ਦੁਨੀਆ ਦੇ ਸਭ ਤੋਂ ਗਰੀਬ ਦੇਸ਼ ਦੇ ਪਿੰਡ Burundi Village life | Punjabi Travel Couple | Ripan Khushi

Поделиться
HTML-код
  • Опубликовано: 24 окт 2024

Комментарии • 451

  • @paramjitsinghsingh251
    @paramjitsinghsingh251 Год назад +55

    ਹਮੇਸ਼ਾ ਖੁਸ਼ ਰਹੋ, ਜਿਊਂਦੇ ਵੱਸਦੇ ਰਹੋ, ਸਾਨੂੰ ਸਾਰੀ ਦੁਨੀਆਂ ਦੀ ਸੈਰ ਕਰਵਾਉਂਦੇ ਰਹੋ 👍🏻👍🏻❤️❤️

    • @GurbachansSingh-f4n
      @GurbachansSingh-f4n Год назад

      Love you REPN, khusi

    • @avinderkaur829
      @avinderkaur829 Год назад +1

      ਸਭ ਕੁਝ ਪਤਾ ਹੋਣ ਬਾਵਜੂਦ ਇਥੇ ਜਾਣ ਦਾ ਜਾਣ ਕੀ ਫਾਇਦਾ

    • @avinderkaur829
      @avinderkaur829 Год назад

      ਪੰਜਾਬ ਹੀ ਹੈ ਸੁਵਰਗ

    • @Sharma56-x
      @Sharma56-x Год назад

      ​@@avinderkaur829ਫ਼ਾਇਦਾ ਕਿਉਂ ਨਹੀਂ ਜਿਸਨੂੰ ਨਹੀਂ ਪਤਾ ਨਹੀਂ ਦੇਖਿਆ ਉਹ ਸਭ ਘਰ ਬੈਠਕੇ ਦੇਖ ਰਹੇ ਨੇ ਉਹ ਕਿਹੜਾ ਪਹਿਲਾਂ ਗੲੇ ਸੀ ਘੁੰਮ ਫਿਰ ਕੇ ਹੀ ਦੁਨੀਆਂ ਦਾਰੀ ਦਾ ਪਤਾ ਲੱਗਦਾ

    • @Kuldeepsingh-qs6pb
      @Kuldeepsingh-qs6pb Год назад

      ​@@avinderkaur829❤❤

  • @AvtarSingh-jh3bf
    @AvtarSingh-jh3bf Год назад +35

    ਸਾਡੇ ਬਾਬੇ ਨਾਨਕ ਤੇ ਮਾਣ ਹੈ ਸਾਨੂੰ ਤੇ ਸਿੱਖ ਕੌਮ ਨੂੰ ਸਾਡੇ ਹਿੱਸੇ ਪੰਜਾਬ ਸਵਰਗ ਲਿਖ ਦਿੱਤਾ

  • @PreetPreet-yd4ni
    @PreetPreet-yd4ni Год назад +133

    ਆਪਣੇ ਗੁਰੂ ਸਾਹਿਬ ਜੀ ਇਹੋ ਉਪਦੇਸ਼ ਦਿੱਤਾ ਸਬਰ ਸੰਤੋਖ ਕਰ ਸ਼ੁਕਰਾਨਾ ਕਰਿਆ ਕਰ ਵਾਹਿਗੁਰੂ ਜੀ ਪੰਜਾਬ ਤਾਂ ਦੁਨੀਆਂ ਦਾ ਸਵਰਗ ਜਿੱਥੇ ਤੁਹਾਨੂੰ ਜਨਮ ਮਿਲਿਆ ਵਾਹਿਗੁਰੂ ਜੀ ਪੰਜਾਬੀ ਟਰੈਵਲ ਕਪਲ ਜੋੜੀ ਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਬਖਸ਼ਿਸ਼ ਕਰਨ ਜੀ

  • @JagtarSingh-wg1wy
    @JagtarSingh-wg1wy Год назад +18

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪਿੰਡ ਦੀ ਵੀ ਯਾਤਰਾ ਕਰਵਾ ਦਿੱਤੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @HarinderSingh-zb1gn
    @HarinderSingh-zb1gn Год назад +20

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਜੀ ਜਦੋ ਤੁਸੀ ਬਚਿਆ ਨੂ ਪੈਸੇ ਦਿੰਦੇ ਹੋ ਸਿਖੀ ਦਾ ਮਾਣ ਵਧਦਾ🙏

  • @H.singh_Sheron
    @H.singh_Sheron Год назад +14

    ਅਸੀਂ ਬਹੁਤ ਖੁਸ਼ਕਿਸਮਤ ਆ , ਜੋ ਪੰਜਾਬ ਚ ਜਨਮ ਲਿਆ।।
    💯❤️✅

  • @gurmejsingh4970
    @gurmejsingh4970 Год назад +12

    ਰੀਪਣ ਅਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਬੁਰੂੰਡੀ ਦੀ ਸੈਰ ਲਈ।
    ਅਸੀ ਚੰਡੀਗੜ੍ਹ ਰਹਿੰਦੇ ਹਨ।ਇਹ ਤਾਂ ਸਵਰਗ ਹੈ

  • @preetsekhonas1403
    @preetsekhonas1403 Год назад +12

    ਵਾਹਿਗੁਰੂ ਜੀ ਮੇਹਰ ਕਰੇ ਦੁਨੀਆ ਤੇ ਸੁੱਖ ਵਰਤੇ ਹਰ ਪਾਸੇ
    ਪਿਆਰ ਵੰਡਦੇ ਰਹੋ ਪੰਜਾਬੀਓ ਭਲੀ ਕਰੇ ਕਰਤਾਰ

  • @Panjolapb12
    @Panjolapb12 Год назад +28

    ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤❤

  • @GurjitSingh-tb1lm
    @GurjitSingh-tb1lm Год назад +5

    ਵਾਹਿਗੁਰੂ ਜੀ ਕਦੇ ਬਰੂੰਡੀ ਵਰਗੇ ਦੇਸ਼ਾਂ ਨੂੰ ਵੀ ਅਮੀਰ ਕਰ ਦੇ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Год назад +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gopideol5848
    @gopideol5848 Год назад +4

