Lahore: Punjabi language ਲਈ ਲਾਹੌਰ ਦੀਆਂ ਸੜਕਾਂ 'ਤੇ ਉਤਰੇ ਲੋਕ ਕੀ ਬੋਲੇ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 29 окт 2024

Комментарии • 172

  • @ਚਾਚਾਜੀ
    @ਚਾਚਾਜੀ 3 года назад +37

    ਪੰਜਾਬੀ ਭਾਸ਼ਾ ਪੰਜਾਬੀ ਲੋਕ ਪੰਜਾਬੀ ਇਤਿਹਾਸ ਪੰਜਾਬੀ ਸਭਿਆਚਾਰ ਪੰਜਾਬੀ ਸੂਰਮੇ ਤੇ ਪੰਜਾਬੀ ਅਸ਼ਿਕਾ ਦੀ ਸਾਰੇ ਜੱਗ ਤੋਂ ਸ਼ਾਨ ਹੀ ਵੱਖਰੀ ਹੈ।👌👌👌

  • @narindersingh-mk2cw
    @narindersingh-mk2cw 3 года назад +16

    ਪੰਜਾਬ,ਪੰਜਾਬੀ,ਪੰਜਾਬੀਅਤ ਜਿ਼ੰਦਾਬਾਦ 🙏
    ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏
    ਪਿਆਰ ਚੜ੍ਹਦੇ ਪੰਜਾਬ ਵਲੋਂ 🤍

  • @AnilKumar-yw4gh
    @AnilKumar-yw4gh 3 года назад +21

    ਹਰ ਪਾਸੇ ਪੰਜਾਬੀ ਦਾ ਬੂਰਾ ਹਾਲ ਕੀਤਾ ਹੋਇਆ ਸਰਕਾਰਾਂ ਨੇ । ਸਾਡੇ ਚੜਦੇ ਪੰਜਾਬ ਵਿੱਚ ਪੰਜਾਬ ਦੀਆਂ ਨੋਕਰੀਆ ਤੇ ਉਸ ਵਿੱਚ ਹੈ ਪੰਜਾਬੀ ਨਹੀ ਪੁੱਛੀ ਜਾ ਰਹੀ ਤਾਂ ਕੋਈ ਬੱਚਾ ਇਸ ਭਾਸ਼ਾ ਨੂੰ ਕਿਉ ਪੜ੍ਹਨਾ ਚਹੁਗਾ 😔😔

  • @BaljinderSingh-ri9gw
    @BaljinderSingh-ri9gw 3 года назад +19

    Punjab te punjabi zindabad
    ਪੰਜਾਬ ਤੇ ਪੰਜਾਬੀ ਜਿੰਦਾਬਾਦ

  • @KuldeepSingh-qq5vi
    @KuldeepSingh-qq5vi 3 года назад +15

    Punjabi ekta Zindabad 🇮🇳🇵🇰❤️❤️🎉🎉🎊🎊

  • @punjabi3570
    @punjabi3570 3 года назад +24

    We always crying and smile in mother langauge not in another language. We have to feel proud speaking in punjabi.

    • @logicbros009
      @logicbros009 3 года назад +1

      And sir you comment in English 🤓

  • @karamjeetsingh2352
    @karamjeetsingh2352 3 года назад +5

    ਬਹੁਤ ਸੋਹਣਾ ਉੱਦਮ ਆ ਜੀ
    ਜੇ ਬੋਲਦੇ ਪੰਜਾਬੀ ਆਂ ਤਾਂ ਪੜਨ ਵਿੱਚ ਕੀ ਹਰਜ਼ ਆ ਜੀ ਪੰਜਾਬੀ ਬੋਲੀ ਦੇ ਮੋਢੀ ਬਾਬਾ ਫ਼ਰੀਦ ਨੂੰ ਮੰਨਿਆ ਜਾਂਦਾ ਸਾਹਿਬ

  • @SINGH_AT_SEA
    @SINGH_AT_SEA 3 года назад +3

    ਬੋਲੀ ਦਾ ਹੱਕ ਤਾਂ ਮਿਲਜੂ ਜਲਦੀ, ਪਰ ਸਾਡਾ ਪੰਜਾਬੀ ਬੋਲਣ ਤੇ ਖ਼ੁਦ ਨੂੰ ਫਕਰ ਮਹਿਸੂਸ ਕਰਨਾ ਜ਼ਿਆਦਾ ਮਹੱਤਤਾ ਰੱਖਦਾ

