ਬੱਬੂ ਮਾਨ ਸਾਹਿਬ ਨਾਲ ਜ਼ਿੰਦਗੀ ਦੇ ਅਣਛੋਹੇ ਵਿਸ਼ਿਆਂ ਅਤੇ ਆਉਣ ਵਾਲੀ ਫਿਲਮ ਸੁੱਚਾ ਸੂਰਮਾ ਬਾਰੇ ਨਿੱਘੀ ਗੱਲਬਾਤ।

Поделиться
HTML-код
  • Опубликовано: 1 ноя 2024
  • ਬੱਬੂ ਮਾਨ ਸਾਹਿਬ ਨਾਲ ਉਹਨਾਂ ਦੀ ਜ਼ਿੰਦਗੀ ਦੇ ਅਣਛੋਹੇ ਵਿਸ਼ਿਆਂ ਅਤੇ ਆਉਣ ਵਾਲੀ ਫਿਲਮ ਸੁੱਚਾ ਸੂਰਮਾ ਬਾਰੇ ਨਿੱਘੀ ਗੱਲਬਾਤ।
    #babbumaan #babbumaanfans #suchasurma #babbumaanfilm #babbumaanliveshow #babbumaanlivestatus ‪@BabbuMaan‬
    -------------------
    ► Facebook: / 7seastvaustralia
    ► Instagram: / 7seastvaustralia
    ------------------
    Join 7Seas TV Australia for the latest in news and events that affect you in Australia India Pakistan Canada USA and Britain , as well as news from the world.
    #7SeasTVAustralia #BreakingNews #NewsUpdates #9NewsAUS

Комментарии • 535

  • @meetbabbumaandafan6599
    @meetbabbumaandafan6599 2 месяца назад +176

    ਸੁੱਚਾ ਸੂਰਮਾ ਮੂਵੀ ਟਰੇਲਰ ਨੇ ਹੀ ਧੂੜਾਂ ਪੱਟੀਆਂ ਹੋਈਆਂ ਜਦ ਸਿਲਮਾਂ ਘਰਾਂ ਦੇ ਵਿੱਚ ਬੱਬੂ ਮਾਨ ਦੀ ਫੁੱਲ ਫਿਲਮਾਂ ਰਿਲੀਜ਼ ਹੋਈ ਉਦਣ ਤਾਂ ਸਲਮਾ ਘਰਾਂ ਦੇ ਵਿੱਚ ਅੱਗ ਹੀ ਲੱਗ ਜਾਣੀ ਆ ਤੇ ਜਿੰਨੇ ਵੀ ਉਸਤਾਦ ਦੇ ਕੱਟੜ ਫੈਨ ਪਹੁੰਚੋ ਦੇਖਣ ਲਈ ਜਿਹੜੇ ਨਫਰਤ ਕਰਦੇ ਉਹ ਨਫਰਤ ਸੈਡ ਤੇ ਰੱਖ ਕੇ ਜਰੂਰ ਫਿਲਮ ਦੇਖੋ ਬਹੁਤ ਸੋਹਣੀ ਫਿਲਮ ਇਤਿਹਾਸਿਕ ਫਿਲਮ ਆ ਸੁੱਚਾ ਸੂਰਮਾ ਤੇ

    • @RajinderHarchand
      @RajinderHarchand 2 месяца назад +1

      ਤਾਈ ਜਦਕਿ ਡੁ ਨਵੇਂ ਜਿਸ

    • @gulamjugni3087
      @gulamjugni3087 2 месяца назад +1

      Sahi gall a

    • @preetpb06..
      @preetpb06.. 2 месяца назад +2

      ਬਾਈ ਏਹ ਪਹਿਲੀ ਫਿਲਮ ਹੋਣੀ ਜਿਸਦੀਆਂ ਟਿਕਟਾਂ ਫਰੀ ਵਿਕਣੀਆ ਆ 🎉🎉🎉

    • @GurwinderSingh-pz1on
      @GurwinderSingh-pz1on 2 месяца назад

      ਮੂਸੇਵਾਲਾ ਸੁੱਚੇ ਸੂਰਮੇ ਤੋ ਪਰਵਾਪਿਤ ਸੀ ਦੋਵੇਂ ਮਾਨਸਾ ਦੀ ਸ਼ਾਨ ਸਨ

    • @palksamaon
      @palksamaon 2 месяца назад +1

      ਸੁੱਚਾ ਸੂਰਮਾ ਸਾਡੇ ਪਿੰਡ ਦੀ ਸਟੋਰੀ ਮਪਾਲ ਪੱਤੀ ਸਹੀ

  • @Sonu_quotes_75
    @Sonu_quotes_75 2 месяца назад +84

    ਸੁੱਚਾ ਸੂਰਮਾ ਫ਼ਿਲਮ ਦਾ ਟ੍ਰੇਲਰ ਵੇਖ ਇੱਕ ਗੱਲ ਪੱਕੀ ਹੋਗੀ ਕਿ ਇਹ ਫ਼ਿਲਮ ਅੱਜਕਲ੍ਹ ਦੀਆਂ comedy movies ਦੀ ਭੇਡਚਾਲ ਬੰਦ ਕਰੇਗੀ 💥💯🙌

