ਪੰਜਾਬੀਓ ਤੁਸੀਂ ਖਤਮ ਹੋਗੇ

Поделиться
HTML-код
  • Опубликовано: 6 дек 2024

Комментарии • 251

  • @HarjitSingh-fq3oc
    @HarjitSingh-fq3oc 2 дня назад +83

    ਓਏ ਭਗਵੰਤ ਮਾਨਾ ਲੱਖ ਲੱਖ ਲਾਨਤਾ ਉ ਤੇਰੇ ਤੇ

    • @GurinderSingh-x7z
      @GurinderSingh-x7z 8 часов назад

      ਲਖ ਲਾਹਨਤ ਤੈਨੂੰ ਤੇ ਜਾ ਨੂੰ ਜੋ ਨਿਕਲ ਗਏ ਬਾਹਰ ਜਟ ਉਹਨਾ ਨੂੰ

  • @KakaBhai-ci7qh
    @KakaBhai-ci7qh 2 дня назад +112

    ਇਹਨਾਂ ਨੂੰ ਪ੍ਰਵਾਸੀ ਵੀ ਨਹੀਂ ਕਹਿ ਸਕਦੇ ਯੂਪੀ ਬਿਹਾਰ ਦੇ ਗੈਂਗਸਟਰ ਨੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਪੰਜਾਬ ਵਾਸਤੇ

    • @jogindersingh1755
      @jogindersingh1755 2 дня назад +3

      Hor bhajo canada wal nu

    • @learnenglish699
      @learnenglish699 2 дня назад +2

      eh ta honee he cega sade punjabi bande ta bhar jake bathrom saf kar rahe nee , fr ithe kise ne kise ne anaa he aa

    • @gianchandbanger263
      @gianchandbanger263 День назад

      Punjab sarkar sutti payi hai

    • @SumitKumar-xu8vb
      @SumitKumar-xu8vb День назад

      Teri nikki kadd layi lagda parwaasiyan ne😂😂😂😂😂😂😂😂

    • @NavjotKaur-cg7go
      @NavjotKaur-cg7go 17 часов назад

      Oh jhra tu video ch bol rha ja ja je jyada power haigi chl ਬਈਆਂ ਨੂੰ ਮਾਰ ਕੇ ਆ nhi te ਬਈਏ ਕੁਤੇ ਪੰਜਾਬੀਆਂ ਨੂੰ kha ਜੁਗੇ

  • @Farm_tractor_punjab_
    @Farm_tractor_punjab_ 10 часов назад +7

    ਬਹੁਤ ਵਧੀਆ ਵੀਰ ਜੀ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਪੰਜਾਬ ਦੇ ਸੇਵਕ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਵਹਿਗੁਰੂ ਜੀ ਕਿਰਪਾ ਕਰਨ ਕੇ ਤਹੁਡੀ ਉਮਰ ਲੰਮੀ ਹੋਵੇ

  • @ManjinderSingh-ze1dq
    @ManjinderSingh-ze1dq 2 дня назад +51

    ਭਾਈ ਸਾਹਿਬ ਡਰੋ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਜਦੋਂ ਡਟ ਗਏ। ਸਰਕਾਰਾਂ ਆਪੇ ਹੀ ਪਿੱਛੇ ਹਟ ਜਾਣਗੀਆਂ।

  • @KakaBhai-ci7qh
    @KakaBhai-ci7qh 2 дня назад +65

    ਵੀਰ ਇੱਕੋ ਹੱਲ ਹ ਇਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣਾ ਇਹਨਾਂ ਨੇ ਕਦੇ ਵੀ ਪੰਜਾਬ ਦੇ ਹੱਕ ਵਿੱਚ ਨਹੀਂ ਖੜਨਾ ਪ੍ਰਵਾਸੀਆਂ ਨੇ

  • @tejindermeet5650
    @tejindermeet5650 2 дня назад +40

    ਆਪ ਦੇ ਕੰਮ ਆਪ ਕਰਿਆ ਕਰੋ ਪੰਜਾਬੀਆਂ ਦੇ ਨਾਲ ਵਪਾਰ ਵਧਾਉ ਇਹਨਾ ਪ੍ਰਵਾਸੀਆਂ ਨੂੰ ਕੰਮ ਦੇਣਾ ਬੰਦ ਕਰ ਦਿਓ ਇੰਨਾ ਦੀਆਂ ਰੇਹੜੀਆ ਤੋਂ ਸਮਾਨ ਖਰੀਦਣਾ ਬੰਦ ਕਰ ਦਿਓ। ਜਦੋਂ ਕੋਈ ਕੰਮ ਨਹੀਂ ਮਿਲਿਆ ਕਰੇ ਗਾ ਤਾਂ ਫਿਰ ਆਪਣੇ-ਆਪ ਵਾਪਸ ਚਲੇ ਜਾਣ ਲਈ ਮਜਬੂਰ ਹੋਣ ਗੇ ਅਤੇ ਨਾ ਅਗਿਉਂ ਆਇਆ ਕਰਨ ਗੇ।
    ਪਰ ਕੀ ਇਹ ਹੋ ਸਕਦਾ ਹੈ?
    ਕਦੇ ਵੀ ਨਹੀਂ ਕਿਉੁਂਕਿ ਜੇ ਪੰਜਾਬ ਵਿਚ ਪ੍ਰਵਾਸੀ ਨਾ ਆਣ ਤਾਂ 90% ਖੇਤ ਬੰਜਰ ਹੋ ਜਾਣ ਗੇ ਫੈਕਟਰੀਆਂ ਬੰਦ ਹੋ ਜਾਣ ਗੀਆਂ।
    ਪਹਿਲਾਂ ਆਪਣੇ-ਆਪ ਵਿਚ ਸੁਧਾਰ ਲਿਆਉਣ ਦੀ ਲੋੜ ਹੈ।
    ਕੀ ਅਸੀਂ ਤਿਆਰ ਹਾਂ?
    ਜ਼ਰਾ ਸੋਚੋ ਜ਼ਰਾ ਸੋਚੋ ਜ਼ਰਾ ਸੋਚੋ

