Asa Di War || ਆਸਾ ਦੀ ਵਾਰ || Sant Baba Hardev Singh Ji Lulo Wale || ਸੰਤ ਬਾਬਾ ਹਰਦੇਵ ਸਿੰਘ ਲੂਲੋਂ ਵਾਲੇ

Поделиться
HTML-код
  • Опубликовано: 1 дек 2024

Комментарии • 39

  • @BalwinderSingh-rq2rh
    @BalwinderSingh-rq2rh 5 месяцев назад +3

    ਮੈ 1981 ਦੱਸਵੀਂ ਦੇ ਪੇਪਰ ਦੇ ਕੇ ਲੁਧਿਆਣੇ ਕੰਮ ਸਿੱਖਣ ਆ ਗਿਆ ਸੀ ਪਿੰਡੋ ਮੈਨੂੰ ਮਹਾਨ ਵਿਦਵਾਨ ਸੰਤ ਬਾਬਾ ਹਰਦੇਵ ਸਿੰਘ ਲੂਲੋ ਵਾਲਿਆਂ ਦੀ ਪੰਜ ਸਾਲ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੀ ਉਨ੍ਹਾਂ ਦੀ ਸੰਗਤ ਦਾ ਮੇਰੀ ਜ਼ਿੰਦਗੀ ਤੇ ਬੜਾ ਗਹਿਰਾ ਪ੍ਰਭਾਵ ਹੈ

  • @ParamjitKaur-s4z5e
    @ParamjitKaur-s4z5e 9 месяцев назад +4

    ਸਿੱਖ ਕੌਮ ਦੇ ਮਹਾਨ ਵਿਦਵਾਨ ਸਨ ਸੰਤ ਬਾਬਾ ਹਰਦੇਵ ਸਿੰਘ ਜੀ

  • @ParamjitKaur-s4z5e
    @ParamjitKaur-s4z5e 11 месяцев назад +6

    ਬੁਹਤ ਵਿਦਵਾਨ ਸਨ ਸੰਤ ਹਰਦੇਵ ਸਿੰਘ ਜੀ ਵਹਿਗੁਰੂ ਐਸ ਰੂਹ ਨੂੰ ਦੁਬਾਰਾ ਛੇਤੀ ਭੇਜ

  • @PargatSingh-l2k
    @PargatSingh-l2k 8 месяцев назад +1

    ❤waheguruji

  • @itsharrymalloke2187
    @itsharrymalloke2187 3 года назад +6

    ਸਿੱਖ ਕੋਮ ਦਾ ਬਹੁਤ ਵੱਡਾ ਵਿਦਵਾਨ ਸਨ

  • @KeharSingh-fu7nc
    @KeharSingh-fu7nc 7 месяцев назад +1

    ਸੰਤ ਬਾਬਾ ਜੀ ਨੇ ਬਹੁਤ ਹੀ ਵਿਸਥਾਰ ਨਾਲ ਆਸਾ ਦੀ ਵਾਰ ਭਿੰਨੀ ਮਿੱਠੀ ਅਵਾਜ਼ ਵਿਚ ਗੁਰਬਾਣੀ ਵਿਆਖਿਆ ਕੀਤੀ ਹੈ ਧੰਨਵਾਦ ਵਾਹਿਗੁਰੂ ਜੀ

  • @BalwinderSingh-oh8dl
    @BalwinderSingh-oh8dl 2 месяца назад +1

    Miss you baba Ji

  • @gurjitsidhu2569
    @gurjitsidhu2569 3 года назад +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @jasvirpurba1619
    @jasvirpurba1619 10 дней назад