    • @balwindersingh2120
      @balwindersingh2120 2 месяца назад +2

      Sahi keha bai ❤❤❤

    • @HardeepSingh-im4kj
      @HardeepSingh-im4kj 2 месяца назад +3

      Yr trailer hi bhoot bomb a , end kra ti babbu maan ne yr tahi kehnda c babbu maan kehnda jehri film hun banuga ohh dekhio , pkki gal a yr record tutt jana sabb filma de

    • @poojadixit2011
      @poojadixit2011 2 месяца назад

      Babbu Maan ❤❤❤❤ love you

    • @gpsingh5956
      @gpsingh5956 Месяц назад

      Right bro❤❤

  • @BUNTYSOHAL
    @BUNTYSOHAL 2 месяца назад +34

    ਕਿਆ ਬਾਤ ਬਹੁਤ ਸੋਹਣੀ ਇੰਟਰਵਿਊ ❤️

    • @RajinderHarchand
      @RajinderHarchand 2 месяца назад

      ਹੰਸੁ ਜਿਸ ਹਨ ਜਾਂ ਬੰ8nbko

  • @sukhpreetsingh232
    @sukhpreetsingh232 2 месяца назад +91

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

    • @Mnisharma7193
      @Mnisharma7193 2 месяца назад

      😂😂😂😂😂😂

    • @Zaildar.22
      @Zaildar.22 2 месяца назад +1

      😂😂 ਕਿਹੜਾ ਬਾਪੂ ?

    • @sukhpreetsingh232
      @sukhpreetsingh232 2 месяца назад +1

      @@Zaildar.22 ਆਪਣੀ ਮਾਂ ਨੂੰ ਪੁੱਛ

    • @vivekattri7284
      @vivekattri7284 2 месяца назад

      😂😂😂😂😂

    • @GsmOreon
      @GsmOreon 2 месяца назад +2

      ​@@sukhpreetsingh232 ਭਰਾ ਮੇਰੇ ਇਹਨਾ ਹੀ ਸੌਖਾ ਥੁਆਡੇ ਲਈ ਕਿਸੇ ਦੀ ਮਾ ਭੈਣ ਨੂੰ ਆਪਣੀ ਗੱਲਾਂ ਵਿਚ ਲੈ ਆਉਣਾ, ਅਪਾਂ ਵੀ ਕਿਸੇ ਦੇ ਪੁੱਤ ਆ, ਜੇ ਕੋਈ ਆਪਣੀ ਨੂੰ ਇਹਦਾ ਕਹਿ ਦੇਵੇ, ਅੱਗ ਲਗਦੀ ਹਨਾ
      ਫੇਰ ਦੂਸਰੇ ਦੀ ਮਾਂ ਭੈਣ ਵੀ ਉਹਦਾ ਦੀ ਹੁੰਦੀ, ਵੀਡੀਓ ਦੇਖੀ ਤੇਰੇ ਗਾਉਂਦੇ ਦੀ, ਚੰਗਾ ਭਲਾ ਸਰਦਾਰ ਮੁੰਡਾ ਤੂੰ ਬਾਈ, ਬਾਕੀ ਆਹ ਕਲਾਕਾਰਾਂ ਨੇ ਤੇਨੂ ਯਾ ਮੇਨੂ ਯਾ ਕਿਸੇ ਨੂੰ ਦਿੱਤਾ ਕਦੀ ਕੁਸ਼ ਅਗਲੇ ਕਰੌੜਾਂ ਕਮਾ ਗਏ
      ਤੇ ਕੀ ਸੇਧ ਦਿੱਤੀ ਯਾ ਦਿੰਦੇ ਸਮਾਜ ਨੂੰ ਮਨੋਰੰਜਨ ਦਾ ਸਾਧਨ ਨੇ ਉਹਨਾਂ ਈ ਰੱਖੋ ਇਹਨਾਂ ਨੂੰ, ਜੇ ਕੋਈ ਗੱਲ ਗਲਤ ਲੱਗੇ Ignore ਮਾਰ ਦੀ।