    • @dalbirsingh5890
      @dalbirsingh5890 9 часов назад

      ਜਦੋਂ ਪ੍ਰਵਾਸੀ ਪੰਜਾਬ ਵਿੱਚ ਨਹੀਂ ਆਏ ਸੀ ਉਦੋਂ ਜ਼ਮੀਨ ਬੰਜਰ ਨਹੀਂ ਜ਼ਿਆਦਾ ਉਪਜਾਊ ਸੀ ਪੰਜਾਬੀ ਹੱਡ ਭੰਨਵੀ ਮੇਹਨਤ ਕਰਦੇ ਸਨ ਹੁਣ ਵੀ ਕਰਦੇ ਹਨ

    • @dalbirsingh5890
      @dalbirsingh5890 9 часов назад

      ਜਿਹੜੇ ਭਾਈ ਆਂ ਨੂੰ ਆਪਣੀ ਸਟੇਟ ਵਿਚ ਸੋ ਕਮਾਉਣ ਤੇ ਪੰਜਾਹ ਰਸਤੇ ਵਿਚ ਗੁੰਡਾ ਟੈਕਸ ਲੁੱਟ ਲਿਆ ਜਾਂਦਾ ਸੀ ਪੰਜਾਬ ਵਿੱਚ ਸੋ ਦਾ ਸੋ ਘਰੇ ਜਾਣ ਲੱਗਾ ਇਹਨਾਂ ਦਾ ਤਾਂ ਪੰਜਾਬ ਹੀ ਸਰਕਾਰਾਂ ਦੀ ਕਿਰਪਾ ਨਾਲ ਡੁੱਬ ਈ ਬਣਾ ਦਿੱਤੀ

  • @Rana19754
    @Rana19754 2 дня назад +70

    ਇਕ ਗੱਲ ਮੈਂ ਦੇਖੀ ਹੈ ਕਿ ਸ਼ਹਿਰੀ ਹਿੰਦੂ ਤਬਕੇ ਨੂੰ ਇਸ ਦਾ ਕੋਈ ਫ਼ਰਕ ਨੀ ਪੈਂਦਾ ਨਾ ਹੀ ਉਹ ਕਦੇ ਕਿਸੇ ਅੰਦੋਲਨ ਚ ਸਿੱਖਾਂ ਨਾਲ ਖੜੇ ਹੁੰਦੇ ਨੇ।

    • @GurdeepSingh-wr3py
      @GurdeepSingh-wr3py 2 дня назад +8

      Jihra v koi eh sochda k andoln sirf sikha da. Ohna kol pshtaun da v tiem nhi rehna. Msla eh aa k har ik Sajish ds khilaf ja kise v madi gll de virudh punjab and sikh avaj chkde aa te virodh krde aa. Koi v chij klli sikha ne nhi kahni ja pini. Jdo es ton v made halat hoge fir. Pta lgu. Bchna kise ne v nhi. Pr sanu dil nu eh tsli aa k asi ladn valea vich aa. Andoln vich jande aa. Virodh krde aa. Prmatma kirpa kru. Aap hi jihre punjab nu nrk bna rhe aa ohna da hisab kru ga

    • @waheguru9224
      @waheguru9224 День назад +5

      ਸ਼ਹਿਰਾਂ ਵਿਚ ਭਾਈਆਂ ਦੀ ਗਿਣਤੀ ਦਿਨ-ਬ-ਦਿਨ ਪਰ ਸ਼ਹਿਰੀ ਹਿੰਦੂ ਤਬਕਾ ਗੂੜ੍ਹੀ ਨੀਂਦ ਸੁੱਤਾ ਪਿਆ ਹੈ।

