ਕਨੇਡਾ ਚੋਂ ਲੋਕਾਂ ਨੂੰ ਕੱਢਣ ਦੀ ਤਿਆਰੀ,ਅਜੇ ਹਾਲਾਤ ਹੋਰ ਵਿਗੜਨਗੇ। ਫੋਨ ਤੇ ਕਰਤੇ ਵੱਡੇ ਖੁਲਾਸੇ

Поделиться
HTML-код
  • Опубликовано: 25 авг 2024
  • Note: If you want to share something about any country or your any story with me then you can contact me on my email at chauhangurpreet@yahoo.co.in
    About this video: A guy from Brampton called me and detailed about the present picture of Canada. He disclosed lot of schoking fact about life in Canada. He narrated that 98-99% people are suffering from depression and even they have no sense what they are doing in their daily routine. People/students who has just arrived in Canada are somehow concious about their rights and liabilities but after some time they used to adopt the same routine as the people have already adopted.
    ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
    PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
    Schoking bad effects of Canada 🥲
    ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
    ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Комментарии • 76

  • @harjinder7435
    @harjinder7435 3 месяца назад +1

    ਬਾਈ ਜੀ ਕੁੱਝ ਲੋਕਾਂ ਵੱਲੋਂ ਜਿਆਦਾ ਹੁਲੜਬਾਜੀ ਵੀ ਇਕ ਕਾਰਨ ਹੈ ਗੋਰੇ ਬਹੁਤ ਜਿਆਦਾ ਦੁੱਖੀ ਨੇ /ਸਟੂਡੈਂਟ ਬਾਕੀ ਸਾਰੇ ਮੁਲਕਾਂ ਤੋਂ ਹਮੇਸ਼ਾ ਹੀ ਆਉਁਦੇ ਨੇ ਪਰ ਸਾਡੇ ਵਾਲੇ ਜਿਆਦਾ ਪੰਗੇ ਪਾਉਂਦੇ ਨੇ

  • @GurdeepSingh-ps2ow
    @GurdeepSingh-ps2ow 4 месяца назад +3

    ਭਕਾਈ ਮਾਰਦੇ ਦੋਵੇਂ ਜਣੇ ਇਹ ਤਾਂ ਇਝ ਗਲਾਂ ਕਰ ਰਿਹਾ ਜਿਵੇਂ ਸਰਕਾਰ ਇਸ ਦੇ ਨਾਲ ਹੀ ਸਲਾਹ ਕਰ ਕੇ ਇਹ ਸਭ ਕੁਝ ਕਰ ਰਹੀ ਹੋਵੇ
    ਇਸ ਕੋਲੋਂ ਕੰਮ ਨਹੀਂ ਹੋ ਸਕਿਆ ਇਹ ਵਾਪਸ ਆ ਗਿਆ ਜਿੱਥੇ ਵੀ ਰਹਿਣਾਂ ਕੰਮ ਤਾਂ ਕਰਨਾ ਹੀ ਪੈਣਾ ਬਾਈ ਜੀ

    • @Dearbangtan87432ht
      @Dearbangtan87432ht 4 месяца назад

      nahi veer eh bilkul sahi keh reha . usi 20 din pehla work permit te canada aye han. main bahut jiyada pachta rahi han. hun na tan main vapis aa sakdi a na ithe reh sakda a. kam bilkul ve nahi mil reha. Even PR people nu week ch sirf 2jan 3 din kam milda. baki taxes da tan veera ne das hi dita