  • @palksamaon
    @palksamaon 2 месяца назад +38

    ਮੁਪਾਲ ਪੱਤੀ ਵਾਲ਼ੀ ਗੱਲ ਬਿਲਕੁਲ ਸੱਚ ਹੈ ਸਾਡੇ ਪਿੰਡ ਸਮਾਓ ਤਿੰਨ ਪੱਤਿਆ ਹਨ ਭਾਲ ਪੱਤੀ, ਮਾਪਾਲ ਪੱਤੀ, ਹੇਵਤੀਆਂ ਪੱਤੀ 🙏💯 ਸਾਡੇ ਪਿੰਡ ਦੀ ਸਟੋਰੀ ਆ ਬਿਲਕੁਲ ਸੱਚ ਜੀ 13 September ਨੂੰ ਬਾਬੇ ਦੀ ਸਮਾਧ ਤੇ ਬਰਸੀ ਮੇਲਾ ਵੀ ਹੁੰਦਾ ਹੈ ਜੀ 🙏

    • @jasbirsingh1187
      @jasbirsingh1187 2 месяца назад

      Good

    • @yad3388
      @yad3388 2 месяца назад

      ਤੇਰੇ ਪਿੰਡ ਬਜੁਰਗਾ ਤੋ ਡੇਡ੍ ਸਾਲ ਸਾਰੇ ਪਰਿਵਾਰਾ ਦੇ ਬਜੁਰਗਾ ਤੋ ਪੁਛ ਕੇ ਸਾਰੀ੍ ਸੱਚੀ੍ ਸਟੋਰੀ ਲਿਖੀ ਆ

    • @yad3388
      @yad3388 2 месяца назад

      ਤੇਰੇ ਪਿੰਡ, ਮੂਖਤਿਆਰੇ ਡਰੇਵਰ ਦੀ ਕੁੜੀ,, ਹਰਦੀਪ ਦੀ ਭੈਣ ਜੋ ਸਾਈਪਰਸ ਗਿਆ, ਓਹਦੀ ਭੈਣ ਸੰਦੀਪ ਚਾਹਲ ਮੇਰੀ ਸਹੇਲੀ ਸੀ ਮੈ ਬਹੁਤ ਵਜਾਈ ਪਹਿਲਾ ਪਿੰਡ ਦੇਆ ਨੇ ਵੀ ਬਹੁਤ ਵਜਾਈ ਸੀ

    • @VikramCID-zi1mg
      @VikramCID-zi1mg 2 месяца назад

      Shi aw bilkul oh eda di hi c no doubt

    • @VikramCID-zi1mg
      @VikramCID-zi1mg 2 месяца назад

      ​@@yad3388oh app v ilets krdi c patiale

  • @Lavisaini0711
    @Lavisaini0711 2 месяца назад +73

    ਉਮਰਾਂ ਤਕ ਤੇਰੇ ਨਾਲ ਆ ਮਾਨਾਂ ਨਾ ਕਦੇ ਪਿੱਠ ਲਗਣ ਦੇਣੀ ਹਰ ਗੱਲ ਦਾ ਜਵਾਬ ਤਰਕ ਨਾਲ ਹੁੰਦਾ ਸਾਡੇ ਕੋਲ ❤❤

  • @SharanjeetSingh-f3d
    @SharanjeetSingh-f3d 2 месяца назад +22

    ਬੱਬੂ ਮਾਨ ਦੀ ਅਨੋਖੀ ਸੋਚ ਨੂੰ ਸਲਾਮ ਆ

  • @HaneeshKumar-yi9iv
    @HaneeshKumar-yi9iv 2 месяца назад +18

    Maan saab jesi thinking mujhe nahin lagta kisi aur singer na ho sakti hai great personality

    • @7seastvaustralia
      @7seastvaustralia  2 месяца назад +1

      facebook.com/share/v/Yrh6LBHTcTvTBTnD/?mibextid=qi2Omg

  • @Makhan-r1j
    @Makhan-r1j 2 месяца назад +30

    ਮਾਨ ਸਾਬ ਦੀ ਇੰਟਰਵਿਊ ਸੁਣਨ ਤੋਂ ਪਹਿਲਾਂ ਹੀ ਪਤਾ ਹੈ ਬਹੁਤ ਕੁੱਝ ਸੁਣਨ ਵਾਲੀਆਂ ਗੱਲਾਂ ਹਨ ਬਹੁਤ ਕੁੱਝ ਸਿੱਖਣ ਨੂੰ ਮਿਲੇ ਗਾ