    • @ER_Baba108
      @ER_Baba108 День назад +2

      bhaji eh lok apne kum dekhde aa. ehna nu koyi matlab ni future ki hona. jaddo ehna de gal te shurri feri le gaye lutt ke pta frr lagna ke eh bhayie ki cheez aa. assi aap dekheya jithe bhayie bohat ginti ch othe gand paya ehna na. ladies layi ehna di soch bohat maadi aa..dekheyo eh shehra waleya de ghar kand krne ehna frr pta lagna . thode saal hor ruk jao. pehli gal ta shehri lok punjabi rehne hi ni jaddo har jagah bhayie hoye frr rishte v shehra waleya ohna naal krne bolni v hindi. ehna de rishtedaar v bhayie hone. kehda pta lagna bhayia apne naam v change kar laye up bihar toh aa ke. jisnu nu nali ni punjni aundi oh up bihar toh pandit , Sharma, malhotra, singh aa grewal ban baithe aa. lokki rishte v ohna naal hi kri jande shehra ch . dekheyo agge punjabi rehne ni ye punjabi na samjhe 😢

    • @balwindersidhu7084
      @balwindersidhu7084 День назад +1

      You are absolutely right

    • @Punjabisnotindia-1984
      @Punjabisnotindia-1984 20 часов назад +2

      ਹਿੰਦੂ ਅਹਿਸਾਨ ਫਰਾਮੋਸ਼ ਹੈ ਅਤੇ ਦੇਸ਼ ਪੰਜਾਬ ਦਾ ਗੱਦਾਰ ਹੈ

  • @karamjitsingh7431
    @karamjitsingh7431 2 дня назад +59

    ਮੈਂ ਘਰ ਦਾ ਲੈਂਟਰ ਪਾਉਣਾ ਹੈ ਪਰ ਇੱਕ ਵੀ ਪੰਜਾਬੀ ਮਿਸਤਰੀ ਨੀਂ ਮਿਲਿਆ ਮੈਨੂੰ 10 ਦਿਨ ਹੋਗੇ ਲਭਦੇ ਨੂੰ ਜੇਹੜੇ ਮਿਲੇ ਓਹਨਾਂ ਨੂੰ ਕੰਮ ਨੀ ਆਉਂਦਾ ਚੰਗੀ ਤਰਾਂ ਟੈ ਬਈਏ ਠੇਕੇਦਾਰ 10 ਮਿਲ ਗਏ ਘੱਟ ਰੇਟ ਤੇ ਵੀ ਕੰਮ ਕਰਨ ਨੂੰ ਤਿਆਰ ਨੇ ਪਰ ਮੈ ਬਈਆ ਤੋ ਕੰਮ ਨੀ ਕਰਾਉਣਾ।ਹੁਣ ਦਸੋ ਕੀ ਕਰੀਏ?

    • @satpalsinghmahal7220
      @satpalsinghmahal7220 2 дня назад

      Khud v kuj shikoo

    • @Rana19754
      @Rana19754 2 дня назад +9

      ਭਈਆ 600 ਸੌ ਲੇ ਕੇ ਵੀ ਕੰਮ ਕਰਦਾ ਕਿਉਂਕਿ ਬਿਹਾਰ ਚ ਉਸਨੂੰ 300 ਸੌ ਹੀ ਮਿਲਦਾ। ਬਥੇਰੇ ਪੰਜਾਬੀ ਮਿਸਤਰੀ ਹੈਗੇ ਨੇ ਭਈਆ ਤੋਂ ਕਿਤੇ ਵੱਧ ਕਾਬਲ ਵੀ ਨੇ।

    • @avneetsekhon7997
      @avneetsekhon7997 2 дня назад

      ​@@Rana19754bro news paper ch add da davo panjabi mistari de bhot mill janga

    • @nursingnextlevel
      @nursingnextlevel 2 дня назад +1

      Online labho ..sade area ch bahut ne.. vaise sare punjabiya nu online pana chiada ta ke koi hire kar skae ..eh bhiyaa kam gaht te krde ne par galat krde ne..tahauni bhulake aa sadi bhua da ghar ene banaya c nawa pakka ghar par sare diggan nu firda ..

    • @balwinderkumar993
      @balwinderkumar993 День назад

      ਬਹੁਤ ਵਧੀਆ ਵੀਰ

  • @xarmy-qd4mx
    @xarmy-qd4mx 2 дня назад +28

    Je ਪੰਜਾਬੀ ਵੀਰ ਲੱਭਨੇ ਨੇ ਤਾ ਸਾਡੀ ਨਹਿਰ ਤੇ ਆਜੋ ਵਾਧੂ ਲੱਭ ਜਾਣਗੇ,ਸਵੇਰੇ ਛੇ ਵਜੇ ਤੋਂ ਸ਼ਾਮ ਤੱਕ ਵਾਧੂ ਸੁੱਖਾ ਮਲਦੇ ਨੇ ਤੇ ਚਿਲਮਾਂ ਪੀਂਦੇ ਨੇ,

