Hassan Manak ਤੇ Ninje ਨੇ ਲਗਾਏ ਤਬਾਹੀ ਸੁਰ 🎙️🎙️| Simran Khan Music | Punjabi Media | Latest Video

Поделиться
HTML-код
  • Опубликовано: 4 фев 2025

Комментарии • 68

  • @Pagaljatt84
    @Pagaljatt84 11 месяцев назад +19

    ਬਾਹਲਾ ਬੌਂਗਾ ਗੋਣ ਲੱਗ ਪਿਆ ਨਿੰਜਾ ਯਾਰ
    ਹਸਨ ਪੂਰਾ ਸੁਰੀਲਾ ਬੰਦਾ ❤

  • @gurpreetsinghvirdilyrics1856
    @gurpreetsinghvirdilyrics1856 7 месяцев назад +7

    ਯਾਰਾਂ ਦਾ ਟਰੱਕ ਪਹਿਲਾ ਵੀ ਆਬਾਦ ਸੀ, ਅੱਜ ਵੀ ਆਬਾਦ ਆ ਤੇ ਹਮੇਸ਼ਾ ਆਬਾਦ ਹੀ ਰਹੁ ਗਾ।
    ................................ ਹਸਨ ਮਾਨਕ good voice 🥇🥇🥇

  • @khushkhosa7553
    @khushkhosa7553 5 месяцев назад +2

    ਹਸਨ ਬਾਈ ਬਹੁਤ ਵਧੀਆ ਇਨਸਾਨ ਆ ਬਾਬਾ ਹੋਰ ਤਰੱਕੀਆ ਬੱਖਸ਼ੇ

  • @sandeep_bajwa74
    @sandeep_bajwa74 10 месяцев назад +6

    Hasan manak ghaint bnda❤❤

  • @anshgagat-xw8tl
    @anshgagat-xw8tl 10 месяцев назад +6

    mank ta mank ha ❤

  • @SatnamSingh-d6d3d
    @SatnamSingh-d6d3d 11 месяцев назад +8

    ਹਸਨ ਮਾਣਕ ਬਹੁਤ ਸਿਰਾ ਬੰਦਾ

  • @SohalSantokhSingh-tq5ty
    @SohalSantokhSingh-tq5ty 11 месяцев назад +8

    ਹਸਨ ਛਾਅ ਗਿਆ 🎖️💐🌹

  • @Iamakash_no1
    @Iamakash_no1 7 месяцев назад +2

    Hassan manak 👌👌👌👌

  • @varindersingh-j3s
    @varindersingh-j3s 5 месяцев назад

    Wah ji wah hassan

  • @Punjabichannel496
    @Punjabichannel496 7 месяцев назад +3

    Hasan manak att krda da

  • @harwindersingh1657
    @harwindersingh1657 10 месяцев назад +2

    Hasan manik so niec 👍👍👍❤❤❤❤

  • @SoniJalal-xr1no
    @SoniJalal-xr1no 10 месяцев назад +3

    Hasan tu sira Bro

  • @MandeepGharu-nr5cw
    @MandeepGharu-nr5cw 10 месяцев назад +1

    Hasan end aa

  • @akashsaggu9072
    @akashsaggu9072 5 месяцев назад +1

    ਗਾਇਕ ਦੋਨੋ ਵਡੀਆ ਗਾਉਨ ਆਲ਼ੇ ਏਹ ਫਰਕ ਏਹ ਹਸਨ ਮਾਣਕ ਨਵਾ ਅਤੇ ਥੋਡਾ ਬਜਟ ਦਾ ਵੀ ਚੱਕਰ ਅਵਾਜ਼ ਵਿੱਚ ਕੋਈ ਸ਼ਕ ਨੀਂ ਪਰ ਅਜ ਦੇ ਟਾਈਮ ਵੀ ਮਿਊਜ਼ਿਕ , ਇੰਸਟਰੂਮੈਂਟਸ ਅਤੇ ਕੋਰਸ ਸਿੰਗਰਾ ਦਾ ਓਨਾ ਈ ਯੋਗਦਾਨ ਹੁੰਦਾ ਲਾਈਵ ਵਿੱਚ ਹੂੰ ਇਸ ਸ਼ੋ ਯੰਤਰ , ਸੰਗੀਤਕਾਰ ਅਤੇ ਸਪੀਕਰ ਅਤੇ ਮਾਣਕ ਦੇ ਆਪਣੇ ਇਕਲੇ ਸ਼ੋ ਵਿੱਚ ਫਰਕ ਆ ਇਹਨਾ ਚਿਜ਼ਾ ਦਾ ।