  • @GurdevSingh-vd5ie
    @GurdevSingh-vd5ie 4 месяца назад +4

    ਕੈਨੇਡਾ ਚ ਕੀ ਜਿੱਥੇ ਵੀ ਰਹੋ।। ਕਿਸੇ ਦੀ ਕਿਸਮਤ ਮਾੜੀ ਹੋਵੇ।।ਮਾੜੇ ਲੋਕ ਆਸ ਪਾਸ ਮਾੜੇ ਰਿਸ਼ਤੇਦਾਰ।। ਧੋਖੇਬਾਜ਼ ਯਾਰ ਮਿਤਰ।।ਬੇੜਾ ਗ਼ਰਕ ਸਮਝੋ।।ਚਾਹੇ ਐਥੇ ਚਾਹੇ ਅਮਰੀਕਾ ਕੈਨੇਡਾ 😢😢ਜੇ ਚੰਗੇ ਲੋਕਾਂ ਦਾ। ਮੱਦਦ ਗਾਰ ਲੋਕਾਂ ਦਾ ਜਮਾਵੜਾ ਕਿਰਪਾ ਕਰਦੇ ਤਾਂ ਤਰੱਕੀ ਹੀ ਤਰੱਕੀ।।ਸਾਵਨ ਦੇ ਹਰੇ ਨੂੰ ਸਭ ਹਰਾ ਹੀ ਹਰਾ ਨਜ਼ਰ।।😅 ਇੱਕ ਉਦਾਹਰਣ।। ਇਕੋਂ ਇਲਾਕੇ ਚ ਦੋ ਮਿੱਤਰ ਰੇਹਿਦੇ।।ਇਕ ਦਾ ਗਵਾਂਡੀ ਬੜਾ ਚਵਲ।। ਬਦਮਾਸ਼ ਕਿਸਮ ਦਾ।। ਜੀਣਾਂ ਹਰਾਮ ਕਰਨ ਵਾਲਾ।। ਗੱਲ ਗਲ ਤੇ ਪੰਗੇ ਲੈਣ ਵਾਲਾ।।😮ਬੜਾ ਪ੍ਰੇਸ਼ਾਨ।।ਉਸ ਦਾ ਗਵਾਂਡੀ ਜੋ ਹਦੋ ਵੱਧ ਸਾਉ ਸ਼ਰੀਫ਼ 😢।।ਉਸਨੇ ਆਵਦੇ ਮਿੱਤਰ ਜੋ ਥੋੜੀ ਦੂਰੀ ਤੇ ਰਹਿੰਦਾ ਸੀ ਇਲਾਕਾ ਇਕੋ ਹੀ।। ਉਸਨੂੰ ਕੋਈ ਸਤੋਣ ਵਾਲਾ ਨਹੀਂ ਸੀ।।ਉਸਦਾ ਆਲਾ ਦੁਆਲਾ ਸਹੀ।।😅 ਜਦੋਂ ਦੁਖੀ ਬੰਦਾ ਆਵਦੇ ਇਸ ਦੋਸਤ ਨੂੰ ਸੁਣਾਏ ਕਿ ਮੈਂ ਬਹੁਤ ਦੁਖੀ ਹਾਂ।।ਸੁਖੀ ਕਹੇ ਇਹ ਤੇਰਾ ਵੇਹਿਮ ਹੈ।।ਐਸਾ ਕੁੱਝ ਨਹੀਂ।।ਸਬ ਸੁਖੀ ਹਨ।।😅😅ਰੋਗੀ ਦੇ ਲਈ ਸਾਰਾ ਜੱਗ ਰੋਗੀ ਲੱਗਦਾ।।ਕੋਣ ਜਾਣੇ ਪੀਰ ਪਰਾਈ।।😢😢😢😢ਇਹ ਦੁਨੀਆਂ ਵੀ ਐਸੀ ਹੈ।। ਕਿਸਮਤਾਂ ਦੇ ਸੋਧੇ ਨੇ।। ਬਹੁਤ ਹੀ ਸੱਚੇ ਬੰਦੇ ਇਮਾਨਦਾਰ ਨੂੰ।।ਬੁਰਾ ਬਣੋਣਾ ਅਜ ਦੇ ਸਮਾਜ ਲਈ ਕੋਈ ਬਹੁਤਾ ਔਖਾ ਨਹੀਂ।।ਮਾੜੇਆ ਤਾਕਤ ਵਰ ਦੇ ਅੱਗੇ ਕਿਸੇ ਦਾ ਮੁੰਹ ਨਹੀਂ ਖੁਲਦਾ 😢😢😮😮😮

  • @RamSingh-wt2vq
    @RamSingh-wt2vq 4 месяца назад +6

    ਦੋਆਬੇ ਵਿਚ ਖੇਤੀ ਵਾਲੀ ਜਮੀਨ 10 ਲੱਖ ਏਕੜ ਦੇ ਦੁਆਲੇ ਰੇਟ ਹਨ । ਜਮੀਨਾਂ ਦੇ ਰੇਟ ਪਹਿਲਾਂ ਨਾਲੋਂ ਬਹੁਤ ਘੱਟ ਹੋ ਚੁੱਕੇ ਹਨ