    ਸ਼ੂਕਰ ਵਾਹਿਗੁਰੂ ਜੀ ਦਾ ਅਸੀ ਨਹੀ ਇਥੇ ਪੈਦਾ ਹੋਏ ਨਹੀ ਤੇ ਇਹ ਨਰਕ ਭੋਗ ਰਹੇ ਹੋਣਾ ਸੀ ਇਹ ਵੀ ਇਕ ਨਰਕ ਹੈ ਦੁਨੀਆ ਦਾ ਵਾਹਿਗੁਰ ਜੀ ਅੱਗੇ ਅਰਦਾਸ ਕਰਿਆ ਕਰੋ ਜੇ ਮਾਤਲੋਕ ਤੇ ਭੇਜਣਾ ਤੇ ਸਾਡੇ ਗੁਰੂਆ ਪੀਰਾ ਦੀ ਧਰਤੀ ਪੰਜਾਬ ਚ ਭੇਜੀ ਹੋਰ ਤੇ ਬਸ ਜੂਨ ਹੀ ਭੋਗਣ ਵਾਲੀ ਗੱਲ ਹੈ

  • @AvtarSingh-jh3bf
    @AvtarSingh-jh3bf Год назад +3

    ਜਿੰਦਗੀ ਤੁਹਾਡੀ ਵੀਰ ਜੀ ਬਾਬੇ ਨਾਨਕ ਵਾਂਗ ਚਾਰੇ ਪਾਸੇ ਘੁੰਮ ਲੈਣਾ ਤੁਸੀ ਸਾਨੂੰ ਘਰ ਬੈਠੇ ਸੈਰ ਕਰਵਾਈ ਜਾਂਦੇ ਹੋ

  • @onthetrekk
    @onthetrekk Год назад +5

    ਛੋਟੇ ਵੀਰ ਤੁਹਾਡੇ ਇਹ ਅਫਰੀਕਾ ਵਾਲੇ ਵਲੋਗ ਦੇਖ ਕੇ ਜ਼ਿੰਦਗ਼ੀ ਨਾਲ ਜਿਹੜਾ ਇਕ ਅੱਧਾ ਗਿਲਾ ਸ਼ਿਕਵਾ ਸੀ ਉਹ ਵੀ ਖ਼ਤਮ ਹੋ ਗਿਆ।

  • @harmeshkaur763
    @harmeshkaur763 Год назад +2

    ਬਹੁਤ ਹੀ ਗਰੀਬ ਲੋਕ ਆ ਪਰ ਵਿੱਚ ਵੇਖਿਆ ਕਿ ਕਈ ਜਗ੍ਹਾ ਬਹੁਤ ਹੀ ਵਧੀਆ ਬਿਲਡਿੰਗਾ ਬਣੀਆਂ ਹੋਈਆਂ ਹਨ

  • @ChardaPunjab-p6e
    @ChardaPunjab-p6e Год назад +25

    ਬਾਈ ਜੀ ਤੇ ਭਾਬੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤️🥰🙏। ਤੇ ਬਾਈ ਜੀ ਮੈਂ ਕੱਲ ਦਾ ਸੋਚੀ ਜਾਂਦਾ ਬੰਦੇ ਵੀ ਗਰੀਬ ਤੇ ਗੋਰਮਿੰਟ ਵੀ ਗਰੀਬ। ਇਸਦਾ ਮਤਲਬ ਇਹ ਹੈ ਕਿ ਜਿਸ ਦੇਸ਼ ਦੇ ਲੋਕ ਕਮਾਉ ਹੈ ਫਿਰ ਗੋਰਮਿੰਟ ਵੀ ਅਮੀਰ ਹੈ। ਜਦੋ ਇਹਨਾਂ ਨੇ ਸਾਰਾ ਦਿਨ ਨਸ਼ਾ ਕਰਨਾ ਫਿਰ ਇਹਨਾਂ ਨੇ ਕੰਮ ਵੀ ਕਿੱਥੋ ਕਰਨਾ। ਬਾਕੀ ਗੋਰਮਿੰਟ ਇਹਨਾਂ ਦੇ ਨਵੇਂ ਬੱਚਿਆਂ ਨੂੰ ਕਲਾਸਾਂ ਲਾਕੇ ਇਹਨਾਂ ਨੂੰ ਸਮਝਾ ਸਕਦੇ। ਕਿ ਤੁਸੀ ਜੇ ਵਧਿਆ ਨਹੀ ਬਣਦੇ ਫਿਰ ਤੁਹਾਡੀ ਜ਼ਿੰਦਗੀ ਵੀ ਇਸ ਤਰਾਂ ਹੀ ਚੱਲਣੀ। ਬਾਕੀ ਤੁਸੀ ਨੇੜੇ ਤੋ ਦੇਖਿਆ ਇਹ ਸਾਰਾ ਕੁਝ ਤੁਸੀ ਵੀ ਪੰਜਾਬ ਆਕੇ ਇਹਨਾਂ ਦੇਸ਼ਾਂ ਤੇ ਵਿਲੋਗ ਬਣਾਕੇ ਇਕੱਲੇ ਇਕੱਲੇ ਦੇਸ਼ ਵਾਰੇ ਜ਼ਰੂਰ ਦੱਸਿਓ

    • @Hazel_bhullar
      @Hazel_bhullar Год назад

      ❤❤❤❤❤❤❤❤

    • @gurpreetkaler536
      @gurpreetkaler536 Год назад +1

      love from bhadaur❤❤

    • @somadevi1570
      @somadevi1570 Год назад +5

      ਵੀਰ ਜੀ ਆਪਣੇ ਪੰਜਾਬ ਵਿੱਚ ਵੀ ਵਿਹਲੜਪੁਣਾ ਜਿਆਦਾ ਵਧ ਰਿਹਾ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਦੇ ਸਪੈਸ਼ਲ ਬਲੌਗ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਜਰੂਰ ਦਿਖਾਉਣਾ ਚਾਹੀਦਾ ਹੈ।