  • @Desitech87
    @Desitech87 3 года назад +7

    ਪੰਜਾਬੀ ਹੈ ਤਾਂ ਪੰਜਾਬ ਹੈ ਅਤੇ ਪੰਜਾਬੀਅਤ ਹੈ।

  • @Davindersingh-pv4fb
    @Davindersingh-pv4fb 3 года назад +6

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ

  • @ashmitsingh6954
    @ashmitsingh6954 3 года назад +8

    ਪੰਜਾਬੀ ਜ਼ਬਾਨ ਜ਼ਿੰਦਾਬਾਦ ✊ ✊

  • @BaljitSingh-em5ee
    @BaljitSingh-em5ee 3 года назад +14

    ਅਕਲੋਂ ਹੀਣੇ ਲੋਕ ਘਰਾਂ ਵਿੱਚ ਪੰਜਾਬੀ ਨਹੀਂ ਬੋਲਦੇ

    • @royalcab4448
      @royalcab4448 3 года назад

      We spot punjabi league great league

  • @kalusandhu5039
    @kalusandhu5039 3 года назад +1

    ਪੰਜਾਬੀਆਂ ਨੂੰ ਸਭ ਤੋਂ ਵੱਧ ਸ਼ਰਮ
    ਪੰਜਾਬੀ ਬੋਲਣ ਵਿੱਚ ਆੳਦੀ ਹੈ

  • @malkitkaur2672
    @malkitkaur2672 3 года назад +4

    ਪੰਜਾਬੀ ਸਾਰਿਆਂ ਨੂੰ ਕਿੰਨਾ ਪਿਆਰ ਕਰਦੇ ਹਨ

  • @sulakhandhaliwal6456
    @sulakhandhaliwal6456 3 года назад +2

    west punjab waleo zinda rakho punjabi nu, brave boli of the world punjabi log mahan hn.

  • @daljitchadha929
    @daljitchadha929 3 года назад +8

    Maa Punjabi boli zindabad.

  • @bargariboyz615
    @bargariboyz615 3 года назад +4

    Slaam a mere veero jado-jehad jaari rakho charhda panjab tuhade lyi dua krda hai~

  • @harjinderpannusinghpannu1766
    @harjinderpannusinghpannu1766 3 года назад +14

    Punjabi zubaan zindabad

  • @harvindersingh7830
    @harvindersingh7830 3 года назад +1

    THANK YOU VERY MUCH PAK PUNJABI BROTHERS TO CHANT SLOGANS IN FAVOUR OF PUNJABI LANGUAGE. ALLAH BLESS TO ALL OF YOU.