    • @subhcharanjitsinghnehal9495
      @subhcharanjitsinghnehal9495 4 месяца назад +1

      ਕਿਸ ਨੇਂ ਕਿਹਾ ਅੱਗ ਲੱਗੀ ਪਈ ਆ ਮਾਲਵੇ ਵਿੱਚ ਤਾਂ

    • @rajvirbajwa1598
      @rajvirbajwa1598 4 месяца назад +1

      ਦੋਆਬੇ ਵਿਚ 40 ਲੱਖ ਨੂੰ ਏਕੜ ਫਿਲੋਰ ਬੜਾ ਪਿੰਡ ਲਾਗੇ

  • @jaswirsingh2723
    @jaswirsingh2723 4 месяца назад +6

    Veer ji bht kuj aa Punjab ch ethe apaa sab kuj kar sakde aa

  • @Kiranpal-Singh
    @Kiranpal-Singh 4 месяца назад +5

    ਕਨੇਡਾ ਵਿੱਚ ਅਗਲੀ ਸਰਕਾਰ ਕੰਜਰਵੇਟਿਵ ਦੀ ਆਵੇਗੀ, ਕਿਉਂਕਿ ਟਰੂਡੋ-ਲਿਬਰਲ ਪਾਰਟੀ ਤਿੰਨ ਵਾਰ ਜਿੱਤ ਚੁੱਕੀ ਹੈ, ਆਮ ਤੌਰ ਤੇ ਦੋ ਵਾਰ ਤੋਂ ਬਾਅਦ ਲੋਕ ਤਬਦੀਲੀ ਭਾਲਦੇ ਹਨ !

    • @JassyTakhar
      @JassyTakhar 4 месяца назад

      Excuse me do war liberal aye.

    • @Kiranpal-Singh
      @Kiranpal-Singh 4 месяца назад +1

      @@JassyTakhar
      You are wrong, majority government 2015, minority government 2019 and 2021, now continue with the support of NDP

  • @baljindersidhu2409
    @baljindersidhu2409 4 месяца назад +6

    Gic is the expenditure of the student for 2 years. Fees has not been increased. Don't misguide people. Most of the students were coming on the same location. They were not going to remote areas. There is lack of technical/skilled workers.Policy is for whole community coming to canada not for punjab. Waheguru mehar kre.

    • @JATTPB04WALA
      @JATTPB04WALA 4 месяца назад +1

      Yes he is just lier & person sitting to him is just content creator

    • @Kiranpal-Singh
      @Kiranpal-Singh 4 месяца назад

      They are doing good job for Punjab, but problem is misguiding the students-parents with wrong information.

    • @tejindersoor6180
      @tejindersoor6180 4 месяца назад

      Canadian college and universities are increasing their fee for international students. Check information.

  • @tejindersoor6180
    @tejindersoor6180 4 месяца назад +3

    Before job or work International students complete their study.

  • @kaamilpankaj
    @kaamilpankaj 4 месяца назад +13

    ਕਿਤੇ ਵੀ ਰਹੋ ਕਿਤੇ ਵੀ ਚਲ ਜਾਵੋ, ਜਿੰਦਗੀ ਚ ਸੰਘਰਸ਼ ਕਦੇ ਖਤਮ ਨਹੀਂ ਹੁੰਦਾ , ਜਿੰਦਗੀ ਚ ਕਾਮਜਾਬ ਹੋਣ ਲਈ ਕੋਈ ਵੀ shortcut ਨਹੀਂ ਹੋ ਸਕਦਾ , ਪੱਦ ਮਾਰਨੇ ਬੰਦ ਕਰੋ , ਕਨੇਡਾ ਬਹੁਤ ਵਧੀਆ ਮੁਲਕ ਹੈ , ਆਪਣੀ ਗਲਤੀਆਂ ਦੀ ਜਿਮੇਵਾਰੀ ਕਨੇਡਾ ਦੇ ਸਿਰ ਤੇ ਮੜਨਾ ਠੀਕ ਨਹੀਂ, ਸਖਤ ਮੇਹਨਤ ਦਾ ਕੋਈ ਬਦਲ ਨਹੀਂ, ਹੋਸ੍ਟ ਤੇ ਗੇਸ੍ਟ ਬੁਲਾਰਾ ਐਵੇਂ ਡਰਾ ਰਹੇ ਨੇ , ਇਥੇ ਆਉਣ ਤੋ ਪਹਿਲਾਂ ਪੂਰੀ ਜਾਂਚ ਪੜਤਾਲ ਕਰ ਕੇ ਆਵੋ.........ਤੇ ਮਿਤਰੋ ਪੰਜਾਬ ਚ ਕੇਹੜਾ ਕਿਕਰਾਂ ਤੇ ਅੰਬ ਲਗਦੇ ਨੇ