  • @baljitsingh6957
    @baljitsingh6957 Год назад +5

    ਇਸ ਦੇਸ਼ ਦੀ ਅਮੀਰ ਮੁਲਕਾਂ ਵੱਲੋਂ ਆਰਥਿਕ ਤੌਰ ਤੇ ਮੱਦਦ ਕਰਨੀ ਚਾਹੀਦੀ ਹੈ

  • @jasmeet_sidhu
    @jasmeet_sidhu Год назад +3

    ਬਾਈ ਜੀ ਬਹੁਤ ਮਾੜਾ ਹਾਲ ਹੈ ਅਫਰੀਕਾ ਦੇ ਬਹੁਤੇ ਦੇਸ਼ਾਂ ਦਾ ਬਹੁਤ ਬੁਰਾ ਹਾਲ ਹੈ ਤੁਹਾਡੇ ਬਲੋਗ ਰਾਹੀਂ ਦੇਖ ਰਹੇ ਹਾਂ ਆਪਣੇ ਆਲਿਆਂ ਨੂੰ ਤਾਂ ਮੀਂਹ ਨੇਰੀ ਦਾ ਪਤਾ ਹੀ ਨਹੀਂ ਵਾਹਿਗੁਰੂ ਦੀ ਮਿਹਰ ਹੈ

  • @sukhdevkhan4430
    @sukhdevkhan4430 Год назад +3

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਸੱਭ ਉਸ ਦੀ ਮੌਜ ਹੈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ❤

  • @gopi2bhatti
    @gopi2bhatti Год назад +4

    ਆਪਣੇ ਦੇਸ਼ ਏਨੀ ਗਰੀਬੀ ਹੈ ਆਪਣੇ ਪੰਜਾਬ ਚ ਵੱਡੇ ਸ਼ਹਿਰਾਂ ਚ ਗੰਦੇ ਨਾਲਿਆਂ ਦੇ ਕੰਢੇ ਰਹਿੰਦੇ ਆ ਲੋਕ

  • @sadhusingh3109
    @sadhusingh3109 Год назад +7

    ਕਾਕਾ ਜੀ ਇਸ ਬੰਦੇ ਦੇ ਜੋ ਤੁਹਾਡੇ ਨਾਲ ਸਹਾਇਕ ਆ ।ਇਸਦੇ ਸੱਲਟ (4)ਦਿਨ ਤੋ ਇਕੋ ਧੋਕੇ ਪਾਓਦਾ ਆ ।ਇਸਨੂੰ ਦੋ ਸਲਟਾ ਜਰੂਰ ਲੈਕੇ ਦਿਓ ਧੰਨਵਾਦ ਕਰਦਿਆ ਹੋਇਆ ਬੇਨਤੀਆ।

  • @lovepreetsinghgill517
    @lovepreetsinghgill517 11 месяцев назад

    ਸਭੇ ਸਾਝੀਵਾਲ ਸਦਾਇਨਿ
    ਤੂੰ ਕਿਸੈ ਨ ਦਿਸਹਿ ਬਾਹਰਾ ਜੀਉ।। ੩।।
    ਗੁ.ਗ੍ਰੰ.ਸਾ. ਅੰਗ ੯੭
    ਗੁਰਬਾਣੀ ਦਾ ਆਹ ਸ਼ਬਦ ਲਿਖਕੇ ਤੁਹਾਡੀ ਵੀਡੀਓ ਕਈ ਗਰੁਪਾਂ ਵਿੱਚ ਸ਼ੇਅਰ ਕੀਤੀ ਹੈ।
    ਬਾਈ ਅੱਜ ਤੁਹਾਡੀ ਇਨਸਾਨੀਅਤ ਦੇਖਕੇ ਅੱਖਾਂ ਵਿੱਚੋਂ ਪਾਣੀ ਆ ਗਿਆ। ਤੁਸੀਂ ਬਾਬੇ ਨਾਨਕ ਦੇ ਅਸਲੀ ਵਾਰਿਸ ਹੋ। ਬਾਬੇ ਨਾਨਕ ਨੇ ਵੀ ਵੀਹ ਰੁਪਏ ਨਾਲ ਭੁੱਖੇ ਅਤੇ ਗਰੀਬ ਲੋਕਾਂ ਦੀ ਮੱਦਦ ਕੀਤੀ ਸੀ, ਖੋਜੀ ਵਿਦਵਾਨ ਦੱਸਦੇ ਹਨ ਕਿ ਬਾਦ ਵਿਚ ਕਿਸੇ ਨੇ ਭੁੱਖੇ ਸਾਧੂ ਲਿਖਕੇ ਪ੍ਰਚਾਰਿਤ ਕਰ ਦਿੱਤਾ।
    ਵੀਡੀਓ ਤਾਂ ਮੈਂ ਕਈ ਦਿਨਾ ਤੋਂ ਦੇਖ ਰਿਹਾ ਹਾਂ ਪਰ ਅੱਜ ਤੋ ਬਾਦ ਤੁਹਾਡਾ ਫੈਨ ਬਣ ਗਿਆ ਹਾਂ। ਤੁਹਾਨੂੰ ਮਿਲਣ ਦੀ ਇੱਛਾ ਪੈਦਾ ਹੋ ਗਈ ਹੈ।

  • @majorkang700
    @majorkang700 Год назад +2

    ਵਾਹਿਗੁਰੂ ਚੜਦੀ ਕਲਾ ਰੱਖੇ ਜਿਅਾਦਾ ਮਾੜੀ ਜਗਹ ਦਾ ਰਿਸਕ ਨ ਲਿਅਾ ਕਰੋ

  • @ranjeetsinghsingh9248
    @ranjeetsinghsingh9248 Год назад +1

    ਧੰਨ ਨੇ ਇਹ ਲੋਕ ਏਦਾਂ ਹੀ ਸਾਰੀ ਉਮਰ ਗੁਜਾਰਨ ਗੇ

  • @BASSISAAB007
    @BASSISAAB007 8 месяцев назад

    ਤੁਹਾਡਾ ਬਹੁਤ ਸ਼ੁਕਰੀਆ ਵੀਰ ਤੇ ਭੈਣ ਤੁਸੀ ਇਹ ਸੱਭ ਦਿਖਾਇਆ ਹੁਣ ਪੰਜਾਬ ਮੈਂਨੂੰ ਸਵਰਗ ਲੱਗ ਦਾ। ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ 🙏

