaisakh. Sikh sangat came to Anandpur Sahib before 1st Vaisakh in 1699 when Guru Gobind Singh Sahib Khande - batae di Pahul, Japji and Ramkali M: 3 bania, sirf 2 bania da path kita si. At that time, Jaap, Swayye Chaupai did exist. Only manmukh Sikhs recite Jaap, Swayye Chaupai...

  • @atmasingh7921
    @atmasingh7921 4 года назад

    Mida grnth shib. Nu shDk. Lakharia de odarn denda. Grnth shib cu Jo. Guru. Na darj keta. Ke. Lakhri. Uss ota ha dasna

  • @RockySingh-yr1oo
    @RockySingh-yr1oo 5 лет назад

    Bel kul kr sakda hai

  • @JasbirSingh-vz3wg
    @JasbirSingh-vz3wg 5 лет назад +2

    Har insan koi vi hove guru sahib de lai sab barabar han

    • @dalbagsingh3920
      @dalbagsingh3920 4 года назад

      ਗੁਰਪਰੀਤ ਦੇ ਉਪਰ ਦੇ ਉਪਰ

  • @harmitjutla103
    @harmitjutla103 4 года назад

    Why not if we read Path and understand then we will become better Sikhs. Just like falling the car test we become better drivers

  • @singhkhalsa2634
    @singhkhalsa2634 5 лет назад +1

    Bhai ji kya Mona Banda Shri akhand path ch duty la Sakta hai

  • @godgamingyt7939
    @godgamingyt7939 4 года назад +3

    ਮੈਨੂੰ ਡਾਕਟਰ ਨੇ ਅੰਡਾ ਖਾਣ ਲਈ ਸਲਾਹ ਦਿੱਤੀ,ਪਰ ਮੈਂ ਸਹਿਜ ਸਾਹਿਬ ਦਾ ਪਾਠ ਕਰਦੀ ਹਾ ,ਮੈਨੂੰ ਸਲਾਹ ਦਿਓ , ਮੈਂ ਕੇਸ ਨਹਾ ਕੇ ਪਾਠ ਕਰ ਸਕਦੀ ਹਾਂ, ਕਿਰਪਾ ਕਰਕੇ ਮੈਨੂੰ ਸਲਾਹ ਦਿਓ

  • @wahegurujiwaheguruji4306
    @wahegurujiwaheguruji4306 5 лет назад +2

    Asal gall samjan walli 10.20 to baad walli bahut jaruri hai ji.Mone bande bhav rome katal karn walle lai ta Gurbani kehndi hai k SABAT SURAT RABB DI BHANNE BAIMAAN !! Ehda matlab rome katal karn walle nu Gurbani ne Guru Ghar to baimaan keh ditta hai jehnu sazaaj baimaan sabat kar dawe ohnu koi mooh nhi launda te jehnu Gurbani ne baimaan keh ditta ohdi kitho puri pawae gi.

    • @bsr890
      @bsr890 5 лет назад

      Veer ji Guru Granth Sahib Vich Munnian muchan te munne sir ikalli choti rkhn valean di v bani h jara vichar kro.

  • @harbhindersingh5402
    @harbhindersingh5402 5 лет назад +1

    Waheguru jio

  • @diwakarsingh439
    @diwakarsingh439 5 лет назад

    Guru Granth sahib ji dasde han casteism nahi mana fer bhi loki nahi samjh de ??

  • @kulwantsingh199
    @kulwantsingh199 2 года назад

    ਨਹੀ ਜੀ

  • @kidschannel8429
    @kidschannel8429 4 года назад +1

    Amrit shakna koi jaruri nahi! Sirf kes rakhe hone chahide han jekar gurudware ja ke path karna!!

