ਦੁਨੀਆਂ ਦੇ ਭਵਿੱਖ ਦਾ ਨਕਸ਼ਾ ਸਿੱਖਾਂ ਮੁਤਾਬਿਕ ਹੋਵੇਗਾ | Dr. Sewak Singh | Rajdeep Kaur

Поделиться
HTML-код
  • Опубликовано: 20 окт 2024
  • #drsewaksingh #podwithrajdeepkaur #rajdeepkaur #podcast
    ਦੁਨੀਆਂ ਦੇ ਭਵਿੱਖ ਦਾ ਨਕਸ਼ਾ ਸਿੱਖਾਂ ਮੁਤਾਬਿਕ ਹੋਵੇਗਾ | Dr. Sewak Singh | Rajdeep Kaur
    #drsewaksingh #podcast #punjabi #punjabipodcast #podwithrajdeepkaur #RajdeepKaur #rajdeepkaurpodcast #punjabipodcastrajdeepkaur #punjab

Комментарии • 83

  • @bluerobe1
    @bluerobe1 20 часов назад +2

    ਪਹਿਲੀ ਵਾਰ ਕੋਈ ਖ਼ਾਲਸ ਪੰਜਾਬੀ ਵਾਰਤਾਲਾਪ ਦੇਖੀ ਆ ਯੂਟਿਊਬ ਤੇ। ਬਹੁਤ ਵਧੀਆ ਜਾਣਕਾਰੀ ਤੇ ਨਵੇਕਲਾ ਨਜ਼ਰੀਆ ਸੇਵਕ ਸਿੰਘ ਜੀ ਦਾ।

  • @Kulwaran_Singh
    @Kulwaran_Singh 7 часов назад

    ਧੰਨਵਾਦ ਸਿਖ ਵਿਦਵਾਨ ਭਾਈ ਸੇਵਕ ਸਿੰਘ ਜੀ ਅਤੇ ਬੇਟੀ ਰਾਜਦੀਪ ਕੌਰ ਜੀ ।ਬਹੁਤ ਹੀ ਵਧੀਆ ਵਿਚਾਰ ਹਨ ਵਾਹਿਗੁਰੂ ਚੜਦੀ ਕਲਾ ਕਰਨ ।

  • @Ursmeharsingh
    @Ursmeharsingh 4 дня назад +19

    ਇਹ ਗੱਲਬਾਤ ਪੰਜਾਬ ਦੇ ਹਰ ਗੁਰੂ ਕੇ ਸਿੱਖ ਨੂੰ ਸੁਣਨੀ ਚਾਹੀਦੀ ਹੈ।

  • @kuljeetsingh8917
    @kuljeetsingh8917 День назад +1

    Waheguru Ji

  • @parwaaz3241
    @parwaaz3241 4 дня назад +10

    ਸਿੱਖਾਂ ਦਾ ਇਤਿਹਾਸ ਗੁਰੂ ਦੀ ਓਟ ਸਦਕਾ ਹੀ ਕਮਾਲ ਹੈ। ❤

  • @GursaanjhSingh-Khaira-89
    @GursaanjhSingh-Khaira-89 2 дня назад +16

    ਸੇਵਕ ਸਿੰਘ ਜੀ ਨਾਲ ਪਹਿਲੀ ਵਾਰ ਕੋਈ ਗੱਲ ਕਰਨ ਦੇ ਲਾਇਕ ਲੱਗਿਆ... ਪ੍ਰੋਗਰਾਮ ਜ਼ਾਰੀ ਰੱਖਿਓ ਬੀਬਾ ਜੀ

