Sometimes borders hardened progress of niebourers.Fightings mars culture,economy & well-being of common citizens. But infermative & nice vlog by you. Keep up the tempo. 🎉🎉🎉🎉
Baut vadiya ghudde veer Waheguru chardikalla ch rakhe Baki veer kaddi kaddi Baldev veer de bare v koi gall Zaroor kareya karo Oder dev veer da v safar chali janda oh v vekhde ha daily asi hamesha gall karde ha ke je dev naal Hunda africa wale safar te Hor nazara auna c ok veer best of luck👍👍
Amrit veer parso sara din tuhade ghre hi bitiya gurpreet veer and bharjayi mata ji sare south Indian students jo aapne paying guests hun sare hi tuhade warge milapde hun all family may you live long as a folk song from PREET DHELWAN
ਬਹੁਤ ਵਧੀਆ ਸਫਰ ਚਲ ਰਿਹਾ ਹੈ ਗੁੱਡ ਵੀਡੀਓ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਘੁਦਾ ਖਿੱਚ ਕੇ ਰੱਖੇ ਗੁੱਡ
VERY GOOD BETA G
ਸੋਹਣੇ ਰਾਹਾਂ ਦੇ ਸੋਹਣੇ ਜਵਾਨਾਂ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਬਹੁਤ ਨਵੀਆਂ ਜਾਣਕਾਰੀਆਂ ਮਿਲਦੀਆਂ ਤੇਰੀਆਂ ਵੀਡੀਓ ਦੇਖਕੇ ਕਈ ਭਰਮ ਭੁਲੇਖੇ ਟੁੱਟਦੇ ਨੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ 🙏🌹🎉🎊
ਬਹੁਤ ਬਹੁਤ ਧੰਨਵਾਦ ਬੇਟਾ ਅਮਿ੍ਰਤ ਸਿੰਘ ਘੁੱਦਾ ਜੀ ਜੋਂ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾਉਣ ਵਾਸਤੇ
ਵਾਹਿਗਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰ ਜੀ।
ਸਤਿ ਸ੍ਰੀ ਅਕਾਲ ਬਾਈ,
ਬਾਜੂਮਬਾਰਾ ਸ਼ਹਿਰ ਸਾਫ ਸੁਥਰਾ.
ਧਨਵਾਦ ਵੀਰ ਜੀ. ਚੜ੍ਹਦੀ ਕਲਾ ਵਿਚ ਰਾਹੋ.
ਸੋਹਣੇ ਦੇਸ ਵਿਖਾਉਣ ਲਈ ਧੰਨਵਾਦ ਵੀਰ ਜੀ
ਸੁੱਖ ਤਰਨ ਤਾਰਨ ਸਾਹਿਬ
Greebi te mjburi brundi de loka di,vichare bebus ne,chlo Waheguru ji sb di sune❤❤❤❤❤❤
