ਘੱਟ ਫ਼ੀਸ ਵਾਲੀਆਂ ਸੀਟਾਂ | Tuition Fee Waiver Scheme |

Поделиться
HTML-код
  • Опубликовано: 2 окт 2024
  • Out of total seats, 5 % seats are reserved for the students under TFW scheme. If your annual income is less than Rs. 8 lac, you can apply for admission in this scheme. Watch the video for more information.
    If you are a sikh candidate, you can avail Sikh Quota Reservation also. Here is the detailed video link:
    • Reservation for Sikh S...
    Reservation for Rural Candidates:
    • Rural Quota Reservatio...
    #ProfSukhjeetSingh #AdmissionsUpdate #Engineering #Admissions #GNECollege #GuruNanakDevEngineeringCollegeLudhiana #PTU #GNDEC #PTUAdmissions #SikhReligionExamination2022
    Website of Guru Nanak Dev Engineering College: www.gndec.ac.in
    Connect for updates ;-Facebook - sukhjeet...
    Instagram - / sukhjeetsinghsadarkot
    Twitter - / ss_sadarkot
    Email - ersingh.416@gmail.com
    Contact No. +91 6239279237
    How to take admission in engineering colleges, PTU ITI ATI GNE, Scholarship forms news for minorities SC ST Sikhs, Sikh quota reservation in engineering colleges, Professor Sukhjeet Singh Sadarkot, Admissions Counseling
    Bhagwant Mann Speech in Parliment about GNE 2022-2023 PTU GNE GNDEC GNDPC,
    PTUNews, PtuLatestNews, Tuition Fee Weaver Scheme

Комментарии • 54

  • @thegroundreports
    @thegroundreports  2 года назад

    If you think, that the video is helpful for you, Don't forgot to share on Facebook, Insta and WhatsApp.

    • @balkaranbatth63
      @balkaranbatth63 Год назад

      sir in fee waiver de wich je paper check suply Aundi aa te phir saari semester fees bharni pendi as ki nhi sir

    • @thegroundreports
      @thegroundreports  Год назад

      ਸਪਲੀ ਆਉਣ ਹੀ ਕਿਓਂ ਦੇਣੀ ਐ ਮਿੱਤਰ?

  • @Sainiantra_1
    @Sainiantra_1 4 месяца назад +2

    Sir mere 12th (Non medical) me 2023 me 95% marks aaye hai or mere OBC category h Muje GNE college me fees less krva ke admission mil jayega
    Or kitni fees less ho jayegi ye bi bta dena

    • @thegroundreports
      @thegroundreports  4 месяца назад

      ਜੇਕਰ ਤੁਹਾਡੀ ਸਲਾਨਾ ਪਰਿਵਾਰਿਕ ਆਮਦਨ 8 ਲੱਖ ਰੁਪਏ ਤੋਂ ਘੱਟ ਹੈ ਤਾਂ ਤੁਸੀਂ ਟਿਉਸ਼ਨ ਫੀ ਵੇਵਰ ਤਹਿਤ ਦਾਖਲੇ ਲਈ ਅਰਜ਼ੀ ਲਾ ਸਕਦੇ ਹੋ । ਉਸ ਤਹਿਤ ਤੁਹਾਨੂੰ ਘੱਟ ਫੀਸ ਵਾਲੀ ਸੀਟ ਮਿਲ ਜਾਵੇਗੀ । ਪੀ. ਟੀ ਯੂ ਨੇ ਕੇਂਦਰੀ ਕਾਉਂਸਲਿੰਗ ਲਈ ਫ਼ਾਰਮ ਖੋਲ ਦਿੱਤੇ ਹਨ । ਫਾਰਮ ਭਰ ਦਿਓ । ਕਾਗਜ਼ ਪੂਰੇ ਰੱਖਿਓ ।
      ਫੀਸ ਦੀ ਜਾਣਕਾਰੀ www.gndec.ac.in ਤੇ ਸੱਜੇ ਹੱਥ admission corner ਦੇ ਅੰਦਰ ਦਿੱਤੀ ਹੈ ।

  • @BharatInderSingh-k9w
    @BharatInderSingh-k9w 2 месяца назад +1

    Sir, LEET vale students fee waiver lyi apply kr skde a?

