ਪੰਜਾਬੀ ਬਨਾਮ ਪਰਵਾਸੀ |

Поделиться
HTML-код
  • Опубликовано: 18 янв 2025

Комментарии • 204

  • @NarinderSingh-qu9gy
    @NarinderSingh-qu9gy Месяц назад +106

    ਪੰਜਾਬ ਦੀਆਂ ਸਾਰੀਆਂ ਕੈਮੀਕਲ ਫੈਕਟਰੀਆਂ ਮੁਕੰਮਲ ਤੌਰ ਤੇ ਬੰਦ ਹੋਣੀਆਂ ਚਾਹੀਦੀਆਂ ਨੇ

    • @windersingh9211
      @windersingh9211 Месяц назад +2

      ਬਿੱਲਕੁੱਲ

    • @beejumarwah6431
      @beejumarwah6431 Месяц назад +3

      @Narindersingh: ਬਿਲਕੁਲ। ਪੰਜਾਬ ਨੂੰ ਇਹਨਾਂ ਦਾ ਕੀ ਫ਼ਾਇਦਾ? ਭਈਆ ਲਈ ਜੇ ਫ਼ੈਕਟਰੀਆਂ ਖੋਲਣੀਆਂ ਨੇ ਤਾ ਬਿਹਾਰ ਜਾਓ ਪੰਜਾਬ ਵਿੱਚ ਕਿਓ ਜ਼ਹਿਰ ਫੇਲਾ ਰਹੇ ਓ?

    • @NavjotKaur-cg7go
      @NavjotKaur-cg7go Месяц назад

      Right

    • @NavjotKaur-cg7go
      @NavjotKaur-cg7go Месяц назад

      ​@@beejumarwah6431ਜਹਿਰ ਨੀ ਫੈਲਾ ਰਹੇ ਪੰਜਾਬ ਚ ਬਈਏ ਗੰਦਗੀ ਫੈਲਾ ਰਹੇ ਉਹ ਕਹਾਣੀ ਤੇ ਸੁਣੀ ਹੁਣੀ ਸਾਰਿਆਂ ਨੇ ਇਕ ਮੱਛਲੀ ਸਾਰੇ ਤਾਲਾਬ ਨੂੰ ਗੰਦਾ ਕਰ ਦਿੰਦੀ ਓਹੀ ਕਮ ਬਈਏ ਕਰ ਰਹੇ

  • @AmandeepKaur-h8x
    @AmandeepKaur-h8x Месяц назад +58

    ਆਪਣੇ ਪੰਜਾਬ ਵਿੱਚ ਆਪਣੇ ਹੀ ਹੱਕਾਂ ਲਈ ਪੰਜਾਬ ਦੇ ਲੋਕਾਂ ਨੂੰ ਸੜਕਾਂ ਤੇ ਆ ਰੋਜ ਮੁਜਾਹਰੇ ਕਰਨੇ ਪੈਂਦਾ ਹੈ😢😢

  • @JaswinderKaur-gy1dd
    @JaswinderKaur-gy1dd Месяц назад +61

    ਪ੍ਰਵਾਸੀ ਪੰਜਾਬ ਵਿੱਚ ਪ੍ਰਾਪਰਟੀ ਨਹੀਂ ਖਰੀਦ ਸਕਦੇ
    ਇਹ ਕਾਨੂੰਨ ਪਾਸ ਹੋਣਾ ਚਾਹੀਦਾ

    • @SunilRajput-gd8de
      @SunilRajput-gd8de Месяц назад

      Te jehre aapne Punjabi up ch jameena kharid k basse base bahot mini Punjab baneya unhane v kuj socho te har jagah ne rajasthan hariyana dehli mp Bihar harek jagah ne bahot ginti ch

    • @JaswinderKaur-gy1dd
      @JaswinderKaur-gy1dd Месяц назад +1

      @SunilRajput-gd8de gundardi nahi krde oh uthe
      Sirf apne business karobaar tak matlab rakhde ne
      Punjabiyan te bihariya de rehan sehan vch jo farak a oh sab nu pta

    • @SunilRajput-gd8de
      @SunilRajput-gd8de Месяц назад

      @@JaswinderKaur-gy1dd punjab ch pagg wale dikhan ge jinna up ch vikhde thik kon kehda gurubaani gye kde jaao vekho uthey kinne respact dinnde lok punjabiya nu punjab kehra log gurubani na aa sara christian bani firda eh vikhda

    • @SunilRajput-gd8de
      @SunilRajput-gd8de Месяц назад

      @JaswinderKaur-gy1dd jinne up ch guru ghar te Punjabi aa ustoh ghat punjab ch ne jayo kde Noida saharanpur peelibheet lakhimpur kheri kanpur lakhnow ehty up har ek district ch milange Punjabi aapdi jaam makan business bahot kuj bana leya aa lokan ne

    • @RajKumar-z7f6g
      @RajKumar-z7f6g Месяц назад +1

      ​@@SunilRajput-gd8de ho Punjabi phale ke base hai tusi Punjab nu up bihar kiyo ban rahe ho

