ਭਗਤ ਰਵੀਦਾਸ ਜੀ Bhagat Ravidas Ji ਤਿਲਕ ਦੀ ਸ਼ੁਰੂਆਤ ਕਿਵੇਂ ਹੋਈ | ਸੰਤ ਹਰਦੇਵ ਸਿੰਘ ਜੀ ਲੂਲੋਂ Lulon Wale

Поделиться
HTML-код
  • Опубликовано: 14 янв 2025

Комментарии • 200

  • @theallinone5611
    @theallinone5611 Год назад +4

    Waheguru ji di kirpa nall kai baar darshan kite c babaji bahut he uchi personality de maalk san dhan ne uh mama jina ne uho jihe putter peda kete

  • @deepdeep2139
    @deepdeep2139 3 года назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetKaur-nx7zs
    @GurpreetKaur-nx7zs 3 года назад +11

    Dhan guru granth sahib g

  • @deepdeep2139
    @deepdeep2139 3 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @electricalworks5083
    @electricalworks5083 3 года назад +15

    ਸਿੱਖ ਕੌਮ ਕੋਲ ਤਿੰਨ ਹੀਰੇ ਸਨ ਉਹ ਅਸੀ ਸੰਭਾਲ ਨਹੀਂ ਸਕੇ ਸੰਤ ਸਿੰਘ ਮਸਕੀਨ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਬਾਬਾ ਹਰਦੇਵ ਸਿੰਘ ਦੂਲੋਵਾਲ ਹੁਣ ਅਸੀਂ ਇਧਰ ਉਧਰ ਭਟਕ ਦੇ ਫਿਰਦੇ ਹਾਂ
    ਕੇਵਲ ਸਿੰਘ ਮੌੜ ਚੜ੍ਹਤ ਸਿੰਘ।

  • @harjinderkailey1238
    @harjinderkailey1238 Год назад +3

    ਬਾਬਾ ਜੀ ਦੀ ਪੰਥ ਨੂੰ ਬਹੁਤ ਵੱਡੀ ਦੇਣ ਆ 🙏🙏🙏🙏🙏🙏🙏🙏🙏🙏🙏

  • @ChathaSahab-e3r
    @ChathaSahab-e3r Год назад

    ❤ satnam Sri waheguru guru ji ❤❤❤❤

  • @mangharam3509
    @mangharam3509 2 года назад +5

    सतनाम श्री सतगुरु रविदास जी महाराज।
    धन्यवाद महाराज जी।

  • @arajajakhu1383
    @arajajakhu1383 3 года назад +6

    Dhan guru granth sahib g.

  • @GurmailSingh-kw5wn
    @GurmailSingh-kw5wn 6 лет назад +60

    ਸੰਤ ਹਰਦੇਵ ਸਿੰਘ ਜੀ ਲੂਲੋ ਵਾਲੇ ਸਿੱਖ ਕੌਮ ਦੇ ਮਹਾਨ ਪਰਚਾਰਕ ਸਨ।ਅਜਿਹੇ ਇਨਸਾਨ ਦੁਨੀਆ ਤੇ ਵਿਰਲੇ ਹੀ ਆਉਂਦੇ ਹਨ।

  • @jodhrajjodhraj721
    @jodhrajjodhraj721 Год назад +2

    ❤❤Wahe Guru Ji ❤❤

  • @gurirattipur7611
    @gurirattipur7611 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nirmalsinghnoor7609
    @nirmalsinghnoor7609 4 года назад +11

