Prime Hassian (144) ਆਟੋ- ਵਾਲੇ ਨੇ ਖੋਲ੍ਹੇ ਪੁਲਿਸ ਵਾਲੇ ਦੇ ਰਾਜ !

Поделиться
HTML-код
  • Опубликовано: 1 дек 2024

Комментарии • 54

  • @amreeksingh4162
    @amreeksingh4162 11 месяцев назад +2

    ਮੈਡਮ ਨੀਂਲਮ ਜੀ ਔਰ ਸਰ ਜੀ ਤੁਹਾਡੀ ਕਾਮੇਡੀ ਬਾਕਮਾਲ ਹੁੰਦੀ ਹੈ. ਬਹੁਤ ਨਜ਼ਾਰਾ ਆਉਂਦਾ ਦੇਖਣ ਦਾ. ਪਲੀਜ਼ ਇਸ ਵਿਚ ਹੋਰ ਵੀ ਸੁਧਾਰ ਕਰੋ ਔਰ ਹੋਰ ਵੀ ਵਦੀਆ ਕਾਮੇਡੀ ਵੀਡੀਓ ਬਣਾਓ ਜੀ. ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਧੰਨਵਾਦ ਜੀ (ਅਮਰੀਕ ਸਿੰਘ ਸੈਣੀ )

  • @SukhwinderSingh-wq5ip
    @SukhwinderSingh-wq5ip Год назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @subhashkaushal6421
    @subhashkaushal6421 Год назад +5

    😂 manga ji n Neelam ji both chemistry of hasyian is best, good wishes to prime asia TV.

  • @AmrikSingh-fi1mn
    @AmrikSingh-fi1mn Год назад +2

    ਬਹੁਤ ਵਧੀਆ ਜੀ

  • @nagindersingh4119
    @nagindersingh4119 Год назад +1

    ਹਾਏ ਉਏ ਹਾਸਾ ਰੁਕ ਨਹੀ ਸਕਦਾ ਪ੍ਰੋਗਰਾਮ 😅😅😅😅

  • @BalkarSingh-ko2qy
    @BalkarSingh-ko2qy Год назад +14

    ਪ੍ਰੋਗਾਰਮ ਹੱਸਿਆ ਦੀ ਪਟਾਰੀ ਮੈਡਮ ਨੀਲਾਮ ਕੁਵਿਨ ਮਿਸਟਰ ਆਟੋ ਰਿਕਸ਼ਾ ਚਾਲਕ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @ManjeetKaur-dz4us
    @ManjeetKaur-dz4us Год назад

    ਲਾਜਵਾਬ ਪ੍ਰੋਗਰਾਮ, ਜੀਓ। 🙏🙏🙏

  • @KuldeepSingh-ug2di
    @KuldeepSingh-ug2di Год назад +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਮਰ
    ਅੰਮ੍ਰਿਤਸਰ

  • @paramjitdhaliwal5648
    @paramjitdhaliwal5648 Год назад +1

    ਬਹੁਤ ਗੁੱਡ ਜੀ ਜਿਸਦੇ ਰਹੋ ਜੀ ਖੁਸ ਰਹੋ ਜੀ🤣🤣🤣🤣❤❤

  • @RajeshKumar-ex8kd
    @RajeshKumar-ex8kd Год назад

    ਬਹੁਤ ਵਧੀਆ ਅਦਾਕਾਰੀ ।।
    ਉਮੰਗ ਸ਼ਰਮਾ ਇਸ ਗ੍ਰੇਟ

  • @GurmeetSingh-lz7np
    @GurmeetSingh-lz7np Год назад +3

    Good work

  • @RajinderSingh-pe5yb
    @RajinderSingh-pe5yb Год назад

    ਬਹੁਤ ਵਧੀਆ +100

  • @kamaljaswal8341
    @kamaljaswal8341 Год назад +3

    Sat sri akal prime hassiaa di saari team nu

  • @raviwarring764
    @raviwarring764 Год назад +1

    Wooow kya bat aa ji very good 👌

  • @avtarsinghhundal7830
    @avtarsinghhundal7830 Год назад +3

    VERY GOOD performance

  • @rupindersinghbhatti6955
    @rupindersinghbhatti6955 Год назад +1

    ਬਹੁਤ ਵਧੀਆ ਪ੍ਰੋਗਰਾਮ ਹੈ।ਸਾਰੇ ਪਾਤਰ ਬਹੁਤ ਵਧੀਆ ਢੰਗ ਨਾਲ ਕੰਮ ਕਰਦੇ।।ਦਿਲ ਨੂੰ ਸਕੂਨ ਮਿਲਿਆ ਜਾਂਦਾ।ਅਗਲੇ ਐਪੀਸੋਡ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰੀਦਾ।ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।ਲੋਕਾਂ ਨੂੰ ਖੁਸ਼ ਕਰਨ ਲਈ ਤੁਹਾਡੀ ਸਾਰੀ ਟੀਮ ਦਾ ਧੰਨਵਾਦ।❤❤

  • @meenakshisharma7072
    @meenakshisharma7072 Год назад +2

    Nice presentation

  • @gurindergrewal5450
    @gurindergrewal5450 Год назад +2

    Full enjoyment

  • @AvtarBhatti206
    @AvtarBhatti206 Год назад +2

    Pamma auto waala kamaal aa 😊😊

  • @baljinderkaler1713
    @baljinderkaler1713 Год назад

    Kiya batt hai Mangga and Neelam ji Good work Kar rhe ho ji Neelam ji main tuhanu Mili si Hoshiarpur Bari Khushi hoi hai