  • @NarinderSingh-qu9gy
    @NarinderSingh-qu9gy Месяц назад +78

    ਅਮੀਤੋਜ ਮਾਨ ਤੇ ਲੱਖਾ ਸਿਧਾਣਾ ਜ਼ਿੰਦਾਬਾਦ

  • @Satlndian-xj5qt
    @Satlndian-xj5qt Месяц назад +28

    ਸਾਰੇ ਸਾਥ ਦੇਣ ਜੀ

  • @littlebirdi
    @littlebirdi Месяц назад +37

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।

  • @NarinderSingh-qu9gy
    @NarinderSingh-qu9gy Месяц назад +64

    ਵੋਟਾਂ ਕੈਂਸਲ ਹੋਣੀਆਂ ਚਾਹੀਦੀਆਂ ਨੇ ਫੌਰਨ, ਜਿਨ੍ਹਾਂ ਬਈਆਂ ਨੇ ਦੁਕਾਨ ਘਰ ਪਲਾਟ ਵਗੈਰਾ ਖਰੀਦਿਆ ਹੈ ਉਸ ਦੀ ਰਜਿਸਟਰੀ ਰੱਦ ਹੋਣੀ ਚਾਹੀਦੀ ਹੈ

    • @rajankiknowledge3256
      @rajankiknowledge3256 Месяц назад

      ਕਿਉਂ ਤੇਰੇ ਪਿਓ ਦਾ ਰਾਜ ਹੈ ਇਹ ਸਮਸਿਆ ਸਰਕਾਰਾਂ ਪੈਦਾ ਕਰਦੀਆਂ ਹਨ ਬੇਰੁਜ਼ਗਾਰੀ ਦਾ। ਸਾਡਾ ਅਸਲੀ ਦੁਸ਼ਮਣ ਹਾਕਮ ਜਮਾਤ ਹਨ ਸਾਮਰਾਜ ਸਿਸਟਮ ਹੈ ਸਾਡੇ ਮਸਲੇ ਇੱਕੋ ਹਨ ਸਗੋਂ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਨਾ ਆਪਸ ਵਿੱਚ ਭਾਇਚਾਰਾ ਸਾਂਝ ਤੋਰਨ ਦਾ। ਕਿਸੇ ਨੂੰ ਕੋਈ ਸ਼ੋਕ ਨਹੀਂ ਕਿ ਆਪਣੀ ਜਨਮਭੂਮੀ ਛੱਡ ਕੇ ਕਿਸੇ ਹੋਰ ਰਾਜ ਜਾਂ ਬਾਹਰਲੇ ਦੇਸ਼ ਵਿੱਚ ਜਾ ਕੇ ਕੰਮ ਕਰੇ। ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ। ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ। ਮਾਨਸ ਕਿ ਜਾਤ ਸਭੈ ਏਕ ਪਹਿਚਾਨਬੋ- ਗੁਰੂ ਨਾਨਕ ਦੇਵ ਜੀ।
      ਸਾਰੇ ਕਿਰਤੀ ਲੋਕਾਂ ਦਾ ਏਕਾ ਜਿੰਦਾਬਾਦ।

    • @rajankiknowledge3256
      @rajankiknowledge3256 Месяц назад

      ਕਿਉਂ ਤੇਰੇ ਪਿਓ ਦਾ ਰਾਜ ਹੈ ਇਹ ਬੇਰੁਜ਼ਗਾਰੀ ਦੀ ਸਮੱਸਿਆ ਸਰਕਾਰਾਂ ਪੈਦਾ ਕਰਦੀਆਂ ਹਨ । ਸਾਮਰਾਜੀ ਸਿਸਟਮ ਪੈਦਾ ਕਰਦਾ ਹੈ। ਦੋਨੋਂ ਧਿਰਾਂ ਦੀ ਸਮਸਿਆਵਾਂ ਇਕੋ ਹਨ ਸਗੋਂ ਇਕੱਠੇ ਹੋ ਇਸ ਹਾਕਮ ਜਮਾਤ ਖਿਲਾਫ ਸੰਘਰਸ਼ ਕਰਨਾ ਚਾਹੀਦਾ ਹੈ ਨਾ ਕਿ ਆਪਸ ਵਿੱਚ ਭਾਇਚਾਰਾ ਸਾਂਝ ਤੋਰਨੀ ਚਾਹੀਦੀ ਹੈ। ਕਿਸੇ ਵਿਅਕਤੀ ਨੂੰ ਕੋਈ ਸ਼ੋਕ ਨਹੀਂ ਹੈ ਕਿ ਆਪਣਾ ਜਨਮਭੂਮੀ ਛੱਡ ਕੇ ਕਿਸੇ ਦੂਸਰੇ ਰਾਜ ਜਾਂ ਕੋਈ ਬਾਹਰਲੇ ਦੇਸ਼ ਵਿੱਚ ਜਾ ਕੇ ਕੰਮ ਕਰੇ। ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ। ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ। ਮਾਨਸ ਕਿ ਜਾਤ ਸਭ ਏਕ ਪਹਿਚਾਨਬੋ।- ਸ਼੍ਰੀ ਗੁਰੂ ਨਾਨਕ ਦੇਵ ਜੀ। ਸਾਰੇ ਕਿਰਤੀ ਲੋਕਾਂ ਦਾ ਏਕਾ ਜਿੰਦਾਬਾਦ।