    • @jagtarenterprises3702
      @jagtarenterprises3702 4 месяца назад +6

      ਉਹ ਸਹੀ ਜਾਣਕਾਰੀ ਦੇ ਰਹੇ ਹਨ ਤੁਹਾਡੇ ਵਰਗੇ ਲੋਕ ਗੁਮਰਾਹ ਕਰ ਰਹੇ ਹਨ। ਰੱਬ ਰਾਖਾ।

    • @tejindersoor6180
      @tejindersoor6180 4 месяца назад

      Are you sure Canadian government liberals is responsible these problems in Canada?

    • @Revolutionary321
      @Revolutionary321 4 месяца назад +4

      ਜਿੰਨਾ ਦਾ ਸਾਰਾ ਕੁਝ ਬਣ ਚੁੱਕਾ ਓਹਨੀ ਸ਼ਿਕੂ ਲੈਣਾ ਏਨਾ ਟੁੱਟ ਟੁੱਟ ਮਰ ਕੇ, ਸਾਰਾ ਕੁਝ ਬਨ ਜਾਣ ਤੇ ਟਾਇਮ ਆਪਣੇ ਬੱਚਿਆਂ ਮਾ ਪਿਉ ਨੂੰ ਦਿਓ,ਓਹ ਸਹੀ ਬੋਲ ਰਹੇ ਆ ਤੂੰ ਪੰਜਾਬ ਉਜਾੜ ਕੇ ਰਾਜੀ ਆ, ਮੇਹਨਤ ਪੰਜਾਬ ਨੀ ਹੁੰਦੀ ਏਨੇ ਪੈਸੇ ਲਗਾ ਕੇ ? 😡

  • @Parmindersingh-fx3so
    @Parmindersingh-fx3so 8 дней назад

    ਵੀਰੇ ਮੈ ਪੀ ਆਰ ਬੁਢੇ ਕੂੜੇਦਾਨਾ ਚੋੰ,ਕਬਾੜ ਇਕੱਠਾ ਕਰਦੇ ਦੇਖੇ ਨੇ,ਤੇ ਪੰਜਾਬਣ ਕੁੜੀਆ ਨੂੰ ਗਾਲਾਂ ਕਢਦੇ ਦੇਖੇ ਨੇ,ਸਰੀ ਚ,
    40 ਵਿਘੇ ਵਾਲਾ 90 ਕਿਲੇ ਕਹਿੰਦਾ ਸੁਣਿਆ

  • @jagsirs3729
    @jagsirs3729 4 месяца назад

    ਤੇਰੀ ਗਲ ਬਾਈ ਭੈਣਾ ਨਾਲ ਹੀ ਹੁੰਦੀ ਆ

  • @ProGaming-yq7fe
    @ProGaming-yq7fe 4 месяца назад +1

    Good. Sapech

  • @jassjass657
    @jassjass657 4 месяца назад +11

    30 lakh la ke majdoori karn da sunehari moka😂😂😂😂😂😂😂😂

  • @user-ut1ms3vm1v
    @user-ut1ms3vm1v 4 месяца назад +2

    Always information deo Ji🌺🌺🌺🌺✅✅✅

  • @rajindersandhu9414
    @rajindersandhu9414 4 месяца назад

    Carbon tax already impose from 1st April 2024 and petrol now $2.11 cent in surrey