  • @satdevsharma6980
    @satdevsharma6980 Год назад

    ਬਹੁਤ ਵਧੀਆ,ਉਮੰਗ ਜੀ, ਨੀਲਮ ਜੀ।😂😂👋🇺🇸

  • @ujagarmann3541
    @ujagarmann3541 Год назад +1

    Veer good ji

  • @NavdeepSingh-s9o
    @NavdeepSingh-s9o 2 месяца назад

    Right ji

  • @balwindersingh-kj9rw
    @balwindersingh-kj9rw Год назад +2

    Nice 😁😁👍🏻

  • @sharankamiria8278
    @sharankamiria8278 Год назад +1

    ਮੈਡਮ ਨੀਲਮ ਦੀ ਆਵਾਜ਼ ਹੂਬ ਹੂ ਹਰਮਨ ਥਿੰਦ ਮੈਡਮ ਵਰਗੀ ਏ

  • @brahamjotkaur1768
    @brahamjotkaur1768 Год назад

    Very good program

  • @mandeepSingh-dc7vu
    @mandeepSingh-dc7vu Год назад +1

    NYC manga ji

  • @gurdaskhaira2181
    @gurdaskhaira2181 Год назад +1

    Nice program

  • @navdeepmg9087
    @navdeepmg9087 Год назад

    ਸਹੀ ਗੱਲ ਆ, ਜਿੰਨੇ ਸ਼ੀਟਰ ਗੱਡੀ ਉਹਨੇ ਜਾਣੇ ਵਿੱਚ chide ਆ।

  • @narendermandahar6015
    @narendermandahar6015 7 месяцев назад

    Aaho sahi gl aa
    Pehla nwe ganeya da pta auto ton pta lgda c

  • @jaswinderkaurskjelvik
    @jaswinderkaurskjelvik 11 месяцев назад +1

    👍👍👍❤️

  • @balwinderbrar1709
    @balwinderbrar1709 Год назад +2

    Neelam queen and prime hasian di sari team nu sat Siri akal ji.ਕੁੜੀਏ ਹੱਸਣ ਵਿੱਚ ਤਾਂ ਤੂੰ ਹਰਮਨ ਥਿੰਦ ਨੂੰ ਵੀ ਪਿੱਛੇ ਛੱਡ ਗਈ।ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ ਦੱਬੀ ਰੱਖੋ ਕਿੱਲੀ।ਹਫਤੇ ਚ ਦੋ ਵਾਰੀ ਕਰੋ ਪ੍ਰੋਗਰਾਮ।

  • @ManinderSingh-rt6wu
    @ManinderSingh-rt6wu Год назад

    Very nice

  • @sukhabhangu1077
    @sukhabhangu1077 Год назад

    Good 👌

  • @karnaildhillon8219
    @karnaildhillon8219 Год назад

    Good entertainment

  • @msaleem2207
    @msaleem2207 Год назад

    Good

  • @satwinderpawar9532
    @satwinderpawar9532 Год назад

    ਉਏ ਪ੍ਰਾਇਮ ਡਿਸਕਸ਼ਨ ਵਾਲੇ ਸਾਰੇ ਛੁੱਟੀ ਚਲੇ ਗਏ ਜਾਂ ਤਨਖਾਹ ਨੀ ਦਿੱਤੀ ਕਿ ਛੱਡ ਕੇ ਚਲੇ ਗਏ।

  • @nishansingh2616
    @nishansingh2616 Год назад +1

    ❤❤

  • @RajeshKumar-ex8kd
    @RajeshKumar-ex8kd Год назад

    ❤❤❤❤❤

  • @amanbrar273
    @amanbrar273 Год назад +1

    🙏

  • @BalwinderSingh-et7nx
    @BalwinderSingh-et7nx Год назад

  • @gaganbajwa7154
    @gaganbajwa7154 Год назад

    Aaattt siiiraaaa program

  • @Pardeepsingh0044
    @Pardeepsingh0044 Год назад +1

    Manga mic not working properly 😢

  • @VeerSingh-w2x
    @VeerSingh-w2x Год назад

    Cha pani😅😅😅😅😅😅

  • @jashanjot6133
    @jashanjot6133 Год назад +1

    😂😂❤❤

  • @manikaur9097
    @manikaur9097 Год назад +1

    She is a sister of harman thind dito

  • @raghvirsinghsidhu1333
    @raghvirsinghsidhu1333 Год назад

    ❤❤🤣🤣👌👌👌👍

  • @satwindersingh5657
    @satwindersingh5657 Год назад +1

    ❤😂😂

  • @RajwinderKaur-fm3mz
    @RajwinderKaur-fm3mz Год назад

    😂😂

  • @gurdaskhaira2181
    @gurdaskhaira2181 Год назад +1

    😂😂😂😂

  • @amargurdaspuri616
    @amargurdaspuri616 Год назад

    Tutru ki hunda madam g

  • @ajaybatra2024
    @ajaybatra2024 Год назад

    Third class program

  • @brahamjotkaur1768
    @brahamjotkaur1768 Год назад

    Very good program