    • @harvindersinghharvindersin1117
      @harvindersinghharvindersin1117 Месяц назад +1

      ਹਾਂ ਜੀ ਬਿਲਕੁਲ ਰੱਦ ਹੋਣੀਆਂ ਚਾਹੀਦੀਆਂ ਨੇ

  • @mandeepgill5876
    @mandeepgill5876 Месяц назад +25

    ਪੰਜਾਬੀਆਂ ਨਾਲ ਧੱਕਾ ਹੈ

  • @JaswinderKaur-g9s
    @JaswinderKaur-g9s Месяц назад +25

    ਵੀਰੇ ਚੁੱਪ ਨਾ ਬੈਠਿਆ ਵਕਤ ਪਾ ਦਿਓ ਭਈਆ ਨੂੰ ਤੇ ਫੈਕਟਰੀ ਵਾਲੀਆਂ ਨੂੰ

  • @ਜੀਵਨਉੱਨਤੀJeevanUnnati
    @ਜੀਵਨਉੱਨਤੀJeevanUnnati Месяц назад +15

    ਬਿਹਾਰੀ ਚੋਲ ਖਾਣੇ ਸਾਡੇ ਕੁਝ ਨੀ ਲਗਦਾ। ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ।❤❤❤❤❤❤❤❤❤❤❤❤

  • @RanjitKaur-me8hi
    @RanjitKaur-me8hi Месяц назад +19

    ਸਾਡੇ ਲੋਕ ਦੋਗਲੇ ਹਨ ਜਦੋਂ ਤੱਕ ਇੱਕ ਨਹੀਂ ਹੁੰਦੇ ਇਹੋ ਕੁਝ ਚੱਲਦਾ ਰਹਿਣਾ ਹੈ ਬਾਕੀ ਸਰਕਾਰਾਂ ਦੀਆਂ ਨੀਤੀਆਂ ਵੀ ਮਾੜੀਆਂ ਅਤੇ ਪੰਜਾਬ ਵਿਰੁੱਧ ਹੀ ਹਨ

  • @rajbirsingh2609
    @rajbirsingh2609 Месяц назад +31

    ਆਉਣ ਵਾਲੀ ਪੀੜੀ ਨੂੰ ਆਪਾਂ ਧਰਤੀ ਹੇਠਲਾ ਪਾਣੀ ਬਾਰੇ ਵੀ ਸੋਚਣਾ ਚਾਹੀਦਾ ਹੈ

  • @RagiSingh-d7s
    @RagiSingh-d7s Месяц назад +12

    ❤❤❤❤ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ

  • @kuldeeprattu100
    @kuldeeprattu100 Месяц назад +10

    ਬਿਲਕੁਲ ਸਹੀ ਕਿਹਾ ਵੀਰ ਜੀ

  • @AmarjitSingh-lp2qc
    @AmarjitSingh-lp2qc Месяц назад +21

    ਪੰਜਾਬ ਦੇਸ਼ ਹੀ ਅਲੱਗ ਬਣਨਾ ਹੋਰ ਕੋਈ ਹੱਲ ਨਈ ਹੈਗਾ ਖਾਲਸਾ ਰਾਜ

    • @lashmansingh9994
      @lashmansingh9994 Месяц назад

      ਤੁਹਾਡੀ ਗੱਲ ਮੰਨ ਲੈਂਦੇ ਹਾਂ ਜਦੋਂ ਪੰਜਾਬ ਅਲੱਗ ਮੁਲਕ ਬਣ ਗਿਆ ਫਿਰ ਜਿਵੇਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਸਿੱਖ ਤਰਸਦੇ ਨੇ ਫਿਰ ਜੋ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਚ ਇਤਿਹਾਸਕ ਗੁਰਦੁਆਰੇ ਨੇ ਜਿਵੇਂ ਹਜੂਰ ਸਾਹਿਬ ਜੀ ਦਿੱਲੀ ਚ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਬਿਹਾਰ ਚ ਗੁਰਦੁਆਰਾ ਸਾਹਿਬ ਹਿਮਾਚਲ ਚ ਹੋਰ ਕਈ ਸਟੇਟਾਂ ਚ ਇਤਿਹਾਸਕ ਗੁਰਦੁਆਰੇ ਨੇ ਫਿਰ ਉਹਨਾਂ ਦੇ ਦਰਸ਼ਨਾਂ ਲਈ ਵੀ ਨਨਕਾਣਾ ਸਾਹਿਬ ਵਾਂਗ ਸਿੱਖਾਂ ਨੂੰ ਤਰਸਣਾ ਪਵੇਗਾ। ਤੁਸੀਂ ਇੱਕਲੇ ਪੰਜਾਬ ਨੂੰ ਹੀ ਕਿਉਂ ਸਾਰੇ ਭਾਰਤ ਨੂੰ ਹੀ ਸਿੱਖਾਂ ਦਾ ਦੇਸ਼ ਬਣਾਉਣ ਬਾਰੇ ਕਿਉਂ ਨਹੀਂ ਸੋਚਦੇ। ਫਿਰ ਹੌਲੀ ਹੌਲੀ ਪਾਕਿਸਤਾਨ ਨੂੰ ਵੀ ਸਿੱਖਾਂ ਦੇ ਦੇਸ਼ ਖਾਲਿਸਤਾਨ ਵਿੱਚ ਰਲਾ ਲਵਾਂਗੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚ ਸੀ। ਸਾਰੇ ਭਾਰਤ ਨੂੰ ਹੀ ਖਾਲਿਸਤਾਨ ਬਣਾਉ ਜੇ ਖਾਲਿਸਤਾਨ ਬਣਾਉਣਾ ਹੀ ਹੈ ਤਾਂ