  • @harwindersingh4058
    @harwindersingh4058 7 месяцев назад +3

    Hasan manak di mehnat boldi aa 👑

  • @daljeetmishal5559
    @daljeetmishal5559 7 месяцев назад

    End performance Hasan manak aatttttttt❤❤❤❤❤❤

  • @gursidhu54
    @gursidhu54 9 месяцев назад +2

    Hasan manak sirra yrr❤

  • @GopiDhaliwal-u6o
    @GopiDhaliwal-u6o 11 месяцев назад +2

    👌Wha Bai g kya baata ji 🎵🙏

  • @SohalSantokhSingh-tq5ty
    @SohalSantokhSingh-tq5ty 11 месяцев назад +29

    ਕਿੱਥੇ ਚੀਕਾਂ ਤੇ ਕਿੱਥੇ ਸੁਰ 🎉

  • @desi--pendu900
    @desi--pendu900 10 месяцев назад +3

    Sira

  • @tarunbudhiraja6471
    @tarunbudhiraja6471 7 месяцев назад

    Hassan Manak❤

  • @navpreetsidhu6031
    @navpreetsidhu6031 8 месяцев назад +6

    ਹਸਨ ਮਾਣਕ ਪੰਜਾਬੀਉ ਬਹੁਤ ਵਧੀਆ ਇਨਸਾਨ ਤੇ ਗਾਇਕ ਐ ਯਰ ਬੱਸ ਗਰੀਬੀ ਦਬ ਰਹੀ ਐ ਏਹਨੂੰ ਕੋਈ ਮੱਦਦ ਕਰੋ ਯਰ ਬਹੁਤ ਹੀ ਵਧੀਆ ਤੇ ਪਰਿਵਾਰਕ ਗੀਤ ,, ਕਿੱਸੇ,, ਤੇ ਕਲੀਆਂ ਸੁਣਨ ਨੂੰ ਮਿਲਣਗੀਆਂ ❤❤❤ ਹਸਨ ❤❤❤ please spot kro yr

  • @DjDOLLsEVENTsJAGRAOn
    @DjDOLLsEVENTsJAGRAOn 11 месяцев назад +1

    ਘੈਂਟ ਸਿਰਾ,,,❤

  • @harjotbaidwan08
    @harjotbaidwan08 4 месяца назад +1

    0:50

  • @user-xxxxxxxxx5
    @user-xxxxxxxxx5 7 месяцев назад +1

    Ninja tan computer te Gaun joga e aa Swad ta Stage akhare vich auda
    Hassan Manak ❤❤❤❤❤❤

  • @davinderjawaddi8659
    @davinderjawaddi8659 11 месяцев назад +1

    Keyaa baat e hassan bai g ❤

  • @ShubpreetSingh-b9k
    @ShubpreetSingh-b9k 9 месяцев назад +3

    Manak ne ghunjee la taa Ninjaaa

  • @sewakrz8247
    @sewakrz8247 10 месяцев назад +6

    Oh hasan att aa poora pra ninja fikka pata ehne 😂

  • @Sukhwindersingh-f9r
    @Sukhwindersingh-f9r 9 месяцев назад +2

    ਸਿਰਾ

  • @a1jass994
    @a1jass994 9 месяцев назад +3

    Dhakk ta manak da dota paunda 💥

  • @Babbu452khiva
    @Babbu452khiva 7 месяцев назад +2

    A vekh panga v kis nal Lynda munda v mardanean da agey mehr v Anna te babe nanak di rahi aaa
    Anna nu ta tichr krni v mehngi pay jandi aaa😮
    Jeonde rehn dowe veer ❤❤❤ vss