  • @ਜਸਪ੍ਰੀਤਸਿੰਘਆਹਲੂਵਾਲੀਆ

    ਵਾਹ ਰੂਹ ਖੁਸ਼ ਕਰਤੀ

  • @jagdishsinghsran9891
    @jagdishsinghsran9891 3 года назад +3

    ਪੰਜਾਬੀ ਨਾਲ ਦੋਵੇ ਪਾਸੇ ਧੱਕਾ ਹੋ ਰਿਹਾ

  • @mploomba
    @mploomba 3 года назад

    ਜੋ ਇਨਸਾਨ ਆਪਣੀਆਂ ਤਿੰਨਾਂ ਮਾਤਾਵਾਂ ਦੀ ਕਦਰ ਕਰਦਾ ਹੈ, ਜਿੰਦਗੀ ਵਿੱਚ ਹਮੇਸ਼ਾ ਕਾਮਯਾਬ ਹੁੰਦਾ ਹੈ - ਡਾ. ਸੁਰਜੀਤ ਦੌਧਰ।
    ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਨੇ ਗੁਰੂ ਨਾਨਕ ਕਾਲਜ ਮੋਗਾ ਵਿੱਚ ਮਾਤ ਭਾਸ਼ਾ ਤੇ ਸੈਮੀਨਾਰ ਲਗਾਇਆ।
    ਮੋਗਾ 16 ਅਕਤੂਬਰ ( ) : ਅੱਜ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਪੰਜਾਬੀਆਂ ਵੱਲੋਂ ਪੰਜਾਬੀ ਮਾਤ ਭਾਸ਼ਾ ਦਿਵਸ ਮਨਾਇਆ ਜਾ ਰਿਹਾ ਹੈ, ਇਸ ਮੌਕੇ ਉਨ੍ਹਾਂ ਦੇ ਪੰਜਾਬੀ ਮਾਤ ਭਾਸ਼ਾ ਪ੍ਰਤੀ ਸਮਰਪਣ ਲਈ ਹੌਸਲਾ ਅਫਜਾਈ ਕਰਨ ਵਾਸਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਵੱਲੋਂ ਵੀ ਪੰਜਾਬ ਵਿੱਚ ਕਈ ਜਗ੍ਹਾਂ ਤੇ ਛੋਟੇ ਛੋਟੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਅਜਿਹਾ ਹੀ ਇੱਕ ਸੈਮੀਨਾਰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਵੱਲੋਂ ਗੁਰੂ ਨਾਨਕ ਕਾਲਜ ਮੋਗਾ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਭਾਈਚਾਰੇ ਦੇ ਸੀਨੀਅਰ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਦੌਧਰ, ਮੈਂਬਰ ਸੁਖਦੇਵ ਸਿੰਘ ਬਰਾੜ, ਭਵਨਦੀਪ ਸਿੰਘ ਪੁਰਬਾ, ਲੈਕਚਰਾਰ ਮੰਜੂ ਬਾਲਾ ਅਤੇ ਪ੍ਰਿੰਸੀਪਲ ਸਵਰਨਜੀਤ ਸਿੰਘ ਮਹੇਸਰੀ ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਤ ਭਾਸ਼ਾ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ। ਡਾ ਸੁਰਜੀਤ ਦੌਧਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਰ ਇਨਸਾਨ ਦੀ ਜਿੰਦਗੀ ਵਿੱਚ ਤਿੰਨ ਮਾਤਾਵਾਂ ਜਰੂਰ ਹੁੰਦੀਆਂ ਹਨ, ਪਹਿਲੀ ਜਨਮ ਦੇਣ ਵਾਲੀ ਮਾਂ ਜੋ ਸਾਨੂੰ ਦੁਨੀਆ ਤੇ ਲੈ ਕੇ ਆਉੰਦੀ ਹੈ, ਦੂਸਰੀ ਧਰਤੀ ਮਾਂ ਜੋ ਉਮਰ ਭਰ ਜਿਉਂਦੇ ਰਹਿਣ ਲਈ ਇਨਸਾਨ ਦਾ ਪੇਟ ਭਰਦੀ ਹੈ ਅਤੇ ਤੀਸਰੀ ਭਾਸ਼ਾ ਰੂਪੀ ਮਾਂ ਜੋ ਇਨਸਾਨ ਦੀ ਜੱਗ ਨਾਲ ਵਿਚਾਰਾਂ ਰੂਪੀ ਸਾਂਝ ਨੂੰ ਸਥਾਪਿਤ ਕਰਦੀ ਹੈ ਤੇ ਹਰ ਪਲ ਇਨਸਾਨ ਦੇ ਅੰਗ ਸੰਗ ਰਹਿ ਕੇ ਉਸਦੇ ਵਿਚਾਰਾਂ ਦਾ ਨਵੀਨੀਕਰਨ ਅਤੇ ਉਸਦੀ ਪਹਿਚਾਣ ਨੂੰ ਬਣਾਈ ਰੱਖਦੀ ਹੈ। ਇਸ ਲਈ ਜੋ ਇਨਸਾਨ ਇਨ੍ਹਾਂ ਤਿੰਨਾਂ ਮਾਤਾਵਾਂ ਦੀ ਕਦਰ ਕਰਦਾ ਹੈ, ਉਹ ਜਿੰਦਗੀ ਵਿੱਚ ਹਮੇਸ਼ਾ ਕਾਮਯਾਬੀ ਦੇ ਰਸਤੇ ਤੇ ਅੱਗੇ ਵਧਦਾ ਰਹਿੰਦਾ ਹੈ। ਸੁਖਦੇਵ ਸਿੰਘ ਬਰਾੜ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰਾਂ ਅਤੇ ਪ੍ਰਸਾਸ਼ਨਿਕ ਅਧਿਕਾਰੀ ਪੰਜਾਬੀ ਭਾਸ਼ਾ ਨੂੰ ਅੱਖੋਂ ਪਰੋਖੇ ਕਰਕੇ ਇਸਦੀ ਬੇਕਦਰੀ ਕਰ ਰਹੇ ਹਨ ਜੇਕਰ ਅਸੀਂ ਜਾਗਦੇ ਰਹਿ ਕੇ ਆਵਾਜ ਬੁਲੰਦ ਕਰਦੇ ਰਹਾਂਗੇ ਤਾਂ ਹੀ ਪੰਜਾਬੀ ਭਾਸ਼ਾ ਦਾ ਸਨਮਾਨ ਵਧੇਗਾ। ਭਵਨਦੀਪ ਸਿੰਘ ਪੁਰਬਾ ਨੇ ਕਿਹਾ ਪੰਜਾਬੀ ਭਾਸ਼ਾ ਐਕਟ ਜੋ 1965 ਵਿੱਚ ਬਣਿਆ ਸੀ, ਸਾਡੇ ਅਵੇਸਲੇਪਣ ਕਾਰਨ ਅੱਜ 56 ਸਾਲ ਬਾਅਦ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ, ਇਸ ਲਈ ਸਾਨੂੰ ਮਾਤ ਭਾਸ਼ਾ ਪ੍ਰਤੀ ਜਿੰਮੇਵਾਰ ਬਣਨ ਦੀ ਜਰੂਰਤ ਹੈ। ਲੈਕਚਰਾਰ ਮੰਜੂ ਬਾਲਾ ਨੇ ਇਸ ਮੌਕੇ ਪੰਜਾਬੀ ਭਾਸ਼ਾ ਬਾਰੇ ਖੂਬਸੂਰਤ ਕਵਿਤਾ ਪੜ੍ਹੀ। ਇਸ ਮੌਕੇ ਗੁਰੂ ਨਾਨਕ ਕਾਲਜ ਮੋਗਾ ਦੇ ਪ੍ਰਿੰਸੀਪਲ ਸਵਰਨਜੀਤ ਸਿੰਘ ਬਰਾੜ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਦੇ ਮੈਂਬਰਾਂ ਦਾ ਵਿਦਿਆਰਥੀਆਂ ਨੂੰ ਭਾਸ਼ਾ ਨਾਲ ਜੋੜਨ ਲਈ ਬਹੁਤ ਹੀ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨੀ ਪੰਜਾਬ ਦੇ ਲੋਕ ਪੰਜਾਬੀ ਭਾਸ਼ਾ ਨੂੰ ਲੈ ਕੇ ਐਨੇ ਸੁਹਿਰਦ ਹਨ ਤਾਂ ਸਾਨੂੰ ਵੀ ਜਿੰਮੇਵਾਰ ਅਤੇ ਜਾਗਰੂਕ ਹੋਣ ਦੀ ਜਰੂਰਤ ਹੈ। ਸੈਮੀਨਾਰ ਉਪਰੰਤ ਕਾਲਜ ਦੇ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ ਵੱਲੋਂ ਉਕਤ ਤਿੰਨਾਂ ਸਖਸ਼ੀਅਤਾਂ ਨੂੰ ਸਤਿਕਾਰ ਵਜੋਂ ਸਨਮਾਨ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਗੁਰੂ ਨਾਨਕ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