    • @SunilRajput-gd8de
      @SunilRajput-gd8de Месяц назад

      Oh sare aapne hi aa

  • @GurwinderSingh-ce2lv
    @GurwinderSingh-ce2lv Месяц назад +7

    ਬੲਈਏ ਭਜਾਉ ਪੰਜਾਬ ਬਚਾਓ ਸਾਰੇ ਪੰਜਾਬ ਨੂੰ ਇਕਠੇ ਹੋਣਾ ਚਾਹੀਦੀਆ ਨਹੀ ਤਾ ਪੂਰੀ ਤਰਾ ਪੰਜਾਬ ਵਿਚ ਬੲਈਆ ਦਾ ਰਾਜ ਹੁਉ ਪੰਜਾਬ ਨੂੰ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬ ਉਤੇ ਬੲਈਏ ਕਾਬਜ ਕੀਤੇ ਜਾ ਰਹੇ ਹਨ

    • @SunilRajput-gd8de
      @SunilRajput-gd8de Месяц назад

      Keho jehi manshikta aa up gya kde peelibheet lakhimpur kheri lakhnow Noida gajiyabad saharanpur ehty up har ek state ch Punjabi bhare paye aapdi jameen aapda ghar sara kuj banaya unhanu de baare v soch bhaiye ta respect dinde uthey harek jagah Punjabi rajasthan hariyana dehli up Bihar mp bhabgal jharkhand adhi dehli up ch aundi bhari payi punjabiya naal

  • @tarsemsohi677
    @tarsemsohi677 Месяц назад +13

    ਅਮਿਤੋਜ ਸਿੰਘ ਮਾਨ, ਲੱਖਾ ਸਿਧਾਣਾ ਭਾਨਾ ਸਿੱਧੂ, ਭਾਈ ਅਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ,

  • @Mishe-n4n
    @Mishe-n4n Месяц назад +4

    ਪੂਰਾ ਪੰਜਾਬ ਸੜਕਾਂ ਉੱਤੇ ਆਉ

  • @harjinderkaur99
    @harjinderkaur99 Месяц назад +28

    ਇਹ ਅਪਣੇ ਪੰਜਾਬੀ ਨਹੀ ਸਮਝਣਗੇ।

  • @palteastall629
    @palteastall629 Месяц назад +13

    ਬਾਈ ਜੀ ਇੰਨਾ ਪਰਵਾਸੀਆਂ ਲਈ ਲੰਗਰ ਲੋਣੇ ਬੰਦ ਕਰੋ ਓਹੀ ਪੈਸਾ ਕੌਮ ਦੀ ਖਾਤਰ ਵਰਤੋ ਕ੍ਰਿਸ਼ਚਨ ਕਿੰਨੇ ਕੂ ਲਗਰ ਲਾਂਦੇ ਨੇ ਡੋਨੇਸ਼ਨ ਦਾ ਸਾਰਾ ਪੈਸਾ ਐਜੂਕੇਸ਼ਨ ਤੇ ਲਗੋਂਦੇ ਨੇ

  • @SatnamSingh-rd7vz
    @SatnamSingh-rd7vz Месяц назад +15

    ਸਾਡਾ ਪੰਜਾਬ ਖੇਤੀ ਪ੍ਰਧਾਨ ਸੂਬਾ ਬਾਈਏ ਜਾਓ ਇੰਡਸਟਰੀ ਯੂਪੀ ਤੇ ਬਿਹਾਰ ਲਗਾਓ ਜਾਕੇ ਪੰਜਾਬ ਦੇ ਪਾਣੀਆ ਪ੍ਰਤੀ ਸਰਕਾਰਾਂ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਇਸ ਲਈ ਵਚਨਵੱਧ ਹੈ ਜੇ ਹੈ ਤਾਂ ਅਪਣੇ ਫਰਜ ਨਿਬਾਓ

    • @dilsingh9318
      @dilsingh9318 Месяц назад

      Eh tohadi gal galt hai, jinna kol zameen oh ta kheti kar lainge, jinna kol nahi oh ki karenge, Punjab di economy ch industry da bohot joogdaan hai, asi is gal te aayie k jehre baharon lok aa rahe han oh ethe pakke na hon, kam karn te wapis jaan, dooja jehri v industry hai, oh proper water treatment karke dariyawan ch pani sutan, siddi gandgi na paun,

