Размер видео: 1280 X 720853 X 480640 X 360
Показать панель управления
Автовоспроизведение
Автоповтор
ਇਹੋ ਜਿਹਾ ਟਰੈਕ ਕਰਨ ਲਈ ਬੰਦੇ ਕੋਲ ਸੰਦ ਪੈੜਾ ਚੰਗਾ ਹੋਣਾ ਜ਼ਰੂਰੀ ਹੈਬਿਲਕੁਲ ਸਹੀ ਗੱਲ ਹੈ ਘੁੱਦੇ ਬਾਈ
Oooooo aaaaaa ta pora 🤟🤟🤟🤟🤟🤟🤟🤟🤟end aaaa
Very nice bahut badia
ਵੀਰੇ ਸੁਸਾਇਡ ਪੁਆਇੰਟ ਨਾਮ ਲੋਕਾਂ ਨੇ ਰੱਖਿਆ tourists ਨੇ ਨਾਂ ਹੀ ਕਿਸੇ ਨੇ ਸੁਸਾਇਡ ਕੀਤਾ ਸੀ ਇਸ ਜਗ੍ਹਾ ਤੇ ਨਾਂ ਹੀ ਕੋਈ ਮੰਦਭਾਗੀ ਘਟਨਾ ਹੋਈ ਹੈ ਅੱਜ ਤੱਕ ਧੰਨਵਾਦ ਜੀ
ਬਹੁਤ ਹੀ ਵਧੀਆ ਨਜ਼ਾਰੇ ਦਿਖਾਏ ਵੀਰੇ
ਬਹੁਤ ਵਧੀਆ ਵੀਡੀਉ ਵੀਰੇ ਜਿੳੁਂਦੇ ਵਸਦੇ ਰਹੋ
Bahut Soni video👌👌
ਬਾਈ ਜੀ ਬਹੁਤ ਵਧੀਆ ਤੁਹਾਡਾ ਰਿਗ ਕੋਟ ਮਿਲ ਗਿਆ
ਬਹੁਤ ਵਧੀਆ 🙏ਵੇਖਣ ਵਾਲਿਆਂ ਲਈ ਤਾਂ ਵੀਡੀਓ ਬਹੁਤ ਸ਼ਾਨਦਾਰ ਆ ਪਰ ਬਣਾਉਣ ਵਾਲਿਆਂ ਦੀ ਜਾਨ ਲਗ ਜਾਂਦੀ 🤩🤩ਧੰਨਵਾਦ ਤਹਾਡਾ ਬਹੁਤ ਬਹੁਤ 🙏🙏🙏
;;;;;;;;;
Bhut khoob verro jeyonde raho
🙏🙏ਬਹੁਤ ਵਧੀਆਂ ਵੀਡੀਓ ਐ ਬਾਈ ਜੀ ਪ੍ਰਮਾਤਮਾ ਦੋਵਾ ਨੂੰ ਚੜ੍ਹਦੀ ਕਲਾ ਚੌ ਰੱਖੇ🙏💖🙏💖🙏
ਵਾਹ ਵਾਹ!!
ਬਹੁਤ ਸੋਹਣੀ ਵੀਡੀਓ ਬਾਈ ਜੀ
Video bhot vdia lggi bai ji....