  • @lakhycheema7566
    @lakhycheema7566 3 года назад +6

    Bhuut vadyia jii.. Sade Edhar hindi thopi jndeee

  • @harjinderjohal7067
    @harjinderjohal7067 3 года назад +3

    Punjabi mahan culture hai jo Alop ho riha hai ais nu bachao punjabio 👍🙏🙏

  • @gurcharansingh-tk9ny
    @gurcharansingh-tk9ny 3 года назад +4

    punjab desh zindabad register your vote for punjab independence refrendum to make better future of punjab
    khalistan zindabad
    sikhs for justice zindabad

  • @harwinderdhindsa8608
    @harwinderdhindsa8608 3 года назад +1

    ਪੰਜਾਬੀ ਭਾਸਾ ਅਦਬ ਦੀ ਭਾਸਾ ਹੈ । ਪਰ ਪੰਜਾਬੀ ਭਾਸਾ ਨੂੰ ਸਮਜਣ ਲਈ ਅੰਦਰ ਅਦਬ ਹੋਣਾ ਚਾਹੀਦਾ ।

  • @ajmerdhillon3013
    @ajmerdhillon3013 3 года назад +1

    Very good effort

  • @AvtarSingh-yx4um
    @AvtarSingh-yx4um 3 года назад +2

    ਕਿਸਾਨ ਹੱਲ ਪੰਜਾਬ ਹੱਲ ਖਾਲਿਸਤਾਨ 31 ਅੰਕਤੁਬਰ ਨੂੰ ਲੰਦਨ ਦੀ ਧਰਤੀ ਵੋਟਾ ਪੈਣ ਜਾ ਰਹੀਅਾਂ ਨੇ ਖਾਲਿਸਤਾਨ ਦੀਅਾਂ

  • @ManmeetSandhu-Music
    @ManmeetSandhu-Music 3 года назад +1

    ਪੰਜਾਬ ਪੰਜਾਬੀਅਤ ਜਿੰਦਾਬਾਦ 😍✌
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪

  • @BeHappy-ci6nl
    @BeHappy-ci6nl 3 года назад

    ਇਹ ਕੰਮ ਹਰ ਸਾਲ ਹੁੰਦਾ ਰਹਿੰਦਾ ਹੈ……
    ਪੰਜਾਬੀ, ਉਰਦੂ, ਹਿੰਦੀ, ਅਤੇ ਹਰ ਭਾਸ਼ਾ ਵਿੱਚ !

  • @jasvindersingh3583
    @jasvindersingh3583 3 года назад +1

    I Love❤❤ Punjab

  • @manpinder28
    @manpinder28 3 года назад +2

    Punjabi Zindabad

  • @bikarsingh5884
    @bikarsingh5884 19 дней назад

    ਸ਼ਾਬਾਸ਼ ਪੰਜਾਬੀਓ

  • @neelofershah6374
    @neelofershah6374 3 месяца назад

    I love my punjab. N my culture n tradition n language ❤

  • @lovepreetdhindsa7106
    @lovepreetdhindsa7106 3 года назад

    ਮਾਂ ਬੋਲੀ ਪੰਜਾਬੀ ਜ਼ਿੰਦਾ ਬਾਦ

  • @sukhatoor950
    @sukhatoor950 3 года назад +2

    Very good

  • @sukhjitsingh0738
    @sukhjitsingh0738 3 года назад +3

    Punjabi zindabad

  • @papeeta4708
    @papeeta4708 3 года назад +4

    Punjabi jivain Janat di boli ❣️❣️

  • @malkitkaur2672
    @malkitkaur2672 3 года назад +3

    ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੲੀ ਲੋਕਾਂ ਨੂੰ ਪੰਜਾਬੀ ਭਾਸ਼ਾ ਬੋਲਣ ਤੋਂ ਕੀ ਇਤਰਾਜ਼ ਹੈ

    • @SINGH_AT_SEA
      @SINGH_AT_SEA 3 года назад

      ਗੱਲ ਇਹ ਹੈ ਭਾਰਤੀ ਤੇ ਪਾਕਿਸਤਾਨੀ ਹਿੰਦੂਆਂ ਤੇ ਮੁਸਲਮਾਨਾਂ ਚ ਇਹ ਗੱਲ ਪ੍ਰਚਲਿਤ ਕੀਤੀ ਹੋਈ ਏ ਇਸ ਸਾਡੀ ਭਾਸ਼ਾ ਨਹੀਂ ਏ, ਹਿੰਦੂ ਹਿੰਦੀ ਤੇ ਮੁਸਲਮਾਨ ਉਰਦੂ ਨੂੰ ਆਪਣੀ ਜ਼ੁਬਾਨ ਸਮਝਦੇ ਨੇ।

