Eh ta time te hi chnge lgde ne g sade maa putt da ta kise ne koyi teen tyhaar pujjia na sass ne na shure parivar de kise v family member ne bs husband ne apnia 2na sisters nu jrur sb kuj dita c nane nani ne desi ghee de special panniri bheji c Nal hi betia nu kanna de topaz nu ruppees 20,000 hjar Nuh da koyi v hakk ni hunda dheea ta sb jmeen da v ghar dia v malkania hundia ne
Ik Mike hor le lo sanu keo haraane kardo ho jado ve video dekhan lagde ha avag he gaib ho jandi ha jis kol Mike h7nda os de avag aundi please ik Mike hor lo sada ve intrest na khatam karo video vichi phela vade sis nu keh keh ke Mike dvaya hun bhen te bibi de avag clear aundi video vich sab kuch sunnai denda eh problem justenjoy te hai suita vali clear ha
Me jad vi apni nanad nu koi suit dini a jii oh har war meri veijti kr dinde ne ji vi tera dita hoyea suit vdia ni niklyea me ane pyear nal leke dini a jii jini k gujarish hundi a asi os hisab nal le ke dinea pr pta ni kdo pasand awegi koi cheej 😔
ਤੁਹਾਡੀਆਂ ਗੱਲਾਂ ਨੇ ਤਾਂ ਮੈਨੂੰ ਵੀ ਭਾਵੁਕ ਕਰਤਾ ਅਸਲ ਚ ਬੰਦੇ ਨੂੰ ਜਿੰਦਗੀ ਦੀ ਅੱਧੀ ਕੁ ਉਮਰ ਤੱਕ ਤਾਂ ਸਮਝ ਹੀ ਨੀ ਆਉਂਦੀ ਤੇ ਜਦ ਤੱਕ ਸਮਝ ਆਉਂਦੀ ਆ ਤਾਂ ਕਈ ਵਾਰ ਬਹੁਤ ਦੇਰ ਹੋ ਚੁੱਕੀ ਹੁੰਦੀ ਆ ਕਈ ਰਿਸ਼ਤੇ ਵੀ ਹਮੇਸ਼ਾ ਲਈ ਦੂਰ ਹੋ ਚੁੱਕੇ ਹੁੰਦੇ ਆ ਫਿਰ ਬੱਸ ਪਛਤਾਵੇ ਹੀ ਪੱਲੇ ਰਹਿ ਜਾਂਦੇ ਨੇ ਸੋ ਸਮਾਂ ਰਹਿੰਦਿਆਂ ਜੇ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਜਾਵੇ ਤਾਂ ਇੱਕ ਦੂਜੇ ਦੇ ਪਿਆਰ ਮੋਹ ਦੇ ਸਦਕਾ ਹੀ ਜਿੰਦਗੀ ਬਹੁਤ ਸੋਹਣੀ ਜੀਈ ਜਾ ਸਕਦੀ ਹੈ 🥹🥹🙏🏻🙏🏻❤️❤️
deepak1111
Llllllllllllllllllll66
@@DeepuSaini-t3s
ਪੋਤੇ ਦੀਆਂ ਬਹੁਤ ਬਹੁਤ ਮੁਬਾਰਕਾਂ ਬੇਟਾ ਪੋਤੇ ਦੀ ਦਾਦੀ ਵੀ ਬਹੁਤ ਪਿਆਰੀ ਨਿਊ ਯੌਰਕ usa❤️
ਤੁਹਾਡੇ ਮੰਮੀ ਵੀ ਬਹੁਤ ਪਿਆਰੇ ਨੇ 😘
ਤੁਹਾਡਾ ਸੂਟ ਬਹੁਤ ਹੀ ਸੋਹਣਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਦੁਨੀਆਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣ ਘੈਂਟ ਸੂਟ 👌🌹👌🌹👌🌹👌🌹👌
ਦੀਦੀ ਤੁਸੀਂ ਦਾਦੀ ਬਣ ਗੲਏ ਵਧਾਈਆਂ ਜੀ ਮੈਂ ਵੀ ਤੁਹਾਡੇ ਵਾਂਗ ਛੋਟੀ ਉਮਰੇ ਦਾਦੀ ਬਣੀ ਹੋਈ ਹਾ ਤੁਸੀਂ ਬਹੁਤ ਸੋਹਣੇ ਹੈ
ਬਹੁਤ ਮੁਬਾਰਕਾਂ ਦੀ
Very good message mam g.