    ਮਹਾਨ ਵਿਦਵਾਨ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਵਾਲੇ

  • @samersinghsingh6802
    @samersinghsingh6802 5 лет назад +27

    ਵਾਅ ਜੀ ਵਾਅ ਬਾਬਾ ਜੀ ਬਹੁਤ ਕੁਝ ਸਿਖਣ ਨੂੰ ਮਿਲਦਾ ਜੀ ਤੁਹਾਨੂੰ ਸੁਣ ਕੇ

  • @bkssultanpurlodhi
    @bkssultanpurlodhi 5 лет назад +21

    ਮਹਾਨ ਵਿਦਵਾਨ ਸਨ ਸੰਤ ਹਰਦੇਵ ਸਿੰਘ ਜੀ ਲੂਲੋਵਾਲੇ।

  • @GurpreetSingh-zq5rt
    @GurpreetSingh-zq5rt 11 месяцев назад

    Waheguru ji waheguru ji waheguru waheguru Ji

  • @SatpalSingh-99150
    @SatpalSingh-99150 4 года назад +20

    ਵਿੱਦਿਆ,ਸਿਮਰਨ ਤੇ ਸਾਦਗੀ ਦੇ ਮੁਜੱਸਮੇ ਸਨ ਸੰਤ ਜੀ!

  • @parmklair2362
    @parmklair2362 5 лет назад +11

    *ਧੰਨ ਓਇ ਸੰਤ ਜਿਨ ਐਸੀ ਜਾਨੀ।।*

  • @SurjeetSingh-tr8yj
    @SurjeetSingh-tr8yj 11 месяцев назад

    Waheguru waheguru waheguru ji

  • @kulwindergrewal7234
    @kulwindergrewal7234 3 года назад +5

    Dan baba hardev singh ji lulon wale 👏🏻👏🏻👏🏻👏🏻

  • @ManjinderSingh-zi2vv
    @ManjinderSingh-zi2vv 5 лет назад +20

    ਧਨ ਧਨ ਬਾਬਾ ਹਰਦੇਵ ਜੀ ਅਮਰ ਹਨ

  • @ਸ਼ੇਰੇਪੰਜਾਬਰਾਜੇਪਾਂਧੀਜਮਾਲਪੁਰ

    ਸੰਤ ਹਰਦੇਵ ਸਿੰਘ ਲੂਲੋਵਾਲ ਵਾਲੇ ਮਹਾਨ ਵਿਦਵਾਨ ਕੀਰਤਨੀਏ ਤੇ ਪ੍ਰਚਾਰਕ,ਸਨ,ਹਾਸਿਰਸਤੇ,ਗੁਰਬਾਣੀ ਦੇ ਖੋਜਕਾਰ ਸੀ,ਦਾਸ,ਨੇ ਇਕੋ ਵਾਰ ਇਕ ਦੀਵਾਨ,ਵਿਚ ਸੁਣਿਆਂ ਸੀ,ਦੋ ਦਿਨ ਪਰ ਹੁਣ ਕੋਈ ਵੀ ਨਹੀਂ ਉਹਨਾਂ ਜਿਹਾ,ਜੇ,ਕੇ ਆਰ ਵਾਲਿਆਂ ਦਾ ਲੱਖਾ ਲੱਖ ਵਾਰ ਧੰਨਵਾਦ ਹੈ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਸੇਰੇ ਪੰਜਾਬ ਰਾਜੇ ਪਾਂਧੀ ਜਮਾਲਪੁਰ ਕੁਲਦੀਪ ਸਿੰਘ ਤਹਿਸੀਲ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਸਾਹਿਬ ਜੀ

    • @ਸ਼ੇਰੇਪੰਜਾਬਰਾਜੇਪਾਂਧੀਜਮਾਲਪੁਰ
      @ਸ਼ੇਰੇਪੰਜਾਬਰਾਜੇਪਾਂਧੀਜਮਾਲਪੁਰ 4 года назад +4

      ਕਿਆਂ ਬਾਤਾਂ ਸੰਤ ਬਾਬਾ ਹਰਦੇਵ ਸਿੰਘ ਮਹਾਨ ਵਿਦਵਾਨ ਅਤੇ ਇਤਿਹਾਸਕਾਰ ਤੇ ਪ੍ਰਚਾਰਕ ਦੀਆ,ਤੁਸੀਂ ਉਨ੍ਹਾਂ ਦਾ ਕੀਰਤਨ ਅਤੇ ਵਿਆਖਿਆ ਗੁਰਬਾਣੀ ਦੀਵਾਨ ਦੀਆ ਟੇਪਾ ਸੁਣਾਈ ਜਾਇਆ ਕਰੋ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਸੇਰੇ ਪੰਜਾਬ ਰਾਜੇ ਪਾਂਧੀ ਜਮਾ ਲਪੁਰ ਕੁਲਦੀਪ ਸਿੰਘ