ਹੋਟਲ ਬਾਕਿਆ ਹੀ ਬਹੁਤ ਸੋਹਣਾ
ਵਾਹ... 🌹🌹
Bahut wadhia 💥
ਤੁਹਾਡੇ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜੋ ਏਨੀਆਂ ਸੋਹਣੀਆਂ ਥਾਵਾਂ ਦੇਖਣ ਨੂੰ ਮਿਲਦੀਆਂ ਪਰਮਾਤਮਾ ਏਦਾਂ ਹੀ ਤੁਹਾਡਾ ਪਿਆਰ ਤੇ ਸਵੱਲੀ ਨਿਗ੍ਹਾ ਬਣਾਈ ਰੱਖੇ
ਬਹੁਤ ਸੋਹਣਾ ਇਲਾਕਾ ਹੈ ਵੀਰ ਜੀ । ਅਤੇ ਬਰਫ਼ ਨਾਲ ਫਰੌਸਟ ਬਾਈਟ ਹੁੰਦੀ ਹੈ।
ਕੰਮ ਘੈਂਟ ਆ ਮੇਰੇ ਵਲੌਗਾਂ ਆਂਗੂੰ 🙏🏻🤗👍
ਜਿਉਦੇ ਰਹੋ ਬਾਈ
ਬਹੁਤ ਸੋਹਣਾ ਸਫਰ ਸੀ ਅੱਜ ਦਾ ਵੀ ਵੀਰੋ । 👍❤️
ਟੈਂਟਾਂ ਤੋਂ ਪੰਜ ਤਾਰਾ ਹੋਟਲ ਤੱਕਬਹੁਤ ਵਧੀਆ ਬਾਈ ਜੀ
Nice video bhai❤️❤️
ਬਹੁਤ ਬਹੁਤ ਬਹੁਤ ਵਧੀਆ ਵੀਰੋ।।
ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫਰਾਂ ਨੂੰ ਸਫਲ ਬਣਾਉਣ
3:37 sahi gall AA Bai 😄😄👍
Gudmrng👍
Khusssssh raho jeende raho te safar jari rakhiyo. Ehi life h 💐✌🤟
SSA dove Veera 😍😍😍
22 ਸਲਾਹ ਮੈਂ ਦਿੱਤੀ ਲੋਗੋ ਵਾਲੀ ਘੁੱਦਾ ਸਿੰਘ ਜੀ 👍👍
Good job ver g
Good 👍🏽👍🏽👍🏽👍🏽
ਆਜੋ ਵਾਲਾ ਸ਼ੋਟ ਬਦੀਆ ਸੀ।
ਬਹੁਤ ਸੋਹਣਾ ਨਜਾਰਾਪਹਾੜਾਂ ਤੇ ਚੜ੍ਹਨ ਉਤਰਨ ਦਾ ਵੀ ਆਪਣਾ ਹੀ ਸਵਾਦ ਹੈਨਾਲ ਵਗਦਾ ਨਾਲਾ ਕੁਦਰਤ ਦੇ ਖੂਬਸੂਰਤ ਰੰਗ ਬੰਨਦਾਵੱਡੀ ਸਕਰੀਨ ਤੇ ਦੇਖਿਆ ਅੱਜਹੋਰ ਵੀ ਵਧੀਆ ਲੱਗਦਾ
ਅੱਕਦੇ ਨਹੀ ਥੱਕਦੇ ਨਹੀ ਸੱਗਦੇ ਨਹੀਇਹੋ ਬਾਈ ਵੀਰਾ ਦਾ ਜੀਵਨਾ ।ਮਲੋਟ ਤੋ ਵੀਰ ਦੇਵ ਤਾ ਮੇਰੇ ਕੋਲ ਆਉਦਾ ਰਹਿਦਾ ਹੈ ਮਲੋਟਦੇਵ ਨੂੰ ਕਈ ਵਾਰ ਸੁਨੇਹ ਲਾਈਆ ਹੈ ਕਿ ਜਦੋ ਘੁੱਦਾ ਮਲੋਟ ਆਵੇ ਜਰੂਰ ਮਲਾਈ
ਧੰਨਵਾਦ ਪੁੱਤਰ ਜੀ ਕੁਦਰਤੀ ਐਨੇ ਖੂਬਸੂਰਤ ਨਜਾਰੇ ਦਿਖਾਉਣ ਲਈ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
ਬਹੁਤ ਵਧੀਆ ਵਲੋਗ, ਨਵੀਆਂ ਨਵੀਆਂ ਥਾਵਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ, ਚੜਦੀ ਕਲਾ ਬਖਸਿਸ਼ ਕਰਨ ਵਾਹਿਗੁਰੂ।
ਵਧੀਆ
Nice veer g
Very nice Veer ji 👍
ਸਤਿ ਸ਼੍ਰੀ ਆਕਾਲ ਵੀਰੋ ਵਾਹਿਗੁਰੂ ਚੜਦੀਕਲਾ ਰੱਖੇ
Ghudďa ji tracking is a very hard work thanks
Sat shri akaal bai ji