  • @harbhajansingh8872
    @harbhajansingh8872 Год назад +17

    ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏👏

  • @sukhchainbhullar3323
    @sukhchainbhullar3323 Год назад +2

    ਕੱਟਿਆ ਹੋਇਆ ਦੇਦੇ ਭਰਾਵਾ 😊😊 ਖੁਸ਼ੀ ,, ਬਾਬਾ ਨਾਨਕ ਖੁਸ਼ ਰੱਖੇ ਤਹਾਨੂੰ

  • @gamdoorbrar3417
    @gamdoorbrar3417 Год назад +6

    ਜਿਵੇਂ ਆਖਦੇ ਹਨ ਕਿ ਸਵਰਗ ਨਰਕ ਧਰਤੀ ਉਪਰ ਹੀ ਹੈ,,ਇਹ ਹੁਣ ਬ੍ਲਾਗ ਵੇਖਕੇ ਸਮਝ ਆ ਗਈ ਹੈ,,

  • @budhsinghhalwai8322
    @budhsinghhalwai8322 Год назад +2

    ਬਾਈ ਰਿਪਨ ਜੀ ਅਤੇ ਭੈਣ ਖੁਸੀਨੂੰ ਤਹਿ ਦਿੱਲੋ ਵਧਾਈਆਂ ਕਿਉਂ ਕੇ ਤੁਸੀ ਇੰਨੇ ਗਰੀਬ ਲੋਕਾ ਦੀ ਜਿੰਦਗੀ ਜਿਊਂਣ ਦਾ ਢੰਗ ਸਾਰੇ ਸੰਸਾਰ ਦੇ ਲੋਕਾਂ ਨੂੰ ਦਿਖਾਈ ਜਾ ਰਹੇ ਹੋ . ਇਹਨਾ ਨੂੰ ਜਨਮ ਇਨਸਾਨ ਦੇ ਰੂਪ ਵਿੱਚ ਅਕਾਲਪੁਰਖੁ ਨੇ ਦਿੱਤਾ.ਸੀ੍ ਗੁਰੂ ਗ੍ੰਥ ਸਾਹਿਬ ਅਨੁਸਾਰ ਹਰ ਇਨਸਾਨ ਹੀ ਅਕਾਲਪੁਰਖੁ ਦਾ ਰੂਪ ਹੈ. ਗੁਰੂ ਪੰਜਵੇਂ ਪਾਤਸ਼ਾਹ ਦਾਬਚਨ ਹੈ ,ਸੁਖਮਨੀ ਸਾਹਿਬ ਵਿੱਚ ਜਿਹ ਸਰੂਪ ਕੇਵਲ ਜਗਦੀਸ ,ਤਹ ਛਲੁ ਛਿਦ੍ ਲਗਤੁ ਕੋ ਕੀਸ.ਇਹਨਾਂ ਨੂੰ ਭੁਖਮਰੀ ਅਤੇ ਗਰੀਬੀ ਬੁਰੂੰਡੀ ਸਰਕਾਰ ਨੇ ਦਿੱਤੀ ਹੈ. ਇਹਨਾਂ ਸਰਕਾਰ ਨੇ ਆਪਣੇ ਹਾਲ ਤੇ ਛੱਡ ਦਿੱਤਾ ਹੈ. ਲੀਡਰ ਦੇ ਘਰ ਤਾਂ ਇਹੋ ਜਿਹੇ ਨਹੀ ਹੋਣੇ.ਇਹਨਾਲੈਕਾਂ ਨੂੰ ਸਵਿੰਧਾਨ ਅਨੁਸਾਰ ਸਰਕਾਰ ਦੇ ਲੋਕ ਭਲਾਈ ਮਹਿਕਮੇ ਨੇ ਵੀ ਜਾਣੂੰ ਨਹੀ ਕਰਾਇਆ.ਯੂ ਐੱਨ ਓ ਦਾ ਮਨੁੱਖੀ ਅਧਿਕਾਰ ਮਹਿਕਮਾ ਜੋ ਸਾਰੇ ਸੰਸਾਰ ਦੇ ਮਨੁੱਖੀ ਅਧਿਕਾਰਾਂ ਦੀ ਨੁਮਿੰਦਗੀ ਕਰਦਾ ਹੈ ਉਹ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ.ਸਰਕਾਰ ਨੂੰ ਕਿਸੇ ਦਾ ਡਰ ਨਹੀ. ਕੁੱਲੀ ,ਗੁੱਲੀ ਅਤੇ ਜੁੱਲੀ ਦਾਪ੍ਬੰਧ ਸਰਕਾਰ ਨੇ ਕਰਨਾ ਹੈ.ਇਹ ਨਾ ਦੀ ਵਿੱਦਿਆ ਰੋਜ਼ਗਾਰ ਸਿਹਤ ਸਹੂਲਤਾਂ ਸਰਕਾਰ ਨੇ ਦੇਣੀਆਂ ਹਨ ਇਹਨਾਂ ਲੋਕਾਂ ਨਾਲ ਸਰਕਾਰ ਧੋਖਾ ਕਰ ਰਹੀ ਹੈ ਇਸ ਲਈ ਇਹ ਵਿਚਾਰੇ ਦਿਨ ਗਰੀਬੀ ਵਿੱਚ ਕੱਟ ਰਹੇ ਹਨ..ਧੰਨਵਾਦ ਬੁੱਧ ਸਿੰਘ ਛੀਨੀਵਾਲ ਖੁਰਦ ਬਰਨਾਲਾ.

  • @Waheguru-cd7kw
    @Waheguru-cd7kw Год назад +2

    ਧੰਨ ਹੈ ਅਫਰੀਕਾ ਦੇ ਦੇਸ਼ ਦੇ ਲੋਕ ਵਾਹਿਗੁਰੂ ਜੀ

  • @parvindersingh7603
    @parvindersingh7603 Год назад +2

    ਅੱਤ ਦੀ ਗਰੀਬੀ ਵਿਚਾਰਿਆਂ ਤੇ ਪਰਮਾਤਮਾ ਨੇ ਤਾਂ ਨੀ ਦਿੱਤੀ ਸਰਕਾਰਾ ਦਾ ਸਿਸਟਮ ਹੀ ਮਾੜਾ ਤੁਸੀਂ ਵੀ ਵੱਡੇ ਦਿਲ ਵਾਲੇ ਹੋ ਜੋ ਇਹਨਾਂ ਨੂੰ ਕੁਛ ਰੁਪਏ ਦਿੰਦੇ ਹੋ