  • @PritpalDigpal
    @PritpalDigpal 2 дня назад +40

    🙏ਏਕਾ ਕਰੋ ਪੰਜਾਬੀਓ 💪🏻
    ਪਰਵਾਸੀਆਂ ਨੂੰ ਪੰਜਾਬ ਚੋਂ 👉🏻ਬਾਹਰ ਕੱਡੋ

  • @surindersyal6575
    @surindersyal6575 2 дня назад +35

    ਜੇਕਰ ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕੀਤਾ ਜਾਂਦਾ ਰਿਹਾ ਤਾਂ ਸਭ ਤੋਂ ਪਹਿਲਾਂ ਲੁਧਿਆਣੇ ਵਿੱਚ ਹੀ ਆਉਣ ਵਾਲੇ ਕੁਝ ਸਾਲਾਂ ਵਿੱਚ ਪਾਣੀ ਲਈ ਤਰਾਹੀ ਤਰਾਹੀ ਮੱਚ ਜਾਵੇਗੀ। ਲੋਕਾਂ ਨੂੰ ਪੀਣ ਯੋਗ ਪਾਣੀ ਨਹੀਂ ਮਿਲੇਗਾ। ਕੀ ਫਿਰ ਲੋਕ ਰਸਾਇਣਿਕ ਪਦਾਰਥਾਂ ਨਾਲ ਜਹਿਰੀਲਾ ਕੀਤਾ ਹੋਇਆ ਪਾਣੀ ਪੀਣਗੇ? ਇਹ ਮਸਲਾ ਤਾਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਕੋਲ ਪਹੁੰਚਾਉਣ ਦੀ ਲੋੜ ਹੈ।

  • @mehra6889
    @mehra6889 2 дня назад +16

    ਇਹ ਤਾ ਡਰ ਵਾਲੀ ਗੱਲ ਹੈ ਪੰਜਾਬ ਚ ਪੰਜਾਬੀਆਂ ਖਿਲਾਫ ਬਿਹਾਰੀ ਖੜੇ ਕਰਤੇ ਮੇਰਾ ਉਪਰੇਸ਼ਣ ਹੋਇਆ 5 ਮਹੀਨੇ ਚ ਸਿੰਕਜਾ ਲੱਗਿਆ ਹੋਇਆ ਨਹੀ ਤਾ ਮੈ ਵੀ ਆਊਣਾ ਸੀ

  • @gurmailsingh-kl7ht
    @gurmailsingh-kl7ht 2 дня назад +24

    ਇਹਨਾ ਫੈਕਟਰੀ ਵਾਲਿਅ ਨੇ ਓਪਰ ਤਕ ਮੇਲ ਮਿਲਾਪ ਔਰ ਵੰਡੇ ਤੋ ਛੋਟੇ ਸੰਨਤਰੀ ਤਕ ਜੇਬ ਹੋਲੀ ਕੀਤੀ ਐ ਜੋ ਸਿਰਫ ਪੰਜਾਲੀ ਨੂੰ ਹੀ ਪਲੀਸ ਵਾਲੇ ਰੋਕਦੇ ਐ

  • @pawandeepkaur10000
    @pawandeepkaur10000 2 дня назад +15

    ਬਈਏ ਭਜਾਓ ਪੰਜਾਬ ਬਚਾਓ 🙏🙏ਬਈਏ ਭਜਾਓ ਪੰਜਾਬ ਬਚਾਓ 🙏🙏ਬਈਏ ਭਜਾਓ ਪੰਜਾਬ ਬਚਾਓ 🙏🙏

  • @k.sBhinder
    @k.sBhinder 2 дня назад +44

    ਜਿਨ੍ਹਾਂ, ਵੀਰਾਂ ਨੇ ਟੇਡੇ ਟ੍ਰੈਕਟਰ ਲਾਏ ਉਨਾਂ ਨੂੰ ਮੇਰਾ ਬਹੁਤ ਬਹੁਤ ਧੰਨਵਾਦ

  • @baljitsingh4566
    @baljitsingh4566 2 дня назад +13

    Punjab nu ik din Rona pena haath jodke Ardas meri ik hojo sab wahe guru ji 🙏

  • @mrskaur539
    @mrskaur539 2 дня назад +10

    ਸਾਡੀਆਂ ਸਰਕਾਰਾਂ ਦੀ ਆ ਗਲਤੀਆਂ ਦਸਵੀਂ ਪਾਸ ਵਾਲੇ ਨੂੰ ਹਰ ਕੰਮ ਸਿਖਾਇਆ ਜਾਵੇ ਹਰ ਕੇ ਨੂ ਪੈਸੇ ਦੇ ਲਾਲਚ ਵਿਚ ਜਵਾਨ ਮੁੱਡੇ ਕੁੜੀਆਂ ਕੰਮ ਕਰਨ ਨਸੇ ਵਲ ਨਾ ਜਾਣ

  • @SinghJagga-ut5nj
    @SinghJagga-ut5nj 2 дня назад +15

    ਬੇੜਾ ਗ਼ਰਕ ਕਰਤਾ ਦੇਸ਼ ਪੰਜਾਬ ਦਾ ਭਰਵਾਸੀ ਟੋਲੇ ਨੇ

  • @hifidesientertainment4920
    @hifidesientertainment4920 15 часов назад +3

    ਪਲਾਟ ਕਿਨ੍ਹੇ ਕੱਟ ਕੇ ਦਿੱਤੇ ਨੇ, ਕਿਰਾਏ ਤੇ ਮਕਾਨ ਕਿਨ੍ਹੇ ਦਿੱਤੇ ਨੇ, ਆਪ ਦੀ ਗਲਤੀ ਨਜ਼ਰ ਨਹੀ ਆਉਂਦੀ, ਆਪ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਹੋ ਤੇ ਖਾਲੀ ਜਗਾਹ ਫਿਰ ਇਨ੍ਹਾ ਨੇ ਕਬਜਾ ਕਰ ਲਿਆ