Beautiful voice and beautiful locations God bless you both
ਜਨਤ .....!!!!ਐਨੀ ਸੋਹਣੇ ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਹੀ ਵਧੀਆ👍💯
Bai First Comment Baldev Bai Thanks
Very good veer ji g Sony video
Nice vlog
Very good morning khubsurat Humsafar
Turban people really great people sweet people
Buht vadia c veer ji vlog god bless u 🙏🙏🙏🙏🙏
Watching from shimla 👈Dev bhumi 👇himachal pradesh ❤️Lot of love GGG 🤗🤗🤗😳😳😳😳😳😳
Best video 📹 👌 👏
Good morning 🌻🌄 bro
Great bro 👍👍👍🙏
ਐਨਾ ਵਧੀਆ ਮਾਹੌਲ ਦਿਖਾਉਣ ਲਈ ਧੰਨਵਾਦ 🙏
ਬਹੁਤ ਸੋਹਣੀ ਗੱਲਬਾਤ ਤੇ ਜਾਣਕਾਰੀ ਭਰਪੂਰ।ਜਿਉਂਦੇ ਵਸਦੇ ਰਹੋ ਚੋਬਰੋ। ਅੰਮ੍ਰਿਤ ਵੀਰ ਤੁਹਾਡੀ ਬੋਲੀ ਤੇ ਦੇਵ ਸਕਾਲਰ ਵੀਰ ਦੀ ਲਿਖਤ ਦੇ ਕਾਇਲ ਹਾਂ।ਗੁਰੂ ਮਹਾਰਾਜ ਚੜ੍ਹਦੀ ਕਲ੍ਹਾ ਬਖਸ਼ਣ।
Beautiful and Nice video a Bhaji
oh i love this hike thank you for shareing both shote 22s
Ssakaal y ji
ਬਹੁਤ ਵਧੀਆ ਵੀਰ ਜੀ ਦੇਵ ਬਾਈ ਦੀਆਂ ਖੁੱਚਾਂ ਪੂਰੀ ਦੁਨੀਆਂ ਵਿੱਚ ਮਸਹੂਰ ਕਰਤੀਆਂ
ਬਾਈ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋਅਸੀ ਹਰ ਰੋਜ ਟਾਈਮ ਕੱਢਕੇ ਦੇਖਦੇ ਹਾਂ🙏🚲🙏
love u bhaji
ਚੋਬਰੋ ਤੁਹਾਡੀ ਵੀਡੀਓ ਦਾ ਇੰਤਜਾਰ ਰਹਿੰਦਾ ਜਿਉਂਦੇ ਵੱਸਦੇ ਰਹੋ 🙏🎊🎉
Veere nazara aagya
ਬਹੁਤ ਵਧੀਆ ਵੀਰ 🎉🎉 ਸੋਹਣੀ ਥਾਂ ਆ ਵੀਰ 👌
Kiya baat hai Veera di
Bhut vadia veer ji ssa ji
Sat Sri akaal veer ji, Dev good morning,ghudda,singh,ji
ਸੋਹਣੇ ਝਾਕੇ,,,, ਹੋਟਲ ਦਾ ਸਟਾਫ ਬਹੁਤ ਚੰਗਾ
ਸ਼ਾਨਦਾਰ ਜਬਰਦਸਤ 🔥🔥
ਬਾਈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਵੀਰਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
Very nice video as always. I enjoyed watching it. Waiting for the next one.