  • @gurcharansinghmann1814
    @gurcharansinghmann1814 Год назад +1

    ਕਬਾੜੀਏ ਬਜਾਰ ਹੀ ਲਗਦੇ ਨੇ😢❤

  • @balvindersingh3813
    @balvindersingh3813 Год назад +1

    ਜਿਹੜਾ ਹੈ ਹੀ ਗਰੀਬ ਲੋਕਾਂ ਦੀ ਹਾਲਾਤ ਤੇ ਬਹੁਤ ਤਰਸ ਆਉਂਦਾ ਬਾਈ ਜੀ

  • @AvtarSingh-jh3bf
    @AvtarSingh-jh3bf Год назад +2

    ਗਲ ਸਹੀ ਆ ਅਸੀ ਰਾਤ ਨੂੰ ਹੀ ਦੇਖਦੇ ਹਾਂ ਵੀਰੇ

  • @travelyt770
    @travelyt770 Год назад +3

    दिल्ली में भी कई इलाके बुरुंडी की राजधानी जैसे है कभी आ के इसे भी एक्सप्लोर करें जी।😊

  • @laddisingh2242
    @laddisingh2242 Год назад +1

    ਲੱਭਣੀ ਨੀ ਮੌਜ ਪੰਜਾਬ ਵਰਗੀ ਘੁੰਮ ਘੁੰਮ ਵੇਖ ਲਈ ਦੁਨੀਆਂ ਮੈ ਸਾਰੀ।

  • @gorabatth3551
    @gorabatth3551 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਤੇ ਖੁਸੀ ਜੀ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।ਬਹੁਤ ਵਧੀਆ ਵਿਡੀਉ ਬਾਈ ਜੀ।ਬਹੁਤ ਮੇਹਨਤ ਨਾਲ ਸਭ ਨੂੰ ਘਰ ਬੈਠੇਆ ਹੀ ਦੁਨਿਆ ਦੀ ਸੈਰ ਕਰਾ ਰਹੇ ਹਨ। ਸਾਨੂੰ ਇਸ ਸੱਭ ਬਾਰੇ ਪਤਾ ਚੱਲਿਆ ਕੀ ਚੱਲ ਰਿਹਾ ਹੈ ਅਫਰੀਕਨ ਦੇਸਾ ਬਾਰੇ ।ਮੇਰਾ ਪਿੰਡ ==ਚੀਮਾ ਬਾਠ ==ਨਜਦੀਕ ਰਈਆ ਬਿਆਸ ==ਬਾਬਾ ਬਕਾਲਾ ਸਾਹਿਬ ==ਅੰਮ੍ਰਿਤਸਰ ਸਾਹਿਬ ।।।🙏🙏🙏🙏👌👌👌👌👌👍👍👍👍

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਪੰਜਾਬ ਵਿੱਚ ਨਹੀਂ ਭਾਰਤ ਦੇਸ਼ ਵਿੱਚ ਵੀ ਬੁਹਤ ਹੀ ਗਰੀਬ ਲੋਕਾਂ ਨੇ ਪੁੱਤਰ ਜੀ

  • @HarvinderSingh-ff5kt
    @HarvinderSingh-ff5kt Год назад +1

    ਵਾਹਿਗੁਰੂ ਦਾ ਸ਼ੁਕਰ ਹੈ ਅਸੀ ਚੰਗੀ ਜਗ੍ਹਾ ਜਨਮ ਲੈ ਲਿਆ ਹੈ

  • @TarsemSingh-st1vw
    @TarsemSingh-st1vw Год назад

    Ripan te khushi beta ji bahut bahut piar beta ji ajj da vlog dekhia beta ji bahut hi garib desh hai sanu te waheguru ji da dhanbad karna chahida k assiik khushhaal country te khushhaal Punjab vich rahinde han keep it up beta ji god bless both of you👍👍👍👍👍👍👍👍👍👍 Lakhwinder Kaur from gurdaspur

  • @jagrajsingh8972
    @jagrajsingh8972 Год назад +3

    Veere asin roz tuhade vlog roti khan vele dekhde haan and jdo tusin " hna khushi " khene ho bhut vdia lgda hai. Jiaunde vsde rho
    ~ from Barnala

  • @KanwarnaunihalSingh-kf7jg
    @KanwarnaunihalSingh-kf7jg Год назад +1

    ਅਗਰ ਬਰੂੰਡੀ ਦੇਸ਼ ਖਾਲਸੇ ਨੂੰ ਦੇ ਦਿੱਤਾ ਜਾਵੇ ਤਾਂ ਲੋਕ ਰੱਜਕੇ ਰੋਟੀ ਖਾਣਗੇ ਤੇ ਕਮਾਈ ਵੀ ਪੂਰੀ ਕਰਨਗੇ ,ਸਿਰਫ 100 ਏਕੜ ਜਮੀਨ ਦੇ ਦੇਣ,ਜਿੰਨ੍ਹਾਂ ਨੂੰ ਇਥੇ ਸਬਰ ਸੰਤੋਖ ਨਹੀਂ ਓਹ ਬਰੂੰਡੀ ਜਾ ਕੇ ਸਿੱਖ ਲੈਣਗੇ, ਜੇ ਖਾਲਸੇ ਦਾ ਨਿਸ਼ਾਨ ਸਾਹਿਬ ਝੂਲੇਗਾ ਤਾਂ ਵੱਧ ਤੋਂ ਵੱਧ 5 ਸਾਲਾਂ ਦੇ ਅੰਦਰ ਬਰੂੰਡੀ ਅਫਰੀਕਾ ਦਾ ਖੁਸ਼ਹਾਲ ਦੇਸ਼ ਹੋਵੇਗਾ ਕੋਈ ਵੀ ਇਨਸਾਨ ਭੁੱਖਾ ਨਹੀਂ ਰਹੇਗਾ ਜੇ ਯੂ ਐਨ ਓ ਮੰਨ ਜਾਵੇ ਤਾਂ ਇਹਨਾਂ ਤੇ ਵੀ ਬਾਬੇ ਨਾਨਕ ਦੀ ਮਿਹਰ ਹੋ ਸਕਦੀ ਹੈ,ਜਿੰਨ੍ਹਾਂ ਵੀ ਕਮੇਟੀ ਕੋਲ ਕੱਪੜਾ ਤੇ ਅਨਾਜ਼ ਹੈ ਬਰੂੰਡੀ ਵੈਸੇ ਹੀ ਉਸਦੇ ਥੱਲੇ ਆ ਸਕਦਾ ਹੈ