  • @sukhrajbhullar6206
    @sukhrajbhullar6206 2 месяца назад +48

    ਐਨਾ ਸਵਾਦ ਹੋਰ ਕਿਸੇ ਦੀਆਂ ਗੱਲਾਂ ਸੁਣ ਕੇ ਕਿਓ ਨਹੀ ਆਓਦਾ?❤

    • @MalkeetSingh-langewalia
      @MalkeetSingh-langewalia Месяц назад +1

      ਬਾਈ ਚ ਪਿਆਰ ਹੀ ਅੇਨਾਂ ਵਾ ਪਿਆਰ ਕਿਊ ਨੀ ਆਉ ❤❤❤❤❤❤❤❤❤❤❤❤❤

    • @sukhrajbhullar6206
      @sukhrajbhullar6206 Месяц назад

      @@MalkeetSingh-langewalia 💯 % ਤਾਹੀਂ ਤਾਂ ਬਚਪਨ ਤੋਂ ਪਿਆਰ ਆ ਇਹਦੇ ਨਾਲ, ਉਦੋਂ ਤਾਂ ਏਨੀਂ ਸਮਝ ਵੀ ਨਹੀਂ ਸੀ ਹੁੰਦੀ ਸੰਗੀਤ ਦੀ ਜਦੋਂ ਦਾ ਇਹ ਦਿਲ ਚੋਂ ਆਇਆ

  • @yaar_defaulter
    @yaar_defaulter 2 месяца назад +25

    ਅੱਜ ਦੀ ਤਾਜ਼ਾ ਖ਼ਬਰ ਟਰੈਲਰ ਨੇਂ ਕੀਤੀ ਭੇਡਾਂ ਦੀ ਬੰਦ😂😂❤

  • @Punjabiimunde
    @Punjabiimunde 2 месяца назад +31

    ਰਹੇ ਖੰਟ ਵਾਲਾ ਮਾਨ ਮੇਰਾ ਵਸਦਾ🎉

  • @PropertyHelpKapil
    @PropertyHelpKapil 2 месяца назад +13

    28:57 it make me cry. Best of this interview

  • @tejindersingh1640
    @tejindersingh1640 2 месяца назад +14

    I am Tejinder Singh , i am proud 😊

  • @vickySingh-qr8hc
    @vickySingh-qr8hc 2 месяца назад +30

    ਬਾਈ ਦੀਆਂ ਗੱਲਾਂ ਸੁਣਨ ਚ ਮਜ਼ਾ ਬੜਾ ਆਉਂਦਾ

  • @VarinderSingh-vq6ti
    @VarinderSingh-vq6ti 2 месяца назад +10

    ਬੱਬੂ ਮਾਨ ਦੀ ਅਨੋਖੀ ਸੋਚ ਨੂੰ ਸਲਾਮ ❤❤❤❤

  • @karmasingh1900
    @karmasingh1900 2 месяца назад +11

    Love you respected Brother Maan Saab 🦅
    Ohi fan 1999 ale Karamjeet Bugga

  • @harshdeepsingh1390
    @harshdeepsingh1390 2 месяца назад +7

    Apana tn iko hisaab aa jis din maan saab da show laun joge hoge us din viah karona ❤

  • @DusterGuy
    @DusterGuy 2 месяца назад +14

    ਹੀਰੋ ਦੇ ਆ ਤੇ ਹੂੰ ਸਿਨੇਮਾ ਘਰ ਚ ਕੂਕਾ ਬਜਨੀਆਂ ਬੰਦ ਹੋ ਗਾਈਆਂ ਸੀ, ਹਾਂ ਬੱਬੂ ਮਾਨ 22 ਨੇ ਦੁਬਾਰਾ ਟ੍ਰੈਂਡ ਸੈੱਟ ਕਰਨਾ। ਕੌਨ ਕੌਨ ਤਿਆਰ ਹੈ ਫੇਰ

  • @sukhpreetsingh232
    @sukhpreetsingh232 2 месяца назад +25

    ਜੱਟ ਉਨ੍ਹਾਂ ਜਾਵੇ ਉਤੇ ਜਿਨ੍ਹਾਂ ਸੁੱਟਣ ਨੂੰ ਜ਼ੋਰ

  • @JagmeetBrar-lm7lz
    @JagmeetBrar-lm7lz Месяц назад +1

    ਬਾਈ ਦੇ ਸਵਾਲ ਬਹੁਤ ਵਧੀਆ ਲੱਗੇ.. ਫ਼ਿਲਮ ਦੇ ਨਾਲ ਨਾਲ ਬਾਈ ਨੇ ਬੜੇ ਡੂੰਘੇ ਸਵਾਲ ਵੀ ਕਰੇ 👏

    • @deepkang2318
      @deepkang2318 Месяц назад

      Thank you so much for the encouragement veer.