  • @mahipalbachhal563
    @mahipalbachhal563 День назад +4

    ਜਿਵੇਂ ਆਲੂ ਹਰ ਥਾਂ ਮਿਲ ਜਾਂਦਾ ਏਦਾਂ ਬਈਆ ਪੈਰ ਜਮਾ ਕੇ ਬੈਠ ਗਏ ਪੰਜਾਬ ਬਚਾਓ ਬਈਆ ਭਜਾਓ

  • @HarbansSingh-bt8br
    @HarbansSingh-bt8br 2 дня назад +8

    ਇਹ ਤਾ ਪੰਜਾਬ ਵਿੱਚ 84 ਕਰਨ ਲਈ ਤਿਆਰ ਹਨ

  • @BalkarSingh-dc1oq
    @BalkarSingh-dc1oq День назад +4

    ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੲਈੲਏ ਭਜਾਉ ਪੰਜਾਬ ਬਚਾਓ

  • @info_curious
    @info_curious 2 дня назад +17

    Bhajao bhaiyan nu te ehna de Aadhar card, Rashan card, PAN Card te Voter ID cancel karo.
    Te jihide bhaiyan nu kamm te rakhde te rent te rakhde ohna nu v putthe tango.
    Aapna kamm aape karo, beshak okkhe hovo par Bhaiyan nu na rakkho.
    Ehi rasta aa Punjab nu bachaun da.

  • @GuruDavdass
    @GuruDavdass 2 дня назад +10

    ਨਾ ਭੰਡ ਮਰਗਿਆਂ ਭਗਵੰਤ ਮਾਨ ਨਿਆਂ ਹੈ ਨੇਈ

  • @rajvirsingh126
    @rajvirsingh126 2 дня назад +9

    Mera punjab ❤

  • @HarpreetSingh-ri7vy
    @HarpreetSingh-ri7vy 12 часов назад +1

    ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਿਹਰ ਕਰਨਾ ਜੀ 🙏🙏🙏

  • @hardialsinghkang7807
    @hardialsinghkang7807 2 дня назад +11

    Parwasi bhaeeaa kolo sabzi khan peen dia cheeja na khrideoo ikk ta gundiaa rukhde dooja jdo ina d kum bund ho giya audhee ta apee dor jaan ge ta.

  • @gopiram4107
    @gopiram4107 День назад +4

    पंजाब की गया भाई साहब हनुमानगढ़ गंगानगर दा भी आही हाल है ।

  • @RandhirSingh-u6e
    @RandhirSingh-u6e 3 дня назад +15

    Baba mehra kre

  • @RandhirSingh-ec8xn
    @RandhirSingh-ec8xn 2 дня назад +2

    ਵੀਰੋ ਜੇ ਬਚਣਾ ਕਿਸਾਨਾ ਦਾ ਸਾਥ ਦੇਵੋ ਪਹਿਲਾਂ ਿੲਕ ਮੋਰਚਾ ਜਿੱਤੋ ਫੇਰ ਿੲਹਨਾਂ ਦਾ ਵੀ ਿੲਲਾਜ ਕਰਦੇ ਹਾਂ

  • @sukhwantsingh6503
    @sukhwantsingh6503 2 дня назад +6

    Police ਪੰਜਾਬੀ ਆ ਨੂੰ ਰੋਕ ਦੀ ਹੈ ਫ਼ਿਰ ਇਹ ਕਿੱਥੇ ਆ ਗਏ ਪੁਲੀਸ ਨੇ ਰੋਕਿਆ ਨਹੀਂ

  • @KamleshKumari-f8v
    @KamleshKumari-f8v 2 дня назад +8

    Ih Bjp da vote bank hai vote cancel hone chahieydy ihna nu punjab to bahar kdo

  • @paramjeetsingh5049
    @paramjeetsingh5049 2 дня назад +2

    Bilkul sahi gall hai thodi bhi ji Punjab hun Bihar ban gya

  • @balwinderkumar993
    @balwinderkumar993 День назад +1

    ਪੰਜਾਬ ਬਚਾਓ ਮੁਹਿੰਮ ਸ਼ੁਰੂ ਕੀਤੀ ਜਾਵੇ

  • @SURINDERPALSINGH-go3rn
    @SURINDERPALSINGH-go3rn 2 дня назад +14

    Yeh bjpa ka vote bank hi

  • @jagmeetgrewal5275
    @jagmeetgrewal5275 День назад

    ਥੋੜੇ ਜਿਹੇ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਕੋਈ ਫਿਕਰ ਨਹੀਂ ਹੈ, ਦਰਅਸਲ ਪੰਜਾਬੀਆਂ ਦਾ ਇਹ ਅਵੇਸਲਾਪਣ ਹੀ ਸਭ ਬਿਮਾਰੀਆਂ ਦੀ ਜੜ ਹੈ, ਮਗਰੋਂ ਸਰਕਾਰਾਂ ਨੂੰ ਦੋਸ਼ ਪਰ ਮੌਕਾ ਰਹਿੰਦੇ ਕੋਈ ਨੀ ਕੁਝ ਕਰਕੇ ਰਾਜ਼ੀ, ਸਿਆਣੀਆਂ ਕੌਮਾਂ ਆਪਣੇ ਮਸਲਿਆਂ ਨੂੰ ਲੈ ਕੇ ਚਿੰਤਨ ਕਰਦੀਆਂ ਤੇ ਉਹਨਾਂ ਦਾ ਵੇਲ਼ੇ ਸਿਰ ਕੋਈ ਹੱਲ ਕਰਦੀਆਂ