    • @sadabahargeet6405
      @sadabahargeet6405 3 года назад

      @@SINGH_AT_SEA I an atheist from hindu background ,but I speak Punjabi whenever possible ,your comment doesn't make any sense to me

    • @SINGH_AT_SEA
      @SINGH_AT_SEA 3 года назад

      @@sadabahargeet6405 main language based politics di gll kitti india-pak di,na k individual choices di. Respect karda jo maa boli nu pyar karda, je ajj jivat hai ta loka karke nhi ta donne india- pak dian policies anti Punjabi ne, donno khatam karna chainde

    • @sadabahargeet6405
      @sadabahargeet6405 3 года назад

      @@SINGH_AT_SEAwell sir Punjabi is prohibited in Pakistan in schools whereas in Ind Punjab Punjabi is compulsory in schools Sikhs are connected to Punjabi because their texts are written mainly in Gurmukhi.Also in Pak where 50percent ethnic population in Punjabi ,Punjabi I not even given any official status whereas in India where Punjabi population is insignificant as compared to whole indian population ,Punjabi is given a official status.You can give your exams in Punjabi in India not in Pak.India was never anti Punjabi.Present day politics is communal ,I agree.

    • @SINGH_AT_SEA
      @SINGH_AT_SEA 3 года назад

      @@sadabahargeet6405 if you are updated you must know last year Punjabi made out of compulsory language in kashmir and last week news , Punjabi now not compulsory subject in CBSE . In Indian Punjab state Punjabi compulsory in state board only. Most school have CBSE board in Punjab, so how you justify it

  • @BhupinderSingh-xb4hl
    @BhupinderSingh-xb4hl 3 года назад +2

    ਪੰਜਾਬੀ🙏🌏🌏🌏🌏🌏🌏🌏🌏🎤🎤🎤🎤ਕੌਮ

  • @lovesai5491
    @lovesai5491 3 года назад +3

    👌🏻👌🏻

  • @Arshgrewal94
    @Arshgrewal94 3 года назад

    ❤️ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤️
    🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ✊🏻
    #farmersprotest

  • @jaggirai7461
    @jaggirai7461 3 года назад +4

    Wah bi lehnde Punjab waleo

  • @GHARAM-SANDHU-007
    @GHARAM-SANDHU-007 2 года назад +1

    👍🏻👍🏻👍🏻👍🏻👍🏻💕

  • @dilpreetjatt1196
    @dilpreetjatt1196 3 года назад +5

    Maa boli Punjabi

  • @GHARAM-SANDHU-007
    @GHARAM-SANDHU-007 2 года назад +1

    💕💕💕

  • @sadabahargeet6405
    @sadabahargeet6405 3 года назад +1

    1:15 guy from Punjabi Lehar

  • @gurdevsingh8036
    @gurdevsingh8036 3 года назад +1

    Baba nazmi ❤️🙏

  • @chakassar9855
    @chakassar9855 3 года назад

    Dhan Baba Nanak ......Teri boli tera pyar.....Punjabi boli Teri gurwani Di mithas

  • @surinderpalsingh485
    @surinderpalsingh485 3 года назад +2

    Punjabi Boli Zindabad, Zindabad

  • @kkvoindia
    @kkvoindia 3 года назад

    Thanks
    Keep it up

  • @SukhdevSingh1
    @SukhdevSingh1 3 года назад +2

    Other languages won’t do. Punjabi is the language in which we make love…..and war.

  • @KuldeepSingh-qq5vi
    @KuldeepSingh-qq5vi 3 года назад +2

    Punjabi always great😎

  • @SherSingh-sf1qr
    @SherSingh-sf1qr 3 года назад

    V good je

  • @Jugraj_Gill
    @Jugraj_Gill 3 года назад

    Salute.

  • @BeHappy-ci6nl
    @BeHappy-ci6nl 3 года назад +1

    ਬਾਬਾ ਨਜ਼ਮੀ 😀😀🥰🥰😍😍😍😍

  • @Sarbsingh645
    @Sarbsingh645 3 года назад +1

    punjabi people indian as well as pakistani learn from europe countries how they love their mother tongue ☺️

  • @AbdulHameed-bw4cg
    @AbdulHameed-bw4cg Месяц назад

  • @Jasminkarn
    @Jasminkarn 3 года назад

    Punjabi Zindabaad

  • @KS-wd1ho
    @KS-wd1ho 3 года назад

    Good

  • @JugrajSingh-bj8gv
    @JugrajSingh-bj8gv 3 года назад +1

    Punjabi 💪💪👌

  • @Psimansingh
    @Psimansingh 3 года назад

    ੳ - ਓਅੰਕਾਰ ( Oankar)
    ਅ - ਅੱਲ੍ਹਾ ( Allah)
    ੲ - ਈ‍ਸ਼ਵਰ ( Ishwar)
    ਸ - ਸਤਿਗੁਰ ( Satgur)
    ਹ - ਹਰਿ/ਹਰੀ ( Hari)

  • @punjabisingh4585
    @punjabisingh4585 3 года назад +1

    Love you broo

  • @GHARAM-SANDHU-007
    @GHARAM-SANDHU-007 2 года назад +1

    🤟🏻💕

  • @royalblacksalon
    @royalblacksalon 3 года назад

    Punjabi boli zindabad

  • @jagseersingh4855
    @jagseersingh4855 3 года назад

    👌

  • @gursewakbhatia4089
    @gursewakbhatia4089 3 года назад

    Good 🇦🇪

  • @taranjitsingh9573
    @taranjitsingh9573 3 года назад

    🙏 from hoshiarpur

  • @Averageguy5
    @Averageguy5 3 года назад

    👍🏻

  • @gurtejsingh697
    @gurtejsingh697 3 года назад

    Good Punjabi

  • @SatnamSingh-ny6sp
    @SatnamSingh-ny6sp 3 года назад +2

    Punjabi.... Sanu man Punjabi hon da........