  • @MakhanKumar-uh4bo
    @MakhanKumar-uh4bo Месяц назад

    ਉਸਤਾਦ

  • @gurpreetsinghsandhu474
    @gurpreetsinghsandhu474 Месяц назад +2

    ਬੱਬੂ ਮਾਨ ਬਾਈ ਯਾਰ ਹੱਦੋ ਵੱਧ ਪਰਵਾਹ ਕਰਦਾ ਲੋਕਾ ਦੀ, ਕਿਸਾਨੀ ਅੰਦੋਲਨ ਵੇਲੇ ਵਿਰੋਧ ਹੋਇਆ ਤਾ ਫਿਲਮਾ ਤੇ ਕੰਮ ਕਰਨਾ ਬੰਦ ਕਰਤਾ , ਬਿਰਧ ਆਸ਼ਰਮ ਦਾ ਕੰਮ ਬੰਦ ਕਰਦਾ , ਇਮੋਸ਼ਨਲ ਬੰਦਾ।

  • @ravidhaliwal8757
    @ravidhaliwal8757 2 месяца назад +9

    ਬਾਪੂ ਤੋਂ ਵੱਡਾ ਕੋਈ ਸਲਾਹਕਾਰ ਨੀ ਮੰਨਦੇ ਤੇ ਬੱਬੂ ਮਾਨ ਤੋਂ ਵੱਡਾ❤❤❤❤ ਕਲਾਕਾਰ ਨੀ ਮੰਨਦੇ

  • @karmasingh1900
    @karmasingh1900 2 месяца назад +8

    Love you respected Brother Maan Saab 🦅

  • @Manpeta1869
    @Manpeta1869 2 месяца назад +7

    ਗੱਲਾਂ ਗੀਤਾਂ ਨਾਲੋਂ ਵੀ ਵਧੀਆ ਲੱਗਦੀਆਂ ਨੇ ਮਾਨ ਬਾਈ ਦੀਆਂ❤

  • @SimranPunia-q6q
    @SimranPunia-q6q 2 месяца назад +5

    Boht sohne interview hai maan ji de Boht vadiya gallan kiteya dil karda suni jaea 👏👏👌🙏🙏🙏🙏🙏🙏🙏

  • @SheraAulakh-ub4eq
    @SheraAulakh-ub4eq Месяц назад +1

    ❤❤❤

  • @jatindernikkachani9843
    @jatindernikkachani9843 2 месяца назад +3

    All talks good above all stand with ਕਿਰਤੀ ਵਰਗ. You are grate ਮਾਨ ਜੀ

  • @SukhwinderSingh-wq5ip
    @SukhwinderSingh-wq5ip 2 месяца назад +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @psycho0086
    @psycho0086 2 месяца назад +21

    Baap Of industry Everlasting Legend Babbu Maan Saab 🤟🏻

  • @S7Lofi
    @S7Lofi 2 месяца назад +4

    ਬਹੁਤ ਸੋਹਣਾ ਇੰਟਰਵਿਊ ਤੇ ਬਹੁਤ ਸਿਆਣੀਆ ਗੱਲ੍ਹਾਂ ਬਾਈ ਬੱਬੂ ਮਾਨ ਦੀਆਂ ❤

  • @angadarjun
    @angadarjun 2 месяца назад +3

    “Wishing you success and happiness in your future.”4

  • @arshgill3294
    @arshgill3294 2 месяца назад +11

    We Love Babbu Maan ❤️

  • @arshgill7608
    @arshgill7608 2 месяца назад +5

    Bhut positve banda yaar Babbu Maan bai ❤
    Kde raula paa ke view ya sympathy nahi lehnda, je lok maada vi bolde ne tan vi hass ke taal dinda,
    Kamaal di personality hai Babbu Maan bai di.

  • @TirathSingh-g4k
    @TirathSingh-g4k 17 дней назад +1

    ❤❤❤❤❤❤❤❤❤❤❤❤❤❤

  • @SumitNain0001
    @SumitNain0001 2 месяца назад +5

    dil b dadkdaa hai beimaan ki beat pe ,,babbu maan chalda repect pe ❤❤❤❤

    • @7seastvaustralia
      @7seastvaustralia  2 месяца назад

      facebook.com/share/v/Yrh6LBHTcTvTBTnD/?mibextid=qi2Omg

  • @LuckySingh-j3f
    @LuckySingh-j3f 2 месяца назад +4

    Super babu maan bai ji ❤❤❤

  • @ruvalnk
    @ruvalnk 2 месяца назад +3

    Real living legend respected babbu maan saab ❤

  • @sukhpreetsingh232
    @sukhpreetsingh232 2 месяца назад +17

    855 ਵਰਗਾ ਟਰੈਕਟਰ ਨਹੀਂ 17 ਵਰਗਾ ਸੈਕਟਰ ਨਹੀਂ ਖੇਤੀ ਵਰਗਾ ਧੰਦਾ ਨਹੀਂ ਬੱਬੂ ਮਾਨ ਵਰਗਾ ਬੰਦਾ ਨਹੀਂ