ਵਾਹਿਗੁਰੂ ਜੀ ਮੇਰੇ ਸੋਹਣੇ ਪੁੱਤਰ ਜੀ ਦੀ ਹਰ ਕਦਮ ਕਦਮ ਤੇ ਰੱਖਿਆ ਕਰਨੀ ❤ਸਾਨੂੰ ਘਰ ਰਜਾਈ ਵਿਚ ਬੈਠਿਆਂ ਨੂੰ ਏਨੇ ਸੋਹਣੇ ਦੇਸ਼ ਦਿਖਾ ਰਿਹਾ ਹੈ,ਪੁੱਤਰ ਜੀ ਢੇਰ ਸਾਰਾ ਪਿਆਰ ਤੇ ਢੇਰ ਸਾਰੀਆਂ ਦੁਵਾਵਾਂ❤🥰
ਸਤਿ ਸ੍ਰੀ ਆਕਾਲ ਅੰਮ੍ਰਿਤ ਵੀਰ ਬੁਰੂੰਡੀ ਦੇ ਰੰਗ ਦਿਖਾਉਣ ਲਈ ਧੰਨਵਾਦ ਵਾਹਿਗੁਰੂ ਜੀ ਮੇਰੇ ਵੀਰ ਦੇ ਅੰਗ ਸੰਗ ਸਹਾਈ ਹੋਣ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਤੇ ਚੜ੍ਹਦੀਕਲਾ ਵਿੱਚ ਰੱਖਣ ਵੱਡੇ ਵੀਰ ਜੀ ਆਪਣਾ ਧਿਆਨ ਰੱਖਣਾ ਵੀਰ ਜੀ ❤️🙏🫡
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏
ਵੀਰ ਜੀ ਬਹੁਤ ਬਹੁਤ ਪਿਆਰ ਤੇ ਸਤਿਕਾਰ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਮਿਹਰ ਕਰੇ ਰੱਬ ਰਾਖਾ 👏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
ਵੀਰ ਜੀ ਬਹੁਤ ਵਧੀਆ, ਵਹਿਗੁਰੂ ਤਾਹਨੂੰ ਚੜਦੀ ਕਲਾ ਰੱਖੇਂ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਬਹੁਤ ਵਧੀਆ ਲੱਗਿਆ ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ । ਬਲਵਿੰਦਰ ਸਿੰਘ ਮੋਹਾਲੀ।।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਵਾਹਿਗੁਰੂ ਜੀ ਘੁੱਦੇ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
❤❤ ਸਤਿ.ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ਵਾਹਿਗਰੂ ਹਮੇਸ਼ਾ ਅੰਗ-ਸੰਗ ਸਹਾਈ ਰਹੇ ਤੇ ਐਵੇ ਹੀ ਸਫਰ ਕਰਕੇ ਰਹੇ
ਦੱਖਣੀ ਅਫ਼ਰੀਕਾ ਮਹਾਂਦੀਪ
ਦੇਸ਼ ਬਰੂੰਡੀ
ਸ਼ਹਿਰ ਬਜੂੰਬਰਾ
ਵਿੱਚ ਆਰਥਿਕ ਸ਼ਹਿਰ ਦੀਆਂ ਬਹੁਤ ਬਹੁਤ ਉੱਚੀਆਂ ਇਮਾਰਤਾਂ
ਸਾਫ਼ ਤੇ ਸੁੰਦਰ ਸ਼ਹਿਰ
ਬਲਾਗ ਬਹੁਤ ਵਧੀਆ ਲੱਗਿਆ
Aa giya Ghudda cha giya Ghudda❤
ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਵੀਰ ਜੀ।ਬਹੁਤ ਵਧੀਆਂ ਕਾਰਜ ਕਰ ਰਹੇ ਹੋ ਆਪ ਜੀ।ਘਰ ਬੈਠਿਆਂ ਬਹੁਤ ਕੁੱਝ ਵਿਖਾ ਦਿੰਦੇ ਹੋ ,ਆਪ ਜੀ ਦੀਆਂ ਕੀਤੀਆਂ ਮਿਹਨਤਾਂ ਤੇ ਸਾਨੂੰ ਬਹੁਤ ਮਾਣ ਹੈ। ਚੜਦੀਆਂ ਕਲਾ ਚ ਰਹੋ ਜੀ🙏🏻🙏🏻
ਬੱਹੁਤ ਹੀ ਵੱਧੀਆ ਬੱਲੋਗ ਜੀੳ ਬੇਟਾ ❤❤❤
ਬਹੁਤ ਹੀ ਵਧੀਆ ਵੀਰ👍
