ਦਸਮੇਸ਼ ਜੀ ਦੇ ਪ੍ਰਕਾਸ਼ ਪੁਰਬ ਸੰਬੰਧ ਵਿੱਚ (ਕਵਿਤਾ) ਫੜ ਚਰਨ ਪਾਤਸ਼ਾਹ ਦਸਵੇਂ ਦੇ | Dhadrianwale

Поделиться
HTML-код
  • Опубликовано: 26 янв 2025

Комментарии • 380

  • @harjeetkaur6814
    @harjeetkaur6814 2 года назад +6

    ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ

  • @KamaljitKaur-fy3uu
    @KamaljitKaur-fy3uu 2 года назад +23

    ਏਨੇ ਪਿਆਰ ਤੇ ਭਾਵਨਾ ਨਾਲ ਕਵਿਤਾ ਗਾਇਨ ਕੀਤਾ ਜੀ ਜਿਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਸੱਚਮੁੱਚ ਸੀਸ ਟਿਕ ਗਿਆ ਹੋਵੇ 🙏 ਕੋਟਨਿ ਕੋਟਿ ਧੰਨਵਾਦ ਸਾਨੂੰ ਏਨੀ ਨੇੜਿਓਂ ਪਾਤਸ਼ਾਹ ਜੀ ਦੇ ਦਰਸ਼ਨ ਕਰਵਾਉਣ ਲਈ ਜੀ 🙏

  • @baljeetsidhu67
    @baljeetsidhu67 2 года назад +4

    ਯਾਦ ਕਰੀਓ ਜੀ ਕਲਗੀਆ ਵਾਲੇ ਨੂੰ ਜਦੋਂ ਜਦੋਂ ਟੁਟੇ ਹੌਸਲਾ 🙏🏻🙏🏻

  • @KamaljitKaur-fy3uu
    @KamaljitKaur-fy3uu 2 года назад +6

    ਵਾਹ ਜੀ ਵਾਹ 🙏 ਫ਼ੜ ਚਰਨ ਪਾਤਸ਼ਾਹ ਦਸਵੇਂ ਦੇ ਚੁੰਮ ਤਲੀਆਂ ਮੱਥੇ ਲਾਵਾਂ ਮੈਂ 🙏

  • @KamaljitKaur-fy3uu
    @KamaljitKaur-fy3uu 2 года назад +22

    ਲੱਖ ਵਾਰ ਮੁਬਾਰਕ ਸਭਨਾਂ ਨੂੰ ਅੱਜ ਆਉਣਾ ਕਲਗੀਆਂ ਵਾਲੇ ਦਾ 🙏 ਲੱਖ ਲੱਖ ਮੁਬਾਰਕਾਂ ਜੀ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ 🙏💐

  • @hoteldivine2506
    @hoteldivine2506 2 года назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ। ਲੱਖ ਲੱਖ ਵਧਾਈਆਂ ਜੀ। ਵਧਾਈਆਂ ਜੀ। ਨੀ ਲੱਖ ਵਾਰ ਵਾਰਿ ਜਾਵਾਂ ਓਸ ਸੱਚੇ ਪਿਤਾ ਸ੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ। ਇਤਨੀ ਸੋਹਣੀ ਕਵਿਤਾ ਗਾਇ। ਭਾਈ ਸਾਹਿਬ ਜੀ ਆਪ ਜੀ ਨੇ ਧੰਨੁ ਧੰਨੁ ਹੋ। ਭਾਈ ਸਾਹਿਬ ਜੀ। ਧੰਨ ਹੈ। ਸਭ ਵੀਰ ਜੀ।। ਪਰਮੇਸ਼ਰ ਦੁਆਰ ਜੀ।

  • @baljeetsidhu67
    @baljeetsidhu67 2 года назад +7

    ਦਸ਼ਮੇਸ਼ ਪਿਤਾ ਕੱਲਗੀਆ ਵਾਲੇ ਜੀ ਦੇ ਪ੍ਰਕਾਸ਼ ਪੁਰਬ ਦੀ ਸਭ ਸੰਗਤਾਂ ਨੂੰ ਲੱਖ ਵਧਾਈ 🙏🏻🙏🏻🌷🌷

  • @sajan__sahota09
    @sajan__sahota09 2 года назад +34

    🙏🏻ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ 🙏🏻ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🏻

