TU MANLE-GADDI JOD KE-ਆਲ੍ਹਣਾ ਬਣਾਦੇ ਨੀ-ਗੱਡੀ ਜੋੜਕੇ ਲੈਣ MOHD SIDDIQ RANJIT KAUR-1977-FULL SUPEP 6 SONGS

Поделиться
HTML-код
  • Опубликовано: 26 дек 2024

Комментарии •

  • @Bhupinderdhaliwal123
    @Bhupinderdhaliwal123 7 дней назад +2

    ਏ ਰਿਕਾਰਡ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਧਾਲੀਵਾਲ

  • @sukhpaldass8579
    @sukhpaldass8579 25 дней назад +6

    ਪੁਰਾਨੀਆਂ ਯਾਦਾਂ ਤਾਜ਼ਾ ਹੋ ਗਈਆਂ , ਇਨ੍ਹਾਂ ਸਦਾ ਬਹਾਰ ਗੀਤਾਂ ਨੂੰ ਅਪਲੋਡ ਕਰਨ ਤੇ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ

  • @avtars.dhindsa8381
    @avtars.dhindsa8381 7 дней назад +1

    ਯਾਰ ਸਾਡੀ ਤਾਂ ਜਵਾਨੀ ਯਾਦ ਆ ਗੲਈ , ਕਿਤੇ ਪਿੰਡ ਵੀ ਲਾਉਡ ਸਪੀਕਰ ਲੱਗਣਾ ਤਾ ਰਾਤ ਨੂੰ ਕੰਨ ਲਾਕੇ ਇਹ ਗਾਣੇ ਸੁਣੀ ਜਾਂਦੇ , ਇ

  • @Bahadurpurijagdish
    @Bahadurpurijagdish 3 месяца назад +10

    ਰੂਹ ਚ ਵੱਸੇ ਗੀਤ।77 ਚ ਗਿਆਰਾਂ ਸਾਲ ਦਾ ਤੀ।ਹੁਣ 58 ਸਾਲ ਦਾਂ।ਗੀਤ ਹੁਣ ਵੀ ਉਵੇਂ ਤਾਜ਼ਾ ਨੇ।ਖੁਸ਼ੀ ਇਹ ਕਿ ਬਾਬੂ ਸਿੰਘ ਮਾਨ, ਸਦੀਕ ਸਾਹਿਬ ਅਤੇ ਰਣਜੀਤ ਜੀ ਅੱਜ ਵੀ ਪੰਜਾਬੀ ਪਿਆਰਿਆਂ ਚ ਹਾਜਰ ਨੇ।ਸ਼ਾਲਾ ਹੋਰ ਖੁਸ਼ ਜਿੰਦਗੀਆਂ ਜੀਣ।

  • @AjaibSingh-x3q
    @AjaibSingh-x3q 5 месяцев назад +8

    ਸਦਾਬਹਾਰ ਗੀਤ ਅਪਲੋਡ ਕਰ ਕੇ ਮਨ ਖ਼ੁਸ਼ ਕਰ ਦਿੱਤਾ ਹੈ ਵੀਰ ਜੀ ਧੰਨਵਾਦ ਵੀਰ ❤❤❤❤❤❤❤

  • @HoneyRose12618
    @HoneyRose12618 21 день назад +6

    واہ کیا بات ہے
    کیا سریلی آواز ہے
    واہ واہ
    کیا وقت تھا

  • @dilabaghsinghbage8067
    @dilabaghsinghbage8067 5 месяцев назад +12

    ਸੁਆਦ ਆਗਿਆ ਮਹਾਲ ਜੀ ਇਹ ਗੀਤਾ ਲਾ ਕਿਸੇ ਦੀ ਕੋਈ ਬੰਦਾ ਗੱਲਾਂ ਨਹੀਂ ਕਰਦੇ ਸੀ ਕੰਮ ਬਹੁਤ ਬਹੁਤ ਹੁਦਾ ਸੀ ਆਸਾ ਫਲੈਟ ਦਾ ਕੰਮ ਕਰਦੇ ਭਗ ਰਾਜੇ ਪਾ ਕੰਮ ਕਰਦੇ ਸੀ ਥਕਾਵਟ ਤਾ ਹੁੰਦੀ ਨਹੀਂ ਸੀ ਸੂਦ ਆਗਿਆ ਜਿਉਂਦਾ ਰਹਿ ਵੀਰ ਜੀ

  • @brarbrar5471
    @brarbrar5471 6 месяцев назад +16

    ਏਹ ਗੀਤ ਬਚਪਨ ਯਾਦ ਕਰਾ ਦੇਂਦੇ ਆ, ਵਾਹ ਕਿੰਨੇ ਸੋਹਣੇ ਦਿਨ ਸੀ. ਉਹ ਦਿਨ ਮੁੜ ਕੇ ਨਹੀਂ ਆ ਸਕਦੇ , ਛੋਟੇ ਹੁੰਦੇ ਬਹੁਤ ਸੁਣਦੇ ਹੁੰਦੇ ਸੀ ਇਹ ਗੀਤ