    • @thegroundreports
      @thegroundreports  2 месяца назад

      ਜੀ
      PTU ਵੱਲੋਂ ਕਾਲਜਾਂ ਲਈ ਕੀਤੀ ਜਾਂਦੀ ਕਾਉਂਸਲਿੰਗ ਚ ਪੁੱਛਿਆ ਜਾਂਦਾ ਹੈ ਕਿ Fee Waiver ਚ ਅਪਲਾਈ ਕਰਨਾ ਹੈਂ ਜਾਂ Non Fee Waiver ਚ ਜਾਂ ਦੋਵਾਂ ਚ । ਫਿਰ ਨੰਬਰਾਂ /ਮੈਰਿਟ ਸੇਤੀ ਸੀਟਾਂ ਮਿਲਦੀਆਂ ਨੇ।

  • @i_Arshdeep_Singh
    @i_Arshdeep_Singh 29 дней назад

    Sir mai pucha ne meri kl counselling aa mba ch already 39 seata bhar geya ne te kl je mai turion fee waiver scheme yes karta tan menu allot 5% ch hongian ki je scheme na mili tan bakian ch allot ho skdi aa ki nhi jiven baki bachian 20 seata ch

  • @sciencedharmatemple
    @sciencedharmatemple Год назад +2

    Sir berozgar barey v dass deyo kirpa karke

    • @thegroundreports
      @thegroundreports  Год назад

      ਜੀ ਜ਼ਰੂਰ, ਇਸ ਬਾਬਤ ਸਾਨੂੰ ਥੋੜ੍ਹਾ ਸਹਿਯੋਗ ਕਰੋ। ਅੰਕੜੇ ਭਾਲਣ ਅਤੇ ਅਧਿਐਨ ਕਰਨ ਚ ਜੇਕਰ ਮਦਦ ਕਰ ਸਕਦੇ ਹੋ ਤਾਂ ਚੰਗਾ ਹੋਵੇਗਾ। ਅਸੀਂ ਪੰਜਾਬ ਲਈ ਅਹਿਮ ਕਈ ਮਸਲਿਆਂ ਤੇ ਸਮੇਂ ਸਮੇਂ ਤੇ ਸਮਰੱਥਾ ਮੁਤਾਬਿਕ ਗੱਲ ਕੀਤੀ ਹੈ। ਤੁਸੀਂ ਜੋ ਵਿਸ਼ਾ ਲਿਖਿਆ, ਓਹ ਵੀ ਬੜਾ ਅਹਿਮ ਹੈ। ਇਸ ਬਾਬਤ ਤੱਥ ਭਾਲਣ ਚ ਥੋੜ੍ਹੀ ਮਦਦ ਕਰੋ। ਜ਼ਰੂਰ ਕਰਾਂਗੇ।

  • @nav_kaur56
    @nav_kaur56 4 месяца назад +1

    hlo sir, sir meri 94.4 tk percentage a menu ftw ch seat milju in 2024

    • @thegroundreports
      @thegroundreports  4 месяца назад

      That will depend on the merit of this category. Chances under this category are more in Civil, Electrical, Electronics, Mechanical. However, try for the branch you are interested in. Get ready with the latest documents

  • @Rachit_Rawat09
    @Rachit_Rawat09 2 года назад +2

    Sir jii ITR certificate TWF de liye hi chahida wa ja other scholarship wich vi important hai.

    • @thegroundreports
      @thegroundreports  2 года назад

      ਕਈ ਹੋਰਾਂ ਚ ਵੀ ਲੋੜੀਂਦਾ ਹੁੰਦਾ ਹੈ।

  • @GJA129
    @GJA129 2 года назад +3

    Affidavit da link sir ji

    • @thegroundreports
      @thegroundreports  2 года назад +1

      ਤੁਸੀਂ ਜੋ ਕਾਲਜ ਦੀ ਵੈੱਬਸਾਈਟ ਤੇ ਰਜਿਸਟਰ ਕੀਤਾ ਹੈ ਉੱਥੇ ਲੌਗਿਨ ਕਰੋ ਉਥੇ ਤੁਹਾਨੂੰ ਇਸ ਦਾ ਨਮੂਨਾ ਮਿਲ ਜਾਵੇਗਾ । ਜੇਕਰ ਨਹੀਂ ਮਿਲਦਾ ਤਾਂ ਦੱਸ ਦੇਣਾ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਪਾ ਦੇਵਾਂਗਾ

    • @GJA129
      @GJA129 2 года назад +2

      @@thegroundreports sir ji mil gya
      Isme magistrate di mohar lagwani hai.