  • @hakamsinghrureke2515
    @hakamsinghrureke2515 2 года назад +11

    ਗੁਰੂ ਗੋਬਿੰਦ ਸਿੰਘ ਜੀ ਪੁੱਤਰਾਂ ਦੇ ਦਾਨੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਹਾਕਮ ਸਿੰਘ ਰੂੜੇਕੇ

  • @sukhpreetsingh353
    @sukhpreetsingh353 2 года назад +2

    ਅਜ ਤਾਂ ਸਾਰੀ ਕਮੀ ਪੂਰੀ ਕਰਤੀ ਬਾਬਾ ਜੀ ਤੁਸੀਂ ਸਾਰੇ ਪ੍ਰੋਗਰਾਮ ਦਾ ਨਚੌੜ ਅਜ ਕੱਡਦਾ ਸਾਰਾ ਪ੍ਰੋਗਰਾਮ ਬਹੁਤ ਸੌਹਾਂ ਤਿਆਰ ਕਰ ਕੇ ਗੲਏ ਓ ਸੇਵਾ ਸਫਲ ਕਰੇ ਪਰਮਾਤਮਾ ਤੁਹਾਡੀ 👏😭🎂🎂 ਧੰਨ ਦਸ਼ਮੇਸ਼ ਪਿਤਾ ਜੀ 👏 ਸਹਿਬੇਕਮਾਲ

  • @gurvipankaur6058
    @gurvipankaur6058 2 года назад +11

    ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ ਅੱਜ ਸਾਡੇ ਪ੍ਰਭਾਤ ਫੇਰੀ ਦੀ ਸਮਾਪਤੀ ਹੋਈ ਹੈ ਜੀ 🙏🙏 ਬਹੁਤ ਵਧੀਆ ਕਵਿਤਾ ਜੀ

  • @KuldeepSingh-jv6yc
    @KuldeepSingh-jv6yc 2 года назад +4

    ਅੱਜ 5 ਜਨਵਰੀ
    ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,
    ਲੱਖ ਲੱਖ ਵਧਾਈਆਂ...
    ❣️🙏🙏🙏🙏🙏❣️

  • @sajan__sahota09
    @sajan__sahota09 2 года назад +17

    ਲੱਖ ਮੁਬਾਰਿਕ ਅੱਜ ਆਉਣਾ ਕਲਗੀਆਂ ਵਾਲੇ ਦਾ 🏹 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🏹

  • @ManjitKaur-wl9hr
    @ManjitKaur-wl9hr 2 года назад +15

    ਲੱਖ -ਲੱਖ ਮੁਬਾਰਕਾਂ ਸੰਗਤਾਂ ਨੂੰ ਹਰਗੋਬਿੰਦ ਦੇ ਨੂਰ ਦਾ ਨੂਰ ਆਇਆ 🙏🙏🙏🙏🙏🙏🙏.........

  • @sajan__sahota09
    @sajan__sahota09 2 года назад +22

    ਧੰਨ ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🏹

  • @babanpreetsingh211
    @babanpreetsingh211 2 года назад +17

    ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ 🙏🙏🙏

  • @gurdevkaur1209
    @gurdevkaur1209 2 года назад +12

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਊ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਸਭਨਾਂ ਨੂੰ ਢੇਰ ਸਾਰੀਆਂ ਖੂਬੀਆਂ ਬਖਸ਼ਣ ਜੀ

  • @ManjitKaur-wl9hr
    @ManjitKaur-wl9hr 2 года назад +34

    ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ -ਲੱਖ ਵਧਾਈਆਂ ਜੀ 🙏🙏......

  • @harmangaming7726
    @harmangaming7726 2 года назад +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਆਪ ਸਭ ਨੂੰ 🙏🙏🙏🙏

  • @sajan__sahota09
    @sajan__sahota09 2 года назад +14

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ 🙏🏻ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🏻

  • @luckysandhu7800
    @luckysandhu7800 2 года назад +1

    Bahut bahut soni kavita sunke rom rom khul gye bahut bahut than vaad 🙏🏻🙏🏻🙏🏻

  • @gurisingh6012
    @gurisingh6012 2 года назад +13

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️🙏🥰😍🤩❤️

  • @gureksinghgill8279
    @gureksinghgill8279 2 года назад +2

    Awaaz te zosh wah wah hoe pai a dis reha mhesus ho rehae ਅੰਦਰ ਦੀ ਫਿਲਿੰਗ ਦੀ ਗੱਲ ਆ 🙏🙏ਮੇਹਰਬਾਨੀ,🙏🙏