ਬਹੁਤ ਵਧੀਆ ਲੱਗਿਆ ਦੀਦੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ
ਤੁਹਾਡਾ ਸੂਟ ਬਹੁਤ ਹੀ ਸੋਹਣਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਦੁਨੀਆਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣ ਘੈਂਟ ਸੂਟ ਨੇ ਜੀ 👌🪴👌🪴👌🪴👌🪴👌🪴👌👌🪴👌🪴👌🪴👌🪴
Vrye nice❤❤❤❤ji
ਬਹੁਤ ਸੋਹਣੇ ਐ ਕੱੜੇ
Tuhadi family nu parmatma burian najran to bachaey, parmatma sda khus rakhe tandrustian bakshe
Bohot badhiya ji God bless you dee 🎉🎉🎉
Waheguru ji mehar bharia hath rakhan sab te
ਮੁਬਾਰਕਾਂ ਪੋਤੇ ਦਿਆ
ਪੋਤੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🏻🙏🏻❤️❤️
❤❤🎂🎂🎉🎉👌🙏🙏
ਬਹੁਤ ਵਧੀਆ blog
Very beautiful sister Ji you are very happy to see your pota Ji give him too much love,I also love your pota Ji lots of congratulations 🎉
🙏🙏🙏
Bhuat sohne gift 🎁 lgge tuc apne Potte lye Le ke jana hai ji 🎉🎉🎉🎉🎉🎉❤❤❤
Wow very nice thanks ji
Bahout vadhiya ji❤❤❤❤❤❤
God bless you sister
Sat sri akal jii
God bless you jii ❤️
Good job jii 👍👍👍
ਦੀਦੀ ਜੀ ਤੁਹਾਡਾ ਸੂਟ ਬਹੁਤ ਹੀ ਜਿਆਦਾ ਸੋਹਣਾ ਹੈ ਜੀ
Bhut wadia vichar aa ji thode
Khush rho khushal rho sanu sohne sohne sohne sohne sohne sohne vlogs vekhande rho jii ❤️
Waheguru ji chardikala bakshan tuhanu didi❤
Ssa ji 🙏🙏Didi ji Bibi ji ❤❤
ਤੁਸੀਂ ਨੂੰਹ ਸੱਸ ਨੇ ਵੀਡਿੳ ਬਣਾਈ ਤੇ ਅਸੀ ਨੂੰਹ ਸੱਸ ਨੇ ਵੇਖੀ
ਬਹੁਤ ਵਧੀਆ ਲੱਗਿਆ😀❤️❤️
Bahut badi soha gg🎉🎉🎉🎉
Véry,niçe.ji
Very pretty looking suit bht jyeda sohna jii
Congratulations to you
ਸਤ ਸ੍ਰੀ ਆਕਾਲ ਜੀ
ਸੋਹਣੇ ਸੋਹਣੇ ਸੂਟ❤❤❤❤❤❤❤❤
Tuhade mother in law bhut nic aa mam
Congratulations ji 🎉🎉🎂🎂
Bohot badhiya ji
Whaguru ji chdkal rake sukh Sidhu
Very nice🎉🎉
Have a nice day best of luck 🤞🏻 always be happy 😀❤❤
Bahut sohne lag rahe ho di ❤❤❤
Ok g and enjoy 🎉
Bhot wadya di
ਹੋਰ ਤਾ ਸਭ ਕੁਝ ਠੀਕ ਹੈ ਪਰ ਦਾਦੀ ਬਹੁਤ ਸੋਹਣੇ ਹੈ
Aunty you look so gorgeous🥰🥰
Very good bhaut vadiya laga❤❤❤❤❤❤❤❤❤
Very nice 👌
Bahut Wadia vichar han ❤
Very nice vlog ji 🎉🎉❤
Omg Balkaran ji
ਤੁਸੀਂ ਤੇ ਤੁਹਾਡਾ ਸੂਟ ਦੋਨੋਂ ਹੀ ਬਹੁਤ ਸੋਹਣੇ ਲੱਗ ਰਹੇ ਹੋ ਅਤੇ ਤਹਾਡੀਆਂ ਗੱਲਾਂ ਉਸਤੋਂ ਵੀ ਵੱਧ ਪਿਆਰੀਆਂ ਹਨ ।
ਬਹੁਤ ਧੰਨਵਾਦ ਜੀ
God bless you all family's
Rhanms
Thanks
Nice vlog ji ❤❤❤
So sweet 💗💗💗💗💗💗 mam
Congratulations 🎉🎉
vlogs very nice 👌 bhen g waheguru khush rakhe tuhanu
Nice vlog 👍👍👍
ਸਾਨੂੰ ਪੁੱਤਰ ਜਰੂਰ ਦਿਖਾਉਣਾ ਚਾਹੀਦਾ ਸੀ
Congratulations ji
Ene cha nal jana app v sohna gift 🎁 ban jaida ❤❤❤
👌👌👌🌹🌹
Eh Panjiri tuc ghar bnaei ji ❤❤❤❤❤❤
Nice 👍🏻 gift 🎁
Ssa ji ❤❤
Good 🎉🎉🎉
Tuhade chumke bht jyeda shone ne ji🎉
Nice vlog ❤❤❤❤❤❤
Pote deyan bhut bhut mubarka 🎉🎉
ਬਹੁਤ ਧੰਨਵਾਦ ਜੀ
❤❤❤❤❤❤❤
Didi nice vlog ji 🙏