  • @rajveermattu5667
    @rajveermattu5667 9 месяцев назад +1

    M❤k

  • @varindersinghbrar5665
    @varindersinghbrar5665 11 месяцев назад

    👌👌👍

  • @StarKabutarbaaz
    @StarKabutarbaaz 11 месяцев назад +23

    ਕੀਹਨੂੰ ਕੀਹਨੂੰ ਲੱਗਿਆ ਵੀ ਹਸਨ ਮਾਣਕ ਨੇ ਨਿੰਜੇ ਦੀ ਬੱਤੀ ਗੁੱਲ ਕਰਤੀ😂😂😂😂

    • @StarKabutarbaaz
      @StarKabutarbaaz 11 месяцев назад

      ਇਹ ਲਾਈਵ ਦੇ ਰਾਜੇ ਨੇ ਤੇ ਨਿਨਜੇ ਹੁਰੀ ਆਪਣੀ ਜਗ੍ਹਾ ਠੀਕ ਹੋਣਗੇ

  • @ashishkainth7924
    @ashishkainth7924 2 месяца назад

    Full live show on public demand

  • @apnarecords1503
    @apnarecords1503 11 месяцев назад +5

    ਨਿੰਜਾ ਹਸਨ ਮਾਣਕ ਸਾਹਮਣੇ ਲੱਲਾ ਪੱਲਾ ਕਰੀ ਜਾਂਦਾ 😂😂

  • @Navtejsinghgurna
    @Navtejsinghgurna 11 месяцев назад +1

    ❤❤❤❤

  • @deepaenglandiya
    @deepaenglandiya 11 месяцев назад +1

  • @mrveerofficial9656
    @mrveerofficial9656 5 месяцев назад

    ਨਿੰਜਾ ਕਿਉਂ ਥੱਲੇ ਦਾ ਜੋਰ ਲਾਈ ਜਾਂਦਾ ਆਦਤ ਆ ਇਸ ਨੂੰ ਮਾਸਟਰ ਸਲੀਮ ਦੀ ਰੀਸ ਕਰਨ ਦੀ

  • @SoniJalal-xr1no
    @SoniJalal-xr1no 10 месяцев назад +1

    Hansa

  • @AmanSandhu-kk3ue
    @AmanSandhu-kk3ue 10 месяцев назад +1

    Hassan and kra gya ninja sur te nai area

  • @manna2290
    @manna2290 8 месяцев назад +1

    ਨੀਜਾ ਲਾ ਤਾ ਖੂੰਜੇ 😮😂

  • @GurjitJawanda
    @GurjitJawanda 7 месяцев назад +1

    Manak ta manager aa

  • @arshdeepsingh-hv1pv
    @arshdeepsingh-hv1pv 5 месяцев назад

    ਬਾਈ ਨਿੰਜੇ ਦੇ ਮਾਈਕ ਦੀ ਆਵਾਜ਼ ਬਹੁਤ ਘੱਟ ਆ ਨਿੰਜੇ ਦਾ ਲਾਈਵ ਸਬ ਤੋ ਅੱਤ ਹੁੰਦਾ ਕਿਤੇ ਵੀ ਚੈੱਕ ਕਰ ਲਿਓ

  • @irahulsaab_
    @irahulsaab_ 7 месяцев назад

    Ninja da mic di vaaj t puri krro pahle ❤

  • @deepakbawa5521
    @deepakbawa5521 7 месяцев назад +1

    Manak manak hi hai

  • @RajkumarKumar-ym1tg
    @RajkumarKumar-ym1tg 10 месяцев назад +6

    ਲਾਈਵ ਤਾਂ ਕੁਝ ਨਹੀਂ ਪੱਲੇ ਨਿੱਜੇ ਦੇ

    • @KarmaCoach1324
      @KarmaCoach1324 6 месяцев назад

      Jdo staze te chad de an odo pta lgda bro mehnt ninje di v bahut aa ohdi awaj h ehda di aa bs