  • @jarnailbenipal5668
    @jarnailbenipal5668 Год назад +4

    ਰਿਪਨ ਪੁੱਤ ਤੇ ਖੁਸੀ ਬੇਟੇ ਵਾਹਿਗੁਰੂ ਤੁਹਾਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ਪੁੱਤਰੋ ਸਦਾ ਖੁਸ ਰਿਹਾ ਕਰੋ

  • @jasvirkour3399
    @jasvirkour3399 Год назад +2

    ਵੀਰੇ ਮੈ ਵੀ ਵਲੋਗ ਸ਼ੁਰੂ ਹੋਏ ਤੇ ਹੀ ਖਾਣ ਲਗੀ ਸੀ ਰੋਟੀ ਮਟਰ ਪਨੀਰ ਨਾਲ 😂😂ਪਰ ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਨੇ ਮੈ ਹਰ ਰੋਜ ਦੇਖਦੀ ਆ ❤❤

  • @Mid_Lane-xyz
    @Mid_Lane-xyz Год назад +3

    ਮੈਨੂੰ 1% ਜਿੰਨੀ ਵੀ ਸੂਕ ਨਹੀਂ ਆਈ ਰੋਟੀ ਖਾਂਦੇ ਵੀ ਪਰ ਮੈਂ ਸੁਕਰਾਨਾ ਕਰ ਰਿਹਾ ਸੀ ਪਰਮਾਤਮਾ ਦਾ ਕੇ ਏਨੀ ਸਾਫ ਥਾਂ ਬੈਠਾ ਤੇ ਚੰਗਾ ਖਾ ਰਿਹਾ ਤੇ ਰੱਬ ਨੇ ਸੋਹਣੀ ਜਿੰਦਗੀ ਦਿੱਤੀ ਪਰ ਸੁਕ ਨਹੀਂ ਆਈ ਬਾਈ ਜਮਾ ਵੀ ਨੀ 😢

    • @kulwantrai4877
      @kulwantrai4877 Год назад

      ਇਹ ਸੂਕ ਕੀ ਹੁੰਦੀ ਜੀ ਕਿਹੜੇ ਇਲਾਕੇ ਦੀ ਭਾਸ਼ਾ ਹੈ

  • @swarnsingh6145
    @swarnsingh6145 Год назад +1

    ਹੇ ਗਰੀਬੀ ਤੇਰੇ ਰੰਗ ਨਿਆਰੇ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @jarnailbenipal5668
    @jarnailbenipal5668 Год назад +1

    ਰਿਪਨ ਪੁੱਤ ਇੱਕ ਕਹਾਬਤ ਹੈ ਕਿ ਪਿੰਡਾ ਦਾ ਗੁਹਾਰੇਆ ਤੋ ਪਤਾ ਲੱਗ ਜਾਦਾ ਪੁੱਤ

  • @Harmansingh-yv5td
    @Harmansingh-yv5td Год назад +1

    ਰਿਪਨ ੨੨ ਜਿੱਥੇ ਵੀ ਜਾਵੋ ਲੋਕਾ ਤੋ ਜਰੂਰ ਪੁਛਿਆ ਕਰੋ ਕਿ ਪੰਜਾਬ ਬਾਰੇ ਤੁਸੀ ਕਿਨਾ ਕੋ ਜਾਣਦੇ ਹੋ

  • @BASSISAAB007
    @BASSISAAB007 8 месяцев назад

    ਸਾਡੇ ਪੰਜਾਬੀ ਪੰਜਾਬ ਨੂੰ ਕਹੀ ਜਾਂਦੇ ਕੀ ਸੇਫ ਨਹੀ ਕੁੱਝ ਬੱਚ ਦਾ ਨਹੀ ਚੱਲੋ ਬਾਹਰ। ਵਾਹਿਗੂਰ ਦਾ ਦਿਨ ਰਾਤ ਸ਼ੁਕਰੀਆ ਕਰੋ ਤੁਸੀ ਪੰਜਾਬ ਵਿੱਚ ਜਨਮ ਲਿਆ 🙏

  • @jodharandhawa9549
    @jodharandhawa9549 Год назад +1

    Love you punjabi treval cupul ❤️❤️ Ripan and Khushi tusi bhot vdia kam karde ho Love you cupel ❤️❤️ ji

  • @RajKumar-tl1ov
    @RajKumar-tl1ov Год назад +1

    Sanu mann Punjabi hon da I Love my India Raj Joga

  • @GurpreetKaur-so3zx
    @GurpreetKaur-so3zx Год назад +2

    ਹਾ ਹਾ ਮੁੱਕਦੀ ਗੱਲ ਕਰਨ ਕੀ ਆਉਣਾ ਇੱਥੇ

  • @JasveerSingh-ji4sl
    @JasveerSingh-ji4sl Год назад

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਲੱਖ ਲੱਖ ਸ਼ੁਕਰ ਹੈ

  • @SahibSingh-kw5lf
    @SahibSingh-kw5lf 8 месяцев назад

    ਪਰਮੇਸ਼ੁਰ ਤੁਹਾਨੂੰ ਖੁਸ਼ ਰੱਖਣ ਅਤੇ ਤੰਦਰੁਸਤੀ ਬਖਸ਼ੇ

  • @varinderpal5869
    @varinderpal5869 Год назад +2

    ਰੱਬ ਰਾਖਾ। May god bless you both

  • @budhsinghhalwai8322
    @budhsinghhalwai8322 Год назад

    ਜੇ ਸਮਾਜਸੇਵੀ ਵਕੀਲਾਂ ਦੀ ਜਥੇਬੰਦੀ ਇਹ ਨਾ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਅੱਗੇ ਆਵੇ ਤਾ ਹੀ ਇਹਨਾਂ ਲੋਕਾਂ ਦਾ ਭਲਾ ਹੋ ਸਕਦਾ ਹੈ.ਪਰ ਬੁਰੂੰਡੀ ਵਿੱਚ ਤਾ ਸਭ ਨੂੰ ਰੋਟੀ ਰੋਜੀ਼ ਦਾ ਫਿਕਰ ਵੱਡ ਵੱਡ ਖਾ ਰਿਹਾ ਹੈ.ਧੰਨਵਾਦ.