    • @satwantsingh1307
      @satwantsingh1307 Год назад +2

      ਸੰਤ ਹਰਦੇਵ ਸਿੰਘ ਲੂਲੋ ਵਾਲੇ ਮਹਾਨ ਵਿਦਵਾਨ ਅਤੇ ਪਾਖੰਡੀ ਸੰਤਾ ਬਾਬਿਆ ਦਾ ਖੰਡਨਸਮੇ ਤੇ ਖੰਡਨ ਕਰਦੇ ਰਹੇ ਹਨ ਮੇਰੀ ਐਸੇ ਮਹਾ ਪੁਰਖ ਨੂੰ ਬਾਰਬਾਰ ਨਮਸ਼ਕਾਰ ਦਾਸ ਸਤਵੰਤ ਸਿੰਘ ਖਾਲਸਾ ਆਸਟ੍ਰੇਲੀਆ ਲੁਧਿਆਣਾ ਪੰਜਾਬ

    • @GURPALSINGH-wl1nj
      @GURPALSINGH-wl1nj Год назад +1

      Baba ji muaaf karna jinan noon tusin Hari Jan ahnde ho oh ravidas Sikh lukhvaunde han aur Ravi dassie singh hunde hanajj kal koi virla hi hou jihra herijan akhda hou vahiguru ji ka Khalsa vahiguru ji ki fateh

    • @roopchand8965
      @roopchand8965 4 месяца назад

      O

  • @harirai4739
    @harirai4739 3 года назад +2

    karanti kari Guru RAVIDAS ji Maharaj

  • @madansingh-uf2ud
    @madansingh-uf2ud Год назад +2

    Dhan Dhan shri Guru Nanak dev ji

  • @ajitsingh36675
    @ajitsingh36675 9 месяцев назад

    Very, very, nice

  • @SurinderKaur-ch1dg
    @SurinderKaur-ch1dg Год назад +3

    🙏🙏🙏😍😍🎂🎂🙏🙏🙏

  • @madansingh-uf2ud
    @madansingh-uf2ud 2 года назад +3

    Dhann Dhann Shri guru Nanak Dev ji

  • @harjangsingh5567
    @harjangsingh5567 3 года назад +4

    Waheguru ji Dhan Dhan Guru Ravidas g

  • @gautamguru1264
    @gautamguru1264 2 года назад +2

    jai jai guru ravidass ji

  • @HarbansSingh-ii6be
    @HarbansSingh-ii6be 10 месяцев назад

    Waheguru ji

  • @baazsingh9596
    @baazsingh9596 6 лет назад +26

    ਧੰਨ.ਧੰਨ.ਬਾਬਾ.ਜੀ.ਲੂਲੌ.ਵਾਲੇ

  • @malvapunjab4863
    @malvapunjab4863 6 лет назад +36

    ਇੱਕ ਵਿਲੱਖਣ ਹਸਤੀ ਸੀ । ਬਾਬਾ ਹਰਦੇਵ ਸਿੰਘ ਜੀ ਲੂਲੋਵਾਲ ਵਾਲੇ

  • @malwaair13
    @malwaair13 6 лет назад +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @harbhajanlal2273
      @harbhajanlal2273 3 года назад

      ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਸਰਬਤ ਦਾ ਉਧਾਰ ਕਰਨ ਜੀ

  • @JasvirKaur-s9n
    @JasvirKaur-s9n Год назад +3

    Dhan kanshi wala satguru mera

  • @PargatSingh-sg9us
    @PargatSingh-sg9us 4 года назад +14

    ਗਿਆਨ ਦਾ ਸਾਗਰ ਨੇ ਸੰਤ ਬਾਬਾ ਹਰਦੇਵ ਸਿੰਘ ਜੀ ਨੂੰ .... ਕੋਟੀ ਕੋਟੀ ਪ੍ਰਣਾਮ 🌹🌹🌹🌹🙏🙏🌹🌹🌹🌹

    • @chanansingh1370
      @chanansingh1370 4 года назад +3

      ਇਸ ਤਰ੍ਹਾਂ ਦੇ ਸਾਧੂ ਵਾਰ ਵਾਰ ਨਹੀਂ ਆਉਦੇ ।

    • @ParminderKaur-cr7fu
      @ParminderKaur-cr7fu 2 года назад

      In oh

  • @GopiGopi-pi2hg
    @GopiGopi-pi2hg 4 года назад +5

    Very nice baba ji jai guru ravidass ji

  • @geetageeta4377
    @geetageeta4377 3 года назад +3

    ਵਾਹਿਗੁਰੂ ਜੀ

  • @parmindersinghsidhu4734
    @parmindersinghsidhu4734 3 года назад +6

    I have read the shabad gobi chandan but never understood but now I know thanks to Baba ji.

  • @charanjitkaur9692
    @charanjitkaur9692 3 года назад +4

    Waheguru waheguru waheguru waheguru waheguru waheguru waheguru waheguru waheguru waheguru

  • @balrajkaur4365
    @balrajkaur4365 5 лет назад +16

    Waheguru Ji sarbat Da Bhalla kareo jee 🙏🙏🙏 🙏🙏🙏🙏🙏🙏

  • @gslamba5147
    @gslamba5147 3 года назад +4

    Jai guru Dev ji
    🌹🌹🌹🌹🌹

  • @magersingh6772
    @magersingh6772 3 года назад +3

    Wheguru ji wheguru ji wheguru ji wheguru ji wheguru ji

  • @HarpalSingh-sb3mq
    @HarpalSingh-sb3mq 6 лет назад +10

    Nice kirtan

  • @ReshamSingh-no8yd
    @ReshamSingh-no8yd 4 года назад +6

    👌waheguru

  • @JarnailSingh-il2jw
    @JarnailSingh-il2jw Год назад +3

    ਵਾਹਿਗੁਰੂ ਜੀ❤

  • @baljitsingh4065
    @baljitsingh4065 3 года назад +6

    ਧੰਨ ਧੰਨ ਗਿਆਨੀ ਦਿੱਤ ਸਿੰਘ ਜੀ।

  • @sukhdevsinghsagerpress8061
    @sukhdevsinghsagerpress8061 3 года назад +10

    I miss you baba Hardev Singh g 😭😭😭😭😭😭😭😭😭😭😭😭😭😭😭😭

  • @bhattiballu5844
    @bhattiballu5844 5 лет назад +10

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਰਵਿਦਾਸ ਮਹਾਰਾਜ ਜੀ ਨੂੰ ਤਾਂ ਨਜ਼ਰ ਅੰਦਾਜ਼ ਹੀ ਕਰ ਦਿੱਤਾ

