ਅਚਾਰ ਪਾਉਣ ਕਰਕੇ ਹੋ ਗਈਆਂ ਝੋਟੀਆਂ ਦੀਆਂ ਬੱਚੇਦਾਨੀਆ ਕਮਜ਼ੋਰ

Поделиться
HTML-код
  • Опубликовано: 18 окт 2024

Комментарии • 92

  • @varindersharmavarindershar5045
    @varindersharmavarindershar5045 9 месяцев назад +13

    ਬਾਈ ਮੈ ਡੇਅਰੀ ਦਾ ਕੰਮ ਕਰ ਰਿਹਾ ਅਜੇ ਥੋੜਾ ਟਾਇਮ ਹੀ ਹੋਇਆ ਇਕ ਮੱਝ ਤੋ ਸ਼ੁਰੂ ਕੀਤਾ ਸੀ ਅਜ ਛੇ ਮੱਝਾ ਨੇ ਮੈ 20 ਮੱਝਾ ਕਰ ਲੈਣੀਆ ਇਕ ਦੋ ਸਾਲਾ ਵਿਚ ਤੁਹਾਡੀਆ ਵੀਡਿਉ ਤੇ ਹੋਰ ਡੇਅਰੀ ਵਾਲਿਆਂ ਦੀਆ ਵੀਡਿਉ ਵੇਖ ਵੇਖ ਕੁਝ ਗਲਾ ਨੋਟ ਕਰ ਲੈਦੇ ਹਾ ,,,,ਸਾਡੀ ਮਦਦ‌‌ ਕਰੋ ਕਿ ਸਾਨੂੰ ਚੰਗੀਆ ਸੱਜਰ ਮੱਝਾ ਮਿਲ ਜਾਣ ਜਿਲਾ ਬਠਿੰਡਾ ਆਪਣਾ ਵੀ

    • @mandeepdhillon7625
      @mandeepdhillon7625 6 месяцев назад

      Sahi wal first time cow a bro je interest hai then no. Mangeo Ai female wala cemon laggya ❤❤

  • @satvirnehal9417
    @satvirnehal9417 Год назад +11

    ਬਾਈ ਪਿੰਦੀ ਬਹੁਤ ਵਧੀਆ ਪਸ਼ੂ ਨੇ ਬਾਈ ਜੀ

  • @sandeepsingh-ph3dy
    @sandeepsingh-ph3dy Год назад +16

    ਲੋਟ ਆਏ ਦੀ ਗੱਲ ਐ ਇਹਦਾ ਆ ਗਿਆ 😂😂😂 ਉਹ ਭਰਾਵਾ ਆਚਾਰ ਦੀ ਫਓਰਮਏਸਨ ਪਤਾ ਕੀ ਹੁੰਦੀ ਐ ਮਿਰਚ ਦਾ ਅਚਾਰ ਇਸ ਆਚਾਰ ਨਾਲ ਰਲ ਗਿਆ 😅

  • @Haripalsinghdhillon2414
    @Haripalsinghdhillon2414 Год назад +5

    ਬਹੁਤ ਵਧੀਆ ਕੰਮ ਹੈ ਜੀ

  • @gurpalsingh4854
    @gurpalsingh4854 Год назад +13

    ਬਾਈ 14 ਮੰਥ ਚ ਕੱਟੀ ਤਿਆਰ ਹੋਗੀ ਪਰ ਦੁੱਧ 6 ਲਿਟਰ ਪਿਲਾਇਆ ਦਿਨ ਦਾ ਕੋਈ ਪਾਊਡਰ ਨੀ te na ਹੁਣ ਤੱਕ ਕਦੇ ਬਿਮਾਰ ਹੋਈ ਆ

    • @punjabijattt7746
      @punjabijattt7746 Год назад

      Kina time pilaeya c dudh y

    • @GurjivanSinghGill-ou9kt
      @GurjivanSinghGill-ou9kt 9 месяцев назад

      ​88888888888888888888888888888888888888888

    • @VarinderSingh-gq8jf
      @VarinderSingh-gq8jf 8 месяцев назад

      veer 3 months di ik katti nu 2 litter milk ta daly 2 killo makki da dallia paa ka dakhi veer milk to jyada fullen giya nla milk vachu
      ma eda e krda veer bakki sb da apna apna hisab hunda