    • @thegroundreports
      @thegroundreports  2 года назад +1

      ਹਾਂਜੀ
      ਐਗਜ਼ੀਕਿਟਿਵ ਮੈਜਿਸਟਰਟ ਦੀ।
      2 ਕਾਪੀਆਂ ਚਾਹੀਦੀਆਂ ਹੋਣਗੀਆਂ। ਭਾਵ ਦੋ ਬਣਵਾ ਲਿਓ

    • @GJA129
      @GJA129 2 года назад +3

      @@thegroundreports okk sir. Thanku so much 💙

  • @ShankarKumar-rp4zv
    @ShankarKumar-rp4zv 2 года назад +1

    Sir ye sare documents father ke lgenge ya student ke

    • @thegroundreports
      @thegroundreports  2 года назад

      ITR - ਪਿਤਾ ਜੀ ਇਕੱਲਿਆਂ ਦੀ ਜੇਕਰ ਉਹ ਕਮਾਉਣ ਵਾਲੇ 'ਕੱਲੇ ਨੇ । ਜੇਕਰ ਮਾਤਾ ਜੀ ਵੀ ਨੌਕਰੀ ਪੇਸ਼ੇ ਚ ਨੇ ਤਾਂ ਦੋਹਾਂ ਦੀ ਆਈਟੀਆਰ ਲੱਗੇਗੀ ।
      ਆਮਦਨ ਸਰਟੀਫਿਕੇਟ - ਪਿਤਾ ਜੀ ਵੱਲੋਂ
      ਹਲਫੀਆ ਬਿਆਨ - ਪਿਤਾ ਜੀ ਵੱਲੋਂ
      ਪੰਜਾਬ ਰਿਹਾਇਸ਼ੀ ਸਰਟੀਫਿਕੇਟ - ਉਮੀਦਵਾਰ ਦਾ
      ਰਾਖਵੀਂ ਜਾਤੀ ਜੇਕਰ ਕੋਈ ਹੈ - ਉਮੀਦਵਾਰ ਦਾ

  • @richabisht1605
    @richabisht1605 Год назад +1

    Sir koi update hai 2023 ki admission k bare mai fee waiver wali konse konse document chahiye please btaiye sir thankyou so much

  • @amrit8557
    @amrit8557 6 месяцев назад +1

    Please sie content number dedo

    • @thegroundreports
      @thegroundreports  6 месяцев назад

      6239279237. ਕਿਰਪਾ ਕਰਕੇ ਦਫ਼ਤਰੀ ਸਮੇਂ ਦੌਰਾਨ ਹੀ ਫੋਨ ਕੀਤਾ ਜਾਵੇ ।

  • @jashandhiman9037
    @jashandhiman9037 9 месяцев назад +1

    Thanks sir

    • @thegroundreports
      @thegroundreports  9 месяцев назад

      Thank You. Please share the video with your classmates, teachers and juniors.

  • @yuvrajsingh6418
    @yuvrajsingh6418 4 месяца назад +1

    Sir sorry to disturb
    But tuse das sakhda ho ke btech cse 1semester de hostel mess naal kine fees hunde aaa

    • @thegroundreports
      @thegroundreports  4 месяца назад

      ਕਾਲਜ ਦੀ ਵੈੱਬਸਾਈਟ www.gndec.ac.in ਤੇ ਇਸਦੀ ਮੁਕੰਮਲ ਜਾਣਕਾਰੀ ਪਈ ਹੈ ।

  • @ParamjitKaurKaur-eg5ov
    @ParamjitKaurKaur-eg5ov Год назад +1

    Sir ji kine persent fee less hudi ha

    • @thegroundreports
      @thegroundreports  Год назад

      Please visit this link for detailed information, that you asked.
      admission.gndec.ac.in/Fee_Structure.php

  • @richabisht1605
    @richabisht1605 Год назад +1

    Sir 2023 ki seats k bare mai bhi koi video bna dijiye taaki hme pta lge

  • @deepanshusachdeva379
    @deepanshusachdeva379 2 года назад +1

    Sir affidavit mei kya likhwana hai

    • @thegroundreports
      @thegroundreports  2 года назад

      Please check sample document in your login portal.