  • @sardarsaab1007
    @sardarsaab1007 День назад

    ਨੇਤਾ ਤੇ ਪੁਲਿਸ ਵਾਲਿਆਂ ਨੂੰ ਇਦਾਂ ਲੱਗਦਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੀ ਕੋਈ ਲੋੜ ਨਹੀ

  • @Bal1313
    @Bal1313 2 дня назад +5

    Tuci punjabio apna beda app gark kita kum tuci karde ni singra di bud ch badyio aa

    • @ManjitSingh-hq5wn
      @ManjitSingh-hq5wn 2 дня назад

      ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਸ਼ੋਭਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਹਰ ਘਰ ਚ ਧੀਆਂ ਭੈਣਾਂ ਮਾਵਾਂ ਬੱਚੇ ਬੱਚੀਆਂ ਬਜ਼ੁਰਗ ਹੁੰਦੇ ਹਨ ਇਹ ਜ਼ਰੂਰੀ ਹੈ ਧੰਨਵਾਦ ਜੀ

  • @jaswantthind6493
    @jaswantthind6493 9 часов назад

    ਪਤਰਕਾਰ ਸਾਹਿਬ ਤੁਸੀਂ ਨਾ ਕਿਸੇ ਤੋ ਸਵਾਲ ਜਵਾਬ ਨਾ ਤੁਸੀ ਬਾਹਰ ਨਿਕਲ ਕੇ ਕੋਈ ਦਿਲ ਦੀ ਗੱਲ ਪੁਛੀ ਕਿਸੇ ਵੀ ਤੋ
    ਉਈ ਪਿਹਲਾ ਤਾਂ ਗੱਡੀ ਚ ਬੈਠੇ ਤੁਹਾਡੀਆਂ ਲੱਤਾ ਕੰਬੀ ਗਈਆ ਹੋਣੀਆਂ ਅਗਲੀ ਵਾਰ ਤੁਸੀਂ ਮੈਨੂੰ ਨਾਲ ਲੈ ਜਾਣਾ ਆਪਾ ਦੋਵੇ ਗੱਡੀ ਚ ਬੈਠ ਸਿੱਧੂ ਵੀਰ ਦਾ ਗਾਣਾ ਨੀਹਰਾਂ ਚ ਡੈਕਾਂ ਲਾ ਦਿੰਦੇ ਆ ਸੁਣ ਕੇ ਆਵਾ ਗੇ

  • @NeetaJohal
    @NeetaJohal День назад

    Sahi kiha veer tusi ena de ginti Sade he punjabia ne bahot vada ditti aa

  • @AmandipKumar-h4o
    @AmandipKumar-h4o 2 дня назад +6

    Veer ji ina nu kam ni dena chayda

  • @OmkarSingh-rv5db
    @OmkarSingh-rv5db 8 часов назад

    Bai eh tesvira katho diya ne te eh ki mudda hai ???

  • @RajaKhosla-t9i
    @RajaKhosla-t9i День назад

    Very good vir ji 👍👍

  • @jagjit9063
    @jagjit9063 4 часа назад

    ਪੰਜਾਬੀਓ ਪ੍ਰਵਾਸੀਆਂ ਕੋਲੋਂ ਕੋਈ ਵੀ ਸਮਾਨ ਨਾ ਖਰੀਦੋ ਨਾ ਕੁਝ ਖਾਣ ਪੀਣ ਦਾ ਨਾ ਸਬਜੀਆਂ ਆਪਣੀ ਤੇ ਆਪੇ ਭੱਜ ਜਾਣਗੇ

  • @harmindersingh6060
    @harmindersingh6060 2 дня назад +3

    Koi maa da lal ni jamiya jehra punjabia nu khtm kr jave ina chwla pajra pwa devaga kite mouka mile ta sahi dubra

  • @AmanKumar1990-3
    @AmanKumar1990-3 2 дня назад +5

    Apna पंजाब 😫😫

  • @yu_uroxuqoser
    @yu_uroxuqoser 2 дня назад +5

    Bhaiya punjab vich ne ja fer punjabi bhayia de desh ne

  • @baljitsingh4566
    @baljitsingh4566 2 дня назад +1

    Jathedar change hona chahida wahe guru ji 🙏

  • @kulwindersinghgill438
    @kulwindersinghgill438 2 дня назад

    Good report. ❤

  • @kanwaljeetsingh5193
    @kanwaljeetsingh5193 2 дня назад +1

    Sab soch samjh ke kitta ja ria . Bhgwant Mann nu goli diss gyi te media ch bolyaa lekin bhyeye bare media te chupp