  • @jagdeepthind1853
    @jagdeepthind1853 3 дня назад +8

    ਬਹੁਤ ਹੀ ਵਧੀਆ ਉਪਰਾਲਾ ਜਾਰੀ ਰੱਖੋ ਜੀ ਖਾਲਸਾ ਜੀ ਅਤੇ ਬਹੁਤ ਹੀ ਸਟੀਕ ਗੱਲਬਾਤ ਅਤੇ ਜਾਣਕਾਰੀ ਸਾਂਝੀ ਕੀਤੀ ਰਾਜਦੀਪ ਕੌਰ ਖਾਲਸਾ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਈ ਗਈ ਭੂਮੀਕਾ ਸੰਗਤ ਨੂੰ ਬੰਨ ਕੇ ਬਠਾ ਲੈਂਦੀ ਹੈ । ਡਾ: ਸਾਹਿਬ ਤਾ ਵਾਹ ਕਮਾਲ ਦੀ ਜਾਣਕਾਰੀ ਰੱਖਦੇ ਹਨ ਤੇ ਸਾਂਝੀ ਕਰਦੇ ਹਨ ।
    ਬਹੁਤ ਧੰਨਵਾਦ ਜੀ ਪੑੋਗਰਾਮ ਜਾਰੀ ਰੱਖੋ ਜੀ ।

  • @naunihalsingh24
    @naunihalsingh24 4 дня назад +10

    ਰਾਜਬੀਰ ਕੌਰ ਦੀ ਪੇਸ਼ਕਾਰੀ ਦਾ ਤਰੀਕਾ ਬਹੁਤ ਵਧੀਆ ਹੈ। ਸ਼ੁਰੂਆਤੀ ਗੱਲਬਾਤ ਬਹੁਤ ਸਟੀਕ ਸ਼ਬਦਾਂ ਵਿਚ ਕੀਤੀ ਕਮਾਲ ਦੀ ਗੱਲ ਹੈ। ਇਹ ਪ੍ਰੋਗਰਾਮ ਜਾਰੀ ਰੱਖੋ ।

  • @gippysingh1313
    @gippysingh1313 День назад

    ਬਹੁਤ ਖੂਬ

  • @gurtejsandhu5556
    @gurtejsandhu5556 2 дня назад +5

    ਬਹੁਤ ਸੂਝਵਾਨ ਵਿਦਵਾਨ ਨੇ ਸੇਵਕ ਸਿੰਘ ਜੀ

  • @SukhvirSidhu-t5s
    @SukhvirSidhu-t5s 3 дня назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

    • @PodWithRajdeepKaur
      @PodWithRajdeepKaur  3 дня назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @familykhalsa3
    @familykhalsa3 2 дня назад +2

    ਬਹੁਤ ਬਹੁਤ ਬਹੁਤ ਧੰਨਵਾਦ ਜੀ । ਗੁਰੂ ਸਾਹਿਬ ਜੀ ਭਾਈ ਸੇਵਕ ਸਿੰਘ ਜੀ ਨੂੰ ਸਦਾ ਹੀ ਚੜ੍ਹਦੀ ਕਲਾ ਬਖ਼ਸ਼ਣ ।

  • @SatnamSingh-vi2gj
    @SatnamSingh-vi2gj День назад +1

    ਵਹਿਗੁਰੂ ਜੀ ਚੜ੍ਦੀਕਲਾ ਕਰਨ

  • @47punjab472
    @47punjab472 2 дня назад +4

    ਬਹੁਤ ਵਧੀਆ ਗੱਲ ਬਾਤ ਕੀਤੀ ਬੀਬਾ। ਗੁਰਸੇਵਕ ਸਿੰਘ ਜੀ ਅੱਵਲ ਦਰਜੇ ਦੀ ਸਮਝ ਰੱਖਦੇ ਨੇ।

  • @ginderkaur6274
    @ginderkaur6274 2 дня назад +1

    ਬਹੁਤ ਸੂਝਵਾਨ ਵਾਰਤਾਲਾਪ ਦੋਨਾਂ ਵੱਲੋਂ ਗਹਿਰੀ ਗੱਲਬਾਤ ਧਨਵਾਦ

  • @SukhvirSidhu-t5s
    @SukhvirSidhu-t5s 3 дня назад +5

    ਬਹੁਤ ਖੂਬ ❤

  • @navjotkaur6184
    @navjotkaur6184 3 дня назад +5

    ਬਹੁਤ ਖੂਬ ਭੈਣੇ❤

  • @luckygrewal4421
    @luckygrewal4421 День назад +2

    Baba ji bhut intelligent ne

  • @dhillonjagjit65
    @dhillonjagjit65 2 дня назад +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕਿ ਫਤਿਹ ਜੀ