    • @OnlyPositiveVibes96
      @OnlyPositiveVibes96 Месяц назад

      @@dilsingh9318 hun punjabiya nu kehra companiya ch km de rhe j de rhe ta bhut ght salary

  • @omkaruppal2681
    @omkaruppal2681 Месяц назад +3

    ਕੀ ਬਣੂ ਪੰਜਾਬ ਦਾ ਵਾਹਿਗੁਰੂ ਜੀ 🙏🙏

  • @abhjijotsingg7510
    @abhjijotsingg7510 Месяц назад +7

    ਵਾਹਿਗੁਰੂ ਜੀ

  • @gillprabh1347
    @gillprabh1347 Месяц назад +7

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏

  • @JasmirSingh-p4v
    @JasmirSingh-p4v Месяц назад

    ਬਹੁਤ ਵਧੀਆ ਜੀ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mannysingh4217
    @mannysingh4217 Месяц назад +11

    Waheguru mehar ker

  • @roshnimashi8105
    @roshnimashi8105 Месяц назад

    ਸਾਨੂੰ ਪੰਜਾਬ ਵਿੱਚ ਰਹਿ ਕੇ ਹੀ ਪ੍ਰਵਾਸੀ ਬਈਆਂ ਦੇ ਥੱਲੇ ਲੱਗ ਕੇ ਰਹਿਣਾ ਪੈਂਦਾ ਹੈ ਪੰਜਾਬੀ ਉਹ ਜਿੰਦਾਬਾਦ

  • @surjeetkaur4585
    @surjeetkaur4585 Месяц назад

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ

  • @baroodjatt
    @baroodjatt Месяц назад +3

    Best design for save population in Punjab , waheguru ji ka Khalsa , waheguru waheguru ji ki Fateh

  • @baggasingh9234
    @baggasingh9234 Месяц назад +1

    ਪੰਜਾਬ ਦੀ ਧਰਤੀ ਦੇ ਅੰਦਰ ਵਾਲੇ ਬੋਰਾਂ ਵਾਲੇ ਪਾਣੀ ਵੀ ਜ਼ਹਿਰ ਬਣ ਚੁੱਕਿਆ ਹੈ,,, ਪੰਜਾਬ ਦੀਆਂ ਸਾਰੀਆਂ ਮਿਲਾ ਫੈਕਟਰੀਆਂ ਬੰਦ ਕਰ ਦਿੱਤੀਆਂ ਜਾਣ ਜੇਕਰ ਪੰਜਾਬ ਨੂੰ ਬਚਾਉਣਾ, ਹੈ ਤਾਂ,,,

  • @AmarjitSingh-lp2qc
    @AmarjitSingh-lp2qc Месяц назад +5

    ਪ੍ਰਵਾਸੀ vadna paina

  • @KirandeepKaur-h6k
    @KirandeepKaur-h6k Месяц назад

    ਸਾਡਾ ਪੰਜਾਬ ਜ਼ਿੰਦਾਬਾਦ 💪💪

  • @ManpreetKaur-we8nm
    @ManpreetKaur-we8nm Месяц назад +1

    Mann sahib jindabad he is great person I want to say please 🙏 please all people voting to him and he will become great CM of Punjab

  • @jagtargurusar1867
    @jagtargurusar1867 Месяц назад +4

    Next CM Amatoj Maan saab🎉

  • @parmeetkaur6487
    @parmeetkaur6487 Месяц назад +6

    I’m agree with you

  • @sandeepsingh-qr8bb
    @sandeepsingh-qr8bb Месяц назад +4

    Bilkul sahi kiha amitoj maan ji ne

  • @shahibaaz
    @shahibaaz Месяц назад +6

    ਇੱਕੋ ਹੱਲ ਖ਼ਾਲਿਸਤਾਨ ਹੈ !

  • @DilbagSingh-qv5zf
    @DilbagSingh-qv5zf Месяц назад

    ਧੰਨਵਾਦ ਜੀ ਸੱਚ ਹੈ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਲੀਡਰ ਅਫਸਰ ਮੀਡੀਆ ਪੁਲਿਸ ਸੱਚ ਦਾ ਰਾਹ ਪੱਧਰਾ ਕਰਨ ਲਈ ਤਿਆਰ ਨਹੀਂ ਹੈ ਇਹ ਲੋਕ ਗ਼ਦਾਰ ਕੰਜ਼ਰ ਹੁੰਦੈ ਜਾਅ ਰਹੇ ਹਨ

  • @kantakaur4364
    @kantakaur4364 Месяц назад

    WAHEGURU JI CHARDIAA KALAAN CH RAKHENA ji APNIAA BACHIAA NOO ji 🙏🏿

  • @JottSingh-i1t
    @JottSingh-i1t Месяц назад +2

    ਸਰਕਾਰਾ ਨੇ ਕੁੱਛ ਨਹੀਂ ਕਰਨਾ

  • @SurjitpalSingh-hj5hn
    @SurjitpalSingh-hj5hn Месяц назад

    Let's go for the Punjab and the Punjabi nation.