  • @navjotnavjotsingh1095
    @navjotnavjotsingh1095 5 лет назад

    Dastar ban ke kar sakda ji g

  • @gurpreetsingh-xh2ko
    @gurpreetsingh-xh2ko 5 лет назад

    Koi Non Veg Khaan wala V Tabeya te baith sakda hai ya nai

    • @jagdeepsingh-sj2in
      @jagdeepsingh-sj2in 5 лет назад

      ਜੇਤੇ ਦਾਣੇ ਅੰਨ ਕੇ ਜਿਆਂ ਵਾਂਝ ਨਾ ਕੋਇ ll ਇਸ ਪੰਕਤੀ ਦੇ ਅਰਥ ਪਹਿਲਾਂ ਸਮਜੋ ਭਾਈ ਸਾਬ੍ਹ ਜੀ l

  • @mohiniberi2269
    @mohiniberi2269 5 лет назад

    Sarb sanjhi gurbani . Maryada adab di karni hai satkar karna hai har koi parh sakda hai. Reht maryada ģuru gobind sIngh ji de wakat shuru hoi c pehle guru sahiba wele te sab dharam saanjhe san. Akal ustat vich guru gobind singhji ne sab dhama di sanjhi baani hai hindua nu sikha de chowdharia ne alag kita hai hindu sikha nalo jyada shardha rakhde han meri benti hai ter mer n rakho guru naraj honge tuhade naal .

  • @gurusingh6392
    @gurusingh6392 5 лет назад

    Wahiguro wahiguro sir please koi topika Chad do Singh ge koi ve nahi Mana nahi karda Sikh com dey vech aandh vesh vasha nahi hai sir

  • @arjunbhandari9887
    @arjunbhandari9887 2 года назад

    الاہواکبر

  • @RajinderSingh-jq2lm
    @RajinderSingh-jq2lm 5 лет назад +9

    Amrit ਛਕ ਕੇ ਹੀ ਗੁਰੂ ਸਾਹਿਬ ਦੀ ਤਾਬਿਆ ਬੈਠਣਾ ਚਾਹੀਦਾ

    • @ranjeetsinghranjeetsingh6714
      @ranjeetsinghranjeetsingh6714 5 лет назад +2

      es gal nl ...sehmat nahi haa ..rajider singh ji

    • @gurnamsingh8848
      @gurnamsingh8848 5 лет назад

      Very nice view

    • @parmklair2362
      @parmklair2362 5 лет назад +1

      ਸੈਂਚੀਆਂ ਤੋ ਵੀ ਗੁਰਬਾਣੀ ਪੜ ਸਕਦੇ ਹਾ ਜੀ।

    • @deshpremi6295
      @deshpremi6295 5 лет назад +1

      यह कहां लिखा है कि अमृतधारी आदमी ही गुरवाणी पढ़ सकता है। जिन भी महापुरुषों और गुरुओं ने गुरवाणी लिखी है उन्होंने किसी ने भी अमृतपान नहीं किया था।

    • @wahegurujiwaheguruji4306
      @wahegurujiwaheguruji4306 5 лет назад +2

      Je tusi maryada nu samaz jao ge k pta laggu ga k Amrit dhari hi Sri Akhand Path jaa Sehaj path jaa Sangti roop vich path kar Sakda hai.Sehajdhari te Mona banda apna nizzi path taa Dhan Shri Guru Granth Sahib ji to kar sakda hai par sangat lai path nhi kar sakda bhav raul nhi laa sakda.Mone bande lai bhav rome katal karn walle lai ta Gurbani etho tak kehndi hai SABAT SURAT RABB DI BHANNE BEIMAAN.