  • @kahanchlebhai
    @kahanchlebhai 4 дня назад +5

    ਬਹੁਤ ਹੀ ਸੋਹਣੀ ਗੱਲਬਾਤ ਅਗਲਾ ਭਾਗ ਵੀ ਕਰੋ ਜੀ

  • @rabdibaat
    @rabdibaat 2 дня назад +2

    ਵਾਹਿਗੁਰੂ ਜੀ 🙏 🙏 ਸੱਚ

  • @SukhvirSidhu-t5s
    @SukhvirSidhu-t5s 3 дня назад +6

    ਬੀਬੀ ਭੈਣ ਨੇ ਵੀ ਬਹੁਤ ਤਹਿਜ਼ੀਬ ਨਾਲ ਗੱਲਬਾਤ ਕੀਤੀ

  • @gandhisidhu1469
    @gandhisidhu1469 День назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @realtorsingh
    @realtorsingh 3 дня назад +4

    ਧਰਤੀ ਦੇ ਸ਼ਬਦ ! ❤❤

  • @gurbhejsingh5870
    @gurbhejsingh5870 2 дня назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤

  • @HarvinderSingh-vh9hb
    @HarvinderSingh-vh9hb День назад

    ਬਹੁਤ ਵਧੀਆ ਗਲਬਾਤ ਜੀ

  • @gurpalsingh7119
    @gurpalsingh7119 4 дня назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @PodWithRajdeepKaur
      @PodWithRajdeepKaur  3 дня назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @luckygrewal4421
    @luckygrewal4421 День назад

    Brilliant thinker Dr saab

  • @bhagwantsingh4896
    @bhagwantsingh4896 День назад

    @PodWithRajdeepKaur
    ਬਹੁਤ ਵਧੀਆ ਤੇ ਅਸਰਦਾਰ ਜਾਣਕਾਰੀ ਜਿਸ ਨੇ ਕਈ ਨਵੇਂ ਪੱਖ ਉਜਾਗਰ ਕੀਤੇ ਡਾ ਸਾਹਿਬ ਧੰਨਵਾਦ ਜੀ 🙏🏻🙏🏻🙏🏻

  • @SwarnSingh-x6g
    @SwarnSingh-x6g День назад

    ਬਹੁਤ ਹੀ ਕੀਮਤੀ ਗੱਲ ਬਾਤ ਜੀ ❤

  • @chanusingh2296
    @chanusingh2296 3 дня назад +3

    Bahut khub ji

  • @SukhdeepSingh-vf4qq
    @SukhdeepSingh-vf4qq День назад

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ।

  • @kulwant747
    @kulwant747 День назад +1

    True

  • @GurpreetSingh-mb8pe
    @GurpreetSingh-mb8pe День назад

    Excellent !!