    • @arshdeepsingh-hv1pv
      @arshdeepsingh-hv1pv 5 месяцев назад

      ਬਾਈ ਲਾਈਵ ਸੁਣ ਕੇ ਦੇਖੀ ਕਦੇ ਇੱਥੇ ਨਿੰਜੇ ਦੇ ਮਾਈਕ ਦੀ ਆਵਾਜ਼ ਬਹੁਤ ਘਟ

  • @gurjantmannan1230
    @gurjantmannan1230 9 месяцев назад +1

    Manak ta Java manak a

  • @c.p.sproduction..6336
    @c.p.sproduction..6336 21 день назад

    ninje di cheek kadva diti HASSAN MANAK NE

  • @sunnymall1051
    @sunnymall1051 8 месяцев назад +1

    Hasan ch dum a!

  • @navisaggu5555
    @navisaggu5555 9 месяцев назад +2

    Ninja ta aave chukan ee mari janda😂😂😂😂

  • @prabhdeep3117
    @prabhdeep3117 9 месяцев назад +2

    Ninjea gal nhi bani manak de muhre hat ja veer
    Awe kandha ch vajda firda 😂

  • @bhagwantsingh1118
    @bhagwantsingh1118 11 месяцев назад +1

    Manak saab Di yaad kra deti

  • @royalmusicpresentz4459
    @royalmusicpresentz4459 7 месяцев назад

    Ninja v theek aa

  • @vikas_boxer
    @vikas_boxer 11 месяцев назад +1

    Kuldeep manak di yaad dawati

  • @hoon659
    @hoon659 8 месяцев назад +1

    Ninja nu ta kismat chuki firdi aley plley kujh ni ehde

  • @akamsingh9543
    @akamsingh9543 7 месяцев назад +1

    Ninja hassan de brabr na khra howe,, niri bejti,, 😂😂

  • @gurjantmannan1230
    @gurjantmannan1230 9 месяцев назад

    ਨਿੰਜਾ ਤਾ ਜਵਾ ਹੀ ਲਾਈਵ ਚ ਬਕਵਾਸ ਕਰਦਾ ਆ

  • @vineetlive1319
    @vineetlive1319 8 месяцев назад +1

    hasan manak good singer
    nija low proformens

  • @anmolromana9035
    @anmolromana9035 7 месяцев назад

    Ninja fit ni h hun ..nale jim wala bnda bhut tym ga ni sakda

  • @Rangla_Punjab996
    @Rangla_Punjab996 8 месяцев назад

    Ninje wrga singer Sirrr dukhn laaa dinda , Sangeet Skoon dinda hai na k cheeeka rolaaa , Sale bne ne klakari de , Hasan manak Ghraane da Putt ae Manak da khoon bolu ga hi

  • @swagmekarmusic7525
    @swagmekarmusic7525 11 месяцев назад +2

    Nije to Sur nai lag ria ji. Bonga ga ria. A

  • @RanbirSingh-b1i
    @RanbirSingh-b1i 8 месяцев назад +2

    Ninje ਕੋਈ ਹੋਰ ਕੰਮ ਕਰ ਲੇ ਜਾਂ ਵੱਡੇ ਕਲਾਕਾਰ ਨੂੰ ਗਾ ਕੇ ਉਹਨਾਂ ਦੀ ਬੇਜਤੀ ਨਾ ਕਰਾਂ ਕੁਲਦੀਪ ਮਾਣਕ ਨੂੰ ਦੇ ਗਾਣੇ ਤੇਰੇ ਵਰਗੇ ਛੋਕਰੇ ਨਹੀ ਗਾ ਸਰਦੇ ਜੇ ਮਾਣਕ ਦਾ ਦੋਤਾ ਦਟੇਜ ਤੇ ਨਾ ਹੁੰਦਾ ਤੂੰ ਤੇ ਘੁੱਸੀ ਭੋਜ ਦਿੱਤੀ ਸੀ ਹਸਨ ਮਾਣਕ ਨੂੰ ਉਸਤਾਦ ਧਾਰ ਲੇ ਜੇ ਕੁਜ ਕਰਨਾ ਈ