  • @Gagan-qk3pv
    @Gagan-qk3pv Год назад +27

    ਸਾਲ਼ਾ ਡੱਕਿਆ ਭੁੱਕੀ ਦਾ ਭਕਾਈ ਮਾਰੀ ਜਾਂਦਾ ਮੇਲੇ ਕਿਹੜੇ ਟੱਟੂ ਜਿੱਤੇ ਆ 1,2 ਥਾਂ ਤੇ ਨੰਬਰ ਆ ਕੇ ਬਹੁਤ ਤੂੰ ਹੀਰੋ ਬਣ ਗਿਆ ਅਖੇ ਸਾਰਿਆਂ ਤੋਂ ਪਹਿਲਾਂ ਲਾਈਵ ਮੈਂ ਚਲਾਈ ਸੀ 😂😂

    • @kundudaryform
      @kundudaryform Год назад +1

      ਸਹੀ ਗੱਲ ਵਾਈ ਜੀ

  • @baljindersinghbahadar7194
    @baljindersinghbahadar7194 Год назад +9

    Silage vadia cheej a manu 5 ਸਾਲ ਹੋ ਗਏ ਪਾਉਂਦੇ ਨੂੰ

  • @mangatraj8425
    @mangatraj8425 7 месяцев назад +1

    Good 👍👍👍👍👍👍👍👍

  • @JATTLIFEon.
    @JATTLIFEon. Год назад +21

    😢ਬਾਈ, ਗੁੱਸਾ, ਨਾ, ਕਰੀ, ਖਾਦਾ, ਕੀ, ਭਰਾ, ਬਣ, ਦੱਸੀ

    • @AntreevSoch
      @AntreevSoch Год назад +7

      ਅਵਾਜ਼ ਚ ਵੀਰ ਜੀ ਦੇ ਕਾਲੀ ਨਾਗਣੀ ਜੰਮੀ ਲੱਗਦੀ ॥

    • @sukhpalsingh4613
      @sukhpalsingh4613 Год назад

      😅😅😅😅😅😅

    • @sukhpalsingh4613
      @sukhpalsingh4613 Год назад

      😃😃😃😃😃😃😃

    • @sukhpalsingh4613
      @sukhpalsingh4613 Год назад

      ਸਹੀ ਗੱਲ ਆ ਵੀਰ

    • @sukhpalsingh4613
      @sukhpalsingh4613 Год назад

      ਇਹ ਮਲਵਈ ਆ ਵੀਰ ਇਹ ਤਾ ਸਵੇਰੇ ਸਵੇਰੇ ਉਠਦੇ ਨਸ਼ੇ ਤੋਂ ਬਗ਼ੈਰ ਸ਼ਾਹ ਵੀ ਨਹੀਂ ਲੈਦੇ

  • @karanpreet5539
    @karanpreet5539 Год назад +3

    Very nice good infor mation

  • @PargatsinghDilaram
    @PargatsinghDilaram Год назад +7

    ਬੱਚੇਦਾਨੀ ਲਈ ਕਿਹੜਾ ਪਾਊਡਰ ਹੁੰਦਾ aa

  • @sahajpalsingh1010
    @sahajpalsingh1010 Год назад +7

    ਬੰਦੇ ਦੀ ਇਕ ਗੱਲ ਵੀ ਗਲਤ ਨਹੀਂ ਸੁਣਨ ਵਾਲਿਆਂ ਨੇ ਜਾਂ ਵੀਡਿਓ ਪੂਰੀ ਨਹੀਂ ਸੁਣੀ ਜਾਂ ਇਹ ਵੀਰ ਦੀਆਂ ਗੱਲਾਂ ਨੀ ਸਮਜ ਨਹੀਂ ਸਕੇ ਕੁਝ ਕ ਭਰਾਵੋ ਦੁਖੀ ਵੀ ਹੋ ਜਾਂਦੇ ਆ ਕਿਸੇ ਨੂੰ ਕਾਮਜਾਬ ਦੇਖ ਕੇ