  • @Nekka-sangha
    @Nekka-sangha 2 месяца назад +4

    Interview ❤

  • @EndPunjab
    @EndPunjab 2 месяца назад +4

    Sadi ta jaan aa bai babbu maan❤❤❤❤❤

  • @karanreond8053
    @karanreond8053 2 месяца назад +4

    Gal sunn k swaad ah gya sireaaaa gal bat hai
    ਦੁਨੀਆਂ ਛਣਦੀ ਅੱਟਾ ਮਾਨ ਨੇ ਪੱਥਰ ਛਆਣੇ ਆਂ

  • @JodhveersinghDhaliwal
    @JodhveersinghDhaliwal 2 месяца назад +4

    ਬਹੁਤ ਡੂੰਗੀਆਂ ਗੱਲਾਂ ਕਰਦਾ ਬਾਈ ਦਿੱਲੋਂ ਪਿਆਰ ❤️❤️

  • @sukhpreetsingh232
    @sukhpreetsingh232 2 месяца назад +17

    ਕਈ ਆਏ ਕਈਆ ਨੇ ਆਉਣਾ ਕਈਆਂ ਨੇ ਗਾਇਆ ਕਈਆਂ ਨੇ ਗਾਉਣਾ ਪਰ ਸੋਖਾ ਨਹੀਂ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ

  • @babbumaansaab5324
    @babbumaansaab5324 2 месяца назад +6

    Love you Maan saab 😘😘

  • @Ajnabi-0007
    @Ajnabi-0007 2 месяца назад +11

    22ਵੀ ਸਦੀ ਦਾ ਮਹਾਨ ਕਲਾਕਾਰ ਉਸਤਾਦ ਬੱਬੂ ਮਾਨ❤️‍🔥

    • @Taur_records
      @Taur_records 2 месяца назад

      21 v sadi chldi aa taari bai😂

    • @Ajnabi-0007
      @Ajnabi-0007 2 месяца назад +1

      @@Taur_records ਮੈਨੂੰ ਵੀ ਪਤਾ ਕਿਹੜੀ ਸਦੀ ਚਲਦੀ ਆ, ਉਸਤਾਦ ਬੱਬੂ ਮਾਨ ਦਾ ਮੁਕਾਬਲਾ ਕਿਸੇ ਕੋਲੋ ਅਗਲੀ ਸਦੀ ਵਿੱਚ ਵੀ ਨਹੀ ਹੋਣਾ , ਇਸ ਲਈ ਪਹਿਲਾਂ ਹੀ ਦਸ ਤਾ ਕਿ 22ਵੀ ਸਦੀ ਦਾ ਮਹਾਨ ਕਲਾਕਾਰ ਉਸਤਾਦ ਬੱਬੂ ਮਾਨ

  • @gpsingh5956
    @gpsingh5956 Месяц назад +2

    Wow yrr kina syana bnda babbumaan sachi bhut gehrayi ch jyonda❤❤❤❤

  • @MaanBrar7007
    @MaanBrar7007 2 месяца назад +8

    ਸਾਡਾ ਕਲਾਕਾਰ ਨੀ ਵੱਡਾ ਭਰਾ ਸਾਡਾ

  • @Location_Doaba_area
    @Location_Doaba_area 2 месяца назад +5

    Gaah paeya hoeya bai movie de trailer ne" har pase sucha soorma" love u maana" rab sadi b umar lave tenu

  • @dkgjsjsjjsjsj
    @dkgjsjsjjsjsj 2 месяца назад +2

    Mann saab great

  • @GurpreetSingh-n8x5p
    @GurpreetSingh-n8x5p 2 месяца назад +4

    ਅੱਤ 🎉

  • @SimranPunia-q6q
    @SimranPunia-q6q 2 месяца назад +5

    Very nice interview maan ji de 👏👏🙏🙏

  • @MandeepSandhu-k2z
    @MandeepSandhu-k2z 2 месяца назад +3

    Always salute bro your thinking.

  • @Jarnailsingh-vh4pf
    @Jarnailsingh-vh4pf 2 месяца назад +5

    Bhut vadia interview Bai ji ❤

  • @ravibedi
    @ravibedi 2 месяца назад +3

    Ustad babbu maan zindabad ji 🙏🙏

  • @gurpreetsinghsandhu474
    @gurpreetsinghsandhu474 Месяц назад +1

    ਦਿਮਾਗੀ ਹੈਲਥ ਪੰਜਾਬ ਦੀ ਚੰਗੀ ਭਲੀ ਹੈ , ਜਿਹੜੇ ਕਬੱਡੀ ਖੇਲਦੇ ਉਹ ਵੀ ਸਾਡੇ ਹੀ ਮੁੰਡੇ ਆ ,
    ਕਿਸੇ ਨੂੰ ਨਿੰਦਣਾ ਨਹੀ ਚਾਹੀਦਾ ਜਿਹੜੀਆ ਕੁੜੀਆ ਘਰ ਦਾ ਕੰਮ ਕਾਜ ਕਰਦੀਆ ਉਹ ਪੰਜਾਬੀਆ ਲਈ ਵਧੀਆ ਗੱਲ ਹੈ ।
    ਮਾਨ ਸਾਬ ਦੀਆ ਗੱਲਾ 20 ਸਾਲ ਬਾਅਦ ਸਮਝ ਆਉਦੀਆ ।