  • @charanjitkaur9692
    @charanjitkaur9692 3 года назад +3

    Waheguru waheguru waheguru waheguru

  • @JasvirKaur-s9n
    @JasvirKaur-s9n Год назад +2

    Mata kalsha ji

  • @lembersingh1317
    @lembersingh1317 4 года назад +4

    Mera🙏🙏🙏sahibji

  • @kcsingh6683
    @kcsingh6683 3 года назад +2

    🙏🙏🙏🙏🙏🙏🙏🌹🌹🌹🌹🌹🌹🌹🌹🌹🌹WAHEGURU JI🙏🙏🙏🙏🙏🙏🌹🌹🌹🌹🌹

  • @harbanslalbhardwaj2644
    @harbanslalbhardwaj2644 5 лет назад +5

    baba ji nu vaar vaar sunda ha varam vaar namaskaar

  • @karmpalvirk6434
    @karmpalvirk6434 3 года назад +1

    Wah guru ji

  • @ਅਮਰੀਕਸਿੰਘਗ੍ਰੰਥੀਅਮਰੀਕਸਿੰਘਗ੍ਰੰਥੀ

    ਬਾਬਾ ਜੀ ਵਰਗਾ ਕੋਈ ਕਥਾ ਵਾਚਕ ਹੈ ਹੀ ਨਹੀਂ

  • @BalkarSingh-gm9ir
    @BalkarSingh-gm9ir 6 лет назад +6

    ਧੰਨਵਾਦ ਵੀਰ ਜੀ

  • @gagandeepsidhulongoawl472
    @gagandeepsidhulongoawl472 5 лет назад +6

    Waheguru ji love you baba Ji

  • @NarinderSingh-ti4sq
    @NarinderSingh-ti4sq 5 лет назад +7

    Great philosopher

  • @baljitsingh4065
    @baljitsingh4065 6 лет назад +19

    ਬਾਬਾ ਜੀ ਜਪੁਜੀ ਸਾਹਿਬ ਦੇ ਦੀਵਾਨ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhvirsinghchahal281
    @sukhvirsinghchahal281 3 года назад +5

    🙏 WAHEGURU JI 🙏🌷🌴

  • @Ramandeepdeep-fu3wr
    @Ramandeepdeep-fu3wr 4 года назад +7

    Satnam 🙏🙏

  • @GurpreetSingh-im4cc
    @GurpreetSingh-im4cc 4 года назад +4

    Good Baba ji

  • @fatehsingh6513
    @fatehsingh6513 3 года назад +9

    ਨੋਲਜ ਦਾ ਭੰਡਾਰ ਸੰਤ ਬਾਬਾ ਹਰਦੇਵ ਸਿੰਘ ਲੂਲੋ ਵਾਲ਼ੇ

  • @HarpalSingh-qd5lp
    @HarpalSingh-qd5lp 3 года назад +1

    Jai Shree Krishna Ji

  • @jaswantfagura1477
    @jaswantfagura1477 3 года назад +2

    Satnam sri waheguru waheguru sahib g🙏❤️🙏

  • @khushwantsingh6405
    @khushwantsingh6405 4 года назад +5

    Waheguru ji waheguru ji

  • @GurpreetSingh-xd2tk
    @GurpreetSingh-xd2tk 6 лет назад +7

    Thanks

  • @sandeepsinghsidhu2766
    @sandeepsinghsidhu2766 6 лет назад +25

    Dhan Dhan baba Hardev singh ji

  • @listeningconversationpract1427
    @listeningconversationpract1427 5 лет назад +7

    Dhan dhan bahat ravidas ji

  • @SurinderSingh-oi5sd
    @SurinderSingh-oi5sd 2 года назад +5

    ਧਨ ਧਨ ਗੁਰੂ ਰਵਿਦਾਸ ਜੀ ਮਹਾਰਾਜ

  • @magersingh6772
    @magersingh6772 3 года назад +1

    Wheguru ji wheguru ji wheguru ji

  • @jaswantsingh1468
    @jaswantsingh1468 2 года назад +2

    Dhan Dhan Baba Ji. Waheguru ji, Waheguru ji, Waheguru ji 🙏

  • @InderjeetSingh-lb4vc
    @InderjeetSingh-lb4vc 3 года назад +3

    🙏🙏🙏🙏🙏

  • @ManjinderSingh-zi2vv
    @ManjinderSingh-zi2vv 5 лет назад +21

    ਸੰਤ ਹਰਦੇਵ ਸਿੰਘ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ੲ

  • @harjangsingh5567
    @harjangsingh5567 5 лет назад +6

    Dhan Dhan Guru Ravidas ji .

  • @yadwindersra6065
    @yadwindersra6065 5 лет назад +6

    Imiss.you.baba.ji

  • @BalwantSingh-ho5ie
    @BalwantSingh-ho5ie 2 года назад +2

    Is sant de samaj poori ahudi he

  • @goldyverma293
    @goldyverma293 4 года назад +5

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👋👋👋👋👋Jai ho baba ji kitthe oo tusi