  • @GurpreetSingh-zi1hx
    @GurpreetSingh-zi1hx 2 года назад +10

    ਧੰਨ ਗੁਰੂ ਗੋਬਿੰਦ ਸਿੰਘ ਜੀ 🙏💐🌺🙏

  • @kultarsingh3054
    @kultarsingh3054 2 года назад +4

    ਬਹੁਤ ਹੀ ਖੂਬਸੂਰਤ ਅਤੇ ਅਰਥ ਭਰਪੂਰ ਕਵਿਤਾ ਲਈ ਧੰਨਵਾਦ ਜੀ । ਵਾਹਿਗੁਰੂ ਭਲੀ ਕਰਨ ਜੀ ।

  • @devindersinghsaroa8118
    @devindersinghsaroa8118 2 года назад +2

    ਲੱਖ ਲੱਖ ਵਧਾਈਆਂ ਜੀ ਗੁਰੂ ਗੋਵਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ

  • @SandeepSingh-ky1wj
    @SandeepSingh-ky1wj 2 года назад +4

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ

  • @Sandip-eq4ei
    @Sandip-eq4ei 2 года назад +2

    23 ਪੋਹ 5 ਜਨਵਰੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ

  • @raisabb4582
    @raisabb4582 2 года назад +8

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏Rai Sabb ਨੂਰਮਹਿਲ ਤੋ 🙏🙏🌹🌹🙏🙏🌹🌹

  • @kamaldeepkaur1007
    @kamaldeepkaur1007 2 года назад +11

    wah ji wah 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏🙏🌹

  • @gursehajsingh2216
    @gursehajsingh2216 2 года назад +1

    ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ

  • @kaurvidya6248
    @kaurvidya6248 2 года назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏🙏🙏🙏🙏🙏🙏🙏🙏🙏

  • @jaspreetbhullar8398
    @jaspreetbhullar8398 2 года назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏ਵਾਹ ਜੀ ਵਾਹ ਭਾਈ ਸਾਹਿਬ ਜੀ ਆਨੰਦ ਆ ਗਿਆ ਕਵਿਤਾ ਦੇ ਰਾਹੀਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਆਪਣੇ ਕੋਲ਼ ਮਹਿਸੂਸ ਕੀਤਾ ਹੈ ਜੀ 🤗🤗ਨਿਰਵੈਰ ਵੀਰ ਜੀ ਨੇ ਕਵਿਤਾ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੂਰੇ ਸੱਚੇ ਦਿਲੋਂ ਹਰ ਪਲ਼ ਨੂੰ ਸਾਡੇ ਸਾਹਮਣੇ ਬਿਆਨ ਕਰ ਦਿੱਤਾ ਹੈ ਜੀ🤗👏🏻👏🏻👏🏻ਵਾਹ ਜੀ ਵਾਹ ਨਿਰਵੈਰ ਵੀਰ ਜੀ ਦੀ ਕਲ਼ਮ ਬਾ ਕਮਾਲ ਹੈ 👌🏻👌🏻👌🏻👌🏻👌🏻 ❤️❤️🙏

  • @KulwinderSingh-vz4xi
    @KulwinderSingh-vz4xi 2 года назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ ਜੀ 🙏🙏

  • @HarjinderSingh-tz1vj
    @HarjinderSingh-tz1vj 21 день назад +1

    Satnam waheguru ji

  • @bikkarsingh2957
    @bikkarsingh2957 2 года назад

    ਆਓ ਪਿਤਾ ਦਸ਼ਮੇਸ਼ ਜੀ ਦੇ ਪ੍ਰਕਾਸ਼ ਪੁਰਬ ਨੂੰ 5 ਜਨਵਰੀ ਨੂੰ ਪੱਕਾ ਕਰਨ ਲਈ ਮੁਹਿੰਮ ਚਲਾਇਏ 🙏🙏🙏🙏🙏🙏🙏🙏🙏🙏🎂🥧🍰🎂🥧🍰🎂🥧🍰