    ਬਹੁਤ ਵਧੀਆ ਵਿਦਵਾਨ ਸਨ

  • @gurseweksingh2898
    @gurseweksingh2898 2 года назад +1

    ਮਹਾਨ ਵਿਦਵਾਨ ਸੰਤ ਜੀ

  • @gurjitsidhu2569
    @gurjitsidhu2569 3 года назад +4

    ਧੰਨ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ

  • @mangatsingh6642
    @mangatsingh6642 18 дней назад

    ਵਾਹਿਗੁਰੂ ਜੀ 👏

  • @gurjitsidhu2569
    @gurjitsidhu2569 3 года назад +2

    ਮਹਾਨ ਵਿਦਵਾਨ ਸੰਤ ਹਰਦੇਵ ਸਿੰਘ ਜੀ ਲੂਲੋਂ ਵਾਲੇ

  • @KeharSingh-fu7nc
    @KeharSingh-fu7nc 7 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਫਤਹਿ ਪ੍ਰਵਾਨ ਕਰਨੀ ਜੀ ਦਾਸਨ ਦਾਸ ਸੇਵਾਦਾਰ ਡਾ੦ ਕੇਹਰ ਸਿੰਘ ਸੰਸਥਾ-ਭਾਈ‌ ਘਨਈਯਾ ‌ਵਲੈੰਟੀਅਰਸ ਐਸੋਸੀਏਸ਼ਨ ਰਜਿ ਯੂ ਪੀ ਭਾਰਤ ਮੇਆਪ ਕਾ ਹਾਰਦਿਕ ਸਵਾਗਤ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਨਾਮ ਸਿਮਰਨ ਕਰਕੇ ਸੇਵਾ ਕਰਕੇ ਸਤਿਗੁਰੂ ਜੀ ਦਿਆਂ ਖੁਸ਼ਿਆਂ ਲੈਕੇ ਆਪਣੇ ਜੀਵਨ ਨੂੰ ਸਫਲ ਬਣਾਇਏ। ਸ੍ਰੀ ਆਸਾ ਦੀ ਵਾਰ ਭਿੰਨੀ ਮਿੱਠੀ ਅਵਾਜ਼ ਵਿਚ ਗੁਰਬਾਣੀ ਸਰਵਣ ਕਰ ਰਹੇ ਹਨ ਜੀ ਵਾਹਿਗੁਰੂ ਜੀ

  • @baldeepkaur8136
    @baldeepkaur8136 3 года назад +1

    Sachkhand vasi mera baba hardev Singh mahraj g

  • @baldeepkaur8136
    @baldeepkaur8136 3 года назад +5

    Baba g baht yaad aundi a thudi

  • @hdhdhdhdh4589
    @hdhdhdhdh4589 5 месяцев назад

    Wahe guru ji wahe guru ji wahe

  • @deepparmar527
    @deepparmar527 6 месяцев назад

    Waheguru ji
    ❤❤❤❤❤

  • @nirmalkaur4799
    @nirmalkaur4799 Год назад +2

    ਸਿਖ ਕੌਮ ਦੇ ਮਹਾਨ ਵਿਦਵਾਨ ਸਨ
    ਸੰਤ ਬਾਬਾ Hardev w ji ਲੂਲੋਂ ਵਾਲੇ

  • @JagroopSingh-jf5dj
    @JagroopSingh-jf5dj 2 месяца назад

    Dhan dhan baba hardev singh ji

  • @satnamsingh-vf7yz
    @satnamsingh-vf7yz Год назад

    🌻🌻Dhan Guru Nanak🌻🌻🙏

  • @itsharrymalloke2187
    @itsharrymalloke2187 3 года назад +6

    ਬਾਬਾ ਜੀ ਚੱਲਦੀ ਫਿਰਦੀ ਯੂਨੀਵਰਸਿਟੀ ਸਨ

  • @gurjitsidhu2569
    @gurjitsidhu2569 3 года назад

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @baldeepkaur8136
    @baldeepkaur8136 3 года назад +2

    Dunia vich thude warge koi ni love you mahraj g

  • @MandeepSingh-cx2dz
    @MandeepSingh-cx2dz 11 дней назад

    Waheguru ji

  • @AvtarSingh0590
    @AvtarSingh0590 2 года назад

    ਵਾਹਿਗੁਰੂ' ਜੀ,,🙏🙏🎵🎹👍

  • @tuhituhitu
    @tuhituhitu Год назад +1

  • @baldeepkaur8136
    @baldeepkaur8136 3 года назад +1

    Love love love love love love love love love love love love love love love love love love baba g misss you sooo much

  • @SukhwinderSingh-ql1le
    @SukhwinderSingh-ql1le 9 дней назад

    ❤🙏🙏🙏🙏🙏

  • @YOUTUBEGAMERZ295
    @YOUTUBEGAMERZ295 5 месяцев назад

    Baba herdev singh warga koi ni

  • @mr.singhcheema7175
    @mr.singhcheema7175 3 года назад

    Thanks

  • @singhbirdi7766
    @singhbirdi7766 6 месяцев назад

    Waheguru Waheguru Waheguru Waheguru Waheguru ji

  • @YOUTUBEGAMERZ295
    @YOUTUBEGAMERZ295 5 месяцев назад

    Baba ji di hajoor sahib wale diwan di vidio pauo

  • @amriksinghtiwana5851
    @amriksinghtiwana5851 3 года назад

    ਵਾਹਿਗੁਰੂ ਜੀ

  • @baldeepkaur8136
    @baldeepkaur8136 3 года назад +4

    Baba g thudi baht lod a dubara a jo g phir

  • @gurpalsingh2258
    @gurpalsingh2258 2 месяца назад

    ਮਾਹਾਪੁਰਸ਼😂 ਸਿੱਖ ਕੌਮ ਦੀ ਮਹਾਨ ਯੂਨੀਵਰਸਟੀ ਸਨ।

  • @KIRPALSINGH-bm4kh
    @KIRPALSINGH-bm4kh 2 месяца назад