  • @swarnjeetsingh2841
    @swarnjeetsingh2841 Год назад +4

    50 ਵਾਰ' ਕਿੱਹਾ ਪਹਿਲਾਂ ਵੀ ਮੈ ਬਾਏ ਪਾਸ ਫੈਟ ਪਾਉਂਦਾ ਹੁਣ ਕਹਿੰਦਾ ਮੈਂ ਨੀ ਪਾਈ ਕਦੇ ਪਿੱਛਲੀ ਵੀਡਿਓਜ ਚ ਦੇਖੋ ਇਹਦੀ ਆ ਚ

  • @pallsinghbawa9550
    @pallsinghbawa9550 Год назад +3

    Nice👌🏻👌🏻

  • @SandeepSingh-gz2sr
    @SandeepSingh-gz2sr 7 месяцев назад

    Buhat wadia bro

  • @SinghsahabbineshSingh
    @SinghsahabbineshSingh 4 месяца назад +2

    ਸਾਰਾ ਕੰਮ ਤਾਂ ਠੀਕ ਹੈ ਤੁਸੀਂ ਸਿੱਖਾਂ ਦੇ ਬੱਚੇ ਹੋ ਸਿੱਖੀ ਸਰੂਪ ਦੇ ਵਿੱਚ ਆਓ

  • @brar-bathindewala
    @brar-bathindewala Год назад +2

    Good job

  • @Feratora
    @Feratora Год назад +3

    22 mai italy aa te achaar hi paai da dangran nu dud v purra gaaiya v vddiya ne te achaar nu ulli lggan da kaarn aa achaar nu sahi trra nappya nai janda te sahi trra cover nai kita janda te feed v aap tyaar krky paai di aa

  • @brotherssoundbarnala7143
    @brotherssoundbarnala7143 8 месяцев назад +1

    ਅਸੀਂ ਕੁਝ ਨੀ ਪਾਈਆ 2 ਸਾਲ ਦੀ ਆ 3 ਮਹੀਨੇ ਦੀ ਗੱਬਣ ਆ ਤੇਰੀਆਂ ਸਾਰੀਆਂ ਝੋਟੀਆਂ ਨਾਲੋਂ ਸੋਹਣੀ ਆ ਨਾਲੇ ਹਾਈਟ ਵਿੱਚ ਵੱਡੀ ਹੋਉ

  • @japkiratsinghsandhu9969
    @japkiratsinghsandhu9969 Год назад +2

    Video bnaun wale ne headline bahut galt layi aa utreus waek balanced nutrition na den karke hoyi na ke silage katke