  • @AvtarSingh-tg4xv
    @AvtarSingh-tg4xv 2 года назад +1

    ਕਲਗੀਧਰ ਦੇ ਪੁਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਕਲਗੀਧਰ ਦੇ ਪੁੱਤਰ ਬਣੋ

  • @jagtarsinghmattu
    @jagtarsinghmattu 2 года назад +2

    ੴ✍️ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਹਿ🙏 ਧੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਗੋਬਿੰਦ ਸਿੰਘ ਜੀ🙏 ਮਾਤਾ ਗੁਜਰ ਕੌਰ ਜੀ🙏 ਬਾਬਾ ਅਜੀਤ ਸਿੰਘ ਜੀ 🙏ਬਾਬਾ ਜੁਝਾਰ ਸਿੰਘ ਜੀ🙏 ਬਾਬਾ ਜੋਰਾਵਰ ਸਿੰਘ ਜੀ🙏 ਬਾਬਾ ਫਤਹਿ ਸਿੰਘ ਜੀ🙏 ਗੁਰੂ ਗ੍ਰੰਥ ਸਾਹਿਬ ਜੀ ✍️🙏🙏🌸🌺🍀🌹🌿🌷🥀🍀🌺☘️🌸🍇🌴💐🌺🌸

    • @SandeepSingh-ky1wj
      @SandeepSingh-ky1wj 2 года назад

      ਜਗਤਾਰ ਮੱਟੂ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @avtarnagra3464
    @avtarnagra3464 2 года назад +3

    ਧੰਨ ਧੰਨ ਗੁਰੂ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਜੀ ਗੁਰੂ ਗੋਬਿੰਦ ਜੀ 🙏🚩

  • @rkgillkitchen165
    @rkgillkitchen165 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਬਹੁਤ ਹੀ ਸੋਹਣੀ ਕਵਿਤਾ, ਬਹੁਤ ਹੀ ਸੋਹਣੀ ਆਵਾਜ਼ ਬਾਕੀ ਸਾਡੇ ਪਿਤਾ ਕਲਗੀਧਰ ਜੀ ਦਾ ਦੇਣਾ ਤਾਂ ਅਸੀਂ ਦੇ ਹੀ ਨਹੀਂ ਸਕਦੇ, ਤੇ ਪਲੀਜ਼ sir g , ਆਪਣੀ ਸਿਹਤ ਬਾਰੇ ਵੀ ਦਸਦੇ ਰਿਹਾ ਕਰੋ, ਸਤਿਨਾਮ ਵਾਹਿਗੁਰੂ🌻🌻🌻🌻🌻🌻🌻🌻🌻🌻🌻

  • @rkgillkitchen165
    @rkgillkitchen165 2 года назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਨੇ ਆਪ ਦੇ ਪਿਆਰੇ, 🌹🌹🌹🌻🌻🌺🌺💐💐🌟🌟

  • @bhupinderdakha8085
    @bhupinderdakha8085 2 года назад +1

    ਮੇਰੇ ਮਲਿਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ

  • @parmindarsingh8134
    @parmindarsingh8134 2 года назад +10

    Dhan Dhan Shri Gobind Singh Ji Maharaj 🙏 ♥️

  • @SandeepSingh-ky1wj
    @SandeepSingh-ky1wj 2 года назад +1

    ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ

  • @Harry108-j2f
    @Harry108-j2f 2 года назад

    ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏🙏🙏🙏🙏🙏🙏🙏

  • @manjitkaur9198
    @manjitkaur9198 2 года назад +2

    ਜਨਮ ਦਿਹਾੜੇ ਦੀਆਂ ਬਹੁਤ ਬਹਤ ਮੁਬਾਰਕਾਂ ਜੀ

  • @jaswantchahal
    @jaswantchahal 2 года назад +1

    ਧੰਨ ਧੰਨ ਦਸ਼ਮੇਸ਼ ਪਿਤਾ ਜੀ ਵਾਹਿਗੁਰੂ ਜੀ 🙏🙏🙏🙏🙏

  • @baljeetsidhu67
    @baljeetsidhu67 2 года назад +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻🌷

  • @satnamji.3078
    @satnamji.3078 23 дня назад

    ਸਮੂਹ ਸੰਗਤ ਨੂੰ ਬਹੁਤ ਬਹੁਤ ਵਾਧਾਈਆ ਹੋਣ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ..