ਅਮ੍ਰਿਤ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਜਿਉਂਦਾ ਵੱਸਦਾ ਰਹਿ ਵਾਹਿਗੁਰੂ ਤੈਨੂੰ ਸਾਰੀ ਦੁਨੀਆਂ ਸਾਈਕਲ ਤੇ ਵੇਖਣ ਦੀ ਸਮਰੱਥਾ ਬਖਸ਼ੇ ਤੇਰੀਆਂ ਅੱਖਾਂ ਸਾਡੀਆਂ ਬਣ ਜਾਂਦੀਆਂ ਅਸੀਂ ਤੇਰੀ ਵੀਡੀਉ ਉਤਸੁਕਤਾ ਨਾਲ ਉਡੀਕਦੇ ਹਾਂ।। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਯੋਧਿਆ ਨਵੇਂ ਦਿਸਹੱਦੇ ਸਿਰਜੇ।।
ਵਧੀਆ ਜਾਣਕਾਰੀ ਕਾਗੋ ਵਾਰੇ ਘੁੰਦਾ ਜੀ
ਬਹੁਤ ਵਧੀਅਾ ਵੀਰ
ਸਤਿ ਸ੍ਰੀ ਆਕਾਲ ਬਾਈ ਅਮ੍ਰਿਤਪਾਲ ਸਿੰਆਂ।
ਅੱਜ ਝਾਕੇ ਬਾਕੇ ਘੱਟ ਹੀ ਰਹੇ। ਸ਼ਹਿਰ ਉਦਾਸ ਜਿਹਾ ਲੱਗਿਆ। ਬਜੂੰਬਰਾ ਵਿੱਚ ਪੰਜਾਬੀ ਬੰਦਿਆਂ ਨੂੰ ਦੇਖਣਾ ਚੰਗਾ ਲੱਗਿਆ। ਤੁਹਾਡੇ ਸਾਈਕਲ ਦੀ ਫ਼ਿਕਰ ਮਹਿਸੂਸ ਹੋ ਰਹੀ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।
ਸਤਿ ਸ੍ਰੀ ਆਕਾਲ ਜੀ ਅੱਜ ਦਾ ਸਫ਼ਰ ਕੁੱਝ ਹਲਕਾ ਜਿਹਾ ਰਿਹਾ ਕੋਈ ਗੱਲ ਨਹੀਂ ਜਦ ਦਿਖਾਉਣ ਵਾਲੀ ਕੋਈ ਜਗਹ ਹੀ ਨਹੀਂ ਦਖਾਉਣਾ ਕਿਆ ਹੈ ਬੱਸ ਬਲੌਗ ਆ ਗਿਆ ਇਹੀ ਵੱਡੀ ਗੱਲ ਹੈ ਖ਼ਬਰ ਸਾਰ ਮਿਲ ਗਈ ਬੜੀ ਗੱਲ ਹੈ ਚੜ੍ਹਦੀ ਕਲਾ ਵਿਚ ਰਹੋ
ਚੜ੍ਹਦੀ ਕਲਾ ਬਾਈ ਜੀ
ਫ਼ਰੀਦਕੋਟ ਦੀਆਂ ਨਹਿਰਾਂ ਵਾਂਗੂੰ ਐ😊
ਆਵਦੇ ਸ਼ਹਿਰ ਦਾ ਨਾਮ ਹਮੇਸ਼ਾਂ ਈ ਚੰਗਾ ਲਗਦੈ ਵੀਰੇ🙏
ਘੁੱਦੇ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
Shandaar jabardast 👍
ਸਤਿ ਸ੍ਰੀ ਅਕਾਲ ਬੇਟਾ ਜੀ ਵਲੋਗ ਵਧੀਆ ਸੀ ਕਈ ਸ਼ਹਿਰ ਬਹੁਤ ਵਧੀਆ ਹੁੰਦੇ ਹਨ ਕਈ ਠੀਕ ਠੀਕ ਹੁੰਦੇ ਹਨ ਇਸ ਲਈ ਹਰ ਤਰ੍ਹਾਂ ਦਾ ਤਜਰਬਾ ਹੋਣਾ ਜਰੂਰੀ ਹੈ ਅੱਗੇ ਦਾ ਸਫਰ ਪਰਮਾਤਮਾ ਤੁਹਾਡਾ ਵਧੀਆ ਲੰਘਾਵੇ ਅਤੇ ਚੰਗੇ ਚੰਗੇ ਬੰਦਿਆਂ ਨਾਲ ਮੇਲ ਕਰਾਵੇ ਮਾੜਿਆਂ ਤੋਂ ਦੂਰ ਰੱਖੇ
ਬਾਈ ਜੀ ਧੰਨਵਾਦ 🙏
ਬਹੁਤ ਵਧੀਆ ਜਾਣਕਾਰੀ ❤
Dhan Guru Nanak Dev g Chadikala Rakhna 🙏
Thanks for sharing this video very interesting 🙏👍🧡🇬🇧
ਸੋਹਣੇ।ਰਾਹਾਂ।ਦੇ।ਵਲੋਗ। ਵਖੋਨ। ਲਈ। ਧਨਵਾਦ। ਵੀਰ। ਜੀ।❤❤❤❤
ਵੀਰੇ ਜੇ ਟਾਇਰ ਨਹੀਂ ਸੈੱਟ ਆ ਰਿਹਾ ਫਰ ਪੰਜਾਬ ਆਲੇ ਜੁਗਾੜ ਵਰਤ ਕੇ ਦੇਖੋ ਪੱਚ ਧਰ ਕੇ ਜੁਗਾੜ ਕਰਲੋ ਜਿੱਥੇ ਤੱਕ ਦਾ ਪੰਧ ਨਿਕਲ ਜਾਵੇ ਬਦੀਆ ਹੀ ਆ ,,, ਬਾਕੀ ਬਾਬਾ ਨਾਨਕ ਸੁੱਖ ਰੱਖੇ thnu ਲੋੜ ਹੀ ਨਾ ਪਵੇ ਸਫ਼ਰ ਸੋਹਣਾ ਹੀ ਰਹੇ ਥੋਡਾ,,,, ਦੁਆਵਾਂ ❤❤❤❤❤ ਪਿਆਰ ਦੇ ਖੁੱਲੇ ਗੱਫੇ
Waheguru ji bless you Sardaar Ghudda Singh ji. Love from Holland.