  • @HarjinderSingh-ou5pe
    @HarjinderSingh-ou5pe Год назад +1

    Nice phaji

  • @dilbagbatthdairyfarm6894
    @dilbagbatthdairyfarm6894 Год назад +6

    ਪਿੰਦੀ ਵੀਰ ਦੀਆਂ ਰੀਸਾਂ ਕੋਈ ਦੁਬਾਰਾ ਜੰਮ ਕੇ ਵੀ ਕਰ ਸਕਦਾ ❤❤

  • @MalkitSingh-ht1ju
    @MalkitSingh-ht1ju 6 месяцев назад

    ਬ❤❤❤

  • @HarinderSingh-zq4vj
    @HarinderSingh-zq4vj Месяц назад

    Good 🙏🙏❤️

  • @dimpysidhu7784
    @dimpysidhu7784 Год назад +2

    Nice 👍

  • @SurjitSingh-qw7ok
    @SurjitSingh-qw7ok Год назад +1

    Pindi Vir Teri Soch Bahut Vadiya Nel Pesa Hove Ta Banda Duniyaa Jitt Lenda

  • @gurwinder764
    @gurwinder764 Год назад +1

    Nice bai

  • @tarsemlal5324
    @tarsemlal5324 Год назад +7

    ਹਿਲਦੀ ਦੀ ਗਠੀ ਮਿਲ ਗਈ ਪਸਾਰੀ ਬਣ ਗਿਆ ਆ ਕੇ ਦੇਖ ਲਓ ਦੋ। ਦੰਦ ਕਟੀਆਂ ਸੂਇਆਂ 12 ਤੋ 13 ਕਿਲੋ ਦੁੱਧ ਵਾਲਾਂ ਝੂਠ ਬੋਲਿਆ ਨਹੀਂ ਜਾਂਦਾ ਸਆਇਲਜ ਨਾਲ ਤਿਆਰ ਹੋਇਆ ਕੱਟੁਆ

    • @kundudaryform
      @kundudaryform Год назад

      ਸਹੀ ਗੱਲ ਵਾਈ ਜੀ

  • @karanveersidhu7873
    @karanveersidhu7873 Год назад +3

    Achaar madi cheez ni aa koyi j changi traa paya howe hwa paani na lagge te toxinbinder paun di koyi lorh ni

  • @Abdulrehman-u5d9d
    @Abdulrehman-u5d9d Год назад +1

    ❤❤❤❤Love

  • @ManjitSingh-vh1gd
    @ManjitSingh-vh1gd Год назад +2

    ਪਿਛਲੀ ਵੀਡੀਓ ਚ ਕਹਿਦਾ ਸੀ ਬਾਈਪਾਸ ਪਾਉਦਾ ਮੈ

  • @AmitKumar-co1jv
    @AmitKumar-co1jv Год назад +3

    Bai veere silage changgi cheej hai but es da managment rkhna proper jrori hai baaki hr pashu di neutrion alag required hai is lai calculate krns painda va chahe animal vdda hove paave chota thanvad

  • @singhsandeepsangwan5588
    @singhsandeepsangwan5588 Год назад

    Ghar vi ban sakda minler mixture

  • @sandhudairyfarm3738
    @sandhudairyfarm3738 Год назад +1

    Nice

  • @MONAPINDI
    @MONAPINDI 9 месяцев назад

    Good

  • @mandygoraya6249
    @mandygoraya6249 Месяц назад

    dangr de mul to 3 guna kharcha hoju, jive eh paln da tarika dssi janda

  • @kuldeepparcha7998
    @kuldeepparcha7998 9 месяцев назад

    🙏🙏🙏🙏

  • @rajwindersingh156
    @rajwindersingh156 Год назад

    Bai nai 6 kila da barki sargo da salige app paa

  • @sandhudairyfarm3100
    @sandhudairyfarm3100 Год назад

  • @chauhan517
    @chauhan517 Год назад

    Udder h pa sakda a

  • @KINGRADAIRYFARM
    @KINGRADAIRYFARM Год назад

    Ok

  • @satnam_bhangu.1915
    @satnam_bhangu.1915 Год назад +9

    ਦੁਜੇ ਬੰਦੇ ਨੂੰ ਤਾਂ ਪਿੰਦੀ ਸਿੱਧੂ ਬੋਲਣ ਨਹੀਂ ਦਿੰਦਾ ਪਤੰਦਰ ਸਮਾਨ ਵਧੀਆ ਖਾਂਦਾ ਲੱਗਦਾ 😂😂🤣

  • @Bhullar10
    @Bhullar10 Год назад

    eh ta gal hae sara saal dudh shadn nal bas growth hi hundi khud dudh ni kaddi

  • @happydhaliwal5244
    @happydhaliwal5244 Год назад

    Katiea c San hove saji time te hit c on ge

  • @PalaPannu
    @PalaPannu 8 месяцев назад

    ਜੀਭ ਆਲੀ ਖਾਦੀ ਲੱਗਦੀਆ

  • @GursewakSingh-vu3qq
    @GursewakSingh-vu3qq Год назад

    Eh khenda 10 Dina di sui tahle ki 8 killo milk hunda aja tanu 15 killo coh ke dkhwa 6 teeth choti thalio