  • @tarseamsingh8622
    @tarseamsingh8622 3 года назад +3

    WHAGURGE

  • @gursewaksingh9086
    @gursewaksingh9086 6 лет назад +4

    very.nice

    • @manmeetkaur4874
      @manmeetkaur4874 5 лет назад

      Waheguru Waheguru Waheguru Waheguru Waheguru ji

  • @avtarsingh1952
    @avtarsingh1952 5 лет назад +20

    ਬਾਬਾ ਹਰਦੇਵ ਸਿੰਘ ਜੀ ਵਰਗੀ ਕਥਾ ਕੋਈ ਨੀ ਕਰ ਸਕਿਆ

  • @dilbagsingh5757
    @dilbagsingh5757 3 года назад

    Good

  • @RamSingh-xj7vz
    @RamSingh-xj7vz 6 лет назад +6

    Good luck

  • @ShamsherSingh-uv6vk
    @ShamsherSingh-uv6vk 6 лет назад +5

    anmol heera si baba ji

  • @Rajpreet_kaur123
    @Rajpreet_kaur123 5 лет назад +3

    Baba.ji.dhan ho

  • @gagandeepsidhulongoawl472
    @gagandeepsidhulongoawl472 5 лет назад +3

    Dhanguru Ji dhan

  • @sukhmindersidhu6429
    @sukhmindersidhu6429 2 года назад

    Waheguru ji🙏🙏🌹

  • @ਸ਼ੋਨੀਸ਼ਿਘ-ਦ7ਤ
    @ਸ਼ੋਨੀਸ਼ਿਘ-ਦ7ਤ 6 лет назад +6

    waheguru ji

  • @GurvinderSingh-rb9um
    @GurvinderSingh-rb9um 5 лет назад +3

    dhan baba ji

  • @matwantsofat8512
    @matwantsofat8512 4 месяца назад

    Waheguru ji ❤

  • @raabdedaat9116
    @raabdedaat9116 5 лет назад +14

    ਸੰਤ ਹਰਦੇਵ ਸਿੰਘ ਲੂਲੋਵਾਲਿਆ ਨੇ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਬਹੁਤ ਡੂੰਘੀ ਕੀਤੀ ਹੈ ਜਿਸ ਨਾਲ ਸ਼ਬਦ ਦੀ ਸਮਝ ਆਉਂਦੀ ਹੈ

  • @dilbagsingh5757
    @dilbagsingh5757 3 года назад

    Goodok

  • @JaspalSingh-ol9sp
    @JaspalSingh-ol9sp 5 лет назад +4

    Wahe guru ji

  • @KulwinderSingh-mb4ff
    @KulwinderSingh-mb4ff 4 года назад +4

    Kulwinder

  • @samersinghsingh6802
    @samersinghsingh6802 5 лет назад +14

    ਬਾਬਾ ਜੀ ਕੋਈ ਹਸਾਬ ਨੀ ਬਿਦਵਾਨੀ ਦਾ

  • @SukhdevSingh-pp6zv
    @SukhdevSingh-pp6zv 5 лет назад +7

    Duja bhag vi paou ji

  • @darshansingh_shersinghpura
    @darshansingh_shersinghpura 6 лет назад +19

    ਖਾਲਸਾ ਜੀ ਕੀ ਸੰਤ ਬਾਬਾ ਹਰਦੇਵ ਸਿੰਘ ਜੀ ਜੀ ਦਾ 9 ਪਾਤਸ਼ਾਹ ਜੀ ਦੀ ਸ਼ਹੀਦੀ ਦਾ ਪ੍ਰਸੰਗ ਹੈ ਤਾਂ ਪਾਓ ਜੀ।

    • @jagmithiya1369
      @jagmithiya1369 Год назад

      ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋ ਵਾਲੇ ਆ ਦੇ ਆਖਰੀ ਦੀਵਾਨ ਦਿੱਲੀ ਵਿੱਚ ਵਿਕਾਸ ਪੁਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਹੀਦੀ ਦੇ ਸਬੰਧ ਵਿੱਚ 5 ਦੀਵਾਨ ਸਜਾਏ ਸੀ

  • @jassiamrit4888
    @jassiamrit4888 6 лет назад +3

    Wah ji dhan guru Nanak dev ji waheguru ji

  • @singhbhatti6836
    @singhbhatti6836 6 лет назад +6

    dhan waheguru g

  • @abhigrewal2892
    @abhigrewal2892 6 лет назад +10

    Waheguru jio