  • @jaspreetbhullar8398
    @jaspreetbhullar8398 2 года назад +1

    ਇਸ ਬੜ੍ਹਕ ਅਨੋਖੇ ਜਜ਼ਬੇ ਨੂੰ, ਕਿੰਝ ਅੱਖਰਾਂ ਨਾਲ਼ ਸੁਣਾਵਾਂ ਮੈਂ
    🙇🙇🙇🙇🙇🙇
    ਆਹਾ ਭਾਈ ਸਾਹਿਬ ਜੀ ਕਮਾਲ ਦੀਆਂ ਸਤਰਾਂ ਗਾਇਨ ਕੀਤੀਆਂ ਹਨ ਤੇ ਨਿਰਵੈਰ ਵੀਰ ਜੀ ਨੇ ਕਮਾਲ ਦੀਆਂ ਸਤਰਾਂ ਲਿਖੀਆਂ ਹਨ ਜੀ ❤️❤️🙏

  • @harshwinderkaur7260
    @harshwinderkaur7260 2 года назад

    🙏🙏 ਦਸ਼ਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏

  • @gureksinghgill8279
    @gureksinghgill8279 2 года назад +2

    Lakh Mubarak ajj aona kalgiya vale ne
    🙏🌹🌹🌹🌹🌹
    ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਮੁਬਾਰਕਾਂ🙏🙏🙏🙏🙏

  • @buntykhosla5718
    @buntykhosla5718 2 года назад

    ਸਾਹਿਬੇ ਕਮਾਲ ਸਾਹਿਬ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ

  • @xycabc
    @xycabc 2 года назад +1

    Waaaah g ....nzara agya sift sun Dashmesh peeta de make m day

  • @simerjeetsingh9766
    @simerjeetsingh9766 2 года назад +8

    Dhan dhan sahib Shri guru Gobind Singh ji 🙏♥️

  • @BhaiRanjitSingh-ct3qk
    @BhaiRanjitSingh-ct3qk 2 года назад

    ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @kakasingh9780
    @kakasingh9780 2 года назад +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Parminder6796
    @Parminder6796 2 года назад +3

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਾਹਰਾਜ ਜੀ ⛳️

  • @sahibsingh4988
    @sahibsingh4988 2 года назад

    ਸਰਬੰਸਦਾਨੀ ਮਰਦ ਅਗੰਮੜਾ ਵਰਿਆਮ ਅਕੇਲਾ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ 🙏🙏
    ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ੫ ਜਨਵਰੀ ਹੈ।

  • @satnambenrasatta1476
    @satnambenrasatta1476 2 года назад +9

    ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @x_y_z1712
    @x_y_z1712 2 года назад

    ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏

  • @Rajinder_kaur834
    @Rajinder_kaur834 2 года назад

    ਦਸਮੇਸ਼ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ।🙏🙏🙏🙏🎂🎂🎂🎂🎂🎂🙏🙏🙏🙏

  • @pressdaljitsinghkapoor9715
    @pressdaljitsinghkapoor9715 2 года назад

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ 🙏

  • @jagjitsinghshergill
    @jagjitsinghshergill 22 дня назад

    ਮੈ ਮਿਹਰ ਨਜ਼ਰ ਦੀ ਮੰਗਦਾ ਹਾਂ, ਭਰ ਝੋਲੀ ਕਰ ਰੁਸ਼ਨਾਈਆਂ ਜੀ
    ਚੰਨ ਚੜਿਆ ਪਟਨੇ ਸ਼ਹਿਰ ਵਿੱਚ, ਮਾਂ ਗੁਜਰੀ ਨੂੰ ਦਿਉ ਵਧਾਈਆਂ ਜੀ
    ♥️🙏♥️

  • @sarabjitkaur8997
    @sarabjitkaur8997 2 года назад +2

    ਵਾਹ ਵਾਹ ਗੋਬਿੰਦ ਸਿੰਘ ਜੀ ਆਪੇ ਗੁਰੂ ਆਪੇ ਚੇਲਾ, 🙏🙏

  • @robyheer9339
    @robyheer9339 2 года назад +3

    🙏🙏🙏🙏🙏 bohut khubsurat kavita gayi bhai shib ji app sb ne anad ah gya🙏🙏🙏⚔️

  • @latachetwani8351
    @latachetwani8351 2 года назад +7

    🕉️🙏 WAHEGURU JI WAHEGURU JI 💘🙏 MERE DHAN DHAN GURU GOBIND SING JI HAPPY BARTH DAY 🌹🥀💐🌺🌷🙏 WAHEGURU JI KA KALESA WAHEGURU JI KI FATEH 🙏💕🙏 THENKU BHAI SAHAB JI 💘💘💘💘💘💘💘💘💘💘💘💘💘💘