  • @iqbaljhuner869
    @iqbaljhuner869 Год назад +2

    2.5 years dia ta asi ve sva lene aa dood ve 13liter kad deia ne

  • @jatinderdhillon9492
    @jatinderdhillon9492 Год назад +1

    ਬਾਈ ਪੂਰਾ ਰਜਿਆ ਭੂਕੀ ਨਾਲ

  • @Kuldeepkumar-l6q
    @Kuldeepkumar-l6q Год назад +2

    Bala bolda pantra
    Kali Nagni km krgi😆

    • @harjeetsinghmaan7005
      @harjeetsinghmaan7005 8 месяцев назад

      Kali nagini 2200 nu 10 gm aundi hai kaka tere varge d aukat ni hundi Khan d chiteya jiya golia hi khanda hunda o b mung ke kise bare galat na bolo ya phir sun na b sikho bai

  • @Bhangujatt3191
    @Bhangujatt3191 Год назад

    Ena kharcha kar ke lakh ruppees ton ute jandi katti fer bechoge kine di

  • @ManjitSingh-vh1gd
    @ManjitSingh-vh1gd Год назад +1

    ਡਕਿਆ ਫੀਮ ਦਾ ਜੋ ਮੂੰਹ ਚ ਆ ਗਿਆ ਉਹੀ ਬੋਲੀ ਜਾਦਾ

  • @iftu37
    @iftu37 Год назад +1

    O bharawa achaar naal kamjor ni hundi bachedani animal nu lod tn hundi aa vitamin minerals di achaar pao ja na mineral mixture tn dena pena galat jankaari na dwo achaar naal bachedani kamjor ni hundi

  • @sukhrajsingh8370
    @sukhrajsingh8370 Год назад

    ਗਲ ਇੰਝ ਬੋਲਦਾ ਬਾਈ ਜਿਵੇਂ ਬਾਲਾ ਸਿਰੇ ਦਾ ਮਾਲ ਖਾਧਾ

  • @gursharnsingh7983
    @gursharnsingh7983 8 месяцев назад

    Veer da nember send karna g

  • @kundudaryform
    @kundudaryform Год назад +2

    ਬਕਵਾਸ

  • @gagansmagh8641
    @gagansmagh8641 Год назад

    Yy. Ji eh yy da nmber send kreo

  • @happydhaliwal5244
    @happydhaliwal5244 Год назад

    Babe tu v sach ni das da .kuj hunda kuj gall ban jandi a

  • @mandeepgill5388
    @mandeepgill5388 Год назад

    Chaar paon naal bache daani kamjor ho jandi sahi gall aa mere kol modi bull di jhoti aa oh 3 saal di ho gai par ande nahi bnondi pai main chaar paunda c.bachedani kamzor ho gai

    • @GurdeepSingh-cd4fp
      @GurdeepSingh-cd4fp Год назад

      Bhulekha hai Brother

    • @mandeepgill5388
      @mandeepgill5388 Год назад

      @@GurdeepSingh-cd4fp veer main apna dasna c das ta baki tusi pao koi chakr ni

    • @VarinderSingh-gq8jf
      @VarinderSingh-gq8jf 8 месяцев назад

      veer achar poun nal bacha dani kamjor ni hundi achar nal passhu ta maass jyada chad janda achar da nal nal powder v jarruri hunda veer mera kol cows c jyada same problem c powder nal hun nai ayi kda problem

  • @RupinderkaurGill-hd3hr
    @RupinderkaurGill-hd3hr 8 месяцев назад

    Bol na shoka aa eave mineral ve ne puda fudu

  • @happydhaliwal5244
    @happydhaliwal5244 Год назад +1

    A sab bakvas mar da

  • @happydhaliwal5244
    @happydhaliwal5244 Год назад

    Y kyo loka nu bekuf bnai jana

  • @verygoodsingh4414
    @verygoodsingh4414 Год назад

    Sala jehra dekhda apne Vichar dusn lag janda