  • @KVSMadaanOnlineClasses
    @KVSMadaanOnlineClasses 4 месяца назад +2

    Good suggestions

  • @user-ut1ms3vm1v
    @user-ut1ms3vm1v 4 месяца назад +1

    Bhoot Vedic information ji

  • @gurpartapsingh7848
    @gurpartapsingh7848 4 месяца назад +3

    I am m. Tech in civil engineering peon di job ni mill rahi pujab chh

    • @jagtarenterprises3702
      @jagtarenterprises3702 4 месяца назад +4

      ਜਲਦੀ ਕੈਨੇਡਾ ਪਹੁੰਚ ਜਾ ਜੱਜ ਦੀ ਪੋਸਟ ਤੇਰਾ ਇੰਤਜ਼ਾਰ ਕਰਦੀ ਪਈ,ਤੇ ਕੈਨੇਡੀਅਨ ਡਾਲਰ ਤੇਰੇ ਇੰਤਜ਼ਾਰ ਵਿੱਚ ਠੰਡੇ ਹੁੰਦੇ ਪਏ ਆ। ਜਲਦੀ ਕਰਲਾ,ਬੱਸ ਪਹੰਚਜਾ ਇੱਥੇ।😅😅

    • @subhcharanjitsinghnehal9495
      @subhcharanjitsinghnehal9495 4 месяца назад

      ਕਿਹੜੀ ਯੂਨੀਵਰਸਿਟੀ ਚੋ ਕਿੰਨੇ ਪਰਸੈਂਟ ਮਾਰਕਸ ਹਨ ਜੀ 🎉

    • @punjabiunofficial
      @punjabiunofficial 3 месяца назад

      techical language java, node, react, dotnet sikh le , chandigarh to, IT industry bahut job a

  • @harbhjansingh3653
    @harbhjansingh3653 4 месяца назад

    Good information ji

  • @rajindersandhu9414
    @rajindersandhu9414 4 месяца назад +1

    Do hard work in Panjab

  • @jagsirs3729
    @jagsirs3729 4 месяца назад

    ਬਾਈ Gic ਦਾ ਪੈਸੇ ਆਪਣੇ ਖੁਦ ਦੇ ਹੁੰਦੇ ਆ ਸਰਕਾਰ ਦੇ ਨਹੀ

  • @BaljitSingh-hh7qc
    @BaljitSingh-hh7qc 4 месяца назад

    🎉

  • @gurpartapsingh7848
    @gurpartapsingh7848 4 месяца назад

    Yar commerce di knowledge hai ni tuhanu

    • @jagtarenterprises3702
      @jagtarenterprises3702 4 месяца назад

      ਜੇ ਤੁਹਾਨੂੰ ਕਾਮਰਸ ਦੀ ਨਾਲਿਜ ਹੈ ਤਾਂ ਕੈਨੇਡਾ ਜਲਦੀ ਤੋਂ ਜਲਦੀ ਪਹੰਚ ਜਾਓ ਡਾਲਰ ਉਡੀਕਦੇ ਪਏ ਹਨ। ਬਾਅਦ ਵਿੱਚ ਕਿਤੇ ਠੰਡੇ ਨਾ ਹੋਜਾਣ 😁😁

  • @AmarjitKaur-rq2ok
    @AmarjitKaur-rq2ok 4 месяца назад +2

    ਐਂਵੇ ਕਨੇਡਾ ਨੂੰ ਬਦਨਾਮ ਨਾ ਕਰੋ ਬਾਕੀ ਰਹੀ ਗੱਲ ਜ਼ਮੀਨ ਦੀ 10 ਤੋਂ 12 ਲੱਖ ਨੂੰ ਦੁਆਬੇ ਵਿੱਚ ਅਤੇ 20 ਤੋਂ 25 ਲੱਖ ਨੂੰ ਮਾਝੇ ਵਿੱਚ ਮਿਲ ਜਾਂਦੀ ਹੈ ਬਾਕੀ ਹਰ ਪਿੰਡ ਵਿੱਚ ਤੇ ਹਾਈਵੇਅ ਬਣਨ ਨਹੀਂ ਲਗਾ