  • @didersingh7524
    @didersingh7524 Год назад +2

    ❤ਗਰੀਬਾਂ ਦਾ ਰਬ ਵੀ ਗਰੀਬ ਹੁੰਦਾ

  • @Kamalpreetkamal34
    @Kamalpreetkamal34 Год назад +1

    ਵਾਹਿਗੁਰੂ ਜੀ, ਅਸੀਂ ਬਹੁਤ ਸੌਖੇ ਹਾਂ ਪੰਜਾਬ ਵਿੱਚ,

  • @sharnjeetkaur3907
    @sharnjeetkaur3907 Год назад +1

    ਪੰਜਾਬ ਸਵਰਗ ਬਾਹਰ੍ਹਲੇ ਦੇਸ਼ ਦੀ ਕਮਾਈ ਨਾਲ ਬਣੀਆਂ

  • @Honey_Sidhu4
    @Honey_Sidhu4 Год назад +1

    ਬਿਹਾਰ ਤੇ UP ਦੇ 10/15 ਸਾਲ ਪਹਿਲਾਂ ਕਈ ਪਿੰਡਾਂ ਦਾ ਇਦਾ ਦਾ ਹਾਲ ਸੀ

  • @BaljitSingh-ls7ni
    @BaljitSingh-ls7ni Год назад +1

    ਬਹੂਤ ਗਰੀਬੀ ਆ ਭਾਈ ਆਪਣਾ ਪੰਜਾਬ ਬੈਸਟ ਆ

  • @ravindermattu4036
    @ravindermattu4036 Год назад +1

    P.T.C (Punjabi travel couple) . Bahut sone bologe banaunde tusi. Bahut maza aunda dekh ke.❤

  • @RajeshDograldh
    @RajeshDograldh Год назад +1

    ਸੜਕਾਂ ਤਾਂ ਲੁਧਿਆਣੇ ਨਾਲੋਂ ਵਧੀਆ ਨੇ ਘੱਟੋ ਘੱਟ😊

  • @canada7230
    @canada7230 Год назад +1

    ਵੀਰ ਜੀ ਬਿਹਾਰ ਦੇ ਪਿੰਡਾ ਵਿੱਚ ਜਾੳੁਗੇ ੲੇਨੀ ਗਰੀਬ ਹੀ ਮਿਲੇ ਗੀ

  • @ammyvirk4517
    @ammyvirk4517 6 месяцев назад

    ਸਾਡੇ ਕੋਲ ਸਾਰਾ ਕੁਝ ਹੁੰਦਿਆ ਹੋਇਆ ਵੀ ਅਸੀ ਰੱਬ ਦਾ ਸੁਕਰਾਨਾ ਨਈ ਕਰਦੇ
    ਇਹ ਸਾਡੇ ਲਈ ਬਹੁਤ ਮਾੜੀ ਗੱਲ ਆ

  • @Satnam.Shoker
    @Satnam.Shoker Год назад

    ਚੰਡੀਗੜ੍ਹ ਦੀ ਸਬਜੀ ਮੰਡੀ ਅਤੇ ਚੰਡੀਗੜ੍ਹ ਦੀਆਂ ਕਲੌਨੀਆ ਨਾਲੋਂ ਵਧੀਆ ਹਾਲ ਹੈ।

  • @MohanSingh-gt9ks
    @MohanSingh-gt9ks Год назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru mehar karna ji sab te ji waheguru ji

  • @baljindersingh7802
    @baljindersingh7802 Год назад +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @NirmalSingh-ln2po
    @NirmalSingh-ln2po Год назад +1

    ਵਾਹਿਗੁਰੂ ਜੀ ਮੇਹਰ ਕਰਨ ਜੀ ਏਨਾਂ ਤੇ ਇਹ ਹੱਸਣ ਖੇਡਣ

  • @prempanwar6389
    @prempanwar6389 Год назад +4

    Your vlogs are very nice and informative. We are blessed that we are living in such a beautiful country--India. Good luck to you.

  • @parvindersingh5121
    @parvindersingh5121 Год назад

    ਵੀਰ ਜੀ ਜਦੋ ਤੁਸੀ ਤਨਜ਼ਾਨੀਆ ਜਾਣਾ ਤਾ ਊਥੋ ਦੇ ਰਹਿਣ ਵਾਲੇ ਕਿਲੀ ਪੌਲ ਨੂੰ ਜ਼ਰੂਰ ਮਿਲ ਕੇ ਆਯੋ ..he is the good person and makes aa reels vedio indian songs

  • @mewasingh3980
    @mewasingh3980 Год назад

    ਰਿੰਪਨ ਚਹਿਲ ਵੀਰ ਬੁਹਤ ਗੰਦਾ ਮੁਲਕ ਹੈ ਬਰੂਡੀ

  • @kanwarjeetsingh3495
    @kanwarjeetsingh3495 Год назад

    ਰਿਪਨ ਦੀ ਇਕ ਗੱਲ ਵਧੀਆ ਲਗੀ ਕਿ ਇਥੇ ਕਈ ਕਰਣ ਆਉਣਾ । ਬਾਕੀ ਪੰਜਾਬ ਨਾਲ ਨਹੀ ਮੁਕਾਬਲਾ ਕਿਸੇ ਦਾ।

  • @sukhdeepsingh-gz9xc
    @sukhdeepsingh-gz9xc Год назад +5

    ਸਤਿ ਸ੍ਰੀ ਅਕਾਲ ਜੀ❤❤ ਸੁਖਦੀਪ ਸਿੰਘ ਗਿੱਦੜਬਾਹਾ❤❤❤

  • @suraj_0420_
    @suraj_0420_ Год назад

    Bai ji ik gal aa majboor ne garib ne par chor ni waheguru bal bakshe garibi todan da ta Jo koi ina nu garib na keh sake 🙏(16:07)

  • @happydhaliwal1200
    @happydhaliwal1200 Год назад

    ਉਹ ਭਰਾਵਾਂ ਨਿੱਕਲੋ ਐਥੋਂ, ਪਤਾ ਨੀ ਹੁੰਦਾ ਪਸ਼ੂਆਂ ਵਰਗੇ ਲੋਕ ਆ, ਹੋਰ ਨਾਂ ਕਿਸੇ ਚੱਕਰ ਚ ਪੈ ਜਿਉ