ਬਹੁਤ ਵਧੀਆ ਥਾਂ👍👍🙏
You are doing amazing veer g
ਬਹੁਤ ਵਧੀਆ ਬਾਈ ਘੁੱਦੇ ਰੱਬ ਤੰਦਰੁਸਤੀ ਬਖ਼ਸ਼ੇ ਸਾਰਿਆ ਨੂੰ 🇨🇦🌳🌳🇺🇸
Whach cycle baba you will learn a lot
Gud mrng bro gbuEnd galbaat bro 💪💪💪
3:20 😍😍, nice Veer 🙏🏻🙏🏻
ਜ਼ੁਲਮੀ ਜੁਰਾਬਾਂ ਦੇਵ ਦੀਆਂ
ਬਹੁਤ ਸੋਹਣੀ ਵੀਡੀਓ ਜੀ
Thanks Bhaji jeonde wasde Raho
ਧੰਨਵਾਦ ਸੁੰਦਰ ਦ੍ਰਿਸ਼ ਦਿਖਾਉਣ ਲਈ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ
ਬਾੲੀ ਜੀ.🙏🙏🙏🙏
िਸਰਰਾ ਗॅਲ ਬਾਤ ਬਾਈ
Y gai tuse o aeo ja tha dekh k dar manu lagda kuldeep Ghudda mistri
Very good bro 💕
Sat shree Akal 2va veera nu Waheguru ji Mehar Kari 2va veera te
Nice vlog bro bro
Nice brother 👌👌
ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ 🙏🙏 ਖੂਬਸੂਰਤ ਦ੍ਰਿਸ਼ 💞💞
Bai ji roh khush ho jandi aa tohadi video dekh ke
ਜਿਉਂਦੇ ਵਸਦੇ ਰਹੋ ਵੀਰੋਂ।
Vir nazara liya dine ho purania yada taza krk
ਬਹੁਤ ਸੋਹਣੀ ਵੀਡੀਓ 🥰🥰
All the best ਬਾਈ ਜੀ।
Sat sri akal putar God bless you putar ji Very good job
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਸੋਹਣਾ ਦ੍ਰਿਸ਼ ਆ ਜੀ 👍, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
ਇਹੋ ਜਿਹਾ ਟਰੈਕ ਕਰਨ ਲਈ ਬੰਦੇ ਕੋਲ ਸੰਦ ਪੈੜਾ ਚੰਗਾ ਹੋਣਾ ਜ਼ਰੂਰੀ ਹੈ
ਬਿਲਕੁਲ ਸਹੀ ਗੱਲ ਹੈ ਘੁੱਦੇ ਬਾਈ
Oooooo aaaaaa ta pora 🤟🤟🤟🤟🤟🤟🤟🤟🤟end aaaa
Very nice bahut badia
ਵੀਰੇ ਸੁਸਾਇਡ ਪੁਆਇੰਟ ਨਾਮ ਲੋਕਾਂ ਨੇ ਰੱਖਿਆ tourists ਨੇ ਨਾਂ ਹੀ ਕਿਸੇ ਨੇ ਸੁਸਾਇਡ ਕੀਤਾ ਸੀ ਇਸ ਜਗ੍ਹਾ ਤੇ ਨਾਂ ਹੀ ਕੋਈ ਮੰਦਭਾਗੀ ਘਟਨਾ ਹੋਈ ਹੈ ਅੱਜ ਤੱਕ ਧੰਨਵਾਦ ਜੀ
ਬਹੁਤ ਹੀ ਵਧੀਆ ਨਜ਼ਾਰੇ ਦਿਖਾਏ ਵੀਰੇ
ਬਹੁਤ ਵਧੀਆ ਵੀਡੀਉ ਵੀਰੇ ਜਿੳੁਂਦੇ ਵਸਦੇ ਰਹੋ
Bahut Soni video👌👌
ਬਾਈ ਜੀ ਬਹੁਤ ਵਧੀਆ ਤੁਹਾਡਾ ਰਿਗ ਕੋਟ ਮਿਲ ਗਿਆ
ਬਹੁਤ ਵਧੀਆ 🙏ਵੇਖਣ ਵਾਲਿਆਂ ਲਈ ਤਾਂ ਵੀਡੀਓ ਬਹੁਤ ਸ਼ਾਨਦਾਰ ਆ ਪਰ ਬਣਾਉਣ ਵਾਲਿਆਂ ਦੀ ਜਾਨ ਲਗ ਜਾਂਦੀ 🤩🤩ਧੰਨਵਾਦ ਤਹਾਡਾ ਬਹੁਤ ਬਹੁਤ 🙏🙏🙏
;;;;;;;;;
Bhut khoob verro jeyonde raho
🙏🙏ਬਹੁਤ ਵਧੀਆਂ ਵੀਡੀਓ ਐ ਬਾਈ ਜੀ ਪ੍ਰਮਾਤਮਾ ਦੋਵਾ ਨੂੰ ਚੜ੍ਹਦੀ ਕਲਾ ਚੌ ਰੱਖੇ🙏💖🙏💖🙏
ਵਾਹ ਵਾਹ!!