  • @tarsemmannp5499
    @tarsemmannp5499 4 месяца назад +3

    ਕਿਉ ਭੰਡੀ ਜਾਨੇ ਆ ਕਾਨੇਡਾ ਨੂੰ ਞੀਰ ਜੀ ਕਾਨੇਡਾ ਬਹੁਤ ਹੀ ਵਧੀਆ ਹੈ ਜੀ ਸਭ ਕੁਝ ਆ ਕਾਨੇਡਾ ਵਿੱਚ ❤❤❤❤❤❤❤❤❤❤❤❤❤❤

  • @narinderpalsingh5349
    @narinderpalsingh5349 4 месяца назад +2

    ਕੋਈ ਸਮੱਸਿਆ ਨਹੀਂ ਹੈ,,ਕਨੇਡਾ ਵਿੱਚ ਕੰਮ ਦੀ ਕੋਈ ਕਮੀ ਨਹੀਂ ਹੈ,ਮੀਡੀਆ ਅਫਵਾਹਾਂ ਫੈਲਾਉਣ ਦਾ ਕੰਮ ਕਰ ਰਿਹਾ ਹੈ 😢😢😢

    • @Kiranpal-Singh
      @Kiranpal-Singh 4 месяца назад

      ਕੰਮ ਘਟਿਆ, ਠੀਕ ਹੋ ਜਾਵੇਗਾ

    • @JassyTakhar
      @JassyTakhar 4 месяца назад

      Recession chal riha ena jaldi koei economy improve nahi hundi. It takes way longer...house price are inflated. No jobs that is true. In big companies lay off still going on. Punjabi media canada ne misinformation dity about interest rate vare keh rhe si 6 months dy gal hei. After 1 year ta problems land hundi ground level te. Students cap 2 years not one years.

    • @maninderkaur70
      @maninderkaur70 4 месяца назад +3

      Menu ta mil ni reha veere Kam

    • @Worldwidevirk
      @Worldwidevirk 4 месяца назад +2

      ​@@maninderkaur70😂😂😂 ethe students 6-7 months to vehle baithe ne

    • @jagtarenterprises3702
      @jagtarenterprises3702 4 месяца назад +6

      ਕੈਨੇਡਾ ਵਿੱਚ ਕੰਮ ਬਿਲਕੁਲ ਨਹੀਂ ਹੈਗਾ ਅਸੀਂ ਖ਼ੁਦ ਪਿਛਲੇ ਇਕ ਸਾਲ ਤੋਂ ਵਿਹਲੇ ਬੈਠੇ ਹਾਂ ਤੇ ਫੀਸਾਂ ਘਰੋਂ ਮੰਗਵਾ ਕੇ ਤਾਰ ਰਹੇ ਹਾਂ। ਜਿਸ ਨੂੰ ਖੂਹ ਵਿੱਚ ਛਾਲ ਮਾਰਨ ਦਾ ਸ਼ੌਕ ਹੈ ਉਹ ਕੈਨੇਡਾ ਜ਼ਰੂਰ ਆਵੇ। ਬਾਕੀ ਭਰਾ ਮੇਰਿਓ ਜਿੱਹੜੇ ਮਰਜ਼ੀ ਮੁਲਕ ਚਲੇ ਜਾਇਓ ਪਰ ਕੈਨੇਡਾ ਨਾ ਆਇਓ ਤੁਹਾਡੀ ਲਾਇਫ ਨਰਕ ਬਣ ਜਾਵੇਗੀ। ਰੱਬ ਰਾਖਾ।

  • @user-yj6sq3ge5i
    @user-yj6sq3ge5i 4 месяца назад

    ਇਹ ਆਪ 20 ਸਾਲ ਕਮੀ ਕਰ ਕੇ ਅੱਗੇ ਦੂਜੇ ਰਾਏ ਦਿੰਦੇ ਤੁਸੀ ਆਪ ਦਸੋ ਓਥੇ ਅੰਬ ਲੈਣ ਗਏ l ਸੀ ਏਥੇ ਦਸੋ ਕੇ ਸਰਕਾਰ ਕੋਲ ਕੋਈ ਪਾਲਿਨ ਹੈ ਅਨੀ ਪਵੇ ਕੁੱਤੇ ਚੱਟਏ ਏਥੇ ਇਹ ਹਾਲਾਤ ਪਜੀ ਜੇਨੇ ਕੰਮ ਓਸ ਦੁਨੀਆ ਦੇ ਕਿਸੇ ਵੀ ਕੋਨੇ hve kam ਕਦੇ ਨਹੀਂ ਮੋਕਦਾ