  • @Indiauntoldstory
    @Indiauntoldstory 23 часа назад

    Mirzapur
    Bana diya 😂😂😂😂😂😂😂😂😂😂

  • @arvindersinghhoney6104
    @arvindersinghhoney6104 2 дня назад +1

    HIMMAT RAKHO ASI JITAAGE ZAROOR

  • @Singhsingh-vh7hw
    @Singhsingh-vh7hw 2 дня назад +1

    Good job 👏

  • @PaulSingh-w5r
    @PaulSingh-w5r 2 дня назад +1

    Bagwant Maan murdhbad

  • @lalijatt4192
    @lalijatt4192 2 дня назад +2

    Ghato ghat 1970 to baad aaye har ik non punjabi da Punjab wich vote da right nhi hona chahida. green revolution 1970 to baad hi ehna da aana suru hoya c

  • @karamjitkaur4601
    @karamjitkaur4601 2 дня назад

    Sarepunjabi veer hindu Veera nu request hai sab Punjab de veer Punjab nu bachaw ina ganngstaran nal nahi te Punjab te dhuk te jarda te bidhiyan milangiyan

  • @HarwinderSingh-st7zk
    @HarwinderSingh-st7zk 2 дня назад +3

    Bycatt bhand party

  • @JaspalSingh-xu5ou
    @JaspalSingh-xu5ou 2 дня назад +1

    Rich farmers are responsible for their entry and namakharmi industrialists are using them for making money.

  • @amandeepsinghkalsi
    @amandeepsinghkalsi 2 дня назад +2

    Dar nhi hitaat chukan da time aa geyea hun maran li shadat den li tayar ho jo sikho hitaar ikathe karro ik sikh 100 te bhari hove

  • @rinkusingh-tf8hq
    @rinkusingh-tf8hq День назад +1

    Ok video

  • @MonarKist
    @MonarKist 7 часов назад

    Pravasi je chle gye tn punjab band hoju.. sare pravaasi maade nhi te saare punjabi change nhi .. eh mudda bhut siyanap nl smjhn wala .. migration da issue sari duniya ch hai sirf punjab ch nhi

  • @maheshbrar
    @maheshbrar День назад

    Je factories wich bhaiyan nu hi rakhna tan factories Bihar ch kyon nahin kholde .

  • @bageechsingh4676
    @bageechsingh4676 2 дня назад

    Bai video dhak ka he dar lagg ryia a sachi

  • @panjabiswger3635
    @panjabiswger3635 2 дня назад +1

    Eh logh aaun vaale tym ch dangeh jaran geh

  • @jatinderdhami9081
    @jatinderdhami9081 19 минут назад

    Veer vishbveer ji asi bass fukri lai aa

  • @rashpalsingh4204
    @rashpalsingh4204 19 часов назад

    Sukhbir Badal Di shuruaat ki thi bhaiya

  • @P_Hunter-h8q
    @P_Hunter-h8q 21 час назад

    A Sade apne Loka de Hatha nal bije hoye kande ne ??

  • @PammaBagri
    @PammaBagri 2 дня назад

    bihar up cho traina bhrbhr..arhia c.hun truuk bhr bhr khud srkara lia rhia a agge v srkara de khen te hia rhe c ...age traina ch hun track bhrbhr utare ja re punjab ch ..punjab ihnadekhea chitte nl v ni mukka ..ihna smj lea ihna de khoon ch kuj vkhra so khon hi bdln lgehun ...ghra ch br br rep krnge.hispitl cho bhayia da bij chri bhrnge.jimeage ilaj krn lge kidnikd linde c usse tra hun birj bhayia da chori bhrn ge...nsl hi bdl deni .kayr bna dene...hun tyim😡nang gea .tamil vlea to kuj nisikh ske asi

  • @bageechsingh4676
    @bageechsingh4676 2 дня назад

    Sai gal a bro

  • @kanwaljeetsingh5193
    @kanwaljeetsingh5193 2 дня назад

    Hun dar lagdaa paji . Te tusi roj vedio viral v khde hi ho. Hun nasal blni Inna ne nasha kar lia , parche kar laye te hun Inna de bacche dheeyaa naal schoola ch te collage ch . Thunu pta hai jwani ch fer changa mada nahi dekhde ajkal fer nasalaa hi badlni. Bahut soch samjh ke kitta jaa ria. Nahi ta Inni gundagardi fer v Mann sarkar chup hai

  • @Jaskiran1747
    @Jaskiran1747 3 часа назад

    😢😢😢

  • @rockysahota7296
    @rockysahota7296 День назад

    Channi Sahab Sahi se apne Punjabi bande galti karge Bhagwant Maan nu vote de ke

  • @SINGHAMAND33P
    @SINGHAMAND33P 8 часов назад

    ਤੂੰ ਵੀ ਪੰਜਾਬੀ ਨੀ ਲੱਗਦਾ
    ਜਮ ਪਲ ਪੰਜਾਬ ਦਾ, ਪਿਓ ਤੇਰਾ ਬਿਹਾਰ ਦਾ
    ਬੋਲੀ ਚ ਫਰਕ ਆ, 👈👈