  • @arshgill7608
    @arshgill7608 2 месяца назад +4

    Vadda bhai sada ❤

  • @Ajnabi-0007
    @Ajnabi-0007 2 месяца назад +4

    ਰੱਜੀ ਰੂਹ ਦੇ ਮਾਲਕ ਉਸਤਾਦ ਬੱਬੂ ਮਾਨ ਜੀ❤️‍🔥

  • @kuldeepsingh6166
    @kuldeepsingh6166 2 месяца назад +3

    Bhut sohna interview ❤❤

  • @AmrinderSingh-d7n
    @AmrinderSingh-d7n 2 месяца назад +4

    ਸ਼ੇਰ ਕੱਲਾ ਹੀ ਹੁੰਦਾ ਘੁੱਕਰਾ ਲਵ ਯੂ ਮਾਨ ਸਾਬ ਜੀ🥷🐎

    • @7seastvaustralia
      @7seastvaustralia  2 месяца назад

      facebook.com/share/v/Yrh6LBHTcTvTBTnD/?mibextid=qi2Omg

  • @babbumaanktzfan8741
    @babbumaanktzfan8741 2 месяца назад +7

    ਘੁਕਰਾ…..
    ਆਏਂਗਾ ਗੋਡਿਆਂ ਤੇ
    ਜਾਏਂਗਾ ਮੋਢਿਆਂ ਤੇ 🔥

  • @gurjeet_jhinjer2811
    @gurjeet_jhinjer2811 2 месяца назад +4

    Bhut vdia interview aa,, interview waale veer lyi all the best

  • @Neeraj245
    @Neeraj245 Месяц назад +2

    love how respectfully you have given the title of this video.Respect to this channel and specially to the interviewer...keep it up the good work

    • @deepkang2318
      @deepkang2318 Месяц назад

      Love you brother. Thank you for making our day. Sache patshah Khush rakhan veere thonu.