  • @RajwantKaur-ss9qs
    @RajwantKaur-ss9qs 2 года назад +1

    Good information

  • @sukhinderpalsingh1100
    @sukhinderpalsingh1100 2 года назад +1

    Very informative

    • @thegroundreports
      @thegroundreports  2 года назад

      Thank You Sir. Please spread the words through WhatsApp and Facebook

  • @gurazaan9064
    @gurazaan9064 2 года назад +1

    ਧੰਨਵਾਦ ਜਾਣਕਾਰੀ ਲਈ

    • @thegroundreports
      @thegroundreports  2 года назад

      ਵਟਸਐਪ ਅਤੇ ਫੇਸਬੁੱਕ ਰਾਹੀਂ ਜਾਣਕਾਰੀ ਅੱਗੇ ਜ਼ਰੂਰ ਸਾਂਝੀ ਕਰਨਾ ਜੀ।

  • @anonymousboy9828
    @anonymousboy9828 2 года назад +1

    Sir OBC lyi kinni fee aa

    • @thegroundreports
      @thegroundreports  2 года назад

      OBC ਅਤੇ General ਦੀ ਫ਼ੀਸ ਵੈਸੇ ਇੱਕੋ ਜਿੰਨੀ ਹੈ। ਜੇਕਰ ਤੁਸੀਂ ਘੱਟ ਆਮਦਨ ਵਾਲੇ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਤਾਂ fee waiver ਸਕੀਮ ਵਾਲੀਆਂ ਸੀਟਾਂ ਲਈ ਕੋਸ਼ਿਸ਼ ਕਰ ਲਵੋ। Fee waiver ਸਕੀਮ ਬਾਰੇ ਸਾਰੀ ਜਾਣਕਾਰੀ ਇਸ ਵੀਡਿਉ ਚ ਦਿੱਤੀ ਹੈ।

  • @Avtarsingh-bp3zr
    @Avtarsingh-bp3zr 2 года назад +1

    Very nice veer

  • @buddys5139
    @buddys5139 2 года назад +1

    Sir mere 73% ne 12th ch taan sir dass sakde ho ke kine chances ne twf seats waaste

    • @thegroundreports
      @thegroundreports  2 года назад

      ਹਰ ਵਾਰ % ਵਧਦੀ ਘਟਦੀ ਰਹਿੰਦੀ ਹੈ।
      ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ।
      ਹੋ ਸਕੇ ਤਾਂ ਕਾਲਜ ਗੇੜਾ ਵੀ ਮਾਰ ਜਾਓ,ਜੇਕਰ ਨੇੜੇ ਤੋਂ ਹੀ ਹੋ ਤਾਂ। ਬੈਠ ਕੇ ਹੋਰ ਵਜੀਫਿਆਂ ਦੇ ਮੌਕਿਆਂ ਬਾਰੇ ਵੀ ਦੱਸ ਦੇਵਾਂਗਾ । ਆਉਣ ਤੋਂ ਪਹਿਲਾਂ ਮੈਨੂੰ ਫੋਨ ਕਰ ਲੈਣਾ।

    • @buddys5139
      @buddys5139 2 года назад +1

      @@thegroundreports sir g ek gal hor k mera 1 saal da gap aa ki gap certificate di lod paugi mainu kyuki is tym sir apply nhi ho rhe. Daseyo g zarror.

    • @thegroundreports
      @thegroundreports  2 года назад

      Hanji
      Oh ik affidavit dena pawega.
      Ohda format lai jeo, jad aae

  • @R_K240
    @R_K240 Год назад

    Sir is nu koi v apply kr sakda

    • @R_K240
      @R_K240 Год назад

      Te sir is ch kinni fees Ghat ho jawage

    • @R_K240
      @R_K240 Год назад

      Sir 2023 layi dasdo kinni Ghat howegi

    • @thegroundreports
      @thegroundreports  Год назад

      Please check details at www.gndec.ac.in
      In the right hand side, under admission corner. TFW is the abbreviation for this.

    • @thegroundreports
      @thegroundreports  Год назад

      Candidates having family income less than 8 lac can apply