We loved your video very much 💗 and we loved the the way your bonding with each other ❤
Bahut Bahut mubarak di ji ❤️❤️🙏
🙏🙏🙏
Congratulations 👏 di 🎉
ਸੂਟ ਨਾਲ ਬਚੇ ਦੇ ਪਾਪਾ ਨੂੰ ਵੀ ਕੁਝ ਲੈ ਕੇ ਜਹੳ🎉
Shagan deta si suit upper
❤
👌👌👌👌👌👌👌👌
ਬਹੁਤ ਬਹੁਤ ਮੁਬਾਰਕ ਸੋਨੇ ਦੁਪੱਟਾ ਲੱਭ ਗਿਆ ਪਾਰਟੀ ਹੋ ਗੱੲਈ ਫੇਰ ਤਾ
👌👌👌👌👌❤
💯
Hlo Di ssa ji❤
Eh ta time te hi chnge lgde ne g sade maa putt da ta kise ne koyi teen tyhaar pujjia na sass ne na shure parivar de kise v family member ne bs husband ne apnia 2na sisters nu jrur sb kuj dita c nane nani ne desi ghee de special panniri bheji c
Nal hi betia nu kanna de topaz nu ruppees 20,000 hjar
Nuh da koyi v hakk ni hunda dheea ta sb jmeen da v ghar dia v malkania hundia ne
❤❤❤❤❤❤❤❤
💝💝💝💝💝💝💝
Mam tusi Biji de speaker laga diya karo,unha di Awaaz samajh nahin aandi clear.
Sure
ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਇਹੋ ਜਿਹੀਆ ਦਾਤਾਂ ਸੱਬ ਨੂੰ ਬਖਸ਼ੇ ਜੀ
ਬਹੁਤ ਧੰਨਵਾਦ ਜੀ
Mam congratulations 🎉 dear aap ko aapna Pota ki.
Thank you so much dear
❤❤[ok
Ennio jaldi ja v aai kado gaye Pata hi nahi lagia
Mamy ਨੀ ਵੀ ਲੈ ਕੇ ਜਾਓ। ਤੁਹਾਡੀ ਬੋਰ ਟੌਹਰ ਬਣ ਜਾਊ, ਏਨੀ ਪੜੀ ਲਿਖੀ ਸਿਆਣੀ ਪਿਆਰੀ ਮੰਮਾ ਨਾਲ ਜਾਓ
Mama tired ne es lai Nahi gye
ਪੋਤੇ ਨੇ ਹੁਣੇ ਹੀ ਘੜੀ ਲਾ ਕੇ office ਜਾਣਾ?
Pota kisda hai
Mera
First comment ji suit ekala laia nal vardi chahidi c munde di
ਸ਼ਗਨ ਰੱਖਤਾ ਸੀ ਜੀ ਉਪਰ
Ik Mike hor le lo sanu keo haraane kardo ho jado ve video dekhan lagde ha avag he gaib ho jandi ha jis kol Mike h7nda os de avag aundi please ik Mike hor lo sada ve intrest na khatam karo video vichi phela vade sis nu keh keh ke Mike dvaya hun bhen te bibi de avag clear aundi video vich sab kuch sunnai denda eh problem justenjoy te hai suita vali clear ha
Me jad vi apni nanad nu koi suit dini a jii oh har war meri veijti kr dinde ne ji vi tera dita hoyea suit vdia ni niklyea me ane pyear nal leke dini a jii jini k gujarish hundi a asi os hisab nal le ke dinea pr pta ni kdo pasand awegi koi cheej 😔
ਅਕਲ ਜਿੰਨੀ ਹੁੰਦੀ ਓਹਨੀ ਕ ਵਰਤ ਲੈਂਦਾ ਅਗਲਾ
@@gurjotsinghmaan8168Bilkul main ohi kiha k ditti cheez sir mathe swikarni chahide a
Us they pekay kiu Nahi gey
Fer ohna nu khechal hundi aiwe vichareya nu
G
Hi mam
Ur suit too beautiful
Same mil sakda
Tuhade bahut jachda
ਨਹੀਂ ਮਿਲਦਾ
Tusi jehra suit nuh li lai k chle o os nl munde li khus ni laea kurta pjama ja pgg ja koi khes kmbel
Uhde te paise hi rakhte si khali ni ditta
@@justenjoy6594 ok didi gussa tan ni kita mere swal da
ਪੋਤੇ ਦੇ ਨਾ ਮ ਲਿਖ ਕੇ ਦਸੋ ਜੀ
Advik
Congratulations ji
Very nice vlog 👍❤️