ਬਹੁਤ ਸੋਹਣੀ ਵੀਡੀਓ ਬਾਈ ਜੀ
Video bhot vdia lggi bai ji....
ਹੋਟਲ ਬਾਕਿਆ ਹੀ ਬਹੁਤ ਸੋਹਣਾ
ਵਾਹ... 🌹🌹
Bahut wadhia 💥
ਤੁਹਾਡੇ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜੋ ਏਨੀਆਂ ਸੋਹਣੀਆਂ ਥਾਵਾਂ ਦੇਖਣ ਨੂੰ ਮਿਲਦੀਆਂ ਪਰਮਾਤਮਾ ਏਦਾਂ ਹੀ ਤੁਹਾਡਾ ਪਿਆਰ ਤੇ ਸਵੱਲੀ ਨਿਗ੍ਹਾ ਬਣਾਈ ਰੱਖੇ
ਬਹੁਤ ਸੋਹਣਾ ਇਲਾਕਾ ਹੈ ਵੀਰ ਜੀ । ਅਤੇ ਬਰਫ਼ ਨਾਲ ਫਰੌਸਟ ਬਾਈਟ ਹੁੰਦੀ ਹੈ।
ਕੰਮ ਘੈਂਟ ਆ ਮੇਰੇ ਵਲੌਗਾਂ ਆਂਗੂੰ 🙏🏻🤗👍
ਜਿਉਦੇ ਰਹੋ ਬਾਈ
ਬਹੁਤ ਸੋਹਣਾ ਸਫਰ ਸੀ ਅੱਜ ਦਾ ਵੀ ਵੀਰੋ । 👍❤️
ਟੈਂਟਾਂ ਤੋਂ ਪੰਜ ਤਾਰਾ ਹੋਟਲ ਤੱਕ
ਬਹੁਤ ਵਧੀਆ ਬਾਈ ਜੀ
Nice video bhai❤️❤️
ਬਹੁਤ ਬਹੁਤ ਬਹੁਤ ਵਧੀਆ ਵੀਰੋ।।
ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫਰਾਂ ਨੂੰ ਸਫਲ ਬਣਾਉਣ
3:37 sahi gall AA Bai 😄😄👍
Gudmrng👍
Khusssssh raho jeende raho te safar jari rakhiyo. Ehi life h 💐✌🤟
SSA dove Veera 😍😍😍
22 ਸਲਾਹ ਮੈਂ ਦਿੱਤੀ ਲੋਗੋ ਵਾਲੀ ਘੁੱਦਾ ਸਿੰਘ ਜੀ 👍👍
Good job ver g
Good 👍🏽👍🏽👍🏽👍🏽
ਆਜੋ ਵਾਲਾ ਸ਼ੋਟ ਬਦੀਆ ਸੀ।
ਬਹੁਤ ਸੋਹਣਾ ਨਜਾਰਾ
ਪਹਾੜਾਂ ਤੇ ਚੜ੍ਹਨ ਉਤਰਨ ਦਾ ਵੀ ਆਪਣਾ ਹੀ ਸਵਾਦ ਹੈ
ਨਾਲ ਵਗਦਾ ਨਾਲਾ ਕੁਦਰਤ ਦੇ ਖੂਬਸੂਰਤ ਰੰਗ ਬੰਨਦਾ
ਵੱਡੀ ਸਕਰੀਨ ਤੇ ਦੇਖਿਆ ਅੱਜ
ਹੋਰ ਵੀ ਵਧੀਆ ਲੱਗਦਾ
ਅੱਕਦੇ ਨਹੀ ਥੱਕਦੇ ਨਹੀ ਸੱਗਦੇ ਨਹੀ
ਇਹੋ ਬਾਈ ਵੀਰਾ ਦਾ ਜੀਵਨਾ ।
ਮਲੋਟ ਤੋ ਵੀਰ
ਦੇਵ ਤਾ ਮੇਰੇ ਕੋਲ ਆਉਦਾ ਰਹਿਦਾ ਹੈ ਮਲੋਟ
ਦੇਵ ਨੂੰ ਕਈ ਵਾਰ ਸੁਨੇਹ ਲਾਈਆ ਹੈ ਕਿ ਜਦੋ ਘੁੱਦਾ ਮਲੋਟ ਆਵੇ ਜਰੂਰ ਮਲਾਈ
ਧੰਨਵਾਦ ਪੁੱਤਰ ਜੀ ਕੁਦਰਤੀ ਐਨੇ ਖੂਬਸੂਰਤ ਨਜਾਰੇ ਦਿਖਾਉਣ ਲਈ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
ਬਹੁਤ ਵਧੀਆ ਵਲੋਗ, ਨਵੀਆਂ ਨਵੀਆਂ ਥਾਵਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ, ਚੜਦੀ ਕਲਾ ਬਖਸਿਸ਼ ਕਰਨ ਵਾਹਿਗੁਰੂ।