  • @hssekhon6782
    @hssekhon6782 Год назад

    Ripan beta u ena chalde ho phir vi terian cheeks fuldian jandian ne .khusi beta love u. god bless u both

  • @Mandeepsingh-si5uh
    @Mandeepsingh-si5uh Год назад +5

    ਵਾਹਿਗੁਰੂ ਜੀ ਮਿਹਰ ਕਰੇ,🙏 ਸਤਿ ਸ਼੍ਰੀ ਆਕਾਲ ਜੀ

  • @Harpreet14159
    @Harpreet14159 Год назад

    ਰੱਬ ਰਾਖਾ ਇਹਨਾਂ ਲੋਕਾਂ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JassiJaspreet-k5u
    @JassiJaspreet-k5u Год назад +3

    Very nice blog 😊😊 veer jii waheguru jii always bless both of you. From punjab❤❤❤

  • @chahalsingh4892
    @chahalsingh4892 Год назад

    ਜਦੋਂ ਉਹ ਲੋਕ ਅੰਗਰੇਜ਼ੀ ਨਹੀਂ ਸਮਝਦੇ, ਫਿਰ ਖੁਸ਼ੀ ਪੰਜਾਬੀ ਬੋਲਣ ਲੱਗ ਜਾਂਦੀ ਐ।

  • @manpreetatwal6270
    @manpreetatwal6270 Год назад

    Waheguru ji 🙏🏻🙏🏻🙏🏻 love you sidhu mosewala forever 😘😘😘

  • @taran.dhudike7
    @taran.dhudike7 Год назад +3

    ਬਾਈ ਜੀ ਇਹ ਦੇਸ ਯੂਗਾਂਡਾ ਤੋਂ ਵੀ ਗਰੀਬ ਆ,,,ਤੇ ਤੁਰਕਮੇਨਿਸਤਾਨ ਤੋਂ ਵੀ ਗਰੀਬ ਆ ਕਿਉਂਕਿ ਆਪਣਾ ਰੁਪਈਆਂ 144ਰਪੈ ਤੇ ਯੂਗਾਂਡਾ ਵਿਚ 47ਰੁਪੈ ਹੈ ਤੇ ਇਥੇ 34 ਰੁਪਏ ਹੈ 🙏🏻🙏🏻🙏🏻🤔🙏🏻🤔🤔

  • @rajinderkaur9395
    @rajinderkaur9395 Год назад +1

    Waheguru ji hamesha chadikala ch rakhan sarea nu

  • @beautifulindia3196
    @beautifulindia3196 Год назад

    ਇਹਨਾਂ ਗਰੀਬਾ ਨੂੰ ਦੇਖਕੇ ਰੱਬ ਦਾ ਸ਼ੁਕਰ ਮਨਾਉਣਾ ਸਿੱਖੋ

  • @GurnamSingh-mz2xb
    @GurnamSingh-mz2xb Год назад

    Per capita income ਦੇ ਹਿਸਾਬ ਨਾਲ ਇਹ ਦੇਸ਼ ਜਰੂਰ ਗਰੀਬ ਹੈ ਪਰ ਜੇ ਤੁਸੀ ਬਿਲਕੁਲ ਗਰੀਬੀ ਦੇਖਣੀ ਹੈ ਤੇ south sudan ਜਰੂਰ ਜਾਇਓ

  • @khehra328
    @khehra328 Год назад

    ਸਤਿ ਸ੍ਰੀ ਅਕਾਲ ਖੁਸ਼ੀ ਭੈਣ ਜੀ ਤੇ ਰਿਪਨ ਵੀਰ ਜੀ ।।ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।।

  • @nehagoyal4415
    @nehagoyal4415 Год назад +1

    Y dbhi kuchh to dekhna bhut mushkil hai 😢😗😭💯❤❤

  • @himmatkakrala
    @himmatkakrala Год назад

    ਗਰਾਊਂਡ ਲੈਵਲ ਤੋ ਈ ਵੀਡਿਓ ਆਉਂਦੀ ਆ ਵੀਰੇ ❤😂❤😂😂

  • @reshamsingh745
    @reshamsingh745 Год назад +1

    ਜਿਉਂਦੇ ਵੱਸਦੇ ਰਹੋ ਰੱਬ ਤੁਹਾਡੀ ਉਮਰ ਲੱਬੀ ਕਰੇ

  • @sidhurecodsmanch7207
    @sidhurecodsmanch7207 Год назад

    ਵੀਰ ਬਹੁਤ ਖੂਬ ਕਿਆ ਬਾਤ ਹੈ ਤੁਸੀਂ ਇੱਕ ਵਾਰ phone ਜ਼ਰੂਰ ਕਰਨਾ

  • @SatnamSingh-fe3tg
    @SatnamSingh-fe3tg Год назад +4

    Dhan Guru Nanak Dev g Mhar kro 🙏🙏

  • @paramjeetkaurkhurmi4451
    @paramjeetkaurkhurmi4451 Год назад +1

    Bahut mada hal ehna da dekhya ni janda bete apna dhain rakhna god bless you

  • @zorasingh7338
    @zorasingh7338 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Saab te mehar and Kirpa karo waheguru ji

  • @karanveer665
    @karanveer665 Год назад

    Baba Hamesha khush Rkhe Thonu Bro te Bhabhi nu👌❤🙏

  • @Seerat1213
    @Seerat1213 Год назад +1

    Waheguru ji bahut dukh laga vekh k ki jindgi hai gariba di sade lok khande pinde v roi jande han sab paise vadiya kamaunde han

  • @GurwinderSingh-ry3xn
    @GurwinderSingh-ry3xn Год назад

    Bhut sohnia video hundia ripan te Khushi putt God bless you putt

  • @newtribune
    @newtribune Год назад

    Ripan ate Khushi , ਤੁਹਾਡੀ ਚੜਦੀ ਕਲਾ ਦੀ ਅਰਦਾਸ

  • @gurpreetdhardeo5063
    @gurpreetdhardeo5063 Год назад

    ਬੇ ਸਬਰੀ ਨਾਲ ਇੰਤਜ਼ਾਰ ਹੁੰਦਾ ਟੁਹਾਡੇ ਵਲੋਗ ਦਾ 🙏

  • @ammyvirk4517
    @ammyvirk4517 6 месяцев назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