    • @jagtarenterprises3702
      @jagtarenterprises3702 4 месяца назад +2

      ਕਨੇਡਾ ਵਿੱਚ ਕੰਮ ਕਰਨ ਦੇ ਮੌਕੇ ਬਹੁਤ ਘੱਟ ਹਨ ਜਾਂ ਨਾ ਦੇ ਬਰਾਬਰ ਹਨ। ਲੱਖਾਂ ਪੰਜਾਬੀ ਸਟੂਡੈਂਟਸ ਵਿਹਲੇ ਬੈਠੇ ਹਨ ਤੇ ਫੀਸ ਘਰੋਂ ਮੰਗਵਾ ਕੇ ਤਾਰ ਰਹੇ ਹਨ। ਤੂ ਭਰਾ ਮੇਰਿਆ ਵਿਦਵਾਨ ਨਾ ਬਣ ਬਹੁਤ ਮਾੜੇ ਹਾਲਾਤ ਹਨ ਕੈਨੇਡਾ ਦੇ। ਰੱਬ ਰਾਖਾ।

  • @kulwindersingh8909
    @kulwindersingh8909 4 месяца назад +1

    ਕਾਲਾ ਬਰਾੜ

  • @pswalia8005
    @pswalia8005 4 месяца назад

    Why are you living in Canada

  • @sukhjitsingh9151
    @sukhjitsingh9151 4 месяца назад +2

    Jina marji jore la lo loka ne Canada auna band nahi karna Manu eh banda Lola lagda

  • @darshansingh6687
    @darshansingh6687 4 месяца назад

    Canada wadiya country ah,sadde lokk fake marriage kar k business karn lagge c.Law & order bahut wadiya.Pollution free.Apne India ch har cheez ch milavati & nakli ah.

  • @jagdevsamra2829
    @jagdevsamra2829 4 месяца назад +4

    Time nal bahut kuj change hunda canada govt ne vadia kita sahi faisla lea auan gic double hoi aa total kharcha double nahi hoya jado tuhade varge bande jhooth prosde ne pata nahi ki kadna

    • @jagtarenterprises3702
      @jagtarenterprises3702 4 месяца назад +1

      ਟੋਟਲ ਖਰਚਾ ਡਬਲ ਹੋ ਗਿਆ ਹੈ ਕਾਲਜ ਫੀਸ 10 ਤੋਂ ਵੱਧ ਕੇ 12 ਲੱਖ ਹੋ ਗਈ ਹੈ,ਜੀ ਆਈ ਸੀ ਡਬਲ ਹੋ ਗਈ ਹੈ, 50 ਹਜ਼ਾਰ ਵਾਲੀ ਟਿਕਟ 2 ਲੱਖ ਦੀ ਹੋ ਗਈ ਹੈ। ਆਈਲੈਟਸ ਟੈਸਟ ਦੀ ਫੀਸ ਡਬਲ ਹੋ ਗਈ ਹੈ, ਕੈਨੇਡਾ ਵਿੱਚ 300 ਡਾਲਰ ਵਾਲਾ ਰੂਮ ਹੁਣ 600 ਡਾਲਰ ਵਿੱਚ ਮਿਲਦਾ ਹੈ। ਬੱਸਾਂ ਦੇ ਕਿਰਾਏ ਡਬਲ ਹੋ ਗਏ ਹਨ। ਹੁਣ ਕੈਨੇਡਾ ਉਹ ਆਵੇ ਜਿਸਦੇ ਕੋਲ ਘੱਟੋ ਘੱਟ 50 ਲੱਖ ਰੁਪਇਆ ਕੈਸ਼ ਹੈਗਾ ਹੈ। ਦੂਜਾ ਬੰਦਾ ਇਹ ਪੰਗਾ ਨਾ ਹੀ ਲਵੇ ਤੇ ਯਾਦ ਰੱਖਿਓ ਇਹ ਪੰਜਾਹ ਲੱਖ ਤੁਸੀਂ ਪੜ੍ਹਾਈ ਲਈ ਲਗਾ ਰਹੇ ਹੋ ਇਸ ਦੌਰਾਨ ਕੰਮ ਦੀ ਬਿਲਕੁਲ ਵੀ ਆਸ ਨਾ ਰੱਖਿਓ। ਰੱਬ ਰਾਖਾ।