ਵਧੀਆ
Nice veer g
Very nice Veer ji 👍
ਸਤਿ ਸ਼੍ਰੀ ਆਕਾਲ ਵੀਰੋ ਵਾਹਿਗੁਰੂ ਚੜਦੀਕਲਾ ਰੱਖੇ
Ghudďa ji tracking is a very hard work thanks
Sat shri akaal bai ji
Beautiful voice and beautiful locations God bless you both
ਜਨਤ .....!!!!
ਐਨੀ ਸੋਹਣੇ ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਹੀ ਵਧੀਆ👍💯
Bai First Comment Baldev Bai Thanks
Very good veer ji g Sony video
Nice vlog
Very good morning khubsurat Humsafar
Turban people really great people sweet people
Buht vadia c veer ji vlog god bless u 🙏🙏🙏🙏🙏
Watching from shimla 👈
Dev bhumi 👇
himachal pradesh ❤️
Lot of love GGG 🤗🤗🤗
😳😳😳😳😳😳
Best video 📹 👌 👏
Good morning 🌻🌄 bro
Great bro 👍👍👍🙏
ਐਨਾ ਵਧੀਆ ਮਾਹੌਲ ਦਿਖਾਉਣ ਲਈ ਧੰਨਵਾਦ 🙏
ਬਹੁਤ ਸੋਹਣੀ ਗੱਲਬਾਤ ਤੇ ਜਾਣਕਾਰੀ ਭਰਪੂਰ।
ਜਿਉਂਦੇ ਵਸਦੇ ਰਹੋ ਚੋਬਰੋ। ਅੰਮ੍ਰਿਤ ਵੀਰ ਤੁਹਾਡੀ ਬੋਲੀ ਤੇ ਦੇਵ ਸਕਾਲਰ ਵੀਰ ਦੀ ਲਿਖਤ ਦੇ ਕਾਇਲ ਹਾਂ।
ਗੁਰੂ ਮਹਾਰਾਜ ਚੜ੍ਹਦੀ ਕਲ੍ਹਾ ਬਖਸ਼ਣ।
Beautiful and Nice video a Bhaji
oh i love this hike thank you for shareing both shote 22s
Ssakaal y ji
ਬਹੁਤ ਵਧੀਆ ਵੀਰ ਜੀ ਦੇਵ ਬਾਈ ਦੀਆਂ ਖੁੱਚਾਂ ਪੂਰੀ ਦੁਨੀਆਂ ਵਿੱਚ ਮਸਹੂਰ ਕਰਤੀਆਂ
ਬਾਈ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ
ਅਸੀ ਹਰ ਰੋਜ ਟਾਈਮ ਕੱਢਕੇ ਦੇਖਦੇ ਹਾਂ🙏🚲🙏
love u bhaji
ਚੋਬਰੋ ਤੁਹਾਡੀ ਵੀਡੀਓ ਦਾ ਇੰਤਜਾਰ ਰਹਿੰਦਾ ਜਿਉਂਦੇ ਵੱਸਦੇ ਰਹੋ 🙏🎊🎉
Veere nazara aagya
ਬਹੁਤ ਵਧੀਆ ਵੀਰ 🎉🎉 ਸੋਹਣੀ ਥਾਂ ਆ ਵੀਰ 👌
Kiya baat hai Veera di
Bhut vadia veer ji ssa ji