  • @LakhiSingh-vf9ld
    @LakhiSingh-vf9ld Месяц назад +5

    Khalistan khalistan khalistan

  • @SherGill-wm6xf
    @SherGill-wm6xf Месяц назад +2

    Punjab dy asli rakhwally punjabi sikh majvi sikh sardaar
    Mulnivaasee 1hojo please
    Save Punjab water revolution

  • @BhupinderSingh-kl7ou
    @BhupinderSingh-kl7ou Месяц назад

    Very good veer Ji. Reality

  • @JgroopSingh-g3f
    @JgroopSingh-g3f Месяц назад

    ਵੀਰ ਜੀ ਜਿਨੇ ਵੀ ਪ੍ਰਵਾਸੀ ਪੰਜਾਬੀਆਂ ਦੇ ਘਰਾਂ ਵਿੱਚ ਕਿਰਾਏ ਤੇ ਬੇਠੈ ਨੇ ਉਨਾਂ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਦਿੱਤੇ ਜਾਣ ਜੀ ਆਪਣੇ ਆਪ ਪੰਜਾਬ ਅਂਦ ਤੋਂ ਜ਼ਿਆਦਾ ਖ਼ਾਲੀ ਹੋ ਜਾਊਗਾ ਜੀ

  • @PUNJABIBORN1
    @PUNJABIBORN1 Месяц назад +4

    Bilkul amitoj ji❤

  • @RameshKumarVerma-c1s
    @RameshKumarVerma-c1s Месяц назад

    ਬਾਈ ਤੇਰੀ ਗੱਲ ਬਹੁਤ ਸਹੀ ਆ

  • @punjabisocialkhabara5374
    @punjabisocialkhabara5374 Месяц назад +1

    Demographic change Karan aye ne parvasi ehe gall bilkul sahi a eve hi Karan aye ne. Bilkul sahi a.

  • @RameshKumarVerma-c1s
    @RameshKumarVerma-c1s Месяц назад

    ਬਾਈ ਅਸੀਂ ਸਾਰੇ ਤੇਰੇ ਨਾਲ ਹਾਂ

  • @GurwinderSingh-cc7yy
    @GurwinderSingh-cc7yy Месяц назад +5

    Very good maana jeonda reh...

  • @GopalSharma-f8j
    @GopalSharma-f8j Месяц назад +3

    Good effort bai ji

  • @SatishRaina-s6l
    @SatishRaina-s6l Месяц назад +3

    I am agree with you

  • @RameshKumarVerma-c1s
    @RameshKumarVerma-c1s Месяц назад

    ਨਾਈਸ ਬਾਈ ਜੀ ਨਾਈਸ

  • @manmeetkaur2697
    @manmeetkaur2697 Месяц назад +3

    Bilkul shi hai 💯

  • @rahulsaroy7424
    @rahulsaroy7424 Месяц назад

    Mera hasda rhe Punjab 🙏🏻❤️🙌🏻

  • @vinder56
    @vinder56 Месяц назад +1

    ਸੁਖਪਾਲ ਸਿੰਘ ਖੈਰਾ ਨੂੰ ਵੀ ਲਿਆਓ ਨਾਲ।ਹੋਰ ਵੀ ਪ੍ਰਭਾਵ ਵਧ ਜਾਊ

  • @BHUPINDERSINGH-xs5xf
    @BHUPINDERSINGH-xs5xf Месяц назад

    Good vij👍🙏

  • @harjitkaur1528
    @harjitkaur1528 Месяц назад

    Raj Karega Khalsa 🙏🙏🙏

  • @LuckyJassal-k4s
    @LuckyJassal-k4s Месяц назад +2

    ਜਮੀਨ ਭਾਈ ਨਾ ਵੇਚੋ । ਪੈਸੇ ਦਾ ਲਾਲਚ ਵਿੱਚ ਨਾ ਆਉ

  • @vijaysuman2904
    @vijaysuman2904 Месяц назад

    Bilkul sahi hai haa punjab sadd haa

  • @majorsingh8647
    @majorsingh8647 Месяц назад

    ਵੀਰੇ ਇਹ ਲਿਆਦੇ ਤੇ ਵਸਾਏ ਗਏ ਨੇ ਤੁਹਾਡੇ ਨਾਲਟੱਕਰ ਲੈਣ ਲਈ ਅੱਜ ਪ੍ਰਸ਼ਾਸਨ ਜੋ ਪਾਣੀ ਦੇ ਮਸਲੇ ਲਈ ਅਵਾਜ ਬੋਲੀ ਸਰਕਾਰ ਦੇ ਕੰਨਾ ਤੱਕ ਪਹੁੰਚਾਉਣ ਲਈ ਆ ਰਹੇ ਨੇ ਉਨਾ ਨੂੰ ਰੋਕਣ ਲਈ ਥਾ ਥਾ ਮਾਲੇ ਲਾਏ ਤੇ ਪ੍ਰਵਾਸੀ ਪੰਜਾਬ ਵਿੱਚ ਦਾਖਲ ਹੋਏ ਉਸ ਵੇਲੇ ਪੰਜਾਬ ਦੀ ਆ ਸਰਕਰਾਂ ਤੇ ਪੰਜਾਬ ਦੇ ਗਦਾਰ ਲੋਕਾ ਨੇ ਇਹਨਾ ਨੂੰ ਕਿਊ ਨਹੀ ਰੋਕਿਆ