ਬੁਰੁੰਡੀ ਦੀ ਜਾਣਕਾਰੀ ਸਾਂਝੀ ਕੀਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਬਹੁਤ ਵਧੀਆ ਹੈ
ਬਹੁਤ ਵਧੀਆ ਲੱਗਿਆ ਪੁੱਤਰ ਜੀ ਫਰੋਮ ਤਖਤੂਪੁਰਾ ਸਹਿਬ
ਬਹੁਤ ਵਧੀਆ ਘੁੱਦੇ ਵੀਰੇ 🙏
ਨਿਰਾ ਪਿਆਰ ਬਾਈ ਘੁੱਦੇ ❤❤❤
ਬਹੁਤ ਵਧੀਆ👍💯👍💯👍💯👍💯
ਅਮ੍ਰਿਤਪਾਲ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਹੋ । ❤❤❤❤
ਬਹੁਤ ਸੋਹਣਾ ਬਾਈ ਸਿਆਂ ਖਿੱਚ ਕੇ ਰੱਖੋ ਕੰਮ ਨੂੰ ❤❤❤❤❤
ਬਹੁਤ ਵਧੀਆ ਬਾਈ ਜੀ ਬਰੂੰਡੀ ਦੇ ਭਰਾਵਾ ਦਾ ਧੰਨਵਾਦ ❤️👌
ਬਹੁਤ ਵਧੀਆ ਵਡਿਊ ਬਾਈ ਅੰਮ੍ਰਿਤਪਾਲ ਸਿੰਘ ਘੁੱਦਾ ਸਾਬ ਜੀ ਧੰਨਵਾਦ ਜੀ
ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
ਵਾਹਿਗੁਰੂ ਜੀ ਚੜ੍ਹਦੀ ਕਲਾਂ ਰੱਖਣ ਵੀਰ 🙏
ਸਤਿ ਸ੍ਰੀ ਅਕਾਲ ਵੀਰ ਜੀ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ
ਬਹੁਤ ਵਧੀਆ ਜੀ ❤❤❤
Sometimes borders hardened progress of niebourers.Fightings mars culture,economy & well-being of common citizens.
But infermative & nice vlog by you. Keep up the tempo.