Sat Sri akaal veer ji, Dev good morning,ghudda,singh,ji
ਸੋਹਣੇ ਝਾਕੇ,,,, ਹੋਟਲ ਦਾ ਸਟਾਫ ਬਹੁਤ ਚੰਗਾ
ਸ਼ਾਨਦਾਰ ਜਬਰਦਸਤ 🔥🔥
ਬਾਈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਵੀਰਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
Very nice video as always. I enjoyed watching it. Waiting for the next one.
ਬਹੁਤ ਵਧੀਆ ਥਾਂ👍👍🙏
You are doing amazing veer g
ਬਹੁਤ ਵਧੀਆ ਬਾਈ ਘੁੱਦੇ ਰੱਬ ਤੰਦਰੁਸਤੀ ਬਖ਼ਸ਼ੇ ਸਾਰਿਆ ਨੂੰ 🇨🇦🌳🌳🇺🇸
Whach cycle baba you will learn a lot
Gud mrng bro gbu
End galbaat bro 💪💪💪
3:20 😍😍, nice Veer 🙏🏻🙏🏻
ਜ਼ੁਲਮੀ ਜੁਰਾਬਾਂ ਦੇਵ ਦੀਆਂ
ਬਹੁਤ ਸੋਹਣੀ ਵੀਡੀਓ ਜੀ
Thanks Bhaji jeonde wasde Raho
ਧੰਨਵਾਦ ਸੁੰਦਰ ਦ੍ਰਿਸ਼ ਦਿਖਾਉਣ ਲਈ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ
ਬਾੲੀ ਜੀ.🙏🙏🙏🙏
िਸਰਰਾ ਗॅਲ ਬਾਤ ਬਾਈ
Y gai tuse o aeo ja tha dekh k dar manu lagda kuldeep Ghudda mistri
Very good bro 💕
Sat shree Akal 2va veera nu Waheguru ji Mehar Kari 2va veera te
Nice vlog bro bro
Nice brother 👌👌
ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ 🙏🙏 ਖੂਬਸੂਰਤ ਦ੍ਰਿਸ਼ 💞💞
Bai ji roh khush ho jandi aa tohadi video dekh ke
ਜਿਉਂਦੇ ਵਸਦੇ ਰਹੋ ਵੀਰੋਂ।
Vir nazara liya dine ho purania yada taza krk
ਬਹੁਤ ਸੋਹਣੀ ਵੀਡੀਓ 🥰🥰
All the best
ਬਾਈ ਜੀ।
Sat sri akal putar God bless you putar ji Very good job
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਸੋਹਣਾ ਦ੍ਰਿਸ਼ ਆ ਜੀ 👍, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