  • @GurmeetSingh-oc1sn
    @GurmeetSingh-oc1sn 2 года назад +2

    ਧੰਨ ਕਲੰਗੀਆ ਵਾਲਾਂ ਪਾਤਸ਼ਾਹ 🙏🙏🙏🙏

  • @sukhdevsinghsukhdevsinghkh8209
    @sukhdevsinghsukhdevsinghkh8209 2 года назад

    ਜਾਉਂਦੇ ਰੰਹੋ ਭਾਈ ਸਹਿਬ ਜੀ ਕਿਆ ਅਨੰਦ ਬੰਨ ਦਿਤਾ ਜੀ ਸੁਖਦੇਵ ਸਿੰਘ ਖੱਟੜਾ

  • @jasvirsingh-nj9lb
    @jasvirsingh-nj9lb 2 года назад +2

    ਧੰਨ ਵਾਜਾਂ ਵਾਲਿਆਂ 🙏🙏🙏

  • @jagtarsohi9001
    @jagtarsohi9001 2 года назад

    ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @balbirseehra4145
    @balbirseehra4145 2 года назад

    ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀ ਧੰਨ ਹੋ ਤੁਸੀ ਧੰਨ ਹੋ 🙏🙏

  • @JagdevSinghPannu-zx9dm
    @JagdevSinghPannu-zx9dm 23 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ParmodKumar-pc9oh
    @ParmodKumar-pc9oh 2 года назад

    ਸਿਰਾ ਹੀ ਲਾ ਦਿੱਤਾ ਏ। ਬਾਰ ਬਾਰ ਸੁਨਣ ਨੂੰ ਦਿਲ ਕਰਦਾ ਏ। ਦਸਵੇਂ ਪਾਤਸ਼ਾਹ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ।

  • @kulwinderkour6312
    @kulwinderkour6312 2 года назад +1

    Bhai sahib ranjit singh ji khalsa aap ji nu guru gobind singh ji de parkash utsav te lakh lakh var mubarka.

  • @randeepkaur4311
    @randeepkaur4311 2 года назад +2

    Bhai sahib jdo tusj kavita gaunde ho ta dugni jaan pe jandi a os vich ....opro ziker klgian vale 🙏da hove ta kahina e ki ❤️❤️👍🙏🙏🙏🙏

  • @HarpreetRayyademo
    @HarpreetRayyademo 2 года назад +4

    Dhan dhan guru gobind singh ji happy birthday waheguru ji ka khalsa waheguru ji ki fateh

  • @advvikrambishnoi3323
    @advvikrambishnoi3323 2 года назад +1

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸

  • @kuldeeps1326
    @kuldeeps1326 2 года назад +2

    waheguru ji dhan guru gobind singh ji waheguru ji. 🙏🏻🙏🏻🙏🏻🙏🏻🙏🏻🙏🏻

  • @devinderpalsingh1010
    @devinderpalsingh1010 2 года назад +1

    ਬਾ ਕਮਾਲ ਕਵਿਤਾ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੇ ਨਿਰਵੈਰ ਵੀਰ ਦਾ 💖💖🙏🙏🙏

  • @hoteldivine2506
    @hoteldivine2506 2 года назад +1

    ਧੰਨ।ਧੰਨ ਭਾਈ ਸਾਹਿਬ ਜੀ

  • @amanjotsingh6648
    @amanjotsingh6648 2 года назад

    ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਜੀ ਸਤਿਗੁਰੂ ਜੀ ਦੇ ਜਨਮ ਦਿਨ ਦੀ ਜੀ