  • @HarwinderSingh-qx8xy
    @HarwinderSingh-qx8xy 5 месяцев назад +9

    ਬਾਪੂ ਸਦੀਕ ਸਾਹਿਬ ਅਤੇ ਮਾਤਾ ਰਣਜੀਤ ਕੌਰ ਵਹਿਗੁਰੂ ਜੀ ਆਪ ਜੀ ਤੇ ਮੇਹਰ ਰੱਖਣ

  • @avtarsingh2531
    @avtarsingh2531 5 месяцев назад +8

    ਮਾਂ ਬੋਲੀ ਕੌਮਾਂ ਜੋ ਵਿਸਾਰ ਦਿੰਦੀਆਂ, ਬਹੁਤਾ ਚਿਰ ਜਿਉਂਦੀਆਂ ਨਾ ਓਹੋ ਰਹਿੰਦੀਆਂ।
    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @JodhsinghcardealerSingh
    @JodhsinghcardealerSingh 10 дней назад +2

    Kia batan nazara lia dita

  • @GurchetanSingh-d1u
    @GurchetanSingh-d1u 4 месяца назад +8

    Bachpan Yad aagya. Great Jorhi🎉

  • @AngrejSingh-xl3xc
    @AngrejSingh-xl3xc 5 месяцев назад +20

    ਮੁਹੰਮਦ ਸਦੀਕ ਅਤੇ ਰਣਜੀਤ ਕੌਰ ਸਿਰੇ ਜੋੜੀ ਸੀ ਤੁਰ ਕੇ ਅਖਾੜਾ ਵੇਖਣ ਨੇੜੇ ਪਿੰਡਾਂ ਤੱਕ ਜਾ ਵੜਦੇ ਸੀ

  • @jashanchahal8958
    @jashanchahal8958 2 месяца назад +4

    Desi 22g sadeeqe saab❤😅

  • @gurbachansidhu7145
    @gurbachansidhu7145 4 месяца назад +10

    ਘੱਟੋ ਘਟ 20 ..30 ਅਖਾੜੇ ਅਸੀਂ ਪਿੰਡ ਰੋੜੀ ਵਿਖੇ ਬੀਬਾ ਰਣਜੀਤ ਕੌਰ ਤੇ ਮੁਹੰਮਦ ਸਦੀਕ ਦੇ ਲਗਵਾਏ ਸੀ ਉਹ ਦਿਨ ਭੁੱਲ ਨਹੀਂ ਸਕਦੇ ।

  • @JaswinderSingh-id4mt
    @JaswinderSingh-id4mt 4 месяца назад +6

    ਇਹ ਉਸ ਵੇਲੇ ਦੇ ਗੀਤ ਹਨ ਜਦੋਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਗੀਤਕਾਰੀ ਪੂਰੇ ਜੋਬਨ ਤੇ ਹੁੰਦੀ ਸੀ। 9:27 🎉🎉🎉🎉🎉❤

  • @baljeethansra5932
    @baljeethansra5932 2 месяца назад +2

    Bahut hi vadiya geet ne

  • @gurpalsingh1985
    @gurpalsingh1985 7 месяцев назад +50

    ਸਦਾ ਬਹਾਰ ਜੋੜੀ।। ਬਚਪਨ ਯਾਦ ਕਰਵਾਉ ੍ਹ😮 ਦੇ ਡਿਊਟ ਗੀਤ

  • @dikshaa1978
    @dikshaa1978 7 месяцев назад +12

    ਸਦੀਕ ਸਾਹਿਬ ਕੁਝ ਕਹਿਣ ਲਈ ਹੈ ਹੀ ਨਹੀ ਬਸ ਹਰ ਇੱਕ ਗਾਣਾ,, ਉਪਰ ਤੋਂ ਉਪਰ,,,,, ਗੋਗੀ

  • @SukhwinderJhiont
    @SukhwinderJhiont 6 месяцев назад +12

    ਮੁਹੰਮਦ। ਸਦੀਕ। ਤੇ। ਰਣਜੀਤ। ਕੌਰ। ਜੀ। ਦੇ। ਗੀਤ। ਅੱਜ। ਵੀ। ਨਵੇਂ। ਨਕੋਰ। ਹਨ। ਧੰਨਵਾਦ। ਮਾਹਲ। ਜੀ। ਤੇ। ਲੰਬੜਦਾਰ। ਜੀ