  • @sandeepvirk990
    @sandeepvirk990 3 года назад

    Jeonde vassde rho

  • @navneetrandhawa8917
    @navneetrandhawa8917 3 года назад +13

    Kadi v apni punjabi maa boli naa shado chaahe india punjabi ho ja fer apne pakistan waale

    • @bhinder7545
      @bhinder7545 3 года назад +1

      @@bikramjitsinghchandi9752 India da kithu aa mama asal punjab Ty Punjab Ty Pakistan ech a tuwady oothy Ty Nika jya Punjab aa Baki Himachal Ty Haryana Ty Punjabi speaking ha I nayi ty ethy Punjab ena wada KY lenday punjab Ch Punjabi Dy 20,30 acsent bolay jandy NY Ty ethy Dy looka nu Pakistani hoon Ty fakhar ay

    • @bhinder7545
      @bhinder7545 3 года назад

      @@bikramjitsinghchandi9752 te fer Punjab nu Punjab hi rehn Dy India da na bna jy sarhad nayi wand sakdi Ty fer Sara India da vi nayi hogya punjab

  • @anonymous-qy3bw
    @anonymous-qy3bw 3 года назад +7

    Bhasa di ki ahmiyat hai oh Punjab aaleya nu ku tamilnadu toon sikhna chahida hai

    • @kuldeepsingh-dh2et
      @kuldeepsingh-dh2et 3 года назад +3

      Sahi gaal aa. India cha sabtu jada intelligent log ohi ne. India de sabtu jada scientist otho hi niklde aa

    • @anonymous-qy3bw
      @anonymous-qy3bw 3 года назад +2

      @@kuldeepsingh-dh2et bilkul paaji...

    • @basitawan5959
      @basitawan5959 3 года назад +1

      @@anonymous-qy3bw sardar sikh bhi apni Punjabi nahi chorte ye sirf muslim or hindu Punjabi apni zuban chorte han

    • @bargariboyz615
      @bargariboyz615 3 года назад +1

      ਪੰਜਾਬੀਆਂ ਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ,ਆ ਜਿੰਨੀਆਂ ਵੀ ਭਾਸ਼ਾਵਾਂ ਤੁਸੀਂ ਦੱਸੀਆਂ ਏਨਾਂ ਸਭ ਨਾਲੋਂ ਵੱਧ ਪੰਜਾਬੀ ਬੋਲੀ ਜਾਂਦੀ ਹੈ ਤੇ ਇਨ੍ਹਾਂ 'ਚ ਇੱਕ ਵੀ ਜ਼ੁਬਾਨ ਬਾਹਰਲੇ ਮੁਲਖ਼ ਨਹੀਂ ਉੱਪੜੀ ਓਧਰ ਕੈਨੇਡਾ 'ਚ ਤੀਜੇ ਅਸਥਾਨ ਤੇ ਫ਼ਿਰਦੇ ਆ ਚੋਬਰ ਤੇ ਸਾਨੂੰ ਆਪਣੀ ਮਾਂ-ਬੋਲੀ ਨਾਲ ਕਿੰਨਾ ਪਿਆਰ ਆ ਇਹ ਉਹ ਸਿੱਖਣ ਸਾਡੇ ਤੋਂ ਭਾਰਤ ਦਾ ਪਹਿਲਾ ਬਿਲੀਅਨ ਟੱਪਣ ਵਾਲਾ ਗਾਣਾ ਪੰਜਾਬੀ ਦਾ ਲੌਂਗ-ਲਾਚੀ,ਪੰਜਾਬੀ ਭਾਸ਼ਾ ਦਿਨੋ ਦਿਨ ਫੈਲ ਰਹੀ ਆ,ਪ੍ਰਮਾਤਮਾ ਦਾ ਹੱਥ ਆ ਇਸਤੇ~

    • @bargariboyz615
      @bargariboyz615 3 года назад

      @@jattmoosewala83 ਹਾਹਾ ਏ ਵੀ ਤੁਹਾਡਾ ਭੁਲੇਖਾ ਤੇ ਜੱਟਾਂ ਪ੍ਰਤਿ ਤੁਹਾਡੀ ਨਫ਼ਰਤ ਦਰਸਾਉਂਦਾ ਕਦੇ ਡਾ. ਕਪਾਨੀ ਦਾ ਨਾ ਸੁਣਿਆ?ਤੁਹਾਡੇ ਸਾਰੇ ਲੰਡੂ ਲਾਣੇ ਨਾਲ ਵੱਧ ਪੇਂਟੈਂਟ ਆ but haters gona hate baki 30 pase lyi comment krn ale keyboard warrior nu ta eni ku akal hou

  • @kulbirsinghkainth869
    @kulbirsinghkainth869 2 года назад

    Jeonde wasde raho

  • @singhtera2216
    @singhtera2216 3 года назад +1

    Punjabi hii te bholde ya Pakistan chh.... Aay samjh nhii lagii
    2:27 aa babe dii bath badii wadhiya lagii je Punjabi chh science hoye te may sarri chat kar da ikko jakkay chh

  • @nishansoni5223
    @nishansoni5223 3 года назад +2

    Slogan urdu ch likhe baithe aa..eh punjabi nu ki sport Karan ge..