🎉🎉🎉🎉
ਸਤਿ ਸ਼੍ਰੀ ਅਕਾਲ ਜੀ
ਬਰੂੰਡੀ ਦੇਸ਼ ਵਾਸੀਆਂ ਨੂੰ ਸਲਾਹ ਦਿਓ ਕਿ ਗਰੀਬੀ ਦੂਰ ਕਰਨ ਲਈ ਅਗਰ ਦੇਸ਼ ਵਿੱਚ ਕੋਈ ਖਨਿਜ ਪਦਾਰਥ ਨਹੀ ਹਨ ਤਾਂ ਟੂਰਿਜਮ ਨੂੰ ਹੀ ਵਧਾ ਲੈਣ। ਏਥੇ ਕੰਮ ਕਰਨ ਵਾਲੇ ਭਾਰਤੀ ਲੋਕਾਂ ਨੂੰ ਤਨਖਾਹ ਭਾਰਤੀ ਜਾਂ ਵਿਦੇਸ਼ੀ ਕੰਪਨੀਆਂ ਹੀ ਦੇਂਦੀਆਂ ਹੋਣਗੀਆਂ।
ਮੁਸ਼ਕਿਲ ਆ ਬਾਈ ਗਰੀਬੀ ਦਾ ਹੱਲ ਹਜੇ ਏਥੇ ਹਜੇ…..ਟੂਰਿਜ਼ਮ ਲਈ ਖਾਸ ਹੈਨੀ ਕੁਛ ਏਥੇ
@ ਕੂਮੈਟ ਤੁਸੀਂ ਪੜਦੇ ਹੋ ਬੜਾ ਚੰਗਾ ਲੱਗਦਾ ਹੈ। ਰਤੀਆ ਤੋ ਕੰਵਰਜੀਤ ਸਿੰਘ
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਕਾਕਾ ਜੀ🎉
ਬੱਲੇ ਓਏ ਪੰਜਾਬ ਦੇ ਸ਼ੇਰ ਬੱਚਿਆ …..🙏
Bahut vadia vallug and Waheguru ji Sukh Rakhe 🙏
🙏🏼🙏🏼ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🌹🌹❤️❤️❤️❤️❤️❤️
Bhot vadiya🎉
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
❤❤❤
ਸਤਿਗੁਰਿ ਤੁਮਰੇ ਕਾਜ ਸਵਾਰੇ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਸਾਰੇ ਸਫ਼ਰ ਤੇ ਦੀਸ਼ਾ ਗਰੇਵਾਲ ਪਿੰਡ ਬੀਹਲਾ ਲੁਧਿਆਣਾ 🥰
God Bless you
BEST WISHES FOR NEW COUNTRY BURUNDI 🇧🇮 👏 🙌 🙏 👌 ❤️ 🇧🇮
ਬਹੁਤ ਅੱਛਾ ਬੇਟਾ ਜੀ
God bless you with love paji.. Take care. Frangi singh Asr🇮🇳❤❤❤
ਬਾਈ ਜੀ ਤੁਸੀਂ ਬਹੁਤ ਚੰਗੇ ਹੋ❤
Nice information 👌👌
ਅਫ਼ਰੀਕਾ ਦੇ ਕਈ ਰੰਗ ਨੇ ਜੋ ਤੁਸੀਂ ਦਿਖਾਂਦੇ ਜਾ ਰਹੇ ਹੋ, ਧੰਨਵਾਦ ਤੁਹਾਡਾ 💝
ਲੱਗੇ ਰਹੋ ਘੁੱਦਾ ਭਾਈ 🚲
ਸਤਿ ਸ੍ਰੀ ਅਕਾਲ ਅਮਿੰਤ ਪਾਲ ਵੀਰ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਹੱਥ ਰੁੱਖੇ ਜੀ❤❤
Bahut Vadia Gudde Bhai Sat Sri Akal Ji
ਸ਼ਫਰ ਸੋਹਣਾ ਚੱਲ ਰਿਹਾ ਵਧੀਆ ਪਿਆਰੇ ਮਿਲੇ ਧੰਨਵਾਦ ਸਾਰਿਆ ਦਾ 💖💖💖💖 ਇੰਡੀਆ ਵਿੱਚ ਤਨਖਾਹ ਬਹੁਤ ਜਿਆਦਾ ਪਰ ਰਿਸ਼ਵਤ ਹਰ ਇੱਕ ਦੇ ਵਿੱਚ ਰਚ ਗਈ ਆ ਕੁਝ ਕੁ ਨੂੰ ਛੱਡ ਕੇ ਬਿਮਾਰੀ ਦੀ ਤਰਾ ਫੈਲ ਗਈ ਹੈ ਤੇ ਆਮ ਜਨਤਾ ਦਾ ਗਲਾ ਘੁੱਟ ਦੀ ਹੈ ,,,,,,,,,,,,,,,,,,💖💖💖🙏🙏🙏
Good luck finding new tire 🛞 AP ਘੁੱਦਾ ਸਿੰਘ 👍❤️
thank you veere tera jehde bande 12 ,15 saal pehla mile si ohna da tusi pata takana deas dita.