  • @kamaljeetsingh8919
    @kamaljeetsingh8919 День назад

    ਪਰਮਾਤਮਾ ਵੀਰ ਵਰਗੀ ਸੁੱਧ ਬੁੱਧ ਹਰੇਕ ਸਿੱਖ ਨੂੰ ਵੀ ਬਖ਼ਸ਼ੇ, ਤਾਂ ਕਿ ਧਰਮ ਦਾ ਜੈਕਾਰ ਹੋ ਸਕੇ।

  • @lovepreetsingh0
    @lovepreetsingh0 День назад

    ❤️❤️❤️❤️❤️

  • @Singh12bor
    @Singh12bor День назад

    Nice

  • @TheRistrictedStories
    @TheRistrictedStories 4 дня назад +1

    ਸਰਕਾਰਾਂ ਨਾਲ ਪੰਗਾ ਨਹੀਂ ਲੈਣਾ 😄👍🏻 ਵਧੀਆਂ ਪੋਡਕਾਸਟ

  • @ParamjeetKaur-zy3km
    @ParamjeetKaur-zy3km 2 дня назад

    वाहेगुरु ji🙏🏿🙏🏿🙏🏿

  • @ataudio3690
    @ataudio3690 4 дня назад +1

    sohni galbaat ji

  • @singhjasvir7169
    @singhjasvir7169 4 дня назад +3

    Bhut vadhya g..
    Pind Talwandi to..

  • @gurpreetdhillon6507
    @gurpreetdhillon6507 3 дня назад +2

    🙏🙏

  • @daljitsingh5448
    @daljitsingh5448 День назад

    Very nice Conclusion
    Please keep elaborating.
    Waheguru kirpa Karange

  • @harvirkaur4574
    @harvirkaur4574 4 дня назад +1

    ❤❤

  • @HazelkavallMoments
    @HazelkavallMoments 4 дня назад +1

    🔥

  • @evamusicrecordz1622
    @evamusicrecordz1622 4 дня назад +1

    🌸

  • @kimikaur6485
    @kimikaur6485 4 дня назад +1

    Good 😊

  • @gurpiarsingh1140
    @gurpiarsingh1140 14 часов назад

    Dr Sahib di book
    SHABD JANG Ho sake tan jarur paroh ji

  • @ghuman707
    @ghuman707 2 дня назад

    🙏🏿🙏🏿

  • @manjindersingh540
    @manjindersingh540 2 дня назад +2

    ਭਾਈ ਸਾਹਿਬ ਨਾਲ ਗੱਲ ਕਰਨ ਲਈ ਵੀ ਇੱਕ ਪੱਧਰ ਚਾਹੀਦਾ

  • @ataudio3690
    @ataudio3690 4 дня назад +3

    Playbackspeed 1.5 x for best experience

  • @kimikaur6485
    @kimikaur6485 4 дня назад

    🙏

  • @Creative_cane
    @Creative_cane 4 дня назад

    🌺

  • @user-og4in5yx2i
    @user-og4in5yx2i 3 дня назад +1

    ਫਿਲਹਾਲ ਤਾਂ ਸਿੱਖਾਂ ਦੇ ਪੈਰ ਨਹੀਂ ਲੱਗ ਰਹੇ ਭਾਰਤ ਅੰਦਰ

    • @Babbarsher84
      @Babbarsher84 2 дня назад +4

      Koi time aau, bharat Sikha’n de paira’n ch hou, fikar na karo

    • @Wronglyiptc8
      @Wronglyiptc8 2 дня назад +1

      Bahut jaldi auon wala hai 3 ko saal ruko jara

    • @sukhjudge5489
      @sukhjudge5489 День назад +2

      ਭਾਰਤ ਦੇ ਪੈਰ ਨੀ ਲੱਗ ਰਹੇ ਦੁਨੀਆ ਚ ਸੰਸਾਰ ਪੱਧਰ ਤੇ ਜਾ ਕੇ ਦੇਖੋ ਆਪਣਾ ਭਾਰਤ ਕੀ ਦਸ਼ਾ ਹੋਈ ਪਈ ਇਹਦੀ ? ਹਰ ਥਾਂ ਥੂ ਥੂ ਹੋਈ ਪਈ ਲਾਹਣਤਾਂ ਖੱਟ ਰਿਹਾ ਹਰ ਥਾਂ

  • @KaranvirSingh-q3v
    @KaranvirSingh-q3v 12 часов назад

    It’s editing might

  • @ParamjeetKaur-zy3km
    @ParamjeetKaur-zy3km 2 дня назад

    बिलकुल ji🙏🏿positive बोले होने चाही di🙏🏿🙏🏿🙏🏿

  • @AvtarSingh-oi1mj
    @AvtarSingh-oi1mj День назад

    ਵਿਚਾਰੀ ਪੱਤਰਕਾਰ ਬੀਬੀ ਦੇ ਪੱਲੇ ਕੱਖ ਨਹੀਂ ਪੈ ਰਿਹਾ ਉਹਦੀ ਹੂੰ ਹੂੰ ਤੋਂ ਸਪੱਸ਼ਟ ਜਾਹਿਰ ਹੋ ਰਿਹਾ ਏ