  • @gurcharansingh1417
    @gurcharansingh1417 Месяц назад

    Good man. Sab good job

  • @ManpreetKaur-we8nm
    @ManpreetKaur-we8nm Месяц назад

    Mann sahib jindabad he is great person

  • @SunnyLikharii-oj9cv
    @SunnyLikharii-oj9cv Месяц назад

    ਜ਼ਮੀਰਾਂ ਨੇ ਜਾਗਦੀਆਂ ਪੰਜਾਬੀਆਂ ਦੀਆ

  • @Sabby_ranipur
    @Sabby_ranipur Месяц назад

    ਭਈਆ ਭਜਾਓ ਪੰਜਾਬ ਬਚਾਓ

  • @sisong1963
    @sisong1963 Месяц назад +1

    🙏Thanks! Stay Strong!

  • @Manider-q5n
    @Manider-q5n Месяц назад

    Maan sab ji waheguru ji Mehar kare tere te Gurpreet pind chahal Faridkot

  • @jaspreetkaur1097
    @jaspreetkaur1097 Месяц назад +3

    Cm sahib nall ve gall karo ess masle te veerji

  • @SehajpreetMangat-rh5fg
    @SehajpreetMangat-rh5fg Месяц назад

    Amitoj mann❤❤❤

  • @surindersyal6575
    @surindersyal6575 Месяц назад

    ਜੇਕਰ ਧਰਤੀ ਹੇਠਲੇ ਪਾਣੀ ਨੂੰ ਇਸੇ ਤਰ੍ਹਾਂ ਜ਼ਹਿਰੀਲਾ ਕੀਤਾ ਜਾਂਦਾ ਰਿਹਾ ਤਾਂ ਅਗਲੇ ਕੁਝ ਸਾਲਾਂ ਤੱਕ ਲੁਧਿਆਣੇ ਵਰਗੇ ਸ਼ਹਿਰ ਵਿੱਚ ਜਿੱਥੇ ਲੱਖਾਂ ਦੀ ਸੰਖਿਆ ਵਿੱਚ ਲੋਕ ਰਹਿੰਦੇ ਹਨ ਪਾਣੀ ਦੀ ਬੂੰਦ ਬੂੰਦ ਨੂੰ ਤਰਸਣਗੇ ਅਤੇ ਪਾਣੀ ਲਈ ਤਰਾਹੀ ਤਰਾਹੀ ਮੱਚ ਜਾਵੇਗੀ। ਇਸ ਮਾਮਲੇ ਨੂੰ ਹੁਣ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

  • @CarpenterSingh-s6t
    @CarpenterSingh-s6t Месяц назад +1

    Khilstan. ❤❤❤❤❤❤Jida. Wad❤❤❤❤

  • @RameshKumarVerma-c1s
    @RameshKumarVerma-c1s Месяц назад +1

    ਭਈ ਇਹ ਭਜਾਓ ਪੰਜਾਬ ਬਚਾਓ

  • @RamkumarBishowkarma-n6k
    @RamkumarBishowkarma-n6k Месяц назад

    Very good

  • @ranjitkaur7553
    @ranjitkaur7553 Месяц назад

    All the best

  • @rajbirsingh2609
    @rajbirsingh2609 Месяц назад +9

    ਆਪਾਂ ਕਾਲਾ ਪਾਣੀ ਕਾਲਾ ਪਾਣੀ ਕਰੀ ਜਾਨੇ ਆ ਜਿਹੜਾ ਧਰਤੀ ਹੇਠਲਾ ਪਾਣੀ ਆ ਉਸ ਬਾਰੇ ਵੀ ਕੋਈ ਸੋਚੋ ਨਾ ਉਸ ਬਾਰੇ ਵੀ ਸੋਚਣਾ ਚਾਹੀਦਾ ਹੈ

    • @therajveersingh5660
      @therajveersingh5660 Месяц назад

      ਮੰਨਦੇ ਹਾਂ ਵੀਰ ਜੀ ਇਹ ਵੀ ਜ਼ਰੂਰੀ ਹੈ ਪਰ ਪਹਿਲਾਂ ਇੱਕ ਚੀਜ਼ ਦਾ ਤਾਂ ਹੱਲ ਹੋ ਲੈਣ ਦਿਉ ਹਰ ਵਾਰੀ ਮੁੱਦਾ ਨਾ ਭਟਕਾਇਆ ਕਰੋ ਜੀ ਇਹ ਵੀ ਹੱਲ ਕਰਨਾ ਉਨ੍ਹਾਂ ਹੀ ਜ਼ਰੂਰੀ ਹੈ ਇਸ ਵਾਰ ਇਕੱਠੇ ਹੋ ਕੇ ਏਕਤਾ ਦਾ ਸਾਥ ਦਿਉ।💁🙏