    • @bhinder7545
      @bhinder7545 3 года назад

      Kyu ki tusi sirf gurmukhi nu Punjabi samajhday oo par gurmukhi Punjabi di ek script ay Jeri India ech Ty khas tor Ty Sikh Ty Hindu use kardy ny
      Eh slogans Urdu ech nayi Punjabi Di shahmukhi script ech Likhay ny Jo muslim Punjabi use kardy ny Ty Pakistan Ch shahmukhi ech hi punjabi Likhi jandi ay

  • @dheerajguleria4884
    @dheerajguleria4884 3 года назад +3

    Why Punjabi is banned in Pakistan?

    • @sanghajatt90
      @sanghajatt90 3 года назад +1

      O pai nai ban pakistan ch

    • @sanghajatt90
      @sanghajatt90 3 года назад

      Pakistan ch 52% punjabi boli jandi a

    • @sanghajatt90
      @sanghajatt90 3 года назад

      Aha avean topi darama lai rakhdy a harr mahney baad

    • @bhinder7545
      @bhinder7545 3 года назад

      Nayi ban nayi Punjabi parhayi WI jaandi ay par jida Dil karda ooo parsakda ooo vi arts rakh KY 9,10 to onward elective subject ay na Punjabi ethy Hala KY Urdu compulsory ay Ty science subjects Dy nal vi prayi jaandi ay
      Ena da mutual a ay a KY Punjabi nu pehli class Tu compulsory praya jaye

    • @bhinder7545
      @bhinder7545 3 года назад

      @@sanghajatt90 Brother 52% bolday Ty ha NY par jivvey da halat NY e musal sal kat rayi ratio ooo es layi protest karday nay Kay Punjabi nu pehli class to lay Kay har class ech compulsory praya jaye Ty eh demand sayi vi ay Baki har subay Ch regional language compulsory prayi jaandi ay par Punjab Ch nayi
      Ee sady Punjab Dy politions Di ghalti ay oo kyu nayi Punjabi nu implement kardy

  • @maansingh2290
    @maansingh2290 3 года назад

    Ma india to bolda ha sade maa bolle punjabi

  • @niht9240
    @niht9240 3 года назад

    Pakistan punjabi must learn gurmukhi punjabi not shahmukhi .

  • @RajKumar-hn7dv
    @RajKumar-hn7dv 3 года назад +5

    Urdu hindustani bhasha hai hindustan tod ka pakistan bnaya ta lakha log marva dita kujh gatiya loga na ajj vadha jagirdar na ta hun Punjabi Bhasha ta rok laga raha na

    • @bhinder7545
      @bhinder7545 3 года назад

      Right 👍

    • @bhinder7545
      @bhinder7545 3 года назад +1

      Sayi kya Jinna looka NY gorya Di ghulami kar KY inam ech jagiiira layia Ty 1857 Di jang nu gorya nal ral KY naqam bnaya aj oohi doway mulkaa day waday waday politician nay

  • @NewOriginalSongs_Quotes
    @NewOriginalSongs_Quotes 3 года назад +1

    ਤੇ ਭਾਰਤ ਦੇ ਕਈ ਪੰਜਾਬੀ ਪਾਕਿਸਤਾਨ ਨੂੰ ਭਾਰਤ ਨਾਲੋਂ ਵਧੀਆ ਦਸਦੇ ਨੇ, ਓਣਾ ਨੂੰ ਜਾ ਕੇ ਵੇਖਣਾ ਚਾਹੀਦਾ ਪਾਕਿਸਤਾਨ।।

  • @SukhES
    @SukhES 3 года назад +4

    Panjabi de nal nal Gurmukhi ve lagu hone chye de ae Lenhde Panjab ch .

    • @bhinder7545
      @bhinder7545 3 года назад +1

      Kyu wayi sadi apni script ha a sanu nayi lor Gurmukhi Di naly ethay shuru to hi even Gurmukhi Di birth to pehla Di shahmukhi hi use kiti ja Rahi a Ty ethy Dy Lok shahmukhi script zyada easily samajh sakdy Gurmukhi Ty ona nu likhni vi nayi ani
      Ha aa hosakda KY jeh koyi chahy Gurmukhi Sikhna Ty oo shahmukhi Dy nal Gurmukhi script vi sekh lavy

    • @SukhES
      @SukhES 3 года назад

      @@bhinder7545 Oh he kia j koi chunda ae ta Sikhe Gurumukhi likhne ve.