Sat Shiri Akal ji 🙏 you say every time (Teth)Punjabi, I Love it
Sat Siri Akal Kalasingah...Veerji tyre Di smasyaa haal hogi...Love and respect from Kisumu
ਬਾਬਾ ਫਰੀਦ ਜੀ ਸਭ ਤੇ ਮੇਹਰ ਕਰਨ 🙏
God bless you bro
ਬਹੁਤ ਵਧੀਆ
Sat hri akal ghudda veer wah guru chardi kala ch rakhe mere veer nu ehda hi nave vlog banade raho mere veer ❤❤❤❤❤ 2:13
ਸਤਿ ਸ੍ਰੀ ਆਕਾਲ ਘੁੱਦੇ ਵੀਰ ❤️👍 ਚੜ੍ਹਦੀ ਕਲਾ 🙏
THANKS FOR SEE BURUNDI 🇧🇮 COUNTRY
ਅਫਰੀਕਾ ਇਨਾ ਵੀ ਨਹੀਂ ਗਰੀਬ ਜਿੰਨਾ ਦੱਸੀ ਜਾਂਦੇ
ਦੇ ਕੇ ਡੋਨੇਸ਼ਨ ਸੋਨਾ ਉਥੋਂ ਚੱਕੀ ਜਾਂਦੇ
ਬਾਈ ਤਰਸੇਮ ਜੱਸੜ ਨੇ ਸਹੀ ਲਿਖਿਆ ❣️❣️❣️❣️
ਤੁਸੀਂ ਵੀ ਓਹੀ ਦੱਸਿਆ
ਬਹੁਤ ਵਧੀਆ ਬਾਈ , ਰੱਬ ਮਿਹਰ ਰੱਖੇ ਸਦਾ । ਵਧੀਆ ਕੰਮ ਕਰ ਰਹੇ ਹੋ
Unbelievable nice and clean city's all over Africa nice 👍 🎉🎉🎉
Baut vadiya ghudde veer Waheguru chardikalla ch rakhe Baki veer kaddi kaddi Baldev veer de bare v koi gall Zaroor kareya karo Oder dev veer da v safar chali janda oh v vekhde ha daily asi hamesha gall karde ha ke je dev naal Hunda africa wale safar te Hor nazara auna c ok veer best of luck👍👍
Ghaint galbat bai g baba g chardikala vich rakhe hamesha ❤
Kye baat he Puttar Amritpal
Very Nice Very Beautiful
Rab Sukhrakhe
WaheGuru Ji ka Khalsa WaheGuru Ji ki Fateh Amritpal beta sat shri akaal
Amrit veer parso sara din tuhade ghre hi bitiya gurpreet veer and bharjayi mata ji sare south Indian students jo aapne paying guests hun sare hi tuhade warge milapde hun all family may you live long as a folk song from PREET DHELWAN
ਬਹੁਤ ਵਧੀਆ ਲੱਗਿਆ ਵੀਰ ਜੀ
Very Nice veer je khus raho Whaguru je
ਸਤਿ ਸ੍ਰੀ ਆਕਾਲ ਵੀਰ ਜੀ 🙏, ਵਾਹਿਗੁਰੂ ਜੀ ਆਪ ਜੀ ਦੀ ਯਾਤਰਾ ਸਫਲ ਕਰਨ ਜੀ
ਲਵ ਯੂ ਵੀਰ ਜੀ
Good 22G
ਵਾਹਿਗੁਰੂ ਜੀ 🙏
ਵਾਹਿਗੁਰੂ ਜੀ
ਅਨੰਦ ਮਾਣੋ ਸਫ਼ਰਾਂ ਦਾ❤
Waheguru umer lawe mere es veeran nu. Jiuen tere bchre
ਜਿਥੇ ਕਲਾ ਕਲੇਸ ਵੱਸੇ ਘੜਿਉਂ ਪਾਣੀ ਨੱਸੇ। ਲੜਾਈ ਦਾ ਮੂੰਹ ਕਾਲਾ ਚਾਹੇ ਪਰਿਵਾਰ ਹੋਵੇ ਜਾਂ ਦੇਸ। ਬਾਬਾ ਨਾਨਕ ਸਦਾ ਚੜੵਦੀ ਕਲਾ ਬਖਸ਼ੇ।
ਅੱਗੇ ਦਾ ਸਫ਼ਰ ਮੇਰੇ ਵੀਰ ਦਾ ਬਹੁਤ ਵਧੀਆ ਲੰਗੇ ਰੱਬ ਮੇਹਰ ਰੱਖੇ ਭਰਾ ਤੇ
SatSriAkal veer ji HarjindarSingh GHUMAN Bi ji UP .TO❤❤❤❤❤❤❤❤❤❤❤
Bahut vadhya video