  • @HarbhajanSingh-e4m
    @HarbhajanSingh-e4m Месяц назад +1

    Bhajan singh ok

  • @harvindersinghharvindersin1117
    @harvindersinghharvindersin1117 Месяц назад

    ਭਈਏ ਭਜਾਓ ਪੰਜਾਬ ਬਚਾਓ

  • @AmandeepSingh-x3c
    @AmandeepSingh-x3c Месяц назад

    👍👍👌👌

  • @PalwinderKaur-bc6rg
    @PalwinderKaur-bc6rg Месяц назад +1

    Right

  • @BaljeetSingh-nw7yx
    @BaljeetSingh-nw7yx Месяц назад

    Very good hun himmat karo

  • @luckygrewal4421
    @luckygrewal4421 Месяц назад +2

    Deep sidhu veer zindabaad

  • @amarjitpannu9357
    @amarjitpannu9357 Месяц назад

    The VENTURI SCRUBBERS should be installed in all the factories to control the pollution of the EFFLUENT ! The government must watch it on daily basis ! This can be achieved by appointing an inspector in every factory to monitor the pollution !

  • @RajinderSingh-r2b4y
    @RajinderSingh-r2b4y Месяц назад

    Jeta ge jaorry jungh jarry Rako 💯💫💫💫💫

  • @ekamsshorts2790
    @ekamsshorts2790 Месяц назад

    Lakha Bai Zinda bad

  • @JaspreetSingh-m2s
    @JaspreetSingh-m2s Месяц назад

    ❤❤❤❤❤❤❤❤❤

  • @NARINDERSINGHSAINI-s6u
    @NARINDERSINGHSAINI-s6u Месяц назад +1

    Gurdwara vic na varn dao ena nu muft da kanda na ta ser nu oday n

  • @PANJABisnotindia-1984
    @PANJABisnotindia-1984 Месяц назад

    ਪੰਜਾਬ ਵਿੱਚ ਜਦੋਂ ਤੱਕ ਖਾਲਿਸਤਾਨ ਦਾ ਐਲਾਨ ਨਹੀਂ ਹੁੰਦਾ ਓਦੋਂ ਤੱਕ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਪੰਜਾਬ ਹੱਲ ਖ਼ਾਲਿਸਤਾਨ world wide KHALISTAN Referendum ਦੀਆਂ ਵੋਟਾਂ ਨਾਲ

  • @sunilkumar-yn7rb
    @sunilkumar-yn7rb Месяц назад

    JAI BIHAR JAI UTTAR PARDESH

  • @SauravSingh-t9v
    @SauravSingh-t9v Месяц назад +2

    Lagda New akali dal party is coming 😂😂😂

  • @MrSingh-hq5zd
    @MrSingh-hq5zd Месяц назад +1

    Ehna factories nu permanent seal karvaoh ji tey ehna bahiyan nu punjab chon dangh ferh k davloh ji.

  • @harvinderkumarsharma5168
    @harvinderkumarsharma5168 Месяц назад

    ਹਰ ਕਾਰਖਾਨੇ ਵਿਚ ਪਾਣੀ ਸ਼ੋਧ ਯੰਤਰ ਲਗਣਾ ਚਾਹੀਦਾ।

  • @RameshKumarVerma-c1s
    @RameshKumarVerma-c1s Месяц назад

    ਸਰਕਾਰਾਂ ਕਿਉਂ ਨਹੀਂ ਕੁਝ ਕਰ ਰਹੀਆਂ

  • @singhamandeep7048
    @singhamandeep7048 Месяц назад

  • @harvinderkumarsharma5168
    @harvinderkumarsharma5168 Месяц назад

    ਜੋਸ਼ ਕਾਇਮ ਰੱਖੋ,ਪਰ ਹੋਸ਼ ਨਾਲ , ਅੱਗੇ ਵੀ ਸੰਘਰਸ਼ ਨੂੰ ਜਾਰੀ ਰੱਖੋ। ਕਾਮਯਾਬੀ ਜਰੂਰ ਮਿਲੇਗੀ।

  • @parmeetkaur6487
    @parmeetkaur6487 Месяц назад

    👍👍👍👍👍👍👍

  • @RameshKumarVerma-c1s
    @RameshKumarVerma-c1s Месяц назад

    16 ਤਰੀਕ ਨੂੰ 15 ਤਰੀਕ ਨੂੰ ਸਾਨੂੰ ਦੱਸਿਓ ਅਸੀਂ ਆਵਾਂਗੇ

  • @SurinderKumar-oz1hk
    @SurinderKumar-oz1hk Месяц назад +1

    Oh mere Punjabi veer ek baar harek parvasi d alab test vdrl hi v v TB extra test k arawo request to pbgovt

  • @AmarjeetSingh-oq4og
    @AmarjeetSingh-oq4og Месяц назад

    Hor deo industry nu jga

  • @RSG12345
    @RSG12345 Месяц назад

    Send all pravasi out of punjab

  • @therajveersingh5660
    @therajveersingh5660 Месяц назад

    Share kardo ess video nu yaar