  • @DharminderSingh-cd6db
    @DharminderSingh-cd6db 2 года назад

    ਸਭ ਨੁੰ ਵਧਾਈਆ ਜੀ ਗੁਰੂ ਪਿਤਾ ਜੀ ਦੇ ਗੁਰਪੂਰਬ ਤੇ ਬਹੂਤ ਵਧੀਆ ਗਾਇਆ ਵਾਹ ਕਮਾਲ

  • @karamjeetkaur4629
    @karamjeetkaur4629 2 года назад +2

    Dnan dhan guru Govind Singh ji 🙏🙏🙏 parkash purb diya lakh lakh Mubarak 🙏🙏

  • @JODH939
    @JODH939 2 года назад +1

    ਅਨੰਦ ਅਨੰਦ 🙏🙏🙏ਅਕਾਲ

  • @jaggy8
    @jaggy8 2 года назад +1

    🫶🏻 *ਪਾਤਸ਼ਾਹ ਜੀ* ❤️

  • @inderjeetkaur3274
    @inderjeetkaur3274 2 года назад +3

    Dhan Guru Gobind Singh shib ji Parkash purb de lakh lakh wadhiya 🙏❤️👍🌹

  • @gurnamsinghsarpanch1818
    @gurnamsinghsarpanch1818 2 года назад +1

    , ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਕਾਸ਼ ਪੂਰਬ ਦੀਆ ਲੱਖ ਲੱਖ ਵਧਾਈਆਂ ਜੀ

  • @jasvindersingh4571
    @jasvindersingh4571 2 года назад +1

    Gur fateh ji Parkash Purb Dr lakh lakh lakh Wadhiya 💐💐💐🙏🙏🙏

  • @karmjeetkaur346
    @karmjeetkaur346 2 года назад +5

    Dhan Dhan Guru Gobind Singh Ji 👏👏👏

  • @parmjeetsinghfromjalalabad9907
    @parmjeetsinghfromjalalabad9907 2 года назад

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ👏☝🏻ਸਰਬੱਤ ਦਾ ਭਲਾ ਕਰਨਾ ਜੀ

  • @ramangrewal6053
    @ramangrewal6053 2 года назад

    Sarbans daani guru gobind singh maharaj ji de parkash purab dia lakh lakh vadhaia🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹

  • @balwinderjitkaurranu9153
    @balwinderjitkaurranu9153 2 года назад +2

    Dhan Dhan Srhr Guru Gobind Singh ji 🙏 🙏🙏🙏❤️🙏🙏🙏🙏

  • @hoteldivine2506
    @hoteldivine2506 Год назад

    ਲੱਖ ਲੱਖ ਸ਼ੁਕਰਾਨਾ ਜੀ।। ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਬਾਜਾ ਵਾਲੇ ਜੀ

  • @balwindersingh-nz2hm
    @balwindersingh-nz2hm 2 года назад

    ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹਿਗੁਰੂ ਜੀ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ।

  • @DharminderSingh-cd6db
    @DharminderSingh-cd6db 2 года назад +1

    ਬਹੂਤ ਸਹੋਣੀ ਕਵਿਤਾ ਤੇ ਅਵਾਜ

  • @satnambenrasatta1476
    @satnambenrasatta1476 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਬ ਜੀ ਤੇ ਸਾਦੀ ਸੰਗਤ ਨੂੰ 🙏🙏🙏🙏🙏🙏🙏🙏🙏🙏🙏

  • @gurlalrai2335
    @gurlalrai2335 2 года назад

    ਕਿੰਨੀ ਸੋਹਣੀ ਕਵਿਤਾ ਲਿਖਣ ਤੇ ਗਾਉਣ ਵਾਲਿਆ ਨੇ ਕਮਾਲ ਕਰਤੀ

  • @taranveersingh6460
    @taranveersingh6460 2 года назад +1

    Wa veer ji Kamal krti

  • @p.sstudiorjp8288
    @p.sstudiorjp8288 Год назад

    ਧੰਨ ਧੰਨ ਬਾਜਾ ਵਾਲਾ ਜੀ ਸੱਚੇ ਪਾਤਸ਼ਾਹ
    ਦੁਨੀਆ ਤੇ ਕੋਈ ਹੋਰ ਨੀ ਆਪ ਦੇ =ਨਹੀਂ
    ਕੀ ਸਿਫਤ ਕਰਾ ਕੇ ਲਿਖਾ ਸਿਫਤ ਪਾਤਸ਼ਾਹ ਜੀ ਆਪ ਦੀ। ਕੇ ਸਮੁਦਰ ਦੀ ਸਹਾਈ ਬਣ ਕੇ ਓਹ ਵੀ ਘਟ ਜਾਓ ।