  • @varinderbangerh514
    @varinderbangerh514 2 месяца назад +3

    Luv u ustaad jiii ❤

  • @sunnysingh-hf3jo
    @sunnysingh-hf3jo 2 месяца назад +9

    Trailer ne dharan paata 🔥🔥

  • @khantwalajatt
    @khantwalajatt 2 месяца назад +2

    Punjab da Maan babbu maan Punjab punjabiyat zindabaad ❤️🙏

  • @RakeshKumar-fo5cl
    @RakeshKumar-fo5cl 2 месяца назад +2

    Love you babbu maan saab ❤❤❤❤❤❤❤❤❤❤

  • @LakhvirSingh-v4k
    @LakhvirSingh-v4k 2 месяца назад +4

    Babbu maan ji saadi jaan ji

  • @SumitNain0001
    @SumitNain0001 2 месяца назад +3

    love u maan shab ❤❤❤

  • @khantwalajatt
    @khantwalajatt 2 месяца назад +2

    Love you Maan Saab waheguru mehar kre thunde te 🙏

    • @7seastvaustralia
      @7seastvaustralia  2 месяца назад

      facebook.com/share/v/Yrh6LBHTcTvTBTnD/?mibextid=qi2Omg

  • @jaskaranpreetsingh5660
    @jaskaranpreetsingh5660 2 месяца назад +2

    Ustaad g❤❤❤❤

  • @IvanRussian007
    @IvanRussian007 2 месяца назад +2

    Legendary Babbu Maan

  • @gogihambran
    @gogihambran 2 месяца назад +3

    respect

  • @GurpreetSingh-n8x5p
    @GurpreetSingh-n8x5p 2 месяца назад +2

    🎉

  • @yudhvirsingh2482
    @yudhvirsingh2482 2 месяца назад +9

    ਨਾਂ ਕੋਈ ਸੀ ਤੇ ਨਾਂ ਹੀ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

  • @bandakaantt1725
    @bandakaantt1725 2 месяца назад +1

    Love from Pathankot punjab

  • @Vikramdundhrehriofficial
    @Vikramdundhrehriofficial 2 месяца назад +2

    Love you ustaad ji

  • @bestintheworld11
    @bestintheworld11 2 месяца назад +4

    ਜਿਊ ਮਾਨ ਸਾਬ 😊❤❤❤
    ❤❤❤

  • @AtoZTraveler-qw4mv
    @AtoZTraveler-qw4mv 2 месяца назад +3

    Babbu Maan Saab ❤❤❤

  • @BinderPunia-x2v
    @BinderPunia-x2v 2 месяца назад +2

    Love ❤ you babbu 22 ji love you

  • @MalkeetSingh-langewalia
    @MalkeetSingh-langewalia Месяц назад +1

    ਜਿਹੜੇ ਬਾਈ ਨੂੰ ਪਿਆਰ ਕਰਦੇ ਆ ਉਹ ਤਾਂ ਫਿਲਮ ਦੇਖਣ ਜ਼ਰੂਰ ਆਉਣਗੇ ਤੇ
    ਜਿਹੜੇ ਬਾਈ ਨੂੰ ਚੰਗਾ ਨਹੀ ਸਮਝ ਦੇ ਉਹ ਵੀ ਫ਼ਿਲਮ ਦੇਖੋ ਬਾਹੁਤ ਅੱਛੀ ਮੂਵੀ ਆ ਰਹੀ

  • @PropertyHelpKapil
    @PropertyHelpKapil 2 месяца назад +2

    Sir I just see trailer. It will be a big blockbuster. Maan sahib this movie change the punjabi cinema. Tradition, culture ,attire all in one movie. रूह खुश हो गई ji

  • @ShipaRai-b9i
    @ShipaRai-b9i Месяц назад +1

    ❤ Nice ❤ Nice ❤ Nice ❤ Nice ❤ Nice ❤ Excellent 👌❤❤

  • @mandeepshergill6231
    @mandeepshergill6231 2 месяца назад +3

    Astda jinda baad ❤❤❤❤❤❤

  • @MahinderDarshan
    @MahinderDarshan 2 месяца назад +1

    End Gal Baat Love You Maan Saab
    Gullu Shera

  • @arshdhillon1211
    @arshdhillon1211 2 месяца назад +3

    Ustaad

  • @arshdhillon1211
    @arshdhillon1211 2 месяца назад +7

    Living legend ❤

  • @SantoshDvi
    @SantoshDvi 2 месяца назад +1

    I love you Babbu Maan 22ji

  • @sharabi.mehkma
    @sharabi.mehkma 2 месяца назад +1

    ❤️‍🔥🔥

  • @HarshKumar-hj5gx
    @HarshKumar-hj5gx 2 месяца назад +2

    Love you Ustaad Babbu Maan Saab♥️♥️♥️♥️♥️♥️♥️♥️♥️

  • @babbumaandsm3893
    @babbumaandsm3893 2 месяца назад +1

    ਬਾਈ ਨਾਲ ਸ਼ੁਰੂ ਤੋਂ ਜੁੜੇ ਹੋਏ ਹਾਂ ਬੜਾ ਕੁਝ ਸਿੱਖਣ ਮਿਲਦਾ ਬੱਚਿਆ ਤੋਂ ਕਿਤਾਬਾਂ ਦਾ ਬੋਝ ਘੱਟ ਕਰਨ ਦੀ ਲੋੜ ਐ ਅੱਜ ਆਪਾਂ ਨੂੰ

  • @charanjitmahal2073
    @charanjitmahal2073 2 месяца назад +2

    Ustaad ❤

  • @babbumaanishqpura6004
    @babbumaanishqpura6004 2 месяца назад +2

    USTAAD JI

  • @Gurpreetsingh-nb8gj
    @Gurpreetsingh-nb8gj 2 месяца назад +2

    Sucha soorma 🔥🔥 te uto babbu Maan ❤❤

  • @rohitslathia8128
    @rohitslathia8128 2 месяца назад +2

    Tusi saadi jaan ho maan saab luv u maan saab😘😘❤❤❤❤

  • @expertjaat5770
    @expertjaat5770 2 месяца назад +2

    Love u maan shab

  • @HarshSharma-tz1tp
    @HarshSharma-tz1tp 2 месяца назад +2

    Ustad ❤

  • @GurpreetSingh-vh3mu
    @GurpreetSingh-vh3mu 2 месяца назад +1

    ਆ ਗੱਲ ਸਿਰਾ ਤੇ ਸੱਚ ਕਰ ਗਿਆ ਵੀ ਹੋਰ ਕਲਾਕਾਰ ਸਮਾਜਿਕ ਮੀਡੀਆ ਤੇ ਖੁਦ ਨੂੰ ਪਰਮੋਟ ਕਰਦੇ ਨੇ ਤੇ ਮੈਂ ਦੂਰ ਰਹਿੰਨਾ👌

  • @JasveerJass-m9e
    @JasveerJass-m9e 2 месяца назад +1

    Maan Saab ji bilkul sahi gal hai tuhadi a gallan vii geeta varga ne ❤❤