  • @CreativeHarinder
    @CreativeHarinder 3 дня назад +1

    Chardikala

  • @preetsingh7609
    @preetsingh7609 2 дня назад

    NASA too award milna chida

  • @supremeleader5516
    @supremeleader5516 День назад

    Gapp maran lagge tha k tha dekh lea kro, koi ni pushda sikha nu

  • @ancientscience22
    @ancientscience22 3 дня назад

    nihate te gareb loka te talwara nall hamla karna guru ghar diya golka te pardangiya lai larna sikhi ik doze diya pagga laniya derabad te dereya vich choteya bacheya da jabar jinah karna assi a kuch dekha reh a duniya nu ki sikh a karde a

    • @spiritualimpactonmind
      @spiritualimpactonmind 2 дня назад +2

      tuhadi nigaah vich farq hai.Farq hona subhavik hai jaisa gyaan vaisa dhyaan.tuc jisnu sikh keh rhe ho guru patshah usnu samhja rhe nei k rehni rhe soi sikh mera o thakur main uska chehra.so bai ji sikhi dekho na sikhi padha vicharo tei mano eh nigaah tuhanu v mil javegi.ucha niva bol muaafi sarbat da bhla akaal sahai

    • @ancientscience22
      @ancientscience22 2 дня назад +1

      @@spiritualimpactonmind fir amrit shak ke pagg banan wala v sikh nahi jinu gyan a o sikh a fir amrit kio shakeya janda nale jere nihate loka te war karda gurduwareya vich pardangiya karke ik doze diya pagga lande o keri category vich ande mainu ta sare pase ohi sikh dekhde a phanwe de sikhi bus dekhawe de sikhi asali sikh te sikhi kithy a jeri guruya de tara sade lai eg ban sake sirf shabd likh lean nall koi sikh nahi ban janda onu apne kirdar vich utarna v zaroori a mainu hor gyan deo ta yo main tadi gal sai tara samaj saka

    • @GurdeepSingh-nh1zo
      @GurdeepSingh-nh1zo 2 дня назад

      ​@@ancientscience22Jina time sikhi india sistem de thale rahegi ta eh sab aam hunda rahega.menu nhi pta tusi kon aa ja koi comrade o ja aje tak eh sistem di gulami seh rahe koi anjan insan ja es sistem de teyar kite tool.

    • @ancientscience22
      @ancientscience22 2 дня назад

      @@GurdeepSingh-nh1zo yehra question kar le sach gal kar le o kamraid yeh tade kol koi ans nahi ta lebel kar deo ki comraid a banda har gal da blam kise doze te lana sai a canada vich sikh raynde a othy koi gurduwareya vich pagga lande ik doze diya hai koi jawab othy india system hai na kamiya apne vich hon ta sudharniya v app nu peniya 22 g sach to baj jana te doze te blam lana hal nahi

    • @GurdeepSingh-nh1zo
      @GurdeepSingh-nh1zo 2 дня назад

      @@ancientscience22 hmm canada vich v bhaut comrade aa jehre visa len lyi sarkari shand bane hunde aa te guru ghara diya cametiya vich padran ban k bethe aa

  • @samrathawaazofficial
    @samrathawaazofficial 4 дня назад +2

    Waheguru ji

  • @VigaasTalks
    @VigaasTalks 4 дня назад +1

  • @jasvirsinghgrewal7883
    @jasvirsinghgrewal7883 2 дня назад

    🙏🙏🙏🙏🙏

  • @spiritualimpactonmind
    @spiritualimpactonmind 4 дня назад