  • @karamsingh6
    @karamsingh6 2 месяца назад +2

    Very nice song g old is gold 👌❤

  • @JasvirSingh-nf7ge
    @JasvirSingh-nf7ge 6 месяцев назад +3

    Sadiq sahib ji tuhadi kise ne ki rees kr leni aa❤❤❤❤

  • @MohammadIsmail-bn9mt
    @MohammadIsmail-bn9mt 5 месяцев назад +4

    Very very good very very thanks ji

  • @jagarsingh8091
    @jagarsingh8091 5 месяцев назад +7

    Very nice song g

  • @Eatshitoo
    @Eatshitoo 8 месяцев назад +4

    Bai ji please upload full vinyl sahiba da tarla full vinyl record
    And also full vinyl of kuldeep manak
    Dil pyar di patari full vinyl

  • @BalvirSingh-pl4zt
    @BalvirSingh-pl4zt 7 месяцев назад +10

    VERY NICE SONG

  • @sidhurureke
    @sidhurureke 8 месяцев назад +7

    Very good song and good cualty bae lambrdar g ❤❤❤❤

    • @jassimahallambardar3315
      @jassimahallambardar3315  8 месяцев назад +1

      Bahut meharbani sidhu sahib jee

    • @RoshanLal-cz9qs
      @RoshanLal-cz9qs 7 месяцев назад

      ​@@jassimahallambardar3315😊a😊😊😊😊😊😊😊😊😊😊😊😊😊😊😊😊😊😊😊😊😊😊😊

  • @AvtarSingh-vp8pk
    @AvtarSingh-vp8pk 6 месяцев назад +3

    Very nice 👍👌👌 songs g . Old is gold Songs 🎉😂❤😂🎉😂❤😂🎉

  • @gurpalsingh3832
    @gurpalsingh3832 3 месяца назад +1

    Bacpan Yaad Karwaoda Song ❤🎉👍

  • @sonudj2719
    @sonudj2719 8 месяцев назад +4

    ❤❤❤❤❤❤❤very nice👍👍👍👍👍 very nice very good❤❤❤

  • @salindersharma3009
    @salindersharma3009 6 месяцев назад +2

    Old is gold ❤❤❤❤❤

  • @GurdeepSingh-qg1mo
    @GurdeepSingh-qg1mo 4 месяца назад +2

    Verygoodsong

  • @akimperialgardeningservice421
    @akimperialgardeningservice421 7 месяцев назад +7

    Lovely songs

  • @BalwinderSingh-bz3bt
    @BalwinderSingh-bz3bt 3 месяца назад +1

    Nice song 🎉

  • @Kuldeepsingh-gt1dj
    @Kuldeepsingh-gt1dj 3 месяца назад

    ❤,, Hmv, ਦਾ ਦਾਦਾ ਦਾਦੀ ❤,,1980❤

  • @Eatshitoo
    @Eatshitoo 8 месяцев назад +4

    Nice songs

  • @tarsemsingh1832
    @tarsemsingh1832 Месяц назад

    ❤❤❤❤❤good

  • @ParveenKumar-lf4my
    @ParveenKumar-lf4my 6 месяцев назад +4

    👋👋👋👋👋...........👍

  • @GulabSingh-mj5oh
    @GulabSingh-mj5oh 7 месяцев назад +3

    Sda bahar song Sadiq Ranjit kaur de

  • @Gurnaib-vn6wh
    @Gurnaib-vn6wh 6 месяцев назад +2

    ❤❤2w

  • @swaransingh6979
    @swaransingh6979 3 месяца назад

    Yery good songs❤

  • @jaspindergrewal293
    @jaspindergrewal293 7 месяцев назад +4

    ❤❤❤❤❤❤❤

  • @salindersharma3009
    @salindersharma3009 6 месяцев назад +2

    1:53

  • @JasvirSingh-nf7ge
    @JasvirSingh-nf7ge 21 день назад

    ❤❤❤❤🎉🎉🎉🎉

  • @BalwinderSingh-bz3bt
    @BalwinderSingh-bz3bt 4 месяца назад +1

    Nice song ❤

  • @gurpreetdhillon6198
    @gurpreetdhillon6198 3 месяца назад

    ਖੇਤ ਸੁਣਦੇ ਸੀ ਅਕਸਰ

  • @swaransingh6979
    @swaransingh6979 3 месяца назад +1

    P I will try it

  • @balvirsingh7530
    @balvirsingh7530 16 дней назад

    🔒⚰️🔑

  • @SammySir-k7i
    @SammySir-k7i 7 месяцев назад +4

    Sadeeksahebezadademanduskitumeykarkeceakarkeheisnudonodeejodykihajandaheji

  • @nachhattarsinghgill4968
    @nachhattarsinghgill4968 2 месяца назад

    ❤ old is gold ❤

  • @RajinderKaur-wj5fc
    @RajinderKaur-wj5fc 7 месяцев назад +6

    ❤❤❤❤

  • @raghvirjhajj9898
    @raghvirjhajj9898 3 месяца назад +1

    ❤❤

  • @atmasallan2105
    @atmasallan2105 2 месяца назад +1

    Very nice song

  • @ParmjitSingh-jq2ix
    @ParmjitSingh-jq2ix 3 месяца назад +1

    ❤❤❤❤❤