    • @jagtarenterprises3702
      @jagtarenterprises3702 4 месяца назад +2

      ਕੈਨੇਡਾ ਓਹੀ ਆਵੇ ਜਿਸਦੇ ਕੋਲ 50 ਲੱਖ ਰੁਪਏ ਕੈਸ਼ ਹੈਗਾ ਹੈ ਦੂਜਾ ਬੰਦਾ ਇਹ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰੇ, ਤੇ ਇਹ 50 ਲੱਖ ਰੁਪਏ ਤੁਸੀਂ ਪੜਾਈ ਲਈ ਖਰਚ ਰਹੇ ਹੋ। ਇਸ ਪੜਾਈ ਦੇ ਦੌਰਾਨ ਕੰਮ ਦੀ ਉਮੀਦ ਬਿਲਕੁਲ ਨਾ ਰੱਖਿਓ। ਰੱਬ ਰਾਖਾ।

  • @kuldeepsinghbath1092
    @kuldeepsinghbath1092 4 месяца назад

    eh apne niane citizen bana aaya hona, magar na lago

    • @JATTPB04WALA
      @JATTPB04WALA 4 месяца назад

      U nailed it bro . This guys is making things up . He came back to India its decision but he shouldn’t defame or say wrong about this beautiful country. Here is example of things he making up
      1 ) GIC is not for govt as he said …it’s for students future expenses.how govt is making money out of this . All of his lies makes me think how come someone make things up ⬆️ this much

  • @pswalia8005
    @pswalia8005 4 месяца назад

    Speaking without any reason no such problem is there do hard work leave the profession of videos do hard work do not earn money from. U tube

    • @JATTPB04WALA
      @JATTPB04WALA 4 месяца назад

      Exactly these so content creators should have some respect sense about this . Creating cheap & biased content is main issue now a days . 😅

  • @Dalrajsinghsaran
    @Dalrajsinghsaran 4 месяца назад

    bakwas kar rahe

    • @Jeetsingh_sidhu
      @Jeetsingh_sidhu 4 месяца назад

      😅😅😊😊😊😅😅 17:05 😅😮9998😅😮😅😊

  • @pritamsingh6801
    @pritamsingh6801 4 месяца назад +1

    J canada nu bachana ta jinne v Sikh ne canada vich onna nu bhar kadna hoyega

    • @Kiranpal-Singh
      @Kiranpal-Singh 4 месяца назад +4

      ਮਾਨਸਿਕ ਅਸੰਤੁਲਨ ਵਾਲਾ, ਨਫਰਤ ਭਰਿਆ, ਸ਼ਰਮਨਾਕ ਵਿਚਾਰ !

    • @RamSingh-wt2vq
      @RamSingh-wt2vq 4 месяца назад +3

      ਪਰੀਤਮ ਸਿੰਘ ਮੂਰਖ ਬੀ ਬੰਦਾ ਹੈ

    • @jagtarenterprises3702
      @jagtarenterprises3702 4 месяца назад +2

      ਤੂੰ ਉਥੇ ਛਣਕਣਾ ਫੜਦਾ ਪਿਆ ਹੈ,ਚੱਲ ਹੋ ਬਾਹਰ 😅😅

    • @luckyrekhi6770
      @luckyrekhi6770 4 месяца назад +2

      Bharat vich Modi har saal 2cr.logan nu employment de rea hai,Bharat de vitch unemployment khatam ho gayi hai , Mehangai vi ni hai ithe,is layi Canada billkul na jana.ithe law nd order vi Bahut vadiya hai.84 nu bhul gye, bekasoor noujwana naal koi dhaka ni hunda ithe.

    • @NaibSingh-xx8oy
      @NaibSingh-xx8oy 4 месяца назад

      Te je bharat bacchona tan jinnhe v modi bhakt aa sabh nu North Korea bhejna paina waise v ajj kal kuch soor baakia nu v ganda kar rhe aa😂 te ehna de gaumootar te pratiwandh louna chahida es nu chhadoun waaste cantre kholne chahide aa