    • @desipanjaban
      @desipanjaban 3 года назад

      Agle Shahmukhi wich vi nahi Punjabi parhaunde tusin Gurmukhi keh rahe ho 😂

  • @gurcharansingh-tk9ny
    @gurcharansingh-tk9ny 3 года назад

    khalsa raj khalistan hi iko ik hall

  • @B.K2422.
    @B.K2422. 3 года назад +1

    New drama

    • @desipanjaban
      @desipanjaban 3 года назад +2

      It's not a new drama, it's been going on for years. If you don't understand the reasons behind the protest then refrain from commenting.

  • @satinderjitsingh6214
    @satinderjitsingh6214 3 года назад

    Gall punjabi juban dee, te takhteea urdu wich

    • @bhinder7545
      @bhinder7545 3 года назад +1

      Brother ee Urdu ech nayi Punjabi ech hi nay lenday Punjab Ch Punjabi shahmukhi script ech Likhi jandi a Jo nastaliq script da hisa a nastaliq script nal Persian, Punjabi Ty Urdu Likhi jandi aa es layi tuwanu ee Urdu Lagan dayi AA par Pakistan Ch Ty khas tor Ty Muslim Punjabi shahmukhi script ech hi Punjabi likhday ny

    • @bhinder7545
      @bhinder7545 3 года назад

      Tuwanu Hun lagda KY Gurmukhi hi Punjabi ay par gurmukhi Punjabi Di ek script ha bas Purany muslim poets like bhullay Shah,waris Shah ona Di asal poetry vi shahmukhi wech hi si par Evi ha KY jivy tuwanu nayi pta shahmukhi script enj hi ethy kisy nu gurmukhi da ni pta ethy shahmukhi script Nu hi Punjabi samjaya janda
      Kam az Kam duva side a Ty Loka nu aa pta hona chayi da KY Punjabi Diya do scripts ny
      Even minu lagda BBC Punjabi ek shahmukhi ech vi honi chayi Di ay

    • @bargariboyz615
      @bargariboyz615 3 года назад

      O kull jhan deya sianea o lippi a shahmukhi jidda apni gurmukhi a

    • @PardeepSingh-kt2vp
      @PardeepSingh-kt2vp 3 года назад

      @@bhinder7545 veer asi ta shamukhi ve shikna choude ha ta ki sada pyar bade lanede nale

    • @bhinder7545
      @bhinder7545 3 года назад

      @@PardeepSingh-kt2vp Changi gal a veer♥️♥️♥️

  • @thearch4162
    @thearch4162 3 года назад +1

    Pakistan is moving forward by leaving it's Punjabi dehati past towards Urdu
    Indian Punjabis should also adopt Hindi and English as their first and second languages

    • @tejinder868
      @tejinder868 3 года назад +7

      Why? Lahnat hai aise lokka te jo apni maa boli bhull jande.

    • @Gary131377
      @Gary131377 3 года назад +8

      😅🤣🤣 we Punjabi’s are modern than most of Hindi speaking majority population of India... Punjab has 76% literacy rate... nd we proudly speak Punjabi even though we can speak English or Hindi but we prefer not to... nd the language you called dehati is one of the most modern language in the world... its poems talked about women equality 500 years ago when you Hindi or Urdu speaking mobs were treating women as mere objects... not just women equality even caste system was eradicated by our Guru’s who wrote all their teachings in punjabi... so next time you want to disrespect our mother tongue just get your facts straight... you Hindi or Urdu speaking gentlemen can only do mob lynching in name of religion or what someone eats whereas we Punjabi’s live in harmony no matter what our caste or religion is .. nd we definitely don’t kill someone on basis of what they eat , wear... on the contrary Urdu and Hindi speaking dudes do it on daily basis be it india or Pakistan

    • @TheMybestofbest
      @TheMybestofbest 3 года назад +8

      Tuhade bihar UP jharkhand ne hindi bol ke kinni tarakki kittti hai ?

    • @anonymous-qy3bw
      @anonymous-qy3bw 3 года назад +4

      @@Gary131377 i agree with you...punjabi saadi maa boli hai te rahugi ...hindi saadi national language taan nahi but national integration li important hai..baki english world persepective li important hai...baki jo thone uper comment ch likheya...main ik gal keh dena chaouna ki pehla taan punjabi language sanskrit cho nikli hai te duja ki guru angad dev ji ne pehla too majud akharan nu tarteeb ch laya c. Iss to siva guru sahiban da punjabi nu koi hor yogdan nahi...eh koi sirf sikhan di amanat nahi hai atte na hi sikhan dwara bnai gyi language hai....balki punjab area ch boli jan wali ik bhasha hai...🙏...urdu camp language hai jo hindi +persian to bani hai...baki tamil telgu malayalam te kannad nu chad ke india ch har language sanskrit too hi nikli hai..baki paaji saanu ithiyaas dasan di lod ni saanu changi tarah pata hai kon hajara saala toon hindua nu maar rahe san ya saade mandir tod rahe san🙏 ...baki latest singhu border te hath katan wale v ajj daram de rakhe hi ban rahe ne

    • @tejinder868
      @tejinder868 3 года назад +1

      @@anonymous-qy3bw veer Hindi national language nahi. India diyan 18 official language ne national language koi v nahi hai....

  • @B.K2422.
    @B.K2422. 3 года назад

    Pakistan Murdabad Urdu juban pakistan di natinal language

  • @kksandhu1779
    @kksandhu1779 3 года назад

    very good effort