  • @iqbalsinghbuttar7661
    @iqbalsinghbuttar7661 2 дня назад

    Signature Gaurav Yadav ji baithe Hain Na to Punjabi new kuchh bhi karna mauka nahin deta jaunga

  • @harmanpreetvirk6724
    @harmanpreetvirk6724 2 дня назад

    Lakh lanat h Sarkar da

  • @Lucky-Singh550
    @Lucky-Singh550 2 дня назад +2

    😂😂😂

    • @MakingofLuxury
      @MakingofLuxury 2 дня назад

      भईया भजन द टाइम आ गया

    • @MrSingh-hq5zd
      @MrSingh-hq5zd 2 дня назад

      @@MakingofLuxurybhaj la fer chitran ch poosh lai k

  • @sumanjassal7800
    @sumanjassal7800 2 дня назад +2

    84"wala km hona

  • @ralmilesingh86
    @ralmilesingh86 2 дня назад

    Sahria ne ta kirae te rakhe a agge tun agge kiraia le le ke bna bna ke de rahe makan ihna nu javai banae a

  • @kuldeepsingh-z5i7w
    @kuldeepsingh-z5i7w День назад

    2:55 teri video ch ek v bdk nhi suni. Me kai war ludhiana gya. Ek war v dr nhi lga.

  • @bageechsingh4676
    @bageechsingh4676 2 дня назад

    Punjab khat ho gyia

  • @vivekattri7284
    @vivekattri7284 2 дня назад

    Hor vote Pao bhand Bhagwant maan nu

  • @Honeysingh-xy5kb
    @Honeysingh-xy5kb 2 дня назад +1

    Tu mla ni Banda tere ch damm ni tenu naina devi di bhull lggi hoee a tu othe ja ke matha tek ke aa chhatar charhadi jeona morh wangu

  • @harbhajansingh8121
    @harbhajansingh8121 2 дня назад

    Parvasia nu Punjab to Bahar Kdho. Nhi ta ik din bura Kar dena Punjab. DA

  • @BILLuSingh-s2o
    @BILLuSingh-s2o 2 дня назад

    Punajbi to Sare dargay ghar bich Luk gay h

  • @karamjitkaur4601
    @karamjitkaur4601 2 дня назад

    Agar punjbi hindu muslim veer ekadhe hojaange te age koi nuksaan nahi hoga

  • @daljeetghuman
    @daljeetghuman 2 дня назад

    This is the result of lie of Badal ,s , they were thirsty of Power .

  • @TravelTaleFun
    @TravelTaleFun День назад

    Praalee wele dasseyo ehna nu agg la k

  • @ajinderkaur927
    @ajinderkaur927 2 дня назад

    Ena ne v ehi pani pina lag ju pta jdo eh te ena de bande marange factries pjao te bharye pjao

  • @RadheRadheJalandharVale
    @RadheRadheJalandharVale День назад

    Hindu..Sikh ik ho jaao...fir Punjab nu.koi.nuksaan.ni.pahucha.sakda

  • @rashpalsingh4204
    @rashpalsingh4204 19 часов назад

    Badal kya tum sundari dene bhaiya

  • @RajinderSingh-iy7ph
    @RajinderSingh-iy7ph 2 дня назад

    Ah jinne bjp te Aap de leader sab ena de den a

  • @lovepreetkaur3003
    @lovepreetkaur3003 2 дня назад

    Gll sirf eh aa k danga ni chakde apa hun police bakshn yog ni hegi

  • @GuljarSingh-w2e
    @GuljarSingh-w2e 2 дня назад

    Eak banda singh bahadur hi aa gya Bahia de nu rasta ni disna

  • @rockysahota7296
    @rockysahota7296 День назад

    Punjab nu bahiya toh azaad karna jaruri hai

  • @karamjitkaur4601
    @karamjitkaur4601 2 дня назад

    Jado angreaj ne bharat te Raj kita c oh ho reha Punjab te eh bhihar te up kio nahi jarahe ohthe Yogi naal dar lagda hai

  • @budgeminem5433
    @budgeminem5433 2 дня назад +5

    Bhagwant teire din marei age

  • @sumansharma-qm4yf
    @sumansharma-qm4yf День назад

    Jaldi bahar kadho ehna nu...roj traina bhar bhar aundiyan ne

  • @SaabButtar
    @SaabButtar 2 дня назад

    baki v lok Hage dude dharma d3 sub nu ik jutt ho k Varna chida baiya nl kale paga waleya nu nai

    • @anonymous_soul23
      @anonymous_soul23 2 дня назад

      @@SaabButtar duje dharm de lok kde punjab de sakke nhi hunde jithe punjab da msla hunda uthe bolde nhi jdo khilaf bolna hove sbto agge hunde ne

  • @sumanjassal7800
    @sumanjassal7800 2 дня назад +1

    Ena pata a? asi kush krde ta hai ni

  • @PaulSingh-w5r
    @PaulSingh-w5r 2 дня назад

    Kagrewal Bagwant Maan sarm karo