  • @kamaljitkaur1720
    @kamaljitkaur1720 5 лет назад

    Agar saday dharma satana vich path karn Wale Jina apna AP pahchania hove anhad da Nad bajda asa Hona chahida phela shaved deo jo pouch kar e os nu Kabul karo

  • @ramandeepkaursran3876
    @ramandeepkaursran3876 5 лет назад

    ਮੇਰੇ ਘਰ ਵਿੱਚ ਆਂਡੇ ਖਾਣ ਦੇ ਨੇ ਪਰ ਮੈਂ ਨਹੀਂ ਖਾਦੀ ਪਰ ਮੈਂਨੂ ਬਰਤਨਾਂ ਸਾਫ ਕਰਨ ਨੇ ਪੈਂਦਾ ਹਨ ਪਰ ਬਾਅਦ ਵਿੱਚ ਪਾਠ ਕਰ ਕੇ ਵੀਰ ਜੀ ਦੱਸਣ ਜੀ

    • @HARVINDER-
      @HARVINDER- 5 лет назад

      ਕੋਈ ਨਾ ਜੀ ਇਕ ਦਿਨ ਉਹ ਅੰਡੇ ਸ਼ਡ ਜਾਣਗੇ ਦੋਵਾਂ ਕੰਮਾ ਚੋ ਤੁਹਾਡਾ ਕੰਮ ਵੱਡਾ ਹੈ ਜੀ

    • @jaibheemjaiambedkarsahib6863
      @jaibheemjaiambedkarsahib6863 2 года назад

      Egg Tera FUDA Vich Varhda

  • @sanjotcheema2589
    @sanjotcheema2589 5 лет назад

    waheguru g🙏

  • @kashmirsinghbath9247
    @kashmirsinghbath9247 5 лет назад +1

    ਮੋਨਾ ਇਨਸਾਨ ,ਅਗਰ ਗੁਰੂ ਗਰੰਥ ਸਾਹਿਬ ਦਾ ਪਾਠ ਕਰੇਗਾ ਤਾ ਗੁਰੂ ਦੀ ਸਿੱਖਿਆ ਲਵੇਗਾ ,ਇਸ ਵਿੱਚ ਕਿਹੜੀ ਇਤਰਾਜ ਵਾਲੀ ਗੱਲ ਹੈ , ਅੱਜ ਕਲ ਦੇ ਨਵੇਂ ਨਵੇ ਧਾਰਮਿਕ ਨੇਤਾ ,ਕੋਈ ਨਵਾਂ ਰਹਿਤ ਨਾਮਾ ਨਾਂ ਘੜ ਲੈਣ।ਹੁਣ ਤਾ ਗੁਰੂ ਗਰੰਥ ਸਾਹਿਬ ਜੀ online ਵੀ ਉਪਲਬਦ ਹੈ ।ਸੰਸਾਰ ਦਾ ਕੋਈ ਵੀ ਇਨਸਾਨ ਜੋ ਸਾਂਝੇ ਗੁਰੂ ਦੀ ਸਰਬ ਸਾੰਝੀ ਬਾਣੀ ਦਾ ਪਾਠ ਕਰਣਾ ਚਾਹਵੇ ,ਉਹ ਕਰ ਸਕਦਾ ਹੈ।

  • @surjitsingh7045
    @surjitsingh7045 5 лет назад +4

    ਬੂੰਦਾਂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਿਰ ਮੰਦਰਾਂ ਵਿੱਚ ਜਾਂ ਡੇਰਿਆਂ ਉੱਤੇ ਮਿਲਣ ਗੇ ਤੁਸੀਂ ਕਰੋ ਗੇ ਸਿੱਖ਼ੀ ਦਾ ਘਾਂਣ

    • @AAOGURBANISIKHIYE
      @AAOGURBANISIKHIYE  5 лет назад

      ਬੂੰਦੇ ਵੀਰ ਹੁਣ ਕਿਹੜਾ ਡੇਰਿਆਂ ਵਿੱਚ ਨਹੀ ਮਿਲਦੇ ਸਰੂਪ ਮਹਾਰਾਜ ਜੀ ਦੇ

  • @satnaamsing4452
    @satnaamsing4452 4 года назад

    Mera.oupdhes.chuhn.barna.ku.sahja

  • @RockySingh-yr1oo
    @RockySingh-yr1oo 5 лет назад +2

    Hindu v path krde ne
    Mere 1000 friend ne jo Hindu hai